ਪੰਜਾਬ ਸਰਕਾਰ ਤੇ ਸੂਬਾ ਪੁਲਿਸ ਨੇ HC ਨੂੰ ਵੀ ਲਾਰੈਂਸ ਇੰਟਰਵਿਊ ਮਾਮਲੇ 'ਚ ਕਰਤਾ ਮਜ਼ਬੂਰ

Поділитися
Вставка
  • Опубліковано 2 лис 2024

КОМЕНТАРІ • 49

  • @jitsingh8827
    @jitsingh8827 Місяць тому +11

    ਹੁਣ ਭਗਵੰਤ ਮਾਨ ਸਰਕਾਰ ਗੈਂਗਸਟਰ ਅਤੇ ਸਿਰਸੇ ਵਾਲੇ ਸਾਧ ਦੀ ਚਮਚਾਗਿਰੀ ਫੁੱਲ ਕਰ ਰਹੀ ਹੈ

  • @jagseersinghwahsgurukjibra9890
    @jagseersinghwahsgurukjibra9890 Місяць тому +13

    🌹ਜਗਤਾਰ ਸਿੰਘ ਭੁਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਪੱਤਰਕਾਰ ਸਾਹਿਬ ਜੀ ਬਹੁਤ ਵਧੀਆ ਪਤਰਕਾਰੀ ਕਰਦੇ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਤਰੱਕੀ ਬਖਸੇ ਤੰਦਰੁਸਤੀ ਦੀ ਦਾਤ ਬਖਸੇ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @sabi-mansa
      @sabi-mansa Місяць тому

      ✅ ਇਮਾਨਦਾਰ ਮੀਡੀਆ 5/7 ਚੈਨਲ ਰਹਿ ਗਏ
      ਬਾਕੀ ਤਾਂ ਚੁੱਪ ਆ ਜਾ ਘੁਮਾ ਫਿਰਾ ਭੰਡ ਦੇ ਗੁਣ ਗਾਉਂਦੇ ਆ,

  • @abhijeetsinghchahal860
    @abhijeetsinghchahal860 Місяць тому +12

    ਝਾੜੂ ਪਾਰਟੀ ਨੇ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਗੰਦਲਾ ਪੰਜਾਬ ਬਣਾਂ ਦਿੱਤਾ ਹੈ

  • @gurmitsingh2335
    @gurmitsingh2335 Місяць тому +5

    Very good 👍

  • @charanjeetsingh2274
    @charanjeetsingh2274 Місяць тому +2

    Wahiguru ji

  • @SureashKumar-w8w
    @SureashKumar-w8w Місяць тому +1

    ਬਹੁਤ ਵਧੀਆ ਪੱਤਰਕਾਰਤਾ ਜਗਤਾਰ ਜੀ ਲਦੁਕਾ ਸਾਬ ਜੀ

  • @ajaishpreetjudge4532
    @ajaishpreetjudge4532 Місяць тому +6

    ਰਿਪੋਰਟ ਆਈ ਸੀ ਤਾਂ ਹੀ ਪਤਾ ਲੱਗਾ ਸੀ ਕਿ ਖਰੜ ਵਿੱਚ ਇੰਟਰਵਿਊ ਹੋਈ ਸੀ ਹੁਣ ਕਿਹੜੀ ਰਿਪੋਰਟ ਆਉਣੀ ਹੈ? 😮

  • @gurmukhsingh9717
    @gurmukhsingh9717 Місяць тому +9

    ਲੋਕਾਂ ਨੇ ਜਦੋਂ ਦਾਂ ਭਗਵੰਤ ਮਾਨ ਮੁੱਖ ਮੰਤਰੀ ਬਣਾਂ ਦਿੱਤਾ ਫਿਰ ਪੰਜਾਬ ਵਿੱਚ ਘਰਾਂ ਵਿੱਚ ਗੈਂਗਸਟਰ ਗੋਲੀਆਂ ਮਾਰ ਜਾਂਦੇ ਜੇ ਕੋਈ ਪਰਿਵਾਰ ਗੱਡੀ ਵਿੱਚ ਬੈਠ ਕੇ ਜਾਂਦਾ ਉਨ੍ਹਾਂ ਨੂੰ ਸੜਕ ਤੇ ਗੋਲੀਆਂ ਮਾਰ ਜਾਂਦੇ ਫਿਰ ਚੋਰ ਘਰਾਂ ਵਿੱਚ ਚੋਰੀਆਂ ਕਰਦੇ ਗਰੀਬ ਲੋਕ ਸ਼ਹਿਰਾਂ ਵਿੱਚ ਕੰਮ ਤੋਂ ਰਾਤ ਨੂੰ ਪਿੰਡਾਂ ਨੂੰ ਜਾਂਦੇ ਉਨ੍ਹਾਂ ਨੂੰ ਸੜਕ ਤੇ ਚੋਰ ਲੁੱਟ ਕੇ ਲੇ ਜਾਂਦੇ ਹੁਣ ਤਾਂ ਰੋਜ਼ ਹੀ ਕਿਸੇ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਭਗਵੰਤ ਮਾਨ ਮੁੱਖ ਮੰਤਰੀ ਤੁਸੀਂ ਤਾਂ ਪੁਲਿਸ ਵਾਲੇ ਨੂੰ ਨਵੀਆਂ ਗੱਡੀਆਂ ਦਿੱਤੀਆਂ ਸੜਕਾਂ ਤੇ ਗਸ਼ਤ ਕਰਨ ਲਈ ਫਿਰ ਵੀ ਚੋਰ ਸੜਕਾਂ ਤੇ ਲੋਕਾਂ ਨੂੰ ਲੁੱਟ ਕੇ ਲੇ ਜਾਂਦੇ

    • @sabi-mansa
      @sabi-mansa Місяць тому +1

      ਦੀਪ ਸਿੱਧੂ, ਮੂਸੇਵਾਲ, ਸ਼ੁਭ ਕਰਨ ਦਾ ਕਾਤਲ
      ਦਿੱਲੀ ਦਾ ਪਾਲਤੂ ਭੰਡ ਭਗਤ ਮਾਨ ਬੁੱਚੜ
      ਬੇਅਦਬੀਆਂ ਵਿੱਚ ਵੀ ਏਦਾ ਹੱਥ ਪੱਕਾ

  • @gurdeepsidhu4216
    @gurdeepsidhu4216 Місяць тому +3

    Right reporting thank you

  • @jovansingh1934
    @jovansingh1934 Місяць тому +3

    ਆਮ ਆਦਮੀ ਪਾਰਟੀ ਚੋਰ ਘਪਲੇਬਾਜ ਝੁਠੇ ਪੰਜਾਬ ਬਰਵਾਦੀ ਰਾਹ ਚੱਲੀ ਧੱਕੇਸ਼ਾਹੀ ਪੰਜਾਬ ਖ਼ਤਮ

  • @surindernijjar7024
    @surindernijjar7024 Місяць тому +4

    Very good patercar

  • @pappupatna2141
    @pappupatna2141 Місяць тому +3

    Sat Sri 'Akal

  • @KuldipSingh-ue1rq
    @KuldipSingh-ue1rq Місяць тому +3

    Bhaji veri gd

  • @harmansahota-uq3me
    @harmansahota-uq3me Місяць тому +4

    ਬਹੁਤ ਵਧੀਆ ਵੀਰ

  • @BalwinderSingh-lb7fs
    @BalwinderSingh-lb7fs Місяць тому +9

    ਕੱਟੜ ਇਮਾਨਦਾਰ ਸਰਕਾਰ ਨੂੰ ਦੋਸ਼ੀਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਕਾਰਵਾਈ ਨਾ ਹੋ ਸਕੇ ਜੀ ।

    • @sabi-mansa
      @sabi-mansa Місяць тому +1

      ਬਿਸ਼ਨੋਈ ਤੇ ਡਰੱਗ ਡੀਲਰ ਰਾਘਵ ਚੱਡਾ ਦਾ ਸਾਲਾ
      ਭੰਡ ਭਗਤ ਮਾਨ ਬੁੱਚੜ, ਦਿੱਲੀ ਦਾ ਪਾਲਤੂ
      ਗੋਲਡੀ ਕੈਨੇਡਾ ਫ਼ੜਿਆ, ਬਿਸ਼ਨੋਈ ਇੰਟਰਵਿਊ, 15 ਅਗੱਸਤ ਤੱਕ ਚਿੱਟਾ ਬੰਦ, ਬਿਅਦਬੀ ਦੋਸ਼ੀ 24 ਘੰਟੇ ਵਿਚ ਅੰਦਰ, ਚਿੱਤਾ ਚਾਰ ਹਫਤੇ ਵਿੱਚ ਖਤਮ, ਸਾਰੇ ਡਰਾਮੇ,

  • @VivekBajaj-s6s
    @VivekBajaj-s6s Місяць тому +5

    ਪੰਜਾਬ ਟੈਲੀਵਿਜ਼ਨ ਨਾਲੋਂ ਵੀ ਚੰਗਾ ਪ੍ਰੋਗਰਾਮ ਕਿੳਕਿ ਭੁੱਲਰ ਸਾਬ ਸੱਚ ਗੱਲ ਕਹਿਣ ਲੱਗੇ ਦੇਰ ਨਹੀਂ ਕਰਦੇ ਤੇ ਦੂਜੇ ਪਾਸੇ ਰੰਧਾਵਾ ਸਾਬ ਤਾਂ ਜਦੋਂ ਸੱਚ ਬੋਲਣਾ ਹੁੰਦਾ ਤਾਂ ੳਸ ਸਮੇਂ ਮਿੱਠਾ ਜਾ ਬੋਲ ਕੇ ਗੱਲ ਗੋਲ ਕਰ ਜਾਂਦੇ ਹਨ

  • @manjitkaur5642
    @manjitkaur5642 Місяць тому +3

    Waheg guru ji

  • @kuldeepthind7996
    @kuldeepthind7996 Місяць тому +4

    ਪੁਲਿਸ ਅਫਸਰ ਪੰਜਾਬ ਪੁਲਿਸ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਪੁਲਿਸ ਤੋਂ ਨਾਂ ਤਾਂ ਨਸਾ ਬੰਦ ਹੋ ਰਿਹਾ ਤੇ ਨਾ ਕ੍ਰਾਈਮ ਰੁਕ ਰਿਹਾ।ਫਿਰ ਬਲ਼ੇ ਬਲ਼ੇ ਕਾਹਦੀ।

  • @parbhpreetsingh1799
    @parbhpreetsingh1799 Місяць тому +1

    bai ji haasa aunt Jagtar Singh de jawab sun k..plz

  • @gurandittasinghsandhu5238
    @gurandittasinghsandhu5238 Місяць тому +5

    ਵਾਹ ਜੀ ਵਾਹ ਲੋਕ ਕਹਿੰਦੇ ਹਨ।ਸਾਡੇ ਪੈਸੇ ਨਾਲ ਆਪਣੇ ਕੇਸ ਲੜੀ ਜਾਂਦੇ ਹਨ।

  • @gurdevsidhu8164
    @gurdevsidhu8164 Місяць тому

    Appreciate work by the channel and reporters for reporting. Also salute to those investigated officers.

  • @GulbaharSingh-Bat
    @GulbaharSingh-Bat Місяць тому

    ❤🎉

  • @GulbaharSingh-Bat
    @GulbaharSingh-Bat Місяць тому

    Good 👍

  • @narindersinghbathlana2811
    @narindersinghbathlana2811 Місяць тому

    Good Bhullar sahib

  • @charanjeetsingh7782
    @charanjeetsingh7782 Місяць тому

    ਇਹ ਗੱਲਾਂ ਸੁਣ ਸੁਣ ਆਮ ਪਾਰਟੀ ਤੈ ਮੋਹ ਭੰਗ ਹੋ ਗਿਆ

  • @RanjitSingh-co9he
    @RanjitSingh-co9he Місяць тому +1

    ssa bhular sahib ji
    Sandeep laduka ji
    Bahut badia Punjabi nirpakh khabra hai ji
    Ranjit Singh Chamkaur sahib

  • @GulbaharSingh-Bat
    @GulbaharSingh-Bat Місяць тому

    Good Gulbahar.singh 👍 Gulbahar.singh I will

  • @gurdevsidhu8164
    @gurdevsidhu8164 Місяць тому

    Good channel very good both reporters they try to explain for the public in his reporting. Unfortunately some channel and reporters to explain explain everything.

  • @lovie5h271
    @lovie5h271 Місяць тому

    ਜੇ ਪੁਲਿਸ ਖ਼ਿਲਾਫ਼ ਕਾਰਵਾਈ ਹੋਣ ਲੱਗੇ ਤਾਂ ਇਹਨਾਂ ਵਿਚੋਂ ਬਹੁਤੇ ਪੁਲਿਸ ਚ ਬਾਹਰ ਤੇ ਬਾਕੀ ਜੇਲਾਂ ਚ ਭੇਜਣੇ ਪੈਣਗੇ।ਫਿਰ ਨਵੀਂ ਭਰਤੀ ਕਰਕੇ ਸੁਧਾਰ ਹੋ ਸਕਦਾ ਹੈ।

  • @harbjansingh9136
    @harbjansingh9136 Місяць тому +2

    No difference between Kali cong AAP

  • @ting-ringsingh4069
    @ting-ringsingh4069 Місяць тому +2

    Jungle raaj… Andhaa kanoon

  • @sarbjeetkaur-ri7hp
    @sarbjeetkaur-ri7hp Місяць тому

    Good bye g

  • @parbhpreetsingh1799
    @parbhpreetsingh1799 Місяць тому +1

    sirre da bakwaas interview. jaguar singh nu ill da koko ni pata te koi smash hee ni. sida Sakaal te v nawab ni ditta janda.. yaar koi hor banda ni haiga to ask such questions..kisse chajj de intelligent bande nu pucho the discuss karo topics taaki loan nu samajh aave masala

  • @Punjzaabi_guy_
    @Punjzaabi_guy_ Місяць тому +2

    Daal ch kush kala...sarkar awain ni bchaundi kisse nu....kush to raazi hai jiski pardadari hai

  • @paramjitsingh6295
    @paramjitsingh6295 Місяць тому +2

    ਇਹ ਜੇ ਪੁਲਸ ਵਾਲੇ ਨੂੰ ਲੌਕਾ ਅੱਗੇ ਕਾਲਾ ਮੂੰਹ ਕਰਕੇ ਸੱਡ ਦੇਨਾ ਚਾਹੀ ਦਾ

  • @AshokKumar-wc2nd
    @AshokKumar-wc2nd Місяць тому +1

    No insaf the amm people in india

  • @Singhsingh-vh7hw
    @Singhsingh-vh7hw Місяць тому

    Shame on punjab police and bhand sarkar

  • @SurjitSingh-dh1hh
    @SurjitSingh-dh1hh Місяць тому +1

    bhullar sahib kise de koi puchh parteet ne pehla nallo v mada hall hai

  • @BalkarSingh-dc1oq
    @BalkarSingh-dc1oq Місяць тому

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @GurmailSingh-c7k
    @GurmailSingh-c7k Місяць тому

    pishle war ve congres ne eho kus keeta se