ਨਕਲਾਂ । ਘਨੌਰ ਵਾਲੇ ਨਕਲੀਏ । Punjabi Drama | Comedy | Naklan | Ghanor wale Nakliye | Pno Media Group |

Поділитися
Вставка
  • Опубліковано 17 сер 2020
  • ਨਕਲੀਏ , ਪੰਜਾਬੀ ਖਾਸ ਕਰ ਮਲਵਈ ਲੋਕਾਂ ਦੇ ਮਨੋਰੰਜਨ ਦਾ ਵਧੀਆ ਸਾਧਨ ਰਹੇ ਹਨ।
    ਨਕਲੀਏ - ਜਿੱਥੇ ਨਕਲਾਂ ਉਤਾਰਦੇ ਹਨ ਉੱਥੇ ਇਤਿਹਾਸ ਅਤੇ ਮਿਥਿਹਾਸ ਦੇ ਹਵਾਲਿਆਂ ਨਾਲ ਡਰਾਮੇ ਪੇਸ਼ ਕਰਦੇ ਹਨ। ਖਾਨਦਾਨੀ ਮਿਰਾਸੀ ਹੋਣ ਕਰਕੇ ਟਿੱਚਰ ਅਤੇ ਗਾਇਕੀ ਇਹਨਾਂ ਦੇ ਖੂਨ ਵਿੱਚ ਹੁੰਦੀ ਹੈ।
    ਘਨੌਰ ਵਾਲੇ ਖੁਸ਼ੀ ਮਹੁੰਮਦ -ਸਾਧੂ ਖਾਂ ਦੀ ਪਾਰਟੀ ਪੰਜਾਬ ਦੇ ਚੋਟੀ ਦੇ ਨਕਲੀਏ ਵਿੱਚੋਂ ਇੱਕ ਪਾਰਟੀ ਹੈ। ਇਹ ਪਰਿਵਾਰ 5 ਪੀੜ੍ਹੀਆਂ ਤੋਂ ਨਕਲਾਂ ਉਤਾਰ ਕੇ ਪਹਿਲਾਂ ਨਾਭਾ ਅਤੇ ਪਟਿਆਲਾ ਰਿਆਸਤ ਦੇ ਦਰਬਾਰਾਂ 'ਚ ਆਪਣੀ ਕਲਾ ਦਾ ਜ਼ੌਹਰ ਦਿਖਾਉਂਦੇ ਰਹੇ । ਹੁਣ ਧਾਰਮਿਕ ਸਥਾਨਾਂ ਤੇ ਲੱਗਦੇ ਮੇਲਿਆਂ , ਖੁ਼ਸ਼ੀਆਂ ਦੇ ਮੌਕਿਆਂ 'ਤੇ ਰੰਗ ਬੰਨਦੇ ਹਨ ।
    #punjabidrama #stagedrama #punjabinewsonline
    Pno Media Group
    #pnomediagroup

КОМЕНТАРІ • 283

  • @PnoMediaGroup
    @PnoMediaGroup  3 роки тому +83

    ਦੋਸਤੋ ਜੇ ਸਾਡੀਆ ਵੀਡਿਓ ਪਸੰਦ ਆਉਂਦੀਆਂ ਚੈਨਲ ਨੂੰ ਸਬਰਕਰਾਈਬਰ ਜਰੂਰ ਕਰਿਓ , ਵਧੀਆ ਲੱਗਣ ਤੇ ਸ਼ੇਅਰ ਜਰੂਰ ਕਰਿਓ

  • @jarnailsigh8643
    @jarnailsigh8643 3 роки тому +45

    ਰੱਬ ਚੜ੍ਹਦੀ ਕਲਾ ਚ ਰੱਖੇ ,ਜਿਊਂਦੇ ਰਹੋ ਪ੍ਰਮਾਤਮਾ ਤੁਹਾਡੀਆ ਸਾਰੀਆਂ ਮਨੋਕਾਮਨਾ ਪੂਰੀਆ ਕਰਨ

  • @darshansinghsran8217
    @darshansinghsran8217 3 роки тому +24

    ਬਹੁਤ ਵਧੀਆ ਵਿਚਾਰ ਹੈ ਜੀ।ਗਲਤ ਗੀਤਕਾਰਾਂ ਨਾਲੋ ਚੰਗੇਆ।

  • @nracekumar6243
    @nracekumar6243 3 роки тому +10

    ਧੰਨਵਾਦ ਜੀ

  • @kothagurusinghsatnam6873
    @kothagurusinghsatnam6873 3 роки тому +27

    ਹਰ ਸਾਲ ਕੋਠਾ ਗੁਰੂ ਵਿਖੇ ਆਉਦੇ ਹਨ

  • @ranjitsinghchahal7773
    @ranjitsinghchahal7773 3 роки тому +15

    ਬਹੁਤ ਵਧੀਆ ਚੰਗੀਆ ਸਮਝ ਵਾਲੀਆ ਗਲਾ ।ਕਿਸੇ ਮਹਾਤਮਾ ਦੇ ਚੇਲੇ ਐ।।

  • @khanphotographymehalkalan2950
    @khanphotographymehalkalan2950 3 роки тому +23

    ਨੈਂਸ਼ਨਾ ਨਾਲ ਭਰੀ ਜਿੰਦਗੀ ਵਿੱਚ ਅਸਲੀ ਮਨੋਰੰਜਨ ਕਰਵਾੲਿਅਾ ਸਿੱਧੂ ਸਾਬ । ਧੰਨਵਾਦ ਜੀ

  • @BaljinderSingh-ii7cw
    @BaljinderSingh-ii7cw 13 днів тому

    ਬਹੁਤ ਵਧੀਆ ਹੈ ਜੀ ਆਪਣਾਂ ਸੱਭਿਆਚਾਰ ਸਾਂਭਣ ਲਈ ❤❤

  • @MalkitSingh-rm3xy
    @MalkitSingh-rm3xy 3 роки тому +3

    ਬਾਈ ਜੀ ਤੁਸੀਂ ਬਹੁਤ ਹੀ ਵਧੀਆ ਨਕਲ ਕਰਦੇ ਹੋ ਮੈ ਤੁਹਾਡੀਆਂ ਨਕਲਾਂ ਹਰ ਸਾਲ ਹੀਰੋ ਕਲਾ ਵਿਖੇ ਵੇਖਕੇ ਜਾਦਾ ਹਾ

  • @gurcharansinghmann1814
    @gurcharansinghmann1814 Рік тому +1

    ਬਹੁਤ ਗੰਦਾ ਲੱਗਦਾ ਹੈ G ਪੱਗ ਡਿਗਣੀ ਧਿਆਨ ਰੱਖੋ G??????

  • @SukhwinderSingh-de4ow
    @SukhwinderSingh-de4ow 3 роки тому +6

    ਇਹ ਪਾਰਟੀ ਸਾਡੇ ਪਿੰਡ ਰੋਹਣੋ ਕਲਾਂ ਘਟੋ ਘਟ 15 ਸਾਲ ਦੁਸਹਿਰੇ ਨੂੰ ਪਰੋਗਰਾਮ ਕਰਦੀ ਰਹੀ ਆ ਬਹੁਤ ਵਧੀਆ ਕਲਾਕਾਰ ਨੇ

  • @jarnailsigh8643
    @jarnailsigh8643 3 роки тому +38

    ਸਲਾਮ ਆ ਥੋਡੀ ਕਲਾ ਨੂੰ ਸਲਾਮ ਆ।ਤੁਸੀਂ ਤਾਂ ਵਾਕਿਆ ਹੀ ਰੱਬ ਦੇ ਨੇੜੇ ਹੋ

  • @vinylRECORDS8518
    @vinylRECORDS8518 3 роки тому +17

    ਸਾਡੇ ਬਚਪਨ ਵਿੱਚ ਮਨੋਰੰਜਨ ਦਾ ਸਾਧਨ ਇਹ ਨਕਲੀਏ ਹੀ ਹੁੰਦੇ ਸੀ ।

    • @user-he1dd6ee4b
      @user-he1dd6ee4b 3 роки тому +1

      ਸਹੀ ਗੱਲ ਵੀਰਜੀ

    • @mohansingh3480
      @mohansingh3480 3 роки тому

      @@user-he1dd6ee4b qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @megrajnagri2132
    @megrajnagri2132 3 роки тому +6

    ਵਾਹ ਜੀ ਵਾਹ ਰੌਣਕਾਂ ਲਾਤੀਆਂ
    ਮੇਰੇ ਵਿਆਹ ਨੂੰ ਚੁਹਾਣਕੇ ਵਾਲਾ ਸ਼ੇਰਾ ਆਇਆ ਸੀ ਬੜੀਆਂ ਰੌਣਕਾਂ ਲਾਈਆਂ

  • @arshpreetjandu8162
    @arshpreetjandu8162 3 роки тому +7

    Dr. Raj ਗੁੰਮਟੀ ਕਲਾਂ 👍 🙏

  • @ranjitsekhon8884
    @ranjitsekhon8884 3 роки тому +8

    ਬਾਈ ਬੋਹਤ ਬਦੀਅਾ ਵਿਰਾਸਤ ਨੁੰ ਸਾਮ ਕੇ ਰੱਖ ਰਖੀਅਾ ਮੰਨ ਖੁਸ ਕਰਤਾ

  • @veerpal342
    @veerpal342 3 роки тому +9

    Good

  • @jaswantsinghdhaliwal471
    @jaswantsinghdhaliwal471 3 роки тому +3

    ਬਹੁਤ ਵਧੀਆ ਜੀ

  • @jagdeepsingh-pu7do
    @jagdeepsingh-pu7do 3 роки тому +3

    ਬਹੁਤ ਵਧੀਆ

  • @karanbirkaur9973
    @karanbirkaur9973 3 роки тому +5

    ਵਾਹ। ਜੀ। ਵਾਹ। ਕਿਆ। ਬਾਤ। ਆ

  • @kulbirkang8099
    @kulbirkang8099 Рік тому

    Very good ji thank you very much

  • @sukhjiwansingh3899
    @sukhjiwansingh3899 3 роки тому +2

    ਬਹੁਤ ਵਧੀਆ ਬਾਈ ਜੀ ।ਪੁਰਾਤਨ ਸਮੇਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਜੀ।

  • @e.pgaming5925
    @e.pgaming5925 3 роки тому +1

    Samber Sarpanch nice. Jakhepai👍

  • @MohanSingh-lo9pv
    @MohanSingh-lo9pv 3 роки тому +8

    ਕੋਈ ਵਿਰਲੇ ਹੀ ਬਚੇ ਇਹ ਕਲਾਕਾਰ very nice

  • @tarsemwalia9599
    @tarsemwalia9599 3 роки тому +2

    ਕਰਦੇ ਤਾਂ ਨਕਲ ਪਰ ਕਹਿੰਦੇ ਸਨ ਕੁਝ ਅਸਲ
    ਏਸ ਨੂੰ ਕਹਿੰਦੇ ਦਲੀਲ ਪਰ ਦਲੀਲ ਵਿੱਚ ਦਮ
    ਬਾਈ ਜੀ ਜਿਉਂਦੇ ਰਹੋ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @baljitkaur5898
    @baljitkaur5898 4 місяці тому

    ਬਹੁਤ ਸੋਹਣੀ ਕਲਾ।

  • @KarnButtar
    @KarnButtar Місяць тому

    ਮੇਰੇ ਪਿੰਡ ਗਹਿਰੀ ਬੁੱਟਰ ਡੇਰਾ ਬਾਬਾ ਜਵਾਹਰ ਦਾਸ ਜੀ ਵਿੱਚ ਬਹੁਤ ਵਾਰ ਆਏ ਹਨ ਮੈਂ ਬਹੁਤ ਵਾਰ ਦੇਖਦੇ ਰਹੇ ਆ

  • @user-kj7jo4uy2z
    @user-kj7jo4uy2z 4 місяці тому

    ਬਹੁਤ ਵਧੀਆ ਹੈ ਜੀ ਧੰਨਵਾਦ 💯💐❤

  • @ranjitsinghchahal7773
    @ranjitsinghchahal7773 3 роки тому +9

    ਗੁਰ ਫਤਹਿ ਭਾਈ ਜੀ ਸੋਡੀ (ਸਰੋਤਿਆ)ਦੀ ਇਜਤ ਸਤਿਕਾਰ ਕਰਨ ਲਈ ਬਲੌਦਿਆ।।

  • @palwinderkumar1673
    @palwinderkumar1673 2 роки тому +1

    V.V.GOOD GHONOR WALIO. DHANDIWALIA...DABWALI

  • @jugdevsingh347
    @jugdevsingh347 3 роки тому +2

    ਵਾਹਿਗੁਰੂ ਮੇਹਰ ਕਰੀ।ਵੀਰਾ।ਤੇ

  • @singh59619
    @singh59619 3 роки тому +4

    Waheguru ji 🙏

  • @jagrajsingh3182
    @jagrajsingh3182 3 роки тому +9

    ਸਾਡੇ ਨਾਥਾ ਦੇ ਡੇਰੇ ਹਰ ਸਾਲ ਆਉਦੇ ਹੀ ਆਉਦੇ ਨੇ ਜੀ
    ਰਾਜ ਸਿਘ ਹੀਰੋ ਕਲਾ ਨਾਥਾ ਵਾਲੀ

  • @ashokkumarkaushal2287
    @ashokkumarkaushal2287 3 роки тому +1

    Great culture and heritage of colourful Punjab.

  • @RanjeetSingh-nf3zl
    @RanjeetSingh-nf3zl 3 роки тому

    Nakliye Ghanor wale WOW ....SUPER...Lotof thanks....

  • @karanbirkaur9973
    @karanbirkaur9973 3 роки тому +3

    ਵੀਰ। ਜੀ। ਬਹੁਤ। ਵਧੀਆ

  • @mandeepsinghmandeepsingh1564
    @mandeepsinghmandeepsingh1564 3 роки тому +2

    ਭਾਦੜੇ ਬਹੁਤ ਵਾਰੀ ਆ ਨੇ 👌👌👌👌👌👌

  • @MandeepSingh-ln3pf
    @MandeepSingh-ln3pf 3 роки тому +1

    Very nyc ji waheguru tuhadi lami umar kara

  • @Avtarsinghdnl
    @Avtarsinghdnl 3 роки тому +10

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਕਸੇ ਜੀ ਇਸ ਟੀਮ ਨੂੰ
    ਅਵਤਾਰ ਸਿੰਘ ਸੋਢੀ ਧਨੌਲਾ ਮੰਡੀ ਬਰਨਾਲਾ ਪੰਜਾਬ ਤੋਂ

  • @malaysiapunjabisingh
    @malaysiapunjabisingh 3 роки тому +3

    ਬੜੀ ਟਿੱਬੇ ਵਾਲੇ ਬਹੁਤ ਮਸਹੂਰ ਸਨ

  • @surindersinghdhaliwal4352
    @surindersinghdhaliwal4352 4 місяці тому

    ਨਕਲਾਂ ਲੋਕ ਹਨ
    ਜਲ ਮਿਲਿਆ ਪਰਮੇਸ਼ਵਰ ਮਿਲਿਆ

  • @khalistanigroup8592
    @khalistanigroup8592 3 роки тому +1

    ਵਾਹ ਜੀ ਵਾਹ

  • @ManjitSingh-mn9qu
    @ManjitSingh-mn9qu 3 роки тому +1

    ਘਨੌਰ ਵਾਲੇ ਜਿੰਦਾਬਾਦ

  • @raiusingh2855
    @raiusingh2855 2 роки тому

    ਬਹੁਤ ਵਧੀਆ ਖੁਸ਼ੀਆਂ ਪਿੰਡ ਮੱਤੀਂ ਬਹੁਤ ਆਉਂਦੇ ਆ

  • @KuldeepSingh-my4zj
    @KuldeepSingh-my4zj 3 роки тому +1

    wah g wah

  • @user-uf5wf5yq6t
    @user-uf5wf5yq6t 4 місяці тому

    ❤❤❤nice nakla jl❤❤❤

  • @LakhwinderSingh-xw8tq
    @LakhwinderSingh-xw8tq Рік тому

    ਵਧੀਆ

  • @charanjeetsingh9799
    @charanjeetsingh9799 3 роки тому +13

    ਚੜਦੀ ਕਲਾ ਚ ਰਹਿਣ ਵਾਲੇ ਘਨੌਰ ਦੇ ਨਕਲੀਏ ਜਿੰਦਾ ਬਾਦ ਮੈਂ ਜਹਾਂਗੀਰ ਤੋਂ ਚਰਨਜੀਤ ਫਤਿਹ ਬਾਬੇ ਕਾ

  • @AvtarSingh-bb8sg
    @AvtarSingh-bb8sg 3 роки тому

    ਜੈਲਾ ਬੱਕਰੀਆਂ ਵਾਲੇ ਦੇ ਪਿੰਡ ਵਾਲੇ ਤੁਹਾਨੂੰ ਬਹੁਤ ਯਾਦ ਕਰਦੇ ਹਨ ,😍😍

  • @SukhchainSingh-ee3ij
    @SukhchainSingh-ee3ij 3 роки тому +2

    Waheguru mehar kare🙏🙏

  • @SatnamSingh-ct6oo
    @SatnamSingh-ct6oo 3 роки тому +1

    Bht nic ghanaur khurd (dhuri)

  • @SukhwinderSingh-ql6bt
    @SukhwinderSingh-ql6bt 3 роки тому +1

    Bahut wadiya. Me bachpan dekhiya nakla. Rat nu sri rat nakla hundiya si sade pind. Bahut mja anda si. Hon ta menu 50 saal ho gaye hune dekhe nu. Ho sakda sade pind hon b hundiya hon par me pind nhi rehda .

  • @jaskarandas8351
    @jaskarandas8351 3 роки тому

    Vakya hi gal sire de ha neat nu murad ha

  • @kuldeepmatti1661
    @kuldeepmatti1661 3 роки тому +2

    Sirra y

  • @Heybrohowru
    @Heybrohowru 3 роки тому

    ਬਹੁਤ ਸੋਹਣੀਆ ਗਲਾ ਜੀਓ ਬਾਬਾ ਜੀਓ love you babeo

  • @Waheguru_dhan_Waheguru
    @Waheguru_dhan_Waheguru 3 роки тому

    Bahut vadiha te saaf suthra warna ajj kal enniya lacchar nakla ho rahiya ne parivaar ch baith ke sun bhi ni sakda.. pehraava lacchar hunda jaa reha meleya te

  • @OmParkash-wf3ht
    @OmParkash-wf3ht 3 роки тому +2

    Very good bahut bariya ji waheguru ji aapko charrdikla ch rakhe g 🙏🙏👍👍

  • @MajorSingh-pr9xq
    @MajorSingh-pr9xq 3 роки тому

    Wehagru ji wehagru ji wehagru ji wehagru ji wehagru ji wehagru ji wehagru ji wehagru ji wehagru ji🙏🙏🙏🙏🙏🙏🙏🙏🙏🙏🙏🙏🙏

  • @nycjyoti1170
    @nycjyoti1170 3 роки тому +2

    Very nice 👌👌 👌👌 👌

  • @pyaralalgarg1467
    @pyaralalgarg1467 3 роки тому

    ਕੁੱਝ ਜਿਆਦਾ ਹੀ ਹੋ ਗਿਆ

  • @navbirring3671
    @navbirring3671 3 роки тому

    ਬਹੁਤ ਵਧੀਆ ਤੇ ਸਾਫ ਸੁਥਰੀ ਅਸਲੀ ਪੰਜਾਬੀ ਨਕਲ .

  • @ArshChahal47
    @ArshChahal47 3 роки тому +1

    Nakla vekhan nu miliya, Eh v sahi hai. Main kde vekhiya hi nhi c.🙏

  • @labhheera311
    @labhheera311 3 роки тому +1

    Good.y.g👋(UAE)

  • @kewalsingh4870
    @kewalsingh4870 Рік тому

    ਵਾਹ ਜੀ ਵਾਹ ਪ੍ਰਮਾਤਮਾ ਤੁਹਾਡੀ ਲੰਮੀ ਜਿੰਦਗੀ ਕਰੇ ਬਹੁਤ ਵਧੀਆ ਲੱਗਾ ਜੀ ਪ੍ਰਦੇਸ਼ਾਂ ਵਿੱਚ ਹਾਂ ਪੰਜਾਬ ਦੇ ਦਰਸ਼ਨ ਕਰਵਾ ਦਿੱਤੇ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @jagdeepsinghjagdeepsingh1894
    @jagdeepsinghjagdeepsingh1894 3 роки тому +2

    Very nice

  • @user-nx8ve6cz6f
    @user-nx8ve6cz6f 3 роки тому +1

    ਇਨੂੰ ਕਹਿਦੇ ਹਨ ਵਿਰਾਸਤ ਰੱਬ ਚੜਦੀ ਕਲਾ ਚ ਰਖੇ

  • @mohmedismael8834
    @mohmedismael8834 3 роки тому

    Eh sade pind pakke hi aunde c sade naal pind aa ehna da asi bachpan vich ehna nu dekhde rahe aa eh saaf comedy c lokan dian mushkilaan nu comedy vich hi show kar dinde c

  • @harcharansingh7093
    @harcharansingh7093 3 роки тому

    Wah ji wah

  • @RameshKumar-qw1re
    @RameshKumar-qw1re 3 роки тому +2

    Well done ji

  • @deharboy6349
    @deharboy6349 3 роки тому +1

    Veer ji dil khus karta

  • @DaljeetSingh-lk7mz
    @DaljeetSingh-lk7mz 3 роки тому

    Bhoot vadia tang e parchar a

  • @aasanlife7517
    @aasanlife7517 3 роки тому

    ਬਹੁਤ ਵਧੀਆ ਵੀ ਰ

  • @tarlochandass7017
    @tarlochandass7017 2 роки тому

    👌👌😀ਬਹੁਤ ਸੋਹਣੀ ਕਲਾਕਾਰੀ।

  • @Javedmohammad729
    @Javedmohammad729 3 роки тому +1

    Superb👌👌👌

  • @AjitSingh-dh5jf
    @AjitSingh-dh5jf Рік тому +2

    ਸਿਰ ਤੇ ਬੰਨਿਆ ਭਾਵੇਂ ਪਰਨਾ ਹੀ ਹੋਵੇ ਵਾਰ ਵਾਰ ਨ੍ਹੀ ਥੱਲੇ ਡਿੱਗਣਾ ਚਾਹੀਦਾ

  • @balvinderbhikhi9986
    @balvinderbhikhi9986 3 роки тому +1

    ਬਹੁਤ ਵਧੀਆ ਜੀ, ਇਹ ਕਲਾ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਹੈ , ਚੈਪਲ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਟੈਲੀਫੋਨ ਨੰਬਰ ਜਰੂਰ ਦਿਉ, ਤਾਂ ਜੋ ਇਹਨਾਂ ਨਾਲ ਰਾਬਤਾ ਕੀਤਾ ਜਾ ਸਕੇ।

  • @RajKumar-xp2wl
    @RajKumar-xp2wl 3 роки тому

    Raj kumar patiala meer g thuda program nakal dekhi bahut asha laga.purana samma yad kra dita .

  • @gillsaabgill3634
    @gillsaabgill3634 2 роки тому

    Sade cheema pind ch jadon de jamme a odon de dekhde a me te father saab done e fan a 🤣

  • @husanalal6142
    @husanalal6142 3 роки тому

    ਸੁਪਰ ਸਟਾਰ ਗਾਇਕ ਹੈ ਤੇ ਕਮੇਡੀਅਨ ਅਭਿਨੇਤਾ

  • @rajpalchanni2031
    @rajpalchanni2031 3 роки тому

    Very nice. Great people. 🙏👍

  • @jaggajagmalwali3248
    @jaggajagmalwali3248 Рік тому +1

    Very good👍

  • @harvindersingh7848
    @harvindersingh7848 3 роки тому +4

    ਜਿਉਂਦੇ ਵਸਦੇ ਰਵੋ ਤੁਸੀਂ ਸਦਾ ਹੀ ਵਲੋਂ ਸੰਤ ਬਾਬਾ ਹਰਵਿੰਦਰ ਸਿੰਘ ਜੀ ਲੰਗਰਾਂ ਵਾਲੇ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @piaralal2397
    @piaralal2397 3 роки тому +1

    Very good

  • @harsingh8580
    @harsingh8580 3 роки тому

    Waheguru ji

  • @AmarjitSingh-nr9lq
    @AmarjitSingh-nr9lq 3 роки тому

    Very nice ji.Jeude raho punjabio.

  • @balvirsingh9189
    @balvirsingh9189 3 роки тому

    ਸੰਗਰੂਰ ਈੲਏ

  • @lovelybains6896
    @lovelybains6896 3 роки тому +1

    Best of luck good luck

  • @Ranjitsingh-bm9fw
    @Ranjitsingh-bm9fw 2 роки тому +1

    👌✌

  • @mrshardeepcheema9386
    @mrshardeepcheema9386 3 роки тому

    Naklia babe nanak de best frend

  • @user-rajinderhammerthrower
    @user-rajinderhammerthrower 3 роки тому +3

    👍👍👍😀😀😀😂😂

  • @gurmailbhatti4451
    @gurmailbhatti4451 3 роки тому +1

    ਵਧੀਆ ਕੰਮ ਕਰਦਾ ਬਾਈ

  • @jassasran9381
    @jassasran9381 3 роки тому

    Bhut vdia lgia

  • @satveendersinghkala
    @satveendersinghkala 3 роки тому

    Good ji

  • @gurvindersingh7112
    @gurvindersingh7112 3 роки тому

    So nc Yaar kamaal Karti

  • @lakhajassar145
    @lakhajassar145 3 роки тому

    Big fan from heron kalan

  • @hanumansidhu8500
    @hanumansidhu8500 3 роки тому +1

    हनुमान सिंह

  • @Apna-punjab.
    @Apna-punjab. 3 роки тому +2

    @ HOLLAND 👍👍👍🌷🌷🌷🌷🌷😂😂😂😂@ BAPLA .@ BALDEV

  • @harbansinsan5132
    @harbansinsan5132 3 роки тому +1

    😂😂👌👍

  • @nikkakhiva426
    @nikkakhiva426 3 роки тому

    Barbie Bawal Sher Ji de mele te

  • @kamalpreetkaur2506
    @kamalpreetkaur2506 3 роки тому

    Sukhchan,Baba,nanaksar, thanks