ਰਲ ਮਿਲ ਕੇ ਵੱਟੀਆਂ ਸੇਵੀਆਂ 🥰 ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ 🤗 ral mil ke vatiyan seviyan

Поділитися
Вставка
  • Опубліковано 23 гру 2024

КОМЕНТАРІ • 634

  • @sarbjitsaini4706
    @sarbjitsaini4706 3 місяці тому +40

    ਸਾਡੇ ਫਗਵਾੜਾ ਸ਼ਹਿਰ ਵਿੱਚ ਤਾਂ ਇਸ ਨੂੰ ਸੇਵੀਆ ਵੱਟਣ ਵਾਲੀ ਘੋੜੀ ਕਹਿੰਦੇ ਆ ਜੀ ਜੀਤਾ ਦੀਦੀ ਜੀ ਅਸੀਂ ਤਾ ਮੈਦਾ ਤੇ ਸੂਜੀ ਦੋਨੋ ਹੀ ਮਿਕਸ ਕਰ ਕੇ ਬਣਾਉਂਦੇ ਹੁੰਦੇ ਸੀ ਅਸੀਂ ਬਹੁਤ ਹੀ ਵੱਟੀਆਂ ਇਸ ਤਰ੍ਹਾਂ ਬਹੁਤ ਹੀ ਜੋਰ ਲਗਦਾ ਇਸ ਨੂੰ ਘੁਮਾਉਣ ਤੇ❤❤❤❤❤❤❤

    • @punjabap139
      @punjabap139 3 місяці тому +3

      Sade v same

    • @TheSjhatu
      @TheSjhatu 3 місяці тому +1

      Sadaa bee ghori kahnda

  • @balwinderkaursembhi803
    @balwinderkaursembhi803 2 місяці тому +1

    ਸਾਡੇ ਤਾਂ ਸੇਮੀਆ ਵਾਲੀ ਘੋੜਾ ਕਹਿਦੇਆ ਪੁੱਤ ਅਸੀ ਵੀ ਆਪੇ ਵੱਟਦੇ ਸੀ ਜਿਦਣ ਛੁਟੀ ਹੁੰਦੀ ਸੀ ਪਿਸਲਾ ਚੇਤਾ ਕਰਾਤਾ ❤️👌👍⭐️🇨🇦

  • @gjgsingh3279
    @gjgsingh3279 3 місяці тому +7

    ਸਾਰੇ ਜਾਣੇ ਰਲ ਮਿਲ ਕੇ ਕੰਮ ਕਰਦੇ ਆ ਬਹੁਤ ਵਧੀਆ ਲੱਗਦਾ ਕੰਮ ਚ ਵੀ ਵਰਕਤ ਹੁੰਦੀ ਆ ਸਾਡੇ ਵੱਲ ਜਿੰਦੀ ਕਹਿੰਦੇ ਆ ਸੇਵੀਆਂ ਵਾਲੀ

  • @amritsingh4894
    @amritsingh4894 3 місяці тому +23

    ਸਾਡੇ ਵੀ ਘੋੜੀ ਕਹਿੰਦੇ ਹਨ ਹੁਸ਼ਿਆਰਪੁਰ ਵੱਲ

  • @manjeetkaur1733
    @manjeetkaur1733 3 місяці тому +6

    ਵਾਹਿਗੁਰੂ ਜੀ ਮਿਹਰ ਬਣਾਈ ਰੱਖਣ,,, ਤੁਹਾਡੀ ਸਾਰੀ ਟੀਮ ਬਹੁਤ ਵਧੀਆ ਏ,,, ਇੱਕ ਪਰਿਵਾਰ ਓ,,, ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🥰 ਬੁਰੀਆਂ ਨਜ਼ਰਾਂ ਤੋਂ ਬਚਾਈ ਰੱਖਣ ਵਾਹਿਗੁਰੂ ਜੀ 🙏🏻

  • @kirankaur6619
    @kirankaur6619 3 місяці тому +24

    ਸਾਡੇ ਤਾਂ ਸੇਵੀਆਂ ਵਾਲੀ ਘੋੜੀ ਕਹਿੰਦੇ ਆ ਜੀ ਯਾਦਾ ਤਾਜੀਆਂ ਹੋ ਗੲੀ ਆ ਬਹੁਤ ਮਜਾ ਆਉਂਦਾ ਹੁੰਦਾ ਸੀ ਲੜਦੇ ਵੀ ਬਹੁਤ ਸੀ ੲੇਨੂ ਘਮਾਉਣ ਲਈ

  • @gurinderkangkang9302
    @gurinderkangkang9302 3 місяці тому +7

    ਸੂਜ਼ੀ ਤੇ ਆਟਾ mix ਕਰਕੇ ਵੀ ਬਹੁਤ ਸੋਹਣੀਆਂ ਬਣਦੀਆਂ

  • @gurdevsingh9373
    @gurdevsingh9373 3 місяці тому +1

    ਸਾਡਾ ਨਾਮ ਲੈ ਦਿਉ ਨਾਮ ਗੁਰਦੇਵ ਸਿੰਘ ਪਿੰਡ ਨਾਗੋਕੇ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਆ

  • @gurwinderkaur829
    @gurwinderkaur829 3 місяці тому +2

    ਤੁਹਾਡੇ ਅਨੰਦਪੁਰ ਸਾਹਿਬ ਵਿੱਚ ਕੁੱਤਾ ਆਖਦੇ ਹਨ ਸੇ ਵੀ ਛੋਟੇ ਹੁੰਦੇ ਬਹੁਤ ਬਣਾਉਂਦੇ ਸੀ ਹੁਣ ਤਾਂ ਮਸ਼ੀਨਾਂ ਵਾਲੇ ਘਰ ਘਰ ਆ ਜਾਂਦੇ ਹਨ ਮੈਂ ਤਾਂ ਬਣਾ ਲੈਂਦੀ

  • @prani-jb7ik
    @prani-jb7ik 3 місяці тому +3

    ਸੇਵੀਆਂ ਨੂੰ ਅੱਗੇ ਧੱਕਣ ਲਈ ਅੰਗੂਠੇ ਦੀ ਜਰੂਰਤ ਨਹੀਂ ਹੁੰਦੀ ਇਸ ਨੂੰ ਵੇਲਣੇ ਨਾਲ ਕਰ ਲਈਦਾ ਇਸ ਨਾਲ ਅੰਗੂਠਾ ਵੀ ਵਿੱਚ ਆਉਣ ਦਾ ਡਰ ਨਹੀਂ ਰਹਿੰਦਾ ਵੈਸੇ ਇਸ ਵਾਰੀ ਅਸੀਂ ਬਣੀਆਂ ਬਣਾਤੀਆਂ ਲੈ ਆਏ ਕਾਫੀ ਦਿਨਾਂ ਦੀਆਂ😊😊

  • @parmveersingh3548
    @parmveersingh3548 3 місяці тому +31

    ਸਾਡੇ ਲੁਧਿਆਣਾ ਰਾਏਕੋਟ ਜਿੰਦੀ ਕਹਿੰਦੇ ਆ

    • @HarpreetkaurghumaanHappy
      @HarpreetkaurghumaanHappy 3 місяці тому

      ਸਾਡੇ ਸੰਗਰੂਰ ਜ਼ਿਲ੍ਹੇ ਵਿੱਚ ਵੀ ਦਿੰਦੀ ਕਹਿੰਦੇ ਨੇ ਦੀਦੀ ਜੀ ਤੁਹਾਡੀਆਂ ਵੀਡੀਓ ਸਾਰੀਆ ਹੀ ਵਧੀਆ ਨੈ

  • @HarpalsinghSonu-bl8mv
    @HarpalsinghSonu-bl8mv 3 місяці тому +3

    ਵੀਰ ਜੀ ਸਾਡੇ ਵੀ ਬਿੱਲੀ ਕਹਿੰਦੇ ਨੇ ਅਸੀ ਵੀ ਹਰ ਸਾਲ ਬਣਾਓਦੇ ਆ ਸਾਡੇ ਮੇਲਾ ਜੋਗੀ ਪੀਰ ਜੀ ਦਾ ਖਾਨਪੁਰ ਔਂਦਾ ਹੁੰਦਾ ਅਸੀਂ ਵੀ ਇਸ ਮੇਲੇ ਤੇ ਬਣਾਓਦੇ ਆ

  • @EkamRandhawasaab2014
    @EkamRandhawasaab2014 3 місяці тому +15

    ਸਾਡੇ ਤਾਂ ਸੇਵੀਆਂ ਵਾਲੀ ਘੋੜੀ ਕਹਿੰਦੇ ਆ❤❤❤😊😊😊

  • @manpreetkaur-qr5xk
    @manpreetkaur-qr5xk 3 місяці тому +4

    Sonu veer ji sada v thank u kro vekan valya da v

  • @Ravinderjeetkaur-ov6fw
    @Ravinderjeetkaur-ov6fw 3 місяці тому +1

    ਹੁਣ ਤਾਂ ਪਿੰਡਾਂ ਚ ਸੇਵੀਆਂ ਵਟਣ ਵਾਲੇ ਬਹੁਤ ਫਿਰਦੇ ਹੁੰਦੇ ਨੇ ਉਨ੍ਹਾਂ ਤੋਂ ਵਟਾ ਲੈਣੀਆਂ ਸੀ ਬਹੁਤ ਜੋਰ ਦਾ ਕੰਮ ਆ ਇਹ

  • @Official_Gurshan
    @Official_Gurshan 3 місяці тому +2

    ਦੀਦੀ ਅਸੀ ਵੀ ਹਰ ਵਾਰ ਏਵੇ ਹੀ ਸੇਵੀਆ ਬਣਾਉਦੇ ਆ ਪੁਰਾਣਾ ਵਿਸਰਾ ਯਾਦ ਰਖਣਾ ਚਾਹੀਦਾ ਵੀ ਆ

  • @jagwantkaur9087
    @jagwantkaur9087 3 місяці тому +1

    ਦੀਦੀ ਜੀ ਅਸੀਂ ਵੀ ਕੱਲ ਵੱਟੀਆਂ ਸੀ ਬਹੁਤ ਮਜਾ ਆਇਆ ਅਮਿ੍ਤਸਰ

  • @BaljitKaur-gj3cf
    @BaljitKaur-gj3cf 3 місяці тому +47

    ਸਾਡੇ ਸੇਵੀਆਂ ਵਾਲੀ ਘੋੜੀ ਕਹਿੰਦੇ ਨੇ ਜੀਤਾ ਦੀਦੀ ਨਿੱਕੇ ਹੁੰਦੇ ਦੀ ਯਾਦ ਆ ਗਈ ❤❤❤❤

  • @Gagan_00090
    @Gagan_00090 3 місяці тому +2

    Bahut sohne family 👪 ❤❤waheguru edha hi piyar bnai rakhe

  • @balkarsinghbakhora
    @balkarsinghbakhora 3 місяці тому +1

    ਸਾਡੇ ਲਹਿਰਾਗਾਗਾ dist. Sangrur vich ਜਿੰਦੀ khede ne

  • @Harman_Waraich_7
    @Harman_Waraich_7 3 місяці тому +9

    Sade. ਛਿਦਰੀ ਕਹਿੰਦੇ ਨੇ ਪਰ ਅਸੀਂ ਆਪਣੇ ਹੱਥਾ ਨਾਲ ਵੱਟਦੇ ਆ

  • @Rajbirkaur9356
    @Rajbirkaur9356 3 місяці тому +5

    ਅਸੀ ਵੀ ਬਿਲੀ ਕਹਿੰਦੇ ਆ
    Rajbir kaur from Tarn taran

  • @inder.gaming
    @inder.gaming 3 місяці тому +1

    Sonu veer, jeeta dii is very nice couple ❤❤,god bless you

  • @All_inone37
    @All_inone37 3 місяці тому +6

    ‌ਸਾਡੇ ਦੁਆਬੇ ਵਿੱਚ ਘੋੜੀ ਹੀ ਕਹਿੰਦੇ ਆ

  • @harinderkaurharnoor2595
    @harinderkaurharnoor2595 3 місяці тому +3

    Chaachi ji di ve acting bahut hi sohni hundi aa ❤ you chaachi ji ❤️ you Sonu veerji te jeeta bhabhi ji ❤️❤️

  • @manpreetbains9272
    @manpreetbains9272 3 місяці тому +13

    ਹਾਂਜੀ ਅਸੀਂ ਵੀ ਛੋਟੇ ਹੁੰਦੇ ਬੜੇ ਚਾਅ ਨਾਲ ਬਣਾਉਂਦੇ ਸਾਂ ਸੇਵੀਆ ਇਕ ਵਾਰੀ ਆਟਾ ਅੱਗੇ ਕਰਦਿਆ ਬਿੱਲੀ ਨੇ ਦੰਦੀ ਵੱਢ ਤੀ ਸੀ ਉਂਗਲ ਤੇ ਮੇਰੀ ਉਂਗਲ ਵਿੱਚ ਆ ਗਈ ਸੀ ਫੇਰ ਨਈ ਉਦੇ ਬਦ ਪੰਗਾ ਕੀਤਾ ਏਦੇ ਨਾਲ

  • @GurpreetKaur-sm7oq
    @GurpreetKaur-sm7oq 3 місяці тому +142

    ਸਾਡੇ ਘੋੜੀ kehde ne

  • @kamaljitbanwait1223
    @kamaljitbanwait1223 3 місяці тому +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀਸਦਾ ਖੁਸ਼ ਰਹੋ ❤❤❤

  • @Nikhilhans
    @Nikhilhans 2 місяці тому +1

    ਸਾਡੇ ਨੋਸਹਿਰੇ ਮੱਝੇ ਸਿੰਘ ਵਿੱਚ ਪਿੰਡ ਵੀ ਬਿੱਲੀ ਕਹਿੱਦੇ ਨੇ

  • @simranbatth5497
    @simranbatth5497 3 місяці тому +1

    ਸਾਡੇ ਮੁਕਤਸਰ ਸਾਹਿਬ ਵੈਲ ਘੋੜੀ🎉🎉🎉

  • @prabhjotbajwa3490
    @prabhjotbajwa3490 3 місяці тому +2

    Mainu tuhadi manat beti boht sohni lagdi a boht e sadgi vali kuri a god bless you beta

  • @sharmasehaj1222
    @sharmasehaj1222 3 місяці тому +2

    ਬਹੁਤ ਵਧੀਆ ਲੱਗਦਾ ਜਦੋਂ ਆਪੇ ਘਰੇ ਕੰਮ ਕਰਦੇ ਆ

  • @GurpreetSingh-co1gx
    @GurpreetSingh-co1gx 3 місяці тому +3

    ਅੱਸੀ ਅਮ੍ਰਤਸਰ, ਵੀ, ਬੱਲੀ ਹੀ ਬੋਲਦੇ ਹਨ ❤

  • @Naseeb00-c8z
    @Naseeb00-c8z 3 місяці тому +1

    ਸਤਿ ਸ੍ਰੀ ਅਕਾਲ ਵੀਰ ਜੀ ਭੈਣ ਜੀ ਤੁਹਾਡੀ

  • @prabhdhillon2348
    @prabhdhillon2348 3 місяці тому +11

    ਸਾਡੇ ਵੀ ਜਿੰਦਰੀ ਕਹਿੰਦੇ ਆ ਬਿੱਲੀ ਵੀ ਕਹਿੰਦੇ ਆ ਇਹ ਤਾ ਖਾਣੀਆਂ ਈ ਸੋਖੀਆਂ ਇਸ ਨੂੰ ਗੇੜਨਾ ਬਹੁਤ ਔਖਾ ਆ ਮੇਰੇ ਕੋਲ ਵੀ ਸੀ ਕਿਸੇ ਨੇ ਮੰਗ ਕੇ ਖੜੀ ਸੀ ਬਾਅਦ ਵਿੱਚ ਵਾਪਸ ਨਹੀਂ ਦਿੱਤੀ ❤❤

  • @bikramgill5035
    @bikramgill5035 3 місяці тому +1

    ਪਰੀਤ, ਦਾ ਸਾਰਾ ਜੋਰ ਲੱਗ ਗਿਆ

  • @shivrajbrar952
    @shivrajbrar952 3 місяці тому +1

    ਅਸੀ ਵੀ ਸੇਵੀਆਂ ਵੱਟਇਆਂ ਆ ਵੱਟਣ ਵਾਲੇ ਬਹੁਤ ਜੋਰ ਲਗਦਾ ਹੈ

  • @tuheishq1128
    @tuheishq1128 3 місяці тому +1

    ਅਸੀ ਵੀ ਦੀਦੀ ਸੇਵੀਆਂ ਬਹੁਤ ਵੱਟਇਆ ਘੋੜੀ ਨਾਲ

  • @manseeratsandhu5022
    @manseeratsandhu5022 3 місяці тому +1

    ਜ਼ਿੰਦਰੀ ਹੈ ਜੀ

  • @satnamchauhan171
    @satnamchauhan171 3 місяці тому +2

    ਜਦੋਂ ਇਸ ਨੂੰ ਸਟੈਂਡ ਕਰ ਖੇ ਰੱਖਿਆ ਜਾਂਦਾ ਹੈ ਤਾਂ ਵੇਖਣ ਨੂੰ ਇਹ ਬਿੱਲੀ ਵਰਗੀ ਲੱਗਦੀ ਹੈ। ਇਸਦਾ ਹੱਥਾ ਬਿੱਲੀ ਦੀ ਪੂਛ ਵਰਗਾ ਲੱਗਦਾ ਹੈ। ਇਸ ਕਰਕੇ ਇਸ ਨੂੰ ਬਿੱਲੀ ਕਹਿੰਦੇ ਹਨ।

  • @harjinderkaur6031
    @harjinderkaur6031 3 місяці тому +2

    ਬਹੁਤ ਵਧੀਆ ਹੈ

  • @chanchaladevi5406
    @chanchaladevi5406 3 місяці тому +1

    Very nice g geta purNay deno ke jadh aa gay❤❤❤❤❤❤

  • @harjitkaur1483
    @harjitkaur1483 3 місяці тому +9

    ਸਾਡੇ ਪਿੰਡ ਬਿਲੀ ਕਹਿੰਦੇ ਨੇ

  • @baljinderrai5083
    @baljinderrai5083 3 місяці тому +1

    Very good 😊😊 asi v bachpan wich watde c😊😊

  • @Kiran-jq5oo
    @Kiran-jq5oo 3 місяці тому +1

    Sade naniji bnade hunde c veerji tusi bhut purani yaad taaza kr diti❤

  • @manjitbath5592
    @manjitbath5592 2 місяці тому +1

    Veer sade kol v hegi a beli bolde a tu bilkul sahi boliya ❤

  • @Official_Gurshan
    @Official_Gurshan 3 місяці тому +1

    ਸਾਡੇ ਵੀ ਸੇਵੀਆ ਵਟਣ ਵਾਲੀ ਘੋੜੀ ਕਹਿੰਦੇ ਆ ਅਸੀ ਫਿਰੋਜ਼ਪੁਰ ਸ਼ਹਿਰ ਦੇ ਪਿੰਡ ਝੋਕ ਹਰੀ ਹਰ ਤੋ ਆ

  • @kiranjitkaur4854
    @kiranjitkaur4854 3 місяці тому +1

    Bhoot. Vaddiya. Good. Work. 👌

  • @RajinderKaur-r7y
    @RajinderKaur-r7y 3 місяці тому +2

    Sade v jindi keha janda hai ji Ropar district

  • @amandeepkaurgill5475
    @amandeepkaurgill5475 3 місяці тому +4

    ਸਾਡੇ ਜਿੰਦੀ ਜਾ ਘੋੜੀ ਕਹਿੰਦੇ ਨੇ ਜੀ ❤

  • @MandeepkaurBrar-rd8xx
    @MandeepkaurBrar-rd8xx 3 місяці тому +2

    ਸਤਿ ਸ਼੍ਰੀ ਅਕਾਲ ਵੀਰ ਜੀ ਤੇ ਦੀਦੀ ਜੀ ਸ਼ੁਕਰ ਏ ਜੇ ਤੁਸੀ ਵੀ ਦਰਸ਼ਨ ਦਿੱਤੇ

  • @M.Nadeemsagarofficialchannel
    @M.Nadeemsagarofficialchannel 3 місяці тому +4

    Itny din baad vlog ❤❤ mein Roz search kr k dekhti k kb ay ga ..nice video from Pakistan.punajb

  • @davinderkaurbasi5935
    @davinderkaurbasi5935 3 місяці тому +2

    ਸਾਡੇ ਲੁਧਿਆਣਾ ਵਿੱਚ ਕਹਿੰਦੇ ਜਿੰਦੀ

  • @AkashVirk-qk8lx
    @AkashVirk-qk8lx 3 місяці тому +6

    ਨੀ ਮੈਂ ਰਿਨੀਆ ਸੇਵੀਆਂ ਕਮਲੇ ਨੂੰ ਚੜ ਗਿਆ ਚਾਅ😂😂😂😂

  • @punjabap139
    @punjabap139 3 місяці тому +1

    Haye bachpan yaad aa gaya assi v banunde hunde c , sade pind sade ghar "gugga poojan"te savia bana ke poojiya janda c, diwali de lage da time bht hi sohna hunda aa

  • @shainaahmed8647
    @shainaahmed8647 3 місяці тому +1

    Hayee bachpan yaad agaya assi v banunde hunday c sada pind punjab pakistan bilkul india pakistan border dae upper jadu sadi nani jii zindaa c asi v ghar watdy c fr sokha k bhon k rakhi daa c sobha sobha ubal k makhan ty shakar paa k khavi dii c aam dae chaa thalay beh k bht wadiya waqt c hun dae bacheya nu koi pata nh bs mobile tab ty tv da pata ty pizza burger da

  • @kaurkaur468
    @kaurkaur468 3 місяці тому +10

    ਸੱਚੀ ਬਚਪਨ ਯਾਦ ਆ ਗਿਆ ਦੀਦੀ ਜੀ 😊

  • @ManpreetKaur-o2z
    @ManpreetKaur-o2z 3 місяці тому +3

    ਸਾਡੇ ਪਿੰਡ ਵਿੱਚ ਤਾਂ ਸੇਵੀਆ ਬਟਨ ਵਾਲੀ ਜ਼ੰਦੀ ਬੋਲਦੇ ਹਾਂ ❤❤

  • @majhewale1010
    @majhewale1010 3 місяці тому +3

    ਭਿੱਖੀਵਿੰਡ ਵਾਲੀ ਸਾਈਡ ਇਸਨੂੰ ਬਿੱਲੀ ਆਖਦੇ ਨੇ

  • @sandhyarajput8319
    @sandhyarajput8319 3 місяці тому +1

    Seveya vatan vali jandri he akhde ne bhabhi veere sahi bolde je😊

  • @KaramjitSingh-mz9gj
    @KaramjitSingh-mz9gj 3 місяці тому +3

    ਜਿੰਦੀ ਹੈ

  • @ushaatwal5691
    @ushaatwal5691 3 місяці тому +8

    ਸਾਡੇ ਵੀ ਅੰਮ੍ਰਿਤਸਰ ਵਿਚ ਇਸਨੂੰ ਬਿੱਲੀ ਕਹਿੰਦੇ ਹਨ ਵਲੋਗ ਵੇਖ ਕੇ ਬੋਹਤ ਮਜ਼ਾ ਆਇਆ 😊

  • @VickyPreetFamilyvlog
    @VickyPreetFamilyvlog 3 місяці тому +1

    Sada hissa v rakhi asi v nal kam krwaia a
    Asi loot loot ke khana a

  • @jasveerkaur1929
    @jasveerkaur1929 3 місяці тому +1

    ਹਾਂਜੀ ਜਿੰਦੀ‌ ਹੁੰਦਾ ਹੈ

  • @sarabjeetkaur910
    @sarabjeetkaur910 3 місяці тому +2

    ਸਾਡੇ ਵੱਲ ਜਿੰਦੀਂ ਕਹਿੰਦੇ ਨੇ ਫਤਿਹੇ ਗੜ੍ਹ ਸਾਹਿਬ❤

  • @nimratkaur2884
    @nimratkaur2884 3 місяці тому +1

    ਸੇਵੀਆ ਵਾਲੀ ਘੋੜੀ ਸੋਨੂੰ ਵੀਰ ਜੀ ਪਤਾੜਾਂ ਮੰਡੀ

  • @Noor_family_vlog245
    @Noor_family_vlog245 3 місяці тому +1

    ਸਾਡੇ ਸੇਵੀਆਂ ਵੱਟਣ ਵਾਲੀ ਮਸ਼ੀਨ ਨੂੰ ਜਿੰਦੀ ਕਿਹਾ ਜਾਂਦਾ ਹੈ❤❤

  • @RachhpalSinghPal-t1f
    @RachhpalSinghPal-t1f 3 місяці тому +1

    ਸਾਡੇ ਲੁਧਿਆਣਾ ਦੇ ਵਿਚ ਪਿੰਡ ਘੋੜੀ ਕਹਿੰਦੇ ਆ😊😊

  • @AkashVirk-qk8lx
    @AkashVirk-qk8lx 3 місяці тому +6

    ਸਾਡੇ ਪਟਿਆਲੇ ਵੱਲ ਵੀ ਜਿਦਰੀ ਕਹਿੰਦੇ ਹਨ

  • @amandeepkaur1741
    @amandeepkaur1741 3 місяці тому +1

    ਸਾਡੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਜਿੰਦੀ ਬੋਲਦੇ ਨੇ, ਮੇਰੀ ਦਾਦੀ ਦੀ ਨਿਸ਼ਾਨੀ, ਅਸੀਂ ਸਾਬ ਕੇ ਰੱਖੀ ਆ, ਛਪਾਰ ਦੇ ਮੇਲੇ ਚੋਂ ਲੈ ਕੇ ਆਈ ਸੀ ਦਾਦੀ, 20 ਰੁਪਏ ਦੀ ❤

  • @poojapoojapooja865
    @poojapoojapooja865 3 місяці тому +1

    Sade v billi akhde aw bhut hi swad bndiaw aa😋😋

  • @bhullarbhawan6385
    @bhullarbhawan6385 3 місяці тому +2

    ਸਾਡੇ ਘੋੜੀ ❤❤

  • @SurinderKumar-vv5hy
    @SurinderKumar-vv5hy 3 місяці тому +1

    Veer ji bache bhut pyare ne nice vlog

  • @chandarani4012
    @chandarani4012 3 місяці тому +1

    Jindri nu veere mnji di dohna vich paao bh ke kro Changi trh fer shi houga nale aasan houga

  • @NavjotDhillon-l7d
    @NavjotDhillon-l7d 3 місяці тому +1

    ਜਿੰਦਰੀ ਕਹਿੰਦੇ ਨੇ ਸਾਡੇ ਫਹਿਤਗੜ੍ਹ ਸਾਹਿਬ ਵਿੱਚ

  • @gagandandiwal4168
    @gagandandiwal4168 3 місяці тому +4

    ਸਾਡੇ ਤਾਂ ਛਿਦਰੀ ਕਹਿੰਦੇ ਨੇ ਅਸੀਂ ਮੋੜ ਮੰਡੀ ਬਠਿੰਡਾ

  • @amandeepkaur8252
    @amandeepkaur8252 3 місяці тому +1

    Jeete didi bhut mehnti woman hai god bless you

  • @Vanshkirtgamer99
    @Vanshkirtgamer99 3 місяці тому +2

    ਸਾਡੇ ਪਟਿਆਲਾ ਜਿਲ੍ਹੇ ਚ ਜਿੰਦੀ ਕਹਿੰਦੇ ਆ

  • @NeetuGill-xp1ff
    @NeetuGill-xp1ff 3 місяці тому +1

    Eh seviyan sabji vang tadka lga kk vv bn jndiya

  • @majorsandhu8875
    @majorsandhu8875 3 місяці тому +2

    ਸਾਡੇ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਘੋੜੀ ਕਹਿੰਦੇ ਹਨ

  • @KulwinderKaur-pd5ub
    @KulwinderKaur-pd5ub 3 місяці тому +1

    ਸਾਡੇ ਪਿੰਡਾਂ ਵਿੱਚ ਵੀ ਘੋੜੀ ਕਹਿੰਦੇ ਆ ਨਵਾਂਸ਼ਹਿਰ

  • @akshatvohra9672
    @akshatvohra9672 3 місяці тому +1

    Bachpan di yada taja ho gyi😊

  • @gurinderkangkang9302
    @gurinderkangkang9302 3 місяці тому +2

    ਅਸੀਂ ਵੀ 4 Colour ਪਾ ਕੇ ਬਣਾਈਆਂ

  • @kulwantsingh1949
    @kulwantsingh1949 3 місяці тому +3

    ਸਾਡੇ ਸੰਗਰੂਰ ਜਿੰਦੀ ਕਹਿੰਦੇ ਨੇ 😊😊😊

  • @jakhuSaab-no9ky
    @jakhuSaab-no9ky 3 місяці тому +9

    ਸਾਡੇ ਫਗਵਾੜੇ ਚਾ ਘੋੜੀ ਕਿਹਦੇ ਆ

  • @damanpreet3155
    @damanpreet3155 3 місяці тому +3

    ਸਾਡੇ ਪਿੰਡਾਂ ਵਿਚ ਬਿਲੀ ਕਹਿੰਦੇ ਆ😊

  • @sukhmanpreetsingh521
    @sukhmanpreetsingh521 3 місяці тому +3

    ਮੈਂ ਤਾਂ ਕਹਿੰਦੀ ਮੈਂ ਹੀ ਜ਼ਿਆਦਾ ਬੋਲਦੀ ਆ ਜੀਤਾਂ ਤਾਂ ਮੈਥੋਂ ਵੀ ਕਿਤੇ ਅੱਗੇ ਆ ।😅😅😅

  • @ਭੈਣਾਂਦਾਵੀਰ
    @ਭੈਣਾਂਦਾਵੀਰ 3 місяці тому +1

    ਹੁਸ਼ਿਆਰਪੁਰ ਦੇ ਵਿਚ ਵੀ ਇਸ ਨੂੰ ਘੋੜੀ ਕਹਿੰਦੇ ਨੇ ❤

  • @HarjinderKaur-kp7bc
    @HarjinderKaur-kp7bc 3 місяці тому +2

    Ssakal ji ਸਾਡੇ ਘੋੜੀ ਕਹਿੰਦੇ ਹਨ Jalandhar

  • @karanballoh7831
    @karanballoh7831 3 місяці тому +3

    ਜਿੰਦੀ ਹੀ ਆਖਦੇ ਹਨ

  • @HappyIceSkate-so1yt
    @HappyIceSkate-so1yt 3 місяці тому +2

    ਸਾਨੂੰ ਵੀ ਦੇ ਦੋ ਬਿੱਲੀ ਅਸੀਂ ਵੀ ਸੇਵੀਆਂ ਵੱਟਣ ਆਦਿ

  • @Ravinderjeetkaur-ov6fw
    @Ravinderjeetkaur-ov6fw 3 місяці тому +1

    ਅੱਜ ਬਹੁਤ ਦਿਨਾਂ ਬਾਅਦ ਵੀਡੀਓ ਆਈਆਂ ਤੁਹਾਡੀ

  • @gurdevsingh9373
    @gurdevsingh9373 3 місяці тому +2

    ਸਾਡੇ ਤਾਂ ਸੇਵੀਆਂ ਵੱਟਣ ਵਾਲੀ ਘੋੜੀ ਕਹਿੰਦੇ ਆ 😂 ਤੇ ਤੁਹਾਡੇ ਬਿੱਲੀ ਤੇ ਹੋਰ ਵੀ ਕੁਝ ਕਹਿੰਦੇ ਆ 😂

  • @Harjotbrareditz
    @Harjotbrareditz 3 місяці тому +10

    ਸਾਡੇ ਬਾਘੇ ਪੁਰਾਣੇ ਕੋਲ ਘੋੜੀ ਕਹਿੰਦੇ ❤

  • @tuheishq1128
    @tuheishq1128 3 місяці тому +1

    ਸਾਡੇ ਮੋਗੇ ਏਰੀਆ ਵਿਚ ਤਾਂ ਘੋੜੀ ਕਹਿੰਦੇ ਆ ਵੀਰ ਜੀ

  • @balwindersingh-xy1oj
    @balwindersingh-xy1oj 3 місяці тому +5

    ਜੰਦਰੀ ਸੰਗਰੂਰ ਜਿਲੇ ਵਿਚ ਕਹਿਦੇ ਹਨ

  • @savitarani-vu9yt
    @savitarani-vu9yt 3 місяці тому +1

    ਸਾਡੇ ਫਾਜ਼ਿਲਕਾ ਘੋੜੀ ਕਹਿੰਦੇ a ❤

  • @PreetSingh-lm6rt
    @PreetSingh-lm6rt 3 місяці тому +2

    ਸਾਡੇ ਵੀ ਬਿਲੀ ਕੇਹਦੇ ਨੇ ❤❤🎉🎉😊😊😊

  • @sundeeprandhawa3694
    @sundeeprandhawa3694 3 місяці тому +2

    Very nice sister

  • @pardeepkaur2204
    @pardeepkaur2204 3 місяці тому +1

    ਜਿੰਦੀ ਜੀ