Work Permit Expire ਹੋਣ ਵਾਲਿਆਂ ਦਾ ਕੀ ਬਣੇਗਾ ? Kanwar Sierah Podcast | Canada Immigration Updates 2024

Поділитися
Вставка
  • Опубліковано 16 вер 2024
  • #WorkPermit Expire ਹੋਣ ਵਾਲਿਆਂ ਦਾ ਕੀ ਬਣੇਗਾ ? Kanwar Sierah #Podcast | #CanadaImmigrationUpdates 2024
    Instagram: / letmespeak.podcastigsh...

КОМЕНТАРІ • 47

  • @GenuinePhilosophy
    @GenuinePhilosophy 4 дні тому +4

    Kanwar is a very thoughtful commentator! This was a good interview.

  • @GurdeepKaur-ok7ts
    @GurdeepKaur-ok7ts 11 днів тому +9

    ਬਿਲਕੁਲ ਸਹੀ ਕਿਹਾ ਤੁਸੀਂ ਜਹਿੜਾ 2010 ਤੋਂ ਬਾਅਦ ਆਏਂ ਹੋ ਨੇ ਠੀਕ ਹੈ ਬੱਚਿਆਂ ਨੂੰ ਲੁੱਟ ਵੀ ਉਹੀ ਰਹੇ ਹਨ ਸਹੀ ਹੈ ਸਾਰੇ ਨੂੰ ਇਕ ਹੋ ਕੇ ਚਲਣਾ ਚਾਹੀਦਾ ਹੈ ਬੱਚਿਆਂ ਦੀ ਮੱਦਦ ਕਰੋਂ ਵੱਧ ਤੋਂ ਵੱਧ

  • @gauravjitsingh6256
    @gauravjitsingh6256 11 днів тому +5

    Well done Mr. Kanwar. Your honest approach and candid opinions are a joy to listen to. It is heartening to see such depth of understanding of issues amongst someone from today's generation. The feud between so called old timers and the new comers needs to be resolved at the earliest if punjabi community along with other colored communities of Canada wants to escape the dark times of racism fuelled by recession. The future is promising only if the punjabi community rises above pettiness based on feudal mindset and poltics of envy or jealousy. Well done Mr. Kanwar. Kind regards to the interviewer too for bringing such a gem before us.

  • @GurpreetDhariwal
    @GurpreetDhariwal День тому +1

    An excellent conversationalist. He is speaking facts. People must do their research well before migrating to any country.

  • @parminderbajwa9239
    @parminderbajwa9239 4 дні тому +3

    ਸਤਿ ਸ੍ਰੀ ਅਕਾਲ ਜੀ।
    ਬਹੁਤ ਹੀ ਵਧੀਆ, ਸਾਰਥਕ, ਦੂਰ ਅੰਦੇਸ਼ੀ ਕਨੇਡਾ ਦੇ ਬਹੁਤ ਵਧੀਆਂ ਵਰਤਮਾਨ ਤੇ ਭਵਿੱਖ ਲਈ ਮੌਜੂਦਾ ਬਾਸ਼ਿੰਦਿਆਂ ਤੇ ਪਿਆਰੇ ਵਿਦਿਆਰਥੀਆਂ ਲਈ ਇੱਕ ਰੌਸ਼ਨ ਮੁਨਾਰੇ ਦਾ ਕੰਮ ਕਰਨ ਵਾਲੀ ਗੱਲ-ਬਾਤ ਹੈ। ਹਰੇਕ ਬਾਸ਼ਿੰਦਾ ਵਿਦਿਆਰਥੀ ਗਹੁ ਨਾਲ ਸਾਰੀ ਗੱਲਬਾਤ ਸੁਣੇ, ਸਮਝੇ ਤੇ ਸਮੁੱਚੇ ਕਨੇਡਾ ਦੇ ਸ਼ਾਨਦਾਰ ਵਰਤਮਾਨ ਤੇ ਭਵਿੱਖ ਦੇ ਨਾਲ ਨਾਲ ਸਰਬੱਤ ਦੇ ਭਲੇ ਦੀ ਉੱਚੀ ਸੁੱਚੀ ਮੱਤ ਨਾਲ ਸੁਚੇਤ ਹੋ ਕੇ ਆਪਣੀ ਦਸਾਂ ਨਹੂੰਆਂ ਦੀ ਕਿਰਤ ਕਮਾਈ ਕਰਦਾ ਚੱਲੇ।
    ਤੁਹਾਡੀਆਂ ਕੋਸ਼ਿਸ਼ਾਂ ਪੂਰੇ ਫਲ ਤੱਕ ਪਹੁੰਚਣ ਇਹੀ ਆਸ ਤੇ ਅਰਦਾਸ।

  • @goldyparmar2467
    @goldyparmar2467 12 днів тому +8

    This is the only person in the entire industry who openly speaks about LMIA scam with truth!

    • @joeschmoe7918
      @joeschmoe7918 12 днів тому +3

      Not True. He is also shameless liar. e.g He says "Canadian Businesses" exploiting Foreign students/temp workers instead of saying Desi Employers cheating desi employees. In almost 100% of cases of worker exploitation the nationality of the business owner and employee is same.

    • @joeschmoe7918
      @joeschmoe7918 12 днів тому

      Then he acts surprised that LMIA 's are being SOLD. Literally this Clown and all people who purchased LMIA's in INDIA fully knew what they were doing. They just thought it was better than coming in a boat and paying the same amount.

    • @goldyparmar2467
      @goldyparmar2467 12 днів тому

      @@joeschmoe7918…. This thing doesn't matter much. After all, they are Canadian citizen employers, whether they are Desi or whites. If someone is being treated badly, then they are saying that I myself have been here on LMIA work permit for the last six years. The level of exploitation taking place in Canada is rare in any other part of the world.

    • @joeschmoe7918
      @joeschmoe7918 12 днів тому +1

      @@goldyparmar2467 I guess you did not get my point. Its a cultural issue. The level of scam mentality that exists in India and is being imported in large numbers and those guys are the ones exploiting newcomers. So instead of talking good things about your culture generosity etc (that existed once upon a time)- if this guy was really honest, he should be talking about lack of ethics and dishonesty that is pervasive in the community now.

    • @goldyparmar2467
      @goldyparmar2467 12 днів тому

      @@joeschmoe7918 ….No, you should’t say that it exists only in a certain society or a certain country but not in Canada. It is completely wrong. People of every mentality are living in every culture of the world. Also, it is not possible to targeting someone like this to come to one place only…What do you think, there is no corruption in the Canadian government, corruption is happening at a very high level, you people will not raise an issue on them.

  • @harrysidhu8792
    @harrysidhu8792 11 днів тому +4

    Well done kudiye👏🏻👏🏻……u got the skills….god bless you..

  • @SatnamSingh-j7b
    @SatnamSingh-j7b 3 дні тому +1

    ik ik gal 100% sahi kahi kanwar 22 ne

  • @basantwadhwani1969
    @basantwadhwani1969 9 днів тому +1

    well done kanwar singh ji

  • @kamalladhroia8289
    @kamalladhroia8289 День тому +1

  • @GurpreetSingh-wj8ch
    @GurpreetSingh-wj8ch 10 днів тому +1

    Good explanation I agree

  • @Robertoknows2111
    @Robertoknows2111 12 днів тому +4

    He is the best comedian . 😅

  • @jatinbhagat.2161
    @jatinbhagat.2161 Годину тому

    yes minimum age should be 21 to come this country.

  • @ManpreetSingh-pc8cm
    @ManpreetSingh-pc8cm 11 днів тому

    Bahut wadia bai 👍🏻 Anchor wali fan lagdi thodi 🤣

  • @mstd2154
    @mstd2154 10 днів тому

    Congratulations Paaji. Mubarakan tuhanu Canada da system samaj aa gya. Chuk do phatte hun.Deddo bacheya di shill pyar naal. Mitthian maar k.

  • @Pardeeppunjab
    @Pardeeppunjab 11 днів тому

    True lines veer

  • @avsimmigrationserviceszira
    @avsimmigrationserviceszira 12 днів тому +2

    🙌🏻

  • @gurinderjeetkaur6660
    @gurinderjeetkaur6660 11 днів тому

    👍

  • @parminderchaudhary2010
    @parminderchaudhary2010 7 днів тому

    Desia nu v keh k bitcoin ch invest krlo.
    Ohna nu lmia vechda, pattda pea clients eh.. free n effective publicity

  • @GurdeepKaur-ok7ts
    @GurdeepKaur-ok7ts 11 днів тому

    ਇਹ ਗ਼ਲਤ ਹੈ ਮੈਨੂੰ ਨੀ ਲੱਗਦਾ ਵੀ ਮਾਂ ਪਿਉ ਪੈਸੇ ਮੰਗਦੇ ਹੋ ਗਏ ਇਥੋਂ ਦੇ ਲੋਕਾਂ ਨੇ ਬਹੁਤ ਲੁੱਟ ਹੈ

  • @Fabeo-e7w
    @Fabeo-e7w 4 дні тому

    Ki pag pag laaya aa pag sab kuch aa lekin roti kama ki dindi aa paagal ne

  • @sukhpreetsingh2542
    @sukhpreetsingh2542 6 днів тому

    Kdo punjabia nu

  • @GurpreetSingh-ew5uk
    @GurpreetSingh-ew5uk 7 днів тому

    EH SIRE DA CHAWAL HAIGA

    • @Tejaspreet
      @Tejaspreet 4 дні тому +1

      ਚਾਵਲ ਤੂੰ ਹੈਂ ਉਹ ਨਹੀਂ ਜਿਹੜਾ ਆਪਣਿਆਂ ਦਾ ਹੀ ਨੁਕਸਾਨ ਕਰ ਰਿਹਾ ਹੈਂ। ਜੇਕਰ ਗੋਰੇ ਵੀ ਤੇਰੇ ਵਰਗੇ ਬਣ ਗਏ ਤਾਂ ਤੇਰਾ ਕੀ ਬਣੂੰ

  • @Fabeo-e7w
    @Fabeo-e7w 4 дні тому

    Punjabi bhagao canada bachao

    • @Tejaspreet
      @Tejaspreet 4 дні тому +3

      ਬਿਲਕੁੱਲ ਪੁਰਾਣਿਆਂ ਨੂੰ ਵੀ ਅਤੇ ਨਵਿਆਂ ਨੂੰ ਵੀ। ਅਸਲ ਚ ਸਾਰੇ ਭਾਰਤੀਆਂ ਨੂੰ

  • @lakhwindervirdi1994
    @lakhwindervirdi1994 5 днів тому

    Bai bht ghoosia bhorda

  • @kaamilpankaj
    @kaamilpankaj 11 днів тому

    ,"ਗੋਰਿਆਂ ਨੂੰ ਪੜ੍ਹਾਇਆ..." Is this an over confidence bias or inferiority complex????.। ਅਸੀਂ ਕਿਹੜਾ ਕਿਸੇ ਦੀ ਪਿਓ ਪੁੱਤ ਤੋਂ ਘਟ। ਥੋੜਾ ਜਿਹਾ ਹੰਬਲ ਹੋਣਾ ਮੰਗਦਾ😂😂😂😂

    • @user-to2qk9oz6b
      @user-to2qk9oz6b 6 днів тому +2

      I think he meant that I taught same local Canadians who are against us today.

    • @princeverma-dj8nf
      @princeverma-dj8nf 4 дні тому +1

      mnu ta tu refugee vla lgde

    • @kaamilpankaj
      @kaamilpankaj 4 дні тому +2

      @@princeverma-dj8nf :ਇਹੀ ਵਤੀਰੇ ਤਾਂ ਥੋਨੂੰ ਥਲੇ ਨੂੰ ਧੱਕ ਰਹੇ ਨੇ।ਕਿ ਤੁਸੀਂ ਲੋਕ ਸਿਰਫ ਤੂੰ ਤੂੰ ਮੈਂ ਮੈਂ ਚ ਲਗੇ ਹੋ। ਅਸੀਂ ਕੀ ਕੀਤਾ ਇਥੇ ਆਕੇ ਓਹ ਤਾਂ ਸਾਨੂੰ ਹੀ ਪਤਾ ਹੈ ਥੋਨੂੰ ਦੱਸਣ ਦੀ ਲੋੜ ਨਹੀਂ। ਜੇਕਰ ਇਸ ਬੇਤੁਕੀ ਬਹਿਸ ਜਿੱਤਣਾ ਚਾਉਂਦੇ ਹੋ...ਤਾਂ ਮਿੱਤਰੋ ਰਾਹ ਠੀਕ ਨਹੀਂ ਚੁਣਿਆ।

    • @kaamilpankaj
      @kaamilpankaj 4 дні тому

      @@user-to2qk9oz6b : ਗੋਰੇ ਥੋਡੇ ਖ਼ਿਲਾਫ਼ ਹੈ ਜਾਂ ਨਹੀਂ, ਸਵਾਲ ਇਹ ਨਹੀਂ...ਸਵਾਲ ਇਹ ਹੈ ਕਿ ਤੁਸੀਂ ਗੋਰਿਆਂ ਨੂੰ ਆਪਣੇ ਮਸਲੇ ਬਾਰੇ ਦੱਸਣ ਲਈ ਮੁਰਦਾਬਾਦ ਕਰਨ ਨੂੰ ਤੋਂ ਬਿਨਾ ਕੀ ਉਪਰਾਲੇ ਕਰ ਰਹੇ ਹੋ। ਜਦੋਂ ਕੋਈ ਗੋਰਾ ਚੈਨਲ ਥੋਨੂੰ ਸਵਾਲ ਕਰਦਾ ਹੈ ਤਾਂ ਤੁਸੀ ਬੋਲਣ ਦੀ ਬਜਾਏ ਪਿੱਠ ਕਰਕੇ ਖੜੇ ਹੋ ਜਾਂਦੇ ਹੋ।

    • @Tejaspreet
      @Tejaspreet 4 дні тому +1

      ਤੇਰੇ ਤਾਂ ਕਿਤੇ ਚਰਨ ਨਾ ਘੁੱਟ ਦੇਣ