Romi baghi ਨੇ Amritpal ਦੇ ਭਰਾ Harpeet Singh ਬਾਰੇ ਕੀਤੀ ਗੱਲ-ਬਾਤ ਤੇ ਭੇਡਾਂ ਨੂੰ ਦਿੱਤਾ ਜਵਾਬ ਸੁਣੋ ਪੂਰਾ Live

Поділитися
Вставка
  • Опубліковано 21 жов 2024
  • Romi baghi ਨੇ Amritpal ਦੇ ਭਰਾ Harpeet Singh ਬਾਰੇ ਕੀਤੀ ਗੱਲ-ਬਾਤ ਤੇ ਭੇਡਾਂ ਨੂੰ ਦਿੱਤਾ ਜਵਾਬ ਸੁਣੋ ਪੂਰਾ Live ॥
    ਕਿਰਪਾ ਕਰਕੇ ਚੈਨਲ ਨੂੰ Subscribe ਕਰੋ ਤੇ Bell Icon ਤੇ ਜ਼ਰੂਰ ਕਲਿੱਕ ਕਰ ਦਵੋ ਤਾਂ ਕੀ ਤੁਹਾਨੂੰ ਸਾਡੀ ਵੀਡੀੳ ਦੀ ਜਾਣਕਾਰੀ ਮਿਲਦੀ ਰਹੇ ਇਸ ਪਲੇਟਫਾਰਮ ਤੇ ਤੁਸੀ ਪੰਜਾਬ ਨਾਲ ਸੰਬੰਧਿਤ ਸਭ ਤਰਾ ਦੀ ਅਪਡੇਟ ਪ੍ਰਾਪਤ ਕਰ ਸਕਦੇ ਹੋ 🔔🔔🙏
    1.) Ranjodh doraha ਨੇ Amritpal ਦੇ ਭਰਾ Harpreet Singh ਬਾਰੇ ਕੀਤੀ ਗੱਲ-ਬਾਤ ਸੁਣੋ ਤੇ ਆਪਣੇ ਵਿਚਾਰ ਵੀ ਸਾਂਝੇ ਕਰੋ ॥
    • Ranjodh doraha ਨੇ Amri...
    2.) Ranjodh doraha ਤੇ Romi baghi ਨੇ Amritpal ਦੇ ਭਰਾ Harpreet Singh ਬਾਰੇ ਕੀਤੀ ਗੱਲ-ਬਾਤ ਸੁਣੋ ਪੂਰਾ Live ॥
    • Ranjodh doraha ਤੇ Romi...
    #romi #amritpalsingh #harpreetsingh #amritpalbrotherarrested #drug #drugaddition #icedrug #icemeth #dopetest #maulajatt #bhaiamritpalsinghkhalsa #baba #jalandhar #jalandharnews #jalandharpolice #realtalk #arrested #brother #broadcast #youtubeguru #liveupdates

КОМЕНТАРІ • 47

  • @ManjinderSingh-x1c
    @ManjinderSingh-x1c 3 місяці тому +1

    ਰੋਮੀ ਭਰਾ ਹੌਲੀ-ਹੌਲੀ ਸਾਰਾ ਕੁਝ ਅੱਗੇ ਆ ਜਾਂਣਾ ਬਹੁਤ ਸਾਤਰ ਆ ਸਾਰਾ ਪਰਵਾਰ ਪਰ ਸੱਚ ਸੱਚ ਹੀ ਹੁੰਦਾ। ਜਦੋਂ ਕਲਸੀ ਬਾਹਰ ਆਇਆ ਪਟਾਕੇ ਓਦੋਂ ਪੈਣੇਂ ਉਸਨੇਂ ਐਨੀਆਂ ਠੱਗੀਆਂ,ਧੋਖੇ ਕੀਤੇ।

  • @ManjinderSingh-x1c
    @ManjinderSingh-x1c 3 місяці тому +3

    ਅਮ੍ਰਿਤਪਾਲ ਖੁਦ ਕਹਿੰਦਾ ਰਿਹਾ ਕਿ ਮੇਰਾ ਭਰਾ ਵੀ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਸੀ। ਹੁਣ ਉਸ ਨੇ ਨਸ਼ਾ ਸੱਡ ਦਿੱਤਾ ਹੈ ਤੇ ਉਹ ਲੋਕਾਂ ਦੇ ਨਸ਼ੇ ਸੁਡਾ ਰਿਹਾ ਇਸਤੋਂ ਇਹ ਵੀ ਸਾਬਤ ਹੋ ਗਿਆ ਹੈ ਕਿ ਕਿੱਨੇ ਕੁ ਲੋਕਾਂ ਨੇ ਨਸ਼ੇ ਛੱਡੇ ਹੋਣਗੇ।

  • @khudaeishq
    @khudaeishq 3 місяці тому +2

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤❤❤❤❤❤❤❤❤

  • @jalandhardoaba1989
    @jalandhardoaba1989 3 місяці тому +5

    ਜੇ ਤੈਨੂੰ ਪੰਜਾਬ ਤੇ ਸਿੱਖੀ ਦਾ ਇਨਾ ਹੀ ਦੁੱਖ ਦਰਦ ਹੈਗਾ ਤਾਂ ਤੂੰ ਕਿਉਂ ਨੀ ਸਿੱਖੀ ਸਰੂਪ ਵਿੱਚ ਆ ਜਾਂਦਾ, ਅਸਲ ਵਿੱਚ ਤੇਰੇ ਵਰਗੇ ਵਿਕੇ ਹੋਏ ਦੱਲਿਆ ਦੀ ਆਦਤ ਹੀ ਸਾਨੂੰ ਇਕੱਠੇ ਨਹੀ ਹੋਣ ਦਿੰਦੀ।

  • @RamanShergill-v2f
    @RamanShergill-v2f 3 місяці тому +6

    Bhai saab g zindabad..............khalsa raj aa k rahuga....jo mrji krri jaao.....

    • @rajpalravinder4702
      @rajpalravinder4702 3 місяці тому +4

      MPstaan😅😅

    • @ManjinderSingh-x1c
      @ManjinderSingh-x1c 3 місяці тому +1

      ​@@rajpalravinder4702ਸਹੀ ਗੱਲ ਆ ਵੀਰ ਸਾਰਾ ਪਰਵਾਰ ਹੀ ਬਹੁਤ ਹਰਾਮੀਂ ਆ ਪੂਰੇ ਪੰਜਾਬ ਨੂੰ ਫੁੱਦੂ ਬਣਾਇਆ ਹੋਇਆ।

  • @Motivatiom-1434
    @Motivatiom-1434 3 місяці тому +8

    Good bro

    • @Janti838
      @Janti838 3 місяці тому +1

      Romi RRS da dalla ha is ne Shiv sena join kiti ha 2 saal hoge mai ida padosi bol rha ha

  • @babbusandhu3133
    @babbusandhu3133 3 місяці тому +2

    Sahi gall a very good 22g

  • @pardeepsinghsingh7928
    @pardeepsinghsingh7928 3 місяці тому +3

    👍👍👍🙏🏻🙏🏻🙏🏻

  • @KalaSerron
    @KalaSerron 3 місяці тому +3

    ਫੱਦੁ ਦੀ ਜਾਰੀ ਨਾਲੋਂ ਕੱਲਾ ਚੰਗਾ ਲੱਖ ਲਾਹਣਤ ਤੇਰੇ ਜੱਮਣ ਤੇ

  • @AjitSingh-hz9ze
    @AjitSingh-hz9ze 3 місяці тому +6

    Bahut vadhiya vichar hann Bai👍🙏

  • @gurpalsingh6647
    @gurpalsingh6647 3 місяці тому +1

    Bai bheda kde ni sudar sakdian.

  • @shonki6049
    @shonki6049 3 місяці тому +1

    ਭਰਾ ਜੇ ਅੰਮ੍ਰਿਤਪਾਲ ਬੀ ਜੇ ਪੀ ਦਾ ਬੰਦਾ ਹੁੰਦਾ ਤਾ ਉਸ ਦਾ ਭਰਾ ਨੀ ਫੜੀਆਂ ਜਾਦਾ ਬਾਈ

  • @TarlochanSingh-b7s
    @TarlochanSingh-b7s 3 місяці тому +3

    Veere makhu dogla Banda a

  • @fordx4730
    @fordx4730 3 місяці тому +3

    Usda pra jeho ja mrji hove but asi amritpal nall ha jidan ohh galat houe osdin sare sanu bheda keh deyo asi sir mathe kabool kara ge gall mukii🙏🏼

  • @HarjindaraKumar
    @HarjindaraKumar 3 місяці тому

    Hoo

  • @DavinderSingh-r2u
    @DavinderSingh-r2u 3 місяці тому +3

    amrit pal jindabad

  • @JassiJassi-c4j
    @JassiJassi-c4j 3 місяці тому +6

    Veer ji sariyan galan da ik hi metho jwab a.ena ne Punjab de bhole loka nu fuddu bnaya te oho je Sade lok jehre ena de piche lagde

    • @gurmelsinghchahal5654
      @gurmelsinghchahal5654 3 місяці тому +1

      ਅੱਜ ਕੱਲ ਕੋਈ ਵੀ ਭੋਲੇ ਲੋਕ ਨਹੀਂ ਹੈਂ ਸਭ ਕੁੱਝ ਪਤਾ ਹੈ ਲੋਕਾਂ ਨੂੰ ਕੌਣ ਸਹੀ ਹੈ ਕੌਣ ਗ਼ਲਤ ਹੈ ਸਹੀ ਬੰਦਾ ਦੇਖਕੇ ਮਗਰ ਲੱਗ ਤੁਰਦੇ ਹੈਂ ਭਾਈ ਅੰਮ੍ਰਿਤਪਾਲ ਸਿੰਘ ਤੇ ਸਭ ਨੂੰ ਪਤਾ ਹੈ ਮਾਣ ਹੈ ਜਿੰਨਾ ਮਰਜ਼ੀ ਝੂਠ ਬੋਲੀ ਜਾਓ ਜਿਹੜੀਆਂ ਭਗਵੰਤ ਦੀਆਂ ਭੇਡਾਂ ਬੱਕਰੀਆਂ ਹੈ ਕਾਂਗਰਸ ਦੀਆਂ ਭੇਡਾਂ ਬੱਕਰੀਆਂ ਬੀਜੇਪੀ ਦੀਆਂ ਭੇਡਾਂ ਬੱਕਰੀਆਂ ਹੈ ਉਹਨਾਂ ਵਿੱਚ ਤੁਸੀਂ ਹੈ ਸਭ ਨੂੰ ਆਪਣੇ ਆਪਣੇ ਇੱਜੜ ਪਿੱਛੇ ਤੁਰਨਾ ਪੈਂਦਾ ਹੈ

    • @gurmelsinghchahal5654
      @gurmelsinghchahal5654 3 місяці тому +1

      ਕੋਈ ਫੁੱਦੂ ਨਹੀਂ ਬਣਾਇਆ ਨਾਂ ਕੋਈ ਫੁੱਦੂ ਬਣਦਾ ਹੈ ਸਭ ਲੋਕ ਸਿਆਣੇ ਹੈਂ ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚਾ ਬੰਦਾ ਹੈ

    • @ManjinderSingh-x1c
      @ManjinderSingh-x1c 3 місяці тому

      ​@@gurmelsinghchahal5654ਭੇਡਾ-ਬੱਕਰੀਆਂ ਤੁਹਾਡੇ ਵਰਗੇ ਲੋਕ ਹਨ ਜਿੰਨਾਂ ਨੇ ਪਹਿਲੋਂ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਵੋਟਾਂ ਪਾਈਆਂ ਹੁਣ ਅਮ੍ਰਿਤਪਾਲ ਆ ਗਿਆ ਕੱਲ ਨੂੰ ਕੋਈ ਹੋਰ ਆ ਜਾਵੇਗਾ ।

    • @ManjinderSingh-x1c
      @ManjinderSingh-x1c 3 місяці тому

      ​@@gurmelsinghchahal5654ਆਹੋ ਇਹ ਸਾਰਾ ਗਰੁੱਪ ਹੀ ਬਹੁਤ ਸੱਚਾ ਹੈ ਕਲਸੀ,ਬਘੇਲਾ ਤਾਂ ਕੁਝ ਜ਼ਿਆਦਾ ਹੀ ਸੱਚੇ ਨੇ। ਓ ਭਰਾਵੋ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਿਆ ਹੁਣ ਇਹ ਵੀ ਖੇਡ ਰਹੇ ਆ ਕਿਉਂਕਿ ਸਿੱਖ ਕੌਮ ਨੇ ਕਦੇ ਵੀ ਸੀਰੀਅਸ ਹੋਕੇ ਨਾਂ ਆਪਣਾਂ ਲੀਡਰ ਚੁਣਿਆਂ ਨਾਂ ਸਰਕਾਰ ਚੁਣੀ ਹਮੇਸ਼ਾਂ ਜਜ਼ਬਾਤੀ ਜਾਂ ਲਾਲਚੀ ਹੋ ਕੇ ਹੀ ਵੋਟ ਪਾਈ ਤੇ ਇਸਦਾ ਰਜੈਲਟ ਸਿਗੇ ਸਾਹਮਣੇਂ ਹੈ।

  • @KalaSerron
    @KalaSerron 3 місяці тому +1

    ਤੇਰੇ ਨਾਲੋ ਚੰਗਾ ਕੰਜਰਾ ਸਰਮ

  • @jasspalsingh1590
    @jasspalsingh1590 3 місяці тому +1

    Kqu galt malt boli jande ho loko ...... dop test kra do je Sach h sahmne aa jau........lgda dal kus kala h.

  • @amanaujlakahangarh5759
    @amanaujlakahangarh5759 3 місяці тому

    😂😂 thanks ki yaar

  • @HarjindaraKumar
    @HarjindaraKumar 3 місяці тому

    😢😂😮😅😊 beta beta

  • @shamersingh1245
    @shamersingh1245 3 місяці тому

    🐕‍🦺🐕‍🦺🐕‍🦺🐕‍🦺🐕‍🦺🐕‍🦺

  • @NavSandhu-o3r
    @NavSandhu-o3r 3 місяці тому

    Mere vadda comment v jrur pahri romi

  • @Janti838
    @Janti838 3 місяці тому +5

    RRS da dalla ha Romi tu

  • @youvraajsinghyouvraajsingh8682
    @youvraajsinghyouvraajsingh8682 3 місяці тому

    😂...empty

  • @HarjindaraKumar
    @HarjindaraKumar 3 місяці тому

    Rani badi ped

  • @Jatt695
    @Jatt695 3 місяці тому

    Wait ker

    • @ManjinderSingh-x1c
      @ManjinderSingh-x1c 3 місяці тому +1

      😂😂 ਕਾਹਦੀ ਵੇਟ ਤੋਪ ਚਲਾਵੇਂਗਾ😅😅