Maye ni mai Kisnu Dard Sunawa-46 , New Punjabi Video 2024 Preet Sandeep Vicky Kawal, Emotional Video

Поділитися
Вставка
  • Опубліковано 15 вер 2024
  • Maye ni mai Kisnu Dard Sunawa-45 , New Punjabi Video 2024 Preet Sandeep Vicky Kawal, Emotional Video

КОМЕНТАРІ • 908

  • @GURJANTSHTv
    @GURJANTSHTv 9 днів тому +107

    ਸਾਡੀ ਗੱਲ ਨਾਲ ਕੌਣ ਕੌਣ ਸਹਿਮਤ ਹੈ ਆਂਟੀ ਜੀ ਜੇ ਤੁਹਾਡੇ ਵਰਗੀ ਸੋਚ ਹਰ ਇੱਕ ਸੱਸ ਦੀ ਹੋ ਜਾਵੇ ਤਾਂ ਸੋਚ ਮਾਵਾਂ ਦੀ ਤਾਂ ਲੋੜ ਹੀ ਯਸ ਸਸਾ ਨੋਹਾਂ ਨੂੰ ਇੰਨਾ ਪਿਆਰ ਕਰਨ ਤਾਂ ਮਾਵਾਂ ਨੂੰ ਨੂਹਾਂ ਕਿਉਂ ਯਾਦ ਕਰਨ❤❤❤

    • @yoyoabhisingh4810
      @yoyoabhisingh4810 9 днів тому +1

      Tuhadi gl shi hai je kite noha v dheeyan ban jaan ta sassa nu dheeyan kyu yaad aaon eh ta hath nu hath hai pr je ik gal dekhijaye ta nuh v dhee nhi ban skdi kyuki je o dhee bn v jandi hai ta nl o jethani devrani ja bhabi v hundi hai te kise ik v rishte ch vitkara maa nu bardasht nhi hunda nale sus nu sus te nuh nu nuh hi rehn dena chahida eh v ik khoobsoorat rishta hai pr mehnat dona vallo hundi hai je asi mame nu chaha bhua nu massi nhi kehnde ta sus nu maa ja nuh nu dhee kyu bnaon ch lagge rehnde han rishta koi v hove vadeya lyi satkar te chhoteya lyi pyaar hona chahida

    • @varinderkaur7650
      @varinderkaur7650 9 днів тому +1

      Sas te maa bnna chahida...pr kayi mava bn jndiya pr kuriya dheeyian ght bndiya...

    • @sapnadhiman1032
      @sapnadhiman1032 9 днів тому

      Sahi keha

    • @MandeepKaur-xs2yz
      @MandeepKaur-xs2yz 8 днів тому

      ​@varRightinderkaur7650

  • @jaipreetsingh4944
    @jaipreetsingh4944 9 днів тому +377

    ਬਾਕੀ ਗੱਲਾ ਛੱਡੋ ਆਕਲ ਆਂਟੀ ਦੀ ਨੋਕ ਝੋਕ ਜਿਆਦਾ ਵਧੀਆ ਲੱਗਦੀ ਕੋਣ ਕੋਣ ਸਹਿਮਤ ਦੱਸੋ ਸਾਰੇ ਫੈਮਲੀ ਮੈਬਰ ਲਾਈਕ ਵੱਧ ਕਰੋ ਆਕਲ ਆਟੀ ਦਾ ਰੋਲ ਵੱਡਾ ਕੀਤਾ ਜਾਵੇ ਕਿਉਕਿ ਆਕਲ ਆਟੀ ਦੀ ਨੋਕ ਝੋਕ ਦੇਖ ਕੇ ਮੰਮੀ ਡੈਡੀ ਯਾਦ ਆ ਜਾਦੇ ਨੇ ਇਸ ਕਰਕੇ ਸਾਰੇ ਜਣੇ ਸਹਿਮਤ ਹੋ ਜੀ ਦੱਸੋ ਜੀ ਫਿਰ PLz ਸਨਦੀਪ ਦੀਦੀ ਅਤੇ ਕਮਲ ਵੀਰ ਜੀ🙏🏻💝❣️

  • @Maninder_brar
    @Maninder_brar 9 днів тому +126

    ਸਾਰਾ episode ਦੋਵਾਂ ਮਾਂ ਧੀ ਦੀ ਬਕਵਾਸ ਚ ਨਿਕਲ ਗਿਆ ,,,ਸੰਦੀਪ ਏਵੇਂ ਡਰੀ ਜਾਂਦੀ ਆ ਪਾਲੀ ਤੋ,,,,ਸਾਨੂੰ ਤਾਂ ਪਾਰਟੀ ਦਿਖਾਓ ਜਲਦੀ❤❤❤

    • @ManpreetKaur-k2h
      @ManpreetKaur-k2h 9 днів тому +2

      Party ajy v nahi hoyi 😢

    • @gulshanshahbaz381
      @gulshanshahbaz381 9 днів тому

      یہ ھر وڈیو بکواس ھی بناتا ھے نئی بات کوئی نہی اس کے پاس

    • @Factzexist
      @Factzexist 9 днів тому +2

      Yr party ki video waste time lon daye aa kyonki oh video de content nu sochn ch time lagega baki ohna real ch sab vikhona har cheez te sau tyariyan honiya os video layi hardwork bhot jana os video ch te eni jaldi video kida aawe fer? 😢

    • @lovemyfamily5449
      @lovemyfamily5449 9 днів тому

      Talk too much .nothing like story

    • @Maninder_brar
      @Maninder_brar 9 днів тому

      @@lovemyfamily5449 ਹੋਰ ਕੀ ਬੋਰ ਹੋ ਗਏ 😔

  • @sandeepbatth968
    @sandeepbatth968 9 днів тому +32

    ਸਨਦੀਪ ਦੀਦੀ ਜੀ ਤੁਹਾਨੂੰ ਹੁਣ ਡਰਣ ਦੀ ਕੋਈ ਲੋੜ ਨਹੀਂ ਪਾਲੀ ਤੋਂ ਮਾਂ ਧੀ ਨੇ ਸਾਰਾ ਨਾਟਕ ਸੜ ਸੜ ਕੇ ਖਤਮ ਕਰ ਲੈਣਾ ਅੰਕਲ ਅੰਟੀ ਜੀ ਦੀ ਨੋਕ ਝੋਕ ਇਨ੍ਹੀਂ ਹੋਣੀ ਚਾਹੀਦੀ ਦੀ ਏ ਪਿਆਰ ਨੂੰ ਨਜ਼ਰ ਨਹੀਂ ਲੱਗਦੀ

  • @kuldeepkaur2465
    @kuldeepkaur2465 9 днів тому +62

    ਤਾਏ ਨੂੰ ਜ਼ਰੂਰ ਫੋਨ ਕਰਨਾ ਚਾਹੀਦਾ ਬਾਕੀ ਪ੍ਰੀਤ ਦਾ ਵਿਆਹ ਕਿਸੇ ਹਾਲਤ ਵਿੱਚ ਵਿਕੀ ਨਾਲ ਨਹੀਂ ਹੋਣਾ ਚਾਹੀਦਾ ਉਨ੍ਹਾਂ ਨੂੰ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤਾਏ ਨੂੰ ਸਾਰੀ ਕਰਤੂਤ ਦਾ ਪਤਾ ਚਲਣਾਂ ਚਾਹੀਦਾ ❤

  • @sandeepsidhu3153
    @sandeepsidhu3153 9 днів тому +65

    ਸੰਦੀਪ ਨੇ ਪਿਛਲੇ ਸ਼ਨੀਵਾਰ ਦੀ ਮਹਿੰਦੀ ਲਾਈ ਹੋਈ ਆ ਉਹ ਭਾਵੇ ਪਾਰਟੀ ਤੱਕ ਊਹੀ ਲਹਿ ਜਾਵੇ ਪਾਰਟੀ ਹਜੇ ਤੱਕ ਨਹੀ ਹੋਈ ਮਹਿੰਦੀ ਭਾਵੇ ਦੁਬਾਰਾ ਲਵਾਉਣੀ ਪਵੇ😂😂

    • @gurjeetsingh2048
      @gurjeetsingh2048 9 днів тому +3

      Ona na party valla seen bana k rakh b lai hona g 😊😊😊😊😊😊

  • @GurpreetKaur-1234
    @GurpreetKaur-1234 9 днів тому +36

    ਸੰਦੀਪ ਹੁਣ ਨਾ ਡਰਿਆ ਕਰ ਇਹਨਾਂ ਮਾਵਾਂ ਧੀਆਂ ਤੋਂ, ਸਿੱਧੀਆਂ ਸੁਣਾਇਆ ਕਰ ਇਹਨਾਂ ਨੂੰ

  • @pindervirk9494
    @pindervirk9494 9 днів тому +8

    ਬਹੁਤ ਹੀ ਸੋਹਣੀ ਵੀਡੀਓ ‌ਆ ਮਜ਼ਾ ਆਗਿਆ ਅੱਜ ਪ੍ਰੀਤ ਤੇ ਪਾਲ਼ੀ ਨੂੰ ਦੇਖ਼ ਕੇ , ਬਹੁਤ ਸੋਹਣੀ ਵੀਡੀਓ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰

  • @ManpreetKaur-fn1bd
    @ManpreetKaur-fn1bd 9 днів тому +75

    ਹੁਣ ਤਾ ਦੋਵੇਂ ਮਾਵਾਂ ਧੀਆਂ ਸੰਦੀਪ ਦੀਦੀ ਨੂੰ ਜੀਅ ਲੈਣ ਦੋ ਹੁਣ ਤਾ ਉਹਦਾ ਵਿਆਹ ਹੋ ਗਿਆ 😢😢😢 ਕਹਿੰਦੇ ਆ ਆਪਣੇ ਮਾਂ ਪਿਉ ਆਪਣੇ ਹੁੰਦੇ ਹੈ ਪ੍ਰਮਾਤਮਾ ਕਿਸੇ ਦੇ ਮਾ ਪਿਉ ਨਾ ਖੋਵੀ 😢😢😢😢ਚਾਚੇ ਤਾਏ ਆਪਣੇ ਕਦੇ ਨਹੀਂ ਬਣਦੇ 😢 ਬਹੁਤ ਵਧੀਆ ਵੀਡੀਉ ਆ ਪ੍ਰਮਾਤਮਾ ਸੰਦੀਪ ਦੀਦੀ ਹਮੇਸ਼ਾ ਖੁਸ਼ ਰੱਖੇ 😊

  • @Noor_family_vlog245
    @Noor_family_vlog245 9 днів тому +11

    ਬਹੁਤ ਸੋਹਣੀ ਵੀਡੀਓ ਮੈਨੂੰ ਬਹੁਤ ਇੰਤਜ਼ਾਰ ਸੀ❤❤❤

  • @sukhdialsinghcheema2016
    @sukhdialsinghcheema2016 9 днів тому +81

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਸਰਬੱਤ ਦਾ ਭਲਾ ਕਰੋ ਜੀ 🙏

  • @sukhmanpreetdhaliwal4287
    @sukhmanpreetdhaliwal4287 9 днів тому +86

    ਬਹੁਤ ਇੰਤਜ਼ਾਰ ਰਹਿੰਦਾ ਹੈ ਇਸ ਵੀਡੀਓ ਦਾ

  • @gurdeepkaur5145
    @gurdeepkaur5145 9 днів тому +73

    ਵੈਰੀ ਨਾਈਸ ਵੀਡੀਓ ਬਹੁਤ ਇੰਤਜਾਰ ਰਹਿੰਦਾ ਹੈ ਪਰੀਤ ਤੇ ਮਾਂ ਸੜੀਆ ਰਹਿੰਦੀਆਂ ਸ

  • @meetokaur6000
    @meetokaur6000 7 днів тому +1

    ਜੇ ਤੁਸੀਂ ਮਾੜਾ ਸੋਚ ਦੀ ਸੰਦੀਪ ਸੋਚਦੀ ਵਾਰੇ ਤੁਹਾਡਾ ਮਾੜਾ ਹੀਂ ਹੋਣਆ very nice ਵੀਡੀਓ uk 🙏🌹

  • @Wahegurureels1313
    @Wahegurureels1313 9 днів тому +64

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻

  • @BaljitKaur-yy6tw
    @BaljitKaur-yy6tw 8 днів тому +1

    Bhut. ਇੰਤਜਾਰ ਕੀਤਾ Vedio ਦਾ very nice ਜੀ ❤❤❤❤

  • @sukhasaini9033
    @sukhasaini9033 9 днів тому +6

    ਬਹੁਤ ਵਧੀਆ ਵਿਡਿਉ ਹੈ ਇਸ ਵਿਡਿਉ ਦਾ ਬਹੁਤ ਇੰਤਜਾਰ ਰਹਿੰਦਾ ਹੈ ਛੇਤੀ ਭੇਜਿਆ ਕਰੋ ਪਲੀਸ ਵੀਰ ਜੀ

  • @ManpreetKaur-fn1bd
    @ManpreetKaur-fn1bd 9 днів тому +61

    ਸ਼ੁਕਰ ਆ ਵੀਡੀਉ ਆ ਗਈ 🎉 ਬਹੁਤ ਇੰਤਜ਼ਾਰ ਕਰ ਰਹੇ ਸੀ ❤❤❤

  • @amandeepkaurgill5475
    @amandeepkaurgill5475 9 днів тому +7

    Sat Shri akal ji all family very very nice video Aunty ji and uncle ji k liye 🌟🌟🌟🌟🌟💯💯 God bless you ❤❤❤

  • @prabhdhillon2348
    @prabhdhillon2348 9 днів тому +37

    ਸੰਦੀਪ ਹੋਰ ਸਾੜ ਇਨ੍ਹਾਂ ਮਾਵਾਂ ਧੀਆਂ ਨੂੰ ਸੜਦੀਆਂ ਨੂੰ ਦੇਖ ਕੇ ਬਹੁਤ ਮਜਾ ਆਇਆ ਬਾਕੀ ਸੰਦੀਪ ਕਸੂਰ ਪਾਲੀ ਦਾ ਨਹੀਂ ਤੇਰਾ ਆ ਕਿਓਂਕਿ ਤੂੰ ਬੇਟਾ ਪਾਲੀ ਤੋਂ ਡਰਦੀ ਆ ਇਸ ਕਰਕੇ ਪਾਲੀ ਤੇਰੇ ਸਿਰ ਤੇ ਚੜੀ ਜਾਂਦੀ ਆ ❤❤

  • @kawalmalhi1234
    @kawalmalhi1234 9 днів тому +5

    ਬਾਬੇ ਨਾਨਕ ਜੀ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ

  • @jaspreetsahota7589
    @jaspreetsahota7589 9 днів тому +6

    Very nice video 👍 god bless you 💗💝🙏🙏❣️🙏 all family members 💖💖🙏💕💞💞💞💞🙏🙏❣️🙏🙏🙏

  • @MonikaMona-f1d
    @MonikaMona-f1d 9 днів тому +14

    ਇਸ ਹਿਸਾਬ ਨਾਲ ਮੈਨੂੰ ਧਾਰਨਾ ਲਾਉਣਾ ਪੈਣਾ ਜਿਸ ਹਿਸਾਬ ਨਾਲ ਸੰਦੀਪ ਭਾਬੀ ਜੀ ਦਾ ਵਿਆਹ ਕਰਦੇ ਆਂ 😅😅

    • @harfateh208
      @harfateh208 9 днів тому

      😂😂😂😂😂

    • @smile-qv8mz
      @smile-qv8mz 9 днів тому

      Hahahah shi gal aaa dukhi ho gye aa viyah dekh dekh ke .Preeti te Vicky da v viyah kissi episode ch krwa do .tuhada time gya hoon .glla hi kri jande aa party lai 3 episode hor Jane lagda

    • @MonikaMona-f1d
      @MonikaMona-f1d 9 днів тому

      @@smile-qv8mz hnji

  • @MandeepkaurBrar-rd8xx
    @MandeepkaurBrar-rd8xx 9 днів тому +29

    ਵੇਖ ਕਿਵੇਂ ਸੜੀ ਜਾਂਦੀਆ ਸੰਦੀਪ ਦੀ ਖੁਸ਼ੀ ਵੇਖ ਕੇ

  • @MdJekdip
    @MdJekdip 9 днів тому +5

    Vicky paji tusi same mere mamu varge lagde o ❤e video mere favourite a ❤sahib and mehar is so cute ❤❤❤

  • @Kamjitbatth
    @Kamjitbatth 8 днів тому +1

    ਸਾਰਿਆ ਨੂੰ ਪਾਰਟੀ ਵਾਲੀ ਵੀਡੀਓ ਦਾ ਬੁਹਤ ਬੇਸਬਰੀ ਨਾਲ ਇੰਤਜ਼ਾਰ ਸੀ ਤੁਸੀ ਸਾਰੀ ਵੀਡੀਓ ਦਾ ਮਜਾ ਹੀ ਮਾਰ ਦਿੱਤਾ ਏ

  • @gurbabbu.9372
    @gurbabbu.9372 9 днів тому +65

    Tym paas kr rahe aa...hun tn

  • @manpreetkaur5902
    @manpreetkaur5902 9 днів тому +8

    dono maavan dheean aap hi motte dimag diya sirr firiya te khndiya sandeep nu ne

  • @user-hq9nw5jg2d
    @user-hq9nw5jg2d 9 днів тому +14

    ਕੱਚੀ ਲੱਸੀ ਵਾਗੂ ਪਾਰਟੀ ਨੂੰ ਵਧਾਈ ਜਾਦੇ ਆ😂😂😂

    • @mrndmrsjassbuttar1813
      @mrndmrsjassbuttar1813 9 днів тому +1

      Te party da 2 mint da seen auna viah te ek gate ton bahr jande duje ton andr aa jande viah krke

  • @ManpreetKaur-qe9ks
    @ManpreetKaur-qe9ks 9 днів тому +6

    ਸੰਦੀਪ ਦੇ ਤਾਈ ਪਹਿਲਾਂ ਹੀ ਜਿਉਂਦੇ ਮਰੇ ਹੋਏ ਸਨ ਸੰਦੀਪ ਦਾ ਕਿਵੇਂ ਫਾਹਾ ਵੱਡਿਆ ਆਪਣੀ ਕੁੜੀ ਨੂੰ ਕੋਈ ਪਸੰਦ ਨਹੀਂ ਕਰਦਾ

  • @ਗੁਰੀ
    @ਗੁਰੀ 9 днів тому +12

    ਵੀਡਿਓ ਦੇਖਣ ਤੋ ਪਹਿਲਾ ਲਾਈਕ ਤੇ ਕਮੈਂਟ 💞

  • @PoojaGill-n2w
    @PoojaGill-n2w 9 днів тому +29

    ਵੀਡੀਓ ਜਲਦੀ ਪਾਇਆ ਕਰੋ ਮੇਰੀ ਫੇਵਰੇਟ ਵੀਡੀਓ❤❤❤❤❤

  • @Simran-z8c
    @Simran-z8c 9 днів тому +5

    Mainu ta uncle ji te aunty ji diaa galla bahut sahi lag diaa ne 😊

  • @anmol--jaan7869
    @anmol--jaan7869 9 днів тому +27

    Menu bot wait c sukar aa ayi video

  • @SukhrajSingh-kw3fm
    @SukhrajSingh-kw3fm 9 днів тому +13

    Dhan dhan Baba Deep Singh ji

  • @deepchahalgurdeepchahal3233
    @deepchahalgurdeepchahal3233 7 днів тому +1

    Dan Dan Baba Deep Singh ji❤🙏🙏🙏❤️

  • @KalwinderKour-d1i
    @KalwinderKour-d1i 9 днів тому +4

    Good morning all team members waheguru ji mhaer kare ❤❤ from Odhssa ❤❤

  • @bhaggibhatti2316
    @bhaggibhatti2316 5 днів тому +1

    Bahut badhiya

  • @LovepreetSandhu-t5f
    @LovepreetSandhu-t5f 9 днів тому +5

    ਮੈਂ ਤਾਂ ਸੋਚਿਆ ਸੀ ਅੱਜ ਪਾਰਟੀ ਹੋਊਗੀ😔

  • @ramanpreetkaur9950
    @ramanpreetkaur9950 9 днів тому +9

    ਜੋ ਕੁਝ ਇਸ ਵੀਡੀਓ ਚ ਵਖਾਇਆ ਉਹ ਸਭ ਕੁਝ ਅੱਖੀਂ ਵੇਖਿਆ ਤੇ ਸੁਣਿਆ ਬਿਲਕੁਲ ਸੱਚਾਈ ਆ ਇਹ

  • @SandeepSidhu-do9qn
    @SandeepSidhu-do9qn 9 днів тому +35

    Kyu Kamal veer roz bor krde rehnde a ..kine din lggne aje party nu

    • @smile-qv8mz
      @smile-qv8mz 9 днів тому +2

      Party v viyah Wang dekhani nhi .bus glla kri jande

  • @hkaur9379
    @hkaur9379 8 днів тому

    ਵੈਰੀ ਨਾਇਸ ਐਕਟਿੰਗ ਆ ਪ੍ਰੀਤ ਪਾਲੀ. ਸੰਦੀਪ. ਵੈਰੀ ਨਾਇਸ ਵੀਡੀਓ ਆ ਜੀ ।ਹਸਦੇ ਵਸਦੇ ਰਹੋ ।❤❤

  • @manjeetkaur949
    @manjeetkaur949 9 днів тому +3

    ਬਹੁਤ ਵਧੀਆ ਵੀਡਿਉ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉🎉

  • @prabhbhinder711
    @prabhbhinder711 7 днів тому

    ਸੰਧਿਆ ਦੀ ਐਕਟਿੰਗ super hit aa ਬਹੁਤ ਕੈਂਟ 🥰🥰

  • @Lovejass31
    @Lovejass31 9 днів тому +39

    Aaj pehli vaar lgiya k vedio ch timepass ho rya😢😢😢

  • @crazygamerz136
    @crazygamerz136 8 днів тому

    ਸੰਦੀਪ ਦੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਦਿਲ ਵੀ ਰੋਣ ਲੱਗ ਪਿਆ❤❤❤❤❤❤❤

  • @jatindersingh8879
    @jatindersingh8879 9 днів тому +10

    Very Very Very nice video ❤❤❤❤❤

  • @AshishKumar-cq8pc
    @AshishKumar-cq8pc 5 днів тому +1

    Very nice video

  • @Maan_panjabi
    @Maan_panjabi 9 днів тому +10

    Bhut wadiya story 👏🏻👏🏻👏🏻

  • @damanpreet1565
    @damanpreet1565 6 днів тому +1

    Very.nice.vido

  • @ravindersidhu7450
    @ravindersidhu7450 9 днів тому +10

    ਸੰਨਦੀਪ ਦੀਦੀ ਬਹੁਤ ਤਾਈ ਜੀ ਤਾਈ ਨਾ ਕਰ
    ਸਿਰ ਵਿੱਚ ਮਾਰ ਤਾਈ ਕੁਝ

  • @harseesjawanda4893
    @harseesjawanda4893 7 днів тому

    Very nice video g 👌👌👌👌👌👌👌👌👌👌

  • @amanpreetkaur9386
    @amanpreetkaur9386 9 днів тому +14

    So excited to see this video ❤❤❤❤

  • @monikasethi9231
    @monikasethi9231 6 днів тому

    Very nice vidio ji waiting for next part of this story ❤❤❤❤❤

  • @user-wd3jd6kw2b
    @user-wd3jd6kw2b 9 днів тому +10

    Vdo vdaai jande aa vdaai jande aa kdo di wait aa party di Krdo hun party 😢

  • @armanbuttat3359
    @armanbuttat3359 9 днів тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @pawitersingh7182
    @pawitersingh7182 9 днів тому +3

    ਅੰਕਲ ਆਟੀ ਬਹੁਤ ਪਿਆਰੇ ਲੱਗਦੇ ਆ ❤❤

  • @user-xy3ut2dm3v
    @user-xy3ut2dm3v 9 днів тому +1

    Kawel..veer..ji..eah .episod..jaldi..lake .Aya..Karo..bari .udik..karoda..ji..sari..team..nu..sat..Sri..akal..bahut..vadhiya..story..va..❤️❤️❤️👍👍❤️❤️💯💯💯

  • @swarnsingh-zh7ow
    @swarnsingh-zh7ow 9 днів тому +3

    Very nice video good bless you 👍👌

  • @user-ez5fm9dx1f
    @user-ez5fm9dx1f 7 днів тому

    Very nice story God bless you

  • @pindervirk9494
    @pindervirk9494 9 днів тому +4

    ਅੱਕਲ ਤੇ ਆਂਟੀ ਜੀ ਦੀ ਨੋਕ ਝੋਕ ਦੇਖ ਕੇ ਮਜ਼ਾ ਆ ਜਾਂਦਾ

  • @GurjeetSingh-rh5et
    @GurjeetSingh-rh5et 9 днів тому +10

    Nice video ❤❤❤

  • @sukhnoorsingh9907
    @sukhnoorsingh9907 9 днів тому

    Very nice video ❤❤,kamal bro ❤❤sandeep di ❤❤vikcy bro ❤❤god bless you ❤❤all the team members 👍💞💞🌿💞💞🌿💞💞🌿💞💞🌿💞💞🌿💞💞🌿💞💞🌿💞💞🌿

  • @mehndiartist1709
    @mehndiartist1709 9 днів тому +8

    Thankeu video upload karan lai bohat wait c

  • @prabhkaur5436
    @prabhkaur5436 8 днів тому +1

    Kon kon sehmat aa mere gal nal ke party vala seen aa jana but nhi aaya 😅

  • @AkashdeepAksh-pu9ji
    @AkashdeepAksh-pu9ji 9 днів тому +60

    ਪਾਰਟੀ ਕਿਦੋ ਕਰਨੀ ਮਹਿੰਦੀ ਦਾ ਰੰਗ ਲਥ ਜਾਣਾ

  • @GurjantSingh-qz5er
    @GurjantSingh-qz5er 9 днів тому +2

    Very nice video ji ❤❤

  • @RaviSingh-vc6wh
    @RaviSingh-vc6wh 9 днів тому +3

    Very nice video ❤

  • @kulwantsingh1949
    @kulwantsingh1949 8 днів тому +1

    ਸਨਦੀਪ ਭੈਣ ਬਹੁਤ ਸੋਹਣੀ ਲੱਗਦੀ ਹੈ ❤❤

  • @user-om1kb3ij3p
    @user-om1kb3ij3p 9 днів тому +7

    ma schoa c k ajj party aa te mazza ayia gya par kuz ni ਫਾੲਿਦਾ hoya vdieo vakhan da ..ma apna v km v chadia ...bakvac...😂😂

  • @user-ir4es5zr2l
    @user-ir4es5zr2l 8 днів тому

    Video Nice ji ❤❤

  • @RanbirMangat-um7wt
    @RanbirMangat-um7wt 9 днів тому +18

    Very nice ji god bless you❤

  • @paramjitsingh4629
    @paramjitsingh4629 8 днів тому

    Very good video all members very good acting waheguru ji mehar kare........

  • @karamjitsharma1269
    @karamjitsharma1269 9 днів тому +8

    Sai kita sandeep ne palli nu javab dite ne nalle sandeep nu darn di koi lor ni ha sadeep apne ghar te pati kol ha

  • @RavneetKaur-cw9im
    @RavneetKaur-cw9im 9 днів тому +1

    Mainu uncle g bhut nice lgde waheguru ohna di lambhi umar kre❤🙏

  • @HarpreetSingh-gt3zu
    @HarpreetSingh-gt3zu 9 днів тому +6

    Shukr aa video ai es video di bhut wait c

  • @RajRani-ft2jf
    @RajRani-ft2jf 6 днів тому

    Aunty and uncle ji very nice🎉🎉🎉🎉🎉

  • @rakhichowdhary3578
    @rakhichowdhary3578 9 днів тому +4

    Hon ta odo mja ayoga jdo party ch vicky ayoga te dono maa dee sran gyiea😂😂😂😂

  • @SehajRandhawa421
    @SehajRandhawa421 8 днів тому

    Very nice vedio❤❤❤❤

  • @GurpreetSingh-b2c
    @GurpreetSingh-b2c 9 днів тому +7

    Very nice ❤

  • @gurtejsingh12395
    @gurtejsingh12395 9 днів тому +9

    Good stry

  • @Gagandeepkaur-k8e
    @Gagandeepkaur-k8e 8 днів тому

    Very nice video God bless you always ❤️❤️

  • @samsungkaur7464
    @samsungkaur7464 9 днів тому +7

    Kida maa dhee sariya piya
    Aapnydhee samb
    Kina Kamm karviondya c vichari tuo
    Tuoo kita ky Sandeep liye

  • @ashuchoudhary2541
    @ashuchoudhary2541 8 днів тому

    Vvvv nice g God bless you all team members ❤❤

  • @user-dn8xu4ti3z
    @user-dn8xu4ti3z 9 днів тому +5

    ❤❤❤❤🎉🎉🎉🎉🎉🎉🎉🎉🎉 very nice 👍👍👍👍👍 we'll done ✅ ✅✅✅✅

  • @Indianvloggermahhi
    @Indianvloggermahhi 9 днів тому +2

    Ane din taa vihan nu nhi lagde jine din party nu lag ge manu laga aj ho jani parti last episode vikey huni tyair si saver nu parti te jana

  • @harjeetkaurdhillon-fi8gb
    @harjeetkaurdhillon-fi8gb 9 днів тому +4

    ਬਹੁਤ ਵੱਧੀਆ ਲਗਦੇ ਨੇ ਸੰਨਦੀਪ ਤਾ ਅੱਤ ਕਰਾ ਦਿੰਦੀ ਆ ਅੇਕਟਿਗ ਕਰਨ ਵਾਲੀ ਹਰਜੀਤ ਕੌਰ ਢਿਲੋ

  • @nehagarg8351
    @nehagarg8351 9 днів тому +7

    Thoda jaldi upload kia karo ye series

  • @SimranKaur9898Simrankaur-ij9vc
    @SimranKaur9898Simrankaur-ij9vc 9 днів тому +7

    Sandeep Hona Tu Kyon Dardi Preet di mummy to😮

  • @Harwinder-pannu1245
    @Harwinder-pannu1245 9 днів тому +24

    ਸਭ ਤੋਂ ਪਹਿਲਾਂ ਲਾਈਕ ਤੇ ਕਮੈਂਟ 👍

  • @NavrajanSingh
    @NavrajanSingh 9 днів тому +2

    Bout sohni video ji 😊😊😊

  • @SurjitSingh-bb2vx
    @SurjitSingh-bb2vx 9 днів тому +11

    Very Very Very Very nice story ji so beautiful ji Sandeep didi ji so beautiful ji 🙏 😊 ❤️ 😢😢😊😊😊😊😊😅😅😅😅❤❤❤❤❤❤❤❤❤❤

  • @palwinder_kaur
    @palwinder_kaur 9 днів тому +5

    Agli video ch v tei manai jani a parti nahi honi boring

  • @aagmandeepsingh4034
    @aagmandeepsingh4034 5 днів тому

    Sab to vadia eh serial ja reha tuhada

  • @rajdeepkaurrajdeepkaur5234
    @rajdeepkaurrajdeepkaur5234 9 днів тому +3

    Fist comment

  • @pinkimunjal343
    @pinkimunjal343 8 днів тому

    Cute video ❤

  • @kulwinderkaur6315
    @kulwinderkaur6315 8 днів тому

    Very nice video god bless you 🎉🎉🎉🎉🌹🌹🌹🌹❤️❤️

  • @armangill9530
    @armangill9530 9 днів тому +3

    ਹਾਲੇ ਤਾ ਪਾਰਟੀ ਤੇ ਵਿੱਕੀ ਨੇ ਆਉਣਾ ਫੇਰ ਕੀ ਹਾਲ ਹੋਵੇਗਾ ਪਰੀਤੀ ਦਾ

  • @CharanjitKaur-f3u
    @CharanjitKaur-f3u 9 днів тому +2

    Very nice

  • @jaspalrandhawa7991
    @jaspalrandhawa7991 9 днів тому +4

    Very video ❤❤❤🎉🎉🎉