ਕਿਸਾਨ ਆਗੂ ਡੱਲੇਵਾਲ ਦੇ ਸਵਾਲਾਂ ਦਾ ਹਰਜੀਤ ਗਰੇਵਾਲ ਨੇ ਕੀ ਦਿੱਤਾ ਜਵਾਬ ? | Daily Post PHH

Поділитися
Вставка
  • Опубліковано 7 тра 2024
  • ਕਿਸਾਨ ਆਗੂ ਡੱਲੇਵਾਲ ਦੇ ਸਵਾਲਾਂ ਦਾ ਹਰਜੀਤ ਗਰੇਵਾਲ ਨੇ ਕੀ ਦਿੱਤਾ ਜਵਾਬ ?
    ਧਿਆਨ ਨਾਲ ਦੇਖੋ ਪੂਰੀ ਵੀਡੀਓ
    #chandigarh #conclave #dailypostteam #HarjitSinghGrewal #JagjitSinghDallewal #live #dailypost #DailypostTV #DailyPostPHH#DailyPostPHH #dailypostpunjabi #dailyposttv
    Daily Post Punjab Haryana Himachal (Journalism of Hope ) is a venture with an intent to revolutionize news and innovative programming and ground-breaking news presentation strategy.
    Watch Daily Post PHH on
    Tata Sky Channel Number- 1933
    Fastway Channel Number- 111
    Dish Tv - 1192
    airtel- 567
    DEN- 533
    hathway- 768
    --------------------------------------------------------------------------------------------------------
    Watch Daily Post Punjab Haryana Himachal and stay tuned for all latest update and breaking news in Punjabi and Hindi
    Subscribe to our channel: / @dailypostphh
    Official website: dailypostindia.in/
    Like us on Facebook: / dailypostphh
    Follow us on Twitter: / dailypostphh
    Follow us on Instagram: / dailypost_phh

КОМЕНТАРІ • 450

  • @GurdeepSingh-qx8qn
    @GurdeepSingh-qx8qn 21 день тому +65

    ਜਿੰਨਾ ਜੋਰ ਕਿਸਾਨ ਨੂੰ ਰੋਕਣ ਤੇ ਲਾਇਆ ਨਸਿਆ ਨੂੰ ਰੋਕਣ ਤੇ ਲਾਇਆ ਹੁੰਦਾ ਕੋਣ ਵਿਰੋਧ ਕਰਦਾ ਪਰ ਕਰਨਾ ਨਹੀਂ ਡਰਾਮੇ ਕਰ ਦੇ ਨੇ

    • @user-nu7ji2ky3f
      @user-nu7ji2ky3f 18 днів тому +5

      ਜਦੋਂ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਬੀਜੇਪੀ ਦੇ ਇੱਕ MLA ਨੂੰ ਕੁਟਿਆ ਸੀ ਉਦੋਂ ਤੂੰ ਕਿੱਥੇ ਸੀ ਉਦੋਂ ਤਾਂ ਕਿਸਾਨ ਦਿੱਲੀ ਬੈਠੇ ਸੀ ਉਸ ਬੇਚਾਰੇ ਨੂੰ ਬਿਨਾਂ ਮਤਲਵ ਤੋ ਹੀ ਕੁੱਟਤਾ, ਹੁਣ ਜਦੋਂ ਇਹਨਾਂ ਕਾਂਗਰਸ ਦੇ ਕਿਰਾਏ ਦੇ ਕਿਸਾਨਾਂ ਦੀ ਬੁੰਡ ਪਾੜੀ ਗੲਈ ਤਾਂ ਇਹ ਰੋ ਰੋ ਕੇ ਇੰਸਾਫ ਮੰਗਦੇ ਫਿਰਦੇ ਨੇ ਸਾਡੇ ਨਾਲ ਧੱਕਾ ਕਰਦੀ ਸਰਕਾਰ ਨਾ ਤੁਸੀਂ ਫੇਰ ਆਵਦੇ ਜੀਜੀਆਂ ਨਾਲ ਪੰਗੇ ਬੁੰਡ ਮਰਾਉਣ ਨੂੰ ਲੈਨੇ ਉ

    • @dividersingh9426
      @dividersingh9426 16 днів тому

      Bjp. Da. Kuta. Grival

  • @BalwinderSingh-wt7tf
    @BalwinderSingh-wt7tf 21 день тому +23

    Daily Post ਵਾਲਿਓ ਤੁਹਾਡੀ ਕਲਿੱਪ ਦੱਸਦੀ ਹੈ ਕਿ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਬਹੁਤ ਸ਼ਰਮਨਾਕ ਹਰਕਤ ਹੈ

    • @RajwantKaur-dh2pq
      @RajwantKaur-dh2pq 21 день тому +2

      Aashi kiha dallewal ji da baad ch gall e nhi sunai ih jo mrji kar lain b j p punjab ch nhi jittni tenu te jeetiya kise v vote nhi paani

  • @SurjitSingh-tp8im
    @SurjitSingh-tp8im 21 день тому +27

    ਤੂੰ ਬੇਸਰਮ ਬੰਦਾ ਨਹੀਂ ਮਰਦਾ ਮਰਨਾ ਤਾ ਸਰਮ ਵਾਲੀਆਂ ਦਾ ਹੁੰਦਾ ਤੇਰੀ ਅਣਖ ਮਰ ਚੁਕੀ ਏ ਕੋਲੀ ਚਟਾ।

  • @satpalbhunder-iu9cn
    @satpalbhunder-iu9cn 14 днів тому +12

    ਯੂਨੀਅਨਾ ਨੇ ਕਦੇ ਨਸ਼ੇ ਦੀ ਗੱਲ ਨੀ ਕੀਤੀ,ਇਹ ਆਪਦੇ ਹਿਤ ਸਾਧ ਰਹੇ ਨੇ, ਸਰਕਾਰਾ ਨਾਲ ਮਿਲੇ ਹੋਏ ਹਨ

    • @manpreetbrarmanpreetbrar5144
      @manpreetbrarmanpreetbrar5144 3 дні тому

      ਓਹ ਭਰਾਵਾ ਯੂਨੀਅਨ ਤਾਂ ਹਰੇਕ ਮਹਿਕਮੇ ਦੀ ਆ ਇਕੱਲੇ ਕਿਸਾਨਾਂ ਨੂੰ ਕਾਤੋਂ ਬੋਲੀ ਜਾਨਾਂ ਗੱਲ ਤਰਕ ਦੇ ਅਧਾਰ ਤੇ ਕਰਿਆ ਕਰੋ

  • @satgurkotra2543
    @satgurkotra2543 21 день тому +39

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @bhajjisandhu1648
    @bhajjisandhu1648 21 день тому +56

    ਸਾਡੀ ਕੌਮ ਚ ਹੀ ਗਦਾਰ ਨੇ ਚਾਹੇ ਉਹ ਗਰੇਵਾਲ ਹੋਵੇ ਚਾਹੇ ਕੋਈ ਹੋਰ ਹੋਵੇ ਇਹ ਗਦਾਰਾਂ ਕਰਕੇ ਹੀ ਪੰਜਾਬ ਥੱਲੇ ਲੱਗਾ ਹੋਇਆ

    • @user-nu7ji2ky3f
      @user-nu7ji2ky3f 18 днів тому

      ਜਦੋਂ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਬੀਜੇਪੀ ਦੇ ਇੱਕ MLA ਨੂੰ ਕੁਟਿਆ ਸੀ ਉਦੋਂ ਤੂੰ ਕਿੱਥੇ ਸੀ ਉਦੋਂ ਤਾਂ ਕਿਸਾਨ ਦਿੱਲੀ ਬੈਠੇ ਸੀ ਉਸ ਬੇਚਾਰੇ ਨੂੰ ਬਿਨਾਂ ਮਤਲਵ ਤੋ ਹੀ ਕੁੱਟਤਾ, ਹੁਣ ਜਦੋਂ ਇਹਨਾਂ ਕਾਂਗਰਸ ਦੇ ਕਿਰਾਏ ਦੇ ਕਿਸਾਨਾਂ ਦੀ ਬੁੰਡ ਪਾੜੀ ਗੲਈ ਤਾਂ ਇਹ ਰੋ ਰੋ ਕੇ ਇੰਸਾਫ ਮੰਗਦੇ ਫਿਰਦੇ ਨੇ ਸਾਡੇ ਨਾਲ ਧੱਕਾ ਕਰਦੀ ਸਰਕਾਰ ਨਾ ਤੁਸੀਂ ਫੇਰ ਆਵਦੇ ਜੀਜੀਆਂ ਨਾਲ ਪੰਗੇ ਬੁੰਡ ਮਰਾਉਣ ਨੂੰ ਲੈਨੇ ਉ

    • @avtargill9073
      @avtargill9073 10 днів тому +3

      ​@@user-nu7ji2ky3fਜਦੋਂ ਤੇਰੇ ਪਿਓ ਟੈਨੀ ਨੇ ਕਿਸਾਨਾਂ ਤੇ ਗੱਡੀ ਚੜਾਈ ਸੀ 5 ਮਾਰ ਦਿਤੇ ਸੀ ਗੱਡੀ ਥੱਲੇ ਦੇ ਕੇ ਉਹਦੋਂ ਤਾਂ ਤੇਰੇ ਵਰਗੇ ਦੀ ਪਾਟ ਗਈ ਸੀ ਉਹਦੋਂ ਨੀ ਬੋਲਦੇ

  • @santlashmanmuni6045
    @santlashmanmuni6045 21 день тому +44

    ਗਰੇਵਾਲਾ ਪੰਜਾਬ ਦੇ ਹਾਲਾਤ ਕਿਸਾਨਾਂ ਨੇ ਨਹੀਂ ਭਾਜਪਾ ਨੇ ਵਿਗਾੜੇ ਨੇ

    • @user-nu7ji2ky3f
      @user-nu7ji2ky3f 18 днів тому

      ਆ ਤੇਰਾ ਫੁਫੜ ਡੱਲੇਵਾਲ ਦੁੱਧ ਦਾ ਧੋਤਾ

  • @dilbagsingh7373
    @dilbagsingh7373 21 день тому +26

    ਡੱਲੇਵਾਲ ਬਾਈ ਅਬਾਨੀ ਆਦਾਨੀ ਦੇ ਸ਼ੈਲੋ ਵਿਚ ਕਿੱਸਾਨ ਅੰਬ ਲੈਣ ਜਾਂਦੇ ਹਨ ਅਤੇ ਉਥੇ ਲੰਮੀਆ ਲੈਣਾ ਕਿਉ ਲਗੀਆ

  • @rajvirsingh3008
    @rajvirsingh3008 18 днів тому +16

    ਗਰੇਵਾਲ ਪੰਜਾਬ ਦਾ ਬੇਕਾਰ ਗ਼ਲਤ ਸਿਸਟਮ ਦਾ ਹੱਥ ਠੋਕਾ ਹੈ

  • @hajursingh8846
    @hajursingh8846 20 днів тому +24

    ਕਿਸਾਨਾਂ ਨੂੰ ਅਪੀਲ ਹੈ ਕਣਕ ਝੋਨਾ ਸਿਰਫ ਤੇ ਸਿਰਫ ਆਪਣੇ ਲਈ ਬੀਜੋ ਅਤੇ ਬਾਕੀ ਬਦਲਵੀਆਂ ਫਸਲਾਂ ਬੀਜੋ ਜਦ ਦੇਸ਼ ਵਿੱਚੋਂ ਰਾਸ਼ਣ ਦੇ ਰਿਜਰਵ ਭੰਡਾਰ ਖਤਮ ਹੋ ਜਾਣਗੇ ਤਾਂ ਸਰਕਾਰਾਂ ਆਪਣੇ ਆਪ ਠੀਕ ਹੋ ਜਾਣਗੀਆਂ।

    • @AvtarGujjar-je8hj
      @AvtarGujjar-je8hj 17 днів тому

      Veer ji kank te makki bijo sare pr nal pshu rakho kanak te maki mandi vich sut ke jimidar apne dangra liye khal te feed khreed da ehna leedra dia Mila to bndia oh khal te feed pta nhi ohde vich ki ki milavt kiti hundia oh 40to50, rup kilo tk lendea apa ihde nalo yr apna kank dana Apne dangra nu paiye yr bai hathia vrge pshu ho jande ghar da dana khake 75ru tk fait aundia dudh di

    • @GurpreetSingh-ip3ed
      @GurpreetSingh-ip3ed 16 днів тому +1

      Yah Baat bhul jao ki Kanak Punjab Mein hoti hai aur status mein bhi bahut Aati Hai Punjab Se Jyada Kaka to Akela Ganganagar Jila Puri Kar Dega 2014 ke bad hi Kisan Paida Hua pahle Kahan Tha

    • @GurpreetSingh-ip3ed
      @GurpreetSingh-ip3ed 16 днів тому

      Pakistan ke pass Jo Punjab Mein sabse Achcha area tha aaj vah bhi bhukhe Mar rahe hain Yahi Halat aapke sath Hone Wali Hai Aane Wale Samay mein

  • @GoluGill-dl2mf
    @GoluGill-dl2mf 21 день тому +13

    ਤੁਸੀਂ ਪੰਜਾਬ ਨੂੰ ਬਰਬਾਦ ਕਰੀ ਜਾਓ ਲੋਕਾਂ ਦੀ ਕੁੱਟ ਕੁੱਟ ਨਹੀਂ ਸ਼ੁਭ ਕਰਨ ਨੂੰ ਕਿਉਂ ਮਾਰਿਆ ਉਸ ਦਾ ਕੋਈ ਜਵਾਬ ਨਹੀਂ ਉਹ ਵੀ ਕਿਸੇ ਮਾਂ ਦਾ ਪੁੱਤ ਹੈ ਤੁਹਾਡੇ ਪੁੱਤ ਮਰਨ ਤੇ ਫਿਰ ਪਤਾ ਲੱਗਦਾ ਹੈ ਪੁੱਤ ਦਾ ਦੁੱਖ ਕੀ ਹੁੰਦਾ

  • @buntyjatt5567
    @buntyjatt5567 21 день тому +19

    ਕਿਸਾਨ ਏਕਤਾ ਜਿੰਦਾਬਾਦ❤

  • @indersinghsidhu
    @indersinghsidhu 16 днів тому +6

    ਓ ਯਾਰ ਬਥੇਰਾ ਕੁਝ ਡੱਲੇਵਾਲ ਸਾਹਿਬ ਕਣਕ ਦੇ ਪੈਸੇ ਰਕੀ ਸੰਭਾਲੇ ਨਹੀਂ ਗਏ ਤੁਸੀਂ ਤਾਂ ਬਿਲਕੁਲ ਜਾਣ ਕੇ ਗੰਦ ਪਾਇਆ ਪੰਜਾਬ ਚ

  • @ranranjit237
    @ranranjit237 13 днів тому +8

    ਜੇ ਸਰਕਾਰ ਤੁਹਾਨੂੰ ਰੇਟ ਜ਼ਿਆਦਾ ਦੇ ਵੇ ਤਾ ਆਟੋਮੋਟਿਵ ਰੇਟ ਹੋਰ ਵਧਨੇ ਨੇ। ਸਰਕਾਰ ਨੇ ਗਰੀਬਾਂ ਮਜ਼ਦੂਰ ਦਿਹਾੜੀਦਾਰਾਂ। ਬਿਨਾਂ ਜ਼ਮੀਨ ਵਾਲੇ ਬਾਰੇ ਵੀ ਸੋਚਣਾ ਹੈ। ਸਭ ਰਿਆਤ ਕਿਸਾਨ ਹੀ ਲੈ ਰਹੇ ਹਨ

  • @GotaSingh-gj7dq
    @GotaSingh-gj7dq 16 днів тому +5

    ਕਰੋੜਪਤੀ ਮੰਗਤੇ ਨੇ ਹਰਜੀਤ ਜੀ ਇਹੇ ਲੋਕ

  • @NirmalSingh-bz3si
    @NirmalSingh-bz3si 14 днів тому +4

    ਇਨਾ ਦੇ ਇਕ ਲਾਠੀਚਾਰਜ ਦੇ ਦੌਰਾਨ ਇੱਕ ਸੁਭਕਰਨ ਦੀ ਜਗਾ ਕਿੰਨੇ ਧਰਨੇ-ਪ੍ਰਦਰਸ਼ਨ ਦੇ ਦੌਰਾਨ ਐਬੂਲੈਂਸ ਵਿੱਚ ਮਰਦੇ ??

  • @indersinghsidhu
    @indersinghsidhu 16 днів тому +4

    ਇਹਨਾਂ ਕਿਸਾਨਾਂ ਨੂੰ ਡੰਗ ਫੇਰ ਡਾਂਗ ਫੇਰ ਉਹ ਚੰਗੀ

  • @theeagleeye995
    @theeagleeye995 21 день тому +11

    ਟ੍ਰੇਨਾਂ ਰੋਕਣਾ ਗਲਤ ਫੈਸਲਾ ਹੈ ਇਸ ਨਾਲ ਆਮ ਜਨਤਾ ਖਿਲਾਫ ਹੋ ਰਹੀ ਹੈ ਤੁਹਾਡੇ

  • @user-dq5hr1sk1q
    @user-dq5hr1sk1q 11 днів тому +4

    ਪੰਜਾਬ ਦੀ ਬਰਬਾਦੀ ਵਿਚ ਕਿਸਾਨ ਯੂਨੀਅਨ ਦਾ ਵੱਡਾ ਰੋਲ ਹੈ

  • @user-gw6gh1zc5r
    @user-gw6gh1zc5r 21 день тому +5

    Kisan morcha zindabad
    S .Dalewal sahi gl kehnde

  • @charnjitsingh9267
    @charnjitsingh9267 12 днів тому +1

    ਰੰਗਲਾ ਪੰਜਾਬ ਬਣਾ ਲੈਂਦੇ ਪਰ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਚਿੱਟੇ ਦੀ ਸਪਲਾਈ ਬੰਦ ਕਰਾਂ ਦਿਉਂ ਜਾ ਅਡਾਨੀ ਤੇ ਪਰਚਾ ਦਰਜ ਕਰਵਾ ਦਿਉਂ

  • @narinder2631gh
    @narinder2631gh 16 днів тому +6

    ਡੱਲੇਵਾਲ ਜੀ ਤੁਸੀਂ ਵੀ ਕਣਕ 2275 ਨੂੰ ਨਾ ਦੇ ਕੇ ਕਣਕ ਦੀ ਪਿਸਾਈ ਆਪ ਕਰਾ ਕੇ ਆਟਾ ਰਿਕਸ਼ੇ ਵਾਲਿਆਂ ਨੂੰ 50 ਰੁਪਏ ਕਿਲੋ ਵੇਚ ਕੇ ਨਫ਼ਾ ਕਮਾ ਕੇ ਨੋਟਾਂ ਨਾਲ ਰੱਜ ਲੳ ਤੇ ਤੁਸੀਂ ਘਾਟੇ ਆਲਾ ਧੰਦਾ ਕਰਦੇ ਹੀ ਕਿਉਂ ਹੋ ????????
    🌹🌹🌹🌹🌹🌹🌹

  • @JasvirSingh-qo5ur
    @JasvirSingh-qo5ur 13 днів тому +1

    Kisaan mazdoor ekta zindabad

  • @gurcharansingh6902
    @gurcharansingh6902 21 день тому +13

    ਕਿਸਾਨ ਨੂੰ ਜ਼ਮੀਨ ਦਾ ਮੁੱਲ ਦਾ ਵਿਆਜ ਸਮੇਤ ਸਾਰੇ ਖਰਚੇ ਜੋੜਕੇ ਰੇਟ ਮਿਲਣਾ ਚਾਹੀਦਾ ਹੈ ਕੀ ਫੈਕਟਰੀ ਆ ਵਾਲੇ ਵਿਆਜ ਸਮੇ ਖਰਚੇ ਜੋੜਕੇ ਰੇਟ ਨਿਰਧਾਰਤ ਨਹੀਂ ਕਰਦੇ ਕੀ ਉਹ ਘਾਟਾਂ ਨਾ ਕੇ ਵੇਚਦੇ ਹਨ ਗਰੇਵਾਲ ਜਵਾਬ ਦੇ

  • @7272-Ale
    @7272-Ale 21 день тому +5

    Jalandhar ta 30 32 rs milda a

  • @jeetoo21
    @jeetoo21 21 день тому +9

    ਗਰੇਵਾਲ ਤੁਹਾਡੇ ਨਾਲ ਇੱਦਾਂ ਹੀ ਹੋਣਾ ਚਾਹੀਦਾ, ਆਪਣੀ ਵਾਰੀ ਰੋਣ ਕਿਓਂ ਲੱਗ ਪਏ, ਤੁਸੀਂ ਕਿਸਾਨਾਂ ਨੂੰ ਹਰਿਆਣਾ ਨੀ ਵੜਨ ਦਿੱਤਾ, ਕਿਸਾਨਾਂ ਤੁਹਾਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ, ਹੁਣ ਰੋ ਕਿਓਂ ਰਿਹਾ ਬੲੀ, ਕਿਸਾਨ ਅੰਦੋਲਨ ਕਿੱਦਾਂ ਕਰਨਗੇ ਓਹ ਤੁਹਾਥੋਂ ਪੁੱਛ ਕੇ ਥੋੜ੍ਹਾ ਕਰਨਾ, ਇਹ ਕੋਈ ਪਹਿਲਾ ਅੰਦੋਲਨ ਤਾਂ ਨਹੀਂ ਸਰਕਾਰ ਖ਼ਿਲਾਫ਼,
    ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ ਅੰਦੋਲਨ ਹੁੰਦਾ ਸੀ, ਕੀ ਓਦੋਂ ਟਰੈਕਟਰ ਨਹੀਂ ਸੀ ਹੁੰਦੇ, ਕੀ ਓਹ ਅੰਦੋਲਨ ਭਾਜਪਾ ਖ਼ਿਲਾਫ਼ ਸੀ
    ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖਣੀਆਂ ਹੀ ਨੇ

  • @avtarsingh2531
    @avtarsingh2531 8 днів тому

    ਕਿਸਾਨ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @nishansingh9034
    @nishansingh9034 9 днів тому

    ਵਾਹਿਗੁਰੂ ਜੀ

  • @user-lb4px2gi5w
    @user-lb4px2gi5w 4 дні тому

    ❤❤❤❤❤

  • @oparora2991
    @oparora2991 21 день тому +7

    ਵਾਹਿਗੁਰੂ ਜੀ ਆਮ ਜਨਤਾ ਦਾ ਕੋਈ ਫ਼ਿਕਰ ਨਹੀਂ ਵਾਹਿਗੁਰੂ ਜੀ ਆਟਾ 25 ਰੁਪਏ ਕਿਲੋ ਹੈ ਜੀ ਅਸੀਂ ਲੈਂਦੇ ਹਾਂ ਜੀ ਚੱਕੀ ਤੋਂ ਵਾਹਿਗੁਰੂ ਜੀ

    • @avtarsingh6618
      @avtarsingh6618 21 день тому +1

      Jhooth , bakwaas
      40, rupey killo aa atta

    • @HarbansSingh-pc7fc
      @HarbansSingh-pc7fc 21 день тому

      ਕਿਸਾਨ ਦੀਆਂ ਪੈਦਾ ਕੀਤੀਆਂ ਵਸਤਾਂ ਤੋਂ ਬਿਨਾਂ ਕੀਹੜੀ ਚੀਜ਼ ਹੈ,ਜੀਸ ਉਤੇ ਕੰਪਨੀ ਨੇ ਮੇਕਸ ਪ੍ਰਾਈਜ਼ ਦਾ ਠੱਪਾ ਨਹੀਂ ਲੱਗਾਇਆ,
      ਜੀਵੇ ਦਵਾਈਆਂ,ਤੇਲ ਹਰੇਕ ਕਿਸਮ ਦੇ, ਹਰੇਕ ਕਿਸਮ ਦੀ ਸਾਬਣ,ਪੇਸਟ ਬੁਰਛ,ਬਰਤਨ, ਵਗੇਰਾ ਜੋ ਵੀ ਸਮਾਨ ਬਜ਼ਾਰ ਤੋਂ ਮਿਲਦਾ ਸਭ ਉਤੇ ਰੇਟ ਕੰਪਨੀ ਲਿਖਦੀ ਹੈ ਉਹ ਰੇਟ ਠੀਕ ਹੈ ਜਾ ਗਲਤ ਕਿਸੇ ਨੂੰ ਕੋਈ ਪਤਾ ਨਹੀਂ,ਕਈ ਵਾਰੀ ਦੁਕਾਨ ਦਾਰਾ 100, ਰੂਪੈ, ਮੰਗ ਕੇ ਉਹੀਂ ਸਮਾਨ 50,60, ਵਿੱਚ ਦੇ ਦਿੰਦੇ ਹਨ ਉਥੇ ਕੀ ਗਰੰਟੀ ਹੈ ਕਿ ਮੈਂ ਸਹੀ ਰੇਟ ਤੇ ਸਮਾਨ ਖ੍ਰੀਦ ਲਿਆ ਹੈ।।

    • @parmindersingh8633
      @parmindersingh8633 21 день тому

      25 rupay kite v nhi ajj de time ch

    • @bhagwandas62
      @bhagwandas62 21 день тому

      ਬਿਲਕੁੱਲ ਸਹੀ 25 ਰੁਪਏ ਤੋਂ 28 ਰੁਪਏ ਤਕ ਆਟਾ ਮਿਲ ਰਿਹਾ ਹੈ,ਇਹ ਗਲਤ ਪ੍ਰਚਾਰ ਏ ਕਿ ਆਟਾ 48 ਰੁਪਏ ਮਿਲ ਰਿਹਾ ਹੈ।

    • @parmindersingh8633
      @parmindersingh8633 21 день тому

      @@bhagwandas62 25 ਰੁਪਏ ਕਿੱਦਾਂ ਮਿਲਜੂਗਾ 2275 ਕਣਕ ਦਾ ਰੇਟ ਕਣਕ ਦੀ ਭੇਆਈ 3 ਰੁਪਏ ਫੇਰ ਵੀ ਆਟਾ 25.75 ਬਨਦਾ ਹੈ।

  • @harchands..5673
    @harchands..5673 17 днів тому +2

    ਇਹ ਗਰੇਵਾਲ ਨਹੀ ਹੋ ਸਕਦਾ, ਹਾਂ ਗਿਰੇਵਾਲ ਹੈ

  • @BalvirDeol-pj1tj
    @BalvirDeol-pj1tj 15 днів тому

    V good g 🙏🙏🙏🙏🙏👌👍👍👍👍

  • @drvijaykumar8271
    @drvijaykumar8271 21 день тому +3

    Ehna nu kisi garib da dukh nahi

  • @InderjeetSingh-sb6kj
    @InderjeetSingh-sb6kj 19 днів тому +1

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿੰਦਾਬਾਦ

  • @inderveerbrar
    @inderveerbrar 16 днів тому

    ❤️🔥🔥👌🏻

  • @harkritsingh1896
    @harkritsingh1896 8 днів тому +1

    Actually bjp spokesman sehi keh reha hai Punjab di economy da beda gark karta kisaan ne

  • @rajeshbhatthal8309
    @rajeshbhatthal8309 21 день тому +8

    Jai kisan ❤❤❤

  • @sukhchainsinghsukhchainsin3083
    @sukhchainsinghsukhchainsin3083 13 днів тому +1

    Greval Sabb good

  • @rahuljindal4408
    @rahuljindal4408 16 днів тому

    Good grewal sahib g❤

  • @oparora2991
    @oparora2991 21 день тому +1

    ਵਾਹਿਗੁਰੂ ਜੀ ਮੈਂ ਸੁਣ ਕੇ ਕਮੈਂਟਸ ਕੀਤਾ ਹੈ

  • @RavinderSingh-zo4li
    @RavinderSingh-zo4li 19 днів тому

    Vv good garewal g

  • @JagjitSingh-zg9yr
    @JagjitSingh-zg9yr 21 день тому +9

    ਜੈ ਕਿਸਾਨ

  • @lavishsharma7252
    @lavishsharma7252 21 день тому +3

    3 rupees tain chki wala lenda hai, transport khrcha , store khrcha v add hunda hai

  • @karanvirvir4470
    @karanvirvir4470 21 день тому +5

    30 rs kg hai atta

    • @mukeshkumar-hk7cf
      @mukeshkumar-hk7cf 2 дні тому

      Hanji 30 hi milda ..rikshaw wala v 30 hi le reha..pr eh ammer log hi paking wala 40rs lende hai te raulaa pa rhe ...

  • @gagansood4592
    @gagansood4592 7 днів тому +1

    48-50 ਕਿਥੇ ਆ 28 ਰੁਪਏ ਭਾ ਆ ਜੀ ਜਿਥੇ ਮਰਜੀ ਲੈ ਲੋ ਨਾ ਲੋ ਅਸ਼ੀਰਵਾਦ ਤੇ ਅਡਾਨੀ ਦਾ ਆਟਾ ਜਿਸ ਕੋਲ ਹੋਊ ਓਹੀ ਲਉ ਸਾਡੇ ਇਥੇ ਚੱਕੀ ਤੇ 26 ਰੁਪਏ ਆ

  • @darshanmaan7066
    @darshanmaan7066 16 днів тому

    ਧਨਵਾਦ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਡੱਲੇਵਾਲ ਸਾਹਿਬ, ਜੀ

  • @ranranjit237
    @ranranjit237 13 днів тому +1

    ਕਿਸਾਨਾਂ ਨੇ ਧਰਨੇਲਾਕੇ ਰੰਗਲਾ ਦੀ ਬਜਾਏ ਗਧਲਾ। ਪੰਜਾਬ ਬਣਾ ਦਿੱਤਾ ਹੈ। ਮੂੰਹ ਚੱਕੇ ਹਰ ਇਕ ਨਾਲ ਪੰਗਾ ਲੈਂਦੇ ਹਨ ‌

  • @shindatakhar9585
    @shindatakhar9585 21 день тому +6

    ਡੱਲੇਵਾਲ ਤੇਰਾ ਇਹ ਸਵਾਲ ਠੀਕ ਹੈ ਕਿ ਖੇਤੀ ਸੈਕਟਰ ਲਈ ਡੀਜ਼ਲ ਦੇ ਰੇਟ ਘੱਟ ਹੋਣੇ ਚਾਹੀਦੇ ਹਨ।ਪਰ ਟਰੈਕਟਰਾਂ ਦਾ ਅਸੀਂ ਆਪ ਹੀ ਪੰਗਾ ਲਿਆ। ਜਿੱਥੇ ਛੋਟੇ ਟਰੈਕਟਰ ਨਾਲ ਕੰਮ ਲਿਆ ਜਾ ਸਕਦਾ ਉਥੇ ਅਸੀਂ ਇੱਕ ਦੂਜੇ ਨੂੰ ਦੇਖ ਕਰਜ਼ੇ ਲੈ ਕੇ ਵੱਡੇ ਵੱਡੇ ਟਰੈਕਟਰ ਖਰੀਦ ਲੈਂਦੇ ਹਾਂ। ਕਰਜ਼ੇ ਲੈ ਕੇ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਅਤੇ ਵਿਆਹਾਂ ਤੇ ਫਜ਼ੂਲ ਖਰਚੀ ਦਿਖਾਵੇ ਲਈ ਕਰਦੇ ਹਾਂ।

    • @romisingh6453
      @romisingh6453 11 днів тому +1

      Ah gal sahi kiti veer gal dono pasey krni chahidi ahi chija krkey baki state te bjp aley kehndey vi odho kyu ehney paise udhandey dikhava vahut ah jatt comunity ch apni galti ta kadhey mandey nhi apney jattpuney ch dujey bndey nu insan nhi samjh de kuch ganeya duje community aley vi jatt shabad da use krde vi nhi paise nhi kmaye janey. Haa sarkar vi galt ah bjp di. Kyi jaat change vi meh sareya nhi kehnda

  • @balvindersihag4117
    @balvindersihag4117 5 днів тому

    Sahi keha grewal sab

  • @shingarasingh8430
    @shingarasingh8430 20 днів тому +1

    Attach @ rs 27 not rs 45 as stated by Dellewal it is totally wrong.This is a kissan leader who does not know the rate of Atta.

  • @hanumanbhakti581
    @hanumanbhakti581 21 день тому +7

    ਡੱਲੇ ਵਾਲ ਦੌ ਰੁਪਏ ਕਿਲੌ ਵਧ ਗਈ ਕਣਕ। ਕਿਸਾਨ ਦੇ ਦੌ ਲੱਖ ਕਿਲੌ ਕਣਕ ਹੌਈ ਦੌ ਰੁਪਏ ਕਿਲੌ ਵਧ ਗਈ ਤਾ ਚਾਰ ਲੱਖ ਆਮਦਨੀ ਵਧੀ ਸਾਲ ਦੀ। । ਤੇਰੀ ਤੁਲਨਾ ਗਲਤ ਆ ਡੱਲੇਵਾਲੀਆ ਤੇਰੀ ਤੁਲਨਾ ਗਲਤ ਆ ਡੱਲੇਵਾਲੀਆ।। ਪੰਜਾਬ ਚ ਲੱਖਾ ਜਗੀਰਦਾਰ ਆ ਲੱਖਾ ਪਰਿਵਾਰ।। ਹਰ ਸਾਲ ਰੇਟ ਵਧਦਾ ਸੈਕੜੇ ਕਿਲੇ ਉਨ੍ਹਾਂ ਕੌਲ ਲੱਖਾ ਪਰਿਵਾਰ ਕੌਲ । ਟੈਕਸ ਕੌਈ ਦੇਣਾ ਨਹੀਂ । ਪੀੜੀਆਂ ਤੀਕ ਦੀਆਂ ਅਰਬਾ ਦੀਆਂ ਜਮੀਨਾਂ। ਉਹ ਟੈਕਸ ਕਿਉ ਨਹੀਂ ਦਿੰਦੇ। ਕਿਲੇ ਦੀ ਆਮਦਨੀ ਹਰ ਸਾਲ ਦਸ ਹਜ਼ਾਰ ਵਧ ਰਹੀ ਸੌ ਕਿਲਿਆਂ ਵਾਲੇ ਦਾ ਦਸ ਲੱਖ ਵਧ ਗਿਆ। ਹੌਰ ਕੀ ਭਾਲਦੇ । ਆਟਾ 29 ਰੁਪਏ ਕਿਲੌ ਸਾਡੇ ਮਿਲਦਾ ਪਾਪੀਆਂ। ਪੰਜਾਬ ਖਾ ਲਿਆ ਤੁਸੀਂ। ਸਬਸਿਡੀਆਂ ਮੁਆਵਜ਼ੇ ਕਰਜ ਮਾਫ਼ ਟਿਊਬਵੈੱਲ ਮਾਫੀਆ ਬੰਦ ਕਰਕੇ ਇਨਕਮ ਟੈਕਸ ਸਲੈਬਾਂ ਲੱਗਣ। ਰੁਲਦੂ ਦਾ ਹੌਟਲ ਕਿਵੇ ਬਣ ਗਿਆ।। ਰਾਜੇਵਾਲ ਅੈਨਾ ਅਮੀਰ ਕਿਵੇ ਜੇ ਫਸਲਾਂ ਚੌ ਬਚਦੇ ਨਹੀਂ। ਬਹੁਤ ਬਚਦੇ ਫਸਲਾਂ ਚੌ। ਫੰਡਾ ਦਾ ਹਿਸਾਬ ਇਕ ਕਿਲੇ ਵਾਲਾ ਬਾਬਾ ਰੌਜ ਤੈਨੂੰ ਪੁਛਦਾ ਡੱਲੇਵਾਲੀਆ ਦੇਣ ਹਿਸਾਬ। ਪੰਜਾਬ ਦੀਵਾਲੀਆ ਬਰਬਾਦ ਕੰਗਲਾ ਕਰਤਾ ਧਰਨਿਆਂ ਨੇ। ਆਪ ਟੈਕਸ ਤੁਸੀਂ ਦਿੰਦੇ ਨਹੀਂ।।ਟੈਕਸ ਦਾਤਾ ਭੱਜ ਗਏ

    • @oparora2991
      @oparora2991 21 день тому

      ਵਾਹਿਗੁਰੂ ਜੀ ਆਟਾ 25 ਰੁਪਏ ਕਿਲੋ ਹੈ ਅਸੀਂ ਲੈ ਰਹੇ ਹਾਂ ਚੱਕੀ ਤੋਂ

    • @avtarsingh6618
      @avtarsingh6618 21 день тому +1

      Bakwaas bannd kar oye
      Paapi hoye ga tu ,, dallewal nhi

    • @PardeepKumar-ni2rw
      @PardeepKumar-ni2rw 15 днів тому

      50 ਤੋ 300 ਕਿਲੇ ਵਾਲੇ ਨੂੰ ਮੋਟਰਾਂ ਤੋਂ ਲੈ ਕੇ ਘਰਾਂ ਦੀ ਲਾਈਟ ਫ੍ਰੀ ਕੋਈ ਟੈਕਸ ਨਹੀਂ ਖਰਚਾ ਕੱਢ ਕੇ 80 ਹਜ਼ਾਰ ਰੁਪਏ ਬਚਦੇ ਆ ਕਿਲੇ ਦੇ ਰੌਲਾ ਸਭ ਤੋਂ ਵੱਧ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹ ਕਿਧਰ ਜਾਣ ਸ਼ਹਿਰਾਂ ਵਿੱਚ ਜ਼ਿਆਦਾ ਤਰ ਮਿਹਨਤ ਕਸ ਲੋਕ ਨੇ ਖਰਚੇ ਜ਼ਿਆਦਾ ਹਰੇਕ ਚੀਜ਼ ਮੁੱਲ ਦੀ ਉਹ ਕਿਧਰ ਜਾਣ

  • @PargatSingh-cm6mh
    @PargatSingh-cm6mh 18 днів тому +1

    Majdur kitne jaenge

  • @amritpalsinghpajwal
    @amritpalsinghpajwal 20 днів тому

    Waheguru ji mehar karo

  • @mewasingh4670
    @mewasingh4670 7 днів тому

    Kisan.Aekta.Jidabad

  • @shashisharma1408
    @shashisharma1408 17 днів тому +1

    sara kuch thanu freee debju

  • @bsoorajchwokidar7422
    @bsoorajchwokidar7422 16 днів тому +1

    24kg Milta Hain Dallewal Ji

  • @user-zk2id6hc9c
    @user-zk2id6hc9c 21 день тому +1

    Sir 32 rs ata bajar vich milda hai

  • @brandedbana8821
    @brandedbana8821 11 днів тому

    Good grewal ji

  • @GurdeepSingh-bd1hv
    @GurdeepSingh-bd1hv 10 днів тому

    Full video sand kari ji

  • @hardeepgoraya1948
    @hardeepgoraya1948 16 днів тому

    Kisan Ekta jindabad

  • @user-kq8bo2sm8r
    @user-kq8bo2sm8r 7 днів тому

    Sahi jawab dita dalewal saab ji

  • @-ranglapanjab6760
    @-ranglapanjab6760 18 днів тому

    Kisan ekta zindabaad

  • @singhankar1337
    @singhankar1337 21 день тому +2

    Helper aaj v 300 le reha us da ki future hy.

  • @jasbirpalsingh8910
    @jasbirpalsingh8910 21 день тому

    Waheguru ji only india

  • @cartoonfun8998
    @cartoonfun8998 21 день тому +1

    Good Grewal

  • @kamalsingh4948
    @kamalsingh4948 21 день тому +1

    aate da rate 27 28 rupees chal riha , eh kis country di gal kr riha

  • @baljitmattewal9286
    @baljitmattewal9286 5 днів тому

    Garewal saab good

  • @GauravKapila-mg9xp
    @GauravKapila-mg9xp 7 днів тому

    30 रूपए किलो आटा मिलदा है।वाही दा रेट किन वद गया है।

  • @user-vg3wy7nc2s
    @user-vg3wy7nc2s 10 днів тому

    ਸਹੀ ਗੱਲ

  • @gurmeetsinghgurmeetsingh2599
    @gurmeetsinghgurmeetsingh2599 18 днів тому +1

    ਇਹ ਦੇਸ ਕੱਲੇ ਬੀਜੇਪੀ ਦਾ ਹੈ ਕਿਆ? ਜਿਥੇ ਚਾਹੁਣ ਕਿਸਾਨਾਂ ਨੂੰ ਰੋਕ ਦਿੰਦੇ ਨੇ। ਐਸਾ ਕਿਉਂ?

  • @JasskirtanJattana
    @JasskirtanJattana 16 днів тому

    Dalewal saab zindabad

  • @gurmukhsingh-es4jc
    @gurmukhsingh-es4jc 11 днів тому

    Grewal sab app bilkul sahi hai

  • @mithusinghsingh5948
    @mithusinghsingh5948 3 дні тому

    Grewal ji Kurbani Den kissan birode band kardenge ji. 🙏

  • @SureshPaulSharma
    @SureshPaulSharma 21 день тому

    Ehakhoti.kisanagu.apnalobh.lalchvastay.lokanu.gumrahkrdaya.sarkarnal.ldaidanam.taamlokanu.prashan.krdaya

  • @JasbirSingh-vh8sl
    @JasbirSingh-vh8sl 18 днів тому

    ❤❤❤ ਡੱਲੇਵਾਲ ਸਾਬ ਨੇ ਬਹੁਤ ਵਧੀਆ ਜੁਵਾਬ ਦਿੱਤਾ ❤❤❤❤❤

  • @user-rm1yv7ys8v
    @user-rm1yv7ys8v 20 днів тому

    Gerwal jinda vad gerwal good 👍👍👍👍👍👍👍👍👍👍👍👍 ji

  • @lakhi_pb1639
    @lakhi_pb1639 21 день тому +2

    Dalewall sab tuc esss ਮੰਦਬੁਦੀ ਨਾਲ ਕਿਉ kri jande que ans 95 % lokaa nu pta grewall kuch v bol denda

  • @AmanDeep-pk2ql
    @AmanDeep-pk2ql 22 дні тому +3

    dalewal sab tera time vich ta look tur k jande c ajj tu kyu gadi vich gum da a munde di barat ve bald gadaya vich le k jande c hun tusi kyu cara vich jande a le k ja diesel di tu gal krda k 9 rupie da me liya a time dekh kihda chal da a

  • @GurpreetSingh-ip3ed
    @GurpreetSingh-ip3ed 16 днів тому

    Kisan Aandolan mein jo karodon rupya Laga Aaya videshon se vah Kidhar Gaya

  • @drvijaykumar8271
    @drvijaykumar8271 21 день тому +1

    Grewal great man

  • @jaswindersingh-bz6dz
    @jaswindersingh-bz6dz 21 день тому +1

    Dallewal Halkiia hoai hai. Es nu MSP de vi ditti ta vi eh ronde hi rehnge.

  • @vishavheetsinghsingh1995
    @vishavheetsinghsingh1995 21 день тому +2

    ਗਰੇਵਾਲ ਨੂੰ ਪੁੱਛੋ ਕਿ ਮਧਯਾਪ੍ਦੇਸ ਵਿੱਚ 15 16 ਸਾਲਾਂ ਤੋਂ ਬਲਾਤਕਾਰੀ ਜੁਮਲੇਬਾਜ ਪਾਰਟੀ ਦੀ ਸਰਕਾਰ ਹੈ ਕਿ ਨਿਆਂ ਫੈਕਟਰੀਆਂ ਖੋਲੀਆਂ ਕਿੰਨੀ ਇਨਵੇਸਟਮੈਂਟ ਕਰੀ ਹਾਂ ਹੋਈ ਭਰਸਟਾਚਾਰ ਜਾਂ ਨੇਤਾਵਾਂ ਦੀ ਖਰੀਦ ਫਰੋਕ ਜਿੰਨਾ ਉਤੇ ਕਰੋੜਾਂ ਦੇ ਸਾਬ ਪੈਸੇ ਖਰਚੇ ਫ਼ੇਰ ਬਿਹਾਰ ਵਿੱਚ 15 ਸਾਲਾਂ ਤੋ ਨਤੀਸ ਨਾਲ ਸਰਕਾਰ ਬਣਾਈ ਕਿਥੇ ਫੈਕਟਰੀਆਂ ਥੋੜਾ ਸਾਨੂੰ ਪਤਾ ਲੱਗੇਗਾ ਬਾਕੀ ਬਿਹਾਰ ਦੀ ਲੇਵਰ ਪੰਜਾਬ ਤੇ ਦੁਜੇ ਰਾਜਾਂ ਨੂੰ ਜਾਦੇਂ ਹਨ ਲ਼ਾਸਟ ਜੁਮਲੇਬਾਜ ਤੇ ਤੜੀਪਾਰ ਦੇ ਰਾਜੇ ਵਿੱਚ ਗੁਜਰਾਤ 20 ਤੋ 23,24 ਸਾਲਾਂ ਵਿੱਚ ਕਿਨੀਆਂ ਫੈਕਟਰੀਆਂ ਕਾਰਖਾਨੇ ਲਗੇ ਜਿਥੇ ਗਰੀਬ ਲੋਕਾਂ ਨੂੰ ਦਿਵਾਰਾਂ ਕਡ ਕੇ ਰੋਕ ਦਿੱਤਾ ਸੀ ਜਦੋਂ ਅਮਰੀਕਾ ਦੇ ਨੇਤਾ ਆਏ ਸਨ ਬਾਕੀ ਹੋਰ ਵੀ ਬਹੁਤ ਹੈ ਕੈਮੇਟ ਲਬਾਂ ਹੇਜੇਗਾ ਇਕ ਗੰਲ ਹੈ ਬੀਜੇਪੀ ਬਲਾਤਕਾਰੀ ਜੁਮਲੇਬਾਜ ਪਾਰਟੀ ਦੇ ਨੇਤਾਵਾਂ ਨੇ ਸਿਖਿਆ ਲਈ ਮੋਦੀ ਜੁਮਲੇਬਾਜ ਤੋਂ ਜੁਮਲੇ ਨਾ ਦੇਉ ਜੋ ਸਾਰੇਆ ਨੂੰ ਮੁੰਡੇ ਦਿਨੇ ਜੇ ਨਾਲ ਕੁੜੀਆਂ ਵੀ ਦੇਉਂ ਤਾਂ ਜਨਤਾ ਥੋੜਾ ਜਿਹਾ ਵਿਸਵਾਸ ਰੱਖਦੇ ਪਰ ਨਹੀਂ ਰਾਜਸਥਾਨ ਵਿੱਚ 2013 ਤੋ 2018ਜੋ 4 ਸਾਲ ਮੋਦੀ ਜੁਮਲੇਬਾਜ ਨੂੰ 25 ਸਾਂਸਦ ਦਿਤੇ ਪਰ ਬੇਰੋਜ਼ਗਾਰੋ ਵਾਸਤੇ ਇੱਕ ਵੀ ਕਮ ਨਹੀਂ ਕਿਤਾ ਜੋ ਜਨਤਾ ਫ਼ੇਰ ਵੋਟਾ ਦੇਣ ਹੁਣ ਵੋਟਾ ਦੇਣ ਗੇ ਅਂਧਭਗਤ ਤੇ ਚਮਚੇ ਜਿਹੜੇ ਮੋਦੀ ਕੀ ਗੋਦੀ ਮੇ ਬੈਠਣਾ ਚਾਹੁੰਦੇ ਹਨ

    • @ManjeetSingh-rb2rm
      @ManjeetSingh-rb2rm 13 днів тому

      Tuhada koi Ilaz nahi sirf danga ne, jiwe Congress ne 1980-95 tak tuhade dab ke police muqabale banaye tusi ona de pairi pai jande je.

  • @SantokhRaj-ym3tq
    @SantokhRaj-ym3tq 3 дні тому

    Atta available 30 par kg

  • @harchandsingh2310
    @harchandsingh2310 21 день тому

    I'm in

  • @user-hn8ig1sr1h
    @user-hn8ig1sr1h 8 днів тому

    Wah grawal shaib

  • @gurcharngurcharn6985
    @gurcharngurcharn6985 18 днів тому

    😮😅😅
    .......

  • @himanshupahwa-or3qe
    @himanshupahwa-or3qe 8 днів тому

    Atta.Rate.30Rs.kg

  • @kulvirmann404
    @kulvirmann404 13 днів тому

    Grewal ji ju delhi promise kita c ta kissana nu milta ta kissana nu delhi dwara jan ki jarroot nehi
    Grewal ji je sahi jawwab nehi diya

  • @SonyKamboj-xh3op
    @SonyKamboj-xh3op 21 день тому

    Kisan. Bilkul. SAhi

  • @DeepakKumar-bq2vt
    @DeepakKumar-bq2vt 2 дні тому

    Pahla kile ka rate sitafal khane ka ek karod rupaiya

  • @anmolsingh1416
    @anmolsingh1416 21 день тому +1

    Pani de barbadi v kisana ne he kete,j kar kank jhone de fasl na lgon ta punjaab maaruthal hon tu bach javega

  • @user-vr2fn9ek7c
    @user-vr2fn9ek7c 13 днів тому

    Grewal saab sahi keh rahe hun....kisaan tah govt di katal krna chundi....hai...

  • @shekharshekhar8659
    @shekharshekhar8659 7 днів тому

    Punjab da kujh nhi ho sakta bas ehna loka ne bera gark krta punjab da

  • @ArunKumar-fj2cx
    @ArunKumar-fj2cx 9 днів тому

    48-50/- तो आशीर्वाद शक्तियों आटे का भी नहीं है 😂😂

  • @aman-sunamia77
    @aman-sunamia77 21 день тому +1

    28 rs kilo milda

  • @sonumember5149
    @sonumember5149 21 день тому

    Kissan mazdoor ekta zindabad

  • @pavitersingh5467
    @pavitersingh5467 19 днів тому

    Kisan ektha

  • @SukhdevSingh-lb1ie
    @SukhdevSingh-lb1ie 10 днів тому

    Giada di ginty jiyada hundi h.sher ginty vich ghat hundi h par pishe nhy hatde.

  • @RAJINDERKUMAR-od5ek
    @RAJINDERKUMAR-od5ek 21 день тому

    Garewal sahib jindabad

  • @RAJINDERKUMAR-od5ek
    @RAJINDERKUMAR-od5ek 21 день тому +1

    Dalewal kyo gappa mari jana atta 30 kg hai 40 teh 45 nahi