Khabran Da Prime Time | Jathedar Sahib ਵੱਲੋਂ Sukhbir Badal ਨੂੰ ਕੀ ਸਜ਼ਾ ਸੁਣਾਈ ਜਾ ਸਕਦੀ ਹੈ ? News18

Поділитися
Вставка
  • Опубліковано 5 лис 2024

КОМЕНТАРІ • 82

  • @balvirsingh175
    @balvirsingh175 2 місяці тому +17

    ਜਥੇਦਾਰ ਸਾਹਿਬਾਨ ਨੇ ਆਪਣੇ ਹੁਕਮ ਵਿਚ ਜਿਹੜੇ ਬਜ਼ਰ ਗੁਨਾਹ ਬਾਦਲਕਿਆਂ ਨੇ ਕੀਤੇ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਇਹਨਾਂ ਗੱਲਾਂ ਤੋਂ ਪੰਥ ਦਰਦੀਆਂ ਬੁਧੀਜੀਵੀਆਂ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਮਨਾਂ ਵਿੱਚ ਸ਼ੰਕਾ ਪੈਦਾ ਹੋ ਗਈ ਹੈ ਕਿ ਕਿਤੇ ਜਥੇਦਾਰ ਸਾਹਿਬਾਨ ਲਿਪਾਪੋਤੀ ਤਾਂ ਨਹੀਂ ਕਰ ਰਹੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਵੇਗਾ ਜੇ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਅਤੇ ਸਰਬੱਤ ਖਾਲਸਾ ਬੁਲਾ ਕੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਹੁੰਦੀ ਹੈ ਫਿਰ ਤਾਂ ਸਹੀ ਹੈ ਨਹੀਂ ਤਾਂ ਲਿਪਾਪੋਤੀ

  • @jagsirsingh9019
    @jagsirsingh9019 2 місяці тому +2

    ਭੁਲ,ਹੋਈ,ਹੋਵੇ,ਤਾਂ,ਮੁਆਫੀ,ਮਿਲਦੀ,ਹੈ,ਜਦੋ,ਹਂਕਾਰ,ਤੇ,ਕੁਰਸੀ,ਦੇ,ਨਸ਼ੇ,ਚ,ਜਾਣ,ਬੁਝ,ਕੇ,ਕੀਤੀਆ,ਗਲਤੀਆ,ਤੋ,ਮੁਆਫੀਆ,ਨਹੀ,ਮਿਲਣੀਆ,ਚਾਹੀਦੀਆ,

  • @wahegurujiwaheguruji4306
    @wahegurujiwaheguruji4306 2 місяці тому +9

    ਜਾਗਦੀ ਜ਼ਮੀਰ ਵਾਲੇ ਸੁਹਿਰਦ ਸਿੱਖਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਲਿਖਤੀ ਜਾਂ ਈ-ਮੇਲ ਕਰਕੇ ਬੇਨਤੀਆਂ ਕਰਨੀਆਂ ਜ਼ਰੂਰੀ ਹਨ ਕਿ ਸੁੱਖੇ ਅਮਲੀ ਸਮੇਤ ਗਦਾਰ ਏ ਕੌਮ ਦੁਸ਼ਟ ਬਾਦਲ ਦੇ ਸਾਰੇ ਲਾਣੇ ਨੂੰ ਪੰਥ ਵਿੱਚੋਂ ਛੇਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦੁਸ਼ਟਾ ਨੇ ਏਨੇ ਕੁ ਵੱਡੇ-ਵੱਡੇ ਗੁਨਾਹ ਕੀਤੇ ਹਨ ਕਿ ਇੱਕਲਾ ਮੁਆਫੀ ਮੰਗਣ ਤੱਕ ਤਨਖਾਹੀਆ ਕਰਾਰ ਦੇ ਕੇ ਜਾਂ ਮੁਆਫੀ ਮੰਗਵਾ ਕੇ ਗੋਂਗਲੂਆ ਤੋਂ ਮਿੱਟੀ ਝਾੜਨ ਨਾਲ ਹੁਣ ਗੱਲ ਨਹੀਂ ਬਣਨੀ! ਇh ਸਖ਼ਤ ਫੈਸਲੇ ਲੈਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਇਤਿਹਾਸ ਵਿੱਚ ਅਗਾਂਹ ਇਹਨਾਂ ਦੁਸ਼ਟਾ ਵਾਂਗ ਕੋਈ ਹੋਰ ਆਪਣੇ ਨਿੱਜੀ ਮੁਫਾਦਾਂ ਲਈ ਬੁੱਕਲ ਦਾ ਸੱਪ ਬਣ ਕੇ ਸਿੱਖ ਕੌਮ ਦੀ ਪਿੱਠ ਵਿੱਚ ਛੁਰੇ ਮਾਰਨ ਦੀ ਜੁਰੱਅਤ ਨਾਂ ਕਰੇ!

  • @MOR.BHULLAR-PB05
    @MOR.BHULLAR-PB05 2 місяці тому +4

    ਸਰਸੇ ਵਾਲੇ ਸਾਧ ਦੀ ਔਲਾਦ ਸਰਦਾਰ ਕਿਵੇਂ ਬਣ ਸਕਦੀ ਆ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਮੱਖਣ ਬਰਾੜ ਨੂੰ ਵਾਹਵਾ ਮੱਖਣ ਮਿਲਿਆ ਟੱਬਰ ਤੋ ਜੋ ਐਨੀ ਚਮਚਾਗਿਰੀ ਕਰ ਰਿਹਾ ਏ ਲੱਖ ਲੱਖ ਲਾਹਨਤ ਹੈ

  • @lakindersinghsidhu8786
    @lakindersinghsidhu8786 2 місяці тому +6

    ਹਰਿੰਦਰਪਾਲ ਸਿੰਘ ਚੰਦੂਮਾਜਰਾ ਜੀ ਨੇ ਬਹੁਤ ਵਧੀਆ ਤਰਕ ਤੇ ਮਜ਼ਬੂਤ ਦਲੀਲ ਨਾਲ ਆਪਣੇ ਵਿਚਾਰ ਰਖੇ ਹੈ

  • @sukhdevthind221
    @sukhdevthind221 2 місяці тому +1

    Excellent explanation ਬਹੁਤ ਵਧੀਆ ਢੰਗ ਨਾਲ ਵਿਸਲੇਸ਼ਣ ਕੀਤਾ ਜੀ, dear Harinderpal chandu mara ji , wel done keep it's up.

  • @kulwantsingh9415
    @kulwantsingh9415 2 місяці тому +1

    ਗੁਨਾਹ ਕਰਨ ਵਾਲੇ ਨੂੰ ਮਾਫ਼ੀ ਨਹੀਂ ਦੇਣੀ ਚਾਹੀਦੀ।
    ਤਨਖਾਹੀਆ ਕਰਾਰ ਦੇਣ ਤੋਂ ਬਾਦ ਤੁਰੰਤ ਪ੍ਰਧਾਨਗੀ ਛੱਡਣੀ ਚਾਹੀਦੀ ਸੀ।

  • @sardargurmailsinghsidhu8695
    @sardargurmailsinghsidhu8695 2 місяці тому

    ਕਁਲਾ ਸੁਖਵੀਰ ਬਾਦਲ ਨੀ ਜਿੱਨੇ ਵੀ ਹੁਣ ਤਁਕ ਮੈਂਬਰ ਰਹੇ ਨੇ ਓੁਹਨਾ ਸਾਰੇਅ ਨੂੰ ਗੁਰੂ ਘਰ ਦੀ ਸੇਵਾ ਤੌ ਪਾਸੇ ਕਰਨ ਜਥੇਦਾਰ

  • @wahegurujiwaheguruji4306
    @wahegurujiwaheguruji4306 2 місяці тому +7

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉ

  • @satrangisiyasat6034
    @satrangisiyasat6034 2 місяці тому

    ਐਨਾਂ ਚਵਲ ਇਨਸਾਨ ਰਣਜੀਤ ਸਿੰਘ ਗੌਹਰ ,ਇਹ ਜਥੇਦਾਰ ਕਿਵੇਂ ਹੋ ਸਕਦਾ ।

  • @wahegurujiwaheguruji4306
    @wahegurujiwaheguruji4306 2 місяці тому +1

    ਉਹ ਦੱਲਿਆਂ ਰਣਜੀਤ ਸਿਹਾਂ ਜਿੰਨੀ ਕੁ ਤੇਰੇ ਪਿਓ ਸੁੱਖੇ ਅਮਲੀ ਨੇ ਕੌਮ ਦੀ ਸੇਵਾ ਕੀਤੀ ਉਹ ਹੁਣ ਬੱਚਾ ਬੱਚਾ ਜਾਣ ਗਿਆ ਹੈ! ਤੂੰ ਆਪਣਾ ਗਲਾ ਕਟਵਾ ਲੈ ਬਹੁਤ ਲੋਕ ਰਾਜੀ ਹੋ ਜਾਣਗੇ! ਇਹਨਾਂ ਦੁਸ਼ਟਾ ਨੂੰ ਹੁਣ ਗੁਰੂ ਸਾਹਿਬ ਜੀ ਨੇ ਆਪ ਉੱਥੇ ਧੱਕਿਆ ਜਿਥੋਂ ਹੁਣ ਇਹ ਨਿਕਲ ਨਹੀਂ ਸਕਦੇ ਪਰ ਇਹਨਾਂ ਦੁਸ਼ਟਾ ਨੂੰ ਅਜੇ ਵੀ ਸਮਝ ਨਹੀਂ ਆ ਰਹੀ

  • @AjitSingh-ep1yc
    @AjitSingh-ep1yc Місяць тому

    ਸਿਧਾ ਕਿਉਂ ਨਹੀਂ ਕਹਿੰਦੇ
    ਸੁਖਬੀਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੀ ਕੀ ਸਜ਼ਾ ਭਾਈ ਜੀ ਤੁਸੀਂ ਨਿਮਾਣਾ ਕਹਿ ਰਹੇ ਹੋ ਅਸਤੀਫਾ ਦਿਤਾ

  • @parmjitsinghghungranadhill8949
    @parmjitsinghghungranadhill8949 2 місяці тому +1

    Bilkul theek ji

  • @parmjitsinghghungranadhill8949
    @parmjitsinghghungranadhill8949 2 місяці тому +1

    Bilkul ji veer ji

  • @JaspalKandola-uq4pz
    @JaspalKandola-uq4pz 2 місяці тому +1

    ਪਰੋਫੇਸਰ ਦਰਸਨ ਸਿਘ ਅਕਾਲ ਤਖਤ ਗਏ ਸਨ ਪਰ ਸੁਨਿਆ ਨਹੀ ਗਿਆ ਇਕ ਬੰਦ ਕਮਰੇ ਵਿਚ ਸਦਿਆ ਗਿਆ ਸੀ ਪਰੋਫੇਸਰ ਦਰਸਨ ਸਿਘ ਅਕਾਲ ਤਖਤ ਬੇਠੇ ਸਨ ਜਥੇਦਾਰ ਨਹੀ ਆਏ ਉਥੇ

  • @JarnailSingh-hk9yv
    @JarnailSingh-hk9yv 2 місяці тому

    ਉਸ ਵੇਲੇ ਸਭ ਸਰਕਾਰ ਵਿੱਚ ਮੰਤਰੀ ਸਨ ਇਨਾੰ ਨੂੰ ਵੀ ਤਲਬ ਕਰਨਾ ਚਾਹੀਦਾ ਹੈ

  • @JaggaDhaliwal-cz8ng
    @JaggaDhaliwal-cz8ng 2 місяці тому

    ,ਸਧਾਰ ਲਹਿਰ ਵਾਲਿਉ ਸੁਧਾਰ ਹੋਗਿਐ ਫਿਟਲਾਹਨਤ

  • @JarnailSingh-hk9yv
    @JarnailSingh-hk9yv 2 місяці тому

    ਸਾਰੇ ਚਮਚੇ ਸੁਖਬੀਰ ਬਾਦਲ ਦਾ ਚਮਚਾ ਗਿਰੀ ਕਰ ਰਹੇ ਹਨ ਕਿਉਂ ਨਹੀਂ ਪਰਧਾਨਗੀ ਤੋਂ ਪਾਸੇ ਕਰਕੇ ਕਿਉਂ ਨਹੀਂ ਸਰਬੱਤ ਖਾਲਸਾ ਬੁਲਾਕੇ ਨਵੀਂ ਚੋਣ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਬਾਦਲ ਨੇ ਪਰਿਵਾਰ ਦੀ ਜਦੀ ਜਾਇਦਾਦ ਮੰਨ ਰਖੀ ਹੈ

  • @RandhirSingh-h7o
    @RandhirSingh-h7o 2 місяці тому

    ਕਿਸੇ ਫੌਜ ਦਾ ਕਮਾਂਡਰ ਗਦਾਰ ਹੋਵੇ ਤਾਂ ਫੌਜ ਫੇਲ ਹੋ ਕੇ ਹਾਰ ਜਾਦੀ ਹੈ ਚੋਰ ਚੋਰੀ ਸੇ ਨਾ ਜਾਏ ਹੇਰਾ ਫੇਰੀ ਸੇ ਨਾ ਜਾਏ ਜੇਕਰ ਅਕਾਲੀ ਪਾਰਟੀ ਸਰਕਾਰ ਦੁਬਾਰਾ ਆਉਣੀ ਚਾਹੁੰਦੀ ਹੈ ਤਾਂ ਬਦਲੀ ਕਰੋ

  • @parmjitsinghghungranadhill8949
    @parmjitsinghghungranadhill8949 2 місяці тому +1

    Ji

  • @RajeshKumar-c5i4v
    @RajeshKumar-c5i4v 2 місяці тому

    Great sihke s sukbier singh badal ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JarnailSingh-hk9yv
    @JarnailSingh-hk9yv 2 місяці тому

    ਬੜੀ ਬੇਰਹਿਮੀ ਨਾਲ ਅਜੇ ਵੀ ਸੁਖਬੀਰ ਬਾਦਲ ਦਾ ਕਬਜਾ ਜਾਰੀ ਰਖਣ ਦੀ ਹਿਮਾਇਤ ਕੀਤੀ ਜਾ ਰਹੀ ਹੈ

    • @JarnailSingh-hk9yv
      @JarnailSingh-hk9yv 2 місяці тому

      ਬੜੀ ਬੇਸਰਮੀ ਪਰੀ ਜਾਵੇ ਜੀ

  • @RanjitsinghSingh-rn5hp
    @RanjitsinghSingh-rn5hp Місяць тому

    ਚੰਦੂਮਾਜਰਾ ਵੀ ਸਰਸੇ ਵਾਲੇ ਨੂੰ ਮਾਫੀ ਦੇਣ ਦੇ ਫੈਸਲੇ ਨੂੰ ਸਹੀ ਦਰਸਾਇਆ ਸੀ

  • @parmveersandhu8860
    @parmveersandhu8860 Місяць тому

    ਮੱਖਨ ਜੀ ਸਿਖ ਸੰਗਤ ਨੈ ਤਾ ਤੂਹਨੂੰ ਤਿਨ ਵਾਰ ਪੈਰਾ ਵਿਚ ਰੋਲਤਾ ਹੁਣ ਤਾ ਇਕੋ ਕੰਮ ਬਾਕੀ ਆ

  • @kulwantsingh9563
    @kulwantsingh9563 2 місяці тому

    Even Maharaja Ranjeet Singh Was Punished By Akal Takh
    Maharaja Accepted Punishment But He Was Not Asked To Get Away With His Being To Be Maharaja Of Sarkar e khalsa
    🙏🙏

  • @satrangisiyasat6034
    @satrangisiyasat6034 2 місяці тому +1

    Gaurav Shukla and Vijay Brar is totally biased for Badal family

  • @balwindercheema4917
    @balwindercheema4917 2 місяці тому +1

    ਜੇ ਵਿਚੋਂ ਧੜਾ ਬਾਗੀ ਨਾ ਹੂੰਦਾ ਤਾ ਕਿਸੇ ਮਾਫ਼ੀ ਨਹੀਂ ਸੀ ਮਗਣੀ ਬਾਕੀ ਸੰਗਤ ਕਦੇ ਮਾਫ਼ ਨਹੀਂ ਕਰੇਗੀ ਸਭ ਰਾਜਭਾਗ ਲਈ ਹੋ ਰਿਹਾ

  • @hardeepsidhu1877
    @hardeepsidhu1877 2 місяці тому

    ਏ ਡਬੇਟ ਵੀ ਇਕ ਯਾਲ ਦਾ‌ ਹੀਸਾ ਹੈ ਜੀ ਓਨਾ ਮਾਮਾ ਨੂੰ ਪੁਛੋ ਜੀਨਾ ਦੇ ਪੁਤ ਮਰੇ ਨੇ

  • @RanjitsinghSingh-rn5hp
    @RanjitsinghSingh-rn5hp Місяць тому

    ਤੋਤਾ ਸਿੰਘ ਦਾ ਜੀਵਨ ਵਧੀਆ ਹੋਣਾਂ ਨਰਮੇ ਦੇ ਟੀਂਡੇ ਖਾ ਗਿਆ ਸੀ

  • @sukhwindersinghsarai8202
    @sukhwindersinghsarai8202 2 місяці тому

    Chandu Majra Saab aap vi jito na hun tusi har war harde go

  • @RajeshKumar-c5i4v
    @RajeshKumar-c5i4v 2 місяці тому

    K k m da matalb ke ha sukbier singh badal ji greatest person❤

  • @jagdevbrar6100
    @jagdevbrar6100 2 місяці тому

    ਇਹਨਾਂ ਦੇ ਮੋਢਿਆਂ ਤੇ ਸੀ ਤਾਂ ਹੀ ਪੰਥ ਨੂੰ ਮਿੱਟੀ ਵਿੱਚ ਰੋਲ ਤਾਂ ਚੰਦੂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ

  • @BaldevSingh-tj8lo
    @BaldevSingh-tj8lo Місяць тому

    RANJET SINGH PATNA SAHB VALA SARA SAR KAJR BADAL DA PAKH KETA

  • @AjitSingh-ep1yc
    @AjitSingh-ep1yc Місяць тому

    ਇਹ ਸਾਰਿਆਂ ਨੂੰ ਦਸ ਦਿਉ ਚੰਦੂ ਦੇ ਤੁਲ ਹੈ ਨੱਥ ਪਾਕੇ ਪੇਛ ਕਰੋ

  • @navdeepbajwa9289
    @navdeepbajwa9289 2 місяці тому +1

    Sukhe ne naash maarta party da 😢

  • @jagsirsingh7200
    @jagsirsingh7200 2 місяці тому

    Bhai ranjit Singh clear that after doing some things like 10 day path suno, kra Prasad de deg krao then take posn of pradhan he should never been pradhan of akali dal and Sikh institutions

  • @sukhwindersinghsarai8202
    @sukhwindersinghsarai8202 2 місяці тому +1

    Tusi aap 2-2 tikta mangde ho je nahi mildyiea te badal marra ho gia

  • @gurpreetsingh-lf5sl
    @gurpreetsingh-lf5sl 2 місяці тому +1

    Hun v loka ne jor laya jethedar pgala kethe se

  • @sukhdevthind221
    @sukhdevthind221 2 місяці тому

    Ranjit singh ji ¿?

  • @sukhdevthind221
    @sukhdevthind221 2 місяці тому

    Ranjit singh ji u r answered not upto the standard ¿?

  • @JarnailSingh-o6e
    @JarnailSingh-o6e 2 місяці тому

    ਹਰਦੂ

  • @harbanskaur1811
    @harbanskaur1811 2 місяці тому

    This time Balwinder singh akili dull da purdah han

  • @BikkarSinghKhalsa
    @BikkarSinghKhalsa 2 місяці тому

    Pardangi de jog hi ni han

  • @harbanskaur1811
    @harbanskaur1811 2 місяці тому

    Harinder what about your father's roll

  • @harbanskaur1811
    @harbanskaur1811 2 місяці тому

    Sukhvir singh Badal he not purdhan any more Balwinder singh purdah han

  • @SarariGurbachansingh
    @SarariGurbachansingh 2 місяці тому

    Sukhbir singh badal nu akaltakhat ja Kia hathjorh Kia kharhia ho Jan application na Dian oh5akaltakhat jatiadar sahib nu Pata hia

  • @harbanskaur1811
    @harbanskaur1811 2 місяці тому

    News 18 channel ta be ?????? BJP da channel lagda sano

  • @gurindersidhu1625
    @gurindersidhu1625 2 місяці тому

    Worker v apne audhde chadan ikale sukhbir singh badal de chhadan nal li hove ga chandu hori v chhadan

  • @BikkarSinghKhalsa
    @BikkarSinghKhalsa 2 місяці тому

    Guru babdy krai jan bug ke

  • @sukhdevthind221
    @sukhdevthind221 2 місяці тому

    Sgpc & SAD KIDNAPPED BY BADAL PUNJABI PARTY MOGA CONVENTION IN 1ST MAY 1996. (SAD ORIGINAL 14 DECEMBER 1920)

  • @sukhwindersinghsarai8202
    @sukhwindersinghsarai8202 2 місяці тому

    Baghi bas pardan de magar aa bas ka dio tusi congress nal vi karo gal 1984 wali Ona nu vi diwao saja bolo 😊

  • @harbanskaur1811
    @harbanskaur1811 2 місяці тому +1

    Bukbas Karen fir lage han

  • @BaldevSingh-tj8lo
    @BaldevSingh-tj8lo Місяць тому

    TUSY 100 DEGAL KAR REHO EH TA EK KURSY NHY SADH REHA

  • @RajeshKumar-c5i4v
    @RajeshKumar-c5i4v 2 місяці тому

    S balwinder singh b ji akile dal da k p na not sukbier singh badal ji

  • @sukhdevthind221
    @sukhdevthind221 2 місяці тому

    Which SAD. BADAL OR SOMEBODY AS ¿?

  • @sukhwindersinghsarai8202
    @sukhwindersinghsarai8202 2 місяці тому

    Tusi wajeryiea vi maniea haran de bawjud aaj badal Madra ho gia 😊

  • @BikkarSinghKhalsa
    @BikkarSinghKhalsa 2 місяці тому

    Je na lao ji bureo

  • @RajKumar-tz1yy
    @RajKumar-tz1yy 2 місяці тому +1

    ajje bhee sukhveer badal de chamche jhuth bolan o nahi derde

  • @darshanaulkhe695
    @darshanaulkhe695 2 місяці тому

    Je Kar Bada Chandumazra Jitt Janda Ten Ne Bolna Ce

  • @gurpreetsingh-lf5sl
    @gurpreetsingh-lf5sl 2 місяці тому

    jethedar ji ne ena time kyo laya phala eh kam kyo nahi kita

  • @jaswantbrar5543
    @jaswantbrar5543 Місяць тому

    Sgpc da paisa ate Mai dad walks krao

  • @harbanskaur1811
    @harbanskaur1811 2 місяці тому +1

    Bagi people should shut up now bukbas karna band karo BJP agent ho tusi

  • @gurindersidhu1625
    @gurindersidhu1625 2 місяці тому

    Chsndu hori v sukhbir singh badsl di cabinet da hisa c ih c une jumewar jina sukhbir singh

  • @balbirsingh8172
    @balbirsingh8172 2 місяці тому

    Chandu majjra kale panhi ta tu ve nhi giea

  • @BikkarSinghKhalsa
    @BikkarSinghKhalsa 2 місяці тому

    Handu wali saja mile

  • @ManjeetSingh-xu3kj
    @ManjeetSingh-xu3kj 2 місяці тому

    koilla kade saff ya chitta nahi ho sakda ,,Akali dal dono sikha vich kalank han ehna nu jangal vich tapsya karn bhego

  • @rajdeepsingh6756
    @rajdeepsingh6756 2 місяці тому

    BADAL PARTY KTM HAI PUNJAB WICH JE PRESS REPOTER VE KHN LAG PYE JE

  • @gurpreetsingh-lf5sl
    @gurpreetsingh-lf5sl 2 місяці тому

    lok astifa mangde a ob kyo ne.dende ehna ne sab ne khana ketho a je badal ne astifa de dita

  • @rachpalsingh6181
    @rachpalsingh6181 2 місяці тому

    Makhan chora jatydar badla de paltu he tuci sare chor guru sahib de be adbi tuci kiti Sikh hisab karngy sara

  • @BaldevSingh-tj8lo
    @BaldevSingh-tj8lo Місяць тому

    BADAL KURSY KU NEHY SADA ES DE PETA DA RAJ NHY JRUR SARY UMAR EHNA RAJ NHY SANU CHIDA

  • @ManjeetSingh-xu3kj
    @ManjeetSingh-xu3kj 2 місяці тому

    sikhi da sanghaar kita hai dono akali dal ne

  • @gurmeetkaur9145
    @gurmeetkaur9145 2 місяці тому

    Badals should step doy as he has lost all and have no right and leave pradhangi he is done enough of wrongs He is Tankhaea has harmed injured Sikh Bhawnaa and does not deserve please new and honest pradhan should come forward. Otherwise you are not true to Akal Takhat Sahib ji and Pradhangi is your main purpose