ਪਟਿਆਲਾ ਕਬਾੜ ਮਾਰਕੀਟ ਦਾ ਕੌੜਾ ਸੱਚ ਚੋਰ ਮਾਰਕੀਟ ਜਾਂ ਕਬਾੜ ਮਾਰਕੀਟ | patiala tractor market live | Patiala

Поділитися
Вставка
  • Опубліковано 17 січ 2025

КОМЕНТАРІ • 48

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 5 місяців тому +54

    ਸਸਤਾ ਕੁੱਝ ਨਹੀ ਮਿਲਦਾ ਇੱਥੋਂ ਠੱਗ ਬੈਠੇ ਸਾਰੇ ਆਪਾਂ ਤਾਂ ਸਾਰਿਆਂ ਨੂੰ ਸਲਾਹ ਦਵਾਗੇ ਕੰਪਨੀ ਚੋ ਈ ਖ਼ਰੀਦੋ ਪੱਕਾ ਬਿੱਲ ਲਉ ਕਬਾੜ ਚੋ ਕਬਾੜ ਈ ਮਿਲਣਾ ਹੋਰ ਕੁੱਝ ਨਹੀ

  • @rbrar3859
    @rbrar3859 5 місяців тому +14

    ਬੁੱਡੀ ਮੱਝ ਪਰਾਣਾ ਗੱਡਾ ਤੀਜਾ ਯਾਰ ਪਚ੍ਹਾਦਾ , ਭੱਜਣਾ ਤਾਂ ਭੱਜ ਲਏ ਨਹੀਂ ਖਾਦਾ ਹੀ ਖਾਦਾ।
    ਪਰਾਣੀ ਚੀਜ ਕਦੇ ਨਵੀ ਨਹੀ ਬਣਦੀ
    ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ।
    ਧੰਨਵਾਦ ਜੀ।

    • @akashdeepvlogs16
      @akashdeepvlogs16  5 місяців тому

      Thank g

    • @dladhar-cf9dh
      @dladhar-cf9dh 3 місяці тому +2

      ਇਹ ਪਚਾਹਦਾ ਦਾ ਕੀ ਮਤਲਬ ਵਾ ਜੀ

  • @satnam_bhangu.1915
    @satnam_bhangu.1915 5 місяців тому +19

    ਸਾਰਾ ਦੇਸੀ ਸਮਾਨ ਮਿਲਦਾ ਇੱਥੇ ਫੁੱਲ ਰੇਟ ਮੰਗਦੇ ਨੇ ਕੁੱਝ ਵੀ ਸਸਤਾ ਨਹੀਂ ਇੱਥੇ

  • @bainsfarmpb07
    @bainsfarmpb07 5 місяців тому +10

    ਵਧੀਆ ਗੱਲਾਂ ਬਾਤਾਂ ਜਾਣਕਾਰੀ

  • @harjinder.s.cheema6757
    @harjinder.s.cheema6757 5 місяців тому +18

    ਭਾਪੇ ਠਗ ਨੇ ਮੈਨੂੰ ਟਰੈਕਟਰ ਚਾ ਠੱਗ ਲਿਆ ਨਾ ਜਾਉ ਇਥੇ

  • @kulwantbehniwal2315
    @kulwantbehniwal2315 5 місяців тому +10

    ਸਤਿ ਸ੍ਰੀ ਆਕਾਲ ਸਮੂਹ ਕਿਸਾਨ ਭਰਾਵਾ ਨੂੰ ਇਹ ਦਿੱਲੀ ਐ ਵੀਰੋ ਜੇਕਰ ਕੋਈ ਸਮਾਂ ਲੈਣਾ ਆਪਣਾ ਚੈੱਕ ਕਰਕੇ ਲਓ ਜੇਕਰ ਤੁਹਾਨੂੰ ਪੂਰੀ ਜਾਣਕਾਰੀ ਐ। ਨਹੀਂ ਆਪਣਾ ਨਵਾਂ ਲਇਓ ਮੈਂ ਅਕਸਰ ਜਾਂਦਾ ਰਹਿਣਾ ਮੈਨੂੰ ਪਤਾ ਐ ਕਈ ਵਾਰੀ ਮਿਸਤਰੀ ਵੀ thokha ਖਾ ਜਾਂਦੇ ਨੇ।

  • @jagdishsingh9965
    @jagdishsingh9965 5 місяців тому +10

    ਕੁਝ ਮਾੜੇ ਵੀ ਹਨ. ਕੁਝ ਚੰਗੇ ਵੀ ਹਨ....

  • @SkinderBrar-v4m
    @SkinderBrar-v4m 5 місяців тому +16

    ਪਿਊ ਦਾ ਪਿਊ ਮੰਗੀ ਜਾਂਦੇ ਐ ਸ਼ਾਰੇ ਵਹਿਲੇ ਬੈਠੇ ਐ ਗਾਕ ਬਹੁਤ ਘੱਟ ਜਾਦਾ

  • @royalnature_0006
    @royalnature_0006 5 місяців тому +6

    boht cheja da rate eh new to v wadh launde aw

  • @gopichahal7797
    @gopichahal7797 7 днів тому

    ਜਾਣਕਾਰ ਬੰਦਾ ਹੀ ਜਾਵੇ

  • @PCgamesCanada
    @PCgamesCanada 5 місяців тому +3

    Ik vaar mere cousin brother etho tyre le k aaya c duplicate tyres kache tyre bech dite te oh tyre jameen vich November de mhine hi ghas gye😂

  • @mohansingh3290
    @mohansingh3290 5 місяців тому +2

    V nice

  • @harpreetsingh-gt4du
    @harpreetsingh-gt4du 5 місяців тому +4

    2 chabia purani la lo tol ka fer 2 chabia navi la lio kesi dukan to thonu app he pta lag ja ga

    • @royalnature_0006
      @royalnature_0006 5 місяців тому

      Aho eh old da new nalo rate vadh launde a

  • @JatinderSingh-s2v
    @JatinderSingh-s2v 2 місяці тому

    ਸਹੀ ਬੋਲਦਾ ਬਾਈ

  • @MehardeepSingh-k5g
    @MehardeepSingh-k5g 5 місяців тому +2

    My experience. Ja jankari hove ta saman la sakda ho. Agency too bohat sasta saman milda ha. Pr saman di jankari hove

  • @sspompy
    @sspompy 5 місяців тому +5

    Lockal Patiala da koi kavar market to samann landa, na Patiala da koi mistary pava, bahar de loki lutt khai janda na, aj tractor cho saman khol ke la jo, kall nu hor samann kass denn ga, appa kush ho janda a, ki tractor cho samann khul vi a

  • @atmasingh9044
    @atmasingh9044 4 місяці тому +3

    Thag bathe ethe

  • @MehardeepSingh-k5g
    @MehardeepSingh-k5g 5 місяців тому +1

    Ma 15 hp genrator. Mahindra engine. Canopy wala. 150000. Ch lia cee. Minor kam karaya. Bohat vadea riha.

  • @sukhjindersinghkang9474
    @sukhjindersinghkang9474 2 місяці тому

    Ssa bhaji

  • @gurjeetsingh-ox2bm
    @gurjeetsingh-ox2bm 3 місяці тому +2

    Harmde na sare kbaria

  • @sardar5310
    @sardar5310 2 місяці тому

    Hoshiarpur valla ve bill dada aa,

  • @gaganmangla2204
    @gaganmangla2204 Місяць тому

    Tata AcE ਇਥੇ ਕਿਹੜੀ ਮਾਰਕੀਟ ਵਿੱਚ ਮਿਲਦੀ ਹੈ ਜੀ

  • @harpreetsingh-gt4du
    @harpreetsingh-gt4du 5 місяців тому +2

    purani v navi da rat a

  • @HarminderDhindsa
    @HarminderDhindsa 2 місяці тому

    Duniya dey thagg ney sab tuon vaddey patiala da taan koi banda lainda ni itho kush b . Puraney samaan eh navyan dey rate tey hi dindey ney.

  • @RanjeetSingh-dv4dq
    @RanjeetSingh-dv4dq 5 місяців тому +2

    Bai,ji,chora,thuga,di,mandi,h,2,guna,rate,vud,kurda,h

  • @harkeshharkesh97
    @harkeshharkesh97 5 місяців тому +1

    Green Swaraj hai koi 1983 model veer ji

  • @jagmohansingh8394
    @jagmohansingh8394 4 місяці тому

    Muje grari leni thi mere se 2200 mange nyi1600 ki milgyi new holland ke dealer ke paas

  • @baljindersingh3473
    @baljindersingh3473 5 місяців тому +2

    ਲਿਫਟ ਟਾਪਾਂ ਹਾਈਟੇਕ ਮਹਿੰਦਰਾ ਦਿਖਾ
    ਇਉਜੀ

  • @Nupa-bb1xs
    @Nupa-bb1xs 3 місяці тому

    Tu eh ni dassia je koi chiz agency vicho lakh di hai eh kinne de denge vadia navi vargi

  • @JaipalBagaria
    @JaipalBagaria 5 місяців тому +1

    Shri guru jambheshwar maharaj ki jai

  • @JatinderSingh-s2v
    @JatinderSingh-s2v 2 місяці тому +1

    ਇਹ ਠੱਗ ਬਹੁਤ ਨੇ

  • @ParamjeetBrar-u2l
    @ParamjeetBrar-u2l 5 місяців тому +1

    Silent. Generater Mill ju

  • @sardarji6823
    @sardarji6823 3 місяці тому +2

    Koi faida ni sara kuj mehnga aa

  • @sukhmandersinghbrar8191
    @sukhmandersinghbrar8191 5 місяців тому +1

    Ik bhappa 100 siapa

  • @RanjitSingh-lg2hc
    @RanjitSingh-lg2hc 3 місяці тому

    Rate bohot thokde aa ,samaan vi khrab

  • @vajindersingh422
    @vajindersingh422 5 місяців тому +2

    Chor market he patiala kuwary market

  • @MonuKumar-xt4lt
    @MonuKumar-xt4lt 5 місяців тому +3

    Tanu patiale markit bare kuchh nhi pta ye markit bhut se kisano ki madat hoti h

  • @preetmaan4168
    @preetmaan4168 3 місяці тому

    ਠੱਗ ਨਾ ਸਰੇ ਪਾਪੜ ਏ

  • @sardarji6823
    @sardarji6823 3 місяці тому

    Ek DM bekar aa 👎👎

  • @sukhjindersinghkang9474
    @sukhjindersinghkang9474 2 місяці тому

    Bhaji number mil skda g tuhda ਜ਼ਰੂਰੀ g

  • @kingsofmirzapur6039
    @kingsofmirzapur6039 5 місяців тому +1

    ਸਵਰਾਜ ਦਾ ਪਿਛਲਾ ਹਿੱਸਾ ਕਿੰਨੇ ਕਿੰਨੇ ਦਾ ਮਿਲ ਜੂ ਵੀਰ 17/18 ਮਾਡਲ ਦਾ

    • @SarbjeetChouhan-g5d
      @SarbjeetChouhan-g5d 3 місяці тому

      25000 ਹਜਾਰ ਜਾ 140 ਰੁਪਏ ਕਿਲੋ

  • @sukhjindersinghkang9474
    @sukhjindersinghkang9474 2 місяці тому

    Number g please