'ਕਦੇ ਸੋਚਿਆ ਨਹੀਂ ਜੱਟ-ਜ਼ਿੰਮੀਦਾਰਾਂ ਦੀ ਧੀ ਹੋ ਕੇ ਇਹ ਕੰਮ ਕਰਨੇ ਪੈਣੇ' | Rayya | Komalpreet Kaur | Tea Stall

Поділитися
Вставка
  • Опубліковано 6 лип 2024
  • 'ਕਦੇ ਸੋਚਿਆ ਨਹੀਂ ਜੱਟ-ਜ਼ਿੰਮੀਦਾਰਾਂ ਦੀ ਧੀ ਹੋ ਕੇ ਇਹ ਕੰਮ ਕਰਨੇ ਪੈਣੇ'
    ਨਸ਼ੇੜੀ ਪਿਓ ਠੋਕਰਾਂ ਖਾਣ ਲਈ ਛੱਡ ਕੇ ਚਲਾ ਗਿਆ ਪੂਰਾ ਟੱਬਰ
    #Rayya #Amritsar #teastall #punjabnews #PTCNEWS #AmritsarNews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

КОМЕНТАРІ • 51

  • @user-on7ps2bx9t
    @user-on7ps2bx9t 8 днів тому +23

    ਜਿਨਾਂ ਭਰਾਵਾਂ ਨੇ ਤੇਰੀ ਮਦਦ ਕੀਤੀ ਇਹਨਾਂ ਦੀ ਤੰਦਰੁਸਤੀ ਬਾਰੇ ਅਰਦਾਸ ਮੈਂ ਕਰਦਾ ਸੱਚੇ ਪਾਤਸ਼ਾਹ ਇਹਨਾਂ ਵੀਰਾਂ ਨੂੰ ਹਮੇਸ਼ਾ ਦੇ ਤੰਦਰੁਸਤੀਆਂ ਬਖਸ਼ੀ

  • @sarbjitsingh6690
    @sarbjitsingh6690 8 днів тому +12

    ਤੁਸੀਂ ਬਹੁਤ strong ਹੋ ਬੇਟਾ ਜੀ ਵਾਹਿਗੂਰੂ ਜੀ ਇਸ ਧੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ 👍👌

  • @user-wr4ob5gk5f
    @user-wr4ob5gk5f 8 днів тому +5

    ਬੇਟਾ ਤੇਰੇ ਜਜਬੇ ਨੂੰ ਸਲਾਮ ਜੀ।
    ਆਪ ਜੀ ਦਾ ਇਹ ਕੰਮ ਬਹੁਤ ਹੀ ਸਲਾਗਾਯੋਗ ਅਤੇ ਪ੍ਰਸੰਸਾਯੋਗ ਹੈ ਜੀ।

  • @Mannsingh-mv3un
    @Mannsingh-mv3un 8 днів тому +6

    ਨਸ਼ਾ ਕਰਨ ਵਾਲੇ ਨੌਜਵਾਨ ਇਸ ਬੇਟੀ ਤੋਂ ਸਬਕ ਲੈਣ।
    ਨਸ਼ਾ ਕਰਨ ਵਾਲੇ ਵੀਰ ਨਸ਼ਾ ਤਿਆਗ ਕੇ ਆਪਣੇ
    ਟੱਬਰ ਨੂੰ ਕੋਈ ਨਵੀਂ ਵਧੀਆ ਸੇਧ ਦੇਣ।
    ਘਰ ਦਾ ਮੋਹਰੀ ਆਪਣੇ ਪਰਿਵਾਰ ਨੂੰ ਰੁਲਣ ਤੋਂ ਬਚਾ
    ਸਕਦਾ ਹੈਂ। ਇਹ ਬੇਟੀ ਬਹੁਤ ਹੀ ਸਮਝਦਾਰ ਹੈ।
    ਧੀਆਂ ਦਾ ਸਤਿਕਾਰ ਕਰਨ ਨਸ਼ਾ ਕਰਨ ਵਾਲੇ ਵੀਰ।
    ਧੀਆਂ ਨੂੰ ਪੜਾੳ , ਧੀਆਂ ਮਾਪੇ ਪਰਿਵਾਰ ਦਾ ਹਰ ਪਲ
    ਤਰੱਕੀ ਲਈ ਅਰਦਾਸ ਕਰਦੀਅਆਂ ਹਨ।
    ਇਹ ਧੀ ਦੀ ਧੰਨ ਧੰਨ ਸ਼੍ਰੀ ਗੂਰੂ ਰਾਮਦਾਸ ਜੀ ਕਿਰਪਾ ਕਰਨ ਗੇ, ਜਿਵੇ ਬੀਬੀ ਰਜਨੀ ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸੀ ,ਇਤਿਹਾਸ
    ਸਿਰਜ ਦਿੱਤਾ ਸੀ ਬੀਬੀ ਰਜਨੀ ਜੀ ਨੇ।

  • @user-zj3kl8oo3x
    @user-zj3kl8oo3x 8 днів тому +4

    ❤GOOD PUNJAB POLICE OFFICERS ❤

  • @sukhwinderartist812
    @sukhwinderartist812 5 днів тому +6

    Police sir ਆਪਣਾ ਇਨਸਾਨੀਅਤ ਨਾਤੇ ਫਰਜ਼ ਪੂਰਾ ਕਰ ਰਹੇ ਨੇ but ਜੋਂ ਝੂਠ ਬੋਲ ਰਹੀ ਕੁੜੀ ਦੀ ਕਹਾਣੀ ਸਾਹਮਨੇ ਜਦੋਂ ਅਣੀ ਏ ਫੇਰ ਕੀ ਬਣੂ ਹੋਟਲ ਜਾ tea stall only 😂😂

  • @narinderkaur7110
    @narinderkaur7110 8 днів тому +2

    Beta waheguru chardikla kre

  • @Kulwantkaur-nn9th
    @Kulwantkaur-nn9th 8 днів тому +2

    Waheguru tuhadi help karn ge beta gbu

  • @user-on7ps2bx9t
    @user-on7ps2bx9t 8 днів тому +2

    ਵਾਹਿਗੁਰੂ ਤੈਨੂੰ ਲੰਬੀਆਂ ਉਮਰਾਂ ਦੇ ਵਿੱਚ ਤੰਦਰੁਸਤੀ ਹਰ ਮੈਦਾਨ ਫਤਿਹ ਬਖਸ਼ ਤੇਰਾ 😂😂😂😂😂 ਪੰਜਾਬੀਓ ਇੱਕ ਥਾਂ ਇਕੱਠੇ ਹੋ ਜਾਓ ਪੰਜਾਬ ਮਾਰ ਦਿੱਤਾ ਪੰਜਾਬ ਮਾਰ ਦਿੱਤਾ

  • @sukhwinderartist812
    @sukhwinderartist812 5 днів тому +5

    ਅਸਲੀਅਤ ਸਾਹਮਣੇ ਆ ਜਾਣੀ ਏ ਸਾਹਮਣੇ ਲੋਕ ਜੌ help kar ਰਹੇ ਨੇ ਓਹਨਾ ਨੂ ਨਹੀ ਪਤਾ ਅਸਲ ਸੱਚ

  • @HARPREETKAUR-tn2up
    @HARPREETKAUR-tn2up 6 днів тому +3

    Ehde father di interview vi karni chahidi a oh gursikh adami a koi nasha nahi karda

  • @BalbirSingh-lo5bx
    @BalbirSingh-lo5bx 8 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-st9xq3nw3r
    @user-st9xq3nw3r 8 днів тому +1

    I am really proud of you beta😊🙏🏼

  • @shavinderkaur1854
    @shavinderkaur1854 8 днів тому +1

    Waheguru ji Waheguru ji

  • @ashwaniarora3384
    @ashwaniarora3384 6 днів тому +1

    Ho ske ta is ladki nu koi job karva do,safe v rahegi te khush v

  • @manoharbw
    @manoharbw 7 днів тому +1

    GOD BLESS YOU ALWAYS 🙏🏼

  • @shivanisharma5562
    @shivanisharma5562 8 днів тому +1

    ਸਮਾਂ ਕਦੇ ਇਕ ਨਹੀਂ ਰਹਿੰਦਾ, ਅੱਜ ਅਸੀਂ ਇਸ ਗੂੰਡੇ ਗੋਲਡੀ ਤੋਂ ਦੁਖੀ ਹਾਂ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ 😮😮😮😮

  • @premdhillonteam515
    @premdhillonteam515 6 днів тому

    ❤️🙏

  • @harmeetkaur9190
    @harmeetkaur9190 8 днів тому

    Waheguru ji

  • @AmarjitButtar-gn4rt
    @AmarjitButtar-gn4rt 8 днів тому

    Waheguru ji 👏👏👏👏👏

  • @MANJITSINGH-uy9il
    @MANJITSINGH-uy9il 8 днів тому

    Waheguru waheguru G 🎉🎉

  • @majha5874
    @majha5874 4 дні тому +2

    Vakbas kudi

  • @user-rk9qh6hb8l
    @user-rk9qh6hb8l 7 днів тому

    Waheguru.ji Waheguru.ji ❤❤

  • @rajwinderkaur7912
    @rajwinderkaur7912 8 днів тому

    Wahguru ji chardikla bakshan beta

  • @rajbeersidhu3352
    @rajbeersidhu3352 8 днів тому

    ❤❤❤❤❤ God bless you 🙏

  • @wood_designer
    @wood_designer 2 дні тому +1

    Ptc nu v murakh bna dita

  • @jazzchouhan2167
    @jazzchouhan2167 8 днів тому

    Ah pulice Afasar buot help krde. a loka di very good sir

  • @myactivities6315
    @myactivities6315 8 днів тому

    Bahut vadia bache 🎉🎉🎉🎉

  • @balbirsinghsingh3534
    @balbirsinghsingh3534 7 днів тому

    Wahaguru

  • @SukhjeetSingh-oh4cb
    @SukhjeetSingh-oh4cb 4 дні тому +1

    es kuri de sir ch jutiya maran nu jee karda

  • @VickySingh-ws2tz
    @VickySingh-ws2tz 8 днів тому

    Good brother ji

  • @jessiahuja1487
    @jessiahuja1487 8 днів тому +1

    ਕੰਮ ਕੋਈ ਵੀ ਹੋਵੇ ਛੋਟਾ ਵੱਡਾ ਨਹੀ ਹੱਕ ਦੀ ਕਮਾਈ ਕਰਕੇ ਖਾਹ ਰਹੀ ਹੈ

  • @user-uu1td1pm9t
    @user-uu1td1pm9t 8 днів тому

    Good 💯 sister ji

  • @Harkiratsingha-r
    @Harkiratsingha-r 8 днів тому +1

    Kyon jatt jimidar greb ni hunde

  • @jaswinderkaur8558
    @jaswinderkaur8558 8 днів тому

    Wahe guru chardikla vich rakhe jassi chandigarh

  • @sapnachoudhary9349
    @sapnachoudhary9349 2 дні тому

    Jooth bol ke business safal hoyea , eh dsn gye loka nu

  • @lauhkamandeep7131
    @lauhkamandeep7131 8 днів тому +1

    Jatta nu sing laga huda aa Baki kam karda sara

  • @tirathsingh6539
    @tirathsingh6539 8 днів тому

    ਸਲਾਮ 👏👏❤️

  • @robinjeet2397
    @robinjeet2397 5 днів тому

    Oh veero ik paso su glt ni kahi da ehna da peo jisnu kudi nashedi ds ri maa piche lg oh ik mehnti insaan aa apni maa da dhid bharda auto chala te pehla granthi singh rea t gurusikh peo
    Eda waheguru samt bakshe

  • @harmanbawa19
    @harmanbawa19 4 дні тому +3

    ਝੂਠੀ ਇੱਕ ਨੰਬਰ ਦੀ।

  • @sukhwinderartist812
    @sukhwinderartist812 5 днів тому +2

    ਜੌ ਝੂਠ ਬੋਲ ਰਹੀ ਕੁੜੀ ਦੀ ਅਸਲੀਅਤ ਸਾਹਮਣੇ ਆਈ ਗੀ ਫੇਰ ਕੀ ਬਣੂ ਏਸ ਦਾ 😢 ਝੂਠ ਬੋਲ ਕੇ fames ਹੋਣ ਲਈ ਆਪਣੇ ਬਾਪੂ ਨੂੰ ਝੂਠ ਬੋਲ ਰਹੀ ਏ

  • @Kenkalsi
    @Kenkalsi 8 днів тому

    Peo di Zameen te kabza kro te kheti vi kro. According to Law she and her mother should be owners of her house and zameen if any.

    • @robinjeet2397
      @robinjeet2397 5 днів тому +1

      Veer ik pakh sunke kdi glt ni kahi da isda peo gurusikH AA PEHLA GRANTHI SINGH V RAHE NE INTERVIEW SUNO

  • @sukhwinderartist812
    @sukhwinderartist812 5 днів тому +2

    Number 😂note Kar ਲਓ ਝੂਠ ਬੋਲ ਰਹੀ ਕੁੜੀ ਦਾ ਜੌ ਸੁਪਨਾ ਝੂਠ ਬੋਲ ਕੇ ਨਹੀ ਪੂਰਾ ਹੁੰਦਾ 😅😅