ਸਕੌਟਲੈਂਡ ਵਿੱਚ ਪੰਜਾਬੀਆਂ ਦੇ ਵੱਡੇ ਘਰ-ਬਾਰ Punjabi in Scotland | Punjabi Travel Couple | Ripan Khushi

Поділитися
Вставка
  • Опубліковано 28 вер 2024

КОМЕНТАРІ • 363

  • @MajorSingh-po6xd
    @MajorSingh-po6xd 3 місяці тому +22

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ

  • @nachhattarkaur3115
    @nachhattarkaur3115 3 місяці тому +32

    ਸਾਰੇ ਲੋਕ ਆਪਣਾ ਕੰਮ ਆਪ ਕਰਦੇ ਹਨ। ਪੰਜਾਬ ਵਿੱਚ ਤਾਂ ਸਾਰਾ ਦਿਨ ਬੁੜੀਆਂ ਨੂੰ ਭਜਾਈ ਫਿਰਦੇ ਹਨ, ਕੋਈ ਪਾਣੀ ਦਾ ਗਲਾਸ ਵੀ ਬੇਬੇ ਹੀ ਦਿੰਦੀ ਐ

  • @labhsingh3758
    @labhsingh3758 3 місяці тому +15

    ਬੇਟਾ ਸਾਡਾ ਪੁਰਾਣਾ ਇਤਿਹਾਸ ਤਾਂ ਸਾਡੇ ਬਾਬਿਆਂ ਨੇ ਕਾਰਸੇਵਾ ਦੇ ਨਾਂ ਤੇ ਹੀ ਖਤਮ ਕਰਤਾ

  • @gurpalsingh7037
    @gurpalsingh7037 3 місяці тому +11

    ਰਿਪਨ ਖ਼ੁਸ਼ੀ ਸਕਾਟਲੈਂਡ ਦੇ ਪਿੰਡ ਦੇਖ ਦੇਖ ਕੇ ਲੱਗਦਾ ਕੇ ਬਹੁਤ ਅਡਵਾਂਸ ਪਿੰਡ ਨੇ ਅਸੀਂ ਤਾ 500 ਸਾਲ ਪਿੱਛੇ ਹਾਂ, ਧੰਨਵਾਦ
    ਗੁਰਪਾਲ ਸਿੰਘ
    ਗੁਰਦਾਸਪੁਰ

    • @manjeetkaurwaraich1059
      @manjeetkaurwaraich1059 3 місяці тому +2

      ਰ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਧੰਨਵਾਦ ਜੀ

  • @GurpreetKaur-pc3lu
    @GurpreetKaur-pc3lu 3 місяці тому +4

    ਇਥੇ ਸਰਕਾਰ ਦਾ ਹੀ ਰੋਲ ਹੈ ਜੀ ਜੇ ਆਪਣੇ ਘਰ ਵਿੱਚੋਂ ਕੋਈ ਦਰੱਖਤ ਹਟਾਉਣਾ ਹੋਵੇ ਪਹਿਲਾਂ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਇਥੇ ਟਿਕਟਾਂ ਬਹੁਤ ਲਗਦੀਆਂ ਨੇ ਲੋਕਾਂ ਨੂੰ

  • @gurjitkaur277
    @gurjitkaur277 3 місяці тому +3

    Sade England nu ena mara na kho thusi kuj dekhya he ni asi ve Birmingham wich rhende aa ke Dekho sade gar. Sara kuj AA . M kuj Jada ni khana par thusi kuj dekhya he ni Birmingham wich bhot dukh laga.dekh de fer pta lagda Birmingham. Bhot big AA thanks Jo thusi khea dekhde to be a .thanx

    • @priyankajosanlondon486
      @priyankajosanlondon486 3 місяці тому +1

      True same thing I said to them ! England dekhya hi kithe pura southal dekh k judge kr lai! Ehne wade ghr garage ethe v hai uk ch or Canada warge wade ghr v ! So I feel bad when he last he didn’t like England , reason no one shows him England’s beauty! 3/4 days ch England ni dekh hona c

  • @karamjeetsingh319
    @karamjeetsingh319 3 місяці тому +2

    Scotland country is very beautiful old structure and green ery and Punjabi families are hard worker

  • @GurtejSingh-t6q
    @GurtejSingh-t6q 3 місяці тому +1

    ਪੁਤਰ ਵਡੇ ਦੇਸਾਂ ਵਿਚ ਸਾਰਿਆ ਗੇਰਜਾਂ ਦੇ ਸਟਰ ਰਿਮੋਟ ਨਾਲ ਹੀ ਖੁਲਦੇ ਹਨ ਮੈ ਇਸ ਵਕਤ ਮੈਲਬੋਰਨ ਆਸਟ੍ਰੇਲੀਆ ਵਿਚ ਹਾਂ ਏਥੇ ਵੀ ਸਾਰੇ ਗੈਰਜਾਂ ਦੇ ਸਟਰ ਵੀ ਰਿਮੋਟ ਨਾਲ ਹੀ ਖੁਲਦੇ ਹਨ

    • @GurtejSingh-t6q
      @GurtejSingh-t6q 3 місяці тому

      ਗੁਰਤੇਜ ਸਿੰਘ ਕੋਟਕਪੂਰਾ

  • @ijazvillagevlogs
    @ijazvillagevlogs 3 місяці тому +2

    ❤❤ اللہ پاک اپ کو سلامت رکھے آمین ثم ❤🤲🇵🇰

  • @bharatsidhu1879
    @bharatsidhu1879 3 місяці тому

    ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਸਕੌਟ ਲੈਂਡ ਦੀ ਧਰਤੀ ਦਿਖਾਓਣ ਲਈ । ਬਹੁਤ ਸੋਹਣਾ ਲੱਗਿਆ ਸਕੌਟਲੈਂਡ ਦਾ ਆਲਾ - ਦੁਆਲਾ , ਅੱਤੇ ਬੜਾ ਹੀ ਸਾਫ਼ ਸੁਥਰਾ ਦੇਸ਼ ਹੈ ।

  • @gurpalsingh5609
    @gurpalsingh5609 3 місяці тому

    ਸਤਿ ਸ੍ਰੀ ਅਕਾਲ ਜੀ ਸਕੌਟਲੈਂਡ ਰਹਿੰਦੇ ਪੰਜਾਬੀ ਪਰਿਵਾਰਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @ManjitSingh-oi9so
    @ManjitSingh-oi9so 3 місяці тому +3

    Scotland is cheaper than England example if house price in London 1 million pounds you can same property in Scotland only 400000 pounds only don't compare with England other things u said I am PhD from punjabi University but u still pure malbai u should change don't say gggg this is instruction don't mind?

    • @priyankajosanlondon486
      @priyankajosanlondon486 3 місяці тому +1

      He shouldn’t judge England in 3/4 days ! Everything is here as well like Canada big houses garage etc ! He judged very quick !

  • @SukhwinderSingh-wq5ip
    @SukhwinderSingh-wq5ip 3 місяці тому

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @kulwindersingh-id6xj
    @kulwindersingh-id6xj 3 місяці тому

    ਵਧੀਆ ਜੀ ਮੈਂ ਤਾਂ ਸ਼ੁਰੂ ਵਿੱਚ ਸਹਿਰ ਸਮਝ ਰਿਹਾ ਅੰਤ ਵਿੱਚ ਆ ਕੇ ਪਤਾ ਲਗਾ ਇਹ ਤਾ ਪਿੰਡ ਆ ਆ

  • @manjitsinghkandholavpobadh3753
    @manjitsinghkandholavpobadh3753 3 місяці тому

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @manjitkour1885
    @manjitkour1885 3 місяці тому +1

    Thanks too everyone, Ripan and Khushi, very nice vedio, thanks, from sanfrancio California USA, Nearest,hill Crest, Gurdwara sahib.🌹🙏❤️🌹🎂❤️🌹🙏❤️🇺🇲💯🇺🇲🇮🇳

  • @Eastwestpunjabicooking
    @Eastwestpunjabicooking 3 місяці тому

    6foot ਤੋ ਉੱਚੀ ਨਹੀ ਪਰ USa, ਦੀਆਂ ਕਈ stateਚ ਵੀ boundaryਨਹੀ ਹੁੰਦੀ ਪਰ Ca, ਚ fenceਹੁੰਦੀ ਏ। ਘਰ ਛੋਟੇ to add n house nd ਬਹੁਤ ਵੱਡੇ ਵੀ ਘਰ ਨੇ

  • @sushilgarggarg1478
    @sushilgarggarg1478 3 місяці тому +1

    Thanks for see punjabi villagers life in Scotland 😂❤❤❤❤❤❤❤

  • @showmanwaraich
    @showmanwaraich 3 місяці тому +1

    So beautiful country 😍 ⚘️🍃💕🍃🍂⚘️💕🍃🍂

  • @paramjitsinghsingh251
    @paramjitsinghsingh251 3 місяці тому +1

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️

  • @shawindersingh6931
    @shawindersingh6931 3 місяці тому +1

    🌹Very nice vlog🌹ਬਾਈ ਜੀ ਜਾਨਵਰ ਉਡਦੇ ਨਹੀਂ ਹੁੰਦੇ ਪੰਛੀ ਉਡਦੇ ਨੇ🌹

  • @dreemschasser5798
    @dreemschasser5798 3 місяці тому

    Singh saab bhaut humble ho veer waheguru mehar karan thudey tey. Allways humble rahiyo

  • @ammyvirk4517
    @ammyvirk4517 3 місяці тому

    ਸਤਿ ਸ੍ਰੀ ਅਕਾਲ ਜੀ,ਤੁਹਾਡੇ ਸਾਰੇ ਵਲਾਉਗ ਬਹੁਤ ਵਧੀਆ ਹੁੰਦੇ ਆ,ਮੇਰਾ ਵੀ ਸੁਪਨਾ ਯੂਰਪ ਵਿੱਚ ਟੂਰ ਕਰਨ ਦਾ

  • @manjeetkaurwaraich1059
    @manjeetkaurwaraich1059 3 місяці тому

    ਸਕੌਟਲੈਂਡ ਹੈ ਹੀਝ ਬਹੁਤ ਵਧੀਆ ਤੇ ਘਰ ਵੀ ਬਹੁਤ ਸੋਹਣੇ ਹਨ ਬਹੁਤ ਬਹੁਤ ਧੰਨਵਾਦ ਜੀ 😊

  • @GursaanjhSingh-Khaira-89
    @GursaanjhSingh-Khaira-89 3 місяці тому

    ਗ਼ੁਲਾਮ ਕੌਮਾਂ ਜੇ ਕੁਝ ਨਹੀਂ ਸਾਂਭ ਸਕੀਆਂ ਏਸ ਵਿੱਚ ਦੋਸ਼ ਹਾਕਮ ਧਿਰ ਦਾ ਹੁੰਦਾ | ਆਪਣੀ ਕੌਂਮ ਨੂੰ ਦੋਸ਼ ਨਹੀਂ ਦਈਦਾ ਕੇ ਅਸੀ ਪਿੱਛੇ ਰਹਿ ਗਏ, ਅਸੀ ਕੁਝ ਸੰਭਾਲ ਨਹੀਂ ਸਕੇ |

  • @balharranu8378
    @balharranu8378 3 місяці тому +1

    I was there 30 years ago

  • @SunnyRai.u.s.a
    @SunnyRai.u.s.a 3 місяці тому +1

    ਬਹੁਤ ਵਧੀਆ ਗੱਲ ਕਹੀ ਐ ਬਾਈ ਜੀ ਨੇ ਕਿ ਤੁਸੀਂ ਸਾਰੀ ਦੁਨੀਆਂ ਨੂੰ ਦਿਖਾ ਰਹੇ ਹੋ। ਸਾਡੇ ਵੱਲੋਂ ਵੀ ਪੰਜਾਬ ਦੀ ਨੰ:1 ਜੋੜੀ ਨੂੰ ਤਹਿ ਦਿਲੋਂ ਧੰਨਵਾਦ ਤੁਸੀਂ ਆਪ ਤਾਂ ਖਰੇ ਕਿੰਨਾ ਤੁਰ ਫਿਰ ਕੇ ਕਰਦੇ ਹੋ ਤੇ ਸਾਨੂੰ ਘਰ ਬੈਠੇ ਨੂੰ ਦੁਨੀਆਂ ਕੋਨਾ ਕੋਨਾ ਦਿਖਾ ਦਿੰਦੇ ਹੋ 🙏🌹♥️💗💝💖💓💯💯💯💯💯

  • @Eastwestpunjabicooking
    @Eastwestpunjabicooking 3 місяці тому

    ਇਨਾ ਦਾ ਹੋਰ ਏ ਪਰ ਸਾਡੇ ਵੱਲ ਬਿਲਕੁਲ straight down ਹੀ ਜਾਂਦਾ। ਕਾਰ ਚ ਬੈਠੇ ਤੇ ਬਾਹਰ ਜਾਣ ਲੱਗੇ ਇਵੇਂ ਹੀ ਹੁੰਦੇ ਨੇ

  • @ustaadgurmeetsinghsantkhal8790
    @ustaadgurmeetsinghsantkhal8790 3 місяці тому

    Punjab vich Barnale lagea hor vi Kai jaga lagea Automatic Door

  • @GURWINDERSINGH-bt1tf
    @GURWINDERSINGH-bt1tf 3 місяці тому +1

    ਰਿਪਨ ਅਤੇ ਖੁਸ਼ੀ ਬਹੁਤ ਵਧੀਆ ਤੁਸੀ ਸਾਨੂੰ ਘਰੇ ਬੈਠਿਆਂ ਨੂੰ ਦੁਨੀਆ ਵਿਖਾ ਰਹੇ ਹੋ ਹੋ ਤੁਸੀ ਪ੍ਰਸ਼ਨ ਕੀਤਾ ਕਿ ਅਸੀ ਆਪਣਾ ਇਤਿਹਾਸ ਕਿਉਂ ਨਹੀਂ ਸੰਭਾਲ ਸਕੇ ਇਸ ਦਾ ਉੱਤਰ ਤੁਸੀਂ ਸੋਚ ਵਿਚਾਰ ਕੇ ਦੱਸਿਓ ਕਿ ਕਿਉਂ ਸਿੱਖ ਆਪਣੇ ਇਤਿਹਾਸਕ ਥਾਵਾ ਨਹੀ ਬਚਾ ਸਕੇ ।ਜ਼ਰੂਰ ਜੁਆਬ ਦੇਣਾ

  • @amanpandhervlogs.
    @amanpandhervlogs. 3 місяці тому

    Tnx everyone for 168 subscribers

  • @harjotbal3187
    @harjotbal3187 3 місяці тому +1

    Ehna my Segal kehande me,eh v fishes,crab ,sea worm khande be,bagle nu blame na kato asi aap e nalian,factories da pani nadian ch ,river ch shad rakhya e

  • @JaswinderKaur-iu2vc
    @JaswinderKaur-iu2vc 3 місяці тому

    Enviourment nu piyar krn wale log soooo gud Fgs

  • @Nassirkhan0987
    @Nassirkhan0987 2 місяці тому +1

    Veera England v soona aa pr tuse explore ni kita changi trh 😅

  • @sukhpalsingh585
    @sukhpalsingh585 3 місяці тому +2

    Very very good beta ji

  • @ankushgaming8968
    @ankushgaming8968 3 місяці тому +1

    ਅਸੀਂ ਫਗਵਾੜਾ ਦੇ ਹਾ

  • @ravinder628100
    @ravinder628100 3 місяці тому +2

    Veer ..india ya punjab nalo ..baki dunia kini vdia ..loka nu kudrat nal kina pyar jis ch asli rab vas da ...ethe ta bs dharm di gal kr lo ..dharne la lo...asli insan ta eh bnde ne apa ta janvar he hoe ...

  • @AK-fk7wt
    @AK-fk7wt 3 місяці тому

    Information office ਦੇ ਬਾਹਰ ਇੱਕ ਸਾਇਕਲ ਵੀ ਖੜਿਆਂ ਸੀ ਉਸਨੂੰ ਚਲਾ ਕੇ ਦੇਖੀ ਪਰ ਬਚਾ ਕੇ

  • @sunnyrandhawa5368
    @sunnyrandhawa5368 3 місяці тому

    Veere jad v new zealand aye ta plz milieyo appa nu and Sade kol hi raheyo🙏🏻🙏🏻🙏🏻🙏🏻

  • @santokhsingh2519
    @santokhsingh2519 3 місяці тому

    ਬਹੁਤ ਵਧੀਆ ਜੀ 👍🏻

  • @sharmakewal7537
    @sharmakewal7537 3 місяці тому

    ਰਿਪਨ ਵੀਰ ਜੀ ਹੁਣ ਤਾਂ ਪੰਜਾਬ ਵਿੱਚ ਵੀ ਸ਼ਟਰ ਰਿਮੋਟ ਨਾਲ ਖੁੱਲ ਦੇ ਦੇ ਕੇ ਜਾ ਸਕਦੇ ਹਨ

  • @baljitkaur691
    @baljitkaur691 3 місяці тому

    ਬਹੁਤ ਵਧੀਆ ਪਿੰਡ ਸਾਫ ਸਫਾਈ ਵਧੀਆ

  • @ravkaur1328
    @ravkaur1328 3 місяці тому

    Bhut sohna vlog c 😊

  • @sushilgarggarg1478
    @sushilgarggarg1478 3 місяці тому

    Best wishes for New country Scotland ❤❤❤❤❤

  • @phulkaristudiomk1908
    @phulkaristudiomk1908 3 місяці тому +1

    ਸਤਿ ਸ੍ਰੀ ਆਕਾਲ ਜੀ

  • @Shing-e5p
    @Shing-e5p 3 місяці тому

    Very nice vlog you make for us ❤🎉 from satvinder Singh. Have a nice journey. JUBAIL industrial city, Dammam, Saudi Arabia

  • @SurinderKaur-i8d
    @SurinderKaur-i8d 3 місяці тому

    Ripan veer ji and Khushi di baki sare Veera sis nu SSA ji

  • @thenature-giftofGod
    @thenature-giftofGod 3 місяці тому +1

    ਖੁਸ਼ੀ ਅੱਜ ਤਾਂ ਰਿਪਨ ਤੋ ਵੱਧ ਜਚਦੇ ਓ

  • @ranakaler7604
    @ranakaler7604 3 місяці тому

    ਫਗਵਾੜਾ ਸਾਡੇ ਪਿੰਡ ਤੋਂ ਨੌ ਕਿ ਮੀ ਤੇ ਹੈ,

  • @KuldeepSingh-ug2di
    @KuldeepSingh-ug2di 3 місяці тому

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @deepsro7861
    @deepsro7861 3 місяці тому

    ਏਥੇ ਲੋਕ ਬੇਰੋਜਗਾਰ ਨੀ ਹੈਗੇ ਨਾ ਹੀ ਸਰਕਾਰਾਂ ਅਪਦੀਆ ਜੇਬਾ ਭਰਦੀਆਂ ਨੇ

  • @Pindadistory1982
    @Pindadistory1982 3 місяці тому

    pind kehda chandigarh nalo vi sohna

  • @mandeepsidhu2830
    @mandeepsidhu2830 3 місяці тому

    Waheguru ji

  • @AnjuSharma-it1nu
    @AnjuSharma-it1nu 3 місяці тому

    God bless both of you and your channel 💕💕🙏

  • @m.goodengumman3941
    @m.goodengumman3941 3 місяці тому

    This is a great example of sovereignty, just like the Punjab in India. 😅

  • @reshamgill9451
    @reshamgill9451 3 місяці тому

    Very nice Resham Gill from vancouver Canada 🇨🇦

  • @zahoorahmad456
    @zahoorahmad456 3 місяці тому

    Love 💕💕 you work bro thanks Love ❤ from Pakistan

  • @johibmalhotra975
    @johibmalhotra975 3 місяці тому

    Veer ji eh Scotland de kis city di video hai ji????

  • @malhotraashwani6660
    @malhotraashwani6660 3 місяці тому +1

    Nice vlogs 👍🇮🇳

  • @sushilgarggarg1478
    @sushilgarggarg1478 3 місяці тому

    Welcome 🙏 to New country Scotland 🙏 ❤❤❤❤❤❤❤❤

  • @GurpreetSingh-mi8jj
    @GurpreetSingh-mi8jj 3 місяці тому +1

    U frome dso please veer ji

  • @KuldeepSingh-xe5mr
    @KuldeepSingh-xe5mr 3 місяці тому

    ਵਧੀਆ👍💯👍💯👍💯

  • @shagandeepkaur4866
    @shagandeepkaur4866 3 місяці тому

    Young age nalo old age wale lok jeyada lagde ne ethe

  • @gurmukhgs8597
    @gurmukhgs8597 3 місяці тому

    Sadiya sariya puraniya building punjab de car sewa ale nai tid paree apne

  • @chamkauraulakh8036
    @chamkauraulakh8036 3 місяці тому

    ਬਾਈ ਜੀ ਦਾ ਨਾਂ ਨਹੀਂ ਦਸਿਆ ।???

  • @sushilgarggarg1478
    @sushilgarggarg1478 3 місяці тому +1

    Ist see 👀 ❤❤❤❤❤ist looking 👀 😀 🤔 😄 😉 👌 👀

  • @tarsemlal6177
    @tarsemlal6177 Місяць тому

    Very. Beautiful ❤️

  • @BalvieSingh-u9e
    @BalvieSingh-u9e 3 місяці тому

    Satt Shiri akal ji Rauwal ludhiana

  • @AkashDeep-5911_
    @AkashDeep-5911_ 3 місяці тому

    I'm from Jalandhar

  • @anees2178
    @anees2178 3 місяці тому

    پاکستان میں بھی ایسا گراج میں نے دیکھا ہے

  • @punjabap139
    @punjabap139 3 місяці тому +1

    Es bird da name seagull aa

  • @navroopkaur1991
    @navroopkaur1991 3 місяці тому

    Waheguru ji🙏

  • @sunitasharma357
    @sunitasharma357 3 місяці тому

    ਆਪਣੇ ਦੇਸ਼ ਚ ਤਾਂ ਸ਼ਹਿਰ ਵੀ ਨੀ ਇੰਨੇ ਸਾਫ

  • @RajaSingh-yz8gs
    @RajaSingh-yz8gs 3 місяці тому

    Hello Punjabi couple

  • @sushilgarggarg1478
    @sushilgarggarg1478 3 місяці тому +2

    Ist like 👍 ❤❤❤❤

  • @Manncouple
    @Manncouple 3 місяці тому

    Newzealand ch jrur aayo tuc❤🎉🎉🎉🎉🎉

  • @manjindersinghbhullar8221
    @manjindersinghbhullar8221 3 місяці тому

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @daljitsingh7980
      @daljitsingh7980 3 місяці тому +1

      ਭੁੱਲਰ ਸਾਬ ਜੀ 🙏❤

  • @RajKumar-tl1ov
    @RajKumar-tl1ov 3 місяці тому

    Ashi ehna nal kithon rl jange ashi tan khet di vadhu miti krah la k road te shit dinde han

  • @RajinderBrar-ih2hn
    @RajinderBrar-ih2hn 3 місяці тому

    Uncle ne shirt te ki likhia ?

  • @ybsingh58
    @ybsingh58 3 місяці тому

    ਪੰਛੀ ਦਾ ਨਾਮ ਸਿਊਗਲ ਹੈ।

  • @HarpreetSingh-ux1ex
    @HarpreetSingh-ux1ex 3 місяці тому

    ਸਤਿ ਸ੍ਰੀ ਆਕਾਲ ਜੀ 🙏

  • @manjitkaur7274
    @manjitkaur7274 3 місяці тому

    Very nice 👍👍❤❤

  • @rajveersivian7839
    @rajveersivian7839 3 місяці тому

    Veer ji bhut vadia vlogs hunde

  • @karamjitsingh887
    @karamjitsingh887 3 місяці тому

    Very very good👍

  • @ShejpreetKait
    @ShejpreetKait 3 місяці тому

    God bless you Veer ji 😊😊❤

  • @NarinderHundal-v8h
    @NarinderHundal-v8h 3 місяці тому

    Veerji hun punjab vich v es tra de shater lagde a gal pese di a

  • @harmeetkaur881
    @harmeetkaur881 3 місяці тому

    Apne taan thanda Burj v nashat karta hor ki sanbhan ge dhanwant s mann

  • @jagirsandhu6356
    @jagirsandhu6356 3 місяці тому

    ❤❤❤❤❤

  • @entertainmentpetsanimal
    @entertainmentpetsanimal 3 місяці тому

    ਘੈਟ

  • @ShivinderKaur-x4q
    @ShivinderKaur-x4q 3 місяці тому

    Very beautiful country 🌴🌴🌳🌲🪴🌿

  • @manpreetsinghjhar583
    @manpreetsinghjhar583 3 місяці тому

    Good job

  • @DeepPessi-d4k
    @DeepPessi-d4k 3 місяці тому

    Punjab ch lo🌲🌲🌲🌲🌴🌴🌴🌴🌴🌴🌺🥀🌹🌹🌹🥀🥀🌺🌺

  • @jaswindersinghsodhi1851
    @jaswindersinghsodhi1851 3 місяці тому

    Beautiful

  • @gurtejkaur6431
    @gurtejkaur6431 3 місяці тому

    Every house in front of green Dustbin

  • @Parmindernavjot
    @Parmindernavjot 3 місяці тому

    vv nice

  • @BaljitGill-k6x
    @BaljitGill-k6x 3 місяці тому

    ਇਸ ਜਾਨਵਰ ਦਾ ਨਾਮ ਸੀਗਲ ਹੈ ਜੀ

  • @nonisohi3151
    @nonisohi3151 3 місяці тому

    Very beautiful

  • @HardeepSingh-ie3wz
    @HardeepSingh-ie3wz 3 місяці тому

    Very nice ji Thanks ji

  • @gurmitkaur9486
    @gurmitkaur9486 3 місяці тому +4

    Bhaji tusi England pura nahi dekhya

    • @gurmitkaur9486
      @gurmitkaur9486 3 місяці тому +3

      England v bahut sohna h . Southall England da sab to backward area h

  • @bhinder_singh_.8093
    @bhinder_singh_.8093 3 місяці тому

    ਸਤਿ ਸ੍ਰੀ ਅਕਾਲ ਜੀ