Will Akal Takht’s Jathedar Accept Sukhdev Singh Bhaur’s Appeal ?| VIEW POINT | KP SINGH | JUS TV

Поділитися
Вставка
  • Опубліковано 4 лип 2024
  • Will Akal Takht’s Jathedar Accept Sukhdev Singh Bhaur’s Appeal ?
    | VIEW POINT | KP SINGH | JUS TV
    #AkalTakht #SukhdevSinghBhaur #amritpalsingh #sukhbirsinghbadal #JusTV #ViewPoint #KPSingh #AkaliDalCrisis #PunjabiPolitics #BreakingNews #SikhCommunity #PoliticalDiscussion
    🛑 ਸਾਰੇ ਅਕਾਲੀ ਦਲ ਭੰਗ ਕਰਕੇ ਹੀ ਸੰਕਟ 'ਚੋਂ ਨਿਕਲਣ ਦਾ ਰਾਹ ?
    🛑 ਸੁਖਦੇਵ ਸਿੰਘ ਭੌਰ ਦੀਆਂ ਵੱਡੀਆਂ ਟਿੱਪਣੀਆਂ ਵਾਲਾ VIEW POINT
    Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and cultural programs under JUS TV.
    Explore our 24-hour entertainment lineup, including movies, series, news, and cultural shows, tailored for diverse Indian communities worldwide. Subscribe now for the best in Indian entertainment and stay updated with our latest shows and programs!
    Don't forget to subscribe to our channel and hit the notification bell to stay updated with the latest shows and programs.
    Follow us on social media for more updates:
    UA-cam Channels :
    Jus Punjabi: / @juspunjabitvofficial
    Jus TV: / @justv2654
    Jus Hindi: / @jushindi
    Jus Gurbani: / @jusgurbani
    Jus Live Kabaddi: / @juslivekabaddi6151
    Website: www.jusbroadcasting.org/
    Twitter:
    Jus Broadcasting: / jusbroadcasting
    Jus TV: / justv_official
    Instagram:
    / justv_official
    Facebook:
    Jus Punjabi: / jus.punjabi
    Jus Hindi: / jushinditv
    LinkedIn:
    / jus-broadcasting-corp
    Contact us for any inquiries or information:
    Tel: +1-718-752-9290
    Fax: +1-718-752-9212
    Text Whatsapp: +1-718-784-0900
    Email: info@JusBroadcasting.com
    Mailing Address: P.O.Box. 3196, L.I.C., NY 11103 USA
    Disclaimer: The content provided in this video is for informational purposes only. JUS Broadcasting Corporation does not endorse or promote any particular product or service mentioned in this video. The information provided in this video is accurate and true to the best of our knowledge, but there may be omissions, errors, or mistakes. JUS Broadcasting Corporation is not liable for any damages resulting from the use or reliance on the information provided in this video.

КОМЕНТАРІ • 54

  • @gurmatsedhan3852
    @gurmatsedhan3852 6 днів тому +18

    ਜਥੇਦਾਰ ਭੌਰ ਦਾ ਕਿਰਦਾਰ, ਅਤੇ ਰੋਲ ਸਹੀ ਰਿਹਾ। ਇਹ ਬੇਸ਼ੱਕ ਕਾਲੀਆਂ ਦੇ ਨਾਲ ਸਨ ਪਰ ਇਹਨਾਂ ਨੇ ਹਰ ਸਮੇਂ ਸਹੀ ਅਵਾਜ ਉਠਾਈ। ਪੰਥ ਦੋਖੀ ਬਹੁਮਤ ਵਿੱਚ ਹੁੰਦੇ ਸਨ ਇਹ ਕੱਲੇ ਰਹਿ ਜਾਂਦੇ ਸਨ। ਬੇਅਦਬੀ ਸਮੇਂ ਅਸਤੀਫਾ ਦੇ ਕੇ ਅੱਜ ਤੱਕ ਸਟੈਂਡ ਤੇ ਰਹੇ।

  • @jasmersingh2556
    @jasmersingh2556 5 днів тому +6

    ਭੌਰ ਸਾਹਿਬ ਨੇ ਹਮੇਸ਼ਾ ਅਕਾਲੀ ਦਲ ਵਿੱਚ ਰਹਿੰਦਿਆਂ ਲੀਡਰਸ਼ਿਪ ਦੀਆਂ ਆਪ ਹੁਦਰੀਆ ਵਿਰੁੱਧ ਅਵਾਜ਼ ਉਠਾਈ ਹੈ ਪਰ ਕਿਸੇ ਨੇ ਨਹੀ ਸੁਣੀ।

  • @upkarsingh-rb1wj
    @upkarsingh-rb1wj 6 днів тому +10

    ਜੱਥੇਦਾਰ ਸੁਖਦੇਵ ਸਿੰਘ ਭਾਰਤੀ ਭੌਰ ਬਹੁਤ ਹੀ ਸੱਚੇ ਸੁੱਚੇ, ਨਿਧੜਕ ਤੇ ਬੇਬਾਕੀ ਨਾਲ ਆਪਣੀ ਗੱਲ ਰਖਣ ਵਾਲੇ ਸੁਲਝੇ ਹੋਏ ਸਿੱਖ ਕੌਮ ਦੇ ਲੀਡਰ ਹਨ।ਇੰਟਰਵਿਊ ਵਿਚ ਵਧੀਆ ਤਰੀਕੇ ਨਾਲ ਵੇਰਵੇ ਸਹਿਤ ਆਪਣੇ ਵੀਚਾਰ ਰਖੇ ਤੇ ਵਧੀਆ ਸੁਝਾਅ ਦਿੱਤੇ।ਧੰਨਵਾਦ ਜੀ...ਹੁਣ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ....

  • @balbirgill9961
    @balbirgill9961 6 днів тому +11

    ਕੇ ਪੀ ਜੀ 🙏 ; ਮਸੰਦ ਸੁਖਬੀਰ ਇੰਸਾਂ ਦੀ ਜੇਬ ਚੋਂ ਨਿਕਲਦਾ ਤਨਖਾਹੀਆ ਜਥੇਦਾਰ, ਉਹ ਆਪਣੇ ਮਾਲਕ , ਮਸੰਦ ਸੁਖਬੀਰ ਇੰਸਾਂ ਅੱਗੇ ਕਿਵੇਂ ਚੂੰ ਕਰੇਗਾ ।

  • @harmohindersinghkohli6198
    @harmohindersinghkohli6198 6 днів тому +3

    I salute to S.Sukhdev Sjngh Ji Bhaur's 'Bebaak' thinking..Waheguru ji bless these Sikhs.

  • @user-on2yu9ih9d
    @user-on2yu9ih9d 6 днів тому +5

    KP Singh ji bhor ji is very correct 💯💯💯💯💯💯

  • @jorawarsingh4400
    @jorawarsingh4400 6 днів тому +1

    ਜੇ ਸਿੱਖ ਪੰਥ ਨੂੰ ਇਕਤਰ ਕਰਨਾ ਹੈ ਤੇ ਸਾਰੀਆਂ ਪ੍ਰਧਾਨਗੀਆ ਤੇ ਗੁਰਦਵਾਰਿਆ ਵਿਚੋ ਚੋਣਾ ਖਤਮ ਕਰ ਦਿਓ । ਸਿੱਖ ਪੰਥ ਨੂੰ ਸੇਵਾਦਾਰਾ ਦੀ ਲੋੜ ਹੈ 🙏

  • @paramjitdhamrait5185
    @paramjitdhamrait5185 3 дні тому +1

    Waheguru ji bless you Sardaar Sukhdev Singh Bhaur ji.

  • @sjmahal5
    @sjmahal5 5 днів тому +3

    ਭੌਰ ਸਾਹਿਬ ਨੂੰ ਸ੍ਰਪਰੱਸਤ ਥਾਪੋ ਪੂਰੀ ਨਹੀ ਤਾਂ ਅੱਧੀ ਸਮੱਸਿਆ ਆਪੇ ਹੱਲ ਹੋਅ ਜਾਣੀ ਅ ,ਨੇਕ ਤੇ ਸੁੱਚੇ ਇੰਨਸਾਂਨ ਨੇ ਤੱਦੇ ਤਾਂ ਜੱਥੇਬੰਦੀ ਚੋ ਬਾਹਰ ਨੇ ।

  • @ajabsingh2610
    @ajabsingh2610 6 днів тому +2

    ਭੌਰ ਜੀ ਆਪਣੇ ਚੰਗੀ ਸਾਥੀ ਇਕਠੇ ਕਰਕੇ ਪੰਥ ਦਾ ਹਲ ਕਰੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦਾ ਹਲ ਕਰੋ

  • @amansidhu8696
    @amansidhu8696 6 днів тому

    ਭੌਰ ਸਾਬ ਬਹੁਤ ਵਧੀਆ ਵੀਚਾਰ ਹਨ ਤੁਹਾਡੇ ਜੀ

  • @JaspreetSingh-ts4kw
    @JaspreetSingh-ts4kw 12 годин тому

    ਭੌਰ ਸਾਹਿਬ ਸਾਡੇ ਏਰੀਏ ਦੇ ਇਮਾਨਦਾਰ ਲੀਡਰ ਹਨ

  • @jyotigurm1406
    @jyotigurm1406 День тому

    ਸਰਦਾਰ ਸੁਖਦੇਵ ਸਿੰਘ ਭੌਰ ਪੰਥਕ ਸੋਚ ਦੇ ਧਾਰਨੀ ਬੇਸਕ ਅਕਾਲੀ ਦਲ ਦੇ ਨਾਲ ਰਹੇ ਪਰ ਸਮੇ ਸਮੇ ਤੇ ਗੁਰੂ ਪੰਥ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਤੇ ਅਸਤੀਫਾ ਦੇ ਕੇ ਪੰਥਕ ਹੋਣ ਦਾ ਸਬੂਤ ਦਿੱਤਾ ।

  • @JaspalSingh-hb8em
    @JaspalSingh-hb8em 6 днів тому +1

    Three categories of akalis should be removed from Sikh panth 1. SAD badal 2. Breakaway Akalis 3. Ex Jathedar Gurbachan Singh

  • @SukhdevSingh-eo6xi
    @SukhdevSingh-eo6xi 6 днів тому

    Very. Good

  • @BaldevSingh-bl5cu
    @BaldevSingh-bl5cu 4 дні тому

    K P JI GOOD JOB

  • @lakhmirsinghlidder9383
    @lakhmirsinghlidder9383 6 днів тому

    We, fully agree with the three suggestions of S. Jaspal Singh as well as Sardar Baur sahib.

  • @kashmirjhutty1733
    @kashmirjhutty1733 6 днів тому +2

    Kp singh ji , Bhor ji is very correct .

  • @lakhmirsinghlidder9383
    @lakhmirsinghlidder9383 6 днів тому

    Bhaur sahib very wise and speaking truth.

  • @harwindersingh975
    @harwindersingh975 6 днів тому +1

    ਭੌਰ ਸਾਬ ਜੀ ਧੰਨਵਾਦ

  • @BalwinderSingh-ms4by
    @BalwinderSingh-ms4by 6 днів тому +5

    ਕੇ ਪੀ ਸਿੰਘ ਜੀ ਭੌਰ ਵੀ ਪੁਰਾਣਾ ਉਹ ਲੀਡਰ
    ਹੈ ਜਿਹੜਾ ਬਾਦਲ ਦਲ ਨਾਲ ਆਨੰਦ ਮਾਣਿਆ ਹੁਣ ਸਲਾਹਾਂ ਦੇ ਰਿਹਾ ਹੈ।

    • @GurjeetSingh-yt4kj
      @GurjeetSingh-yt4kj 6 днів тому +1

      Bhorr. Sabb. Na. Koi. Anna. Nahi. Manaya. Kali. Sta. Da. Veir. Bhorr. Sabb. Da. Har. Tam. Sukha. Gappi. NaLl. Pangay. Hi. Raha. Ta. Har. Wakt. Jurat. NaLl. Gall. Kiti. Ma. Ahna. Nu. Bhaut. Dar. Ton. Sunda. Ha.

  • @jiwansinghazrot7567
    @jiwansinghazrot7567 3 дні тому

    Bhor sahab ik imaandar te sache suche gursikh hun .

  • @GurjantSingh-eh6em
    @GurjantSingh-eh6em 6 днів тому

    ਪੱਤਰਕਾਰ ਸਾਹਿਬ ਲੋਕਾਂ ਨੂ ਸਮਝ ਆਉਣੀ ਚਾਹੀਦੀ ਹੈ ਖਕੇ ੲਇਹ ਲੋਕਾਂ ਨੂ ਸਿਰਫ ਕੁਰਸੀ ਚਾਹੀਦੀ ਹੈ ਲੋਕ ਡਿਠਣ ਢੱਠੇ ਖੂਹ ਵਿਚ ਇਹ ਪੰਥ ਨਹੀ ਹਨ ਧਨਵਾਦ

  • @SatnamSingh-su3kq
    @SatnamSingh-su3kq 6 днів тому

    Waheguru ji

  • @rajkumarsingh-hd5yt
    @rajkumarsingh-hd5yt 6 днів тому

    Bhour sahib, tuci bilkul theek aakh rahe ho

  • @amrikathwal2119
    @amrikathwal2119 6 днів тому

    ਭੋਰ ਸਾਹਿਬ ਅੱਗੇ ਲਗੋ ਤੇ SGPC ਚ ਆਏ ਨਿਘਾਰ ਨੂੰ ਪਰੇ ਕਰੋ ਅਕਾਲੀ ਦਲ ਦਾ ਪ੍ਰਧਾਨ ਸ ਹਰਵਿੰਦਰ ਸਿੰਘ ਫੂਲਕਾ ਨੂ ਬਣਾ ਦਿਉ ਜੋ ਲਾਲਚੀ ਨਹੀ ਤੇ ਸੋਚ ਵੀ ਪੰਥਕ ਆ ਉਨਾ ਦੀ

  • @gurmejmand7208
    @gurmejmand7208 3 дні тому

    Bhaur sahib good sahi soch vale c

  • @kirviconstruction2786
    @kirviconstruction2786 6 днів тому

    K p Singh , thank u too much, you bring right parson to explain panth agenda. He is very honest parson and stand his own words

  • @harjtoor-gz7je
    @harjtoor-gz7je 6 днів тому +1

    These people using Panth for their political gains.
    They have no sympathy for Punjabi people and or Panth.
    Boycott these people.

  • @JaswinderSingh-rn3sb
    @JaswinderSingh-rn3sb 6 днів тому +1

    Sukhdev singh bhaur vahid ik sgpc member hn jina nu skhi na piar hai

  • @gurmejmand7208
    @gurmejmand7208 3 дні тому

    Sukhdev singh bhor sahib da rool sahi c

  • @bhaijagbirsingh9665
    @bhaijagbirsingh9665 6 днів тому

    🙏

  • @dalipsingh1507
    @dalipsingh1507 6 днів тому

    Sat shri akalreal leadar of panth

  • @JaspalSingh-hb8em
    @JaspalSingh-hb8em 6 днів тому +1

    Your net speed is slow...speech is getting cut?

  • @gurmejmand7208
    @gurmejmand7208 3 дні тому

    Sukhdev singh India avo

  • @harpindersuddi5268
    @harpindersuddi5268 5 днів тому

    Theek keh rehe ne gal...

  • @gsmalra381
    @gsmalra381 6 днів тому +1

    ਪੰਥ ਨੂੰ ਕਿਸੇ ਤੋਂ ਕੋਈ ਖ਼ਤਰਾ ਨਹੀਂ ਹੈ ਖ਼ਤਰਾ ਸਿਰਫ ਅਕਾਲੀ ਦਲ ਬਾਦਲ ਜੁੰਡਲੀ ਦੀਆਂ ਕੁਰਸੀਆਂ ਨੂੰ ਹੋ ਸਕਦਾ ਹੈ ਜੋਂ ਮਸੰਦ ਲੋਕਾਂ ਦੀ ਜੁੰਡਲੀ ਹੈ ਜੋਂ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਸਰਸੇ ਵਾਲੇ ਸਾਧ ਵਰਗੇ ਲੋਕਾਂ ਨੂੰ 90 ਲੱਖ ਰੁਪਏ ਦੇ ਇਸਤਿਹਾਰ ਦੇਣੇ, BJP ਮੋਦੀ ਵਰਗੇ ਲ਼ੋਕ ਪੰਜ਼ਾਬ ਆਉਣ ਤਾਂ ਲੰਗਰ ਦਾ ਪ੍ਰਬੰਧ ਗੁਰੂ ਦੀ ਗੋਲਕ ਵਿਚੋਂ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ, ਪੰਥਕ ਸਰਕਾਰ ਸਮੇਂ, ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਐਸ ਐਸ ਪੀ ਘੋਟਨੇ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਐਸ ਅਕਾਲੀ ਦਲ ਬਾਦਲ ਜੁੰਡਲੀ ਨੇ ਉਹ ਫਾਈਲ ਨੂੰ ਦਬ ਕੇ ਰੱਖਿਆ ਬਾਕੀ ਹੋਰ ਪਤਾ ਲਗਿਆ ਕਿ ਘੋਟਣਾ ਐਸ ਐਸ ਪੀ ਅਕਾਲੀ ਆਗੂ ਦਾ ਫੁੱਫੜ ਹੋਵੇਂ ਗੁਰੂ ਦੀਆਂ ਗੋਲਕਾਂ ਦਾ ਪੈਸਾ ਅਕਾਲੀ ਦਲ ਬਾਦਲ ਜੁੰਡਲੀ ਦੇ ਇਲਕਸਨ ਵਿਚ ਨਸ਼ਿਆਂ ਲਈ ਵਰਤਿਆ ਜਾਂਦਾ ਹੈ ਐ ਸਿਰਫ਼ ਸ਼੍ਰੋਮਣੀ ਕਮੇਟੀ ਤੇ ਮਸੰਦ ਲੋਕਾਂ ਦਾ ਕਬਜ਼ਾ ਕੀਤਾ ਹੋਇਆ ਹੈ ਹੋਰ ਕੁੱਝ ਵੀ ਨਹੀ

  • @nickpurba
    @nickpurba 6 днів тому

    This is right all present leader should be forbidden to be in the Akali polytics

  • @amarjitkaur3633
    @amarjitkaur3633 6 днів тому

    Bhaur is perfectly right.
    Avtar Sangha, formerly lecturer Khalsa College Garhshankar.
    Sydney

  • @aulakhsingh5103
    @aulakhsingh5103 6 днів тому

    ਪਹਿਲਾਂ ਸੱਚਾ ਸੁੱਚਾ ਧਰਮੀ ਸਿੰਘ ਸਾਹਿਬਾਨ ਬਣਾਉ। ਇਸ ਲਈ ਪਹਿਲਾਂ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣੀ ਜਰੂਰੀ ਹੈ।

  • @farmertv5483
    @farmertv5483 6 днів тому

    bilkul sahi vichaar a bhaur saaab de

  • @AmarjitSingh-eq3rl
    @AmarjitSingh-eq3rl 6 днів тому +3

    ਇਹ ਸਿਰਫ ਟਿੱਪਣੀਆਂ ਕਰਨ ਜੋਗੇ ਅਮਲ ਵਿੱਚ ਕੁਛ ਨਹੀ

  • @rajkumarsingh-hd5yt
    @rajkumarsingh-hd5yt 6 днів тому

    Bhour sahib! Tuci v late resign kita SAD ton, bahut pehlan awaaz buland karke resign karna chahida c

  • @harjitkaur3769
    @harjitkaur3769 6 днів тому

    Path nu vadia saidh diti hai

  • @Shomiiie828
    @Shomiiie828 6 днів тому

    Kp Singh Sira tha kuch badha

  • @user-rp2bb1qz4m
    @user-rp2bb1qz4m 6 днів тому

    24ch akali dall to passes te 26half ton pehla fer sukhe amli de nall, sab ne rall jana fer gheeo khichdi 😂😂😂

  • @rajkumarsingh-hd5yt
    @rajkumarsingh-hd5yt 6 днів тому

    Both groups are opportunists

  • @hardevsingh2959
    @hardevsingh2959 4 дні тому

    ਸ੍ਰ ਸੁਖਦੇਵ ਸਿੰਘ ਭੌਰ ਅਤੇ ਸ੍ਰ ਕਰਨੈਲ ਸਿੰਘ ਪੰਜੋਲੀ ਕੁਰਬਾਨੀ ਵਾਲੇ ਅਤੇ ਦੂਰ ਅੰਦੇਸ਼ੀ ਆਗੂ ਹਨ ।
    ਅਫਸੋਸ ਇਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ।

  • @GurjeetSingh-yt4kj
    @GurjeetSingh-yt4kj 6 днів тому

    Jathadar. Sukhdav. Singh. Bhorr. Bhaut Wadiya Insan. Han. Ahna. Na. Bhaut. Dar. Pahalan. Badal. Kali. Dall. Nu. Lahntan. Paiayan. San. Jad. Guru. Sab. Die. Baadbi. Da. Wakt. Par. US. Tam. Badal. Takat. Vich. San. Oh. Gall. Sunann. Nu. Tayar. Nahi. San. US. Tam. Sukha. Gappi. Oper. Lattan. Kar. K. Sonda. C. K. Aßmann. Ma. Hi. Rokaya. Ha. Ah. Wakt. Nahi. C. Jad.

  • @daljitsingh5390
    @daljitsingh5390 5 днів тому

    ਜਦੋਂ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੱਧੋਗਤੀ ਦਾ ਸ਼ਿਕਾਰ ਸੀ ਤਾਂ ਇਹ ਸ਼੍ਰੀ ਮਾਨ ਬਾਂਦਰ ਟਪੂਸੀ ਮਾਰ ਕੇ ਆਮ ਆਦਮੀ ਦੀ ਟਾਹਣੀ ਤੇ ਜਾ ਬੈਠੇ ਸਨ। ਭਾਵੇਂ ਉਹਨਾਂ ਨੇ ਇਹਨਾਂ ਨੂੰ ਮੂੰਹ ਨਹੀਂ ਸੀ ਲਾਇਆ ਪਰ ਫਿਰ ਵੀ ਇਹ ਉਥੇ ਰਾਜ ਸਭਾ ਦੀ ਮੈਂਬਰੀ ਭਾਲ ਰਹੇ ਸਨ। ਜੇ ਕੋਈ ਸ਼ਰਮ ਹਯਾ, ਇਹਨਾਂ ਦੇ ਦੂਰੋਂ ਵੀ ਲੰਘੀਂ ਹੈ ਤਾਂ ਹੁਣ ਇਹਨਾਂ ਨੂੰ ਇਹ ਕੁੱਤੇ ਭਕਾਈ ਮਾਰਨ ਦਾ ਕੋਈ ਹੱਕ ਨਹੀਂ ਹੈ। ਇਹਨਾਂ ਨੂੰ ਚਾਹੀਦਾ ਹੈ ਕਿ ਪੰਥ ਨੂੰ ਆਪਣੇ ਹਾਲ ਤੇ ਛੱਡ ਦੇਣ ਤੇ ਆਮ ਆਦਮੀ ਪਾਰਟੀ ਵਿਚ ਹੀ ਆਪਣੀਆਂ ਰਾਜਨੀਤਕ ਸੰਭਾਵਨਾਵਾਂ ਦੀ ਭਾਲ ਕਰਨ।