Heer Ranjha-2। ਨਕਲਾਂ । ਘਨੌਰ ਵਾਲੇ ਨਕਲੀਏ । Punjabi Drama | Comedy | Naklan | Ghanor wale Nakliye |

Поділитися
Вставка
  • Опубліковано 14 лис 2024

КОМЕНТАРІ • 59

  • @loveladda9881
    @loveladda9881 4 роки тому +3

    ਬਹੁਤ ਹੀ ਵਧੀਆ ਜੀ ਇਹ ਨੇ ਅਸਲੀ ਪੰਜਾਬੀ ਵਿਰਸੇ ਦੇ ਵਾਰਿਸ ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰਦੇ ਹਨ ਇਹ ਸਾਡੇ ਪਿੰਡ ਲੱਡੇ ਮੇਲੇ ਤੇ ਹਰ ਸਾਲ ਆਉਂਦੇ ਹਨ ਵਾਅ ਕਮਾਲ ਖ਼ੁਸ਼ੀਆਂ 👌👌

  • @SatpalSingh-ms3hq
    @SatpalSingh-ms3hq 4 роки тому +4

    ਸੱਚਮੁੱਚ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਸਮੋਈ ਬੈਠੇ ਹੋ,ਬਹੁਤ ਬਹੁਤ ਧੰਨਵਾਦ।

  • @Letsstartmaths14
    @Letsstartmaths14 4 роки тому +5

    ਇਹ ਆ ਸਾਡਾ ਅਸਲੀ ਪੰਜਾਬੀ ਵਿਰਸਾ।ਹੁਣ ਤਾਂ ਵਿਆਹ ਵੀ ਪੈਲਿਸਾਂ ਵਿੱਚ ਹੁੰਦੇ ਆ,ਅੱਗੇ ਘਰਾਂ ਵਿਚ ਵਿਆਹ ਹੁੰਦੇ ਸੀ ਤੇ ਕਿਸੇ ਦੇ ਸਿਰ ਕੋਈ ਕਰਜਾ ਨਹੀਂ ਸੀ ਹੁੰਦਾ,ਤੇ ਉਤੋਂ ਨਕਲੀਏ ਵੀ ਇੰਨਾ ਰੌਣਕ ਮੇਲਾ ਕਰਦੇ ਸੀ,ਕਿ ਸਾਰਾ ਪਿੰਡ ਖੁਸ਼ ਹੁੰਦਾ ਸੀ।ਤੇ ਹੁਣ ਪੈਲਿਸਾਂ ਵਿੱਚ ਡੀ ਜੇ ਬੰਦੇ ਨੂੰ ਦੌਰਾ ਪੈਣ ਵਾਲਾ ਕਰ ਦਿੰਦੇ ਆ,ਬਾਕੀ ਪੈਲਿਸਾਂ ਦਾ ਖਰਚਾ ਆਦਿ।ਸ਼ਾਇਦ ਸਾਡੀ ਫੋਕੀ ਟੌਹਰ ਨੇ ਹੀ ਸਾਨੂੰ ਕਰਜਾਈ ਕਰਤਾ।ਧੰਨਵਾਦ ਸੁਖਨੈਬ ਸਿੱਧੂ ਜੀ

  • @sukhmandersingh8986
    @sukhmandersingh8986 4 роки тому +3

    ਬਹੁਤ ਵਧੀਆ ਜੀ

  • @GagandeepSingh-qy9tp
    @GagandeepSingh-qy9tp 4 роки тому

    ਬਹੁਤ ਵਧੀਆ ਕਮੇਡੀ ਆ 👌👍👍👍🌴🌴

  • @gurbhajansinghgill3564
    @gurbhajansinghgill3564 4 роки тому +3

    ਤੂੰ ਦਸਤਾਰ ਪੰਜਾਬ ਦੀ ਵੀਰਾ
    ਗੁਰਭਜਨ ਗਿੱਲ
    ਤੂੰ ਦਸਤਾਰ ਪੰਜਾਬ ਦੀ ਵੀਰਾ, ਪੈਰ ਨਹੀਂ ਗੁਰਗਾਬੀ ਦਾ।
    ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ।
    ਨਾਥ ਜੋਗੀਆਂ ਲਿਖੀ ਪੰਜਾਬੀ, ਸ਼ੇਖ ਫ਼ਰੀਦ ਸੰਵਾਰੀ।
    ਗੁਰੂਆਂ ਦਿੱਤੀ ਜਿਹੜੀ ਸ਼ਕਤੀ, ਫਿਰਦੇ ਅਸੀਂ ਵਿਸਾਰੀ।
    ਫ਼ਿਕਰ ਕਰੋ ਵਾਰਿਸ ਦੇ ਦਿੱਤੇ, ਅਕਲ ਭੰਡਾਰ ਦੀ ਚਾਬੀ ਦਾ।
    ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ।
    ਬੱਚਿਆਂ ਦੇ ਲਈ ਗੁੰਨ ਕੇ ਮਿੱਟੀ, ਸ਼ਕਲਾਂ ਘੜ ਘੁਮਿਆਰਾ।
    ਸੋਨਾ ਢਾਲ ਜ਼ਬਾਨ ਦਾ ਗਹਿਣਾ ਸਮੇਂ ਦਾ ਤੂੰ ਸੁਨਿਆਰਾ।
    ਮਿੱਧ ਨਾ ਪੈਰੀਂ ਸੂਹਾ ਸੁਪਨਾ, ਸੋਹਣੇ ਫੁੱਲ ਗੁਲਾਬੀ ਦਾ।
    ਅੰਗਰੇਜ਼ੀ ਦੇ ਪਿੱਛੇ ਲੱਗ ਕੇ ਕਰ ਨਾ ਘਾਣ ਪੰਜਾਬੀ ਦਾ।
    ਹਰ ਧਰਤੀ ਦੀ ਸ਼ਾਨ ਸਲਾਮਤ, ਮਾਂ ਬੋਲੀ ਦੇ ਸਦਕੇ।
    ਕੌਣ ਮੁਹੱਬਤ ਵੰਡ ਸਕਦਾ ਹੈ, ਮਾਂ ਬੋਲੀ ਤੋਂ ਵਧ ਕੇ।
    ਮੁੱਲ ਤਾਰਨਾ ਪੈ ਸਕਦਾ ਹੈ, ਫੋਕੀ ਸ਼ਾਨ ਨਵਾਬੀ ਦਾ।
    ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ।
    ਮਾਂ ਬੋਲੀ , ਮਾਂ ਧਰਤੀ ਸਾਂਭੋ, ਰਲ਼ ਕੇ ਪੁੱਤਰ ਧੀਆਂ।
    ਫੁਲਕਾਰੀ ਦੇ ਰੰਗ ਬਚਾਉਣੇ, ਇਸ ਧਰਤੀ ਦੇ ਜੀਆਂ।
    ਆਪੋ ਆਪਣੇ ਘਰ ਚੋਂ ਲੱਭੋ, ਅਸਲ ਨਿਸ਼ਾਨ ਖ਼ਰਾਬੀ ਦਾ।
    ਅੰਗਰੇਜ਼ੀ ਦੇ ਪਿੱਛੇ ਲੱਗ ਕੇ ਕਰ ਨਾ ਘਾਣ ਪੰਜਾਬੀ ਦਾ।
    🌍

  • @RohitKumar-nk6ow
    @RohitKumar-nk6ow 4 роки тому +1

    Very Very Ghant By Ji (Raju Baba)

  • @GurpreetSingh-zu5kw
    @GurpreetSingh-zu5kw 4 роки тому

    Sira gal batt

  • @Javedmohammad729
    @Javedmohammad729 4 роки тому +1

    Bahut badiya Kya bat 🙏🙏👌👌

  • @beantsingh8569
    @beantsingh8569 4 роки тому

    ਖੁਸੀਆ ਵਧੀਆ ਕਾਮੇਡੀ ਕਰਦਾ ਹੈ

  • @lovedeepk09
    @lovedeepk09 4 роки тому +2

    Bahut vadia...Bachpan Yaad karwa ditta hai....Bahut sune ne khushiye huni bachpan ch...Sadde pind hun tak aaunde ne.... Dhanwaad

  • @gursewakchahal601
    @gursewakchahal601 4 роки тому +13

    ਸਾਡੇ ਪਿੰਡ ਖੀਵੇ ਹਰ ਸਾਲ ਆਉਦੇ ਆ ਪਿਛਲੇ 20 ਸਾਲਾ ਤੋ ਹਰ ਸਾਲ ਦੈਖ ਦੇ ਆ ਖੁਸੀਆਂ ਸਾਹਮਣੇ ਸਭ ਕਾਮੇਡੀ ਕਲਾਕਾਰ ਫੇਲ ਆ

  • @sukhmandersingh8986
    @sukhmandersingh8986 4 роки тому +4

    ਅਗਲਾ ਭਾਗ ਕਦੇ ਆਉਣਾ ਜੀ

  • @gursewaksinghbagri9909
    @gursewaksinghbagri9909 4 роки тому

    ਬਹੁਤ.ਬਧੀਆ.ਜੀ

  • @sukhwindersinghsukhwinders3798
    @sukhwindersinghsukhwinders3798 4 роки тому +1

    Very nice

  • @gurneksingh4071
    @gurneksingh4071 4 роки тому +1

    so funny chanko uncle best roll. plz send ranjha heer part 3

  • @mohinderkaur7867
    @mohinderkaur7867 4 роки тому +2

    Oh m'y god old days was goodji

  • @bachitarsingh6088
    @bachitarsingh6088 4 роки тому

    Very nice heer ranja

  • @sardarji9416
    @sardarji9416 4 роки тому

    Super Sade daske har saal aounde a

  • @sattisingh9273
    @sattisingh9273 4 роки тому +1

    Nice y

  • @deharboy6349
    @deharboy6349 4 роки тому

    Wa ji wa

  • @charanjeetsingh9799
    @charanjeetsingh9799 4 роки тому +1

    ਕੋਈ ਗਾਣਾਂ ਵਾਣਾਂ ਤਾਂ ਗਾਉਂਦੇ ਨੀ ਪਹਿਲਾਂ ਵਾਂਗ ਨੱਚ ਨੱਚ ਕੇ ਇਸ ਲਈ ਫਿੱਕਾ ਫਿੱਕਾ ਲੱਗ ਰਿਹੈ ਅਖਾੜਾ

  • @jagdeepsingh1177
    @jagdeepsingh1177 4 роки тому +3

    👍👍👍👍

  • @kulveersinghcheema8487
    @kulveersinghcheema8487 3 роки тому

    Pinky sunam ❤️

  • @jharonsingh820
    @jharonsingh820 4 роки тому

    Very nice ji

  • @jassisheron1961
    @jassisheron1961 4 роки тому +1

    👌👌👌👌👌

  • @deepaksachdeva54
    @deepaksachdeva54 4 роки тому

    Gora ji nyc

  • @fifasoccer8714
    @fifasoccer8714 4 роки тому +1

    NYC NYC NYC NYC NYC

  • @jagdeepsingh1177
    @jagdeepsingh1177 4 роки тому +4

    very nice 👍

  • @kulveersinghcheema8487
    @kulveersinghcheema8487 4 роки тому

    Baba bhola gir ji cheema sahib

  • @gurnoorsingh240
    @gurnoorsingh240 4 роки тому

    Very very funny very nice

  • @parmjeetsidhu3143
    @parmjeetsidhu3143 4 роки тому

    ਜੀ ਉਕੇ ਜੀ

  • @palsingh5212
    @palsingh5212 4 роки тому +1

    Excellent job all team members

  • @sukhmandersingh8986
    @sukhmandersingh8986 4 роки тому +3

    ਸਤਿ ਸ੍ਰੀ ਅਕਾਲ ਜੀ

  • @e.pgaming5925
    @e.pgaming5925 4 роки тому

    Samber Sarpanch nice

  • @gurneksingh4071
    @gurneksingh4071 4 роки тому +1

    next part send karo

  • @gurneksingh4071
    @gurneksingh4071 4 роки тому +1

    nice job

  • @lklk1034
    @lklk1034 4 роки тому

    Sir jawab sawal tokbandi wich how an Nal saj wajega or bilkul Fikka nahi Rahega hor bi wadia ho jayega o stad

  • @HARJINDERSingh-pn7go
    @HARJINDERSingh-pn7go 4 роки тому +2

    Daska har sal aunda aa

  • @sbeerkaur5990
    @sbeerkaur5990 4 роки тому +1

    Vichkar harmoniam kol labh heera betha

  • @bajwajatt5718
    @bajwajatt5718 4 роки тому +1

    Nice

    • @PnoMediaGroup
      @PnoMediaGroup  4 роки тому

      Thanks

    • @avtarsamra2823
      @avtarsamra2823 4 роки тому

      ਭੈਣ ਜੀ ਅਗਲਾ ਭਾਗ ਜਲਦੀਭੇਜੋ ਜੀ

  • @jagdeepmann3153
    @jagdeepmann3153 4 роки тому

    Jagdeep Singh Mann Ghania MPCASS Ltd very nice

  • @vickymusictach6671
    @vickymusictach6671 2 роки тому

    Daska wala

  • @satvirsinghjassar4425
    @satvirsinghjassar4425 4 роки тому

    Hor video kido payo ga

  • @Gurmatsidhant
    @Gurmatsidhant 4 роки тому

    Ena vadhia drama par 1 bhi beint ni sunai bhla baint raag ton bina kahdi heer.. Gallan de dialog nu baint ch ga ke sunana chahida.. Hor bhi 4 chand lagg Jane si..

  • @hardeepkaur6382
    @hardeepkaur6382 4 роки тому

    I just.

  • @RahulKumar-ym3ni
    @RahulKumar-ym3ni 4 роки тому

    Bakwas video

  • @ranjitkaur647
    @ranjitkaur647 4 роки тому +2

    👍👍

  • @jaswantbatth5879
    @jaswantbatth5879 3 роки тому

    Nice

  • @jagroopkaur8872
    @jagroopkaur8872 4 роки тому

    Very nice