(Part 1) ਸੰਥਿਆ ਸਲੋਕ ਸਹਸਕ੍ਰਿਤੀ Santhiya Salok Sahaskriti | Gurbani Santhea | Giani Gurpreet Singh Ji

Поділитися
Вставка
  • Опубліковано 11 тра 2020
  • ਸੰਥਿਆ - ਸਲੋਕ ਸਹਸਕ੍ਰਿਤੀ Santhiya - Salok Sahaskriti ||
    Part 1 (Gurbani santhia)
    || ਗਿਆਨੀ ਗੁਰਪ੍ਰੀਤ ਸਿੰਘ ਜੀ
    ਵਿਦਿਆਰਥੀ ਦਮਦਮੀ ਟਕਸਾਲ ||
    Giani Gurpreet Singh Ji Damdami Taksal
    GURBANI SANTHEA
    (ਵੀਡੀਓ ਭਾਗ ਪਹਿਲਾ ੧)
    ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
    ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
    ਇਸ ਵੀਡੀਓ ਦੇ ਪਹਿਲੇ ਭਾਗ ਵਿੱਚ ਗਿਆਨੀ ਜੀ ਵੱਲੋਂ ਸਲੋਕ ਸਹਸਕ੍ਰਿਤੀ ਦੀ ਸੰਥਿਆ ਕਰਵਾਈ ਗਈ ਹੈ |
    -----------------------------------------------------------------------
    ਇਹ ਵੀਡੀਓ ਖ਼ਾਸ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਹਿਜ ਪਾਠ ਕਰਨ ਵਾਲੇ ਅਤੇ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਣ ਦੀ ਜਗਿਆਸਾ ਰੱਖਣ ਵਾਲੇ ਗੁਰੂ ਪਿਆਰਿਆਂ ਲਈ ਤਿਆਰ ਕੀਤੀ ਗਈ ਹੈ |
    ਇਹ ਯੋਗ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਸ਼ੁੱਧ ਅਤੇ ਠੀਕ ਢੰਗ ਨਾਲ ਬਾਣੀ ਪੜ ਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਣ |
    ਆਪ ਜੀ ਆਪਣਾ ਫਰਜ਼ ਸਮਝਦੇ ਹੋਏ ਇਹ ਜਾਣਕਾਰੀ ਹੋਰ ਸੰਗਤਾਂ ਨਾਲ ਸਾਂਝੀ ਕਰੋ ਤਾਂ ਜੋ ਹੋਰ ਸੰਗਤਾਂ ਵੀ ਲਾਹਾ ਲੈਣ ਸਕਣ |
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ |
    ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ
    Subscribe to channel for more Gurbani santhia , Gurbani & historical Kathas
    #ਸਲੋਕਸਹਕ੍ਰਿਤੀ #saloksahaskriti #gurbani
    LIKE || COMMENT || SHARE

КОМЕНТАРІ • 180

  • @gianigurpreetsinghji
    @gianigurpreetsinghji  4 роки тому +40

    ਵੀਡੀਓ ਹੋਰ ਸੰਗਤਾਂ ਤੱਕ ਸ਼ੇਅਰ ਕਰੋ ਜੀ

    • @Mandeepsingh-rk5sz
      @Mandeepsingh-rk5sz 3 роки тому +2

      ਧੰਨਵਾਦ ਵੀਰ ਜੀ

    • @Dhadijatha203
      @Dhadijatha203 2 роки тому +1

      ਬਾਬਾ ਜੀ ਆਪ ਜੀ ਦਾ ਕੋਈ ਫ਼ੋਨ ਨੰਬਰ ਮਿਲ ਸਕਦਾ ਜੀ ਮੇਨੂੰ ਇਸ ਨੰਬਰ ਤੇ ਮੈਸਜ ਕਰ ਸਕਦੇ ਹੋ ਕੁਝ ਪੁੱਛਣਾ ਸੀ ਆਪ ਜੀ ਕੋਲੋਂ 🙏🙏🙏🙏🙏🙏🙏

    • @gianigurpreetsinghji
      @gianigurpreetsinghji  2 роки тому +1

      ਸਾਰੀਆਂ ਵੀਡੀਓ ਵਿਚ ਉਪਲਬਧ ਹੈ ਜੀ

    • @terminator8187
      @terminator8187 Рік тому +1

      ਵੀਰ ਸਬਦੰ ਦੇ ਉਚਾਰਨ ਵਿਚ ਟਿਪੀ ਉਚਾਰਨ ਵੇਲੇ ਗੱਗਾ ਲਾਉਣਾ ਹੈ?

  • @harwindersingh5965
    @harwindersingh5965 9 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JasMH
    @JasMH Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰ ਜੀ 🙏🙏

  • @hardysingh7553
    @hardysingh7553 4 роки тому +27

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
    ਖਾਲਸਾ ਜੀ ਇਕ ਬੇਨਤੀ ਹੈ ਦਾਸ ਦੀ
    ਗੁਰੂ ਗ੍ੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਭੀ ਹੌਲੀ ਹੌਲੀ ਕਰਕੇ ਅੱਪਲੋਡ ਕਰਯੋ

  • @commentsmachine2847
    @commentsmachine2847 3 роки тому +4

    ਤੁਹਾਡੀ ਆਵਾਜ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲਿਆਂ ਨਾਲ ਮਿਲਦੀ ਆ ਜੀ ਥੋੜੀ ਥੋੜੀ ।

  • @Mentally_disturb
    @Mentally_disturb 3 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @lakshdeepsingh966
    @lakshdeepsingh966 4 роки тому +9

    Bht vdya uprala khalsa g.. guru kirpa ke

  • @guneetkour..6050
    @guneetkour..6050 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ‌‍ ਅਸੀਂ ਤੁਹਾਡੀ ਸਲੋਕ ਸਹਸਕ੍ਰਿਤੀ ਦਾ ਭਾਗ ੧ ਦਿਖਿਆ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਤੁਹਾਡੀ ਅਗਲੀ ਵਿਡੀਉ ਦਾ ਇਂਤ੍ਜ਼ਾਰ੍ ਕਰ ਰਹੇ ਹਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji  2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      ਸਲੋਕ ਸਹਸਕ੍ਰਿਤੀ ਸੰਥਿਆ ਦੇ ਸਾਰੇ ਭਾਗ ਮੌਜੂਦ ਹਨ

  • @user-xc2vj4uu3g
    @user-xc2vj4uu3g 8 місяців тому

    Wahegurg ji wahegurg ji wahegurg ji wahegurg ji wahegurg ji

  • @jarnailsingh3614
    @jarnailsingh3614 6 місяців тому

    Satnam waheguru ji 🙏🙏🙏🙏🌷🌷💐💐🌹🌹

  • @NarinderSingh-qu9gy
    @NarinderSingh-qu9gy 3 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gianisatnamsingh448
    @gianisatnamsingh448 4 роки тому +10

    ਬਹੁਤ ਧੰਨਵਾਦ ਗਿਆਨੀ ਜੀ

  • @ProgamerGammerz
    @ProgamerGammerz 28 днів тому +1

    Very good ji

  • @ShamsherSingh-uv6vk
    @ShamsherSingh-uv6vk 2 місяці тому

    Waheguru ji ka Khalsa waheguru ji ki ਫਤਹਿ ਜੀ

  • @RavinderSingh-dg3th
    @RavinderSingh-dg3th 4 роки тому +6

    Waheguru Waheguru
    Bot dhanwad aap ji da giani ji

  • @preetkaur7207
    @preetkaur7207 6 місяців тому

    Waheguru ji waheguru ji waheguru🙏 ji waheguru🙏 ji waheguru ji waheguru🙏

  • @RanjitSingh-kr4ci
    @RanjitSingh-kr4ci 4 роки тому +8

    ਬਹੁਤ ਹੀ ਵਧੀਆ ਜੀ

  • @jashanbains9754
    @jashanbains9754 3 роки тому +3

    Thanks ji

  • @84-yd2iy
    @84-yd2iy 2 місяці тому +1

    ਬਹੁਤ ਵਧੀਆ

  • @gurjitsingh8969
    @gurjitsingh8969 4 роки тому +4

    Waheguru Waheguru
    Guru sahib aap Ji nu hor charrdikla bkhshan

  • @bhupindersinghjolly7388
    @bhupindersinghjolly7388 10 місяців тому +1

    Waheguru ji

  • @khalsa96.
    @khalsa96. 5 місяців тому +2

    ਵਾਹ ਜੀ 🙏🏼 ਬਹੁਤ ਮਹਿੰਗੀ ਬਾਣੀ (ਸਲੋਕ ਸਹਸਕ੍ਰਿਤੀ) 💙

  • @harpreetsinghkhalsa8381
    @harpreetsinghkhalsa8381 3 роки тому +5

    ਗੁਰਮੁਖਿ ਪਿਆਰਿਆਂ ਨੂੰ ਬੇਨਤੀ ਹੈ ਧਾਰਮਿਕ ਵੀਡੀਓਜ਼, ਜਿਹੜੀਆਂ ਗੁਰਮਤਿ ਦੀ ਕਸਵੱਟੀ ਤੇ ਸਹੀ ਹਨ ਉਹਨਾਂ ਨੂੰ Like ਜ਼ਰੂਰ ਕਰੋ ਜੀ ਭਾਵੇਂ ਕਿਸੇ ਵੀ ਧਾਰਮਿਕ ਵਿਸ਼ੇ ਨਾਲ ਸਬੰਧਤ ਹੋਣ ਜੀ ।ਧੰਨਵਾਦ ।ਚੜ੍ਹਦੀ ਕਲਾ ।

  • @gobinderbhangoo7426
    @gobinderbhangoo7426 10 місяців тому

    Waheguru ji ka khalsa waheguru ji ki Fateh. Waheguru ji Bhut bhut dhanwad

  • @gaggusingh6947
    @gaggusingh6947 4 роки тому +2

    Bhut wadia bhut kuj sikhn nu sahi mil reha tuhada bhut bhut thnx

  • @prabhjeetsingh7888
    @prabhjeetsingh7888 4 роки тому +2

    Waheguru waheguru waheguru waheguru waheguru waheguru waheguru

  • @user-ju9zd9zy6h
    @user-ju9zd9zy6h 29 днів тому

    Weheguru ji 🎉😊

  • @JagrajSingh-rt2ly
    @JagrajSingh-rt2ly 8 місяців тому

    Waheguru ji baba ji 🙏🙏🙏🙏🙏🙏🙏🙏🙏

  • @karangamer4046
    @karangamer4046 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫਤਹਿ।।

  • @Bhupindersingh-yl6xe
    @Bhupindersingh-yl6xe 3 роки тому +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @sajjansingh
    @sajjansingh 2 роки тому +1

    ਵਾਹਿਗੁਰੂ ਜੀ ਕਿਰਪਾ ਕਰਨ,
    ਧੰਨਵਾਦ ਜੀਓ

  • @karanveersinghchhina2703
    @karanveersinghchhina2703 4 роки тому +6

    Thank you so much

  • @karangamer4046
    @karangamer4046 3 роки тому +2

    ਵਾਹਿਗੁਰੂ

  • @SurinderKaur-yu1iw
    @SurinderKaur-yu1iw Рік тому

    ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ

  • @user-vx3ue1ye6g
    @user-vx3ue1ye6g 2 роки тому

    ਵਾਹਿਗੁਰੂ ਜੀ 🙏🙏

  • @BhupinderSingh-tu8yc
    @BhupinderSingh-tu8yc 8 місяців тому

    ਵਾਹਿਗੁਰੂ ਜੀ

  • @HARPREETKAUR-yw7tf
    @HARPREETKAUR-yw7tf 2 роки тому +1

    🙏🏻ਵਾਹਿਗੁਰੂ ਜੀ

  • @RanjitSingh-kr4ci
    @RanjitSingh-kr4ci 4 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @DAVINDERSINGH-uq9bt
    @DAVINDERSINGH-uq9bt 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @KaramjeetSingh-jg9zx
    @KaramjeetSingh-jg9zx 8 місяців тому +2

    Waheguru❤😮

  • @user-sx7lu7hk1j
    @user-sx7lu7hk1j Місяць тому

    ❤Waheguru ji❤

  • @gurbirsinghsandhu7538
    @gurbirsinghsandhu7538 Рік тому +1

    ਖਾਲਸਾ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਇਹਨਾਂ ਵਧੀਆ ਸਮਝਾਇਆ

  • @jagsirsingh4724
    @jagsirsingh4724 3 роки тому +5

    ਵਾਹਿਗੁਰੂ ਜੀ
    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ।🙏

  • @balwinderkaur7542
    @balwinderkaur7542 3 роки тому +4

    Waheguru waheguru

  • @kuldeepsonu609
    @kuldeepsonu609 11 місяців тому

    Waheguru ji 🙏🙏🙏🙏🌹🌹🌹🌹

  • @navrattankubersingh868
    @navrattankubersingh868 3 місяці тому

    Bht vdya uprala Bhai sahib ji ,🙏

  • @harmandeepok
    @harmandeepok Рік тому

    Dhan ho waheguru ji

  • @sarbjitdhillon4317
    @sarbjitdhillon4317 Рік тому

    Waheguru waheguru ji very nice ji

  • @Bhai_Gurchet_singh_
    @Bhai_Gurchet_singh_ 3 роки тому +6

    ਗਿਅਾਨੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਅਾਂ ਕਲਾ ਬਖਸ਼ਣ ਜੀ

  • @KarandeepsinghAmbersirya-pz7sl
    @KarandeepsinghAmbersirya-pz7sl 8 місяців тому +1

    Nice

  • @jagdishsinghkahlon6941
    @jagdishsinghkahlon6941 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @gianigurpreetsinghji
      @gianigurpreetsinghji  2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @DAVINDERSINGH-uq9bt
    @DAVINDERSINGH-uq9bt 2 роки тому +4

    ਵਾਹਿਗੁਰੂ ਤੇਰਾ ਸ਼ੁਕਰ ਹੈ❤️🙏🏼

  • @user-xc2vj4uu3g
    @user-xc2vj4uu3g 8 місяців тому

    ਆਪ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ very nice videos ਬਣਾਈਂ ਹੈ ਜੀ g

  • @iGranthtv
    @iGranthtv Рік тому

    ਧੰਨਵਾਦ ਜੀ 🙏🙏🙏

  • @inderpalsinghsingh6573
    @inderpalsinghsingh6573 2 роки тому

    Wahegur.ji

  • @khalsag2501
    @khalsag2501 3 роки тому +3

    WAHEGURU G

  • @jatinderkaurgyankaur429
    @jatinderkaurgyankaur429 Рік тому

    Waheguru ji thanks

  • @rajwinderkaurkhalsa7441
    @rajwinderkaurkhalsa7441 2 роки тому +2

    ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏🙏

  • @gurwindergill1398
    @gurwindergill1398 2 місяці тому

    Waheguru ji waheguru ji

  • @user-bv8lu6gm1m
    @user-bv8lu6gm1m 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

  • @kulwantbasi8751
    @kulwantbasi8751 2 роки тому +2

    🙏🙏🌹🌹

  • @anoopg.4183
    @anoopg.4183 3 роки тому +2

    ਵਾਹਿਗੁਰੂ ਜੀ 🙏🙏🙏🙏🙏

  • @SurinderSingh-nv4vk
    @SurinderSingh-nv4vk 4 місяці тому +1

    Veer ji bahut bahut badhai uprala hai ji santhya da Parmatma chardikala rakhe ji tuhanu

  • @isbrar4800
    @isbrar4800 7 місяців тому

    Waheguru ji 🌹🙏

  • @user-sx7lu7hk1j
    @user-sx7lu7hk1j Місяць тому

    Waheguru ji❤

  • @jasspreet6281
    @jasspreet6281 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Harjeetkaur-1313
    @Harjeetkaur-1313 2 роки тому +1

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏ਬਹੁਤ ਵਧੀਆ ਸੰਥਿਆ ਕਰਵਾਉਂਦੇ ਹੋ ਆਪ ਜੀ 🙏🙏

  • @karanpreetsingh9390
    @karanpreetsingh9390 Рік тому

    Waheguru ji 🙏

  • @Mentally_disturb
    @Mentally_disturb 3 роки тому +4

    ਧੰਨਵਾਦ ਜੀ ❤️🙏🏻

  • @j.s.gamer3018
    @j.s.gamer3018 9 місяців тому

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
    🙏🙏🙏🙏🙏😂

  • @user-sl5ek7co2n
    @user-sl5ek7co2n 4 місяці тому

    Waheguru ji 🙏😊

  • @nishansingh2886
    @nishansingh2886 2 роки тому +1

    Thanks baba ji parth sanskriti slok salon the li

  • @ravindermalout6990
    @ravindermalout6990 2 роки тому +2

    ਸ਼ੁਕਰਾਨਾ ਗੁਰੂ ਪਿਆਰਿਓ 🌹🙏🏻ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ਵੀਰ ਜੀ 🙏🏻🙏🏻🌹

  • @dhadeanwale4401
    @dhadeanwale4401 4 роки тому +2

    ਚੜ੍ਹਦੀ ਕਲਾ

  • @jasmehkaur5a4-r5fnaminderp9
    @jasmehkaur5a4-r5fnaminderp9 2 роки тому +1

    Waheguru ji ka khalsa waheguru ji ki Fateh 👍🏻

  • @gurps6797
    @gurps6797 2 роки тому

    Waheguru

  • @singhr751
    @singhr751 3 роки тому +3

    Bhaut vdiya vr ji....❤️

  • @nishansingh2886
    @nishansingh2886 2 роки тому +1

    Thanks baba ji

  • @bhupindersinghofficial4181
    @bhupindersinghofficial4181 3 роки тому +9

    ਵਾਹਿਗਰੂ ਜੀ ਸੰਪੂਰਨ ਸੰਥਿਆ ਦਾ ਵੀ ਉਪਰਾਲਾ ਜਰੂਰੀ ਕਰਿਓ ਜੀ

  • @gurbakhsissingh643
    @gurbakhsissingh643 10 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।❤

  • @user-xc2vj4uu3g
    @user-xc2vj4uu3g 8 місяців тому

    Very nice videos

  • @bindersinghdhindial5460
    @bindersinghdhindial5460 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji  3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @punjabffarmy2528
    @punjabffarmy2528 2 роки тому +1

    🙏Waheguru Ji🙏

  • @gaggusingh6947
    @gaggusingh6947 4 роки тому +3

    Waheguru g 🙏

  • @sonubajwa3491
    @sonubajwa3491 4 роки тому +1

    ਵਾਹਿਗੁਰੂ ਜੀ ਵਾਹਿਗੁਰੂ ੀ

  • @edits8103
    @edits8103 3 роки тому +1

    Waheguru ji..

  • @manjitmanjitsingh9802
    @manjitmanjitsingh9802 Рік тому

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਮਿਹਰ ਕਰਨ ਜੀ

  • @MandeepSingh-es8cj
    @MandeepSingh-es8cj 11 місяців тому

    🙏🙏

  • @balwindersidhu5713
    @balwindersidhu5713 2 роки тому

    ਧੰਨਵਾਦੀ ਜੀ 🙏🏻🙏🏻🙏🏻🙏🏻🙏🏻

  • @gurdipsingh8628
    @gurdipsingh8628 2 роки тому

    🔮ਧੰਨ ਸ੍ਰੀ ਵਾਹਿਗੁਰੂ ਜੀ🔮

  • @RajinderrKaur
    @RajinderrKaur Рік тому

    🙏🏻🙏🏻🙏🏻🙏🏻

  • @GursewakSingh-wq7by
    @GursewakSingh-wq7by Рік тому

    🙏🙏🙏🙏

  • @Sukhwindersingh-wk6ox
    @Sukhwindersingh-wk6ox 2 роки тому +1

    ਵਾਹ ਖਾਲਸਾ ਜੀ ਬਹੁਤ

  • @deepjass5105
    @deepjass5105 Рік тому

    Waheguru ji ka khalsa waheguru ji ki Fateh ji 🙏🏻Dhanwad Giani ji

  • @RajinderSingh-jh8bh
    @RajinderSingh-jh8bh 8 місяців тому

    🙏🙏🙏🙏🙏

  • @bhupinderkaur914
    @bhupinderkaur914 2 роки тому +1

    Bahut vadiya Bhai Sahib ji

  • @sanehpalsinghbatth3008
    @sanehpalsinghbatth3008 2 роки тому

    Good afford

  • @jagirsingh9212
    @jagirsingh9212 2 роки тому

    🙏 ਵਾਰਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

  • @azaadkhalsa7121
    @azaadkhalsa7121 3 роки тому +2

    ਅਨੰਦ

  • @nirmalkaur8401
    @nirmalkaur8401 Рік тому

    Waheguru ji ka khalsa Waheguru ji ki fateh 🙏