Sarkar Band krn nu firdi hai 😜😜 Bijli Board te kehnde 18000 Cr da karzaa hai !! Salary den lai loan laina peya Bijli Board nu 😅😅 Jinna nhaate ohna Punn , Jinni der mildi Free Bijli bs bina soche lai lao ji
Bai j 600 units ho v gai ass ne ta power off kar dhanni hai, ki ghar banda after manth de udeek Karu, jad tak hanare which ta nahi rahu light ta balu, ass nalon sub metre la dawo j main meter kol hai oss which reding dekh ke hisab kitab laya ja sakda, main 20 room rent te ditte han 20 sabmetar lae han main last 15 years tho onna di riding lai ke bill banoda ha, sardia which ta bill aya ni hunn ta au.
Sanu ta koi load he nhe bejli wale nu cha da cup pyao te 600 units to thale karwa lo pla 2 month ch 800units ve hoya hon tawe 500 units da bill bna lene hai 🤣🤣🤣🤣🤣🤣🤣🤣
ਸੇਵਕ ਸਿੰਘ ਜੀ ਖੇਤ ਵਾਲੀ ਮੋਟਰ ਦਾ ਐਟੋਮੇਟਕ ਜੋ ਮੋਬਾਈਲ ਫੋਨ ਨਾਲ ਚੱਲਣ ਦਾ ਉਸ ਵਾਰੇ ਦੱਸੋ ਜੀ
ਘਰ ਵਿਚ ਸਬ ਮੀਟਰ ਲਗਾ ਦਿਓ ਸਿਰਫ 350 ਰੁਪਏ ਦਾ ਆਉਂਦਾ ਹੈ 9.5 ਜੂੰਟਾਂ ਰੋਜਾਨਾ ਫੂਕ ਸਕਦੇ ਹਾਂ ਸਾਰੀ ਟੈਂਸ਼ਨ ਖਤਮ, ਮੈ ਆਪਣੇ ਘਰ ਲਾਇਆ ਹੋਇਆ ਹੈ 0 ਬਿੱਲ ਆਉਂਦਾ ਹੈ ਪੂਰੀ ਰਾਤ ਏਸੀ ਚਲਦਾ ਹੈ
Shi aa veer teri gl 100 %
ਵੀਰ ਜੀ ਇਹਦੇ ਨਾਲੋ
ਸਬ ਮੀਟਰ ਨੀ ਠੀਕ 250 ਰੁਪਏ ਦੇ ਵਿਚ
ਯੂਨਿਟ ਦਾ ਹੀ ਹਿਸਾਬ ਰਖਣਾ
ਕਲੀਅਰ ਤਾਂ ਮੈਨੁਅਲ ਹੀ ਕਰਨਾ ਇਸ ਨੂੰ ਵੀ
Product ni ਮਾੜਾ
ਪਰ ਹਰ ਬੰਦਾ ਨੀ ਵਰਤ ਸਕਦਾ
Sarkar Band krn nu firdi hai 😜😜
Bijli Board te kehnde 18000 Cr da karzaa hai !!
Salary den lai loan laina peya Bijli Board nu 😅😅
Jinna nhaate ohna Punn , Jinni der mildi Free Bijli bs bina soche lai lao ji
ਇਹ ਪੁਰਜ਼ਾ ਮੀਟਰ ਬਾਹਰ ਦੇ ਮੀਟਰ ਤੋ ਬਾਅਦ ਲੱਗੂਗਾ ਕਈ ਮੇਰੇ ਵੀਰ ਸਵਾਲ ਕਰਦੇ ਹਨ
ਬਹੁਤ ਵਧੀਆ ਜਾਣਕਾਰੀ
ਸੇਵਕ ਜੀ ਮੋਟਰ ਦੇ ਮੋਬਾਈਲ ਕੰਟਰੋਲਰ ਤੇ ਵੀ ਵੀਡਿਉ ਪਾਓ🙏
🙏ਧੰਨਵਾਦ ਵੀਰ ਜੀ ਬਹੁਤ ਬਹੁਤ ਜੀ
Bai j 600 units ho v gai ass ne ta power off kar dhanni hai, ki ghar banda after manth de udeek Karu, jad tak hanare which ta nahi rahu light ta balu, ass nalon sub metre la dawo j main meter kol hai oss which reding dekh ke hisab kitab laya ja sakda, main 20 room rent te ditte han 20 sabmetar lae han main last 15 years tho onna di riding lai ke bill banoda ha, sardia which ta bill aya ni hunn ta au.
Bai ji eh meter de kol launa ke ghree v la sakde aa ..kio ke sade meter 100 meter dhoor aa
Sewak Singh Ji hun es device da faida ni kyonke Pspcl single fase de v Smart prepaid Meter install krn lg pya hai ji
ਮਹਿਗਾਂ ਜਿਆਦਾ
Electric metre can be installed
This is my favorite song
ਲਾਵਣ ਦਾ procedure dasso ji
Bai g 🙏♥️
Weer ji conction kiwe karne ne nuttal dono ik jgah
Bhaji meter reading lain banda hun aanda hi nai digital meter ne. WIFI
Nice information
ਵੀਰ ਜੀ ਬਿਜਲੀ ਵਾਲਿਆ ਦੀ ਕੋਈ ਪੋ੍ਬਲਮ
Helpful video 🙏
ਬਹੁਤ ਵਧੀਆ
Thanks
Pspcl vallon approved e?
Is it allowed and approved by govt of Punjab.
Are you install in our residence/house ?
Pz tell it's fitting point.
ਇਹ ਮੀਟਰ 3 phase ਲਈ ਵੀ ਲੱਗ ਸਕਦਾ ਜੀ
Can we order it online
3 phase ch v aunda ehh
Price kini hai
This product works on Three Phase Line
Please mention your address of sale point
I think the number on the video is of the seller
ਸੇਵਕ ਸਿੰਘ 1001 ਨੀ 10001
❤❤
Sir ji is this meter approved by the pspcl department
Bay ji rate
10001 aa bai ji
Sir
If we want to install your set in our society.
Plz tell us who will come and install it
Sanu ta koi load he nhe bejli wale nu cha da cup pyao te 600 units to thale karwa lo pla 2 month ch 800units ve hoya hon tawe 500 units da bill bna lene hai 🤣🤣🤣🤣🤣🤣🤣🤣
Address dyo bai apna me pspcl complaint office vich km krda
22 ਜੀ ਇਹ ਪ੍ਰੋਡੈਕਟ ਮੀਟਰ ਦੀ ਆਊਟ ਪੁਟ ਤੇ ਲੱਗੂ ਜਾ ਇੰਨ ਪੁਟ ਤੇ ਲੱਗੂ
ਮੇਨ ਸਵਿੱਚ ਤੇ
ਵੀਰ ਜੀ ਕਿੰਨੇ ਪੈਸਿਆਂ ਦਾ ਹੈ
2500
ਇਹ ਆਪ ਕਿੰਨੀ ਯੂਨਿਟ ਖਾਦਾ
ਇਸਨੂੰ ਲਾਉਣਾ ਘਰ ਜਾ ਮੀਟਰ ਕੋਲ ਗਰਿਪਾ ਤੋ ਪਿੱਛੇ ਜਾ ਅੱਗੇ
ਮੇਨ ਸੁੱਚ ਕੋਲ
ਸੇਵਕ ਜੀ ਤੁਸੀਂ ਆਪਣਾ ਨੰਬਰ ਤਾ ਦੇਣਾ ਨਹੀ ਤੁਹਾਡੀ ਮਜਬੂਰੀ ਆ ਮੈ ਆਪਣਾ ਫੋਨ ਨੰਬਰ ਦੳਊਗਾ ਸਿਰਫ ਪੰਜ ਮਿੰਟ ਗੱਲ ਕਰਨੀ ਇਸ ਬਾਰੇ ਜਦੋ ਤੁਸੀ ਜੈਸ ਕੀਤਾ ਮੈ ਵੀ ਆਪਣਾ ਨੰਬਰ ਜਨਤਕ ਨਹੀ ਕਰਨਾ ਚਾਹੁਦਾ
Sevak veer apna mobile number. Deo. Ji
Bai Phone number send karo
It’s showing on video the phone number