Pindaan diya bibiya de kisse || Gurjant Othi || Shooting Masters || Punjabi Podcast || EP-6

Поділитися
Вставка
  • Опубліковано 11 січ 2025

КОМЕНТАРІ • 418

  • @GurjantOthiEntertainment
    @GurjantOthiEntertainment  Місяць тому +54

    Subscribe jroor kare te Mere Podcast Tusi Family beith k Vekho ji Mai eda hi Family Podcast lee k auo gaa ❤️🙏🏻

    • @manpreetsinghrandhawa1497
      @manpreetsinghrandhawa1497 Місяць тому +5

      ਅਸੀਂ ਸਾਰੀ ਫੈਮਲੀ ਬੈਠ ਕੇ ਦੇਖਦੇ ਹਾਂ ❤Manpreet Singh Randhawa From Tarn Taran,, Village Tharu

    • @JkSaab-m9v
      @JkSaab-m9v Місяць тому +4

      Jaan podcast Boht kaint hunde aa... Portugal CH Dekhi da bro .. SBB to okha km Honda Kise nu hsona ty TUC ohi KR rhe o ..bs ek request AA bro asii eda wait krde RHI da k PTA ni kdo ONA podcast ,, TUC har week Saturday night nu koi ek time soch k ek podcast shdd dya kro ..eda har ek nu exact time pta houga ... thanks and love you jatta

    • @GurjantOthiEntertainment
      @GurjantOthiEntertainment  Місяць тому

      @@manpreetsinghrandhawa1497 ❤️🙏🏻

    • @GurjantOthiEntertainment
      @GurjantOthiEntertainment  Місяць тому +1

      @@JkSaab-m9v ❤️👍

    • @ramansidhuramansdeep3373
      @ramansidhuramansdeep3373 Місяць тому

      But but vidya episode Gurjant veer ji 😂😂😂😂
      Me AJ evening time bhar dhupa manja ta apni Mata Ji nal dakhaya...
      Maja aagya ji
      Me video dak rehya c
      Mom ji sun sun ka 😂hass rehya c
      But but vidya Gurjant veer ji
      Waheguru ji thanu har khussi dave
      Waheguru ji thanu chadikala vic rakya 🙏🏻😊
      (I am Raman Sidhu Bathinda Punjab 🇮🇳🙏🏻)

  • @sunnychumber2822
    @sunnychumber2822 Місяць тому +9

    ਤੂੰ ਅਪਣਾ ਅਪਣਾ ਲੱਗਦਾ ਰਹਿੰਦਾ ਜਦੋਂ ਬੋਲਦਾ ❤
    20 ਸਾਲ ਹੋਗੇ ਪਿੰਡ ਸਡੇ .ਬਾਬਾ ਰਵੀਦਾਸ ਆਦਿ ਖੁਸ਼ ਰੱਖੇ ਤੈਨੂੰ ਭਰਾ. Keep it up

  • @manpreetsinghrandhawa1497
    @manpreetsinghrandhawa1497 Місяць тому +26

    ਸਭ ਤੋਂ ਵਧੀਆ ਗੱਲ ਇਹ ਹੈ ਕੇ ਪਰਿਵਾਰ ਵਿੱਚ ਬੈਠ ਕੇ ਦੇਖ ਸਕਦੇ ਹਾਂ ❤❤Love you ਤਿੰਨਾਂ ਵੀਰਾਂ ਨੂੰ ❤❤❤Wmk

  • @gagandeepsingh2682
    @gagandeepsingh2682 9 днів тому +2

    ਬਹੁਤ ਵਧੀਆ, ਵੀਰ ਖਿੱਚ ਕੇ ਰੱਖ ਕੰਮ। ❤

  • @RUPINDERKAUR-fj6pt
    @RUPINDERKAUR-fj6pt Місяць тому +6

    ਇਕ ਇਕ ਗੱਲ ਸੱਚ ਆ ਤੁਹਾਡੀ ਵੀਰ ਜੀ ਅਸੀਂ ਵੀ ਆਪਣੀ ਮੰਮੀ ਜੀ ਨਾਲ ਹੱਥੀ ਕੰਮ ਕੀਤੇ ਆ ਸਾਰੇ ❤😊🙏

  • @JugrajSandhu-p1w
    @JugrajSandhu-p1w Місяць тому +15

    ਗੁਰਜੰਟ ਵੀਰ ਟਾਂਗੇ ਵਾਲੀ ਗੱਲ ਤੋਂ ਯਾਦ ਆਇਆ ਸਾਡੇ ਨਗਰ ਚੋਹਲਾ ਸਾਹਿਬ ਤੋਂ ਚਾਰ ਕੁ ਕਿਲੋਮੀਟਰ ਤੇ ਬਿਆਸ ਦਰਿਆ ਦੇ ਕੰਢੇ ਧੁੰਨ ਢਾਏ ਵਾਲੇ ਤੋ ਇੱਕ ਨਹਿੰਗ ਸਿੰਘ ਟਾਂਗਾ ਵਹਾਉਂਦਾ ਸੀ ਉਹ ਬਹੁਤ ਮਖੋਲੀ ਸੀ ਉਸ ਪਿੰਡ ਪੰਜਾਬ ਪੁਲਿਸ ਦਾ ਕਮਾਂਡੋ ਟ੍ਰੇਨਿੰਗ ਸੈਂਟਰ ਵੀ ਰਿਹਾ ਜੋ ਬਾਅਦ ਵਿੱਚ ਪਿੰਡ ਨੇ ਕੇਸ ਕਰਕੇ ਚੁਕਾ ਦਿੱਤਾ ਸੀ। ਚੋਹਲਾ ਸਾਹਿਬ ਤੋਂ ਉਹਦੇ ਟਾਂਗੇ ਤੇ ਜਾਣ ਲਈ ਬੁਢੀਆਂ ਬੰਦੇ ਅਤੇ ਕਮਾਡੋ ਵਾਲੇ ਉਹਦਾ ਇੰਤਜ਼ਾਰ ਕਰਦੇ ਹੁੰਦੇ ਸੀ ਕਿਉਂਕਿ ਉਹ ਹਾਸੇ ਬੜੇ ਪਾਉਂਦਾ ਸੀ। ਅਵਾਜ਼ ਦੇਣੀ ਆਜੋ ਧੁੰਨਾ ਦੇ ਸਵਾਰ, ਪਿੰਡ ਤੱਕ ਉਧਾਰ ਦਿਨ ਖੜ੍ਹੇ ਧੁੰਨੀ ਦਿਊਂਗਾ ਵਾੜ । ਬੀਬੀਆ ਨੂੰ ਬਹੁਤ ਮਜ਼ਾਕ ਕਰਦਾ ਹੁੰਦਾ ਸੀ ਜੋ ਕੁਮੈਂਟਾਂ ਵਿੱਚ ਨਹੀਂ ਦੱਸ ਸਕਦੇ ਪਰ ਉਹਦਾ ਕੋਈ ਗੁੱਸਾ ਨਹੀਂ ਸੀ ਕਰਦਾ। ਜੇਕਰ ਤੁਹਾਡੇ ਏਰੀਏ ਵਿੱਚੋਂ 1994=95 ਸੰਨ ਦੇ ਵਕਤ ਕੋਈ ਪੁਲਸ ਮੁਲਾਜ਼ਮ ਨੇ ਏਥੇ ਟ੍ਰੇਨਿੰਗ ਕੀਤੀ ਹੋਵੇ ਧੁੰਨ ਢਾਏ ਵਾਲੇ ਤਾਂ ਉਸ ਨੂੰ ਉਸ ਟਾਂਗੇ ਵਾਲੇ ਬਾਰੇ ਪੁੱਛਣਾ ਜ਼ਰੂਰ ਬਹੁਤ ਦਰਿਆ ਦਿਲ ਇਨਸਾਨ ਸੀ। ਬਾਕੀ ਆਪਣਾ ਨੰਬਰ ਜ਼ਰੂਰ ਦੇਵੋ ਆਪਣੇ ਚੈਨਲ ਤੇ।

    • @GurjantOthiEntertainment
      @GurjantOthiEntertainment  Місяць тому +2

    • @Oyebiregill
      @Oyebiregill Місяць тому +1

      ਮੈਂ ਗਿਆ ਉਸ ਉਪਰ ਮੇਰਾ ਮਾਸੜ ਜੀ ਉਸ ਪਿੰਡ ਦੇ ਨੇ ਸਰਦਾਰ ਗੁਰਨਾਮ ਸਿੰਘ ਜੀ ਮਾਸਟਰ ਜੀ ਅਤੇ ਸਾਡੇ ਜੀਜਾ ਜੀ ਨੇ ਬਲਦੇਵ ਸਿੰਘ ਢੁਬਾਈ ਵਾਲਾ

    • @ਕੁਲਵਿੰਦਰਸਿੰਘ-1947
      @ਕੁਲਵਿੰਦਰਸਿੰਘ-1947 Місяць тому +2

      Veer tera kehra pind

  • @lovedhaliwal116
    @lovedhaliwal116 Місяць тому +97

    ਸਿੱਖ ਫੌਜ਼ੀਆਂ ਵੱਲੋਂ ...ਦੀਵਾ ਬਣਾ ਕੇ ਸਤਿ ਸ਼੍ੀ ਆਕਾਲ .... ❤

  • @ranakangkang8599
    @ranakangkang8599 Місяць тому +10

    ਗੁਰਜੰਟ ਵੀਰੇ ਦੀਆਂ ਗੱਲਾਂ ਸੁਣ ਕੇ ਬੜਾ ਮਨ ਨੂੰ ਖੁਸ਼ੀ ਮਿਲਦੀ ਆ ਪੁਰਾਣਾ ਪਿੰਡ ਯਾਦ ਕਰਾ ਦਿੱਤਾ । ਜਦੋਂ ਅਸੀਂ ਛੋਟੇ ਹੁੰਦੇ ਸੀ ਬਿਲਕੁਲ ਇੰਝ ਹੀ ਹੁੰਦਾ ਸੀ ।

  • @Siyalkotiya
    @Siyalkotiya Місяць тому +22

    ਜਮਾ ਸੱਚਿਆਂ ਗੱਲਾਂ
    ਪਿੰਡ ਦੀ CID 😅😅

  • @gursajangill9101
    @gursajangill9101 Місяць тому +8

    Bhut ghaint podcast ❤😂🎉❤❤❤

  • @JagminderjitSingh
    @JagminderjitSingh Місяць тому +3

    pyar pyar bohat saara bohat gallan sunnde tuhade baare madhipuria sab ton .. love ❤

  • @GurMehal7572
    @GurMehal7572 Місяць тому +6

    ਜੱਜ ਬਈ ਨੂੰ ਵੀ ਲੈਕੇ ਆਇਓ ਅਗਲੇ podcast ਚ। ਗੁਜੰਟ ਵੀਰ ! ❤️‍🔥
    ਬਾਕੀ ਸਿਰਾ ਹਰ ਵਾਰੀ ਵਾਂਗੂ ❤️‍🔥🚀

  • @kirpalsingh793
    @kirpalsingh793 Місяць тому +4

    Very nice .. Pinda nal relate galla sun k bachpan yaad ah janda .. Best Wishes

  • @skapor23
    @skapor23 Місяць тому +2

    tuhaada pind pta nhi kehra hai but tuhaadiyan gallan sun ke swaad barha aunda... thanks for the podcast.

  • @sukhbirboparai8324
    @sukhbirboparai8324 Місяць тому +2

    ਚੜ੍ਹਦੀ ਕਲਾ ਕਰੇ ਵਾਹਿਗੁਰੂ

  • @inderinder4667
    @inderinder4667 23 дні тому

    Veere life ch bhut tension a pr m mind nu fresh krn lae tuhada vlog dekhdi huni bhut hasa aonda video dekh k mn khush ho jnda

  • @gurpreetsingh08.10
    @gurpreetsingh08.10 Місяць тому +5

    ਕਮੀ ਇੱਕੋ ਆ ਵੀਰੇ wait ਬੜੀ ਕਰਨੀ ਪੈਂਦੀ ਆ

  • @laddarandhawa2569
    @laddarandhawa2569 Місяць тому +1

    ਵਾਹਿਗੁਰੂ ਚੜਦੀਕਲਾ ਰੱਖਣ 🙏🙏

  • @GursahabBoparai-di6pj
    @GursahabBoparai-di6pj Місяць тому +1

    ਸਾਡੇ ਅਜੇ ਵੀ ਬਣਾਇਆ ਏ ਮੰਮੀ ਨੇ ❤

  • @KaranSawna
    @KaranSawna Місяць тому +5

    End galdaat ❤😂

  • @neenabains4900
    @neenabains4900 Місяць тому +1

    Amazing podcast! My Ghosh we enjoyed it sooo much! It is one of the best Punjabi funny podcast which portrays the village as it is! Beautiful! Keep up the good work! I am your big fan 😊!

  • @PoojaPooja-ov8qd
    @PoojaPooja-ov8qd Місяць тому +1

    ਬਹੁਤ ਵਧੀਆ ਜੀ ਤੁਸੀਂ ਹਮੇਸ਼ਾ ਖੁਸ਼ ਰਹੋ🙏🙏🙏🙏🙏🙏😄😄😄😄😄❤❤❤❤❤❤

  • @maan4742
    @maan4742 Місяць тому +2

    Mnu pta ghira ki hunda
    bhut vdia podcast aw. M v canada hi aw stressful life ch ikk remedy da km krda thoda podcast. gbu veere🥰🥰

  • @daljeetkaur2106
    @daljeetkaur2106 Місяць тому

    Sanu te Pata gheere da Veerji …..tuhada har podcast hamesha best hunda ….ma te mere husband dono Beth k dekh de hune a….wait rehnda tuhade podcast da…..we are from Australia……sacchi podcast dekh k rooh kush ho jandi a…

  • @jagwindergill1687
    @jagwindergill1687 Місяць тому +1

    Ghaint bai yr siraa kra dinde o tuci ❤🙏🏻💯💯

  • @YuviSahota
    @YuviSahota Місяць тому +5

    Veer ji bhut sohna poadcast bnonde tu sare dekhe mai❤

  • @satnaamkaur9192
    @satnaamkaur9192 Місяць тому +1

    ਰੂਹ ਖੁਸ਼ ਹੋ ਜਾਂਦੀ ਤੁਹਾਡੀਆਂ ਗੱਲਾਂ ਸੁਣ ਕੇ ਞੀਰੇ 😂😂😂😂

  • @SukhwinderSingh-tc3ny
    @SukhwinderSingh-tc3ny Місяць тому

    Bhut bhut meharbaani verre ajj poori family mil k bhut hasse assi.❤❤❤

  • @ItzlovepreetKaur
    @ItzlovepreetKaur День тому

    rabb di mehr aa veere sade ghr hje v ah sab hunda. pind di ronak ohi aaw.

  • @Amrit_gill31
    @Amrit_gill31 Місяць тому +2

    Sirra veer podcast thode❤

  • @indergurdaspuria7558
    @indergurdaspuria7558 Місяць тому +1

    thnku paji ❤ respect bhut vdia lgyha video dakh ke maza agya🫶🏻

  • @ravigill5626
    @ravigill5626 Місяць тому +1

    Oyy hoy 😂😂😂sira veer sira 😂😂waheguru ji tuhanu lamyaa umra bakhsan ❤

  • @SimranjitVirk-f7n
    @SimranjitVirk-f7n Місяць тому +2

    ਸਤ ਸ੍ਰੀ ਅਕਾਲ ਵੀਰ ਜੀ ਜਿਓਦੇ ਵੱਸਦੇ ਰਹੋ 🙏🙏

  • @engrbilaljaved
    @engrbilaljaved Місяць тому +1

    Paaji boht Kamal o tusi Allah pak or kamyaniyon sy nawazy❤

  • @gurdeepsingh1340
    @gurdeepsingh1340 Місяць тому

    Gurjint veer ji nu whaguru ji thanu hamsa chardikala wich rakha

  • @kalariar3495
    @kalariar3495 Місяць тому +1

    ਅਬੜ ਵਾਲਿਆ ਵਾਲੂ ਦੀਵਾ ਬਣਾ ਕੇ ਸਤਿ ਸ੍ ਅਕਾਲ👏👏

  • @amannmarahar1637
    @amannmarahar1637 Місяць тому +4

    09:50 ਮੈਂ ਵੀ ਹੁਣ ਦੇਸੀ ਬਣਾ ਰਿਹਾ ਸੀ 🤣🤣

  • @laddarandhawa2569
    @laddarandhawa2569 Місяць тому +1

    ਸਰਦਾਰਾਂ ਬੜੇ ਧਿਆਨ ਨਾਲ ਸੁਣਦੇ ਆ। ਮਜਾ ਬਹੁਤ ਆਉਂਦਾ 👌👌

  • @khushmandeepsingh8748
    @khushmandeepsingh8748 Місяць тому

    Level vdd daa jaa rea paji content daa, boht swad aaya, 4 vaari iko din ch sunn lyaa,
    Please stay away from promotional podcasts.
    Veer oh genuine ni lgdaa.
    Baaki edaa de podcasts baaki podcasts toh add ( unique) hon krke ee upar jaane ne.
    Mehnat boht appreciated aa.
    Hassde raho te hsaaunde raho veer ji .

  • @BootaSingh-fc3pm
    @BootaSingh-fc3pm Місяць тому +1

    ਵਾਹ ਜੀ ਵਾਹ 👌

  • @VarinderSingh-n1f
    @VarinderSingh-n1f Місяць тому +2

    Bahut vadhiya othi veere

  • @amritsandhu7769
    @amritsandhu7769 Місяць тому +4

    Sda pind veer pathyia wala goura kehnde wah.

  • @dilbagsinghgharyalaoffical2060
    @dilbagsinghgharyalaoffical2060 Місяць тому +1

    ਵੀਰਾਂ ਨੂੰ ਦਿਲਬਾਗ ਸਿੰਘ ਘਰਿਆਲੇ ਵੱਲੋਂ ਦੀਵਾ ਬਣਾ ਕੇ ਸਤਿ ਸ੍ਰੀ ਅਕਾਲ

  • @BibekSingh-b7j
    @BibekSingh-b7j Місяць тому +2

    Aa gaya sher Sanu fir khush karan tenu dekh k mera te kilo khoon vadd janda veer

  • @JazzydDhillon
    @JazzydDhillon Місяць тому +1

    Othi saab siraa laataa Tuc 😂❤

  • @Okbye662
    @Okbye662 Місяць тому +2

    🫶ਸਤਿ ਸ਼੍ਰੀ ਅਕਾਲ ਸਾਰੇ ਵੀਰਾ ਨੂੰ ਦੀਵਾ ਬਣਾ ਕੇ😂🫶

  • @Devat-mr6yf
    @Devat-mr6yf Місяць тому +1

    ❤❤❤❤❤❤❤❤❤❤ ਸਿਰਾ ਹੈ ਵੀਰ ਜੀ

  • @armandeep____009
    @armandeep____009 Місяць тому +3

    Ghaint ❤

  • @balwinderrandhawa2780
    @balwinderrandhawa2780 Місяць тому +1

    ਖਤਰਾਏ ਕਲਾ ਮੇਰੇ ਨਾਨਕੇ ਆ ਵੀਰ ਜੀ ਸ਼ੈਰੀ ਮਾਨ ਅਖਾੜਾ ਮੈ ਵੀ ਵੇਖਿਆ ਸੀ

  • @amrindersidhu5781
    @amrindersidhu5781 Місяць тому +1

    ਹਮੇਸ਼ਾ ਦੀ ਤਰਾਂ ਸਿਰਾ ਪੋਡਕਾਸਟ

  • @rsekhon1999
    @rsekhon1999 Місяць тому +8

    ਬਾਈ ਸਾਡੀ ਬੀਬੀ ਨੂੰ ਤਾਪ ਚੜ ਗਿਆ ਪਿੰਡ ਵਾਲੇ ਡਾਕਟਰ ਤੋ ਦਵਾਈ ਲੈ ਲਈ ਉਹਨੇ ਚਾਰ ਖੁਰਾਕਾ ਦਿੱਤੀਆ ਇੱਕ ਖੁਰਾਕ ਖਾ ਕੇ ਅਰਾਮ ਆ ਗਿਆ ਬਾਕੀ ਤਿੰਨ ਬਚ ਗਈਆ ਅਗਲੇ ਦਿਨ ਡਾਕਟਰ ਆਇਆ ਗੁਆਡੀਆ ਦੇ ਬੀਬੀ ਨੂੰ ਪਤਾ ਲੱਗ ਗਿਆ ਗੇਟ ਚ ' ਖੜ ਗਈ ਜਦ ਡਾਕਟਰ ਲੰਘਣ ਲੱਗਿਆ ਕਹਿੰਦੀ ਵੇ ਭਾਈ ਮੈਨੂੰ ਤਾ ਇੱਕੋ ਖਰਾਕ ਨਾਲ ਫਰਕ ਪੈ ਗਿਆ ਬਾਕੀ ਆਪਦੀਆ ਲੈ ਜਾ ਨਾਲੇ ਇੱਕ ਖੁਰਾਕ ਦੇ ਪੰਜ ਰੁਪਏ ਕੱਟ ਕੇ ਮੇਰੇ ਪੰਦਰਾ ਮੋੜ ਜਾ ਡਾਕਟਰ ਦੇਖੇ ਆਲੇ ਦੁਆਲੇ ਨਾਲੇ ਹੋਈ ਜਾਵੇ ਕੱਚਾ ਜਿਆ ਕਿਉਕੀ ਇਹੋ ਜਿਆ ਸੌਦਾ ਡਾਕਟਰ ਨੇ ਕਦੇ ਭਗਤਾਇਆ ਨਹੀ ਸੀ । 😂😂😂😂

  • @Randhawa421
    @Randhawa421 Місяць тому +1

    Bhaau Btt Sara Pyar Satkar gurjant othi veer ty nll sari teem nu From Lehnda Panjab Bhra edr Lehndy Panjab diya v same eho e gllan NY edr Bibiyan enj hi kr diya😂❤❤

  • @Harjinder8782
    @Harjinder8782 Місяць тому +2

    ਬਾਈ ਸਾਨੂੰ ਵੀ ਬੁਲਾਉ ਆਪਣੇ ਕੌਲ ਵੀ ਬਹੁਤ ਗੱਲਾ ਏਦਾ ਦੀਆ ustaad g

    • @RestInPower-ot6gm
      @RestInPower-ot6gm Місяць тому

      ਬੁਲਾਓਣ ਦੀ ਕੀ ਲੋੜ ਭਰਾ ਤੂੰ ਆਵਦਾ ਢਮ ਢਮਾ ਚਲਾਦੇ ਯੂ ਟਿਊਬ ਤੇ ਚੈਨਲ ਬਣਾ ਕੇ 😂

  • @DeepKirandeep
    @DeepKirandeep Місяць тому +1

    Bott vdiya veer ji wmk tuhade te 🙏🙏 tuhadi video bott can't lagdi aw❤❤

  • @HarpreetKaur-eo6qp
    @HarpreetKaur-eo6qp Місяць тому +1

    Satshriakal veer ji bhtt vdia lgda thodda podcast dekh k I’m from Haryana sare podcast dekhde a hnjii pta hai ji sade Ehdr haryana ch girra hi kehnde a sanu 90’s aalya nu pta ne eh gla but ajkl deya nu nhi pta keep it up veere🫶🏻🥰🥰👍👍👌🏻

  • @ManpreetSingh-bd9vt
    @ManpreetSingh-bd9vt Місяць тому +3

    Paji bohot sona podcast

  • @Sharansandhu550
    @Sharansandhu550 Місяць тому +3

    ਆ ਗੇਅਾ ਓਠੀ ।। ਸ਼ਾ ਗੇਅਾ ਓਠੀ😅😅😅😅😅

  • @sardarjimand3853
    @sardarjimand3853 Місяць тому +1

    Bhut he kaint gurjant veere

  • @mdsatwinder1168
    @mdsatwinder1168 Місяць тому +1

    Vere phla itly ala tey fresy ci sade alye tuci vi hogye sade alye ❤️❤️❤️🔥🔥

  • @UnstoppableBuilders-c7h
    @UnstoppableBuilders-c7h Місяць тому +2

    Hahah 😂❤
    Top Class content.

  • @AmritpalSingh-q2q
    @AmritpalSingh-q2q Місяць тому +1

    Very nice Gurjant l always remember u from Balbir mam God bless you

  • @ManinderSingh-vi2uu
    @ManinderSingh-vi2uu Місяць тому +2

    Bahut vadiya. Bro

  • @SukhmanBhinder
    @SukhmanBhinder Місяць тому +2

    Sirraa krai jande😂😂

  • @sattavairowalia
    @sattavairowalia Місяць тому +1

    ਨਜ਼ਾਰਾ ਆ ਗਿਆ ਪਿਆਰਿਉ!

  • @SahilPreet-q4q
    @SahilPreet-q4q Місяць тому

    ਸਾਡੇ ਵੀਰ ਗੀਰੇ ਨੂੰ ਗੋਹਾੜੀ khende c ❤😂

  • @sarajmanes4505
    @sarajmanes4505 Місяць тому +1

    Sat Shri Akal Ji Very Nice Program God Bless You Long Life And Good Health Thanks Ji 👌 👌👍👍❤❤🙏🙏

  • @GindaBal
    @GindaBal Місяць тому +2

    ਵਿਰ ਜੀ ਸਤਿ ਸਿਰੀ ਅਕਾਲ❤

  • @GurmeharSingh-b1m
    @GurmeharSingh-b1m Місяць тому +2

    Sirra bai❤😂

  • @Fateh-yn2gy
    @Fateh-yn2gy Місяць тому +4

    ਪਿੰਡਾਂ ਦੀਆਂ ਬੁੜੀਆਂ ਕੋਲੀ ਗਲਾਸ ਪਿੱਛੇ ਵੀ ਲੜ ਰਹੀਆਂ ਹੁੰਦੀਆਂ 😂

  • @RubalSandhu-bo7re
    @RubalSandhu-bo7re Місяць тому

    Bhut ghaint podcast gurjant veer ❤

  • @GureepSingh-t8l
    @GureepSingh-t8l Місяць тому

    ਵੀਰ ਜੀ ਛੀਰਾ😂😂😂😂😂🎉🎉🎉❤

  • @kangdeep6051
    @kangdeep6051 Місяць тому +1

    mera bapu v oman c same e mre nall hoyea bhut swad onda jatta ❤️ jionda wasda reh veer

  • @poojathegreat1038
    @poojathegreat1038 Місяць тому +4

    ਪਿੰਡਾਂ ਵਾਲੇ ਹਾਜ਼ਰੀ ਲਵਾਓ ❤

    • @RestInPower-ot6gm
      @RestInPower-ot6gm Місяць тому +1

      ਵੀਰ ਤੂੰ ੨੦੧੦ ਸਾਲ ਵਾਲੇ ਕਮੈਂਟ ਕਿਓ ਕਰਨ ਡਿਆਂ 😂😂😂😂

    • @Virk2818
      @Virk2818 Місяць тому

      😂😂😂​@@RestInPower-ot6gm

  • @MushtaqMuhammad-iw8or
    @MushtaqMuhammad-iw8or 21 день тому

    bahot sohna podcast paji

  • @punjabisongs2755
    @punjabisongs2755 Місяць тому

    Verre sheti veer nu jarur nall rakheya Karo oh att a

  • @jarnail1303
    @jarnail1303 Місяць тому +1

    Sierra 22 ji 🙆‍♂️

  • @yudhbirsingh-hp7jl
    @yudhbirsingh-hp7jl Місяць тому

    ਬੜਾ ਵਧੀਆ Podcast ❤❤❤❤

  • @divnawab8375
    @divnawab8375 Місяць тому +1

    Bhut vadiya 👌👌

  • @Jaspalsingh-sx9te
    @Jaspalsingh-sx9te Місяць тому +1

    Sirra sardaar saab

  • @iam.sandhuz
    @iam.sandhuz Місяць тому

    Veer ji tuc bhut ghaint bnde ho km khich k rkho ❤❤❤❤

  • @DilveerGharu
    @DilveerGharu Місяць тому +1

    Sira bhi g

  • @SukhwinderSingh-ys9bk
    @SukhwinderSingh-ys9bk Місяць тому +1

    ਮੋਗਾ ❤❤

  • @JanGul-f7q
    @JanGul-f7q Місяць тому

    Gurjant veer ok gal baat aa

  • @BajwaVlogsonly
    @BajwaVlogsonly Місяць тому

    Khokra to a veer ma Khe Hal a Jii bhot vadia show veer Jii ❤❤❤❤❤

  • @Jashandhaliwal4343
    @Jashandhaliwal4343 Місяць тому +1

    Shere veer nu baithia karoo nal avde❤

  • @narendervirk8564
    @narendervirk8564 Місяць тому +1

    Att Bai ji

  • @JobanGill-m8k
    @JobanGill-m8k Місяць тому

    Sira veer ji

  • @CartoonYTT-458
    @CartoonYTT-458 Місяць тому

    Bhut ghaint podcast ❤❤❤🎉

  • @Babbu6877
    @Babbu6877 Місяць тому +2

    ਪਿੰਡਾ ਦੇ ਵਿਆਹਾਂ ਤੇ ਪੋਡਕਾਸਟ ਕਰੋ ਵੀਰ ਜੀ❤❤❤

  • @paramjitsingh9694
    @paramjitsingh9694 Місяць тому +1

    God bless you brother 🙏🏻🙏🏻❤❤

  • @deepsandhu8792
    @deepsandhu8792 Місяць тому +1

    bai ji jma sira krvonde o tusi jldi le k aya kro new podcast

  • @ashishkaralia2661
    @ashishkaralia2661 Місяць тому +1

    Paji 1 podcast full banao bammb veer te bammb veer di story sunke bahut nazara aunda tuhada bammb veer vala podcast main 7 vari dekh lya jado v dekho nazara aa janda

  • @MANPREETSINGH-ix3lg
    @MANPREETSINGH-ix3lg Місяць тому +1

    Veer ji ਅੱਜ ਦੇ ਸਮੇਂ ਵੀ ਪਿੰਡਾਂ ਦਾ ਏਹੀ ਮਾਹੌਲ ਹੈ

  • @gurbejkamal8212
    @gurbejkamal8212 Місяць тому

    podcast bohat vadia bai ji ❤

  • @harshdeepsidhu58
    @harshdeepsidhu58 Місяць тому

    Bahut sohna bai ehda hi banonde rho ❤❤❤

  • @jassidhaliwal7615
    @jassidhaliwal7615 Місяць тому

    ਸਾਡੇ ਮਾਲਵੇ ਵਿੱਚ ਵੀ ਗੀਰੇ ਹੀ ਕਹਿੰਦੇ ਆ ਬਾਈ 😍

  • @FreeFireGaming-in3mf
    @FreeFireGaming-in3mf Місяць тому

    ਵੀਰ ਅਲਗਾ podcast ਕਦੋਂ ਆ ਰਿਹਾ ਬਾਕੀ ਇਹ podcast ਬਹੁਤ ਵਧੀਆ ਸੀ ਗਾ❤😂

  • @janiidushmn1350
    @janiidushmn1350 Місяць тому +1

    Koi kammi ni hundi 22 ji video ch bs video jaldi pa dea kro boht wait krde aasi thodi ❤🎉❤❤❤❤

  • @JessSingh-o7s
    @JessSingh-o7s 3 дні тому

    Sade pinda..ch....ਗਹਾਰਾ ਕਹਿੰਦੇ ਆ ਬਾਈ ..malwe ch

  • @Harpreetsingh-kg8hs
    @Harpreetsingh-kg8hs 21 день тому

    Vir bahut kaint sade lage de o vir same ehi kuj hunda jo kehnde