Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵੀਰ ਜੀ ਬਹੁਤ ਵਧੀਆ ਇੰਟਰਵਿਊ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
ਜਿੰਦਗੀ ਦੀ ਸੱਚਾਈ ਪੇਸ਼ ਕਰ ਤੀ ਬਾਈ ਹੋਰਾ ❤
ਜਿੱਦਾਂ ਗੋਪੀ ਫਰੰਦੀਪੁਰ ਏ ਨੇ ਪਾਲੇ ਸੀ ਆਪਣੇ ਚੇਲੇ ਗਦਾਰ ਜਾਂ ਕਰ ਗਏ ਚੇਲੇ
ਅੱਜ ਕੱਲ ਤਾਂ ਚੇਲੇ ਉਸਤਾਦਾਂ ਤੇ ਇਲਜ਼ਾਮ ਲੌਂਦੇ ਆ ਉਸਤਾਦ ਨੂੰ ਅੱਖਾਂ ਦਖੌਂਦੇ ਆ ਉਹਦੀ ਬੁੱਕਲ ਚ ਬਹਿਕੇ ਉਹਦੇ ਘਰੇਲੂ ਪੋਤੜੇ ਫਰੋਲਣ ਲੱਗ ਪਏ
Sirra Plair ❤
Gopi ustad sira
ਖਰਾਜੀ ਪੀਥੋ ਦੀ ਇੰਟਰਵਿਊ ਕਰੀ ਬਾਈ ਟੋਪ ਦਾ ਧਾਵੀ ਰਿਹਾ 💪💪💪💪💪
ਬਾਈ ਸੋਚ ਬਹੁਤ ਬਦੀਆ ਤੇਰੀ ਆ
ਗੁਰਲਾਲ ਸੋਹਲ ਨੂੰ ਆਇਆ ਸੀ ਫੋਨ ਗਰਾਊਂਡ ਚ
ਗੋਪੀ ਫਰੰਦੀਪੁਰ❤❤❤
ਪ੍ਰੀਤ ਲੱਧੂ ਆਪਣੀ ਔਕਾਤ ਦਿਖਾ ਗਿਆ
ਵੀਰ ਜੀ ਮੱਤੇ ਭੌਲੇਕੇ ਗੁਰਦਾਸਪੁਰ ਦੀ ਇੰਟਰਵਿਊ ਕਰੋ ਬੇਨਤੀ ਆ
Good veer sirra karta
Vary good Beta jiI appreciate you
Veer bilkul sahi gulla taeira
ਪ੍ਰੀਤ ਨੇ ਜਦੋ ਦਾ ਗੋਪੀ ਭਲਵਾਨ ਦੇ ਬਾਰੇ ਬੋਲੇਆ ਲੋਕ ਜਾਂਦਾ ਪ੍ਰੀਤ ਪ੍ਰੀਤ ਕਰਨ ਲੱਗ ਪੇ ਵਾ ਕਮੇਟੀਆ ਜਾਂਦਾ ਪ੍ਰੀਤ ਨੂੰ ਸਨਮਾਨਿਤ ਕਰਨ ਲੱਗ ਪਿਏ ਲੋਕ ਤਮਾਸ਼ਾ ਦੇਖ ਦੇ ਵਾ ਹੈਪੀ ਸਭਰਾਂ ਹਾਲੀ ਕੀ ਚੀਜ਼ ਵਾ ਜਦੋਂ ਦਾ ਇਹ ਗੋਪੀ ਭਲਵਾਨ ਬਾਰੇ ਬੋਲੇ ਵਾ ਉਦੋਂ ਦਾ ਇਹਨਾਂ ਨੂੰ ਜਾਂਦਾ ਉਪਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ
ਗੱਲਾ ਸਹੀ ਕੀਤੀਆਂ ਜੀ ਪਰ ਬਹੁਤਿਆਂ ਨੂੰ ਹਜ਼ਮ ਨਹੀਂ ਹੋਣੀਆਂ
ਚਿੱਟੇ ਨਾਲ ਡੱਕ ਕੇ ਹੀ ਆਉਂਦੀਆਂ ਸਹੀ ਗੱਲਾਂ ਓਦਾ ਕਿੱਥੇ
@@kindakinda6544 tenu kive pata vii ohh chitte nal rajya vaa
@@kindakinda6544 tenu kive pta vii ohh chitte nal rajya vaa
Good bro 👍❤
Good 👍 👍 👍 y
🎉
❤❤
❤
ਗੋਪੀ❤❤❤❤
ਪਰੀਤ ਖੰਚ ੲਏ
ਵਾਹਿਗੁਰੂ ਜੀ
ਪਰੀਤ ਸਾਲਾ ਖੱਚ ੲਏ
Jehde bnde chitta la ke chasma la la video paonde a bad ch chanela te fake interviewa krde a sab da pta kithe firda 😂😂😂😂😂
Banda daler a sidhiyan gallan karda❤👌
ਰੱਜਿਆ ਚਿੱਟੇ ਦਾ ਦਲੇਰੀ ਤਾਂ ਆਉਣੀ
Bhai Balkara phullo mher Singh wala de interview kr lo plz Bhai ji
Gurlal sohal bai jinu phn aea c
Sab da pta kon kina k chnga
satwan darya tempua da chal pya
Vr shrifdildar tra lagde o
Ade nhi hunde j ustad aine jande mar fr pich hat jo
Jehde bnde kehnde asi nsha chaddea chanlea te fake interviewa krde a sabh da pta pvittar
ਪ੍ਰੀਤ ਲੱਧੂ ਨੂੰ ਚਾਰ ਸਾਲਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਇਹਦੇ ਤੋਂ ਦਾ ਹੁਣੇ ਹੀ ਨਹੀਂ ਜੱਫਾ ਲਗਦਾ ਅੱਗੇ ਕੀ ਇਹਨੇ ਸਵਾਹ ਕਰਨਾ ਗੋਪੀ ਨੂੰ 18 ਸਾਲ ਹੋਗੇ ਅਜੇ 5 ਸਾਲ ਹੋਰ ਖੇਡ ਜਾਏਗਾ
ਵੀਰ ਜੀ ਬਹੁਤ ਵਧੀਆ ਇੰਟਰਵਿਊ
ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
ਜਿੰਦਗੀ ਦੀ ਸੱਚਾਈ ਪੇਸ਼ ਕਰ ਤੀ ਬਾਈ ਹੋਰਾ ❤
ਜਿੱਦਾਂ ਗੋਪੀ ਫਰੰਦੀਪੁਰ ਏ ਨੇ ਪਾਲੇ ਸੀ ਆਪਣੇ ਚੇਲੇ ਗਦਾਰ ਜਾਂ ਕਰ ਗਏ ਚੇਲੇ
ਅੱਜ ਕੱਲ ਤਾਂ ਚੇਲੇ ਉਸਤਾਦਾਂ ਤੇ ਇਲਜ਼ਾਮ ਲੌਂਦੇ ਆ ਉਸਤਾਦ ਨੂੰ ਅੱਖਾਂ ਦਖੌਂਦੇ ਆ ਉਹਦੀ ਬੁੱਕਲ ਚ ਬਹਿਕੇ ਉਹਦੇ ਘਰੇਲੂ ਪੋਤੜੇ ਫਰੋਲਣ ਲੱਗ ਪਏ
Sirra Plair ❤
Gopi ustad sira
ਖਰਾਜੀ ਪੀਥੋ ਦੀ ਇੰਟਰਵਿਊ ਕਰੀ ਬਾਈ ਟੋਪ ਦਾ ਧਾਵੀ ਰਿਹਾ 💪💪💪💪💪
ਬਾਈ ਸੋਚ ਬਹੁਤ ਬਦੀਆ ਤੇਰੀ ਆ
ਗੁਰਲਾਲ ਸੋਹਲ ਨੂੰ ਆਇਆ ਸੀ ਫੋਨ ਗਰਾਊਂਡ ਚ
ਗੋਪੀ ਫਰੰਦੀਪੁਰ❤❤❤
ਪ੍ਰੀਤ ਲੱਧੂ ਆਪਣੀ ਔਕਾਤ ਦਿਖਾ ਗਿਆ
ਵੀਰ ਜੀ ਮੱਤੇ ਭੌਲੇਕੇ ਗੁਰਦਾਸਪੁਰ ਦੀ ਇੰਟਰਵਿਊ ਕਰੋ ਬੇਨਤੀ ਆ
Good veer sirra karta
Vary good Beta ji
I appreciate you