In foreign countries, if the bicycle died, They paint their bicycle with white color and put the bicycle in the same place as their memory. It shows someone died at this place on a bicycle.
I am addicted ti your vlog, after watching, I feel relaxed and vacationed with you. The way you explain the city that is remarkable . In north America people are stressed, in real seance European people enjoy the life. Waheguru keep you healthy. Beautiful couple.
Sat shri akal ji waheguru ji chardikla tandrusti wakshan te sarbat da bhla wakshan ehi ardas ha ji bohat dhanwad sukhria maherbani ji dunia darshan karwon lyi
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਜਿਹੜੀ ਸਟਰੀਟ ਤੁਸੀ ਘੁੰਮ ਰਹੇ ਹੋ,,,ਇਹ ਹੈਰੀ ਪੌਟਰ ਸਟਰੀਟ ਆ ਵੀ ਜੀ,,,ਇੱਕ ਕਾਸਲ ਐਡਨਵਰਗ ਤੋਂ ਬਾਹਰ ਆ,,,ਬਹੁਤ ਹੀ ਉੱਚਾ ਤੇ ਸੋਹਣਾ ਆ,,,ਹੋ ਸਕੇ ਵਿਜਟ ਕਰ ਲਿਓ
ਭਾਊ ਜੀ ਜਦੋ ਤੱਕ ਤੁਸੀ ਵੀਡੀਓ ਦੇਖ ਕੇ ਕੁਮੈਂਟ ਕੀਤਾ ਓਦੋ ਨੂੰ ਇਹ ਕੀਤੇ ਦੇ ਕੀਤੇ ਪਹੁੰਚ ਗਏ ਹੋਣੇ
@@amanbatthverka62 ਨਹੀ ਵੀਰ ਜੀ ਸਾਰਾ ਬਲੌਗ ਇੱਕੋ ਸਟਰੀਟ ਚ ਆ,,,ਮੈਂ ਘੁੰਮਿਆ ਹੋਇਆਂ,,,12 ਸਾਲ ਯੂਕੇ ਰਿਹਾਂ ਮੈਂ,,,ਹਰ ਗਲੀ ਨੁੱਕਰ ਤੋਂ ਵਾਕਿਫ ਆਂ 🙏,,,ਸੋ ਸਕੌਟਲੈਂਡ ਕਈ ਵਾਰ ਗਏ ਆਂ ਹੌਲੀਡੇ ਕਰਨ,,,ਕਰਿਸਮਸ ਦੁਨੀਆ ਵਿੱਚ ਸਭ ਤੋਂ ਮਸਹੂਰ ਆ ਐਡਨਵਰਗ ਦੀ
Oh vi Harry Potter da cattle aa??
@@alamjeetsinghguron5692 ਨਾ ਵੀਰੇ ਦੁਨੀਆ ਤੇ ਰਾਜ ਕਰਨ ਆਲਿਆਂ ਦੇ ਨਿੱਜੀ ਮਹਿਲ ਆ,,,ਹੈਰੀ ਪਾਟਰ ਕਾਲਪਨਿਕ ਨਾਵਲ ਤੇ ਫਿਲਮ ਆ,,ਜੇ ਲੰਡਨ ਗੇੜਾ ਵਜਦਾ ਤਾਂ,,ਵਾਰਨਰ ਬਰੋਜ ਸਟੂਡੀਓ ਵੇਖ ਲਿਓ,,ਹੈਰੀ ਪੌਟਰ ਓਥੇ ਈ ਬਣੀ ਆ
ਰਿੱਪਨ ਵੀਰ ਤੇ ਖ਼ੁਸੀ ਪੈਣ ਥੋਡਾ ਵਲੋਗ ਮੇਰੇ ਹੱਢਾ ਨੁੰ
ਨਾਸ਼ੇ ਵਾਂਗ ਲੱਗਯਾ ਹੋਯਾ ਬੱਸ ਵਲੋਗ ਪਾਉਂਦੇ ਰੀਆ ਕਰੋ ਸਾਨੂੰ ਘਰ ਬੈਠੇ ਦੁਨੀਆਂ ਦਿਖਾਉਂਦੇ ਰਹੋ ✍️ਰਾਜਾ ਸਰਾਂ ਹਰਿਆਣਾ ਯਮੁਨਾਨਗਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Dhan Guru Nanak Dev g Chadikala Rakhna 🙏
ਰਿਪਨ ਵਲਾਇਤ ਬਲਾਇਤ ਤੋਂ ਵਿਗਾੜਿਆ ਲਫ਼ਜ਼ ਹੈ, ਅਰਬੀ ਭਾਸ਼ਾ ਵਿੱਚ ਬਲਾਇਤ ਵਿਦੇਸ਼ ਨੂੰ ਕਿਹਾ ਜਾਂਦਾ ਹੈ
Best wishes for New country Scotland ❤❤❤❤❤
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਕੋਟਲੈਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ
Nice.... Bahut badhiya.... God bless both of you....
Kye baat he Puttar Ripan khusi
Very beautiful city
Waheguru ji 🙏 kirpa kare
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
Woooooow 🤩
... Amazing locations 👌👌🍃⚘️🍂⚘️🍃💕💕💕
ਕਮਾਲ ਕਰਤੀ ਦਿਤੀ ਰਿਪਨ ਖੁਸ਼ੀ ਜੀ, ਬਹੁਤ ਸੁੰਦਰ ਨਜ਼ਾਰਿਆਂ ਨਾਲ ਨਵੇਂ ਦੇਸ਼ ਘਰ ਬੈਠੇ ਹੀ ਘੁੰਮੀ ਜਾਂਦੇ ਹਾਂ
ਚੰਗਿਆੜਾ💪
Waheguru ji Dona nu khush rakhan
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ
Satnam wahaguru ji 🙏 ❤❤❤❤
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਬਲੌਗ ਪੇਸ਼ ਕੀਤਾ ਹੈ ਜੀ ਬਹੁਤ ਹੀ ਨਜ਼ਾਰਾ ਆ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
Very good Jatta 👍
Waheguru ji mehar kran ji nice vlog
In foreign countries, if the bicycle died, They paint their bicycle with white color and put the bicycle in the same place as their memory. It shows someone died at this place on a bicycle.
I am addicted ti your vlog, after watching, I feel relaxed and vacationed with you. The way you explain the city that is remarkable . In north America people are stressed, in real seance European people enjoy the life. Waheguru keep you healthy. Beautiful couple.
Ripan veer ji and Khushi di SSA ji
Thanks from vill bukanwala Moga Punjab
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
waheguru ji chardicala ch rakhn bai ripan khusi sat shiri akal ji
Good evening ji 🙏 ❤❤❤❤
Beautiful Edinburgh. Thanks for showing.
ਏਦਾਂਬੇਰਗ ਦੱਸਣਾ ਕੇ ਖਿੜਕੀਆਂ ਦਰਵਾਜੇ ਲਾਲ ਰੰਗ ਦੇ ਹਨ ਕਿਉਂ, ਸਾਨੂੰ ਵਲੋਗ ਦਿਖਾਣ ਲਈ ਬੜੀ ਮੇਹਨਤ ਕਰਦੇ ਹੋ, ਧੰਨਵਾਦ ਰਿਪਨ ਖ਼ੁਸ਼ੀ
ਗੁਰਪਾਲ ਸਿੰਘ
ਗੁਰਦਾਸਪੁਰ
🌹🌹🙏🙏🌹👍👍🌹ਬਹੁਤ ਖੂਸੀ ਹੋਈ ਹੈ ਨਮੇ ਦੇਸ ਬਹੁਤ ਘੈਟ ਪੰਜਾਬੀ ਜੱਟ 🙏🌹🌹🌹🌹🌹
wahhh❤❤
Wahaguru hamasha chardi kala bhaksha❤❤❤❤❤❤❤❤
Thank u g dunia dikhoun valio
Beautiful city ❤️
ਬਹੁਤ ਵਧੀਆ ਜੀ 👍👍👍
Weather, wife, work
Bai je Waheguru je Mehar karen 🙏🏻🙏🏻❤️❤️
Very beautiful city
Sat ਸ੍ਰੀ ਅਕਾਲ
Beautiful city ❤❤❤
Sat Sri akll ji 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Buht vdia veer ji babhi ji ❤️🙏
Waheguru ji 🙏🤲❤️
👍 👌 ❤sunam udham singh wala 22g sangrur 🎉Thanks
Beautiful city
charr de klla WORK WEATHER WOMEN true
Very nice endinburgh city but must watch electric Brae and Lake District in Scotland
Awesome view' baiji
Eadenburg😊❤ historical city
Welcome 🙏 to New country Scotland 🙏 ❤❤❤❤
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ ।ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
Women weather and work..
Welcome paaji satSriakal
Women, weather, wealth and work.
Bhut vadia hea thanks beta third w work hea ji
Sat shri akal ji waheguru ji chardikla tandrusti wakshan te sarbat da bhla wakshan ehi ardas ha ji bohat dhanwad sukhria maherbani ji dunia darshan karwon lyi
Thanks for see place of shooting Horry Potter film 🎥 in Scotland ❤❤❤❤
Waheguru ji
Bohat.sara.pyar.g🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
❤ ਧੰਨਵਾਦ ਬਾਈ ਬਹੁਤ ਸੋਹਣਾ ਲੱਗਿਆ ਸ਼ਹਿਰ ਜਿੰਨਾ ਬਈ ਜੀ ਤੁਸੀਂ ਤੁਰਦੇ ਹੋ 19 ਦੁਨੀਆ ਅਸੀ ਤੁਹਾਡੇ ਨਾਲ ਦੇਖਦੇ ਹਾਂ ਬਹੁਤ ਚੰਗਾ ਲੱਗਦਾ ਹੈ ਜ ਜੋ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ❤ ਧਾਲੀਵਾਲ ਭੈਣੀ ਜੱਸਾ ਧਨੌਲਾ ਜ਼ਿਲ੍ਹਾ ਬਰਨਾਲਾ ❤❤❤❤❤
ਬਹੁਤ ਬਹੁਤ ਧੰਨਵਾਦ ਸ਼ਹਿਰ ਹੈ ਸਕੌਟਲੈਂਡ ਦੇ ਧੰਨਵਾਦ ਜੀ ੍ਰਤੁਹਾਡਾ
Women, weather and work.
Thanks for see 👀 Edinburgh city in Scotland 🇬🇧 ❤❤❤❤😂❤
Khush rho beta
Weather, wealth & women
ਬਹੁਤ ਵਧੀਆ ਜੀ ❤️❤️
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਭੈਣ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ
I love you bata and bati
Love 💕💕 you work bro thanks Love ❤ from Pakistan
Thanks for film Harry Potter in Edinburgh city in Scotland ❤❤❤❤❤❤❤❤❤❤❤❤❤❤❤❤❤
Well done Ripan virey bhootan pretan Dian moovies bare tusi bahot jankari ditti
ਬਹੁਤ ਵਧੀਆ ਜੀ 👍🏻
Consumerism is encouraged in western part of Globe. It helps in growth of economy.
It is opposite to eastern way of living .
Veer ji women weather work ❤❤
Europe mai bus train sub sai easy transport hai cycle chulana koiee khallah G ka ghar nahi hai bahot mushkil hai cycling in Europe
Love from ❤ Bathinda
Love from Samrala(Ludhiana)❤
Woman, Wealth & Wine.
Sat shri akall ji
Very nice ji and thank you
3w's are wife, weather & work.. wife may seek Divorce any time, rain may come any time and you may be fired from work any time.
ਬਹੁਤ ਵਧੀਆ👍💯👍💯👍💯
Work, weather and woman
Very very beautiful video
Paji os jaga te vi jrur jaio jite sardar udam singh huna nu fansi hoi te os jaga te vi jrur jaio jite sardar udam singh huni goli chlai se 🙂
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾
Vary nice👏
Bai Aaj ta ghut la ke vlog bnauna si butterscotch Beer
Putu thank you I love you thankyou bata g
Very good very nice
Sat Shri Akal ji 🙏🙏
Work, weather, women
Veere
ਬਹੁਤ ਹੀ ਵਧੀਆ
Purana kinna shehar h par fer v bijli di taara underground ne , kmal di gal e
ਬਹੁਤ ਵਧੀਆ ਵੀਰ
Edenberg is the most beautiful city all over the Europe
Sat Shri akal ji 🙏