Kamal hi karti tusi ...party video karke kiti ja kise d c sachi sachi dasio...salute hai eni garmi ch ene heavy kapde. Jehra kar reha ohnu pta ..too good ..plz share and like karo vad to vad ..bahut mehnat kar rehe..ac roimch same story repeat ta saare ho kar rehe ❤❤wow wow wow all team..much appreciated 👏
ਕਿਹੜਾ ਸੀਨ ਸਭ ਤੋ ਵਧੀਆ ਲੱਗਾ ਏਸ ਪਾਰਟ ਵਿਚ
boli gidha❤
Tere taphar da vikky paja aj te veer tusi gussa karge ji
ਥੱਪੜ ਵਾਲਾ
ਚਪੇੜ ਵਾਲ਼ਾ ਮਜਾ ਆ ਗਿਆ ਬਹੁਤੀ ਸਿਰ ਤੇ ਚੜੀ ਜਾਂਦੀ c 😂😂😂😂😂par es ਦੇ ਚਪੇੜ ਵਜੂ ਜੀ ਅੱਜ ਤੇ ਅਸੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ 😂😂😂😂😂😮😮😮😮😮
Every scene is best 👌 and story is nice
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
🙏🙏🙏🙏🙏
Aap sub nu b
🙏🙏
🙏🙏
ਸੋਨੂੰ ਨੇ ਸਨਦੀਪ ਦੇ ਸਿਰ ਤੇ ਹੱਥ ਰੱਖ ਕਿ ਪਿਆਰ ਦਿੱਤਾ ਬਹੁਤ ਵਧੀਆ ਲੱਗਾ 🎉
ਪਾਲੀ ਤੇ ਪ੍ਰੀਤੀ ਨੂੰ ਸੜਦਿਆਂ ਦੇਖ ਕੇ ਬਹੁਤ ਵਧੀਆ ਲੱਗਾ 😅😅😅
ਬਿਲਕੁੱਲ ਸਹੀ ਗੱਲ ਹੈ ਜੀ 101%
Pali preet nosharm karo suit ghaty lea ke ay a
Pack v ni kite😅😅
ਮੈਨੂੰ ਤਾਂ ਇਹ ਬਿਲਕੁਲ ਵੀ ਅੈਕਟਿਗ ਨਹੀ ਲੱਗੀ, ਸਾਰਾ ਰੀਅਲ ਹੀ ਲਗਿਆ 👍👍😊😊ਬਹੂਤ ਸੋਹਣਾ ਕਿਰਦਾਰ ਨਿਭਾਇਆ ਸਭ ਨੇ 🙏🙏ਵਾਹਿਗੁਰੂ ਜੀ 🙏🙏
ਮੈ ਵੀ ਰੋਜ ਵੀਡਿਓ ਦੇਖ ਦੀ ਸੀ ਮੇਰੇ ਵੀਰ ਦੀ ਡੈਥ ਹੋ ਗਈ ਮੇਰਾ ਦਿਲ ਨਹੀਂ ਕਰਦਾ ਵੀਡਿਓ ਦੇਖਣ ਨੂੰ 😢😢😢😢😢
ਸਹੀ ਗੱਲ ਹੈ ਮੈਨੂੰ ਵੀ ਇਹ ਰਿਅਲ ਹੀ ਲੱਗਿਆ ਬਹੁਤ ਸੋਹਣੀ ਵੀਡੀਓ ਬਣਾਈ ਹੈ❤
ਸੋਨੂੰ ਵੀਰਾ ਜਦੋਂ ਸੰਦੀਪ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ ਬਹੁਤ ਵਦੀਆ ਲੱਗਿਆ ਸਾਰਿਆ ਨੇ ਬਹੁਤ ਮਿਹਨਤ ਕੀਤੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ੇ ਸਾਰੇ ਟੀਮ ਮੈਬਰ ਨੂੰ ਲਵ ਯੂ all
ਸੱਚੀ ਗੱਲ ਆ ਸੋਨੂ ਜੀਤਾ ਬਿਲਕੁਲ ਵੀਰ ਭਾਬੀ ਵਾਲੀ ਫੀਲੀਂਗ ਦੇ ਰਹੇ. ਦਿਲ ਖੁਸ਼ ਹੋ ਗਿਆ ਦੇਖਕੇ
@@Gagandeep9kaur bilkul shi ji. Sonu vir nu dekh ke ke apne bhawan vngu lgda
ਇਸ ਪਾਰਟ ਵਿਚ ਵਿਕੀ ਦੀ ਸੋਚ ਬਹੁਤ ਵਧੀਆ laggi God bless you all family 🎉🎉🎉🎉
ਜੀਤਾ sis ਤੇ ਸੋਨੂ ਵੀਰ v ਬੜੇ ਸੋਹਣੇ ਲੱਗਦੇ ਆ ❤🎉
Hz
ਬੇਬੇ ਜੀ ਨੇ ਵੀ ਬਹੁਤ ਰਣੋਕ ਲਾਈ ਪੁਰਾਣੇ ਵੇਲੇ ਦੀ ਯਾਦ ਆ ਗਈ ਸਭ ਤੋ ਵੱਧ ਮਨ ਖ਼ੁਸ਼ ਹੋਇਆ ਪ੍ਰੀਤ ਦੇ ਥੱਪੜ ਵੇਖ ਕੇ ਵੈਰੀ good ਵਿਕੀ ਵੀਰ ਜੀ ਇਹ ਬਹੁਤ ਮਸਤੀ ਸਿ
ਇੱਕ ਧੀ ਕੋਲ ਜਿਨਾ ਮਰਜੀ ਹੋਵੇ, ਪਰ ਦਿਨ ਦਿਆਰ ਸਹੁਰੇ ਪਰਵਾਰ ਸਾਮ੍ਹਣੇ ਮਿਲਣਾ ਵਖ ਖੁਸ਼ੀ ਹੁੰਦੀ
ਜਦੋਂ ਜੀਤਾ ਦੀਦੀ ਸੰਦੀਪ ਨਾਲ ਭਾਬੀਆਂ ਵਾਂਗ ਸੋਹਣਾ ਵਰਤਿਆ
ਸੰਦੀਪ ਦੀਦੀ ਦੇ ਚੇਹਰੇ ਤੇ ਵਖਰੀ ਖੁਸ਼ੀ c
Bhut vdiya seen c❤❤❤❤❤❤❤❤❤
ਸੰਦੀਪ ਦੀਦੀ ਬਹੁਤ ਸੋਹਣੀ ਲੱਗ ਰਹੇ ਨੇ ਜੀਤਾਂ ਦੀ ਵੀ ਬਹੁਤ ਸੋਹਣੀ ਲੱਗ ਰਹੀ ਹੈ ਜੀਤਾਂ ਦੀਦੀ ਤੇ ਬਲੈਕ ਸੂਟ ਬਹੁਤ ਸੋਹਣਾ ਲੱਗ ਰਿਹਾ ਹੈ ਬਾਕੀ ਸਾਰੇ ਵੀ ਬਹੁਤ ਸੋਹਣੇ ਲੱਗ ਰਹੇ ਨੇ❤❤❤❤
ਆਹ ਬਣੀ na ਗੱਲ hun ਅੱਜ episode pa k❤❤❤❤❤❤❤❤
ਬਹੁਤ ਸੋਹਣਾ ਪ੍ਰਬੰਧ ਕੀਤਾ ਬਹੁਤ ਵਧੀਆ ਪਾਰਟੀ ਅਰੈਂਜ ਕੀਤੀ ਹੈ। ਸੱਸ ਮਾਤਾ ਨੇ ਸੰਦੀਪ ਦੇ ਸਾਰੇ ਸ਼ੌਕ ਰੀਝਾਂ ਮੁਰਾਦਾਂ ਪੂਰੀਆਂ ਕਰ ਦਿੱਤੀਆਂ । ਪ੍ਰਮਾਤਮਾ ਸੰਦੀਪ ਅਤੇ ਕੰਵਲ ਦੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ🙏🙏🌿🌿
ਮੈਨੂੰ ਤੇ ਐਡ ਵਾਲਾ ਸੀਨ ਵਧਿਆ ਲੱਗਿਆ ਜੋ ਵਿੱਕੀ ਨੇ ਪਰੀਤ ਦੇ ਚਪੇੜ। ਮਾਰੀ ਉਹ ਵਾਲਾ ਸੀਨ ਐਂਵੇ ਉੱਤੇ ਚੜੀ ਜਾਦੀ ਸੀ ਵਿੱਕੀ ਦੇਮਾਵਾਂ ਧੀਆਂ ਸੜੀਆ ਵੱਲੀਆ ਮਜਾ ਆ ਗਿਆ ਬਾਕੀ ਸਾਰੇ ਵਧਿਆ ਸੀ❤❤
👌👌👌👌👌👌👌👌 4:03 4:04
ਬਹੁਤ ਵਧੀਆ ਵੀਡੀਓ ਹੈ ਪਹਿਲੀ ਗੱਲ ਐਨਾਂ ਸਮਾਨ ਜੀਤਾਂ ਦਾ ਵੇਖਕੇ ਮਾਂ ਧੀ ਮੱਚ ਗਈਆਂ ਦੂਜੀ ਗੱਲ ਜਿਹੜਾ ਬੰਦਾ ਐਨਾ ਮਜਬੂਰ ਕਰੇ ਉਹਦੇ ਨਾਲ ਇਦਾਂ ਹੀ ਹੋਣੀ ਚਾਹੀਦੀ ਹੈ ਥੱਪੜ ਵੱਜਿਆ ਖੜਕਾ ਵੀ ਹੋਇਆ ਤੇ ਮਜੀ ਵੀ ਬੜਾ ਆਇਆ ਵਧੀਆ ਕੀਤਾ ਬਿੱਕੀ ਨੇ
Eh video roz kon dekhna chahunda...like kro
ਬੜਾ ਮਜਾ ਆਉਂਦਾ ਵਾਵ ਵਾਰ ਗਿੱਧੇ ਵਾਲਾ ਸੀਨ ਦੇਖਕੇ ਬਹੁਤ ਵਧੀਆ ਵੀਡਿਓ ਬਣਾਉਂਦੇ ਹ ਤੁਸੀਂ
ਥੱਪੜ ਵਾਲਾ ਸੀਨ ਬਹੁਤ ਵਧੀਆ ਸੀ 😂😂😂😅ਬਾਕੀ ਜਿਹੜੀ ਬੋਲੀਆਂ ਪਾ ਕੇ ਰੋਣਕ ਲਗਾਈ ਉਹ ਸੀਨ ਨੇ ਵੀਡੀਓ ਵਿੱਚ ਚਾਰ ਚੰਨ ਲੱਗਾ ਤੇ👌🏻👌🏻👌🏻👌🏻👌🏻♥️😍😍😍😍😍😍🤟🏻🥰🥰🥰
ਪੰਮ ਦੀਦੀ ਦੀ ਸੱਸ ਨੇ ਤੇ ਆਤੀ ਕਰਾ ਦਿੱਤੀ ਬਹੁਤ ਵਧੀਆ ਬੋਲੀਆਂ ਪਾਉਂਦੇ ਨੇ❤❤
ਮਾਂ ਵੇਖੀਂ ਸੀ ਧੀ ਦੀ ਰੀਜ ਪੂਰੀ ਕਰਦੀ ਪਰ ਇਸ ਵੀਡੀਓ ਵਿੱਚੋਂ ਇੱਕ ਸਿਖਿਆ ਮਿਲੀ ਕਿ ਸੱਸ ਵੀ ਮਾਂ ਵਾਂਗ ਰੀਜ ਪੂਰੀ ਕਰ ਸਕਦੀ ❤❤❤❤❤
@@parneetk-xi4jn ji shi gl a
Right
Right 👍
ਜੀਤਾ ਦੀਦੀ ਸੋਨੂੰ ਵੀਰ ❤❤❤ ਬਹੁਤ ਸੋਹਣੇ ਲੱਗਣ ਦੇ ਦੋਨੋਂ। ਦੋਨਾਂ ਦੀ ਜੋੜੀ👌🏻👌🏻👌🏻 ਜੀਤਾ ਭੈਣ ਦਾ ਸੂਟ ਸੋਹਣਾ ਲੱਗਾ 👍🏻👍🏻
ਜੀਤਾਂ ਦੀਦੀ ਤੇ ਸੋਨੂ ਵੀਰ ਜੀ ਬਹੁਤ ਸੋਹਣੇ ਲੱਗੇ ਹੁੰਦੇ ਨੇ ਪ੍ਰੀਤ ਦਾ ਵੀ ਸੂਟ ਬਹੁਤ ਸੋਹਣਾ ਪ੍ਰੀਤ ਦੀਦੀ ਪਤਲੇ ਹੋ ਗਏ ਨੇ
ਮੈਨੂੰ ਸੰਦੀਪ ਦਾ ਦਾਦੀ ਵਾਲਾ ਸੀਨ ਬਹੁਤ ਵਧੀਆ ਲੱਗਾ ਤੇ ਵਿੱਕੀ ਵੀ ਬਹੁਤ ਇਮੋਸ਼ਨਲ ਦਿਖਿਆ ਬਹੁਤ ਵਧੀਆ ਵੀਡੀਓ ਆ ਵੀਰ ਜੀ ਬਾਬਾ ਜੀ ਤੁਹਾਨੂੰ ਇਦਾਂ ਹੀ ਤਰੱਕੀਆਂ ਬਖਸ਼ਣ❤❤
ਬਹੁਤ ਬਹੁਤ ਬਹੁਤ ਵਧੀਆ ਵੀਡੀਉ ਆ 🎉❤🎉 ਪ੍ਰਮਾਤਮਾ ਸੰਦੀਪ ਦੀਦੀ ਕੰਵਲਵੀਰ ਜੀ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ 🎉😊😊 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਸਾਰਿਆਂ ਤੇ 😊😊😊😊
ਵਿੱਕੀ ਬਾਈ ਦੀ ਐਕਟਿੰਗ ਹਮੇਸ਼ਾ ਦੀ ਤਰ੍ਹਾਂ ਲਾਜਵਾਬ
ਕਮਾਲ ਕਰਤੀ ਹਿੰਦੀ ਨਾਟਕ ਵਾਂਗ ਸੱਚੀ ਪਾਰਟੀ ਕਰਤੀ ❤
ਸੰਦੀਪ ਦੀਦੀ ਦੇ ਨਾਲ ਨਾਲ ਜੀਤਾ ਦੀਦੀ ਤੇ ਸੋਨੂੰ ਵੀਰ ਜੀ ਦੀ ਵੀ ਪੂਰੀ ਟੋਹਰ ਆ
ਸੰਦੀਪ ਬਹੁਤ ਸੌਹਣੀ ਲਗ ਰਹੀ ਹੈ ❤❤
Sachio dil khush hogya c bht dina d wait c vdio d pure vatt khde
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
ਇਹ ਸਾਰਾ ਹੀ ਐਪੀਸੋਡ ਬਹੁਤ ਹੀ ਵਧੀਆ ਸੀ ਮੈ 5 ਵਾਰ ਵੇਖ ਲਿਆ ਪਾਰਟੀ ਬਹੁਤ ਹੀ ਵਧੀਆ ਸੀ ਵੇਖ ਕੇ ਮਨ ਖ਼ੁਸ਼ ਹੋ ਗਿਆ ❤❤❤❤❤
Asli ਬੰਬ ਵਿਸਫੋਟ ਹੋਣਾ ਅਜ
Prreti dy ptaky pe janh aj
Hlo ji
Wow!! Thank you so much for uploading again this video, sadi ta morning wadia ho gayi aaj ❤❤
Ma thuade sare apisod nu bhut like krdi in of the time ma thanu saraya nu milna chuni aa ❤❤❤❤❤❤❤love you so much to of you 💐💐❤❤❤❤❤
ਚਾਅ ਚੜ੍ਹ ਗਿਆ 😊😂 ਹੀਰੇ ਵਰਗੀ ਚਾਅ ਤੇ ਚੜਨਾ ਹੀ ਆ 😊😊😊
ਸਂਬ ਤੋ ਬਹੁਤ ਵਧੀਆ ਸੀਨ ਦੋ ਸੋਹਣੇ ਲੱਗੇ ਮਾਂ ਧੀ ਸੜੀਅ ਤੇ ਦੂਜਾ ਵਿੱਕੀ ਨੇ ਪ੍ਰੀਤ ਦੇ ਮਾਰੀਆ ਬਹੁਤ ਵਧੀਆ ਲੱਗਾ
ਸਾਰੇ ਹੀ ਬੁਹਤ ਜਾਂਦਾ ਸੋਹਣੇ ਲੱਗਦੇ ਓ ਪਰ ਸੋਨੂੰ ਵੀਰ ਜੀ ਤੇ ਜੀਤਾ ਭਾਬੀ ਜੀ ਬੁਹਤ ਹੀ
ਸੋਹਣੇ ਲੱਗਦੇ ❤❤❤❤❤
Wating..ਧਮਾਕਾ party😂😂❤❤
Bahut sohni video❤ har ik bnde ne bahut sohna role play kita ❤ sonu te jeeta looking ghaint ❤
ਜੀਤਾ ਦੀਦੀ ਵੀ ਬਹੁਤ ਸੋਹਣੀ ਲੱਗ ਰਹੇ ਸੀ😊
ਸਨਦੀਪ ਦੀਆਂ ਰੀਝਾਂ ਪੂਰੀਆਂ ਹੋਣ ਤੇ ਪ੍ਰੀਤ ਦੇ ਥੱਪੜ ਵਾਲਾ ਸੀਨ ਵੀਡੀਓ ਹੋਰ ਲੰਬੀ ਪਾਇਆ ਕਰੋ ❤❤❤❤❤
ਵਿਕੀ ਵੀਰੇ ਤੁਹਾਡੀ ਤਰੀਫ ਲਫਜ ਨੀ ਹੇਗੇ 1 ਜਦੋ ਤੁਸੀ ਪ੍ਰੀਤ ਨੁ ਕਿਆ ਪਰਾ ਮਰ ਬਕਵਾਸ ਕਰੀ ਜਾਦੀਆ ❤ਬੋਤੇ ਵਦੀਆ ਲਗੇ 2ਜਦੋ ਤੁਸੀ ਚਪੇੜ ਮਰੀ ਜਿਦਾ ਸੀਨਮਾ ਹਾਲ ਚ ਸਟੀਆ ਤਾੜੀਆ ਵਜਦੀਆ ਓਦਾ ਮਹੋਲ ਬਣਗੀਆ ❤❤❤❤
😂😂😂
Right
ਮਾਤਾ ਜੀ ਨੇ ਬਹੁਤ ਸੋਹਣਾ ਗਿੱਧਾ ਪਾਇਆ ਮਾਤਾ ਜੀ ਦੀ ਐਕਟਿੰਗ ਬਹੁਤ ਵਧੀਆ ਲੱਗੀ ਬਾਕੀ ਸਾਰਿਆਂ ਨੇ ਵੀ ਵਧੀਆ ਕੰਮ ਕੀਤਾ ਵੀਡੀਉ ਵਿੱਚ ❤❤
ਬਹੁਤ ਮਜਾ ਆਇਆ ਅੱਜ ਦਾ ਐਪੀਸੋਡ ਦੇਖ ਕੇ❤❤❤❤❤
ਜੀਤਾ ਦਿਲ ਬਾਗ ਬਾਗ ਕਰ ਦਿੱਤਾ❤❤❤
ਸਵੇਰ ਦੇ ਸਾਢੇ ਅੱਠ ਵਜੇ ਜਰਮਨੀ ਤੋਂ ਹਾਜਰੀ ਲਗਾ ਰਹੇ ਆ ਜੀ
ਫ਼ਤਿਹ 😝😍
🎉🎉🎉
Bht he vdia c sari story m aj tak kadi serials nhi dekhe c but ee pehli wari dekhe dil nu shu gye
Kamal hi karti tusi ...party video karke kiti ja kise d c sachi sachi dasio...salute hai eni garmi ch ene heavy kapde.
Jehra kar reha ohnu pta ..too good ..plz share and like karo vad to vad ..bahut mehnat kar rehe..ac roimch same story repeat ta saare ho kar rehe ❤❤wow wow wow all team..much appreciated 👏
Hnji dasso
ਮੈਂਨੂੰ ਤੇ ਵਿਕੀ ਪ੍ਰੀਤ ਦੀ ਲੜਾਈ ਬਹੁਤ ਵਧਿਆ ਲੱਗੀ ❤❤❤ਸਾਰਿਆ ਨੇ ਇਸ episode ਚ ਬਹੁਤ ਮਿਹਨਤ ਕੀਤੀ ਵਾਹਿਗੁਰੂ ਜੀ ਮੇਹਰ ਕਰਨਾ ਸਾਰੀ ਟੀਮ ਤੇ ❤
ਪੂਰਾ ਬੰਬ a ਅੱਜ ਦਾ ਅਪਿਸੋਡ ਮੈਨੂੰ ਤਾਂ ਸਕੂਨ ਆ ਗਿਆ ❤🎉
ਬਹੁਤ ਹੀ ਮਜ਼ਾ ਆਇਆ ਅੱਜ ਵਾਲਾ ਸੀਨ ਦੇਖ ਕੇ
ਵੀਡੀਉ ਤੇ ਸਾਰੀ ਬਹੁਤ ਸੋਹਣੀ ਏ ਪਰੀਤ ਮਾ ਧੀ.ਸੜਦੀਆ ਬਹੁਤ ਵਧੀਆ ਲਗਦੀਆ ਜਦੋ ਸੋਨੂਂ ਵੀਰ ਨੇ ਸਂਨਦੀਪ ਦੇ ਸਿਰ ਤੇ ਹੱਥ ਰਖਿਹ ਵਧੀਆ ਲਗਾ
❤❤❤❤👏🏻👏🏻👌👍🙏🙏🙏
ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਿਆਹ ਦੀਆਂ ❤❤❤❤
ਦੀਦੀ ਬਹੁਤ ਸੋਹਣੇ ਲੱਗਦੇ ਹੋ ❤❤ਪ੍ਰੀਤ ਦੀਦੀ ਤੇ ਪਾਲੀ ਵੇਖ ਕੇ ਹੱਸਾਂ ਆਗਿਆ 😂😂😂😂ਜੀਤਾਂ ਦੀਦੀ ਦੇ ਸੂਟ ਬਹੁਤ ਸੋਹਣਾ ਲੱਗਦਾ ਹੈ❤️ਸਾਰਿਆ ਨਾਲ਼ੋਂ ਸੋਹਣੇ ਜੀਤਾਂ ਦੀਦੀ ਸੰਦੀਪ ਦੀਦੀ ਤੇ ਵਿੱਕੀ ਵੀਰ ਲੱਗਦੇ ਨੇ ❤❤❤❤❤
ਜੀਤਾ ਦੇ ਨੱਚਣ ਵਾਲਾ ਸੀਨ ਸਭ ਤੋੰ ਵਧੀਆ ਵੀਡੀਓ ਵਿਚ ❤❤❤❤❤❤❤
Bhut excited aa video dekhn lai
ਸੋਨੂੰ ਤੇ ਜੀਤਾ ਅੱਜ ਬੜੇ ਸੋਹਣੇ ਲਗਦੇ ਪਏ ਨੇ🎉
ਅੱਜ ਸਭ ਤੋਂ ਵਧੀਆ ਐਕਟਿੰਗ ਵਿੱਕੀ ਭਾਜੀ ਦੀ ਤੇ ਸੋਨੂੰ ਵੀਰ ਤੇ ਜੀਤਾਂ ਦੀਦੀ ਦੀ ਸੀ ❤❤❤
ਜੀਤਾ ਦੀਦੀ ਅਤੇ ਸੋਨੂ ਵੀਰ ਜੀ ਨੇ ਜਦੋਂ ਸਦੀਪ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ ਸੀ ❤❤❤
ਪ੍ਰੀਤੋ ਥੱਪੜ ਵਜਾ ਦੇਖ ਕੇ ਮਜ਼ਾ ਆ ਗਿਆ
Really nice part love from 🇬🇧 🎉❤🎉❤🎉❤🎉❤bhot ਸੋਹਣਾ hasde vasde rhooo
ਵਿਕੀ ਵੀਰ ਵੱਲ ਵੇਖ ਕੇ ਬਹੁਤ ਤਰਸ ਆਇਆ
ਬਹੁਤ ਈ ਵਧਿਆ ਅੱਜ ਤੇ ਮੱਜਾ ਆ ਗਿਆ ਵੇਖ ਕੇ
Hyee jeeta te sonu kine sohne laggde ne...❤❤❤❤❤❤vvvv nice ..ji
Very Very Very Very Very nice video Phaji ❤❤❤❤❤
ਚਪੇੜ ਵਾਲਾ ਸੀਨ ਵਧੀਆ ਸੀ ਪਰ ਸੰਦੀਪ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਰੱਬ ਖ਼ੈਰ ਕਰੇ ❤❤
ਜਦੋਂ ਮੈਂ ਦੇਖਿਆ ਇਹ ਵਾਲੀ ਅੱਜ ਵੀਡੀਓ ਫਿਰ ਆ ਗਈ ਮੇਰਾ ਤਾਂ ਦਿਲ ਹੀ ਖੁਸ਼ ਹੋ ਗਿਆ
Same ❤❤❤❤❤❤
Kon kon chonda 49 part vv this week ch hi upload hoje 😄❤🎉schi bhot vdia lgyaa video dekh kk 🎉🎉well done work keep up love from uk 🇬🇧
Pahli vari sab kuj real laga bhot vadia sari teem bhot real acting kardi a aj di vidio sab to best vidio lagi nice story 👌👍👍
ਸੰਦੀਪ ਜੀ ਬਹੁਤ ਸੋਹਣੀ ਲੱਗੀ ਹੈ
Sohni te hai par MOTI hai.....
ਆਂਟੀ ਜੀ ਇੱਕ ਪਾਸੇ ਕਹੀ ਜਾਂਦੇ ਆ ਰਹਿਣ ਦੋ ਇਹਦੀ ਕੀ ਲੋੜੀ ਨਾਲੇ ਪੈਸੇ ਫੜੀ ਵੀ ਜਾਂਦੇ ਆ😅😅😅😂😂❤❤😅 ਸੋ ਕਿਊਟ
Eda hi hunda aw, anti g ne jo una de viaah ch dita hou , hun vapis v te Lena c
ਸੰਦੀਪ ਜੀ ਬਹੁਤ ਸੋਹਣੀ ਲੱਗਦੀ ਸੀ
Bhout vdia episode c aaj daa❤❤❤
ਜਦੋਂ ਜੀਤਾ ਨੇ ਗਿਫ਼ਟ ਦਿੱਤਾ ਪਾਲ਼ੀ ਪ੍ਰੀਤ ਮੂੰਹ ਵੇਖਣ ਵਾਲਾ ਸੀ 😂😂
ਪ੍ਰੀਤ ਦਾ ਸੂਟ ਬਹੁਤ ਘੈਂਟ ਲਗਾ 👌👌👌
ਸਭ ਤੌ ਵਧੀਆ ਜੀਤਾ ਸੌਨੂ ਭਾਜੀ ਨੇ ਲੈਣ ਦੈਣ ਕੀਤਾ
ਸੰਦੀਪ ਬਹੁਤ ਸੋਹਣੀ ਲੱਗਦੀ ❤❤❤❤❤
ਸੋਨੂੰ ਜੀਤਾ very good matching kiti c looking beautiful🎉
Sonu veer ne Sandeep de sir te piyar bharea hath rakheaa bahut vadia lga ❤❤🎉🎉
ਵਿੱਕੀ ਪੁੱਤ ਬਹੁਤ ਵਧੀਆਂ ❤ਕੀਤਾ ਧੱਕਾ ਮਾਰ ਕੇ😂😂😂
eda lgda c jive real ch hunda sab bht sohni video c ajj di❤❤❤
ਜੀਤਾ ਦੀਦੀ ਬਹੁਤ ਘੈਟ ਲੱਗਣ ਦੇ ਆ
ਬਹੁਤ ਖੂਬ ਲਿਖਿਆ ਜੀ 👌
Jeeta bhabi ta wali sohni lgdi pye aaj 🎉❤❤❤
veer Ji aaj ts ma za says gaya❤❤❤❤❤❤❤
ਮੇਰੇ ਵੱਲੋਂ ਵੀਰ ਭਾਬੀ ਨੂੰ ਬਹੁਤ ਬਹੁਤ ਵਧਾਈ ਵਿਆਹ ਦੀ 😅❤ਮੈਂ ਸਕੂਲ ਚ ਅੱਜ ਟੇਂਸ਼ਨ ਚ ਸੀ, but ਘਰ ਆ ਕੇ ਜੀਓ ਹੀ youtube open ਕੀਤੀ 🤔ਈ i shocked 😆 ਹੈਂ ਵੀਡੀਓ ਕੱਲ ਦੀ ਵਾ ya new 😅love u all ਮੇਰੀ ਟੇਂਸ਼ਨ ਘੱਟ ਕਰਤੀ ਸਕੂਲ ਦੀ 🙏
Thank you for editing again today video 😊❤😊❤😊❤
ਵਿਚੋਲਣ ਬਿਚਾਰੀ ਨੂੰ ਤਾਂ ਤੁਸੀਂ ਸੱਦਿਆ ਹੀ ਨਹੀਂ😂😂
Hanji ma v same soch di c
ਭੁੱਲ ਗਏ ਵਿਚਰੀ ਨੂੰ
Mevi sochdi c fr lga k bzy hone😊
Sandeep de inlaws di understanding bhut vadia lagi.. interesting episode today ❤
ਸਾਰੀ ਵਿਡਿਉ ਹੀ ਬਹੁਤ ਸਹੋਣੀ ਸੀ ਕਲ ਨੂੰ ਵੀ ਇਹ ਵਿਡਿਉ ਭੇਜ ਦੇਉ ਪਲੀਸ ਵੀਰ ਜੀ
bhut vaida vaideo diii tusi bhut sonha lgdae dy v ❤❤❤❤😊😊😊
ਸੰਦੀਪ ਦੀਦੀ ਪ੍ਰੀਤੀ ਦੀਦੀ ਦੋਨੋਂ ਹੀ ਬਹੁਤ ਸੋਹਣੇਆ ਲੱਗ ਰਹੀਆਂ ਹਨ ।
ਦੋਨੋ ਮਾਵਾਂ ਧੀ ਨਾ ਹੀ ਸੋਹਣਾ ਹੋਇਆ ਜਦੋਂ ਵਿਕੀ ਨੇ ਕਹਿ ਦਿਤਾ ਪ੍ਰੀਤੀ ਨੂੰ ਮੈ ਤੈਨੂੰ ਨਹੀਂ ਪਸੰਦ ਕਰਦਾ ਪਰ ਫਿਰ ਵੀ ਬਹੁਤ ਖ਼ਰਾਬ ਪ੍ਰੀਤੀ ਵਿਆਹ ਵਾਲੀ ਜੋੜੀ ਬਹੁਤ ਹੀ ਸੋਹਣੀ ਲਗਦੀ 🌹🙏very nice video thanks uk
Aj ta sonu jita ne vatt kadey❤👌👌👌
Bhut vadiya video c❤ Maja aa gya
sonu veera te jeeta dii bahut sohne lgde aa❤❤❤❤
ਬਹੁਤ ਮਜਾ ਆਇਆ ਵੀਡੀਓ ਦੇਖਣ ਦਾ ❤❤❤❤
Vicky te preet di larai dekh ke bra mja aya😂😂😂
ਸੰਦੀਪ ਤੇਰਾ ਲੈਂਗਾ ਬੁਹਤ ਹੀ ਸੋਣਾ ਏ 🎉🎉🎉❤
Sandeep di kawal veer ji bhaot pyara app
Waheguru chrdikla ch rakhe all team❤🎉❤❤❤❤❤
ਜਦੋਂ ਸੱਸ ਨੇ ਕਿਹਾ ਦਿਲ ਦੀ ਰੀਜ਼ ਪੂਰੀ ਹੋਗੀ ਹੀਰੇ ਵਰਗੀ ਨੁਹ ਆ