ਨਿਸ਼ਾਨੇ ਤੇ ਕੌਣ ਪੰਜਾਬੀ ਜਾਂ ਸਿੱਖ ?

Поділитися
Вставка
  • Опубліковано 30 січ 2025

КОМЕНТАРІ • 11

  • @kanwerdawinder8888
    @kanwerdawinder8888 2 місяці тому +1

    ਪਰਮ ਸਤਿਕਾਰਯੋਗ ਸਰਦਾਰ ਹਮੀਰ ਸਿੰਘ ਜੀ ਅਤੇ ਵੱਖ ਵੱਖ ਵਿਸ਼ਿਆਂ ਤੇ ਤੁਹਾਡੇ ਨਾਲ ਆਪਣੀ ਰਾਇ ਦੇਣ ਵਾਲੇ ਸਾਰੇ ਵਿਦਵਾਨ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਸਾਰੇ ਵਿਦਵਾਨ ਸੱਜਣਾਂ ਨੇ ਬੜੇ ਹੀ ਵਿਸਥਾਰ ਨਾਲ ਚਾਨਣਾ ਪਾਇਆ ਕਿ ਪੰਜਾਬ ਵਿੱਚ ਸਰਕਾਰ ਸਿਰਫ ਸਿੱਖਾਂ ਨੂੰ ਹੀ ਟਾਰਗਟ ਕਰਨਾ ਚਾਹੁੰਦੀ ਹੈ ਜਾਂ ਸਾਰੇ ਪੰਜਾਬੀਆਂ ਨੂੰ ਇਸ ਦਾ ਮਸੌਦਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਤਿਆਰ ਹੋ ਗਿਆ ਸੀ ਰਾਜਭਾਗ ਤੇ ਕਾਬਜ਼ ਸ਼ਕਤੀਆਂ ਨੇ ਵੱਖ ਵੱਖ ਵਰਗਾਂ ਦੀ ਪਹਿਲਾਂ ਹੀ ਪਛਾਣ ਕਰ ਲਈ ਸੀ ਕਿ ਕਿੰਨਾ ਦੇ ਕਮਾਈ ਦੇ ਸਰੋਤ ਵਧਾਉਣੇ ਹਨ ਅਤੇ ਕਿੰਨਾ ਫਿਰਕਿਆਂ ਦੀ ਕਮਾਈ ਨੂੰ ਸੀਮਤ ਕਰਨਾ ਹੈ ਜਿਆਦਾ ਅੰਗਰੇਜ਼ ਭਾਰਤ ਛੱਡ ਕੇ ਜਾਣ ਲੱਗੇ ਤਾਂ ਇਸ ਦੀ ਵੰਡ ਹੋ ਗਈ ਵੰਡ ਸਿਰਫ ਦੋ ਸਟੇਟਾਂ ਦੀ ਹੀ ਹੋਈ ਜੋ ਆਪਣੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਲੜਦੇ ਸਨ ਪੰਜਾਬ ਅਤੇ ਬੰਗਾਲ ਭਾਰਤ ਵਿਚਲੇ ਪੰਜਾਬ ਨੂੰ ਚਾਰ ਭਾਗਾਂ ਵਿੱਚ ਵੰਡ ਦਿੱਤਾ ਪੰਜਾਬ ਹਰਿਆਣਾ ਹਿਮਾਚਲ ਤੇ ਜੋਟੀ ਚੰਡੀਗੜ੍ਹ ਸਟੇਟ ਨੂੰ ਜਦ ਲੱਗਿਆ ਕਿ ਸਿੱਖ ਸ਼ਕਤੀ ਹਜੇ ਵੀ ਕਾਬੂ ਨਹੀਂ ਹੋ ਰਹੀ ਤਾਂ ਉਨਾਂ ਨੇ ਸਿੱਖਾਂ ਨੂੰ ਰੂਹਾਨੀ ਜਾਮ ਭੁਲੇਖੇ ਵੱਖ ਵੱਖ ਵਰਗਾਂ ਵਿੱਚ ਵੰਡ ਦਿੱਤਾ ਹੁਣ ਸਿੱਖ ਸ਼ਕਤੀ ਜੋ ਪਹਿਲਾਂ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਅਤੇ ਛੋਟਾ ਮੁਲਾਜ਼ਿਮ ਹੁੰਦੀ ਸੀ ਹੁਣ ਉਹ ਨਿਰੰਕਾਰੀ ਰਾਧਾ ਸੁਆਮੀ ਸਿਰਸਾ ਨੂਰ ਮਹਿਲ ਅਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਚੱਲ ਰਹੇ ਡੇਰੇ ਠਾਠਾ ਭਾਵ ਨਾਨਕਸਰ ਬਧਨੀ ਅਤੇ ਕਈ ਹੋਰ ਸ਼ਾਖਾਂ ਵਿੱਚ ਵੰਡ ਦਿੱਤੀ ਅਤੇ ਇਨਾਂ ਨੂੰ ਇੱਕ ਦੂਜੇ ਦੇ ਗੁਰੂ ਸਾਹਿਬਾਨ ਦੇ ਨਿਰਾਦਰ ਦੇ ਨਾਂ ਤੇ ਲੜਾਇਆ ਗਿਆ ਇਹ ਸਾਰੇ ਕਿਸਾਨ ਅਤੇ ਸਿੱਖ ਪੰਜਾਬੀ ਜਿੰਨਾਂ ਕੋਲੇ ਆਮਦਨ ਦੇ ਸੀਮਤ ਸਾਧਨ ਸਨ ਉਹ ਰੂਹਾਨੀ ਗਿਆਨ ਭੁਲੇਖੇ ਆਪਸ ਵਿੱਚ ਵੰਡੇ ਗਏ ਅਤੇ ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨਾਂ ਨੇ ਇਹਨਾਂ ਨੂੰ ਆਪਣੀ ਪਾਰਟੀ ਦੀ ਜਿੱਤ ਹਾਰ ਲਈ ਵਰਤਿਆ ਪਰ ਇਹਨਾਂ ਨੇ ਕਦੇ ਨਹੀਂ ਸੋਚਿਆ ਕਿ ਅਸੀਂ ਇਹਨਾਂ ਪਾਰਟੀਆਂ ਨੂੰ ਜਿਤਾਉਣ ਦੀ ਬਜਾਏ ਕਿਉਂ ਨਾ ਇਕੱਠੇ ਹੋ ਕੇ ਆਪਣੀ ਅਤੇ ਪੰਜਾਬ ਦੀ ਜਿੱਤ ਪ੍ਰਾਪਤ ਕਰੀਏ ਹੁਣ ਇਹ ਵੰਡੀ ਹੋਈ ਸ਼ਕਤੀ ਜਿੰਨੀ ਦੇਰ ਕੋਈ ਸਿਆਣਾ ਲੀਡਰ ਇਕੱਠੀ ਨਹੀਂ ਕਰਦਾ ਉਨੀ ਦੇਰ ਦਿੱਲੀ ਦਰਬਾਰ ਦਾ ਮੁਕਾਬਲਾ ਅਸੀਂ ਪੰਜਾਬੀ ਨਹੀਂ ਕਰ ਸਕਦੇ ਸਾਡੇ ਪੰਜਾਬੀਆਂ ਵਿੱਚੋਂ ਹੀ ਇੱਕ ਵਰਗ ਨੂੰ ਵਪਾਰੀ ਵਰਗ ਕਹਿ ਕੇ ਉਨਾਂ ਦੀ ਇੱਛਾ ਸ਼ਕਤੀ ਦਾ ਵੀ ਕੇਂਦਰ ਸਰਕਾਰ ਸੁਰਕਸ਼ਨ ਕਰਦੀ ਹੈ ਅਤੇ ਉਨਾਂ ਦੇ ਹਿੱਤਾਂ ਦਾ ਵੀ ਅਤੇ ਉਥੋਂ ਹੀ ਭਾਜਪਾ ਸਰਕਾਰ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ ਜਿਸ ਰਾਹੀਂ ਉਹ ਸੱਤਾ ਪ੍ਰਾਪਤ ਕਰਦੀ ਹੈ ਇਹ ਵਰਗ ਇੱਕ ਮੁੱਠ ਹੋ ਕੇ ਉਸ ਦੇ ਨਾਲ ਖੜੋਤਾ ਹੈ ਅਤੇ ਅਸੀਂ ਵੱਖ-ਵੱਖ ਵਿਸ਼ਿਆਂ ਤੇ ਵੰਡੇ ਹੋਣ ਕਰਕੇ ਵੱਖ-ਵੱਖ ਪਾਰਟੀਆਂ ਨਾਲ ਖੜੋਤੇ ਹਾਂ ਜਿੰਨਾ ਚਿਰ ਸਿੱਖ ਲੀਡਰ ਇਸ ਗੱਲ ਨੂੰ ਨਹੀਂ ਸਮਝਦੇ ਉਨਾ ਚਿਰ ਸਤਾ ਕਦੇ ਵੀ ਪ੍ਰਾਪਤ ਨਹੀਂ ਕਰ ਸਕਣਗੇ ਵੰਡ ਕੇ ਆਪਣੀ ਹੋਂਦ ਗਵਾ ਲੈਣਗੇ ਬਾਕੀ ਤੁਸੀਂ ਬਹੁਤ ਹੀ ਵਿਸਥਾਰ ਨਾਲ ਸਮਝਾਇਆ ਤੁਹਾਡੀ ਬਹੁਤ ਮਿਹਰਬਾਨੀ

  • @taranbilaspur5505
    @taranbilaspur5505 2 місяці тому

    Very informative discussion

  • @charnjitsingh56
    @charnjitsingh56 2 місяці тому

    S Malvinder Singh Good job ji🙏🇨🇦📌🍎🌺

  • @KuldeepSingh-np9gx
    @KuldeepSingh-np9gx 2 місяці тому

    ਵੈਰੀ ਗੁੱਡ ਖਾਲਸਾ ਜੀ ।ਦੁਸਕਰਮ ਕੀਤਾ ਬਾਦਲ ਨੇ

  • @jassichauhan830
    @jassichauhan830 2 місяці тому

    ਨਿਰੋਈ ਗੱਲਬਾਤ ❤

  • @JaswinderSingh-uy3ju
    @JaswinderSingh-uy3ju 2 місяці тому

    ਨਿਸ਼ਾਨੇ ਤੇ ਸਿੱਖ ਹੀ ਹਨ ਨਾਕਿ ਪੱਜਾਬੀ।

  • @hardipsingh8324
    @hardipsingh8324 2 місяці тому

    ਮੈਨੂੰ ਲੱਗਦਾ ਇਹ ਆਪੇ ਕੱਚੇ 🎉

  • @kva2323
    @kva2323 2 місяці тому

    1:07:05 I guess Russia is not winning this war.

  • @bobsingh9149
    @bobsingh9149 2 місяці тому

    Sikhs......

  • @KulwantSingh-fu4bg
    @KulwantSingh-fu4bg 2 місяці тому

    ਇਹ ਸਾਰੀ ਉਲੰਘਣਾ ਬਾਦਲਾਂ ਨੇ ਕੀਤੀ