Acha, tu kive hun tak fansi to bach geya bharat vich? Sharam bej k kha gye nashe de badle, tusi ta canada nu v udta canada bnata, news ni dekhi shayad tu, tusi sikhan de na te kalank ho, desh darohi ho.
@@chikukashu6170Bakwas na kr nasha panjab vich sarkar le ke ayi na ke panjabi bakwas krn to pehla dimag to kam le jdo modi vrga rato raat note bnd krwa sakda nasha kyu nhi band ho sakda kyu ke sarkar nu kmai nashe to aundi aa sikha ne tuadiyan dhiyan gajni vicho leya ke tuanu dittiyan ajj sikh desh dhrohi lgde tenu shram ta TUC loka ne vech ke khadhi hoi aa🤬
@@kanwaljitsingh3248haige ji ubrae barge jina ne kinehi mudia nu fassi to sudwaya te Ona de apo apne ghari bhajwaya to change admya da kade kal nahi painda jime dhali wal barge jo kainsar de fri kaimp launde ne Bhai rawi singh barge jo manukhta di sewa baste hamesa hi tatpar raihnde ne hor bi bare guru de piare ne jo niskam sewa karde ne
ua-cam.com/video/CyED7LXuneA/v-deo.html
ਪਲਟੇਗੀ ਸੱਤਾ ਦੀ ਕਮਾਂਡ! ਚਾਰ ਜ਼ਿਮਨੀ ਚੋਣਾਂ ਦੇ ਹਾਲਾਤ! ਧੱਕੇ ਜਾਣਗੇ ਭਗਵੰਤ ਮਾਨ? ਪ੍ਰੋ.ਜਗਰੂਪ ਸਿੰਘ ਸੇਖੋਂ ਤੋਂ ਸੁਣੋ
Lllllllllll
Llllllllllllll
Pl
ਬਿਲਕੁੱਲ ਸਹੀ ਗੱਲ ਹੈ ਜੀ ਝਾੜੂ ਚੱਕਾ ਨੇਂ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ
@@TarsemsinghTarsamesingh❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਤੁਸੀ ਬਹੁਤ ਹੀ ਇਮਾਨਦਾਰੀ ਨਾਲ ਅਪਣੀ ਜਿੰਮੇਵਾਰੀ ਨਿਭਾਈ ਏ।🎉ਸਲੂਟ ਐ ਜੀ 🎉
ਸਲੂਟ ਭੈਣ ਜੀ ਨੂੰ ਜਿਸ ਸੱਚੀਆ ਗੱਲਾ ਕੀਤੀਆ ਸਰਕਾਰਾ ਦੀਆ ਕਰਤੂਤਾ ਦੱਸੀਆ 🙏🙏
ਮਹਾਂਣ ਹਸਤੀ ਹਨ ਡਾਕਟਰ ਸਾਹਿਬ 🙏👍👌
Good 👍 Bhanji
ਤਹਿ ਦਿਲੋਂ ਸੈਲੂਟ ਪਿਆਰੇ ਭੈਣ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਇਹ ਦੇ ਕੰਮਾਂ ਨੂੰ ਜਜ਼ਬਾਤਾਂ ਨੂੰ ਬਹੁਤ ਹੀ ਮਾਣਮੱਤੀ ਸ਼ਖ਼ਸੀਅਤ ਇਹਨਾਂ ਦੀ ਤਰੀਫ ਵਾਸਤੇ ਲਫ਼ਜ਼ ਵੀ ਛੋਟੇ ਪੈ ਜਾਣਗੇ
DrDoSahibsinghMarkndeWale
ਇਹ ਡਾਕਟਰ ਹਰਸ਼ਿੰਦਰ ਕੌਰ ਸਾਹਿਬਾ ਸਾਡੇ ਪੰਜਾਬ ਦੀ ਸੇਰ ਧੀ ਹੈ।
ਇਸ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਇਸ ਨੂੰ ਕੋਰਟ ਇਨਸਾਫ ਦੇਵੇਗਾ।
ਡਾਕਟਰ ਹਰਸਿੰਦਰ ਕੋਰ ਜੇਕਰ ਸਾਰਾ ਪੰਜਾਬ ਤੁਹਾਡੇ ਵਾਗ ਸੋਚਣ ਲੱਗ ਜਾਵੇ ਤਾ ਪੰਜਾਬ ਸਵਰਗ ਬਣ ਜਾਵ੍ 🙏🙏
ਡਾਕਟਰ ਸਾਹਿਬ ਨੇ ਬਹੁਤ ਵੱਡਾ ਹੌਸਲਾ ਵਿਖਾਇਆ। ਧੰਨਵਾਦ ਜੀ।
ਵਾਹਿਗੁਰੂ ਜੀ ਡਾ ਹਰਛਿੰਦਰ ਕੌਰ ਦੀ ਪੈਨਸ਼ਨ ਰੋਕਣੀ ਪੰਜਾਬ ਸਰਕਾਰ ਨੂੰ ਮਹਿੰਗੀ ਪਵੇਗੀ ਇਮਾਨਦਾਰੀ ਨਾਲ ਨਿਭਾਈ ਡਿਉਢੀ ਨੂੰ ਸਜ਼ਾ ਦੇ ਰਹੀ ਪੰਜਾਬ ਸਰਕਾਰ ਜੋ ਬਹੁਤ ਘਟੀਆ ਸੋਚ ਪੰਜਾਬ ਸਰਕਾਰ ਦੀ ਪੰਜਾਬ ਦੀ ਜਨਤਾ ਡਾਕਟਰ ਸਾਬ ਜੀ ਦੇ ਨਾਲ ਖੜ੍ਹੀ ਹੈ ਗੁਰੂ ਫ਼ਤਹਿ ਜੀ।
ਸੁੱਖਵਿਦਰ ਸਿੰਘ ਬਹੁਤ ਵਧੀਆ ਐਕਰ ਨੇ ਪੰਜਾਬੀਉ ਵੱਧ ਤੋ ਵੱਧ ਸਪੋਰਟ ਕਰਿਆ ਕਰੋ ਚੈਨਲ ਦੀ ਤੱਖਤ ਪੰਜਾਬ ਦੀ
ਡਾਕਟਰ ਹਰਸ਼ਿੰਦਰ ਕੌਰ ਭੈਣ ਜੀ ਦਾ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ। 🎉🎉
ਗੁਰੂ ਸਾਹਿਬ 'ਤੇ ਕਰੋ ਪਰਚੇ, ਜਿਹੜੇ ਸਦੀਆਂ ਪਹਿਲਾਂ ਇਹ ਸੱਚ ਬਿਆਨ ਕਰ ਗਏ!
ਡਾਕਟਰ ਸਾਹਿਬਾਨ ਤੁਸੀਂ ਘਬਰਾਹਟ ਵਿਚ ਨਾ ਆਉਣਾ।
ਪੰਜਾਬ ਦੇ ਅਣਖੀ ਤੁਹਾਡੇ ਨਾਲ ਹਨ।
ਕਿਹੜੇ ਅਣਖੀ ਜਨਾਬ !!
ਜਿਹੜੇ ਇੱਕ ਭੰਡ ਨਚਾਰ ਨੂੰ ਲੀਡਰ ਬਣਾਉਂਦੇ ਹੋਣ ??
ਜਿਹੜੇ ਆਵਦੀਆਂ ਧੀਆਂ ਨੂੰ ਕੱਲੀਆਂ ਈ ਕੈਨੇਡਾ ਭੇਜਣ ਨੂੰ ਕਾਹਲ਼ੇ ਨੇ ??
ਭੈਣ ਹਰਸੁਰਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਹੀ ਵਧੀਆ ਆਲੋਚਨਾ ਕੀਤੀ ਹੈ ਇਹ ਹੋਣੀਂ ਵੀ ਚਾਹੀਦੀ ਹੈ
ਭੈਣ ਜੀ ਤੁਹਾਡੇ ਵਿਚਾਰ ਨੂੰ ਸਲਾਮ ਹੈ ਸੱਚੇ ਇਨਸਾਨ ਨੂੰ ਡਰਨ ਦੀ ਲੋੜ ਨਹੀਂ ਮਾਲੀ ਨਾਲ ਵੀ ਤੁਹਾਡੇ ਵਾਂਗ ਹੋਇਆ ਸੱਚ ਤੇ ਡਟੇ ਰਹੋ ਲੋਕ ਤੁਹਾਡੇ ਨਾਲ ਹਨ
ਬਹੁਤ ਘੱਟ ਸ਼ਖਸ਼ੀਅਤਾਂ ਤੇ ਪੰਜਾਬ ਵਿੱਚ ਡਾਕਟਰ ਹਰਸ਼ਿੰਦਰ ਕੌਰ ਵਰਗੀਆਂ ਇੰਨਾ ਦੀ ਅਵਾਜ ਨੂੰ ਜਿੰਨਾ ਵੀ ਕੋਈ ਦਬਣ ਦੀ ਕੋਸ਼ਿਸ਼ ਕਰੇਗਾ ਓਸ ਨੂੰ ਅੰਤ ਪਛਤਾਉਣਾ ਪਵੇਗਾ ਓਹ ਕੋਈ ਵੀ ਹੋਵੇ ਅਗਰ ਸਰਕਾਰਾਂ ਦੇ ਵਸ ਹੋਵੇ ਤਾਂ ਗੁਰੂ ਪੀਰਾਂ ਪੈਗੰਬਰਾਂ ਤੇ ਪਰਚਾ ਕਰਵਾ ਦਿੰਦੇ
ਬਿਲਕੁਲ ਸਹੀ
ਜੇਕਰ ਕੋਈ ਕਹੇ ਅੱਜ ਪੰਜਾਬ ਦਾ ਸੱਚ ਕੀ ਹੈ ਤਾਂ ਮੈ ਕਹਾੱਗਾ ਕਿ ਡਾ ਪਿਆਰਾ ਲਾਲ ਤੇ ਹਰਸਿੰਦਰ ਕੌਰ ਬਾਕੀ ਪੰਜਾਬ ਦੇ ਬੁੱਧੀ ਜਿਵੀ ਤਾੰ ਇਹ ਗੁਰੂ ਹਨ ਇਹ ਭਗਤ ਹਨ ਇਸ ਘੁਮਣਘੇਰੀ ਵਿੱਚ ਫਸੇ ਹੋਏ ਹਨ ਇਸੇ ਕਰਕੇ ਪੰਜਾਬ ਨਿਘਾਰ ਵੱਲ ਜਾ ਰਿਹਾ ਹੈ ਬੁੱਧੀ ਜੀਵੀਆਂ ਵਿੱਚ ਜਾਤ ਦੀ ਹੈਂਕੜ ਖਤਮ ਨਹੀਂ ਹੋ ਰਹੀ ਜਦ ਕਿ ਗੁਰੂ ਬਾਣੀ ਜਾਤ ਪਾਤ ਤੋਂ ਬਹੁਤ ਉੱਪਰ ਇਨ ਸਾਨਾਈੱਤ ਤੇ ਖੜ੍ਹ ਈ ਹੈ
@@BittuSingh-hv7sfਵੀਰ ਏਨਾ ਦੋਨਾ ਤੋਂ ਬਿਮਾਰੀ ਦਾਂ ਇਲਾਜ ਵੀ ਪੁੱਛ ਲਵੋ ਕਿਉਂ ਕੇ ਬਿਮਾਰੀ ਦਾਂ ਤਾਂ ਸਾਨੂੰ ਵੀ ਪਤਾ ਪਰ ਸਾਨੂੰ ਕੋਈ ਇਲਾਜ ਦਸਣ ਵਾਲਾ ਡਾਕਟਰ ਚਾਹੀਦਾ ਨਾ ਕੇ ਬਿਮਾਰੀਆਂ ਗਿਣਾ ਕੇ ਡਰਾ ਡਰਾ ਮਾਰਨ ਵਾਲਾ
@@KaurSharanjeet-gi3lx ਇੱਕੋ ਇੱਕ ਇਲਾਜ ਖਾਲਸਾ ਰਾਜ ਆ ਜੀ
@wahegurujiwaheguruji4306 ਵਾਹਿਗੁਰੂ ਮੇਹਰ ਕਰੇ🙏🙏
ਡਾਕਟਰ ਭੈਣ ਹਰਜਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਸਲਿਊਟ ਹੈ ਦਿਲੋਂ ਆਪ ਜੀ ਨੂੰ🎉❤
ਭੈਣ ਜੀ, ਤੁਹਾਡੇ ਸੱਚ ਬੋਲਣ ਦੇ ਬਲਿਹਾਰੇ ਜਾਂਦਾ ਹਾ, ਜੋ ਤੁਸੀਂ ਸਚਾਈ ਦੱਸੀ ਹੈ 100% ਹੈ। ਤੁਹਾਡੀਆਂ ਕੀਤੀਆਂ ਗੱਲਾਂ ਦੀ ਪ੍ਰੋੜਤਾ ਕਰਨ ਲਈ ਮੇਰੇ ਕੋਲ ਸਬਦ ਨਹੀ ਹਨ। ਵਾਹਿਗੁਰੂ ਜੀ ਮੇਹਰ ਕਰਨ।
ਡਾਕਟਰ ਸਾਹਿਬ ਜੀ ਸਤਿਸੀਅਕਾਲ ਜੀ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ।ਚੜਦੀਕਲਾ ਵਿੱਚ ਰੱਖਣ ।ਜੋ ਵੀ ਚੰਗਾ ਬੰਦਾ ਹਕ ਅਤੇ ਸਚ ਦੀ ਗਲ ਕਰਦਾ।ਕਮਜ਼ੋਰੀਆਂ ਦੀ ਗਲ ਕਰਦਾ।ਉਸਨੂੰ ਕੋਈ ਵੀ ਸਰਕਾਰ ਚੰਗਾ ਨਹੀਂ ਸਮਝਦੀ ।ਤੁਸੀਂ ਡਾਕਟਰ ਦੀ ਸੇਵਾ ਦੇ ਨਾਲ ਨਾਲ ਇਤਿਹਾਸ ਦੇ ਵੀ ਚੰਗੇ ਵਿਦਵਾਨ ਹੋ।ਮੈਂ ਤੁਹਾਡੀ ਹਰ ਇਕ ਵੀਡੀਓ ਵੇਖਦਾ ਹਾਂ ।ਧੰਨਵਾਦ ਜੁ
ਸੱਚ ਨੂੰ ਦੱਬਿਆ ਨਹੀਂ ਜਾ ਸਕਦਾ ਜੀ ।
MODI N SARA DESH DABIAA H HOR SACH NU DABNAA K H
ਬਹੁਤ ਵਧੀਆ ਵਿਚਾਰ ਡਾਕਟਰ ਸਹਿਬਾ ਦੇ ਸਲੂਟ ❤
੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਦਿਲੋਂ ਧੰਨਵਾਦ ਜੀ ਸੰਚ ਬੋਲਣ ਲਈ 🙏🙏
❤❤❤❤❤❤
ਡਾਕਟਰ ਹਰਸ਼ਿੰਦਰ ਕੌਰ ਜੀ ਤੁੱਸੀ ਹਮੇਸ਼ਾ ਹੀ ਸੱਚ ਤੇ ਅਸਲ ਮਸਲਿਆਂ ਨੂੰ ਸਾਮਣੇ ਲੈਕੇ ਆਉਂਦੇ ਹੋ
🙏🏻
ਮੇਰੀ ਸ਼ੇਰਨੀ ਭੈਣ ਨੂੰ ਸਲਾਮ ਹੈ।
ਮੇਰੀ। ਸੇਰਨੀ। ਥੀ। ਨੂੰ ਸਲੂਟ ਗਵੀ ਉੱਪਲ ਇੰਨਾ ਖੇੜਾ ਮਲੋਟ
ਪੰਜਾਬ ਦੀ ਧੀ ਸਚ ਬੋਲ ਰਹੀ ਹੈ ।ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ।
ਡਾਕਟਰ ਭੈਣ ਜੀ ਸੱਚ ਨੂੰ ਫਾਂਸੀ ਹੈ ਭਾਰਤ ਵਿੱਚ ਵਾਹਿਗੁਰੂ ਭਲੀ ਕਰੇ ❤❤❤❤❤❤❤❤❤❤❤❤
Acha, tu kive hun tak fansi to bach geya bharat vich? Sharam bej k kha gye nashe de badle, tusi ta canada nu v udta canada bnata, news ni dekhi shayad tu, tusi sikhan de na te kalank ho, desh darohi ho.
@@chikukashu6170Bakwas na kr nasha panjab vich sarkar le ke ayi na ke panjabi bakwas krn to pehla dimag to kam le jdo modi vrga rato raat note bnd krwa sakda nasha kyu nhi band ho sakda kyu ke sarkar nu kmai nashe to aundi aa sikha ne tuadiyan dhiyan gajni vicho leya ke tuanu dittiyan ajj sikh desh dhrohi lgde tenu shram ta TUC loka ne vech ke khadhi hoi aa🤬
ਸ਼ਾਂਬਸ਼ੇ ਡਾ ਡਾਕਟਰ ਸਹਿਬ ਰੱਬ ਤੈਨੂੰ ਸੱਚ ਬੋਲਣ ਦਾ ਬਲ ਬਖਸ਼ੇਹ। (ੴ)
ਵਾਹਿਗੁਰੂ ਜੀਂ ਡਾ:ਸਾਹਿਬ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਡਾਕਟਰ ਸਾਹਿਬ ਤੇ
ਡਾਕਟਰ ਸਾਬ ਤੁਹਾਡਾ ਇੱਕ ਇੱਕ ਸ਼ਬਦ ਸਿਰ ਮੱਥੇ ਤੁਸੀਂ ਸੱਚ ਹੀ ਕਿਹਾ ਅਸੀਂ ਪੰਜਾਬੀ ਖ਼ਾਸ ਕਰਕੇ ਸਿੱਖ ਕੌਮ ਦੇ ਲੋਕ ਜਿਨ੍ਹਾਂ ਚਿਰ ਜੁਤੀਆਂ ਨਹੀਂ ਪੇਦੀਆ ਉਨ੍ਹਾਂ ਚਿਰ ਨਹੀਂ ਜਾਗ ਦੇ
Very good ji
ਪੰਜਾਬ ਦੀ ਸ਼ੇਰਨੀ ਸਲੂਟ ਹੈ ਡਾਕਟਰ ਸਾਹਿਬ ਨੂੰ
ਡਾਕਟਰ ਹਰਸਿੰਦਰ ਕੌਰ ਜੀ ਵਾਹਿਗੁਰੂ ❤ਸੱਚੇ ❤ਪਾਤਸ਼ਾਹ ❤ਜੀ ❤ਚੜ੍ਹਦੀ ❤ਕਲਾ ❤ਵਿਚ ❤ਰੱਖਣ ❤ਤੰਦਰੁਸਤੀ ❤ਬਖਸਣ ❤❤❤❤
ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਦੇ ਹੌਸਲੇ ਨੂੰ । ਹਮੇਸ਼ਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ । 🙏🙏🙏🙏🙏
ਡਾ ਹਰਸ਼ਿੰਦਰ ਕੌਰ ਭੈਣ ਜੀ ਸੱਚ ਬੋਲਣ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ
ਬਹੁਤ ਹੀ ਵਧੀਆ ਤਰੀਕੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ
ਡਾਕਟਰ ਹਰਸ਼ਿੰਦਰ ਕੌਰ, ਅਤੇ ਸੰਪਾਦਕ ਸੁਖਵਿੰਦਰ ਸਿੰਘ ਜੀ ਤੁਸੀਂ ਸਾਡੀ ਦਫਤਰੀ ਫਿਲਾਸਫਰੀ ਦੇ ਬਿਲਕੁਲ ਸਹੀ ਅਰਥ ਕੱਡ ਕੇ ਅੱਗੇ ਦੱਸ ਰਹੇ ਹੋ,ਇਨਾ ਦੀਆਂ ਫਾਈਲਾਂ
ਵਿੱਚ ਲਿਖੀਆਂ ਸਾਖੀਆਂ ਨੂੰ ਮਾਹਤੜ ਤਮਾਹਤੜ ਕਿਥੋਂ ਝੁਠਲਾ ਲਵੇਗਾ, ਜਿਨਾਂ ਜਿਨਾਂ ਲੋਕਾਂ ਦੇ ਇਹਨਾਂ ਦੀ ਲੰਡਿਆਂ ਵਾਲੀ ਪੜਾਈ ਨੇ ਪਹਿਲਾਂ ਹੀ ਪੁੱਠੇ ਕੰਨ ਫੜਾਏ ਹੋਏ ਹਨ ਉਹ ਲੋਕ ਸੋਖਿਆਂ ਹੀ ਤੁਹਾਡੇ ਕਹੇ ਬੋਲ
ਸਮਝ ਲੈਣਗੇ.
ਭੈਣ ਜੀ ਸਲੂਟ ਹੈ ਤੁਹਾਡੀ ਸੋਚ ਨੂੰ ਜੇਕਰ ਸਭ ਸਿੱਖ ਆਫ਼ੀਸਰ ਤੇ ਸਾਰੇ ਹੀ ਈਮਾਨ ਪਸੰਦ ਲੋਕ ਭਾਵੇਂ ਸਾਰੇ ਹਿੰਦੂ ਤੇ ਸਿੱਖ ਹਰ ਜਾਤੀ ਦੇ ਲੋਕ ਜਾਤ ਪਾਤ ਤੋ ਉਪਰ ਉੱਠ ਕੇ ਪਰਮਾਤਮਾ ਦੇ ਭੈ ਵਿੱਚ ਕੰਮ ਕਰਨ ਲੱਗ ਜਾਣ ਤਾ ਸਭ ਕੁੱਝ ਠੀਕ ਹੋ ਜਾਵੇਗਾ ਫਿਰ ਕੋਈ ਵੀ ਸਰਕਾਰ ਕੁਝ ਨਹੀਂ ਕਰ ਸਕਦੀ।ਹੁਣ। ਵਹਿਗੁਰੂ ਜੀ ਹੀ ਮਿਹਰ ਕਰਨ
Salute for knowledge and guts.
ਵਾਹਿਗੁਰੂ ਜੀ ਡਾ. ਭੈਣਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ, ਪੰਜਾਬ ਦੀ ਅਜ ਤਕ ਦੀ ਸਭ ਤੋ ਘਟੀਆ ਸਰਕਾਰ ਆਮ ਆਦਮੀ ਪਾਰਟੀ ਦੀ ਹੈ.
101% ਸੱਚ ਹੈ ਜੀ ਦਵਾਈਆਂ ਪੂਰੀਆਂ ਨਹੀ ਮਿਲਦੀਆਂ ਡਾ: ਦਵਾਈਆਂ ਲਿਖ ਦਿੰਦੇ ਹਨ ਜੀ ਡਾ: ਆਪਣੀਆਂ ਮੈਡੀਕਲ ਦੁਕਾਨਾਂ ਖੋਲਕੇ ਬੈਠੇ ਹਨ ਜੀ
ਭੈਣ ਹਰਸ਼ਿੰਦਰ ਜੀ !ਅਣਖਾਂ ਵਾਲਿਆਂ ਨੂੰ ਸਦਾ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬੁਜ਼ਦਿਲ ਅਣਖੀ ਲੋਕਾਂ ਨੂੰ ਆਪਣੇ ਵਰਗਾ ਬਨਾਉਣਾ ਲੋਚਦੇ ਹਨ ।ਇਸ ਦੀ ਮਿਸਾਲ ਗੁਰੂ ਸਾਹਿਬਾਨ ਹਨ।ਕਿੰਨੇ ਕਸ਼ਟ ਝੱਲਣੇ ਪਏ ਹਨ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ।
ਵਾਹਿਗੁਰੂ ਜੀ ਦੀ ਕਿਰਪਾ ਕਰੋ ਡਾਕਟਰ ਸਾਹਿਬਾ ਇਸ ਤਰ੍ਹਾਂ ਹੀ ਬੁਲੰਦ ਆਵਾਜ਼ ਚ ਸੱਚ ਬੋਲਣ ਦੀ ਹਿੰਮਤ ਤੇ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ 🙏🏽
ਬਹੁਤ ਹੀ ਵਧੀਆ ਵਿਚਾਰ ਨੇ ਡਾਕਟਰ ਜੀ ਦੇ
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ। ਸਲੂਟ ਤੁਹਾਨੂੰ। ਵਾਹਿਗੁਰੂ ਜੀ ਤੁਹਾਨੂੰ ਸ਼ਕਤੀ ਬਖਸ਼ਣ। ਇਹਨਾਂ ਬੇਈਮਾਨਾਂ ਨਾਲ ਨਜਿੱਠਣ ਦੀ।
ਡਾ ਹਰਛਿੰਦਰ ਕੌਰ ਜਿੰਦਾਂਬਾਦ ਸੀ ਹੈ ਤੇ ਰਹਿਣਗੇ।
🙏🙏 ਸੁਖਵਿੰਦਰ ਸਿੰਘ ਜੀ ਤੇ ਸਾਡੀ ਸਤਿਯੋਗ ਡਾਕਟਰ ਭੈਣ ਰਾਣੀ ਹਰਸ਼ਿੰਦਰ ਕੌਰ ਜੀ ਦਾ💚 ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਰੀ ਡਿਊਟੀ ਸਾਫ ਦਿੱਲੋ ਕੀਤੀ ਐ ਤੇ ਕਰਦੇ ਰਹਿੰਦੇ ਹਨ।💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
ਡਾਕਟਰ ਸਾਹਿਬਾ ਜੀਓ ਤੁਹਾਡੇ ਜਜਬਾਤਾਂ ਨੂੰ ਨਮਨ ਸ਼ੁਕਰੀਆ ਧੰਨਵਾਦ ਜੁਗ ਜੁਗ ਜੀਓ
ਡਾਕਟਰ ਸਾਹਿਬ ਨਿੱਘੀ ਸਤਿ ਸ੍ਰੀ ਅਕਾਲ। ਜੋ ਵੀ ਤੁਸੀਂ ਕਿਹਾ ਹੈ ਸੱਚ ਹੀ ਕਿਹਾ ਹੈ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੇ dues ਤੁਹਾਨੂੰ ਜਲਦੀ ਮਿਲ ਜਾਣ। 🙏🙏🌹🌹
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਨੂੰ ਸੁਚੇਤ ਕਰਦੇ ਰਹੋ
ਮਾੜੀ ਸਰਕਾਰ ਹੈ ਇਹ ਪੰਜਾਬ ਦੇ ਲੋਕ ਹੁਣ ਬਹੁਤ ਪਛਤਾਵੇ ਵਿਚ ਹਨ ਡਾਕਟਰ ਹਰਸ਼ਿੰਦਰ ਕੌਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ 🌷🌷🙏🙏
ਧੰਨਵਾਦ ਹੈ ਮੈਡਮ ਡਾਕਟਰ ਸਾਹਿਬਾ ਤੁਸੀਂ ਆਮ ਆਦਮੀ ਨੂੰ ਦੁਰਲੱਭ ਜਾਣਕਾਰੀ ਦਿੱਤੀ ਪਰ ਡਾਕਟਰ ਸਾਹਿਬ ਇਥੇ ਇਹ ਸੁਧਾਰ ਹੋਣਾ ਬਹੁਤ ਮੁਸ਼ਕਲ ਹੈ ਇਹ ਤਾਂ ਯੁੱਗ ਹੀ ਪਲਟੂਗਾ ਤਾਂ ਹੋ ਸਕਦਾ ਨਹੀ ਤਾਂ ਨਹੀਂ।
ਭੈਣ ਹਰਸ਼ਿੰਦਰ ਜੀ,,,ਜ਼ਰੂਰ ਉੱਠੇਗਾ,ਪੰਜਾਬ ਜਿਉਂਦਾ,,,🙏
ਡਾਕਟਰ ਹਰਸ਼ਿੰਦਰ ਕੌਰ ਜੀ ਦੇ ਜੁਝਾਰੂ ਬੋਲ ਸੁਣਕੇ ਸਾਨੂੰ ਭੀ ਬਹੁਤ ਹੌਸਲਾ ਮਿਲਿਆ ਹੱਕ ਸੱਚ ਦੀ ਆਵਾਜ਼ ਉਠਾਉਂਦੇ ਰਹਾਂ ਗੇ ਬੀ ਕੇ ਯੂ ਉਗਰਾਹਾਂ ਦਾ ਮੈਂਬਰ ਬਾਘ ਸਿੰਘ ਜੇਠੂਕੇ ਧਨ ਵਾਧ
ਅਸਲੀ ਲੀਡਰ ਉਹ ਹੈ,ਜੋ ਬਿਨਾ ਸਿਕਿੳਟੀ ਤੋਂ ਲੋਕਾਂ ਵਿੱਚ ਜਾਣ ਦਾ ਹੋਸਲਾ ਰੱਖਦਾ ਹੋਵੇ॥
ਬਹੁਤ ਬਹੁਤ ਧੰਨਵਾਦ ਭੈਣ ਜੀ ਸਿਸਟਮ ਦੇ ਮੂੰਹ ਚਪੇੜ ਮਾਰੀ ਹੈ ਸਭ ਗੱਲਾਂ ਸੱਚੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਇਸ ਸਰਕਾਰ ਨੇ।
ਡਾਃ ਹਰਸਿੰਦਰ ਕੌਰ ਜੀ ਅਸੀਂ ਇੱਥੇ ਕੈਨੇਡਾ ਚ ਵੀ ਬਹੁਤ ਸਾਰੇ ਪ੍ਰੋਗਰਾਮ ਵੇਖਦੇ ਹਾਂ । ਬਹੁਤ ਵਧੀਆ ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਜੀ
ਸਲੂਟ ❤
ਇਹ ਸਰਕਾਰ ਸਿਖਿਆ ਅਤੇ ਸਿਹਤ ਬਾਰੇ ਲੋਕ ਹਿਤਾਂ ਵਿੱਚ ਬਦਲਾਵ ਲਿਆਉਣ ਲਈ ਵੋਟਾਂ ਲੈਣ ਕੇ ਜਿੱਤੀ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਮਜਬੂਰ, ਲਾਚਾਰ ਲੋਕ ਹੀ ਜਾਂਦੇ ਹਨ। ਡਾਕਟਰ ਹਰਸ਼ਿੰਦਰ ਜੀ ਉਹਨਾਂ ਦੀ ਅਵਾਜ਼ ਬਣੇ ਹਨ ਅਤੇ ਨਿੱਜੀ ਤਕਲੀਫ਼ਾਂ ਸਹਿ ਰਹੇ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ।
ਡਾਕਟਰ ਸਾਹਿਬ ਜੀ ਪੰਜਾਬ ਦੀ ਲੜਾਈ ਲੜਨ ਤੇ ਧੰਨਵਾਦ ਜੀ।
Dr ser ਨੂੰ ਸ਼ਕਤੀ ਪ੍ਰਦਾਨ ਕਰੇ ਵਹਿਗੁਰੂ
God bless you Doctor Sahib you are right 🙏🙏
WAHEGURU JI CHARDIKALA BAKHSHAEN
Good👍
ਬਿਨਾ ਡਰ ਤੇ ਲਾਲਚ ਤੋਂ ਸੱਚ ਬੋਲਣ ਦੀ ਤਾਕਤ ਕਿਸੇ ਵਿਰਲੇ ਵਿੱਚ ਹੁੰਦੀ ਹੈ 🙏 ਵਾਹਿਗੁਰੂ ਡਰ ਤੇ ਲਾਲਚ ਤੋਂ ਬਗੈਰ ਸੱਚ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਕਰਨ 🙏 ਭੈਣ ਹਰਸ਼ਿੰਦਰ ਕੌਰ ਜੀ ਦੀ ਤਾਰੀਫ਼ ਲਈ ਸ਼ਬਦ ਨਹੀਂ ਹਨ 🙏
ਇਹ ਵੀਡੀਓ ਸੁਣ ਕੇ ਅੰਦਰ ਝਿੰਝਜੋੜਿਆ ਗਿਆ ਹੈ।ਇਹ ਜ਼ੁਲਮ ਦੀ ਸਰਕਾਰ ਹੈ। ਪ੍ਰਮਾਤਮਾ ਭੈਣ ਹਰਸ਼ਿੰਦਰ ਕੌਰ ਨੂੰ ਚੜ੍ਹਦੀ ਕਲਾ ਵਿਚ ਰੱਖੇ।
ਡਾਕਟਰ ਹਰਸ਼ਿੰਦਰ ਕੌਰ, ਜ਼ਿੰਦਾਬਾਦ
ਭੈਣ ਜੀ ਬਹੁਤ ਵਧੀਆ ਬੋਲਿਆ ਲੰਮੀ ਉਮਰ ਹੋਵੇ।
ਬਹੁਤ ਵਧੀਆ ਸੱਚੀਆਂ ਤੱਤੀਆਂ ਗੱਲਾਂ ਕੀਤੀਆਂ ਹਨ ਭੈਣ ਜੀ
ਸਤਿ ਸ੍ਰੀ ਆਕਾਲ ਭੈਣ ਹਰਸਮਿੰਦਰ ਕੌਰ ਅਤੇ ਵੀਰ ਪੱਤਰਕਾਰ ਨੂੰ ਸੈਲਿਊਟ ਆ ਸੱਚ ਬੋਲਣ ਲਈ
ਬਹੁਤ ਵਧੀਆ ਸਲੂਟ ਜੀ ਡਾਕਟਰ ਸਾਹਿਬ ਨੂੰ।
ਡਾਕਟਰ ਸਾਹਿਬਾ ਤੁਹਾਡੀ ਬੋਲ ਬਾਣੀ ਖੰਡ ਮਿਸਰੀ ਨਾਲੋਂ ਵੀ ਮਿੱਠੀ ਹੈ ਜੋ ਦੁਸ਼ਮਣ ਨੂੰ ਵੀ ਆਪਣਾਂ ਬਣਾ ਲੈਦੀ ਹੈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਸੱਚ ਨੂੰ ਸਲਾਮ ਡਾਕਟਰ ਸਾਹਿਬ
ਜੀਉਂਦੀ ਰਹਿ ਪੰਜਾਬ ਦੀਏ ਸ਼ੇਰ ਬੱਚੀਏ।
ਤਹਿ ਦਿਲੋਂ ਧੰਨਵਾਦ ਭੈਣ ਹਰਜਿੰਦਰ ਕੌਰ ਜੀ--
ਜਾਗਦੀ ਜ਼ਮੀਰ ਵਾਲੇ ਭੈਣ ਜੀ ਡਾ, ਹਰਸ਼ਿੰਦਰ ਕੌਰ ਜੀ ਦੀ ਸੋਚ ਨੂੰ ਸਲੂਟ ਹੈ।
ਬਹੁਤ ਦੁੱਖ ਦੀ ਗੱਲ ਹੈ ਬਹੁਤ ਦੁੱਖ
ਡਾਕਟਰ ਸਾਹਿਬ ਜੀ! ਭੈਣ ਜੀ!
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।
ਅੱਜ ਦੀਆਂ ਸਰਕਾਰਾਂ ( ਭਾਰਤ ਦੀਆਂ ਸਰਕਾਰਾਂ , ਸੈਂਟਰ ਅਤੇ ਸੂਬਿਆਂ ਦੀਆਂ ਸਰਕਾਰਾਂ)
ਭ੍ਰਿਸ਼ਟਾਚਾਰ, ਗੁੰਡਿਆਂ, ਵਿਭਚਾਰੀਆਂ, ਅਧਰਮੀਆਂ ਅਤੇ ਗੈਂਗਸਟਰਾਂ ਦੀਆਂ ਸਰਕਾਰਾਂ ਬਣ ਕੇ ਰਹਿ ਗਈਆਂ ਹਨ । ਵਾਹਿਗੁਰੂ ਕਿਰਪਾ ਕਰੇ ਸਿੰਘਾਂ ਵਿੱਚ, ਖਾਲਸਈ , ਜਜ਼ਬਾ ਪੈਦਾ ਹੋਵੇ, ਭ੍ਰਿਸ਼ਟ ਰਾਜ ਦਾ ਖਾਤਮਾ ਕਰੇ ।
ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ
ਤੁਸੀ ਭਾਰਤ ਸਰਕਾਰ ਦੀ ਬਹੁਤ ਚਾਕਰੀ ਕੀਤੀ ਪਰ ਅਗਲਿਆ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਤੁਸੀ ਭਾਰਤ ਦੇ ਨੋਕਰ ਹੋ
ਸੱਚ ਨੂੰ ਫਾਂਸੀ, ਸੁਣਦੇ ਸੀ,ਪਰ ਅੱਜ ਸ਼ਾਖਸ਼ਾਤ ਦੇਖ ਲਿਆ।
ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ ਦੀਦੀ ਜੀ🙏🙏🙏🙏🙏
ਬਿਲਕੁਲ ਸਹੀ । ਵਿਚਾਰ ਸਵਾ ਸਵਾ ਲਖ ਦਾ।
ਸੁਖਵਿੰਦਰ ਸਿੰਘ ਜੀ ਗੱਲੇ ਸਾੜੇ c.m ਨੇ ਪੰਜਾਬ ਦਾ ਬੱਚਦਾ ਖੁੱਸਦਾ ਬੇੜਾ ਬਿਠਾ ਦਿੱਤਾ ਹੈ
ਗੱਲੇ ਸੜੇ ਤੋਂ ਬਗੈਰ ਕਿਹੜਾ ਹੈ ਉਹਦੇ ਤੇ ਚਾਨਣਾ ਪਾਓ
@@kanwaljitsingh3248haige ji ubrae barge jina ne kinehi mudia nu fassi to sudwaya te Ona de apo apne ghari bhajwaya to change admya da kade kal nahi painda jime dhali wal barge jo kainsar de fri kaimp launde ne Bhai rawi singh barge jo manukhta di sewa baste hamesa hi tatpar raihnde ne hor bi bare guru de piare ne jo niskam sewa karde ne
ਬਾਬਾ ਨਾਨਕ ਦੇਵ ਜੀ ਤੁਹਾਡੇ ਸਾਰੇ ਪ੍ਰੀਵਾਰ ਤੇ ਤੇ ਮੇਹਰ ਕਰਨਗੇ ਹਰਸ਼ਰਨ ਕੌਰ ਤੇ ਸੁਖਵਿੰਦਰ ਜੀ ਗੌਰਮਿੰਟ ਜੋ ਮਰਜ਼ੀ ਕਰ ਲਵੇ ❤
ਬਹੁੱਤ ਵੱਦੀਆ ਵੀਚਾਰ ਹੈ ਡਾਕਟਰ
ਸਹਿਬ ਦੇ
ਇਹ ਸਰਕਾਰ ਹੁਣ ਬੱਸ ਇੱਕੋ ਗੱਲ ਤੇ ਚੱਲ ਰਹੀ ਆ ਕੇ " ਪੰਜਾਬ ਨੂੰ ਲੁੱਟੀ ਜਾਓ, ਤੇ ਕਰਜ਼ਾ ਚੁੱਕੀ ਜਾਓ"
ਆਮ ਆਦਮੀ ਦੀ ਸਰਕਾਰ ਏਨਾ ਧੱਕਾ ਕਰ ਰਹੀ ਹੈ ਜੇ ਕਿਤੇ ਖਾਸ ਆਦਮੀ ਦੀ ਸਰਕਾਰ ਹੁੰਦੀ ਤਾਂ ਕਿੰਨਾ ਧੱਕਾ ਕਰਦੀ
ਮੈਡਮ ਜੀ ਪੰਜਾਬ ਦੀ ਸਿਆਸਤ ਖਤਮ ਕਰ ਰਹੀ ਏ ਪੰਜਾਬ।
ਬਿਲਕੁਲ ਸਹੀ ਗੱਲ ਹੈ ਮੈਡਮ ਜੀ ਇਹ ਸਰਕਾਰ ਹਸਪਤਾਲਾਂ ਵਿਚ ਤਾ ਗਰੀਬ ਗੁਰਬੇ ਜਾ ਦੱਬੇ ਕੁਚਲੇ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਤੇ ਸਾਡੇ ਦੇਸ਼ ਦੀ ਅਫਸਰਸ਼ਾਹੀ ਤੇ ਨੇਤਾ ਪ੍ਰਜਾਤੀ ਦੇ ਲੋਕ ਤਾ ਬਾਹਰਲੇ ਮੁਲਕਾਂ ਵਿਚ ਇਲਾਜ ਕਰਵਾਉਣ ਜਾਦੇ ਹਨ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਬ ਜੀ ਇਕਸਫੋਰਟ ਵਰਗੇ ਵੱਡੇ ਵੱਡੇ ਦਿੱਲੀ ਬੰਬੇ ਦੇ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਦੇ ਹਨ ਹੁਣ ਇਸ ਨੇਤਾ ਪ੍ਰਜਾਤੀ ਦੇ ਲੋਕਾਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਧੰਨਵਾਦ
ਸਰਕਾਰ ਸੱਚ ਬੋਲਣ ਵਾਲੇ ਨਾਲ ਧੱਕਾ ਹੀ ਕਰਦੀ ਅੱਜ ਤੱਕ
ਡਾਕਟਰ ਸਾਹਿਬ,, ਸਤਿ ਸ੍ਰੀ ਆਕਾਲ ਜੀ,,
ਡਾਕਟਰ ਸਾਹਿਬ ਜੀ,, 15, ਕੂ ਦਿਨ ਪਹਿਲਾਂ,, ਰਾਤ ਨੂੰ,, ਸਾਡੇ ਵੱਡੇ ਸ਼ਹਿਰ ਵਿੱਚ,, ਕੋਈ ਕਾਰ ਵਾਲਾ ,,ਮੇਰੇ ਬੇਟੇ ਨੂੰ, ਬਾਈਕ ਸਮੇਤ ਹਿੱਟ ਕਰਕੇ ਭੱਜ ਗਿਆ ਸੀ,,
ਸਾਡੇ੍ , ਜ਼ਿਲ੍ਹਾ ਲੇਵਲ ,,ਮਹਾ ਨਗਰ,, ਦੇ ਸਰਕਾਰੀ ਹਸਪਤਾਲ,, ਨੇ ,,, ਦਾਖਲ ਹੀ ਨਹੀਂ ਕੀਤਾ,,
ਕਹਿੰਦੇ,,ਸਾਡੇ ਕੋਲ, ਪ੍ਰਬੰਧ,, ਨਹੀਂ ਹੈ ਜੀ। ਧੰਨਵਾਦ ਜੀ।
ਸਰਕਾਰੀ ਹਸਪਤਾਲ ਫੈਲ ਕਰਤੇ ਬ੍ਰਾਹਮਣਾ ਬਨੀਆ ਅਫਸਰਾਂ ਨੇ,
ਡਾਕਟਰ ਸਾਹਿਬ ਤੁਹਾਡੀ ਪਰਸਨੈਲਿਟੀ ਬਾਰੇ ਤਾਂ ਸਰਕਾਰ ਜਾਂਣਦੀ ਹੈ ਪਹਿਲਾਂ ਮਾਲੀ ਵਾਲੇ ਮਾਮਲੇ ਵਿੱਚ ਵੀ ਬਹੁਤ ਬੇਕਿਰਕੀ ਹੋਈ ਹੈ ਪੰਜਾਬ ਸਰਕਾਰ ਦੀ
ਭਾਈ ਬਲਦੇਵ ਸਿੰਘ ਵੰਡਾਲਾ ਨੂੰ ਵੀ ਬਾਣੀ ਦੀਆ ਤੁਕਾਂ ਤੇ ਰੋਕ ਲਾ ਕੇ ਹੀ ਦਰਬਾਰ ਸਾਹਿਬ ਵਿਚੋਂ ਦੂਰ ਕੀਤੇ ਸਨ
ਡਾਕਟਰ ਹਰਜਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ, ਸਲੂਟ ਭੈਣ ਜੀ ਨੂੰ।
ਤੁਹਾਡੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
ਸਲਾਮ ਬੁਲੰਦ ਤੇ ਸੱਚੀ ਅਵਾਜ ਨੂੰ
ਭੈਣ ਜੀ ਸੱਚ ਹਮੇਸ਼ਾ ਕੌੜਾ ਲੱਗਦਾ। ਇੱਥੇ ਸੱਚ ਬੋਲਣ ਵਾਲੇ ਨੂੰ ਹਮੇਸ਼ਾ ਫਾਂਸੀ ਦਿੱਤੀ ਗਈ ਹੈ।ਜਿੱਤ ਹਮੇਸ਼ਾ ਸੱਚ ਬੋਲਣ ਵਾਲੇ ਦੀ ਹੋਈ ਹੈ। ਭੈਣ ਜੀ ਪੰਜਾਬ ਦੀ ਜਨਤਾ ਤੁਹਾਡੇ ਨਾਲ ਹੈ। ਗੁਰਬਾਣੀ ਆਪਾਂ ਨੂੰ ਸਹੀ ਰਸਤਾ ਦਿਖਾ ਰਹੀ ਹੈ। ਸੱਚ ਬੋਲਣ ਲਈ ਤੁਹਾਡਾ ਧੰਨਵਾਦ।
ਨਿਕੰਮੀ ਸਰਕਾਰ ਨੂੰ ਬਦਲ ਦਿਓ
ਆਵੇ ਕੌਣ?
ਡਾਕਟਰ ਸਾਹਿਬ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਕੌੜੀਆਂ ਜ਼ਰੂਰ ਹਨ ਪਰ ਸਿਸਟਮ ਦੇ ਮੁੰਹ ਤੇ ਛਪੇੜ ਆ
Salute Dr Sahib
ਡਾਕਟਰ ਸਾਹਿਬ ਬਹੁਤ ਦਲੇਰ ਨੇ ਜੀ ਜੋ ਜਾਲਮ ਸਰਕਾਰ ਦੀਆਂ ਅੱਖਾਂ ਵਿੱਚ ਝਾਕ ਕੇ ਗੱਲ ਕਰਨ ਦੀ ਜੁਰਤ ਰੱਖਦੇ ਨੇ
ਸਚੁ ਸੁਣਾਏਸੀ ਸੱਚ ਕੀ ਵੇਲਾ.....ਬਾਬਾ ਨਾਨਕ ਜੀ
ਭੈਣ ਜੀ ਪੰਜਾਬ ਖੁਰ ਨਹੀਂ ਰਿਹਾ ਸਗੋਂ ਖੋਰਿਆ ਜਾ ਰਿਹਾ ਹੈ ,
ਤੁਹਾਨੂੰ ਤੇ ਤੁਹਾਡੇ ਸੱਚ ਬੋਲਣ ਨੂੰ ਕੋਟਨ ਕੋਟ ਪ੍ਰਣਾਮ
ਡਾਕਟਰ ਸਾਹਿਬਾ ਬਹੁਤ ਹੀ ਕਾਬਲ ਤੇ ਤਜਰਬੇਕਾਰ ਨੇ ਬਹੁਤ ਨੋਲਜ ਤੇ ਯੁ ਅੇਨ ੳ ਤੱਕ ਪਹੁੰਚਣ ਵਾਲੇ ਤੇ ਇਮਾਨਦਾਰ ਤੇ ਸਦਾ ਸੱਚ ਦੇ ਰਾਹ ਤੇ ਧੋਣ ਉੱਚੀ ਤੇ ਸਿੱਧੀ ਕਰਕੇ ਤੁਰਨ ਦੇ ਪਾਂਧੀ ਨੇ ਤੇ ਤੁਰੇ ਸਰਕਾਰ ਨੂੰ ਅਕਲ ਕਰਨੀ ਚਾਹੀਦੀ ਜੋ ਚੰਗੇ ਸੁਝਾਅ ਨੇ ਲੈ ਲੈਣ ਤੇ ਅਮਲ ਕਰਨ ਲੋੜ ਸੀ ਡਾਕਟਰ ਸਾਬ ਨੂ ਚੰਗੇ ਪਰਬੰਦਨ ਲਈ ਇੰਨਾਂ ਨੂੰ ਅੱਗੇ ਲਾਕੇ ਸੁਧਾਰਾਂ ਲਈ ਕਦਮ ਅੱਗੇ ਵਧਾਣ
ਸਹੀ ਕਿਹਾ ਪੰਜਾਬ ਖੁਰ ਰਿਹਾ.
ਸਾਡੀ ਭੈਣ ਹਰਸ਼ਦਿੰਰ ਕੌਰ ਨਾਲ ਧੱਕਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ
ਇਸ ਨਿਕੰਮੀ ਸਰਕਾਰ ਨੂੰ ਪਲਟਾਉਣ ਲਈ ਪੰਜਾਬ ਦੀ ਜੰਤਾ ਨੂੰ ਸੜਕਾਂ ਦੇ ਉਪਰ ਆਉਣਾ ਚਾਹੀਦਾ ਹੈ ਇਨ੍ਹਾਂ ਦਾ ਹੰਕਾਰ ਹੱਦ ਤੋਂ ਜ਼ਿਆਦਾ ਵਧ ਗਿਆ ਹੈ ਅੱਤ ਅਤੇ ਖ਼ੁਦਾ ਦਾ ਵੈਰ ਹੁੰਦਾ ਹੈ
ਲਿਆਈਏ ਕਿਸਨੂੰ।
very good thanks