Link of Education with Migration from Punjab: Lecture of Dr. Sewak Singh at Loharan (Jalandhar)

Поділитися
Вставка
  • Опубліковано 3 гру 2024

КОМЕНТАРІ •

  • @Jupitor6893
    @Jupitor6893 9 годин тому +3

    ਡਾਕਟਰ ਸੇਵਕ ਸਿੰਘ ਜੀ ਸ਼ੁਕਰੀਆ ਜੀ, ਬਹੁਤ ਵੱਡਮੁਲੀ ਸਿਖਿਆ ਆਪਜੀ ਨੇ ਦਿਤੀ। ਸੁਣਕੇ ਨਾਲ ਹੀ ਅਮਲ ਕਰਨ ਨੂੰ ਜੀਅ ਕਰ ਆਇਆ। ਇਕ ਵਾਰ ਫਿਰ ਸ਼ੁਕਰੀਆ। 🙏🙏

  • @ginderkaur6274
    @ginderkaur6274 5 годин тому +2

    ਬਹੁਤ ਖੂਬਸੂਰਤ ਜਾਣਕਾਰੀ ਅੱਜ ਬਹੁਤ ਸੁਲਝੇ ਪੁਰਸ਼ਾਂ ਨੂੰ ਸੁਣਨ ਦੀ ਜਰੂਰਤ ਹੈ ਗੁਰਬਾਣੀ ਹੀ ਅੱਜ ਸਾਡੇ ਲਈ ਚਾਨਣ ਮੁਨਾਰਾ ਹੈ

  • @kuldeeprattu100
    @kuldeeprattu100 15 годин тому +7

    ਬਿਲਕੁਲ ਸਹੀ ਕਿਹਾ ਵੀਰ ਜੀ

  • @SukhiKamboj345
    @SukhiKamboj345 3 години тому

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ!

  • @SukhvirSidhu-t5s
    @SukhvirSidhu-t5s 14 годин тому +3

    ਬਿਲਕੁਲ ਦਰੁਸਤ ਹੈ ਜੀ

  • @diljeetkaur5858
    @diljeetkaur5858 5 годин тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ♥️🙏🙏

  • @frozen-mf9tn
    @frozen-mf9tn 12 годин тому +2

    ਧੰਨਵਾਦ ਜੀ।

  • @mansahibsingh2343
    @mansahibsingh2343 12 годин тому +2

    ਸਹੀ ਕਿਹਾ ਤੁਸੀ , ਵੀਰ

  • @Bravo0123
    @Bravo0123 13 годин тому +2

    ਵਾਹਿਗੁਰੂ ਜੀ ਮਿਹਰ ਕਰਨ

  • @gurpalsingh7119
    @gurpalsingh7119 16 годин тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @GurdevSingh-vd5ie
      @GurdevSingh-vd5ie 15 годин тому

      ਆਹੀ ਲਿੱਖਕੇ ਸਾਰ ਲਿਉ।।😢ਕਦੇ ਗਯਾਨੰ ਗੁਰੂ ਦਾ ਨਾ ਲਿਉ।।ਡੋਗਰਾ ਕਾਲ ਚਲ ਰੇਹਾ ਹੈ 😢 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😮 ਛਕੂਨੀਆਂ ਨੇ ਪੰਜਾਬ ਪੰਜਾਬੀਆਂ ਨੂੰ ਬਰਬਾਦ ਕਰ ਦਿੱਤਾ 😢 ਵਾਹਿਗੁਰੂ ਜੀ ਕੀ ਫਤਿਹ ਫਤੇਹਿ 😮 ਅਬਦਾਲੀ ਨਾਦਿਰਾ ਦੀ ਰੁਹਾ ਚ ਨਵੇ ਲੀਡਰ ਆਏ ਨੇ 😢 ਵਾਹਿਗੁਰੂ ਜੀ ਕੀ ਫਤਿਹ।। ਅਖੋਤੀ ਬਣ ਗਏ ਨੇ ਸਾਰੇ 😢ਬਣਾ ਦਿੱਤੇ ਗਏ ਨੇ 😢 ਪੰਜਾਬ ਉਜੜ ਗਿਆ ਹੈ ਅਜ ਸਾਰਾ 😢

    • @SikhSiyasat
      @SikhSiyasat  15 годин тому

      ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

  • @luckygrewal4421
    @luckygrewal4421 13 годин тому +2

    Waheguru ji ka khalsa Waheguru ji ki fateh

  • @ChamailSingh-l8z
    @ChamailSingh-l8z 15 годин тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @ChamailSingh-l8z
    @ChamailSingh-l8z 15 годин тому +3

    ਸਦਾ ਸਦਾ ਹਮਭੁਲਨਹਾਰਨਾਨਕਰਾਖਨਹਾਰਅਪਾਰ🎉ਵਾਹਿਗੁਰੂ ਜੀ🎉ਧੰਨ ਧੰਨ ਗੁਰੂ ਨਾਨਕ ਸਾਹਿਬ ਜੀ 🎉ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🎉ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਖਾਲਸਾ ਪੰਥ 🎉❤

  • @jagtarsidhu3758
    @jagtarsidhu3758 39 хвилин тому

    Very, very well said my friend, thanks waheguru sahib geo bless all with spiritual understanding.

  • @MukhvinderSingh-z1q
    @MukhvinderSingh-z1q 5 годин тому

    Wahegrurji Wahegrurji ❤❤❤❤❤❤❤

  • @JagdeepSingh-j1d
    @JagdeepSingh-j1d 13 годин тому +1

    ਸਹੀ ਗੱਲ _ਬਾਤ

  • @paramjitsingh1721
    @paramjitsingh1721 4 години тому

    waheguru ji

  • @HarbhajanSingh-ii8ej
    @HarbhajanSingh-ii8ej 30 хвилин тому

    Thank bhai sahib ji you have said the truth.

  • @linconjeet7061
    @linconjeet7061 12 годин тому +1

    Bilkul sahi

  • @gurpreeetgill880
    @gurpreeetgill880 7 годин тому +1

    Ena samha bhayanak houn de bavjoud v sekhi Da beej nash nahi hona , Sri Guru Gobind Singh Ji Maharajan

  • @naunihalsingh24
    @naunihalsingh24 15 годин тому +4

    ਕੌੜੀਆਂ ਪਰ ਖਰੀਆਂ ਗੱਲਾਂ

  • @gurjindersingh1871
    @gurjindersingh1871 13 годин тому +3

    KHALISTAN ZINDABAAD

  • @harjotsingh9tha138
    @harjotsingh9tha138 13 годин тому +2

    Sikh education board hona chahida

  • @guy4mpunjab
    @guy4mpunjab 15 годин тому +6

    ਸੇਵਕ ਸਿੰਘ ਜੀ ਦੇ ਵਿਚਾਰ ਬਹੁਤ ਡੂੰਘੇ ਹੁੰਦੇ ਹਨ

  • @harjindersandhu4228
    @harjindersandhu4228 13 годин тому

    🎉🎉

  • @gurdeepsingh1616
    @gurdeepsingh1616 11 годин тому

    Bitter truth ji

  • @mandybajwa5606
    @mandybajwa5606 40 хвилин тому

    ਬੱਚਿਆਂ ਨੂੰ ਕਿੱਥੇ ਪੜਾਈਏ, ਸਮਝ ਨਹੀਂ ਆ ਰਹੀ। ਜ਼ਿਲ੍ਹਾ ਜਲੰਧਰ

  • @Fun836
    @Fun836 8 годин тому +1

    ਤੁਸੀਂ ਸੱਚ ਕਿਹਾ,ਪਰਸਿਖ ਮੰਨਦੇ ਨਹੀਂ

    • @Fun836
      @Fun836 8 годин тому

      ਮਾਣਸ ਜਾਣਤ ਸਭ ਬਾਤ,ਜਾਣਤ ਹੀ ਅਵਗੁਣ ਕਰੈ ॥ ਕਾਹੇ ਕੀ ਕੁਸਲਾਤ,ਹਾਥਿ ਦੀਪ ,ਕੂਏਂ ਪਰੈ॥

  • @JagjeetKour-fv4jn
    @JagjeetKour-fv4jn 10 годин тому

    Har guru gar bich Punjabi aur har guru gar bich path sikhaya j Jay must rakho

  • @dalbirminhas7078
    @dalbirminhas7078 11 годин тому

    I don't agree with what the speaker sahb is saying because it has become a necessity to know English, because it is globally acceptable.It is the responsibility of the parents to teach Sikh history and Gurbani to their kids apart from teaching English to them.India ch afsar kiddan banugey,je English na sikkhi.

  • @ramandeepkaur4711
    @ramandeepkaur4711 15 годин тому +3

    ਡਾ ਸੇਵਕ ਸਿੰਘ ਮਿਹਰ ਹੈ ਕਲਗੀਧਰ ਪਾਤਸ਼ਾਹ ਜੀ ਦਾ ਅਗਰ ਸਿੱਖ ਕੌਮ ਜਥੇਦਾਰ ਗਿਆਨੀ ਦਾਂ ਗੁਰੂ ਮਰਿਆਦਾ ਦੱਸਣਾ ਮੁਢਲਾ ਫਰਜ਼ ਹੈ ਪਰ ਜਥੇਦਾਰ ਵਿਆਖਿਆ ਕਾਰ ਜਥੇਬੰਦੀਆਂ ਇਹ ਫਰਜ਼ ਨਹੀਂ ਨਿਭਾਹ ਰਹੇ ਤੇ ਉਹ ਨਾਲ ਨਾਲ ਅਸੀਂ ਵੀ ਗੁਨਹੇਗਾਰ ਹਾਂ ਕਿਉਂਕਿ ਉਹ ਜਥੇਦਾਰਾਂ ਆਇ ਅਸੀਂ ਪੁੱਛ ਦੇ ਨਹੀਂ ਅੱਖਾਂ ਬੰਦ ਕਰ ਕੇ ਸੁਣਦੇ ਹਾਂ ਉਹ ਕੁਝ ਵੀ ਬੋਲੀ ਜਾਵੇ
    ,,,,,ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਜੀ ਤੁਹਾਡੇ ਸਾਥ ਰਹਿਣ ਪਾਦਸ਼ਾਹ ਜੀ ਬੇਨਤੀ ਹੈ