ਟਰੈਕਟਰਾਂ ਨਾਲ ਕਨੇਡੀਅਨ ਸਟ੍ਰੀਟਾਂ ਤੇ ਜਾਗੋ ਕੱਢਣਾ ਸਹੀ ਜਾਂ ਗਲਤ ? | Jaago Party | Discussion | RED FM Canada

Поділитися
Вставка
  • Опубліковано 5 лис 2024

КОМЕНТАРІ • 207

  • @taranjitsingh2714
    @taranjitsingh2714 Місяць тому +37

    It is sad that we don’t enjoy the occasion but spend 100% effort and energy to Show Off…ਫੁਕਰੇ ਫ਼ੱਕਰ…

    • @shivamjd9018
      @shivamjd9018 Місяць тому +1

      I dont think playing kabbadi on beach will bother some1 gore also plays sports on the beache

    • @taranjitsingh2714
      @taranjitsingh2714 Місяць тому +2

      @@shivamjd9018 agree…playing kabaddi is enjoying the occasion by not showing off money but pure enjoyment with friends. My comment is in particular to show off the money with lavish and week long wedding or other celebrations 🙏

    • @endeavour1349
      @endeavour1349 Місяць тому

      💯

  • @hash_tiger
    @hash_tiger Місяць тому +28

    ਅਜਿਹੀ ਮਾਨਸਿਕਤਾ ਨਾਲ ਇੱਕ ਦਿਨ ਅਸੀਂ ਕੈਨੇਡੀਅਨ ਸਮਾਜ ਵਿੱਚ ਲੀਡਰਸ਼ਿਪ ਗੁਆ ਦੇਵਾਂਗੇ।

    • @bikram2026
      @bikram2026 Місяць тому

      @@hash_tiger thodi laedership ne ta canada nu nang karta

  • @sidhu-it8oo
    @sidhu-it8oo Місяць тому +26

    Bai g if u want have fun like royal people then hire farm house where u can do whatever u want . But in neighbourhoods we need to follow the law and don’t spoil someone else weekend

  • @sikanderjitdhaliwal2078
    @sikanderjitdhaliwal2078 Місяць тому +6

    ਦੀਵਾਲੀ ਵਾਂਗ ਇਹਦੇ ਉੱਤੇ ਵੀ ਸਾਨੂੰ ਆਪ ਹੀ ਪਾਬੰਦੀ ਲਗਵਾਉਣੀ ਪਊ। ਜੋਗੋ ਨੂੰ ਨਗਰ ਕੀਰਤਨ ਦਾ ਰੂਪ ਦੇ ਦਿੱਤਾ। ਕਿਸੇ ਦਾ ਕੋਈ ਖ਼ਿਆਲ ਨਹੀਂ ਕਿ ਲੋਕਾਂ ਸਵੇਰੇ ਕੰਮਾਂ ਤੇ ਜਾਣਾਂ ਬੱਸ ਸਿਰਫ ਧੂਮ ਧੜੱਕਾ ਬਿਨਾਂ ਸੋਚੇ ਸਮਝੇ।

  • @kamleshahir6168
    @kamleshahir6168 Місяць тому +14

    ਸਭ ਤੋਂ ਵੱਧ ਪੰਜਾਬੀਆ ਨੇ ਕੈਨੇਡਾ ਦਾ ਬੇੜਾ ਗ਼ਰਕ ਕੀਤਾ, ਕੈਨੇਡਾ ਨੂੰ ਅਸਲੀ ਕੈਨੇਡਾ ਨਹੀਂ ਰਹਿਣ ਦਿੱਤਾ, ਹੂੰਨ ਤਾ ਇਸ ਤਰਾ ਲਗਦਾ ਕਿ ਪੰਜਾਬ ਵਿੱਚ ਹੀ ਰਹਿ ਰਹੇ ਹਾਂ।

    • @upadhl7732
      @upadhl7732 Місяць тому

      ਪੰਜਾਬੀ ਤਾਂ ਜੀ ਕਰੀਬ ਸਵਾ ਸੋ ਸਾਲ ਤੋਂ ਇਹਨਾਂ countries ਵਿੱਚ ਰਹਿ ਰਹੇ ਹਨ, ਬੜੀ ਵਧੀਆ reputation ਬਣਾ ਕੇ ਰੱਖੀ , ਸਥਾਨਕ ਸਰਕਾਰਾਂ ਨੇ ਵੀ ਖੂਬ ਮਾਣ-ਇੱਜ਼ਤ ਬਖਸ਼ੀ । actually jt ਨੇ ਏਨੀ ਖੁੱਲ ਬਖਸ਼ ਦਿੱਤੀ , ਜੋ ਮੇਰੇ ਵਰਗੇ ਕਦੇ ਲੂਧਿਆਣੇ ਨਹੀਂ ਗਏ , ਅੱਜ ਇਹ unwanted ppl ਕੈਨੇਡਾ ਤੁਰੇ ਫਿਰਦੇ ਨੇ । ਇਹ ਲੋਕ deserve ਹੀ ਨਹੀਂ ਕਰਦੇ civilised, decent ਲੋਕਾਂ ਵਿੱਚ ਰਹਿਣਾ । one day locals will push them out of their country.

    • @endeavour1349
      @endeavour1349 Місяць тому

      Stop talking nonsense. We as a community need to fix our ways. Je koi eho jahi harkkattn karde ne uhna da sath na deo. Enjoy within limits. Every community self polices.

  • @hash_tiger
    @hash_tiger Місяць тому +19

    ਅਮਰੀਕਾ, ਆਸਟ੍ਰੇਲੀਆ ਕਦੇ ਵੀ ਇਜਾਜ਼ਤ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਦੇ ਕਾਨੂੰਨ ਤੁਹਾਨੂੰ ਦੂਜਿਆਂ ਦੀ ਆਜ਼ਾਦੀ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ। ਪੰਜਾਬੀ ਅਗਲੀ ਪੀੜ੍ਹੀ ਲਈ ਜ਼ਹਿਰ ਬੀਜ ਰਹੇ ਹਨ, ਕਿਰਪਾ ਕਰਕੇ ਦੂਜਿਆਂ ਦੀ ਆਜ਼ਾਦੀ ਦਾ ਸਤਿਕਾਰ ਕਰੋ

  • @shinderpalsingh3645
    @shinderpalsingh3645 Місяць тому +5

    ਪਿਛਲੇ ਸਾਲ ਅਸੀਂ ਬੇਟੇ ਦਾ ਵਿਆਹ ਐਬਟਸਫੋਰਡ ਚ ਕੀਤਾ ਜਾਗੋ ਹਾਲ ਚ ਅੰਦਰ ਹੀ ਕੀਤੀ ਸਿੰਪਲ ਕੋਈ ਸ਼ੋਰ ਸ਼ਰਾਬਾਂ ਨਹੀਂ ਕੀਤਾ

  • @neetikaptan1343
    @neetikaptan1343 Місяць тому +31

    We did our sister marriage here no jaago & bullshit did mhndi & haldi inside house & banquet hall for marriage..

  • @harinderbhandal5998
    @harinderbhandal5998 Місяць тому +12

    ਬਿਲਕੁਲ ਗ਼ਲਤ ਹੈ ਏਹ ਨਾ ਨੂੰ ਇੰਡੀਆ ਭੇਜੋ

  • @narinderpalsingh5349
    @narinderpalsingh5349 Місяць тому +10

    ਕਮਲੇ ਪੰਜਾਬੀਆਂ ਨੂੰ ਅੰਨ੍ਹੇਵਾਹ ਬੁਲਾ ਕੇ ਪਛਤਾਵੇ ਗਾ,,,ਇਹਨਾਂ ਨੇ ਕਨੇਡਾ ਚ ਗੰਦ ਪਾ ਰੱਖਿਆ ਹੈ 😢😢😢😢😢

  • @ranjodhlidhar2912
    @ranjodhlidhar2912 Місяць тому +8

    ਸ਼ਰਾਬੀ ਹੋ ਕੇ ਜਾਗੋ ਕੱਢਦੇ ਨੇ ਪਬਲਿਕ ਸੜਕਾਂ ਉੱਪਰ ਤੁਰੇ ਫਿਰਦੇ ਪੁਲਿਸ ਨੂੰ ਇਹਨਾ ਦੇ ਚਿੱਤੜਾਂ ਤੇ ਪਟਾ ਫੇਰਨਾ ਚਾਹੀਦਾ । ਫੇਰ ਕੰਮ ਸੂਤ ਹੋਣਾ

  • @upadhl7732
    @upadhl7732 Місяць тому +6

    ਸਾਨੂੰ ਬੇਗਾਨੇ ਦੇਸ਼ ਵਿੱਚ ਜਾਕੇ adjust ਕਰਨਾ ਚਾਹੀਦਾ, locals ਦੇ ਰਹਿਣ-ਸਹਿਣ, ਤੌਰ-ਤਰੀਕਿਆਂ ਅਨੂਸਾਰ ਸਮਾਜ ਵਿੱਚ ਵਿਚਰਨਾ ਚਾਹੀਦਾ । ਆਹ ਜੋ ਫੁਕਰੇ , ਗਵਾਰ ਲੋਕ noise pollution ਫੈਲਾ ਰਹੇ ਹਨ , ਇਹਨਾਂ ਸ਼ਾਤਮਈ ਮੁਲਕਾਂ ਵਿੱਚ ਰਹਿਣ ਯੋਗ ਨਹੀਂ ਹਨ , locals ਕਦੇ ਇਹਨਾਂ ਨੂੰ ਬਰਦਾਸ਼ਤ ਨਹੀ ਕਰਨਗੇ ।

  • @Kamaljitk
    @Kamaljitk Місяць тому +6

    ਜਾਗੋ ਦੇ ਨਾਲ ਨਾਲ ਸੜਕਾ ਤੇ ਰੰਗਾਂ ਦਾ ਧੂੰਆਂ ਵੀ ਕਰਦੇ ਹਨ, ਇਹਦੇ ਨਾਲ ਵਾਤਾਵਰਨ ਬਹੁਤ ਖ਼ਰਾਬ ਹੁੰਦਾ | ਕਨੇਡਾ ਦਾ ਬਾਹਲ਼ਾ ਬੂਰਾ ਹਾਲ ਹੈ|

    • @giannagra9781
      @giannagra9781 Місяць тому

      Kasoor ta apna hai / vera Gark ho riha Apne loka Da

  • @RanjitSingh-ih5ru
    @RanjitSingh-ih5ru Місяць тому +20

    We in Canada 🇨🇦 please follow all rules

    • @BaljeetSinghKhosa-d7f
      @BaljeetSinghKhosa-d7f Місяць тому

      ਇਹਨਾ ਨੂੰ ਠੇਠ ਪੰਜਾਬੀ ਵਿੱਚ ਲਿਖੋ

    • @SarbjitSingh-yg7bs
      @SarbjitSingh-yg7bs Місяць тому

      ​@@BaljeetSinghKhosa-d7f ohda mtlb hai Gand na pao na hi Auqaat dekhao.......

  • @bsbhatti3359
    @bsbhatti3359 Місяць тому +4

    ਇਹਨਾਂ ਨੂੰ ਪਹਿਲਾਂ ਜਾਗੋ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ।

  • @kkhh_567
    @kkhh_567 Місяць тому +7

    ਮੂਲ ਰੂਪ ਵਿੱਚ ਪੰਜਾਬੀ ਫੁਕਰੀ ਕੌਮ ਹੈ

  • @Gurbanigems1313
    @Gurbanigems1313 Місяць тому +21

    Government must stop jaggo as it disturbs neighbours.

  • @latalaxyz
    @latalaxyz Місяць тому +7

    ਬਿਲਕੁਲ ਗਲਤ

  • @parminderbrar888
    @parminderbrar888 Місяць тому +7

    ਮੁਕਦੀ ਗੱਲ ਅਸੀਂ ਪੰਜਾਬੀ kllann ਆ

  • @GursahibSingh-y9b
    @GursahibSingh-y9b Місяць тому +4

    ਇਹ ਭਰਾਵਾ ਜਿਹੜੇ ਵੀ ਆ ਨਾ ਗਲਤ ਕਰ ਮਿਊਜਿਕ ਜਿਹੜਾ ਰਾਤ ਨੂੰ ਡੀਜੇ ਪਿੰਡਾ ਥਾਂ ਕਿਤੇ ਨੂੰ ਵੱਜਣ ਚ ਤੁਸੀਂ ਆਪਣੇ ਘਰ ਚ ਆਵਾਜ਼ ਰੱਖੋ ਯਾਰ ਬਾਕੀ ਸਮਾਜ ਚ ਰਹਿੰਦੇ ਤੁਸੀਂ ਜੰਗਲ ਥੋੜੀ ਹੁੰਦੇ

  • @GursahibSingh-y9b
    @GursahibSingh-y9b Місяць тому +4

    ਤੇ ਹੁਣ ਗੱਲ ਭਾਈ ਮੇਰੇ ਸਟੂਡੈਂਟ ਦੇ ਪਿੱਛੇ ਤੁਹਾਡਾ ਕੰਮ ਹੀ ਹੈ ਪੈਣਾ ਛੇੜੇ ਤੁਹਾਡੇ ਉਥੇ ਪੁਰਾਣੇ ਗਏ ਆ ਆਹ ਪੰਜਾਬ ਚ ਮੈਂ ਕਈ ਵਾਰੀ ਵੇਖਿਆ ਸਾਰੀ ਸਾਰੀ ਰਾਤ ਲੋਕਾਂ ਦੇ ਘਰਾਂ ਚ ਡੀਜੇ ਵੱਜਦਾ ਪਿੰਡ ਦੀ ਗੱਲ ਕਰਦਾ ਸੌਦਾ ਇਹ ਚੀਜ਼ਾਂ ਯਾਰ ਬੰਦ ਹੋ ਪ੍ਰਦੂਸ਼ਨ ਚੀਜ਼ਾਂ ਨੇ ਇਹ ਤੇ ਬੈਨ ਹੋਣਾ ਚਾਹੀਦਾ

  • @RanjitSingh-ih5ru
    @RanjitSingh-ih5ru Місяць тому +14

    Please everyone follow Canadian laws

  • @mtsgill65
    @mtsgill65 Місяць тому +7

    ਸਵਾਲ ਇਹ ਪੈਦਾ ਹੁੰਦਾ ਕੇ ਸਾਨੂੰ ਅਕਲ ਦੇਣ ਲੱਗਿਆਂ ਰੱਬ ਨੇ ਵਿਤਕਰਾ ਕਿਉਂ ਕੀਤਾ। ਸਾਰਾ ਕਸੂਰ ਰੱਬ ਦਾ।

  • @empressinn3298
    @empressinn3298 Місяць тому +7

    Veer ji 🇨🇦🙏 please don’t disturb residents people who live beside you and please forget the jagoo

  • @BaljeetSinghKhosa-d7f
    @BaljeetSinghKhosa-d7f Місяць тому +9

    ਹੁਣ ਤੱਕ ਜੁਆਕਾਂ ਦੀਆਂ ਕਮੀਆਂ ਕੱਢਦੇ ਰਹੇ ਜੋ ਟਰੈਕਟਰ ਟੈਪੂ ਜੀਪਾ ਬੁਲਟ ਸਾਈਕਲ ਭਜਾਈ ਫਿਰਦੇ ਹਨ ਕੀ ਸਾਬਤ ਕਰਦੇ ਹਨ ਇਹ ਬੂਝੜ,ਸੋਚੋ,

  • @BhupinderSingh-cw7ej
    @BhupinderSingh-cw7ej Місяць тому +8

    ਜਾਗੋ ਤੇ ਚਰਚਾ ਬਹੁਤ ਵਧੀਆ ਕਦਮ ਹੈ ।ਇਹ ਨਿਜੀ ਫੰਕਸ਼ਨ ਹੀ ਹੋਣਾ ਚਾਹੀਦਾ ਹੈ। ਸਟ੍ਰੀਟ ਤੇ ਬਿਲਕੁਲ ਨਹੀ ਹੋਣਾ ਚਾਹੀਦਾ ।ਇਹ ਸਿਰਫ ਦਿਖਾਵਾ ਤੇ ਫੂਕਰਾਪਣ ਹੈ। ਇਸ ਤੈ ਰੋਕ ਲਗਾਈ ਜਾਵੈ। ਇਹ ਚੀਜਾ ਕਮਿਊਨਿਟੀ ਨੰ ਨੀਵਾ ਦਿਖਾੳਦੀਅਆ ਹਨ।

  • @BaljeetSinghKhosa-d7f
    @BaljeetSinghKhosa-d7f Місяць тому +10

    ਵੀਡੀਓ ਧੁੰਦਲੀ ਕਿਉਂ ਕੀਤੀ ਸਟੂਡੈਂਟਸ ਹੁੰਦੇ ਤਾਂ ਜ਼ੂਮ ਕਰਕੇ ਦਿਖਾਉਂਦੇ

  • @taranjitsingh2714
    @taranjitsingh2714 Місяць тому +5

    29:14 yes 100% agree…caller of the day!

  • @Mahaveer_S
    @Mahaveer_S Місяць тому +3

    Har ikk gall tuhaddi bilkul theek ae is video ch...Spot On!! Lekin ae gallan sirf civilized mature lokan nu hi samjh aun giyan. Alladh dimaag ale sirf vatte hi maaran ge

  • @taranjitsingh2714
    @taranjitsingh2714 Місяць тому +8

    The person who said students don’t do this…if they have the money they would be doing the same…it’s in our punjabi nature…show off ਦਾ ਕੀੜਾ we all have it…

  • @ramjoshi771
    @ramjoshi771 Місяць тому +2

    Very good show.

  • @Mahaveer_S
    @Mahaveer_S Місяць тому +1

    I agree with Sameer ...playing our traditional cultural sport on the beach is okay. Volleball v khed de ne gorey..As long as we are not disrupting others and are not creating a ruckus ,playing our traditional support isnt bad 🙏

  • @bamsigill4011
    @bamsigill4011 Місяць тому

    Thanks for this video ❤❤❤❤❤❤❤
    Long live red fm listeners 🎉🎉🎉🎉🎉🎉

  • @ranjitbrar2449
    @ranjitbrar2449 Місяць тому +10

    ਬਹੁਤ ਗਲਤ ਹੈ ਟ੍ਰੈਕਟਰ ਤੇ ਜਾਗੋ ਕਣਣੀ

  • @harkewalsandhu1815
    @harkewalsandhu1815 Місяць тому +4

    100 % Wrong, ਬਿਲਕੁਲ ਗਲਤ

  • @Kang_dulla.
    @Kang_dulla. Місяць тому

    ਪਹਿਲਾ ਜਿੰਨਾ ਕੈਨੇਡਾ ਵਾਲਿਆਂ ਨੂੰ ਪੈਸੇ ਵਾਲੇ ਪੰਜਾਬੀ ਸਮਝ ਦੇ ਸੀ ।.. ਹੁਣ ਜਿੰਨੇ ਵੀ ਉਲਟੇ ਕੰਮ ਉਹ ਪੰਜਾਬੀ ਸਾਡੇ ਕਰਦੇ ।. ਜਾਗੋ ਦੇਖ ਲਓ ।.. ਫੇਰ ਨਗਰ ਕਰਤੀਨ ਦੋ ਚਾਰ ਹੋਣ ਇਹ। ਕਿ ਹਰ ਗੁਰੂ ਘਰ ਉਹ ਵੀ ਜਾਤਾਂ ਦੇ ਨਾਮ ਤੇ ਬਣੇ ਨਾ ਕੋਈ ਮਾਰਿਆਦਾ ਸਾਰੇ ਮੁਫ਼ਤ ਖਾਣ ਆਉਂਦੇ ।.. ਸਾਰੇ ਕੰਮ students ਕਰਕੇ ਨਹੀ ਇਹ ਜੋ ਪੱਕੇ ਇਹ ਕਹਿੰਦੇ ਸਾਡਾ ਹੱਕ ਹੈ।.. ਇੱਕ vlogs ਆਇਆ ਬਰੈਪਟਨ 200 ਬੰਦਾ ਉਹ ਨੂ ਦੇਖਣ ਚੱਲ ਗਏ ਉਹ ਸਾਡੇ ਵੀ ਬੈਲਜੀਅਮ ਆਇਆ ਸੀ ਦੇਖ ਲਓ ।. ਕਿਸੇ ਨੇ ਦੇਖਿਆ ਵੀ ਨਹੀਂ ।. ਵੈਸੇ ਚੰਗੇ ਹਨ ਪਰ ਵਾਦੂ ਦੀ ਹਵਾ ਦੇਣੀ ਕਿ ਇਕ ਵਿਡਿਉ ਪਾਉਂਦਾ ਬੱਲੇ ਉਹੇ ਕੈਨੇਡਾ ਵਾਲੇ ਪਜਾਬੀਉ ।..

  • @OZ_Lif3
    @OZ_Lif3 Місяць тому +5

    Gorey evey taan ni gaalan kad dey... J asin ainey hi vadiya hundey.. Taan eni door on di ki lor c.. Canada hovey ya England, Australia.. Baskh deo ehna nu.. kirpaa kr k🙏🙏

  • @sakattarsandhu
    @sakattarsandhu Місяць тому +5

    Simple marriage should be encouraged

  • @Kang_dulla.
    @Kang_dulla. Місяць тому

    ਸਾਰੇ ਕੰਮ City ਦੇ ਕਰਨ ਵਾਲੇ ।.. ਫੇਰ ਤੇ ਪੁਸ਼ੂ ਨਾਲੋ ਵੀ ਗਏ ਗੁਜ਼ਰੇ ਯਾਰ ਆਪਣੀ ਦਿਮਾਗ਼ ਤੋਂ ਕੰਮ ਲਉ ।, City ਹੁਣ ਸਾਗਲ ਬਣ ਦਵੇ ।..

  • @kuljindersingh3128
    @kuljindersingh3128 Місяць тому

    ਅਜੇ ਤੱਕ ਇਹ ਸਮਝ ਨਹੀਂ ਆਈ ਸਾਡੇ ਲੋਕ ਬਾਹਰਲੇ ਮੁਲਕਾਂ ਵਿੱਚ ਕੀ ਸਾਬਤ ਕਰਨਾ ਚਾਹੁੰਦੇ ਨੇ

  • @HarjinderSingh-hg8hz
    @HarjinderSingh-hg8hz Місяць тому

    It is very difficult to start Jago outside punjab but Punjabi is brave and starts in canada, they do tochan mela because they are poor and can not hold expensive shows like Langar sewa

  • @sharmathetraveller
    @sharmathetraveller Місяць тому +2

    Bhaji nice debate

  • @devindergi
    @devindergi Місяць тому +1

    I am agree with all callers, it’s being too much without getting the neighbours consent
    An other issue being common these days is doing destination weddings, no problem with it unless the wedding kids are pushing the parents and relatives in financial situations just because parents and relatives can not deny to go out of country even if they do not want go due to there financial situation
    Please bring this issue into intention as well
    To much is going on these days for just show off
    And too much problem is being created for everyone in the society

  • @parminderbrar888
    @parminderbrar888 Місяць тому +8

    ਓਹ ਦਿਨ ਦੂਰ ਨਹੀਂ ਜਦੋ ਪੰਜਾਬੀਆਂ ਨੁੰ ਸ਼ਿੱਤਰ ਮਾਰ ਮਾਰ੍ ਡਿਪੋਰਟ ਕਰਨ ਗੇ ਭਾਂਵੇ ਕੱਚੇ ਹੋਂ ਭਾਂਵੇ ਪੱਕੇ

    • @upadhl7732
      @upadhl7732 Місяць тому +1

      ਇਹ ਗਵਾਰ, ਹੋਛੇ ਇਸੇ ਦੇ ਲਾਇਕ ਹਨ , duffers

  • @romexindustries9157
    @romexindustries9157 Місяць тому +8

    ਇਹ ਖੁੱਲ੍ਹ ਤਾ ਪੰਜਾਬ ਹੀ ਮਿਲਣੀ ਆ
    ਹੁਣ ਸੁੰਘੋ ਪੱਦ ਗੋਰਿਆ ਤੇ ਕਾਲੀਆ ਦੇ

    • @ysbajwa
      @ysbajwa Місяць тому +1

      Ki bakwas aa?

    • @Fidicjxj123
      @Fidicjxj123 Місяць тому +2

      @@ysbajwashi keh reha😂😂

  • @karamjeetkaur6517
    @karamjeetkaur6517 Місяць тому +7

    Veerji tusi aag la rahe ho, don't worry it's gonna hit everyone.

    • @h.s3223
      @h.s3223 Місяць тому

      Akal sikho fuddu coments naa kro

  • @hellman1350
    @hellman1350 Місяць тому +3

    Bhai ma Brampton rhna .. ma koi mada ni bol rha but ethe v ohi km chl pya budia ladies.. budhe j batge hunde satha lai te ohi chugli ninds kri jnde sarya nu mada nhi kh rha but ma baht thava te vekhya .. 5 6 bajurg bathe c gla kri jan studenta ne gnd paya ye vo ma ap suni ohna muho .. j koi puchn alla hove tuc ethi jame c ja tuhade munde direct pr ho k aee c ethe .. apne hi apna nu mada khi jnde.. support ta ki krni aa

  • @pammibub2021
    @pammibub2021 Місяць тому +3

    Shameel Ji ,Ripan Khushi da reference de rahe ….😂

  • @GursahibSingh-y9b
    @GursahibSingh-y9b Місяць тому +1

    ਇਹ ਤਾਂ ਕਦੀ ਵੀ ਨਹੀਂ ਕਰਨਾ ਇਹ ਵੇਖ ਲਓ ਜਿਹੜੇ ਦਰਾਂ ਕੱਢਦੇ ਸਟੂਡੈਂਟ ਹੁਣ ਕੌਣ ਕਰਦਾ ਠੀਕ ਹ ਨਾ ਇਹ ਭਾਈ ਮੇਰਾ ਇਹ ਚ ਕਰੇ ਕੋਈ ਭਰੇ ਕੋਈ ਉਹ ਕੰਮ ਆ ਸਟੂਡੈਂਟ ਤੇ ਬਣਿਆ ਡਸਟ ਬੀਨ ਜਿਹੜੀ ਗੱਲ ਸਟੂਡੈਂਟ

  • @vsingh5045
    @vsingh5045 Місяць тому +3

    Hun punjab police v bula hi Lao.... police visa

  • @HarjinderSingh-hg8hz
    @HarjinderSingh-hg8hz Місяць тому

    Punjabi reach canada after so much struggle. The fruit of struggle is Jago in canada

  • @kuljindersingh3128
    @kuljindersingh3128 Місяць тому

    ਵਾਕਿਆ ਹੀ ਪੰਜਾਬੀ ਜੁੱਤੀ ਦੇ ਯਾਰ ਨੇ

  • @kuljindersingh3128
    @kuljindersingh3128 Місяць тому

    ਹੁਣ ਭਾਰਤੀ ਲੋਕਾਂ ਨੇ ਬਾਹਰਲੇ ਮੁਲਕਾਂ ਵਿੱਚ ਵੀ ਗੰਦ ਪਾਉਣਾ ਸ਼ੁਰੂ ਕਰ ਦਿੱਤਾ

  • @kp6653
    @kp6653 Місяць тому +2

    Tusi bass dekhi challo, gore haje sabar Kar rahe aa...jad pani utto lang gya, fer ehna ne jo patake chalane aa te jago kaddni aa apa odo dekhna taa-thaa.
    Amreeka ch firing har duje din avein nai hundi.
    Sudar Jo nai ta sudaar ehna ne dena he aa soon.

  • @yakshfabrics4599
    @yakshfabrics4599 Місяць тому +2

    WHEN WE ARE IN THE TERRITORY OF OTHER WE SHOULD AVOID SHOW OFF.PUNJAB CH JE BHEYA MADA KHANG KI LAVEY ASI CHANDA MARN TE JANDEY HA

  • @j4jagz
    @j4jagz Місяць тому +2

    ਸਰਾਸਰ ਗ਼ਲਤ ਹੈ

  • @ajmerthandi2544
    @ajmerthandi2544 Місяць тому +1

    In Abbotsford several people were killed in Jago event that was on farm road . Someone will be killed in a similar incident. Farm machinery should not be allowed on city streets in the residential areas.

  • @sameersharma786
    @sameersharma786 Місяць тому +4

    Jehre purane desi ne citizen Especially
    Apde aap ch Don ban de ne . Sochde ne o jo marji krn hun ona nu kehra kaddu

    • @APICSKH
      @APICSKH Місяць тому

      They are stupid people who think that way

  • @Kang_dulla.
    @Kang_dulla. Місяць тому

    ਅਸਲ ਚ ਇਹ ਕੰਮ ਜਾਗੋ ਵਾਲੇ ਜਾਂ ਹੋਰ ਇਹ ਦੱਸਦੇ ਕੈਨਡਾ ਵਾਲੇ ਬੰਦੇ ਜਨਾਨੀਆ ਥੱਲੇ ਲੱਗੇ ।.. ਕਿਉਂਕਿ ਇਹ ਕੰਮ ਸਾਰੇ ਜਨਾਨੀਆ ਦੇ ਸ਼ੋਕ ਹੁੰਦੇ ।.. ਬੰਦਾ ਜੇ ਚਾਹੁੰਦਾ ਤੇ ਇੰਨਾਂ ਖਾਪ ਖਾਣਾ ਨਹੀ ।..

  • @jasmitas4531
    @jasmitas4531 Місяць тому +1

    Nagar nigam kitthe hai?

  • @kulu894
    @kulu894 Місяць тому +3

    Name and shame people creating public nuisance.

  • @ParminderParmar-x2r
    @ParminderParmar-x2r Місяць тому

    Absolutely fucking this is wrong, respect this country culture.

  • @sukhdevkamboj6681
    @sukhdevkamboj6681 Місяць тому +2

    Darasal Canada vich anpad lok aa gaye ne ....for them culture is only agri-culture. Pendu tabka jayda hai .....Akal dhale de nahi.....

  • @anmolsingh-i8p
    @anmolsingh-i8p Місяць тому

    Everything, you said i agree with you, except when you said playing kabadi at beach is not correct. Pleople play many other sports at beach, like vollyball etc

  • @tarsemdhaliwal1787
    @tarsemdhaliwal1787 Місяць тому

    ਗਲਤ

  • @HarjinderSingh-hg8hz
    @HarjinderSingh-hg8hz Місяць тому

    I feel Punjabi community is waiting for something to happen, when there is peace and silence Punjabi begin to be bored

  • @jagdishsaini1826
    @jagdishsaini1826 Місяць тому

    Good 👍

  • @bobdhatt8108
    @bobdhatt8108 Місяць тому +1

    Better stay away from show off like this it will only bring problems. Do what ever you want to do in your house or in hall not in front of anybody’s house

  • @gurjotkundlas
    @gurjotkundlas Місяць тому +4

    Very selfish and inconsiderate on the part of punjabi community.

  • @raghbirgill3997
    @raghbirgill3997 Місяць тому

    Sunan ch ayeabrampton ch manjeya wali bazi bazgara wali da show hona in hey

  • @gurjitsingh1914
    @gurjitsingh1914 Місяць тому

    if anyone like to do this. No doubt. do it. But book venue and do. ***NOT ON PUBLIC STREET**. (Khani Mungfali and Paad Badama wali marne... not possible). Lol.

  • @prabhdeepbedi8789
    @prabhdeepbedi8789 Місяць тому +4

    Jattbaad

  • @AJ_AJ_1
    @AJ_AJ_1 Місяць тому +10

    Poora Jaloos kadd raye aa community da. Pher khende sadde bandeya nu kam ni milda

  • @heavenoo4999
    @heavenoo4999 Місяць тому

    Don’t understand what want to show off here , unfortunately its bitter truth if we celebrate our festival or culture like this on Roads in future we will loose our love and respect towards in Canadians or others people 🙏🏻🙏🏻
    We should celebrate our festivals in our own boundaries .

  • @gurpreetpurba4969
    @gurpreetpurba4969 Місяць тому

    Jatt pind cho nikal gaya par pind jatt cho nahi niklya
    Jattwaad
    Jattjaat

  • @InderjitSingh-ug4bq
    @InderjitSingh-ug4bq Місяць тому +4

    Totally galt apdii country ch gand pata Ana diaa nu baksh do😊

  • @pammibub2021
    @pammibub2021 Місяць тому +9

    Roads are not for celebrations ,keep away

  • @sukhjinderkang4852
    @sukhjinderkang4852 Місяць тому +2

    Banquet hall Waly v shill launday aa. Banquet hall walay v gangstera nalo ghat nahi. States vich adda kharch aa. Oh v Sacramento vich.😡

  • @SatishKumar-ul7pd
    @SatishKumar-ul7pd Місяць тому +1

    Yar gujrati v bahut tadad ch bahar baithe han kade ohna valo crime ni kita janda sade punjabi hi crime karan ch agge kyo han?

  • @karanbirsinghsaini3134
    @karanbirsinghsaini3134 Місяць тому +1

    concept made by butta johal

  • @daljeetjhutty6521
    @daljeetjhutty6521 Місяць тому

    ਫੁਕਰਪੁਣੇ ਦੀ ਹੱਦ ਹੈ

  • @endeavour1349
    @endeavour1349 Місяць тому

    Comment di gal naheen. Week day vich raula pauna, traffic block karna stupid harkat hai. Wedding ghar vich rakho. Sadae rights de naal duties vi hain.

  • @6zrtzt
    @6zrtzt Місяць тому +1

    Inna culture Nal love he ta India vapas chale jan

  • @paramjitsinghbrar1034
    @paramjitsinghbrar1034 Місяць тому +3

    Galat 💯

  • @DhanwantLakha
    @DhanwantLakha Місяць тому

    ਫੁਕਰਪੁਣਾ ਉਹੀ ਬੰਦਾ ਕਰਦਾ ਜਿਸ ਇਨਸਾਨ ਨੂੰ ਫਿਕਰ ਨਾ ਹੋਵੇ,, ਫਿਕਰ ਉਹ ਬੰਦੇ ਨੂੰ ਨਹੀਂ ਜਿਸਦੀ ਜੇਬ ਭਾਰੀ ਹੋਵੇ

  • @varinderkumar5224
    @varinderkumar5224 Місяць тому

    Don't mess in these countries, they don't disturb and harassing anyone.

  • @Deepsingh-ng7nf
    @Deepsingh-ng7nf Місяць тому +1

    ਭੇਡਾਂ

  • @sandeepvansal
    @sandeepvansal Місяць тому +1

    Why govt don't do anything to handle this.

  • @user-zr1cr5kv2e
    @user-zr1cr5kv2e Місяць тому +1

    Absolutely ridiculous to do Jago in the middle of town when everyone is asleep! These people are just trying to show off. They don’t value traditions or rituals. In older Punjab, the whole village enjoys this kind event, however, here in Canada, it is more of a disturbance in the peace and quiet of the night, when everyone trying to get some rest before next days work. Cities should ban this.

    • @upadhl7732
      @upadhl7732 Місяць тому

      ਸਿਰੇ ਦੇ duffers

  • @grewaljarnail8810
    @grewaljarnail8810 Місяць тому +1

    Once a Duffers be always a Duffers 😮

  • @jgill47
    @jgill47 Місяць тому

    Everyone complaint and when they have function they do same

  • @bamsigill4011
    @bamsigill4011 Місяць тому

    Pehla log raat nu kise sikh nu dekh k apne aap nu safe samjhde c. Now sikh nu dekh k log dar jande ne. So apni insult na krwao. Follow the Canadian law. Enjoy ur life

  • @gurmindersingh-1577
    @gurmindersingh-1577 Місяць тому +5

    Shukar Students to bina tuhanu v koi Mudha milya.

  • @JasneetSingh
    @JasneetSingh Місяць тому

    If it's done with proper permit from city then It's ok.

  • @magharsingh4630
    @magharsingh4630 Місяць тому +1

    Jagoo is idea of nonsense people. This is must be condemned. One you tuber in Vancouver was showing this nonsense. People were dancing like idiots.

  • @6zrtzt
    @6zrtzt Місяць тому +1

    Assi 4 sisters brothers ha.or India vivah kite.assi uuthe vi Jago nahi

  • @hanibrar2067
    @hanibrar2067 Місяць тому +1

    thats wrong....its a total show off,i don't know whats wrong with our people

  • @mangalsingh-oq5yf
    @mangalsingh-oq5yf Місяць тому +4

    ਫੁਕਰਾ ਪੰਥੀ ਜੁਤੀਆ ਦੇ ਗਾਹਕ ਨੇ।

  • @karamjitsingh288
    @karamjitsingh288 Місяць тому

    Bhaji safety samaaj da bera garak ho gya

  • @sammya.662
    @sammya.662 Місяць тому +1

    It is wrong. What if other communities do the same kind of thing.