ਲਾਹੌਰ ਅਤੇ ਅੰਮ੍ਰਿਤਸਰ ਵਿਚਾਲੇ ਵਸੇ ਪੁੱਲ ਕੰਜਰੀ ਦਾ ਇਤਿਹਾਸ ਜੇ ਨਹੀਂ ਜਾਣਦੇ ਤਾਂ ਜ਼ਰੂਰ ਦੇਖੋ ਇਹ ਰਿਪੋਰਟ

Поділитися
Вставка
  • Опубліковано 5 жов 2024
  • #DailyPostPunjabi #MaharajaRanjitSingh #PulKanjri #HistoricalSite #AmritsarToLahore
    ਲਾਹੌਰ ਅਤੇ ਅੰਮ੍ਰਿਤਸਰ ਵਿਚਾਲੇ ਵਸੇ ਪੁੱਲ ਕੰਜਰੀ ਦਾ ਇਤਿਹਾਸ ਜੇ ਨਹੀਂ ਜਾਣਦੇ ਤਾਂ ਜ਼ਰੂਰ ਦੇਖੋ ਇਹ ਰਿਪੋਰਟ
    Maharaja Ranjit Singh, Amritsar To Lahore, Pul Kanjari, Begum Gul Bahar, Sikhs, Muslims and Hindus,
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 117

  • @punjabknowledgebank3199
    @punjabknowledgebank3199 3 роки тому +1

    ਬਹੁਤ ਗਲਤ ਭਾਸ਼ਾ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਬੇਗਮ ਨੂੰ ਕੰਜਰੀ ਸ਼ਬਦ ਉਹਨਾ ਦੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਜਾਣ ਬੁੱਝ ਕੇ ਮਹਾਸ਼ਾ ਹਿੰਦੂ ਬਰਾਦਰੀ ਵਲੋ ਸੰਬੋਧਤ ਕਿਤੇ ਜਾਣ ਦੀ ਰਵੇਅਤ ਪਾਈ ਚਲਦੀ ਰੱਖੀ ਗਈ। ਪੰਜਾਬ ਦੇ ਵਿਰਸੇ ਵਿੱਚ ਮਰਾਸੀ ਨਾਚ ਆਦਿ ਸਮਾਜ ਦਾ ਹਿੱਸਾ ਸੀ। ਸਿੱਖ ਕੌਮ ਵਲੋ ਵੀ ਉਸ ਸਮੇਂ ਵੀ ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਰਵਾਉਣੀ ਵਿਸ਼ਲੇਸ਼ਣ ਯੋਗ ਹੈ। ਇਸ ਘਟਨਾ ਨੂੰ ਠੀਕ ਸੰਦਰਭ ਵਿਚ ਇਤਿਹਾਸਕ ਵਜੋਂ ਪੇਸ਼ ਨਹੀਂ ਕੀਤਾ ਜਾਂਦਾ। ਬੇਗਮ ਮੋਰਾ ਨੂੰ ਇੱਕ ਇਨਸਾਨ ਵਜੋਂ ਦੇਖਣਾ ਜਿਆਦਾ ਲਾਹੇਵੰਦ ਹੋਵੇਗਾ। ਸਿਖ ਧਰਮ ਦਾ ਧਾਰਮਿਕ ਤੇ ਰਾਜ ਘਰਾਣੇ ਦੇ ਆਪਣੀ ਤਵੱਜੋ ਬਰਕਰਾਰ ਨਾ ਰੱਖਣ ਦਾ ਸਿੱਟਾ ਸੰਤਾਲੀ ਦੀ ਵੰਡ ਦੀ ਸਾਜਿਸ਼ ਸੀ। ਇਨ੍ਹਾਂ ਸਮਾ ਗੁਜਰਨ ਤੋ ਬਾਅਦ ਵੀ ਸਿਖ ਸਿਆਸਤ ਵਿੱਚ ਇਸ ਸੰਤੁਲਨ ਨੂੰ ਸੰਬੋਧਤ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬ ਸੰਤਾਲੀ ਦੇ ਸੰਤਾਪ ਦੇ ਬਾਵਜੂਦ ਸਬਕ ਨਹੀ ਲੇਹ ਸਕਿਆ। ਬਤੌਰ ਸਿੱਖ ਰਾਜਾ ਜੋਹ ਸਿਰਫ ਸਿਖਾ ਦਾ ਰਾਜਾ ਨਹੀਂ ਸਗੋ 80% ਗੈਰ ਸਿੱਖ ਸੱਭਿਅਤਾ ਦਾ ਵਿਸ਼ਵਾਸਪਾਤਰ ਹੈ ਵਲੋ ਵਿਲੱਖਣ ਸਖਸ਼ੀਅਤ ਦਾ ਪ੍ਰਗਟਾਵਾ ਕਰਨ ਦੀ ਰਾਜਨੀਤਕ ਜਰੂਰਤ ਵੀ ਸੀ। ਇਹ ਜਰੂਰੀ ਨਹੀਂ ਕਿ ਹਰ ਵਿਅਕਤੀ ਹਰ ਵਿਚਾਰ ਹਰ ਗੱਲ ਨਾਲ ਸਹਿਮਤ ਪਰਗਟ ਕਰੇ, ਪ੍ਰੰਤੂ ਕੁਲ ਹਾਲਾਤਾਂ ਲਈ ਸਮਝ ਲਈ ਸਭ ਤੋਂ ਕੀ ਲਾਹੇਵੰਦ ਹੈ, ਨੂੰ ਧਿਆਨ ਵਿੱਚ ਰੱਖਣਾ ਅਤੇ ਸਪਸ਼ਟ ਸਟੈਂਡ ਲੈਣਾ ਬਹੁਤ ਜਰੂਰਤ ਹੁੰਦਾ ਹੈ ਨਹੀਂ ਤੇ ਜੋਹ ਸਥਿਤੀ ਅੱਜ ਸਿੱਖ ਭਾਈਚਾਰੇ ਦੀ ਹੈ , ਇਸੇ ਤਰਾ ਰਹਿਣ ਦੇ ਆਸਾਰ ਵੱਲ ਪੁਖ਼ਤਾ ਹਕੀਕੀ ਸਬੂਤ ਹਨ। ਬਾਕੀ ਰੱਬ ਰਾਖਾ। ਪੰਜਾਬ ਹੈਰੀਟੇਜ ਐਜੂਕੇਸ਼ਨ ਫਾਊਂਡੇਸ਼ਨ ਚੰਡੀਗੜ੍ਹ

  • @UttamSingh-rc9lz
    @UttamSingh-rc9lz 3 роки тому +35

    ਇਹ ਸਾਰੀ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੀ ਉਚੀ ਸਖਸ਼ੀਅਤ ਨੂੰ ਦਾਗਦਾਰ ਕਰਨ ਲਈ ਸਿੱਖ ਵਿਰੋਧੀਆਂ ਵਲੋ ਘੜੀ ਗਈ ਇਕ ਮਨਘੜਤ ਕਹਾਣੀਂ ਹੈ ਜਿਹੜੀ ਕਿ ਨਾਂ ਮੰਨਣਯੋਗ ਹੈ ਚੈਨਲਾਂ ਵਾਲੇ ਵੀ ਜਰਾ ਅਕਲ ਤੋਂ ਕੰਮ ਲੈਣ ਜਿਸ ਸੋਮੇਂ ਤੋਂ ਇਹ ਕਹਾਣੀਂ ਲਈ ਗਈ ਹੈ ਉਸ ਲਿਖਤ ਬਾਰੇ ਅਤੇ ਉਸ ਦੇ ਲਿਖਾਰੀ ਬਾਰੇ ਦੱਸਿਆ ਜਾਵੇ ਉਸ ਮੁਜਰੇ ਦਾ ਪਰਬੰਧ ਕ ਰਨ ਵਾਲੇ ਬਾਰੇ ਦੱਸਿਆ ਜਾਵੇ ,ਦੂਜੀ ਗੱਲ ਇਹ ਕਿਉਂ ਨਹੀਂ ਦੱਸਿਆ ਜਾਦਾ ਕਿ ਸੇਰੇ ਪੰਜਾਬ ਦੇ 40 ਸਾਲਾਂ ਦੇ ਰਾਜ ਕਿਸੇ ਇਕ ਨੂੰ ਵੀ ਫਾਂਸੀ ਦੀ ਸਜਾ ਨਹੀ ਦਿਤੀ ਗਈ ਉਹਦੇ ਰਾਜ ਕਾਲ ਵਿੱਚ ਇਕ ਵੀ ਬਲਾਤਕਾਰ ਵਰਗਾ ਘਿਨਾਉਣਾਂ ਕਰਮ ਨਹੀਂ ਹੋਇਆ ,ਉਹਦੇ ਰਾਜ ਵਿੱਚ ਕੋਈ ਭੁੱਖਾ ਨਹੀ ਸੀ ਸੌਂਦਾ ਕੋਈ ਨੰਗਾ ਨਹੀ ਸੀ,ਕੋਈ ਬੇਘਰ ਨਹੀ ਉਹਦੇ ਰਾਜ ਵਿਚ ਕਦੀ ਕਿਸੇ ਦੇ ਵੀ ਧਾਰਮਿਕ ਅਸਥਾਨ ਦੀ ਬੇਹੁਰਮਤੀ ਕਰਨ ਦੀ ਕਿਸੇ ਦੀ ਹਿੰਮਤ ਨਹੀ ਪਈ ਕਿਸੇ ਨੂੰ ਆਪਣੇਂ ਪੇਟ ਦੀ ਖਾਤਰ ਕਦੀ ਚੋਰੀ ਕਰਨ ਦੀ ਲੋੜ ਹੀ ਨਹੀ ਪਈ ਉਹਦੀ ਬਹਾਦਰੀ ਦੇ ,ਉਹਦੀ ਸਿਆਣਪ ਦੇ ਕਿਸੇ ਦੁਨੀਆਂ ਜਾਣਦੀ ਹੈ ਚੈਨਲਾਂ ਵਾਲਿਆਂ ਨੂੰ ਉਹਦੀਆਂ ਲੱਖਾਂ ਚੰਗਿਆਂਈਆ ਤਾਂ ਯਾਦ ਨਹੀ ਬੱਸ ਇਕ ਈਰਖਾ ਚੋਂ ਜਨਮੀ ਕਹਾਣੀਂ ਪੁੱਲ ਕੰਜਰੀ ਹੀ ਯਾਦ ਰਹਿ ਗਈ ਚੈਨਲ ਤੇ ਦਿਖਾਉਣ ਲਈ ਫਿਰ ਐਂਕਰ ਵੀ ਲਾਇਆ ਗਿਐ ਇਕ ਸਿਖਾਂ ਦੀ ਬੱਚੀ ਨੂੰ।ਕੀ ਇਹ ਸਾਰੀ ਕਹਾਣੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੁੱਚੇ ਜੀਵਨ ਨਾਲ ਮੇਲ ਖਾਦੀਂ ਹੈ?ਤੁਸੀ ਡੇਲੀ ਪੋਸਟ ਚੈਨਲ ਵਾਲੇ ਇਹੋ ਜਿਹੀਆਂ ਬੇਤੁਕੀਆਂ ਕਹਾਣੀਆਂ ਲੋਕਾਂ ਨੂੰ ਸੁਣਾਂ ਕੇ ਕੀ ਸਾਬਤ ਕਰਨਾਂ ਚਾਹੁੰਦੇ ਹੋ ?ਜੇ ਹਿੰਮਤ ਹੈ ਤਾਂ ਅੱਜ ਦੇ ਰਾਜਨੀਤਕਾਂ ਬਾਰੇ ਬੋਲ ਕੇ ਦਿਖਾਉ ਜਿਹੜੇ ਡਰੱਗ,ਸ਼ਰਾਬ,ਭਰਿਸ਼ਟਾਚਾਰ,ਨਸ਼ੇ ਦੇ ਵਪਾਰ ਚਿਟੇ ਦੇ ਵਪਾਰ ਵਿਚ ਨੱਕੋ ਨੱਕ ਤੁਹਾਡੀਆ ਅੱਖਾਂ ਸਾਹਮਣੇ ਡੁੱਬੇ ਪਏ ਹਨ ਆਏ ਦਿਨ ਮਸੂਮ ਬੱਚੀਆਂ ਨਾਲ ਰੇਪ ਹੋ ਰਹੇ ਹਨ ਕਤਲ ਹੋ ਰਹੇ ਹਨ ਧਾਰਮਿਕ ਅਸਥਾਂਨਾਂ ਦੇ ਬੇਅਦਬੀ ਹੋ ਰਹੀ ਚਾਰੇ ਪਾਸੇ ਹਾਹਾਕਾਰ ਮੱਚੀ ਹੈ ਗੁੱਡਾਗਰਦੀ ਦਾ ਨੰਗਾਨਾਚ ਹੋ ਰਿਹਾ ਹੈਇਹ ਤਾਂ ਤੁਹਾਨੂੰ ਅੱਜ ਦੀ ਤਸਵੀਰ ਨਜਰ ਨਹੀ ਆਉਦੀ ਤੁਰ ਪਏ ਮਹਾਰਾਜਾ ਰਣਜੀਤ ਸਿੰਘ ਨੂੰ ਭੰਡਣ।ਜੇਕਰ ਲੋਕਾਂ ਦੀ ਸਹੂਲਤ ਲਈ ਪੁਲ ਬਣਾਂ ਹੀ ਦਿਤਾ ਗਿਆ ਇਹਦੇ ਵਿੱਚ ਕੀ ਗਲਤ ਹੋ ਗਿਆ?

    • @ajitsondhi6881
      @ajitsondhi6881 3 роки тому +4

      Tusi bilkul theek keha h mai 100% tuhaade naal sehmat han.

    • @prabjit7425
      @prabjit7425 3 роки тому +5

      ਬਿੱਲਕੁਲ ਜੀ ਮਹਾਤਮਾ ਗਾਂਧੀ ਅਤੇ ਉਸ ਦੀ ਔਲਾਦ ਬਾਰੇ ਪੜ ਲਵੋ , ਉਹਨਾਂ ਨੇ ਕੀ ਕੁਝ ਕੀਤਾ ਸੀ ਪਰ ਉਲਟਾ ਉਸ ਚਵਲ ਦੀ ਫੋਟੋ ਨੋਟਾਂ ਉੱਤੇ ਲਗਾਈ ਜਾਂਦੀ ਹੈ। ਗਾਂਧੀ ਦੇ ਆਪਣੇ ਇੱਕ ਬੇਟੇ ਨੇ ਆਪਣੀ ਸਕੀ ਬੇਟੀ ਦਾ ਬਲਾਤਕਾਰ ਕੀਤਾ ਸੀ। ਜਿਸ ਦੇ ਬਾਰੇ ਗਾਂਧੀ ਵੱਲੋਂ ਉਸ ਪੁੱਤਰ ਨੂੰ ਲਿਖੀ ਗਈ ਚਿੱਠੀ ਵਿੱਚ ਜਿਕਰ ਕੀਤਾ ਸੀ ਅਤੇ ਬਾਅਦ ਵਿੱਚ ਉਹੀ ਪੁੱਤਰ ਮੁਸਲਮਾਨ ਵੀ ਹੋ ਗਿਆ ਸੀ । ਨਹਿਰੂ ਵੀ ਮੁਸਲਮਾਨ ਖਾਨਦਾਨ ਵਿੱਚੋਂ ਹੈ ਪਰ ਇਹ ਲੋਕ ਕਦੀ ਦੱਸਣਗੇ ਨਹੀਂ । ਇੰਦਰਾ ਗਾਂਧੀ ਨੇ ਮੁਸਲਮਾਨ ਪਾਰਸੀ ਨਾਲ ਵਿਆਹ ਕਰਵਾ ਕੇ ਨਾਮ ਮਮੂਨਾ ਬੇਗਮ ਰੱਖਿਆ ਸੀ। ਇੰਦਰਾ ਦਾ ਇਸ ਤਰ੍ਹਾਂ ਮੁਸਲਮਾਨ ਹੋ ਜਾਣ ਦਾ ਅਸਰ ਰਾਜਨੀਤਕ ਦੁਨੀਆਂ ਵਿੱਚ ਬਹੁਤ ਬੁਰਾ ਹੋਣਾ ਸੀ। ਜਿਸ ਕਰਕੇ ਗਾਂਧੀ ਨੇ ਆਪਣੀ ਗਾਂਧੀਗਿਰੀ ਵਿਖਾ ਕੇ ਇੰਦਰਾ ਦੇ ਨਾਮ ਨਾਲ ਗਾਂਧੀ ਲਗਾ ਦਿੱਤਾ। ਵਿਆਹ ਫਿਰੋਜ਼ ਖਾਨ ਨਾਲ ਹੋਇਆ ਅਤੇ ਮੁਸਲਮਾਨ ਨਾਮ ਦੇ ਨਾਲ ਹਿੰਦੂ ਨਾਮ ਗਾਂਧੀ ਕਿਸ ਹਿਸਾਬ ਨਾਲ ਲਗਾਇਆ ਗਿਆ? ਇਸ ਬਾਰੇ ਵੀ ਖਬਰ ਦੇਣ ।

    • @harpreetkaur5022
      @harpreetkaur5022 3 роки тому +1

      You are absolutely right

    • @ishersingh9446
      @ishersingh9446 3 роки тому +2

      ਵਾਹਿਗੁਰੂ ਜੀ ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਵਾਹਿਗੁਰੂ ਜੀ

    • @ishersingh9446
      @ishersingh9446 3 роки тому +1

      ਵਾਹਿਗੁਰੂ ਜੀ ਇਹ ਸਭ ਵਿਕਾਊ ਮਾਲ ਆ ਸੱਚ ਤੋਂ ਬਹੁਤ ਦੂਰ ਨੇ ਇਹ ਲੋਕ ਵਾਹਿਗੁਰੂ ਜੀ

  • @manjitsoni9676
    @manjitsoni9676 3 роки тому +1

    ਬਹੁਤ ਵਧੀਆ ਲੱਗੀ ਇਹ ਇਤਿਹਾਸਕ ਜਾਣਕਾਰੀ ਇਸ ਵੀਡੀਓ ਲਈ ਧੰਨਵਾਦ ਜੀ।

  • @gurindersingh1737
    @gurindersingh1737 3 роки тому +8

    ਚੰਗਾ ਹੁੰਦਾ ਜੇ Battle of Pulkajri ਔਰ ਇਥੇ ਬਣੀ ਸ਼ਹੀਦਾਂ ਦੀ ਯਾਦਗਾਰ ਬਾਰੇ ਦੱਸਦੇ ਤਾਂ ਲੋਕਾਂਨੂੰ ਨੂੰ ਪਤਾ ਲਗਦਾ ਕਿ ਕਿਸੇ ਤਰਾਂ Lnk shingra Singh ਨੇ ਧੱਕ ਪਾਈ ਸੀ(1971

  • @balwindersinghgrewal1705
    @balwindersinghgrewal1705 3 роки тому +6

    ਬਹੁਤ ਅੱਛੀ ਬੱਚੀਏ ਆਪਣਾ ਪੂਰਾ ਦੱਸਣ ਤੇ ਨਹੀ ਤਾਂ ਅੱਜ ਕੱਲ ਦੇ ਬੱਚੇ/ਬੱਚੀਆਂ ਸਿੰਘ/ਕੌਰ ਆਪਨੇ ਨਾਮ ਨਾਲ ਲਾਉਣ ਤੋਂ ਕਿਓਂ ਝਿਜਕਦੇ ਨੇ

    • @punia5709
      @punia5709 3 роки тому

      Singh te kaur assi fakar nal lgaude aa mahraja ranjeet singh ji zindabaad. Jhuthe lokk murdabaad 😡😡😡😡😡😡😡😡

  • @ishersingh9446
    @ishersingh9446 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @jaggikotli7077
    @jaggikotli7077 3 роки тому +5

    ਮੈ ਹੈਪੀ ਟੋਹੜਾ ਹੈਪੀ ਸੇਠੀ 5 ਸਾਲ ਪਹਿਲਾ ਗਏ ਸੀ ਕਾਲਾ ਲੇਕੇ ਗਿਆ ਅੰਮ੍ਰਿਤਸਰ ਵਾਲਾ ਪਕਿਸਤਾਨ ਦੇ ਬਾਡਰ ਕੋਲ ਹੈ

  • @narinderrehal7508
    @narinderrehal7508 3 роки тому

    ਕੰਜ਼ਰੀ ਪੁੱਲ ਇਕ ਬੇਸ਼ਵਾ ਨੇ ਬਣਵਾਇਆ ਸੀ ਜੋਕਿ ਸ਼ਾਹ ਅਨਾਯਾਤ ਦੀ ਮਰੀਦ ਸੀ, ਉਸ ਨੇ ਬੇਸ਼ਵਪੁਣੇ ਚ ਕਮਾਇਆ ਹੋਆ ਪੈਸਾ ਇਸ ਦਰਿਆ ਵਿਚ ਸੁੱਟਣ ਗਈ ਸੀ ਕਿਸੇ ਨੇ ਉਸਨੂੰ ਸਲਾਹ ਦਿੱਤੀ ਕਿ ਆਮ ਜਨਤਾ ਲੇਇ ਲਗਾ ਕਿ ਤੈਨੂੰ ਆਉਣ ਵਾਲੇ ਸਮੇਂ ਭੀ ਦੁਨੀਆ ਯਾਦ ਕਰੇ, ਤੇ ਉਸਨੇ ਇਹ ਪੁੱਲ ਬਨਵਾਇਆ । ਓਹ ਪਰਮਾਤਮਾ ਦੀ ਬੁੱਲ੍ਹੇ ਸ਼ਾਹ ਵਾਂਗੂੰ ਅਨਿਨ ਭਗਤ ਹੋਈ। ਇਹ ਜਾਣਕਾਰੀ ਬੁੱਲ੍ਹੇ ਸ਼ਾਹ ਦੀ ਜੀਵਨੀ ਪੜ੍ਹ ਕੇ ਹੋਈ ਹੈ। ਪ੍ਰਾਤਨ ਕਿਤਾਬਾਂ ਚ ਭੀ ਇਸ ਦਾ ਜਿਕਰ ਕੀਤਾ ਹੋਇਆ ਹੈ।

  • @ਪੜਨਾਮਸ਼ਹੀਦਾਨੂੰ

    ਸੇਰੇ ਪੰਜਾਬ ਮਹਰਾਜਾ ਰਣਜੀਤ ਸਿੰਘ ਸਾਝਾ ਪੰਜਾਬ ਜਿੰਦਾਬਾਦ

  • @amanb5598
    @amanb5598 3 роки тому +4

    ਵਾਹ ਜੀ ਵਾਹ ਅੱਜ ਕੱਲ ਉਹ ਸਭਿਆਚਾਰ ਬਾਰੇ ਦੱਸ ਰਹੇ ਹਨ ਜਿਨ੍ਹਾਂ ਨੇ ਆਪ ਪੱਛਮੀ ਲਿਬਾਸ ਪਹਿਨ ਰੱਖੇ ਨੇ

  • @tirathsingh6539
    @tirathsingh6539 3 роки тому

    ਬਹੁਤ ਵਧੀਆ ਜਾਣਕਾਰੀ❤️

  • @jaikumar6218
    @jaikumar6218 3 роки тому +5

    Really full of knowledge

  • @ਹੱਸਖੇਡਲਉ
    @ਹੱਸਖੇਡਲਉ 3 роки тому +13

    ਏਹ ਪੁਲ ਅਟਾਰੀ ਤੋਂ ਕਿੰਨੀ ਦੂਰ ਹੈ ਜੀ ਅਤੇ ਕਿਸ ਪਾਸੇ ਹੈ ਜਾਣ ਦਾ ਸਾਧਨ ਹੈ ਕੋਈ ਆਟੋ ਰਿਕਸ਼ਾ ਕਿਰਪਾ ਕਰਕੇ ਦੱਸਿਆ ਜਾਵੇ. ਅਸੀਂ ਆਉਣਾ ਹੈ ਦੇਖਣ ਨੂੰ 🙏🙏🙏🙏❤️

    • @gurmanatsaroye
      @gurmanatsaroye 3 роки тому +3

      ਏਹ ਪੁਲ ਅਟਾਰੀ ਬਾਜ਼ਾਰ ਤੋਂ ਅੱਗੇ ਲੰਘ ਕੇ ਸੱਜੇ ਪਾਸੇ ਬੱਚੀਵਿੰਡ ਰੋਡ ਨੂੰ ਜਾਈਏ ਤਾਂ ਰਸਤੇ ਵਿੱਚ ਆਉਦਾ ਹੈ

    • @gurmanatsaroye
      @gurmanatsaroye 3 роки тому +3

      ਪੰਜ ਕਿਲੋਮੀਟਰ ਦੂਰ ਹੈ ਅਟਾਰੀ ਤੋਂ

    • @ਹੱਸਖੇਡਲਉ
      @ਹੱਸਖੇਡਲਉ 3 роки тому +3

      @@gurmanatsaroye ਬੱਸ ਟੈਂਪੂ ਮਿਲਦਾ ਹੈ ਜੀ

    • @lakhasingh6391
      @lakhasingh6391 3 роки тому

      ਅਟਾਰੀ ਵਿਖੇ ਆਨ ਕੇ ਪੁੱਛ ਲੈਣਾ ਕਿ ਅਸੀਂ ਮੋਰਾਂ ਵਾਲੀ ਪਿੰਡ ਧੋਨੇ ਜਾਣਾਂ ਹੈ ਜੇ ਪੁਛਾ ਕੁਜ ਤ ਫੋਨ 9915324135

    • @baljindersingh1184
      @baljindersingh1184 3 роки тому

      ਪੁਲ ਦੇ ਲ ਨਾਲ ਪੈਰ ਵਿੱਚ ਬਿੰਦੀ ਲਗਾ ਕੇ ਸ਼ੁੱਧ ਉਚਾਰਨ ਕਰੋ ਬੀਬਾ ਜੀ ।

  • @HarvinderSingh-oo6pf
    @HarvinderSingh-oo6pf 3 роки тому +6

    Sada akhri waris

  • @karanbraich6667
    @karanbraich6667 3 роки тому

    👍

  • @JagdeepSingh-vl2qk
    @JagdeepSingh-vl2qk 3 роки тому +2

    ਪੰਜਾਬ ਜਿੰਦਾਬਾਦ

  • @satnamkaur8362
    @satnamkaur8362 3 роки тому +2

    ਸਭ ਕੁਝ ਗਲਤ ਦਸ ਰਹੇ ਹੈ

  • @transparenttransportationl2985
    @transparenttransportationl2985 3 роки тому +1

    LOVE NEVER LEAVE HEART .

  • @sarabjitsingh5950
    @sarabjitsingh5950 3 роки тому +6

    ਚੰਨ ਚ ਵੀ ਲੋਕੀਂ ਦਾਗ ਦੱਸਦੇ ਨੇ ਜੋ ਕੁਲ ਦੁਨੀਆ ਨੂੰ ਮੁਫ਼ਤ ਵਿੱਚ ਚਾਨਣ ਵੰਡ ਰਿਹਾ ਐ, ਬੀਬਾ ਕੁਲ ਦੁਨੀਆ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਨਾ ਕਦੀ ਮਿਲਿਆ ਨਾ ਮਿਲਣਾ, ਦੂਜੀ ਗੱਲ ਅਸਮਾਨ ਵੱਲ ਮੂੰਹ ਕਰਕੇ ਥੁੱਕਣ ਵਾਲੇ ਦੇ ਮੂੰਹ ਤੇ ਹੀ ਥੁੱਕ ਵਾਪਸ ਪੈਂਦਾ ਏ, ਤੇ ਸਦਾ ਦੁਨੀਆ ਤਾਂ ਹੀ ਥੱਲੇ ਥੁੱਕਦੀ ਏ, ਗ਼ਲਤ ਬਕਵਾਸ ਬਾਜੀ ਬੰਦ ਕਰੋ ਐਹ ਗ਼ਲਤ ਜਾਣਕਾਰੀ ਐ

    • @punia5709
      @punia5709 3 роки тому +2

      Veer g sahi keha eh sade mahraja ranjeet singh ji nu galt sabat karan vich lage ne jhootha media 😡😡

    • @sarabjitsingh5950
      @sarabjitsingh5950 3 роки тому +1

      @@punia5709 ਹਾਂਜੀ ਬਿਲਕੁਲ ਅਜਕਲ ਦੀ ਨਵੀਂ ਪੀੜ੍ਹੀ ਤੇ ਬੱਚੇ ਤਾਂ ਓਹੀ ਸੱਚ ਸਮਝਣਗੇ ਜੋ ਪ੍ਰਚਾਰ ਕੀਤਾ ਜਾਵੇਗਾ ਜੀ, ਸੋ rss ਤੇ ਮੋਦੀ ਦਾ ਪੂਰਾ ਜ਼ੋਰ ਇਸੇ ਗੱਲ ਤੇ ਲਗਿਆ ਹੋਇਆ ਕਿ ਸਿੱਖੀ ਤੇ ਸਿੱਖ ਸਿਧਾਂਤ ਬਦਲ ਕੇ ਕੌਮ ਨੂੰ ਹੋਰ ਦਾ ਹੋਰ ਬਣਾ ਦਿੱਤਾ ਜਾਵੇ

    • @punia5709
      @punia5709 3 роки тому +1

      @@sarabjitsingh5950 sahi keha veer g par assi ehna lokkan dian Gandiyan neetiyaan nu kamjab nahi hon dewa gye.

    • @sarabjitsingh5950
      @sarabjitsingh5950 3 роки тому +1

      @@punia5709 Hanji, besak, ji, sister,oh din door nhi bus sahi smay te aap he sahi ho jana a, sara kuch ji

    • @punia5709
      @punia5709 3 роки тому +1

      @@sarabjitsingh5950 waheguru ji di meher hon wali sadi sikh kom te. Gandstani gand khatam hone wala

  • @msmavi7595
    @msmavi7595 3 роки тому

    Desent. Video

  • @mohinderjitaujla6245
    @mohinderjitaujla6245 3 роки тому

    Thank you Mandeep for giving us very important information 🆎 about our Shere Punjab. V. Interesting 🤔 Story
    Nothing is bad in it but , Maharaja couldn’t keep an eye on about what’s going on among his Top Officials , I mean from Dogra Plotings ,
    That seized his Successors’s Singhasan, Consequently Sikh Raj was gone forever . This’s the worste thing for us ……JagtarSinghAujla USA 🇺🇸

  • @mandeepsingh-yt4wz
    @mandeepsingh-yt4wz 3 роки тому

    Thanx ji

  • @AmrikSingh-mp9em
    @AmrikSingh-mp9em 3 роки тому

    Mandeep ji , tuhade naal bahot khoobsurat je

  • @chadsingh8557
    @chadsingh8557 3 роки тому

    Very good knowledge

  • @kuldipbuttar8165
    @kuldipbuttar8165 3 роки тому

    Nice information👍

  • @dhillon3995
    @dhillon3995 3 роки тому +5

    ਇਸ ਪਿਛੇ ਹੀ ਕੋਰੜੇ ਖਾਧੇ ਸੀ ਅਕਾਲੀ ਫੂਲਾ ਸਿੰਘ ਤੋ

  • @jagjeetaulakh4308
    @jagjeetaulakh4308 3 роки тому

    Nice one

  • @JagdeepSingh-vl2qk
    @JagdeepSingh-vl2qk 3 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @maninderjeetsingh2136
    @maninderjeetsingh2136 3 роки тому +1

    Kanjri da matlab sarl sabdan vich begane pursha nu har pakh to stust karn wali nu kehde ne veer ji

  • @karanbains8878
    @karanbains8878 3 роки тому +3

    Oh putt ranjeet singh shera da raja si kise kanjri da aasiq ni shame on you nakli media

  • @MajhEAALE147
    @MajhEAALE147 3 роки тому +6

    Sada pind to 25 kilo miter

  • @shahzadakram5940
    @shahzadakram5940 3 роки тому +1

    FROM,,Rawalpindi/ISLAMABAD
    Pak,,
    Tuhada,, SIKHAAN, DA,, SARA,,Wirsa, Pak, Punjab, VICH, Hy,,, TY,,Safe, Hy,, ASI,, PURi,,Sanmbhal,Rispact, KARNY,AAN

  • @karandhillon1410
    @karandhillon1410 3 роки тому +2

    Amritsar❤️

  • @kulwinderkaur8887
    @kulwinderkaur8887 3 роки тому +2

    Maharajey da raaj jinna ne khatam karvaeya ohi log ona de sanssar vich felley hoey sachey suchey kirdaar kar k jelous kardey c .Angrej ta aggey hi chaundey c k oh kiss tarikey naal punjaab di mansikta vicho rsnjit singh de khvaab kad k angreji sabheyachaar par den.Usi jelousy da natija ena mill k ittihaas vich ehey kahani jo sarasar chooth di buniyaad he ittihaas vich parai gai. Aj onaa dia hi gandia ulada vari vari punjaab te raaj kargaiyan te kardian paiyan .sara punjaab enna ne pelley angreja hath lutaata hun aap luttan laggey hoeya .

  • @vedparkashsiwach1267
    @vedparkashsiwach1267 3 роки тому +1

    First tell me Sikh Ki utpati kase hue or konse dharm se or kis caste se Sikh bane l am hariyanvi jat

  • @DeepakKumar-qy4dz
    @DeepakKumar-qy4dz 3 роки тому +1

    My first comment 😊

  • @raonisar9053
    @raonisar9053 3 роки тому +2

    ਮੋਰਾੰ ਦੀ ਬੇਹਨ ਦਾ ਨਾੰ ਮਮੋਲਾੰ ਸੀ ।ਉਹ ਨੂੰ ਵੀ ਮਹਾੰ ਰਾਜਾ ਨੇ ਜਾਗੀਰ ਦੀਤੀ ਸੀ ।

  • @myland973
    @myland973 3 роки тому +3

    ਜਾਣਕਾਰੀ ਅਧੁਰੀ ਜਹੀ ਲਗੀ

  • @subasingh6625
    @subasingh6625 3 роки тому

    In vedio correct address of the place of pul kanjri not told,vedio incompiete

  • @everydaygrocers4895
    @everydaygrocers4895 3 роки тому +2

    WOULD SIKHS STILL LIKE TO EULOGYSE RANJIT SINGH A KHALSA ?

  • @robinosker3333
    @robinosker3333 3 роки тому

    Report sohni ah 😍😂🤣🤣 motto hoye Hun tak vese

  • @kulwinderkaur8887
    @kulwinderkaur8887 3 роки тому

    Ena loka ne guru sahib nu nai chadeya daag laeyan fer ranjit singh ki cheej c ohna de sahmney

  • @dilbaggill4
    @dilbaggill4 3 роки тому

    Eh pul defence canal da ha

  • @Lucky-Singh550
    @Lucky-Singh550 3 роки тому +2

    Kithe aa eh pul ?

    • @Pp-fb4os
      @Pp-fb4os 3 роки тому

      Amritsar vich boder te.

    • @dildar1841
      @dildar1841 3 роки тому +1

      Asr ch pind aa ik bachivid othe aa

    • @Lucky-Singh550
      @Lucky-Singh550 3 роки тому

      Dil Dar main vekhia veer bachwind Atari lage

    • @prabhsandhu6663
      @prabhsandhu6663 3 роки тому

      Attari wagha border kol sade kol hi as.

  • @akhosla3212
    @akhosla3212 3 роки тому

    Ik pull khem karan wich hai jo kanjri da pull kahonda see

  • @maninderjeetsingh2136
    @maninderjeetsingh2136 3 роки тому +1

    Dancer vaste ih sabd nhi vartia ja sakda

  • @gurdipsingh1937
    @gurdipsingh1937 3 роки тому +2

    Bhaut vadiya jankari diti.

  • @sattijassal4905
    @sattijassal4905 3 роки тому

    Jeda bol simranjot maker de yadu karde ne,bebe tere awaz vich yadhu nehi

  • @BalbirSingh-xw8xl
    @BalbirSingh-xw8xl 3 роки тому +2

    Shameful for anchor and Chanel team ,, such a liar

    • @punia5709
      @punia5709 3 роки тому

      Jhooth bol rahi eh ghatiya aurat mahraja ranjeet singh ji nu.

  • @punjabisocialkhabara5374
    @punjabisocialkhabara5374 3 роки тому +2

    khabar hi galat dassi dassi ja rahi a bibi

    • @princebhullar5660
      @princebhullar5660 3 роки тому

      Veer sahi khabar ki hai?

    • @punia5709
      @punia5709 3 роки тому

      Punjabi sari khabar galt. Galt bhonk rahi hai mahraja ranjeet singh ji warga koi nahi duniya te. Great mahraja ranjeet singh ji🙏🙏

  • @gurisandhu2419
    @gurisandhu2419 3 роки тому

    Eh sade 20 km door bus

  • @sukhminderkaurchhine522
    @sukhminderkaurchhine522 3 роки тому +1

    Wrong information pls go to history.

  • @onkarsahota1677
    @onkarsahota1677 3 роки тому +5

    बकवास विडिओ सब झूठ है महाराजा रणजीत सिंह को बदनाम करने वालों को चाल है

    • @punia5709
      @punia5709 3 роки тому

      Sahi keha veer g tuci

  • @jagdeepjagdeep4247
    @jagdeepjagdeep4247 3 роки тому +1

    Nehra te angrej Raj vele bania te pul ve is tu sidh hunda eh khani manghadt hai

    • @punia5709
      @punia5709 3 роки тому

      @Amarjit Singh hun kithe hai darbar sahib vicho nikldi neher

  • @JarnailSingh-zs9rc
    @JarnailSingh-zs9rc 3 роки тому

    ਸਾਡੇ ਨੇੜੇ ਆ

  • @LovepreetSingh-ym4yo
    @LovepreetSingh-ym4yo 3 роки тому

    Madam Punjabi soot CH at lagde j.

  • @dilbaggill4
    @dilbaggill4 3 роки тому

    Jo pul dikhaiya ja riha ha oh pul nhi ha.

  • @numberdar7514
    @numberdar7514 3 роки тому +2

    ਸਭ ਬਕਵਾਸ ਕਰ ਰਹੇ ਨੇ

    • @punia5709
      @punia5709 3 роки тому

      Sahi keha mahraja ji nu galtsabat karan di koshish krde ne eh ghatiya lokk😡😡😡😡😡😡😡

  • @balvirjasssl6709
    @balvirjasssl6709 3 роки тому +3

    Viakhoo media sallye paise le k news londe

  • @ਸੋਨੇਦੀਚਿੜੀ-ਣ5ਜ

    ਮੈਡਮ ਮੋਟੀ ਹੋ ਗਈ ਹੋ 😂😂😂😂😂😂

  • @jaskarandas8351
    @jaskarandas8351 3 роки тому

    Eshp anya kare sajakhya nu ede nal de buri na mat loko eshp hi huniya de hod da karn ha

  • @Kabr-tv7ii
    @Kabr-tv7ii 3 роки тому

    Changea gala dasi dea always inj Ta jag vich bahut kuj hunda !!!

    • @ATAMYATRATV
      @ATAMYATRATV 3 роки тому +1

      Maari ta sochn wale di soch hundi,its all about knowledge and history

    • @Kabr-tv7ii
      @Kabr-tv7ii 3 роки тому

      @@ATAMYATRATV ,,, tahi dunia vich ena kuj ho reha jo dasde a oh kise na kise de soch jaror ban jandi chae lakha chu ek he de ban jae eh nai pata hunda , changi gal daso hajara chu ek de ve kann pai gai oh dujia nu ve badal dinda , eh matlab c mere kehan da ..!

  • @ਫੈਨਜਰਨੈਲਸਿੰਘਦਾਭਿੰਡਰਾਵਾਲੇ

    ਸਬ ਬਕਵਾਸ ਹੈ ਕੁਜ ਵੀ ਸਚਾਈ ਨਹੀਂ ਇਸ ਵਿਚ

    • @punia5709
      @punia5709 3 роки тому +1

      Mahraja ji nu galat sabat karne di koshish krde ne eh lokk😡😡😡😡😡😡😡😡

  • @JagdeepSingh-vl2qk
    @JagdeepSingh-vl2qk 3 роки тому

    ਪੰਜਾਬ ਦਾ ਇਤਿਹਾਸ ਆ ਮੋਦੀਆ ਤੂੰ ਕੀ ਚੀਜ਼ ਆ

  • @jeetvirk07
    @jeetvirk07 3 роки тому

    Sidda kaho ke sada maharaja kanjri nu pasand krda si agli gall ape samjh jao

  • @RameshKumar-zr5gk
    @RameshKumar-zr5gk 3 роки тому +6

    ਇਕ ਸੀ ਹਰੀ ਸਿੰਘ ਨਲਵਾ ਕਸ਼ਮੀਰ ਦਾ ਰਾਜਪੂਤ ਜਿਸ ਨੇ ਪਠਾਣੀ ਬਾਨੋ ਦੇ ਵਿਆਹ ਕਰਾਉਣ ਤੇ ਨਾਂਹ ਕਰ ਦਿੱਤੀ ਦੂਸਰਾ ਰਣਜੀਤ ਸਿੰਘ ਜਿਸ ਦੇ ਪਹਿਲਾਂ ਸੋਲਾਂ ਵਿਆਹ ਹੋ ਚੁੱਕੇ ਸੀ ਫਿਰ ਵੀ ਮੁਸਲਮਾਨਣੀ ਕੰਜਰੀ ਮੋਰਾਂ ਨਾਲ ਬੁੱਢੇ ਬਾਰੇ ਵਿਆਹ ਕਰਵਾ ਕੇ ਰਾਜਾ ਹੋ ਕੇ ਕੋੜੇ ਖਾਧੇ ਬੇਇਜ਼ਤੀ ਕਰਵਾਈ ਇਹ ਕੰਜਰੀ ਪੁੱਲ ਇਕ ਰਾਤ ਵਿੱਚ ਬਣਾਇਆ ਸੀ

    • @gurkiratsingh5791
      @gurkiratsingh5791 3 роки тому +6

      How was Hari Singh Nalwa a Rajput ? He Belonged to Uppal caste (Sikh caste)

    • @samrathsingh2229
      @samrathsingh2229 3 роки тому +8

      @@gurkiratsingh5791 bai ji ehne rss vlon likhi gyi kitaab prhi aa ..general zorawar singh nu v eh lok hindu dogra dsde aa prr oh doga sikh c ..rss sadaa itehass khtm kr saade soormeaa nu hindu bnaun te lggi hoii

    • @princebhullar5660
      @princebhullar5660 3 роки тому +7

      Hanumann ta fir jat c mann jat hunda va 😝🤣🤣

    • @parmindersinghtiwana
      @parmindersinghtiwana 3 роки тому +1

      @@princebhullar5660
      😂😂

    • @randhirbal9502
      @randhirbal9502 3 роки тому +1

      @@princebhullar5660 😂😂man sahb

  • @sandeephans2890
    @sandeephans2890 3 роки тому +1

    👍