Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਵੀ ਤੇ ਦੀਪੇ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਸਰਕਾਰਾਂ ਨੂੰ ਇਹੋ ਜਹੇ ਪੱਕੇ ਕਲਾਕਾਰਾਂ ਦੀ ਹੈਲਪ ਕਰਨੀ ਚਾਹੀਦੇ ਜੀ ,very good deepa ji ..
ਬਹੁਤ ਵਧੀਆ ਵੀਰ ਜੀ ਦੀਪਾ ਤੂੰਬੀਂ ਵਾਲਾ ਜੀ ਬਹੁਤ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਚਮਕੀਲਾ ਜੀ ਨਾਲ ਦਿਨ ਗੂਜਾਰੇ ਹਨ
ਬਹੁਤ ਹੀ ਵਧੀਆ ਜੀ ਸ਼ੁਕਰੀਆ ਜੀ ਇਹਨਾਂ ਦਾ ਲਿਖਿਆ ਗੀਤ ਦੋਗਾਣਾ ਕਿਥੋਂ ਵੇ ਕਸੂਤਾ ਭੁਸ ਤੈਨੂੰ ਪਾ ਲਿਆ ਗੁਰਚਰਨ ਸਿੰਘ ਪੋਹਲੀ ਅਤੇ ਪੰਮੀ ਨੇ 1985 ਚ L.p. ਚ ਗਾਇਆ ਸੀ Thanks sir
ਦੀਪਾ ਤੂੰਬੀ ਵਾਲਾ ਹਿੱਟ ਸਾਜ਼ੀ 👍
ਸੱਚਾ ਸੁੱਚਾ ਬੰਦਾ ਲਗਦੈ ਬਾਈ਼। ਕੋਈ ਮਸ਼ਾਲਾਂ ਦਾ ਲਾ ਕੇ ਨੀ ਗੱਲ ਕਰੀ 👍🏾
ਬਹੁਤ ਵਧੀਆ ਕਲਾਕਾਰ ਦੀਪਾ ਤੂੰਬੀ ਵਾਲਾ ਅਵਾਜ਼ ਵੀ ਗ਼ਜ਼ਲਾ ਕਲੀਆਂ ਦੋਗਾਣੇ ਧਾਰਮਿਕ ਗੀਤ ਬਹੁਤ ਵਧੀਆ ਢੰਗ ਨਾਲ ਤਰਜ਼ਾਂ ਬਣਾਉਂਦਾ ਮੇਰੇ ਵੀ ਗੀਤ ਗਾਏ ਨੇਂ
ਬਹੁਤ ਵਧੀਆ ਵੰਡੇ ਵੀਰ ਜੀ ਕਿਆ ਬਾਤ
ਬਹੁਤ ਵਧੀਆ ਇੰਟਰਵਿਊ ਹੈਪੀ ਜੀ ਬਹੁਤ ਧੰਨਵਾਦ ਜੀ
ਪੱਤਰ ਕਾਰ ਜੀ ਦੀਪਾ ਨੇ ਜਿਹੜੇ ਚਮਕੀਲਾ ਦੇ ਰਿਕਾਰਡ ਗਾਣਿਆਂ ਚ ਤੂੰਬੀ ਵਜਾਈ ਉਹ ਤੁਹਾਨੂੰ ਜ਼ਰੂਰ ਸਣੋਣੀ ਚਾਹੀਦੀ ਸੀ
ਦੀਪਾ ਤੂਬੀ ਵਾਲਾ ਜੀ ਬਹੁਤ ਵੱਧੀਆ ਤੁਸੀ ਸਾਰੇ ਕਲਾਕਾਰਾ ਨਾਲ ਤੂਬੀ ਵਜਾਈ ਹੈ ਮੇਰੇ ਮਿੱਤਰ ਹਨ ?????? ਕੇਸਰ ਸਿੰਘ ਟਿੱਕੀ ਦੀ ਵੀ ਮੂਲਾਕਾਤ ਕਰਾਉ ਜੀ ਮੈ ਜੁਗਰਾਜ ਲੁਧਿਆਣਾ
Vadhia uprala ji..........Vaqia hi hera aa Mr.Deepa ji Dhanvad
ਕਿਸਮਤ ਮਾਰ ਜਾਂਦੀ ਆ ਬੰਦੇ ਨੂੰ ਨਹੀਂ ਤਾਂ ਆਵਾਜ਼ ਡਿਊਟ ਵਾਲੀ ਬਹੁਤ ਵਧੀਆ ਆ
Happy Bhaji tusi bahut vadiya bande ho tuhada interview lain da andaz bahut vadiya lagga
Very Very Nice Bai Ji
ਚਮਕੀਲਾ ਉਸਤਾਦ ਮਾਂ ਅਮਰਜੋਤ ਕੋਰ ਅੱਜ ਵੀ ਜਿਉਂਦੇ ਆ
Wah bhai happy and deepa tumbi wala
ਦੀਪੇ ਦੀ ਗੱਲ ਬਿਲਕੁਲ ਸਹੀ ਹੈ ਚਮਕੀਲਾ ਇਕੋ ਅਖਾੜਾ ਲਾਉਦਾ ਸੀ ਕਿਉ ਕਿ ਅਖਾੜਾ ਇਕੋ ਲਗਦਾ ਹੈ ਜੇ ਕਿਤੇ।ਨੇੜੇ ਹੋਵੇ ਤਾ ਟਾਇਮ ਅਗੇ ਪਿਛੇ ਕਰਕੇ।ਲਗ ਜਾਦੇ ਹਨ ਦੋ ਅਖਾੜੇ
ਤੈਨੂੰ ਕੀ ਪਤਾ ਸਾਲੇਆ
Ki Wat Hai Ji. ...Puraney din yad Aa Jandey Ne. ....
ਹੀਰੇ ਲੋਕ।।।।ਵੀਰ।।ਬੱਚੇ ਬੱਚੇ ਦੇ ਕੰਨੀ ਮਿਸ਼ਰੀ ਘੋਲਣ ਵਾਲੇ
ਬਹੁਤ ਵਧੀਆ ਜੀ
Bhut wdiya
Very good Bai ji
Nice man
Chamkila te deepa hit rehan ge
ਹੈਪੀ ਜੀ ਅਾਪਣਾ ਮੋਬਾਈਲ ਨੰਬਰ ਜਰੂਰ ਭੇਜੋ ਜੀ
ਦੀਪੇ ਦੀ ਗੱਲ ਸਹੀ ਹੈ ਅਖਾੜਿਆਂ ਵਾਰੇ ਚਮਕੀਲਾ ਇਕ ਜਾ ਦੋ ਅਖਾੜੇ ਲਾਉਦਾ ਸੀ ਉਹ ਵੀ ਜੇ ਲਾਗੇ ਲਾਗੇ ਹੋਵੇ ਤਿੰਨ ਚਾਰ ਅਖਾੜੇ ਕਦੇ ਨਹੀ ਲਗ ਸਕਦੇ ਜਿਰਾ ਸੋਚੋ ਇਹ ਕਿਵੇ ਲਗ ਸਕਦੇ ਹਨ ਚਾਹੇ ਕਲਾਕਾਰ ਕੋਈ ਵੀ ਹੋਵੇ ਇੰਨੇ ਅਖਾੜੇ ਨਹੁੰ ਲਗ ਸਕਦੇ ਹਨ
Very nice Video
good job 👍
ਤੁਸੀਂ ਸਾਰੇ ਸਡਦੇਆ ਦੀਪੇ ਹੋਰਾਂ ਅੱਜ ਤਾ ਜੇ ਚਮਕੀਲਾ ਸੀ ਤਾ
Good g
Deepa ji good luck
ਰੰਦੇਞ ਸਾਹਿਬ ਅਮਰੀਕ ਤੁਫਾਨ ਨੂੰ ਲੱਭ ਕੇ ਦਰਸਕਾ ਦੇ ਪੇਸ ਕਰ ਦੇਵੋ ਜੀ ਧੰਨਵਾਦ ਸਹਿਤ ਜੀ
oh tan saade pind kol pind aa betha dere ch othe 8360084730
@Desi Jatt jhalbutu
@@JagdeepSingh-tq5uj ਕਿਹੜੇ ਪਿੰਡ ਬੈਠਾ ਹੈ ਜੀ, ਇਹ ਨੰਬਰ ਤੁਹਾਡਾ ਹੈ ਜੀ
ਦੀਪਾ ਜੀ ਸੰਗੀਤ ਐ ਕਡਮੀ ਖੋਲੋ ਜੀ
Bhut vadia br
ਬਾਈ ਜੀ ਚਮਕੀਲੇ ਦੇ ਤਿੰਨ ਜਾਂ ਚਾਰ ਅਖਾੜੇ ਦੀ ਗੱਲ ਨਹੀਂ ਕਰਦਾ, ਪਰ ਭਾਆ ਜੀ ਚਮਕੀਲੇ ਦਾ ਅਖਾੜਾ ਸਾਡੇ ਲਾਗੇ ਪਿੰਡ ਵਲੀਪੁਰ ਖੁਰਦ ਅਸੀਂ ਵੇਖਿਆ ਸੀ ਸੰਨ 1986 ਚ ਉਹ ਬਹੁਤ ਲੇਟ ਪਹੁੰਚਿਆ ਸੀ ਲੱਗਭਗ 4ਜਾਂ ਸਾਡੇ ਕੁ ਚਾਰ ਵਜੇ ਮਹੀਨਾ ਫਰਵਰੀ ਦੀ ਲਾਸਟ ਚ ਤੇ ਸਰਦੀਆਂ ਦਾ ਸੀਜ਼ਨ ਸੀ, ਲੋਕਾਂ ਨੇ ਸੋਚਿਆ ਕਿ ਸ਼ਾਇਦ ਵਿਆਹ ਵਾਲਿਆ ਨੇ ਝੂਠ ਮਾਰਿਆ, ਪਰ ਜਦੋਂ ਉਹ ਪੁਹੁਚਿਆ ਤਾਂ 10-15ਮਿੰਟ ਬਾਅਦ ਹੀ ਸਟੇਜ ਤੇ ਖੁਦ ਚਮਕੀਲਾ ਜੀ ਨੇ ਮਾਫੀ ਮੰਗੀ ਤੇ ਕਿਹਾ ਕਿ ਮੈਂ ਲੇਟ ਹੋ ਗਿਆ! ਮੈਂ ਨੂਰਮਹਿਲ ਪਰੋਗਰਾਮ ਲਾ ਕੇ ਸਿੱਧਾ ਪਹੁੰਚਿਆਂ ਪਰ ਕੋਈ ਗੱਲ ਨਹੀ ਕਸਰ ਕੱਢ ਕੇ ਜਾਵਾਂਗੇ, ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿ ਦੋ ਤਾਂ ਅਖਾੜੇ ਉਸ ਨੇ ਕਈ ਵਾਰ ਲਾਏ ਨੇ ਇਸ ਚ ਕੋਈ ਸ਼ੱਕ ਨਹੀ! ਅੱਜ ਵੀ ਮੂਵੀ ਚ ਸਬੂਤ ਹੈ ਇਸ ਗੱਲ ਦੀ ਧੰਨਵਾਦ 9814671768
Yes
Very nice
Ik wari meri tumbi sun k dekho g please
Deepa ji nu me chmkila ji de akhde te dekhya
Very good
Sir g m v chamkile di tumbi wajona please ik meri video pa deo g please
ਰੰਦੇਵ ਸਾਬਅਮਰੀਕ ਤੂਫਾਨ ਨਾਲ ਗੱਲਬਾਤ ਕਰੋ । ਬੜਾ ਨਾਂ ਰਿਹਾ ਕਿਸੇ ਵੇਲੇ ।
ਅਮਰੀਕ ਤੂਫਾਨ ਨਹੀ ਰਹੇ ਇਸ ਦੁਨੀਆ ਤੇ
@@chamkaursingh8458 ਓਹ ਰੱਬਾ,,ਕੀ ਭਾਣਾ ਵਾਪਰਿਆ ਹੈ । ਬਾਈ ਖੁਲ ਕੇ ਸਾਰਾ ਕੁਝ ਦਸੋ । ਅਖਬਾਰ ਜਾਂ ਸ਼ੋਸ਼ਲ ਮੀਡੀਆ ਤੇ ਤਾਂ ਸੁਣਿਆ ਨੀ ਜੇ ਤੁਹਾਨੂੰ ਜਾਣਕਾਰੀ ਐ ਤਾਂ ਪੂਰੀ ਸ਼ੇਅਰ ਕਰੋ।
@@sippydhaliwal7184 9872767566 ਜੀਤ ਸਿੰਘ ਲਹਿਰਾਗਾਗਾ ਤੋ ਪਤਾ ਲੱਗਿਆ ਸੀ ਵੀਰ ਮੈਨੂੰ ਵੀ ਵੀਹ ਕੁ ਦਿਨ ਪਹਿਲਾ ਜੀਤ ਸਿੰਘ ਪੁਰਾਣੇ ਕਲਾਕਾਰਾ ਬਾਰੇ ਬਹੁਤ ਜਾਣਕਾਰੀ ਰੱਖਦਾ ਮੈ ਵੀ ਗੀਤ ਭਰਾਉਣ ਗਿਆ ਸੀ ਉਹਦੇ ਕੋਲ ਬਾਕੀ ਫੋਨ ਤੇ ਜਾਣਕਾਰੀ ਲੈ ਲਉ ਉਹਨਾ ਤੋ ਵਧੀਆ ਬੰਦਾ ਏ
🙏🙏
Chamkila saab de geet Di koi taraj kion ni bajai
Harjit mattu interview ji 🙏
Moj.manie.punjabe.pind.jake.
🙏🙏👌👌👍👍
ਬੇਨਤੀ ਆ ਬਾਈ ਜੀ
Bii sand kro asi be intrweu karuni a
👍👍
Charnjeet aahuja naal chamkila bare interview kro
Amer singh chamkila and Amerjot Amer jodi he
ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,- from UK,
Buhat Vdia Virji.
Happy ji bahut badhiya apprala hai Tusi Kesar Singh tikki Nal interview dikhao
Taraj manak saab de gane di ga riha deepa ji
ਦਗਰੀਦਾਪੀਰ
Major rajsthani ne 3akhade lagay the 8ghnte lagatar gona
ਚਮਕੀਲਾ ਦੋ ਅਖਾੜੇ ਰੋਜ ਲਾਉਂਦਾ ਸੀ ,ਹੋ ਸਕਦਾ ਸਾਲ ਵਿਚ ਇਕ ਦੋ ਦਿਨ ਜਿਆਦਾ ਜ਼ੋਰ ਹੋਵੇ ਬਾਕੀ ਦਿਨਾਂ ਵਿਚ ਸਾਲ ਚ ਇਕ ਅਖਾੜਾ ਲੱਗਦਾ ਸੀ
ਨੇ ਲਈ
ਝੂਠ ਬੋਲਦੇ ਚਮਕੀਲਾ।ਦੇ
ਸਾਫ ਬੰਦਾ
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਵੀ ਤੇ ਦੀਪੇ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਸਰਕਾਰਾਂ ਨੂੰ ਇਹੋ ਜਹੇ ਪੱਕੇ ਕਲਾਕਾਰਾਂ ਦੀ ਹੈਲਪ ਕਰਨੀ ਚਾਹੀਦੇ ਜੀ ,very good deepa ji ..
ਬਹੁਤ ਵਧੀਆ ਵੀਰ ਜੀ ਦੀਪਾ ਤੂੰਬੀਂ ਵਾਲਾ ਜੀ ਬਹੁਤ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਚਮਕੀਲਾ ਜੀ ਨਾਲ ਦਿਨ ਗੂਜਾਰੇ ਹਨ
ਬਹੁਤ ਹੀ ਵਧੀਆ ਜੀ ਸ਼ੁਕਰੀਆ ਜੀ
ਇਹਨਾਂ ਦਾ ਲਿਖਿਆ ਗੀਤ ਦੋਗਾਣਾ
ਕਿਥੋਂ ਵੇ ਕਸੂਤਾ ਭੁਸ ਤੈਨੂੰ ਪਾ ਲਿਆ
ਗੁਰਚਰਨ ਸਿੰਘ ਪੋਹਲੀ ਅਤੇ ਪੰਮੀ ਨੇ 1985 ਚ L.p. ਚ ਗਾਇਆ ਸੀ
Thanks sir
ਦੀਪਾ ਤੂੰਬੀ ਵਾਲਾ ਹਿੱਟ ਸਾਜ਼ੀ 👍
ਸੱਚਾ ਸੁੱਚਾ ਬੰਦਾ ਲਗਦੈ ਬਾਈ਼। ਕੋਈ ਮਸ਼ਾਲਾਂ ਦਾ ਲਾ ਕੇ ਨੀ ਗੱਲ ਕਰੀ 👍🏾
ਬਹੁਤ ਵਧੀਆ ਕਲਾਕਾਰ ਦੀਪਾ ਤੂੰਬੀ ਵਾਲਾ ਅਵਾਜ਼ ਵੀ ਗ਼ਜ਼ਲਾ ਕਲੀਆਂ ਦੋਗਾਣੇ ਧਾਰਮਿਕ ਗੀਤ ਬਹੁਤ
ਵਧੀਆ ਢੰਗ ਨਾਲ ਤਰਜ਼ਾਂ ਬਣਾਉਂਦਾ ਮੇਰੇ ਵੀ ਗੀਤ
ਗਾਏ ਨੇਂ
ਬਹੁਤ ਵਧੀਆ ਵੰਡੇ ਵੀਰ ਜੀ ਕਿਆ ਬਾਤ
ਬਹੁਤ ਵਧੀਆ ਇੰਟਰਵਿਊ ਹੈਪੀ ਜੀ ਬਹੁਤ ਧੰਨਵਾਦ ਜੀ
ਪੱਤਰ ਕਾਰ ਜੀ ਦੀਪਾ ਨੇ ਜਿਹੜੇ ਚਮਕੀਲਾ ਦੇ ਰਿਕਾਰਡ ਗਾਣਿਆਂ ਚ ਤੂੰਬੀ ਵਜਾਈ ਉਹ ਤੁਹਾਨੂੰ ਜ਼ਰੂਰ ਸਣੋਣੀ ਚਾਹੀਦੀ ਸੀ
ਦੀਪਾ ਤੂਬੀ ਵਾਲਾ ਜੀ ਬਹੁਤ ਵੱਧੀਆ ਤੁਸੀ ਸਾਰੇ ਕਲਾਕਾਰਾ ਨਾਲ ਤੂਬੀ ਵਜਾਈ ਹੈ ਮੇਰੇ ਮਿੱਤਰ ਹਨ ?????? ਕੇਸਰ ਸਿੰਘ ਟਿੱਕੀ ਦੀ ਵੀ ਮੂਲਾਕਾਤ ਕਰਾਉ ਜੀ
ਮੈ ਜੁਗਰਾਜ ਲੁਧਿਆਣਾ
Vadhia uprala ji.........
.Vaqia hi hera aa Mr.Deepa ji
Dhanvad
ਕਿਸਮਤ ਮਾਰ ਜਾਂਦੀ ਆ ਬੰਦੇ ਨੂੰ ਨਹੀਂ ਤਾਂ ਆਵਾਜ਼ ਡਿਊਟ ਵਾਲੀ ਬਹੁਤ ਵਧੀਆ ਆ
Happy Bhaji tusi bahut vadiya bande ho tuhada interview lain da andaz bahut vadiya lagga
Very Very Nice Bai Ji
ਚਮਕੀਲਾ ਉਸਤਾਦ ਮਾਂ ਅਮਰਜੋਤ ਕੋਰ ਅੱਜ ਵੀ ਜਿਉਂਦੇ ਆ
Wah bhai happy and deepa tumbi wala
ਦੀਪੇ ਦੀ ਗੱਲ ਬਿਲਕੁਲ ਸਹੀ ਹੈ ਚਮਕੀਲਾ ਇਕੋ ਅਖਾੜਾ ਲਾਉਦਾ ਸੀ ਕਿਉ ਕਿ ਅਖਾੜਾ ਇਕੋ ਲਗਦਾ ਹੈ ਜੇ ਕਿਤੇ।ਨੇੜੇ ਹੋਵੇ ਤਾ ਟਾਇਮ ਅਗੇ ਪਿਛੇ ਕਰਕੇ।ਲਗ ਜਾਦੇ ਹਨ ਦੋ ਅਖਾੜੇ
ਤੈਨੂੰ ਕੀ ਪਤਾ ਸਾਲੇਆ
Ki Wat Hai Ji. ...Puraney din yad Aa Jandey Ne. ....
ਹੀਰੇ ਲੋਕ।।।।ਵੀਰ।।ਬੱਚੇ ਬੱਚੇ ਦੇ ਕੰਨੀ ਮਿਸ਼ਰੀ ਘੋਲਣ ਵਾਲੇ
ਬਹੁਤ ਵਧੀਆ ਜੀ
Bhut wdiya
Very good Bai ji
Nice man
Chamkila te deepa hit rehan ge
ਹੈਪੀ ਜੀ ਅਾਪਣਾ ਮੋਬਾਈਲ ਨੰਬਰ ਜਰੂਰ ਭੇਜੋ ਜੀ
ਦੀਪੇ ਦੀ ਗੱਲ ਸਹੀ ਹੈ ਅਖਾੜਿਆਂ ਵਾਰੇ ਚਮਕੀਲਾ ਇਕ ਜਾ ਦੋ ਅਖਾੜੇ ਲਾਉਦਾ ਸੀ ਉਹ ਵੀ ਜੇ ਲਾਗੇ ਲਾਗੇ ਹੋਵੇ ਤਿੰਨ ਚਾਰ ਅਖਾੜੇ ਕਦੇ ਨਹੀ ਲਗ ਸਕਦੇ ਜਿਰਾ ਸੋਚੋ ਇਹ ਕਿਵੇ ਲਗ ਸਕਦੇ ਹਨ ਚਾਹੇ ਕਲਾਕਾਰ ਕੋਈ ਵੀ ਹੋਵੇ ਇੰਨੇ ਅਖਾੜੇ ਨਹੁੰ ਲਗ ਸਕਦੇ ਹਨ
Very nice Video
good job 👍
ਤੁਸੀਂ ਸਾਰੇ ਸਡਦੇਆ ਦੀਪੇ ਹੋਰਾਂ ਅੱਜ ਤਾ ਜੇ ਚਮਕੀਲਾ ਸੀ ਤਾ
Good g
Deepa ji good luck
ਰੰਦੇਞ ਸਾਹਿਬ ਅਮਰੀਕ ਤੁਫਾਨ ਨੂੰ ਲੱਭ ਕੇ ਦਰਸਕਾ ਦੇ ਪੇਸ ਕਰ ਦੇਵੋ ਜੀ ਧੰਨਵਾਦ ਸਹਿਤ ਜੀ
oh tan saade pind kol pind aa betha dere ch othe 8360084730
@Desi Jatt jhalbutu
@@JagdeepSingh-tq5uj ਕਿਹੜੇ ਪਿੰਡ ਬੈਠਾ ਹੈ ਜੀ, ਇਹ ਨੰਬਰ ਤੁਹਾਡਾ ਹੈ ਜੀ
ਦੀਪਾ ਜੀ ਸੰਗੀਤ ਐ ਕਡਮੀ ਖੋਲੋ ਜੀ
Bhut vadia br
ਬਾਈ ਜੀ ਚਮਕੀਲੇ ਦੇ ਤਿੰਨ ਜਾਂ ਚਾਰ ਅਖਾੜੇ ਦੀ ਗੱਲ ਨਹੀਂ ਕਰਦਾ, ਪਰ ਭਾਆ ਜੀ ਚਮਕੀਲੇ ਦਾ ਅਖਾੜਾ ਸਾਡੇ ਲਾਗੇ ਪਿੰਡ ਵਲੀਪੁਰ ਖੁਰਦ ਅਸੀਂ ਵੇਖਿਆ ਸੀ ਸੰਨ 1986 ਚ ਉਹ ਬਹੁਤ ਲੇਟ ਪਹੁੰਚਿਆ ਸੀ ਲੱਗਭਗ 4ਜਾਂ ਸਾਡੇ ਕੁ ਚਾਰ ਵਜੇ ਮਹੀਨਾ ਫਰਵਰੀ ਦੀ ਲਾਸਟ ਚ ਤੇ ਸਰਦੀਆਂ ਦਾ ਸੀਜ਼ਨ ਸੀ, ਲੋਕਾਂ ਨੇ ਸੋਚਿਆ ਕਿ ਸ਼ਾਇਦ ਵਿਆਹ ਵਾਲਿਆ ਨੇ ਝੂਠ ਮਾਰਿਆ, ਪਰ ਜਦੋਂ ਉਹ ਪੁਹੁਚਿਆ ਤਾਂ 10-15ਮਿੰਟ ਬਾਅਦ ਹੀ ਸਟੇਜ ਤੇ ਖੁਦ ਚਮਕੀਲਾ ਜੀ ਨੇ ਮਾਫੀ ਮੰਗੀ ਤੇ ਕਿਹਾ ਕਿ ਮੈਂ ਲੇਟ ਹੋ ਗਿਆ! ਮੈਂ ਨੂਰਮਹਿਲ ਪਰੋਗਰਾਮ ਲਾ ਕੇ ਸਿੱਧਾ ਪਹੁੰਚਿਆਂ ਪਰ ਕੋਈ ਗੱਲ ਨਹੀ ਕਸਰ ਕੱਢ ਕੇ ਜਾਵਾਂਗੇ, ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿ ਦੋ ਤਾਂ ਅਖਾੜੇ ਉਸ ਨੇ ਕਈ ਵਾਰ ਲਾਏ ਨੇ ਇਸ ਚ ਕੋਈ ਸ਼ੱਕ ਨਹੀ! ਅੱਜ ਵੀ ਮੂਵੀ ਚ ਸਬੂਤ ਹੈ ਇਸ ਗੱਲ ਦੀ ਧੰਨਵਾਦ 9814671768
Yes
Very nice
Ik wari meri tumbi sun k dekho g please
Deepa ji nu me chmkila ji de akhde te dekhya
Very good
Sir g m v chamkile di tumbi wajona please ik meri video pa deo g please
ਰੰਦੇਵ ਸਾਬ
ਅਮਰੀਕ ਤੂਫਾਨ ਨਾਲ ਗੱਲਬਾਤ ਕਰੋ । ਬੜਾ ਨਾਂ ਰਿਹਾ ਕਿਸੇ ਵੇਲੇ ।
ਅਮਰੀਕ ਤੂਫਾਨ ਨਹੀ ਰਹੇ ਇਸ ਦੁਨੀਆ ਤੇ
@@chamkaursingh8458 ਓਹ ਰੱਬਾ
,,ਕੀ ਭਾਣਾ ਵਾਪਰਿਆ ਹੈ । ਬਾਈ ਖੁਲ ਕੇ ਸਾਰਾ ਕੁਝ ਦਸੋ । ਅਖਬਾਰ ਜਾਂ ਸ਼ੋਸ਼ਲ ਮੀਡੀਆ ਤੇ ਤਾਂ ਸੁਣਿਆ ਨੀ ਜੇ ਤੁਹਾਨੂੰ ਜਾਣਕਾਰੀ ਐ ਤਾਂ ਪੂਰੀ ਸ਼ੇਅਰ ਕਰੋ।