ਔਖੀ ਹੋਈ ਰਾਹ! ਨਵੇਂ ਦੋਸ਼ ਮਜੀਠੀਆ 'ਤੇ? ਕਿੱਥੋਂ ਆਇਆ ਗੈਂਗਸਟਰ ਕਨੈਕਸ਼ਨ? ਧਮਾਕੇਦਾਰ ਰਹੇਗਾ ਅੱਜ ਦਾ ਦਿਨ!

Поділитися
Вставка
  • Опубліковано 14 жов 2024
  • #HarjinderSinghRandhawa #PunjabTelevision
    Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
    / punjabtelevision
    / punjabtelevision
    / punjabtelevision

КОМЕНТАРІ • 214

  • @pushpindersingh949
    @pushpindersingh949 2 роки тому +15

    ਰੰਧਾਵਾ ਜੀ ਤੁਹਾਡਾ ਦੋਹਾਂ ਦਾ ਵਿਸ਼ਲੇਸ਼ਣ ਬਹੁਤ ਹੀ ਬਾ ਕਮਾਲ ਹੁੰਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਤੁਸੀਂ ਸਾਰਿਆਂ ਨੂੰ ਸੱਚਾ ਤੇ ਸਹੀ ਰਸਤਾ ਵਿਖਾ ਕੇ ਸਿੱਖਿਅਤ ਕਰਦੇ ਹੋਏ ਆਪਣੀ ਸਹੀ ਭੂਮਿਕਾ ਨਿਭਾਅ ਰਹੇ ਹੋ। ਮੈਂ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਸ਼ੁਭਕਾਮਨਾਵਾ ਦਿੰਦਾ ਹੋਇਆ ਇਹੀ ਆਸ ਕਰਦਾ ਹਾਂ ਤੁਸੀਂ ਇਸ ਨੂੰ ਨਿਰੰਤਰ ਬਣਾਈ ਰੱਖੋਗੇ ਜੀ।

  • @kamaljitsinghsandhar3478
    @kamaljitsinghsandhar3478 2 роки тому +34

    ਦੋਹਾਂ ਰੰਧਾਵਾ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ।ਰੰਧਾਵਾ ਸਾਹਿਬ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਸਿਆਸਤਦਾਨਾਂ ਨੇ ਸੇਵਾ ਦੀ ਬਜਾਏ ਰਜ ਕੇ ਪੰਜਾਬ ਨੂੰ ਲੁਟਿਆ ।

  • @namdevmann4242
    @namdevmann4242 2 роки тому +1

    ਧੰਨਵਾਦ ਲਗਾਤਾਰ ਟੱਚ ਰਹਿਣ ਲਈ

  • @BaljitSingh-em5ee
    @BaljitSingh-em5ee 2 роки тому +8

    ਸਾਰੇ ਪੰਜਾਬੀ ਅਰਦਾਸ ਕਰੋ ਕਿ ਬੇੜਾ ਗਰਕ ਹੋ ਜਾਵੇ , ਨਸ਼ਾ ਵੇਚਣ ਅਤੇ ਵਿਕਾੳੁਣ ਵਾਲਿਅਾਂ ਦਾ , ਭਾਵੇਂ ੳੁਹ ਕੋਈ ਵੀ ਹੋਵੇ

  • @gsingh8774
    @gsingh8774 2 роки тому +29

    ਬੇੜਾ ਗਰਕ ਜੇ ਕੈਪਟਨ ਅਮਰਿੰਦਰ ਸਿੰਘ ਦਾ

  • @Surjitmax1
    @Surjitmax1 2 роки тому +8

    "ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਅਤੇ ਐਸ.ਕੇ.ਐਮ. ਦਾ ਹਿੱਸਾ ਹੈ ਅਸੀਂ ਦੁਹਰਾਉਂਦੇ ਹਾਂ, “ਅਸੀਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲਵਾਂਗੇ ਅਤੇ ਨਾ ਹੀ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਵਾਂਗੇ। ਅਸੀਂ ਆਪਣੇ ਕਿਸਾਨਾਂ ਲਈ ਦਬਾਅ ਸਮੂਹ ਵਜੋਂ ਕੰਮ ਕਰਨਾ ਜਾਰੀ ਰੱਖਾਂਗੇ।"Surjeet Singh Phul

  • @kaurnumberdar4113
    @kaurnumberdar4113 2 роки тому +32

    ਰੰਧਾਵਾ ਜੀ ਦੋਵੇਂ ਭਰਾਵਾਂ ਨੂੰ ਸੱਤ ਸ਼੍ਰੀ ਆਕਾਲ
    ਮਜੀਠੀਆ ਨੇ ਬਹੁਤ ਪਾਪ ਕੀਤੇ ਆ
    ਮਾਵਾਂ ਦੇ ਪੁੱਤ ਭੈਣਾਂ ਦੇ ਇਕਲੌਤੇ ਭਰਾ ਤੇ ਕੁੜੀਆਂ ਦੇ ਭਰ ਜੋਬਨ ਵਿੱਚ ਸੁਹਾਗ ਚਲੇ ਗਏ
    ਜਿੰਨਾ ਕੁੜੀਆਂ ਨੂੰ ਅੱਜ ਦੇ ਸਮਾਜ ਨੇ ਜਿਊਣਾ
    ਦੁਭਰ ਕੀਤਾ ਹੋਇਆ

    • @gilldost
      @gilldost 2 роки тому

      Ptc channel to 24 ghante chaldi Gurbani da ehna leadera te koi asar ni.

    • @ripudaman7730
      @ripudaman7730 2 роки тому

      Bilkul Sahi keha tusi sir

  • @gurcharansinghsandhu5561
    @gurcharansinghsandhu5561 2 роки тому +3

    ਰੰਧਾਵਾ ਜੀ ਮਨਪ੍ਰੀਤ ਜੀ ਗੱਲ ੧੦੦./. ਠੀਕ ਹੈ ਜੀ

  • @jagdevbrar6100
    @jagdevbrar6100 2 роки тому +4

    ਦੋਵੇਂ ਰੰਧਾਵਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ
    ਦੇਰੀ ਨਾਲ ਚੁੱਕਿਆ ਗਿਆ ਕਦਮ ਸਹੀ ਹੈ ਦੇਰ ਆਏਂ ਦਰੁਸਤ ਆਏਂ ਇਹ ਕੋਈ ਪੌਲਿਟੀਕਲ ਵਿਰੋਧਤਾ ਨਹੀਂ ਹੈ ਜੁਡਿਸਰੀ ਦਾ ਭਲਾ ਹੋਵੇ ਬਹੁਤ ਬਹੁਤ ਧੰਨਵਾਦ ਜੀ

  • @gurdipsingh8076
    @gurdipsingh8076 2 роки тому +22

    ਇਸ ਗੱਲ ਵਿੱਚ ਵਜ਼ਨ ਹੈ ਕਿ ਕਿਸਾਨ ਕਿਸੇ ਪਾਰਟੀ ਨਾਲ ਨਾ ਰਲ ਕੇ ਆਪਣਾ ਫਰੰਟ ਬਨਾਉਣ
    ਵਰਨਾ ਆਪਣੀ ਬਾਣੀ ਬਣਾਈ ਇਜ਼ਤ ਰੁਲ ਵੀ ਸਕਦੀ ਹੈ

  • @gilljangiana8374
    @gilljangiana8374 2 роки тому +6

    ਨਸ਼ਿਆਂ ਦੇ ਵਪਾਰੀਆਂ ਨੂੰ ਨਕੇਲ ਪਾਈ ਜਾਏ ਤਾਂ ਉਹ ਆਪਣੇ ਬੱਚਿਆਂ ਨੂੰ ਵੀ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਦੱਸ ਦਿੱਤਾ ਦੇਣ

  • @amarjeetsingh8636
    @amarjeetsingh8636 2 роки тому +6

    ਰੰਧਾਵਾ ਸਾਬ ਇਹ ਬਹੁਤ ਲੇਟ ਕੀਤਾ ਗਿਆ ਹੈ ਚਲੋ ਕੋਈ ਨਾ ਅੱਗੇ ਇਮਾਨਦਾਰੀ ਨਾਲ ਕੰਮ ਕਰਨ ਸਰਕਾਰਾਂ ਲੋਕ ਵੀ ਸਾਥ ਦੇਣਗੇ ਬੇਅਦਬੀ ਕਰਨ ਵਾਲਿਆਂ ਨੂੰ ਵੀ ਫੜੋ ਅਣਪਛਾਤੀ ਪੁਲਿਸ ਨੂੰ ਵੀ ਫੜੋ ਸਿੱਖਾਂ ਨੂੰ ਇੰਸਾਫ ਮਿਲਣਾ ਚਾਹੀਦਾ ਹੈ ਤਾਂ ਕਿਤੇ ਜਾ ਕੇ ਲੋਕਾਂ ਨੂੰ ਤੁਹਾਡੇ ਤੇ ਭਰੋਸਾ ਕਰਨ ਲਈ ਸੋਚਣਾ ਪਵੇ

  • @abdulshakurmangat616
    @abdulshakurmangat616 2 роки тому +3

    Bahut vadhiya journalism Randhawa ji. Tusi Wadhai de haqdar ho

  • @gopalsingh4764
    @gopalsingh4764 2 роки тому +1

    ਬਹੁਤ ਖੂਬ ਜਾਨਕਾਰੀ

  • @bakhshishsinghvirk1055
    @bakhshishsinghvirk1055 2 роки тому +4

    ਬਹੁਤ ਵਧੀਆ ਜੀ ਦੋਹਾਂ ਰੰਧਾਵਾ ਭਰਾਵਾਂ ਨੂੰ ਵਾਹਿਗੁਰੂ ਤਰੱਕੀ ਬਖ਼ਸ਼ੇ

  • @bsbeantsharma
    @bsbeantsharma 2 роки тому +3

    ਕਿਸਾਨਾਂ ਵੱਲੋਂ ਰਾਜਨੀਤੀ ਵਿੱਚ ਕੁੱਦਣਾ ਚੰਗਾ ਫੈਸਲਾ ਨਹੀਂ ਹੈ

  • @msrayat6409
    @msrayat6409 2 роки тому +2

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ, ਸਰਬੰਸ, ਸੱਚ ਹੱਕ ਵਾਸਤੇ ਲਾ ਦਿੱਤਾ ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੇ ਵਿਕ ਰਹੇ ਹਨ ਲੋਕੋ ਜਾਗੋ ਜਾਗੋ ਜਾਗੋ ਜਾਗੋ ਜਾਗੋ 🙏🙏🙏

  • @JaspalSingh-md9de
    @JaspalSingh-md9de 2 роки тому +3

    Very very good job Sidhu great congratulations

  • @surindergarg8386
    @surindergarg8386 2 роки тому +4

    ਕਰੰਟ ਮਾਮਲਿਆਂ ਤੇ ਬਹੁਤ ਪੁਖ਼ਤਾ ਜਾਣਕਾਰੀ ਰੰਧਾਵਾ ਜੀ

  • @pb..31wale..ਚੈਨਲ..subscribe
    @pb..31wale..ਚੈਨਲ..subscribe 2 роки тому +4

    ਜਥੇਬੰਦੀਆਂ ਦਾ ਚੋਣ ਲੜਨ ਦਾ ਫੈਂਸਲਾ ਗਲਤ ...

  • @jagdevbawa6577
    @jagdevbawa6577 2 роки тому +15

    ਇਸ ਦਾ ਮਤਲਬ ਕੈਪਟਨ ਯਾਰੀ ਨਿਭਾ ਗਿਆ ਬਾਦਲਾਂ ਨਾਲ

    • @Gagandeepsingh-gx2db
      @Gagandeepsingh-gx2db 2 роки тому +3

      ਅਜੇ ਵੀ ਕੋਈ ਸ਼ੱਕ ਹੈ।

    • @sukhvirsingh1706
      @sukhvirsingh1706 2 роки тому

      Captain da v kakh nahi rehna daler te bhole bhale Punjabia nal dhokha karke

  • @amritpal4318
    @amritpal4318 2 роки тому +3

    ਆਓ ਆਪਾਂ ਵਾਹਿਗੁਰੂ ਅੱਗੇ ਕਿ ਮਜੀਠੀਏ ਨੂੰ ਸਖਤ ਤੋਂ ਸਖਤ ਸਜਾ ਮਿਲੇ ਤਾਂ ਕਿ ਉਹਨਾਂ ਪਰੀਵਾਰਾਂ ਨੂੰ ਇਨਸਾਫ ਮਿਲ ਸਕੇ ਜਿਹਨਾਂ ਦੇ ਬੱਚੇ ਨਸ਼ਿਆਂ ਦੇ ਸ਼ਿਕਾਰ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਅਤੇ ਹੁਣ ਵੀ ਜਾ ਰਹੇ ਹਨ।

  • @msrayat6409
    @msrayat6409 2 роки тому +2

    ਤਖ਼ਤ ਰਾਜਾ ਸੋ ਬਹੇ, ਜ਼ੋ ਤਖਤੇ ਲੈਕ ਹੋਇ
    ‘ਰਾਜ’ ਕਰਨ ਦੀ ਲਾਲਸਾ ਤਾਂ ਹੈ ਪਰ ਦੇਸ਼ ਲਈ ‘ਨੀਤੀ’ ਤਿਆਰ ਕਰਨ ਦੀ ਕੋਈ ਇੱਛਾ ਨਹੀਂ
    ਜ਼ੋ ਆਪਣੇ ਨਫੇ ਵਾਸਤੇ ਕੋਈ ਕੰਮ ਨਾ ਕਰੇ

  • @bpeo9578
    @bpeo9578 2 роки тому +4

    ਦੋਸਤੋ ਹਾਲਤਾਂ ਦੇ ਨਾਲ ਲੜਨਾ ਪੈਂਦਾ ਏ। ਸਮਾਂ ਆਉਣ ਤੇ ਇਹੀ ਹਾਲਾਤ ਇੱਕ ਨਵੀਂ ਜਿੰਦਗੀ ਨੂੰ ਜਨਮ ਦਿੰਦੇ ਨੇ

  • @positivethoughts8461
    @positivethoughts8461 2 роки тому +25

    ਮਜੀਠੀਏ ਨੇ ਕਦੀ ਸੁਪਨੇ ਵਿੱਚ ਵੀ ਨੀ ਸੋਚਿਆ ਹੋਣਾ ਕੀ ਮਾੜੇ ਦਿਨ ਵੀ ਆਉਣਗੇ😁

  • @GurbuxSidhu
    @GurbuxSidhu Рік тому

    ਮਨਪ੍ਰੀਤ ਜੀ ਬਹੁਤ ਸਮੇਂ ਬਾਅਦ ਆਏ ਹੋ ਕੀ ਗੱਲ ਹੈ ਸਿਹਤ ਤਾਂ ਠੀਕ ਹੈ ਧੰਨਵਾਦ

  • @balrajsandhu6161
    @balrajsandhu6161 2 роки тому +8

    ਜੇ ਕਿਸਾਨ ਜਥੇਬੰਦੀਆ ਨੂੰ
    ਚੌਣ ਲੜਨ ਦਾ ਬਖਾਰ ਚੜ
    ਹੀ ਗਿਆ ਹੈ ਤਾਂ ਆਪਣੇ ਪਰ
    ਆਪਣੇ ਦੰਮ ਤੇ ਕਿਉਂ ਨਹੀ ਤੋਲਦੇ
    ਛਪੜ ਪਾਰ ਕਰਨ ਲਈ
    ਕੰਜਰੀਵਾਲ ਦੀ ਪੁਛ ਜਰੂਰੀ ਹੈ

  • @gsingh8774
    @gsingh8774 2 роки тому +19

    ਵਕੀਲ ਨੇ ਤੇ ਮਾਇਆ ਤਕ ਮਤਲਬ ਹੈ ਬਾਕੀ ਚੋਰ ਨੂੰ ਸਜਾ ਮਾਲਕ ਨੇ ਦੇਣੀ ਹੈ

  • @tiwanatv6454
    @tiwanatv6454 2 роки тому +7

    ਦੋਨਾਂ ਰੰਧਾਵਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦਿਲ ਤੋਂ ❤❤❤❤❤❤❤❤❤❤❤❤❤👍👍👍👍👍👍👍👍👍👍👍👍👍👍👍👌👌👌👌👌👌👌👌👌👌👌👌

  • @gilljangiana8374
    @gilljangiana8374 2 роки тому +3

    ਅਜਮੇਰ ਸਿੰਘ ਲੱਖੋਵਾਲ ਵਾਲ਼ੀ ਖੇਡ ਤਾ ਨਾ ਖੇਡੀਆਂ ਜਾਂਦੀਆਂ ਹਨ ਜ਼ਰਾ ਸੋਚ ਕੇ ਚੱਲਣ 32ਜੱਥੇਬੰਦੀਆ

  • @sandeepmasih5143
    @sandeepmasih5143 2 роки тому +2

    Thanks for the update sir.🇺🇸🇺🇸🦁🦁🙏🎄🙏🙏

  • @kewalkrishanjindal8743
    @kewalkrishanjindal8743 2 роки тому +28

    Very good discussion, mr mannpreet randhawa is great man with full study as well as confidence

  • @ajaibsinghpanesarCanada
    @ajaibsinghpanesarCanada 2 роки тому +7

    S S A 🙏🙏 Randhawa Sahib ji and Manpreet ji

  • @SukhchainSingh-db3bm
    @SukhchainSingh-db3bm 2 роки тому +18

    ਭੋਲਾ ਵਿਚਾਰਾ ਕੱਲਾ ਬੈਠਾ ਬੋਰ ਹੋ ਗਿਆ

  • @KuldeepSingh-gn7dt
    @KuldeepSingh-gn7dt 2 роки тому +1

    ਰੰਧਾਵਾ ਵੀਰਾਂ ਨੂੰ ਸਤਿ ਸ੍ਰੀ ਅਕਾਲ
    ਬਾਈ ਜੀ ਲੱਖਾ ਸਿਧਾਣਾ ਦੇ ਮੀਡੀਆ ਸਾਹਮਣੇ ਦਿਤੇ ਬਿਆਨ ਕੁੱਝ ਹਦ ਤਕ ਸਾਬਿਤ ਕਰਦੇ ਹਨ ਕਿ ਗੈਗਸਟਰ ਕਿਵੇਂ ਅਤੇ ਕੌਣ ਬਣਾਉਂਦੇ ਹਨ

  • @ajaypalsingh5946
    @ajaypalsingh5946 2 роки тому +5

    ਕੌਲੀ ਦਲ ਮੁਕਾਬਲੇ ਚੋਂ ਬਾਹਰ ਆ। ਹਮਦਰਦੀ ਨਹੀਂ ਨਫਰਤ ਦੀ ਭਾਵਨਾ ਲੋਕਾਂ ਵਿੱਚ ਹੈ ਕੌਲੀ ਦਲ ਪ੍ਰਤੀ। ਮਜੀਠੀਏ ਦੀ ਗ੍ਰਿਫਤਾਰੀ ਆਖਰੀ ਕਿੱਲ ਸਾਬਿਤ ਹੋਵੇਗਾ ਅਤੇ ਕੌਲੀ ਦਲ ਦਾ ਭੋਗ ਪੈ ਜਾਵੇਗਾ ।ਮੁੱਖ ਮੁਕਾਬਲਾ ਆਪ ਅਤੇ ਕਂਗਰਸ ਵਿੱਚ ਹੋਵੇਗਾ

    • @bhullarsurinder7338
      @bhullarsurinder7338 2 роки тому

      But Kejerewal be muafi kio mungie
      Aglia be tung ta na hun Majithia

  • @ravindersinghgill314
    @ravindersinghgill314 2 роки тому +8

    ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਹੋ ਕੇ ਜੱਜ ਸਾਹਿਬ ਨੂੰ ਕੰਵੈਨਸ ਕਰਵਾਉਂਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਿਕਰਮ ਮਜੀਠੀਆ ਖਿਲਾਫ ਗਲਤ F.I.R. ਦਰਜ ਹੋਈ ਹੈ । ਨਹੀਂ ਤਾਂ ਸਿਆਸਤ ਤੋਂ ਸੰਨਿਆਸ ਲੈ ਕੇ ਆਪਣੇ ਘਰ ਵਿਚ ਬੈਠ ਜਾਣਾ ਚਾਹੀਦਾ ਹੈ ।

  • @DilbagSingh-tp7yr
    @DilbagSingh-tp7yr 2 роки тому +5

    ਜਿਓਦੇ ਰਹੋ ਰੰਧਾਵਾ ਜੋੜੀ ਵਾਲ ਦੀ ਖੱਲ ਲਾਹਤੀ

  • @amarpreetssingh2064
    @amarpreetssingh2064 2 роки тому +2

    Sat shri akal to manpreet randhawa sir and harjinder singh randhawa ji.

  • @surindergill7417
    @surindergill7417 2 роки тому +2

    Good job

  • @amarjitsinghgrewal4155
    @amarjitsinghgrewal4155 2 роки тому +1

    Ssa Randhawa sahib ji

  • @kuldipkumarsuri
    @kuldipkumarsuri 2 роки тому +9

    Very good discussion with Facts.. Your channel is doing good job/ journalism.. keep it up….

  • @surjitsingh6142
    @surjitsingh6142 2 роки тому +8

    ਰੰਧਾਵਾ ਸਾਬ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ 🙏🙏

  • @amarjitsinghgrewal4155
    @amarjitsinghgrewal4155 2 роки тому +1

    ਲਾਲ ਡਾਇਰੀ ਉਤੇ ਕੋਰਟ ਖ਼ੁਦ ਐਕਸ਼ਨ ਲਵੇ ।

  • @pardeepgarg1287
    @pardeepgarg1287 2 роки тому +2

    Best punjabi news channel 👍

  • @jryadav9843
    @jryadav9843 2 роки тому +18

    Your analysis deserve appreciation...!

    • @savindersinghsandhu1677
      @savindersinghsandhu1677 2 роки тому

      RANDHAWA SAHIB SAJARI SAWERE . KNOWLEDGEABLE NEUTRAL DISCUSSION. FAN OF RANDHAWA BROTHERS. REGARDS FOR BOTH RANDHAWA BROTHERS.

    • @butasingh670
      @butasingh670 2 роки тому

      No hi
      No see

  • @rakasingh1756
    @rakasingh1756 2 роки тому +4

    ਕੈਪਟਨ ਅਮਰਿੰਦਰ ਸਿੰਘ ਨੂ 2 ਸਾਲ ਪੇਹਲਾ ਲਾਹੌਨਾ ਚਾਹੀਦਾ ਸੀ ਫੇਰ ਪਤਾ ਲੱਗਨਾ ਸੀ ਸਿੱਧੂ ਚੰਨੀ ਤੇ ਰੰਧਾਵਾ ਦੇ ਕੰਮ ਦਾ

  • @amarjeetsingh8636
    @amarjeetsingh8636 2 роки тому +2

    ਸਤਿ ਸ੍ਰੀ ਅਕਾਲ ਜੀ ਰੰਧਾਵਾ ਸਾਬ

  • @javindersingh9586
    @javindersingh9586 2 роки тому +4

    ਮਜੀਠੀਆ ਤਾਂ ਸਮਜ ਰਿਹਾ ਸੀ ਕਿ ਕਾਨੂੰਨ ਮੇਰਾ ਕੀ ਵਿਗਾੜ ਲਾਵੇਗਾ ਪੁਰ ਮਾਂ ਦੇ ਪੁੱਤ ਨੂੰ ਹੁਣ ਪਤਾ ਲੱਗਿਆ ਕਿ ਜ਼ੁਲਮ ਕਰਨ ਵਾਲੇ ਨੂੰ ਭੁਗਤਣਾ ਪੈਂਦਾ

  • @ks-ee5uy
    @ks-ee5uy 2 роки тому +16

    Manpreet is a great fearless reporter I SALUTE YOU KEEP IT UP

  • @hardishsingh2058
    @hardishsingh2058 2 роки тому +5

    Very very good program thanks

  • @jasvirsing9792
    @jasvirsing9792 2 роки тому +4

    Sidhu nu Salute 👍👍👍

  • @parmjitsinghghungranadhill8949
    @parmjitsinghghungranadhill8949 2 роки тому +1

    Very good g

  • @karanbajwa2750
    @karanbajwa2750 2 роки тому +2

    Both Randhawa sahib are good and detailed journalist. We appreciate them .

  • @sukhababarajput7452
    @sukhababarajput7452 2 роки тому

    Manpreet Singh Randhawa jiii good kanoldegment 🙏🙏🙏🙏🙏

  • @Abhi-l8s3r
    @Abhi-l8s3r 2 роки тому +1

    ਸਾਡੇ ਪਿੰਡ ਵੀ ਗੈਗਸ਼ਟਰ ਵਾਧੂ ਹਨ

  • @jasjitkaur1888
    @jasjitkaur1888 2 роки тому +9

    Thanks for sharing true pictures of Punjab politics 👏

  • @RanjitSingh-gm6ln
    @RanjitSingh-gm6ln 2 роки тому +5

    Randhawa sahib 2 Shabad Sahibzadeian lai v karo please
    Saka Sirhind

  • @somnathchaudhary8198
    @somnathchaudhary8198 2 роки тому +7

    I like your latest news & analysis

  • @jagpreethundal9834
    @jagpreethundal9834 2 роки тому +9

    ਸਤਿ ਸ੍ਰੀ ਅਕਾਲ ਜੀ

  • @ikodapasara8143
    @ikodapasara8143 2 роки тому +3

    ਰੰਧਾਵਾ ਤੁਸੀਂ ਤਾਂ ਨਿਆਣੇ ਤੀ , sector 7 ਚ ਇੱਕ ਗੁਰਿੰਦਰ ਸਿੰਘ ਰੰਧਾਵੇ ਨਾਲ ਗੱਲ ਕਰਾਓ ਕਹਿੰਦਾ ਕਹਿੰਦਾ ਪੁਲੀਸ ਨੇ ਗੱਡੀ ਨੀ ਚਾੜਤਾ ਸੀ ?

  • @amritpal4318
    @amritpal4318 2 роки тому +1

    ਸਰ,ਇੱਕ ਗੱਲ ਸਾਫ ਕਰਿਓ ਕਿ ਜੇ ਕਿਸਾਨ ਜਥੇਬੰਦੀਆਂ ਆਪ ਪਾਰਟੀ ਨਾਲ ਸਮਝੌਤਾ ਕਰਨ ਦੀਆਂ ਇਛੁਕ ਹਨ।ਪਰ ਆਪ ਪਾਰਟੀ ਨੇ ਸੁਣਿਆ ਦਿੱਲੀ ਵਿੱਚ ਕਾਲੇ ਕਨੂੰਨ ਲਾਗੂ ਕਰ ਦਿੱਤੇ ਹਨ। ਇਸ ਮਸਲੇ ਵਾਰੇ ਜਾਣਕਾਰੀ ਦੇਣ ਦੀ ਖੇਚਲ ਕਰਨਾ ਜੀ।

  • @irfandhillon2878
    @irfandhillon2878 2 роки тому +2

    Aam aadmi party zindabad

  • @BaljitSingh-do9zs
    @BaljitSingh-do9zs 2 роки тому +5

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

  • @n-charirmanmilkfed7272
    @n-charirmanmilkfed7272 2 роки тому

    ਰੱਬ ਦੇ ਘਰ ਦੇਰ ਆ ਅੰਧੇਰ ਨਹੀਂ।

  • @karamjitsinghsons6569
    @karamjitsinghsons6569 2 роки тому +2

    Waheguru ji

  • @JasvinderSingh-dr7oi
    @JasvinderSingh-dr7oi 3 місяці тому

    Salute Honorable court for justice

  • @darshansingh6293
    @darshansingh6293 2 роки тому +3

    ਭੋਲਾ ਵਿਚਾਰਾ ਬਹੁਤ ਵਿਲਕਿਆ ਸੀ ਕਿਸੇ ਨੇ ਨਹੀਂ ਸੁਣੀ ਕਿਉਂਕਿ ਸਰਕਾਰ ਇਹਨਾਂ ਦੀ ਸੀ ਕੈਪਟਨ ਨੇ ਇਨ੍ਹਾਂ ਚਿਰ ਪੇਸ਼ ਕਿਉ ਨਹੀਂ ਕੀਤੀ ਪੁੱ ਛੋ

  • @pdgoyal3680
    @pdgoyal3680 2 роки тому +2

    Manpreet Singh Randhawa talks with conviction

  • @meghaassam1495
    @meghaassam1495 2 роки тому +2

    Good news

  • @SurinderSingh-yu1le
    @SurinderSingh-yu1le 2 роки тому +4

    Harjinder ji nice analysis. We appreciate it.culprit should be exposeed.your channel is doing best.🙏🙏👍⚘

  • @BhagwanSingh-lw3jm
    @BhagwanSingh-lw3jm 2 роки тому +1

    Harjinder Singh ji sat siri akal Sweden

  • @lambams4999
    @lambams4999 2 роки тому

    ਕਿਸਾਨਾ ਦੀਆਂ ਕਾਮਰੇਡ ਜਥੇਬੰਦੀਆਂ ਰਾਜੇਵਾਲ ਦਾ ਰਾਹ ਰੋਕਣ ਦੀ ਕੋਸਿਸ ਕਰਨਗੀਆਂ

  • @pargatsinghrandhawa6689
    @pargatsinghrandhawa6689 2 роки тому +5

    Kisan hero to zero ho jaange je kisey v siasi party naal lag ge ta eh mera khyal aa randhawa g

  • @KuldeepSingh-gn7dt
    @KuldeepSingh-gn7dt 2 роки тому

    ਬਾਈ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਹਰੇ ਹੇਠ ਸੰਯੁਕਤ ਕਿਸਾਨ ਮੋਰਚਾ ਨੂੰ ਕਾਮਯਾਬੀ ਹਾਸਲ ਹੋਈ ਹੈ
    ਪਰ ਜਨਤਾ ਵਖ ਵਖ ਪਾਰਟੀ ਨਾਲ ਜੁੜੇ ਹੋਏ ਹਨ ਅਗੇ ਸੋਚ ਆਪਣੀ ਆਪਣੀ

  • @piarasinghsaini5130
    @piarasinghsaini5130 2 роки тому +2

    🙏❤️👍

  • @ajaibsinghpanesarCanada
    @ajaibsinghpanesarCanada 2 роки тому +4

    Good information given 👍👍🙏🙏

  • @HarpreetSingh-dh1ln
    @HarpreetSingh-dh1ln 2 роки тому +2

    🙏🙏👍👍👍👌👌👌

  • @suwindersingh9884
    @suwindersingh9884 2 роки тому

    ਰੰਧਾਵਾ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਬਾਦਲ ਦਲ ਕਿਹਾ ਕਰੋ। ਮਿਹਰਬਾਨੀ ਹੋਏਗੀ। ਬਹੁਤ ਵਧੀਆ ਵਿਸ਼ਲੇਸ਼ਨ ਅੱਜ ਦੇ ਹਾਲਾਤ ਰੰਧਾਵਾ ਤੇ ਮਨਪ੍ਰੀਤ ਰੰਧਾਵਾ ਜੀਓ

  • @bhupinderkaur1554
    @bhupinderkaur1554 2 роки тому +8

    SSA TO BOTH OF YOU. YOU BOTH ARE SO INTELLIGENT AND CONFIDENT ENOUGH TO NARRATE THE WHOLE BACKGROUND OF THE STORY. MAY GOD BLESS YOU BOTH AND HAPPY NEW YEAR

  • @parmjitsinghghungranadhill8949
    @parmjitsinghghungranadhill8949 2 роки тому

    Sidhu sahib zindabad

  • @kaurbaljinder9096
    @kaurbaljinder9096 2 роки тому +1

    Very good news

  • @harpreetdhillon7518
    @harpreetdhillon7518 2 роки тому +3

    Thank you sir

  • @mohindersingh1689
    @mohindersingh1689 2 роки тому +1

    ਪਰਕਾਸ਼ ਸਿੰਘ ਬਾਦਲ ਨੂੰ ਮੁਸੀਬਤ ਵਿੱਚ ਪੰਥ ਜਾਂ ਅਕਾਲੀ ਦਲ ਯਾਦ ਆ ਜਾਂਦਾ ਹੈ । ਪ੍ਰੰਤੂ ਜਦੋਂ ਮੌਜਾਂ ਮਾਣ ਦੇ ਹਨ ਉਦੋਂ ਇਹਨਾਂ ਨੂੰ ਨਾ ਪੰਥ ਨਾ ਅਕਾਲੀ ਦਲ ਯਾਦ ਆਉਂਦਾ ਹੈ । ਹੁਣ ਮਸਲਾ ਸਿਰਫ ਤੇ ਸਿਰਫ ਚਿੱਟੇ ਦਾ ਹੈ, ਗੱਲ ਪੰਜਾਬ ਪੁਲਿਸ ਅਤੇ ਬਿਕਰਮ ਮਜੀਠੀਆ ਦੀ ਹੈ। ਇੱਥੇ ਕਾਂਗਰਸ ਤੇ ਅਕਾਲੀ ਦਲ ਜਾਂ ਪੰਥ ਦੀ ਤਾਂ ਕੋਈ ਗੱਲ ਨਹੀਂ ਹੈ ਫਿਰ ਬਾਦਲ ਪਰਿਵਾਰ ਅਕਾਲੀ ਦਲ ਜਾਂ ਪੰਥ ਦੀ ਗੱਲ ਕਿਉਂ ਕਰਦੇ ਹਨ । ਜਦੋਂ ਜੁਲਮ ਕਰਦੇ ਸਨ ਉਦੋਂ ਅਕਾਲੀ ਦਲ ਜਾਂ ਪੰਥ ਯਾਦ ਨਹੀਂ ਆਉਂਦਾ ਸੀ । ਸ਼ਰਮ ਚਾਹੀਦੀ ਹੈ ਇਹਨਾਂ ਕੰਜਰਾਂ ਨੂੰ ।

    • @aryanminhas309
      @aryanminhas309 2 роки тому

      ਹਾਂ ਜੀ ਜੇ ਬ੍ਰਹਮਪੁਰੇ ਅਰਗੇ ਤਲਵੇਚਟ ਅਜੇ ਵੀ ਕਹਿੰਦੇ ਆ ਕਿ ਇਹ ਪੰਥਕ ਦਲ ਆ ਤਾ ਅਕਾਲੀਆ ਦਾ ਰਬ ਹੀ ਰਾਖਾ

  • @brindersingh9558
    @brindersingh9558 2 роки тому +4

    Good

  • @namdevmann4242
    @namdevmann4242 2 роки тому

    ਕਿਸਾਨ ਇਕੱਲੇ ਹੀ ਲੜਣਗੇ

  • @namdevmann4242
    @namdevmann4242 2 роки тому

    ਰੰਧਾਵਾ ਜੀ ਗਲਾ ਖ਼ਰਾਬ ਲੱਗਦਾ ਕੀੜੇ-ਮਾਰ ਦਵਾਈ ਵਿੱਚ ਕੋਸਾ ਪਾਣੀ ਤੇ ਹਨੀ ਮਿਲਾ ਕਿ ਪੀਉ

  • @JagdeepSingh-ig2ke
    @JagdeepSingh-ig2ke 2 роки тому +9

    Rajewal shouldlearn from khehra incident
    Wonot he be shunted out?
    It is advisable to s ave his honour by. not joining aap He shouldform his own party

  • @ajsingh4406
    @ajsingh4406 2 роки тому +2

    👍

  • @moheymohey5802
    @moheymohey5802 2 роки тому +1

    Good randhawa govt action positive change activity of gang star only leaders responsibility money mohey

  • @pargatsinghrandhawa6689
    @pargatsinghrandhawa6689 2 роки тому +1

    Randhawa brothers no1 jodi

  • @rannybai1534
    @rannybai1534 2 роки тому +3

    Randhawa saab veer ji tuhada programme bhut hi ba kamaal hunda hai , khas kr k tuhada neutral political anelelis bina kise pakh - paat to . Bhut bhut dhanyawad 🙏 Parmatma tuhanu dova vira nu hamesha chardi kla ch rakhe ... 🙏🙏

  • @sidhudhurkotia9919
    @sidhudhurkotia9919 2 роки тому +1

    Punjab da mhol khrab hon to bcha jaie punjab govt nu ethe dhyan dena chaida

  • @baljitsinghmatharu9150
    @baljitsinghmatharu9150 2 роки тому

    Harjinder singh g Ssa ... sardar Narinder pal singh g da ki hall a ...kade ayea ni program ch hun?...

  • @gurdiyaltoor4773
    @gurdiyaltoor4773 2 роки тому +2

    Let us have open and fsir wide thotoigh debate on Kirpan issue

  • @Ranglapunjab103
    @Ranglapunjab103 2 роки тому +1

    ਰਾਜੇਵਾਲ ਬਣੀ ਬਣਾਈ ਇਜ਼ਤ ਖਰਾਬ ਕਰ ਰਿਹਾ।।

  • @bhupindersinghchahal3881
    @bhupindersinghchahal3881 2 роки тому +2

    🙏🙏

  • @ravankhaira1408
    @ravankhaira1408 2 роки тому

    Good i

  • @majoruppal7552
    @majoruppal7552 2 роки тому +4

    Randawa shaib manpreet shaib great bless you vir g

  • @namdevmann4242
    @namdevmann4242 2 роки тому

    ਹੁਣ ਕੇ ਭੱਜ ਭਾ ਹੀ ਬਚਾ ਸਕਦੀ