S.Gurcharan Singh Jeon Singh wala ji de vichar, bahut vadmule han ate ik ik lafaj Dil nu chhuhnda hai.Waheguru ehna te kirpa Karan.Jaspal Singh de himmat de ve den vadmule hai.
Live tv show witch eh jhootha shabit karta c singh ne. Buhat takda question answer episode c. Os Khalsa veer ne es de har question de answer sabot dite. Es nu gal auni bhul gai c. that episode still on UA-cam.
Shame to these kesadhari akhoty karamkandi sikh they don’t follow gurbani and they criticize Dasam Bani. Bhekh nal gyan nahi hunda you proved that. Waste of time.
Jera Marzi parcharak jera Marzi vidvaan Jo v Apne aap nu kahonda a Sade (Wddea nal) Jdo Marzi debate krni kr skda, Sabit krdeuge v Dasam Granth Dasam patshah g da hi a ( j koi Discussion krna chohnda oh v ajave)
@kamaldeepsingh3988 veera roman punjabi hai eh jehnu punjabi nahi aundi oh v watch kar sakda baki gurbani gaunda ha ja nahi eh mere andar di baat hai par jado koi ohna baania baabat ghatia bolda jehdia sadey baap dada gaundey sunndey rahey odo gusa jaroor aunda ehna loga nu nahi changia lagdia dasm dia bania na suno
Khalsa ji ptaa ptaa sikha da very. Jis nu gurbani to kuj samaj nahi aayi, jo marji padee jao no end. Except gurbani no need to see other things. Garb kaal vich 9 dwaar band 10th dwaar khulla, on birth dasm dwaar band 9 dwaar open. On death 9 close 10th open further journey start, about which none know. Was there any need of dasm granth. Yes to finish gurbani and sikh.
I accept the challenge .but cannot go any place you have to serponk to me or come to me any body .I well prove thasm is and is. Hindus accepted everyfor their avtars and Sikhs always drowned in haggleg over their gurus history. Very very very ill luck.
Tusi ta guru granth sahib v padh k thak gye ho, hor nhi padhna chahunde kyuki samajh lg chuki he tuhanu gurbani di sari.... Ta ki pher tusi waheguru naal ikmik ho gye, rdsidhian aa gayeeyan, sant padvi prapat kr layee Gurbani ta roz padhni chahidi he.. Sahib mera neet navan... Next objection tuhada 5 baanian te pher amrit di pahul te aa javega te keshdhari te v aa jaega pher guru granth sahib de rumale v tuhanu radkange. Kade guru nu hazar nazar jaan k prem shardha naal nimane ho k guru sahib to hi agwai le lavo.. Tihade vichar Maskeen ji naal v mel nhi khande ta ki panth uhna nu chad tuhade piche lg jae
ਗੁਰੂ ਗ੍ਰੰਥ ਸਾਹਿਬ ਤਾਂ ਸਰਬ ਪ੍ਰਵਾਨਿਤ ਹਨ. ਕੋਈ ਹੋਰ ਗ੍ਰੰਥ ਨੂੰ ਇਸਦੇ ਬਰਾਬਰ ਰੱਖਣਾ ਗ਼ਲਤ ਹੈ ਪਰ ਜੋ ਖੋਜ ਇਨ੍ਹਾਂ ਦਸਮ ਗ੍ਰੰਥ ਬਾਰੇ ਕੀਤੀ ਹੈ ਉਹ ਵੀ ਕਾਬਲੇ ਤਾਰੀਫ਼ ਹੈ ਤੇ ਸਾਰਥਿਕ ਵੀ ਲੱਗਦੀ ਹੈ.
ਬਿਲਕੁਲ ਸੱਚੀਆਂ ਗੱਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸਚੁ ਖੋਜ ਅਕੈਡਮੀ ਨਾਲ ਰਾਬਤਾ ਕਰੋ ਦਸਮ ਗ੍ਰੰਥ ਤੇ।
ਜਸਪਾਲ ਸਿੰਘ ਨਿੱਜਰ ਜੀ ਵੀਰੇ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਦਿਨਾਂ ਬਾਅਦ ਤੁਹਾਡੇ ਦਰਸ਼ਨ ਹੋਏ ਨੇ ਤੁਸੀਂ ਬਹੁਤ ਵਧੀਆ ਆਪਣੀ ਜਾਨ ਨੂੰ ਤਲੀ ਤੇ ਧਰ ਕੇ ਲੋਕਾਂ ਅੱਗੇ ਸੱਚ ਲੈ ਕੇ ਆਉਂਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਉਹ
ਮੈ ੧੦੦%ਸਹਿਮਤ ਹਾਂ ਜੀ ਆਪ ਜੀ ਦੇ ਨਾਲ।। ਜਸਪਾਲ ਸਿੰਘ ਜੀ ਆਪ ਜੀ ਚੜ੍ਹਦੀਕਲਾ ਵਿੱਚ ਰਹੋ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻
ਜੇ ਤਾ ਤਿੰਨ ਬਾਣੀਆਂ ਨਿਤਨੇਮ ਦੇ ਵਿੱਚ ਨਾ ਹੁੰਦੀਆਂ ਤਾ ਫੇਰ ਤਾਂ ਤੁਹਾਡੀਆਂ ਗੱਲਾਂ ਮੰਨ ਲੈਂਦੇ ਪਰ ਤੁਸੀਂ ਗ਼ਲਤ ਜੇ ਦਸਮ ਗ੍ਰੰਥ ਬਿਲਕੁਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ ਜੀ।।
ਬਾਣੀ ਇੱਕਲਾ ਗਿਆਨ ਹੀ ਨਹੀਂ ਭਗਤਾ , ਜਦੋਂ ਬਾਰ ਬਾਰ Repeat ਕਰੋਗੇ ਤਾਂ ਧਿਆਨ ਲਗਦਾ ਹੈ । ਅਤੇ ਬੁੱਧੀ ਤੋਂ ਅੱਗੇ ਦੀ ਗੱਲ ਸ਼ੁਰੂ ਹੁੰਦੀ ਏ । ਤੇਰੇ ਵਰਗੇ ਬੁੱਧੀਜੀਵੀਆਂ ਲਈ ਧਰਮ ਸਿਰਫ ਬੁੱਧੀ ਦੇ Level ਦੀ ਹੀ ਗੱਲ ਹੈ
ਬਹੁਤ ਵਧੀਆ ਜਾਣਕਾਰੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੂਸਰੀ ਗੱਲ ਕਿ ਜਿੰਨਾ ਲੋਕਾਂ ਦੀ ਸਰਕਾਰ ਵੱਲੋਂ ਡਿਊਟੀ ਲੱਗੀ ਹੋਈ ਹੈ ਕਿ ਪੰਥ ਨੂੰ ਖੇਰੂ ਖੇਰੂ ਕਰਨਾ ਹੈ ਉਹ ਨਹੀਂ ਮੰਨਣਗੇ ਕਿ ਦਸਮ ਗ੍ਰੰਥ ਗੁਰੂ ਦੀ ਕਿਰਤ ਨਹੀਂ ਹੈ ਗੁਰੂ ਕਿਰਪਾ ਕਰੇ ਸਾਡੀ ਏਕਤਾ ਬਣੇ ਤੇ ਨਿਰਣੇ ਹੋ ਸਕੇ ਤੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚਲ ਸਕੀਏ ਨਾ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਣ ਵਾਲਾ ਉਪਦੇਸ ਆਪਣੇ ਹਿਰਦੇ ਦੇ ਵਿੱਚ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਹੀ ਸੀਮਤ ਤੇ ਘਟੀਆ ਸੋਚ ਹੈ ਤੇਰੀ ਜਿਉਣਸਿੰਘਾ।। "ਮਹਾਂਕਾਲ ਕਾਲਿਕਾ" ਬਾਜਾਂ ਵਾਲੇ ਪਿਤਾ ਜੀ ਨੇ ਅਕਾਲ ਪੁਰਖ ਵਾਸਤੇ ਵਰਤਿਆ ਹੈ।। ਤੂੰ ਏਨਾ ਮੰਦਬੁੱਧੀ ਕਿਵੇਂ ਹੋ ਸਕਦਾ ਚਿੱਟੀ ਦਾੜ੍ਹੀ 😂
ਕੱਲ ਨੂੰ ਤੁਸੀਂ ਕਹੋਗੇ ਗੁਰੂ ਸਾਹਿਬਾਨਾਂ ਦੀ ਜੀਵਨੀ ਵੀ ਨਹੀਂ ਪੜਨੀ ਚਾਹੀਦੀ ।
ਇਹ ਸਾਤਰ ਦਿਮਾਗ ਲੋਕਾ ਨੂੰ ਪਤੈ ਕਿ ਜਿਹੜੀ ਕੌਮ ਆਪਣੇ ਵਿਰਸੇ & ਗੁਰ ਇਤਹਾਸ ਨੂੰਭੁੱਲ ਜਾਵੇ, ਤਾ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਬਾਕੀ ਇਹ ਇਨਾ ਨੂੰ ਇਹ ਵੀ ਪਤੈ ਕਿ, ਦਸਮ ਗ੍ਰੰਥ ਜੀ ਵਿਚ ਗੁਰੂ ਇਤਿਹਾਸ ਹੈ।
ਸੋ ਇਹ ਲੋਕ, ਜਿਵੇ ਢਢਰੀਆ ਵਾਲਾ, & ਨੇਕੀ, ਤੇ ਕੁਝ ਇਹ ਲੋਕ, ਸਿਖੀ ਭੇਖ ਵਿਚ ਪੱਗ ਬੰਨਕੇ, ,, (ਸਿਖਕੌਮ ਨੂੰ ਅਲੋਪ ਕਰਨ ਤੇ ਤੁਲੇ ਹੋਏ ਹਨ! ਇਨਾ ਤੰ ਬਚੋ।
ਹਾਲਾ ਕਿ ਇਨਾ ਨੇ ਆਪ, ਖੰਡੇ ਦੀ ਪਾਹੁਲ ਛਕਣ ਸਮੇ, ਤਿੰਨ ਬਾਣੀਆ, ਦਸਮ ਗ੍ਰੰਥ ਦੀਆ ਬਾਣੀਆ ਦਾ ਅੰਮ੍ਰਿਤ ਛਕਿਆ, ਤੇ ਆਪ ਵੀ ਨਿਤਨੇਮ ਕੀਤੇ ਹਨ।
ਪਰ ਹੁਣ ਸੰਨ 2015 , ਬਰਗਾੜੀ ਕਾੰਡ ਤੋ ਬਾਅਦ, ਸਿਖਕੌਮ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਨਾ ਵਿਚੋ ਸਭ ਤੋ ਵਧ ਖਤਰਨਾਕ ਸਾਤੱਰ ਦਿਮਾਗ, ਢਢਰੀਆ ਵਾਲਾ ਹੈ।
ਬਿਲਕੁਲ ਸੱਚ ਹੈ ਜੀ।। ਆਪ ਜੀ ਦੀਆਂ ਸਾਰੀਆਂ ਗੱਲਾਂ ਸੱਚ ਦੇ ਨੇੜੇ ਨੇ।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।❤❤
ਇਨ੍ਹਾਂ ਬੇਈਮਾਨ ਲੋਕਾਂ ਤੋਂ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਦਸ਼ਮ ਗ੍ਰੰਥ ਸਾਹਿਬ ਦਾ ਅੱਖਰ ਅੱਖਰ ਗੁਰੂ ਕਿਰਤ ਹੈ ਸਾਨੂੰ ਪੂਰਨ ਵਿਸ਼ਵਾਸ ਹੈ
ਬੇਇਮਾਨ ਤਾਂ ਤੂੰ ਹੈਂ ਜੋ ਸੰਘ / ਬਾਹਮਣ ਵਾਦ ਦੀ ਦੱਲਾਗੀਰੀ ਕਰਕੇ ਬੱਚਿਤਰ ਨਾਟਕ ਨਾਓ ਦੀ ਅਸ਼ਲੀਲ ਕਹਾਣੀਆਂ ਵਾਲੀ ਕਿਤਾਬ ਨੂੰ ** ਗੁਰੂ ਗ੍ਰੰਥ ਸਾਹਿਬ ਜੀ ** ਦੇ ਸ਼ਰੀਕ ਵੱਜੋ ਸਥਾਪਿਤ ਕਰਨ ਲਈ ਯਤਨਸ਼ੀਲ ਸਿੱਖ ਧਰਮ ਦੋਖੀ ਹਿੰਦੂਆਂ ਦੀ ਹਮਾਇਤ ਕਰ ਰਿਹਾ ਹੈ। ।
ਇਹ ਸਾਤਰ ਦਿਮਾਗ ਲੋਕਾ ਨੂੰ ਪਤੈ ਕਿ ਜਿਹੜੀ ਕੌਮ ਆਪਣੇ ਵਿਰਸੇ & ਗੁਰ ਇਤਹਾਸ ਨੂੰਭੁੱਲ ਜਾਵੇ, ਤਾ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਬਾਕੀ ਇਹ ਇਨਾ ਨੂੰ ਇਹ ਵੀ ਪਤੈ ਕਿ, ਦਸਮ ਗ੍ਰੰਥ ਜੀ ਵਿਚ ਗੁਰੂ ਇਤਿਹਾਸ ਹੈ।
ਸੋ ਇਹ ਲੋਕ, ਜਿਵੇ ਢਢਰੀਆ ਵਾਲਾ, & ਨੇਕੀ, ਤੇ ਕੁਝ ਇਹ ਲੋਕ, ਸਿਖੀ ਭੇਖ ਵਿਚ ਪੱਗ ਬੰਨਕੇ, ,, (ਸਿਖਕੌਮ ਨੂੰ ਅਲੋਪ ਕਰਨ ਤੇ ਤੁਲੇ ਹੋਏ ਹਨ! ਇਨਾ ਤੰ ਬਚੋ।
ਹਾਲਾ ਕਿ ਇਨਾ ਨੇ ਆਪ, ਖੰਡੇ ਦੀ ਪਾਹੁਲ ਛਕਣ ਸਮੇ, ਤਿੰਨ ਬਾਣੀਆ, ਦਸਮ ਗ੍ਰੰਥ ਦੀਆ ਬਾਣੀਆ ਦਾ ਅੰਮ੍ਰਿਤ ਛਕਿਆ, ਤੇ ਆਪ ਵੀ ਨਿਤਨੇਮ ਕੀਤੇ ਹਨ।
ਪਰ ਹੁਣ ਸੰਨ 2015 , ਬਰਗਾੜੀ ਕਾੰਡ ਤੋ ਬਾਅਦ, ਸਿਖਕੌਮ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਨਾ ਵਿਚੋ ਸਭ ਤੋ ਵਧ ਖਤਰਨਾਕ ਸਾਤੱਰ ਦਿਮਾਗ, ਢਢਰੀਆ ਵਾਲਾ ਹੈ।
ਕੰਜਰਖਾਨਾ ਤੇ ਨਸ਼ਾਖੋਰੀ ਕਰਨ ਦੀ ਸਹਿਮਤੀ ਮਿਲਦੀ ਆ ਮਸੰਦਾਂ ਨੂੰ ਤਾਂਹੀ ਮੰਨਦੇ ਆ ਬਹੁਤ ਲੋਕ ਤਾਂ..ਅਸੀਂ ਗੁਰੂ ਗੋਬਿੰਦ ਪਾਤਸ਼ਾਹ ਦਾ ਹੁਕਮ ਮੰਨਦੇ ਆ ਵੀ ਗੁਰੂ ਮਾਨਿਓ ਗ੍ਰੰਥ... ਗੱਲ ਨਿੱਬੜੀ... ਬਾਹਮਣਵਾਦੀ ਮਸੰਦਾਂ ਦੇ ਬੀਜ਼ ਜੋ ਮਰਜੀ ਮੰਨ ਲੈਣ..
ਮੈ ਦਿੱਲ੍ਹੀ ਤੋਂ ਹਾਂ ਜੀ ਮੋਤੀ ਬਾਗ਼ ਗੁਰੂਦਵਾਰਾ ਸ਼੍ਰੀ ਮੋਤੀ ਬਾਗ਼ ਸਾਹਿਬ ਮੇਰੇ ਘਰ ਦੇ ਪਾਸ ਹੈ।। ਮੋਤੀ ਬਾਗ ਗੁਰੂਦਵਾਰਾ ਸਾਹਿਬ ਕੋਈ ਪੁਰਾਤਨ ਬੀੜ ਨਹੀਂ ਹੋ।।
ਗੁਰੂਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਲਾਧ ਦੀ ਸਾਖੀ ਅਤੇ ਨਾਮਦੇਵ ਜੀ ਦਿਆਂ ਸਾਖੀਆਂ ਹਨ ਜੀ।
ਕਈਆਂ ਗੁਰਦਵਾਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ,,,, ਦੇ ਬਰਾਬਰ ਰੱਖੇ ਹੋਏ ਦਸਮ ਗ੍ਰੰਥ ਨੂੰ ਜੀ,,,,
ਉਨਾਂ ਗੁਰੂਘਰਾਂ ਦਾ ਪਤਾ ਲੋਕਾਂ ਨੂੰ ਵੀ ਦੱਸੋ, ਕਿ ਕਿਸ ਪਿੰਡ ਜਾਂ ਸ਼ਹਿਰ ਵਿੱਚ ਹਨ
@@TheKingHunter8711 ਜਿੰਨੇ ਵੀ ਸ਼ਹੀਦੀ ਸਥਾਨ ਨਿਹੰਗ ਸਿੰਘਾਂ ਦੀ ਦੇਖਰੇਖ ਹੇਠ ਹਨ, ਸ੍ਰੀ ਹਜ਼ੂਰ ਸਾਹਿਬ ਸਮੇਤ ਹਰ ਜਗ੍ਹਾ ਪ੍ਰਕਾਸ਼ ਹੈ, ਦਸਮ ਗ੍ਰੰਥ ਸਾਹਿਬ।
ਗੁਰੂ ਦਸਮ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹਨ , ਦੋਨੇ ਗ੍ਰੰਥ ਬਰਾਬਰ ਮਹਾਨ ਹਨ, ਅਸਲ ਚ ਇਹ ਇੱਕੋ ਹੀ ਗ੍ਰੰਥ ਹੈ, ਮੂਰਖ ਲੋਕ ਸਿੱਖ ਵਿਰੋਧੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਦਸਮ ਗ੍ਰੰਥ ਸਾਹਿਬ ਵਿੱਚ ਜਾਣ ਕੇ ਫਰਕ ਪਾਣ ਦੀ ਕੋਸ਼ਿਸ਼ ਕਰ ਰਹੇ ਹਨ... ਜੋ ਮਰ ਚੁੱਕੇ ਹਨ ਪਹਿਲਾਂ ਵੀ ਤੇ ਅਗਲੇ ਵੀ ਮਰ ਜਾਣਗੇ ਕੋਹੜ ਨਾਲ... ਕੰਜਰੋ ਜਿਹੜੀ ਫਤਿਹ ਬੁਲਾਉਂਦੇ ਹੋ ਜਾਂ ਜੈਕਾਰਾ ਛੱਡਦੇ ਹੋ ਉਹ ਵੀ ਦਸਮ ਗ੍ਰੰਥ ਜੀ ਵਿੱਚ ਹੀ ਹੈ, ਇੰਜ ਹੀ ਅਰਦਾਸ ਵੀ ਅਤੇ ਨਿੱਤਨੇਮ ਵਾਲੀਆਂ 5 ਬਾਣੀਆਂ ਚੋੰ 3 ਬਾਣੀਆਂ ਦਸਮ ਚੋੰ ਹੀ ਹਨ... ਮੂਰਖਾ ਸਿਰੇ ਦਿਆ ਲਿਖਣ ਵਿਧੀ ਅਲੱਗ ਹੀ ਹੋਣੀ ਹੈ ਜਦੋੰ ਦਸ਼ਮੇਸ਼ ਪਿਤਾ ਦੀ ਜੀਵਨ ਵਿਧੀ ਵੀ ਅਲੱਗ ਹੈ , ਤੇ ਖਾਲਸਾ ਸਾਜਿਆ ਹੈ, ਨਾਲੇ ਮੂਰਖਾ ਗੱਦਾਰਾ ਸਿਰੇ ਦਿਆ ਭੈੜੀ ਸ਼ਕਲ ਆਲਿਆ ਗੁਰੂ ਦਸਮੇਸ਼ ਖੁਦ ਨੂੰ ਨਿਮਾਣਾ ਰੱਖਣ ਲਈ ਜਾਣ ਬੁੱਝ ਕੇ ਆਪਣਾ ਨਾਮ ਨਹੀਂ ਸਨ ਲਿਖਦੇ
ਤੂੰ ਤੱਥਾਂ ਨੂੰ ਮਰੋੜ ਕੇ ਪੇਸ਼ ਕਰ ਰਿਹਾ ਹੈੰ , ਉਹ ਮੁਹੰਮਦ ਹੋਰ ਹੈ ਉਹ ਨਹੀਂ ਜੋ ਤੂੰ ਸਮਝ ਰਿਹਾਂ
ਆਹੋ ਫਿਰ ਬਚਿਤ੍ ਨਾਟਕ ਵੀ ਗੁਰੂ ਦਾ ਹੈ ਤਾਂ ਦਸਮ ਗ੍ਰੰਥ ਕਹਿਣ ਚ ਤੇਨੂੰ ਕੀ ਹਰਜ ਆ... ਕੰਜਰ ਦਿਆ ਦੇਵੀ ਤੇ ਭਗਉਤੀ ਸ਼ਕਤੀ ਜਾਂ ਤਲਵਾਰ/ਕਿਰਪਾਨ ਨੂੰ ਕਿਹਾ ਹੈ, ਸਿੱਖ ਵਿਰੋਧੀ ਕੋਹੜ ਨਾਲ ਮਰੇੰਗਾ ਤੂੰ
ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਤਾਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਦਿੰਦੇ ਨਾਂਦੇੜ ਸਾਹਿਬ ਆਪਾਂ ਕੋਈ ਕੱਖ ਨਹੀ ਜਾਣਦੇ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਾਂਗੇ
ਬਾਈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਏਸ ਲਈ ਨਹੀਂ ਸਤਿਕਾਰਿਆ ਕਿਉਂਕਿ ਦਸਮ ਮਹਾਰਾਜ ਜੀ ਦੇ ਬਚਨ ਸਨ ਕਿ ਸਾਡੀ ਬਾਣੀ ਵਿੱਚ ਸਾਡੀ ਆਪਣੀ ਜੀਵਨ ਸਾਖੀ ਅਤੇ ਹੋਰ ਦੇਵੀ ਦੇਵਤਿਆਂ ਦੀਆਂ ਕਥਾਵਾਂ ਹਨ।। ਇਹ ਬਾਣੀ ਬਾਜਾਂ ਵਾਲੇ ਪਿਤਾ ਜੀ ਨੇ ਆਪਣੇ ਖਾਲਸੇ ਨੂੰ ਵੇਦਾਂ ਸ਼ਾਸਤਰਾਂ ਅਤੇ ਦੁਨਿਆਵੀ ਸਿੱਖਿਆ ਦੇਣ ਲਈ ਰਚੀ ਸੀ।। ਉਹਨਾਂ ਨੇ ਕਦੇ ਨਹੀਂ ਆਖਿਆ ਕਿ ਦਸਮ ਦੀ ਬਾਣੀ ਨੂੰ ਗੁਰੂ ਮੰਨੋ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ।। ਫੇਰ ਵੀ ਬਿਨਾਂ ਗੱਲੋਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਕਰੀ ਜਾਂਦੇ ਨੇ।। ਜਿਸ ਨੇ ਨਹੀਂ ਪੜਨੀ ਨਾ ਪੜ੍ਹੇ।। ਇਹ ਬਾਣੀ ਬਾਜਾਂ ਵਾਲੇ ਪਿਤਾ ਜੀ ਨੇ ਖਾਲਸਾ ਪੰਥ ਵਿੱਚ ਸੂਰਬੀਰਤਾ ਭਰਨ ਵਾਸਤੇ ਰਚੀ ਹੈ।। ਇਹ ਬੀਰ ਰਸ ਵਾਲੀ ਬਾਣੀ ਖੁਸਰਿਆਂ ਦੇ ਪੜਨ ਲਈ ਨਹੀਂ ਹੈ ਜੀ।। ਏਸੇ ਕਰਕੇ ਹੀਜੜਾ ਸੋਚ ਵਾਲੇ ਲੋਕ ਏਸ ਕਰਾਮਾਤੀ ਬਾਣੀ ਦੀ ਨਿੰਦਿਆ ਕਰੀ ਜਾਂਦੇ ਨੇ।। ਬਾਕੀ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਰਹਿਣਗੇ ❤ ਜੇ ਦਸਮ ਦੀ ਕਰਾਮਾਤੀ ਬਾਣੀ ਪੜ੍ਹਨੀ ਨਹੀਂ ਤੇ ਘੱਟੋ ਘੱਟ ਨਿੰਦਿਆ ਕਰ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਬਦ ਅਸੀਸ ਨਾ ਲਵੋ ਜੀ🙏
Very good 👍
Gurcharan Singh ji we bow our head for your research. Rightly analysis.
Only Guru Granth sahib ji our Guru.
🙏🏼 ਨਿੱਜਰ ਸਾਬ ਨਿਹੰਗ ਧਰਮ ਸਿੰਘ ਨਾਲ ਵੀ ਕਿਰਪਾ ਕਰ ਕੇ ਮੁਲਾਕਾਤ ਕਰੋ ਜੀ ਇਸ ਸੰਬੰਦੀ
ਜੀ ਬਿਲਕੁੱਲ
ਵੀਰ ਜੀ ਉਹਨਾਂ ਨਾਲ ਗੱਲ ਕਰਕੇ ਇੱਕ ਐਪੀਸੋਡ ਜਰੂਰ ਪਾਇਓ ਦਸਮ ਗ੍ਰੰਥ ਜੀ ਮਹਾਰਾਜ ਬਾਰੇ ਜੇ ਵੀਰ ਜੀ ਨਾ ਪਾਇਆ ਤਾਂ ਸਮਝੋ ਤੁਸੀਂ ਵੀ ਹੋਰਨਾ ਵਰਗੇ ਡਰਪੋਕ ਹੋ ਕਿਉਂਕਿ ਧਰਮ ਸਿੰਘ ਜੀ ਆਪ ਜੀ ਦੇ ਸਾਰੇ ਕਪਾਟ ਖੋਲ ਦੇਣਗੇ ਇਹ ਤੁਹਾਨੂੰ ਮੇਰੀ ਬੇਨਤੀ ਵੀ ਆ ਤੇ ਹੁਕਮ ਵੀ ਕਿਉਂਕਿ ਮੈਂ ਆਪ ਜੀ ਦੇ ਤਕਰੀਬਨ ਸਾਰੇ ਪ੍ਰੋਗਰਾਮ ਦੇਖਦਾ ਹਾਂ ਜੇ ਤੁਸੀਂ ਦਸਮ ਸਬੰਧੀ ਉਹਨਾਂ ਨਾਲ ਵਾਰਤਾ ਨਾਂ ਕੀਤੀ ਤੁਹਾਨੂੰ ਦੇਖਣਾ ਬੰਦ ਬਾਕੀ ਭੁੱਲ ਚੁੱਕ ਲਈ ਮਾਫੀ
ਬਹੁਤ ਹੀ ਵਧੀਆ ਜਾਣਕਾਰੀ ਭਾਈ ਸਾਹਿਬ ਜੀ
ਸਿੱਖਾਂ ਨੂੰ ਸਿਰਫ ਤੇ ਸਿਰਫ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਗੁਰੂ ਮੰਨਣਾ ਚਾਹੀਦਾ ਹੈ ਨਾ ਕਿ ਦਸਮ ਗ੍ਰੰਥ ਨੂੰ ਨਹੀਂ ਗੁਰੂ ਸਾਹਿਬ ਜੀ ਦਾ ਨਹੀਂ ਮੰਨਣਾ
ਇਹ ਸਾਤਰ ਦਿਮਾਗ ਲੋਕਾ ਨੂੰ ਪਤੈ ਕਿ ਜਿਹੜੀ ਕੌਮ ਆਪਣੇ ਵਿਰਸੇ & ਗੁਰ ਇਤਹਾਸ ਨੂੰਭੁੱਲ ਜਾਵੇ, ਤਾ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਬਾਕੀ ਇਹ ਇਨਾ ਨੂੰ ਇਹ ਵੀ ਪਤੈ ਕਿ, ਦਸਮ ਗ੍ਰੰਥ ਜੀ ਵਿਚ ਗੁਰੂ ਇਤਿਹਾਸ ਹੈ।
ਸੋ ਇਹ ਲੋਕ, ਜਿਵੇ ਢਢਰੀਆ ਵਾਲਾ, & ਨੇਕੀ, ਤੇ ਕੁਝ ਇਹ ਲੋਕ, ਸਿਖੀ ਭੇਖ ਵਿਚ ਪੱਗ ਬੰਨਕੇ, ,, (ਸਿਖਕੌਮ ਨੂੰ ਅਲੋਪ ਕਰਨ ਤੇ ਤੁਲੇ ਹੋਏ ਹਨ! ਇਨਾ ਤੰ ਬਚੋ।
ਹਾਲਾ ਕਿ ਇਨਾ ਨੇ ਆਪ, ਖੰਡੇ ਦੀ ਪਾਹੁਲ ਛਕਣ ਸਮੇ, ਤਿੰਨ ਬਾਣੀਆ, ਦਸਮ ਗ੍ਰੰਥ ਦੀਆ ਬਾਣੀਆ ਦਾ ਅੰਮ੍ਰਿਤ ਛਕਿਆ, ਤੇ ਆਪ ਵੀ ਨਿਤਨੇਮ ਕੀਤੇ ਹਨ।
ਪਰ ਹੁਣ ਸੰਨ 2015 , ਬਰਗਾੜੀ ਕਾੰਡ ਤੋ ਬਾਅਦ, ਸਿਖਕੌਮ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਨਾ ਵਿਚੋ ਸਭ ਤੋ ਵਧ ਖਤਰਨਾਕ ਸਾਤੱਰ ਦਿਮਾਗ, ਢਢਰੀਆ ਵਾਲਾ ਹੈ।
ਵਾਹਿਗੁਰੂ ਮਿਹਰ ਕਰੇ ਕੌਮ ਦੁਬਿਧਾ ਚੋਂ ਨਿਕਲੇ ਇੱਕ ਪਾਸਾ ਸਪੱਸ਼ਟ ਹੋਵੇ ਮਿਲ਼ ਬੈਠ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ।
ਉਏ ਕਲਯੁਗੀ ਲੋਕੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀਅਤ ਗੁਰੂ ਸਾਹਿਬ ਜੀ ਹਨ ।ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਦਿੱਤੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ ਜੀ ਨੇ ਦਸਮ ਗ੍ਰੰਥ ਸਾਨੂੰ ਹੋਰ ਕੂਝ ਆਪਣੇ ਧਰਮ ਤੇ ਸਨਾਤਨ ਧਰਮ ਦੇ ਪ੍ਰਚਾਰ ਬਾਰੇ ਹਰ ਤਰ੍ਹਾ ਦੀ ਸਾਨੂੰ ਜਾਣਕਾਰੀ ਦੇਣ ਲਈ ਇਸ ਦੀ ਰਚਨਾ ਕੀਤੀ ।
ਨਿੱਝਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਿੱਖਾਂ ਨੂੰ ਦਸ਼ਮ ਗ੍ਰੰਥ ਦੇ ਭੰਬਲਭੂਸੇ ਵਿਚੋਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਵੱਧ ਤੋਂ ਵੱਧ ਗੱਲ ਕਰੋ ਦਸਮ ਗ੍ਰੰਥ ਵਾਰੇ
ਠੀਕ ਹੈ ਆ ਜਾ ਕਿੱਥੇ ਆਓਣਾ ਪੰਜਾਬ ਵਿੱਚ ਰੁਪੈ ਪੈਸੇ ਨਹੀਂ ਲਾਈਵ ਡਿਬੇਟ ਜਾਂ ਸਿਰ ਦੇਣਾ ਜਾਂ ਲੈਣਾ ਕਰ ਗਲ ਭੇਜ ਫੋਨ ਨੰਬਰ ਪੁਤ ਦਸਮ ਗ੍ਰੰਥ ਸਾਹਿਬ ਅਖਰ ਅਖਰ ਸਚੁ ਸਾਬਤਿ ਕਰਕੇ ਦਸੂਂ
ਤੂੰ ਦੁੱਕੀ ਦਾ ਬਾਹਮਣ ਦਾ ਦੱਲਾ, ਫੋਨ ਨੰਬਰ ਮੰਗ ਰਿਹਾ ਹੈ, ਇੱਕ ਬਜ਼ੁਰਗ ਨੂੰ ਗਲਤ ਸ਼ਬਦ ਬੋਲ ਰਿਹਾ ਹੈ ਮੂਤ ਪੀਣੇ ਗੋਹਾ ਖਾਣਿਆਂ, ਇੱਥੋਂ ਹੀ ਪਤਾ ਚਲਦਾ ਹੈ ਕਿ ਤੂੰ ਦਲੀਲ ਨਾਲ ਗੱਲ ਨਹੀਂ ਕਰ ਸਕਦਾ।।
ਮਸੰਦ ਤੇ ਬਾਹਮਣਾਂ ਦੇ ਬੀਜ਼ ਏਹੋ ਜੀਆ ਫੁਦੂ ਗੱਲਾਂ ਕਰਨ ਜੋਗੇ ਹੀ ਨੇ... ਅਸੀਂ ਮੰਨਦੇ ਗੁਰੂ ਗੋਬਿੰਦ ਪਾਤਸ਼ਾਹ ਦਾ ਹੁਕਮ...
** ਗੁਰੂ ਮਾਨਿਓ ਗ੍ਰੰਥ **
@vaarispunjabdederabassi1403 ਤੂੰ ਆਜਾ ਬਹੁਤ ਦੁਖੀ ਲਗਦਾ ਵਾਂ ਨਾਲੇ ਬਜ਼ੁਰਗ ਹੋਣ ਨਾਲ ਸਿਆਣਪ ਨਹੀਂ ਆਉਂਦੀ
ਚਿੱਟੀ ਦਾੜ੍ਹੀ ਸਿਆਣਪ ਦਾ ਸਬੂਤ ਨਹੀਂ ਹੁੰਦੀ
Sant.jarnail.singh..n 2:00 u.galt.kaho.amrit..nu.galt.kaho.5baniaa.nu.thok..ke..galt.kaho.tuhadi..loka.nu.asliyaat.pta.lage..sant.bhinderawala.v.dasm.nu.manda.c...ohnu.ki.kahoge..sarkara.nal.takkar.lain.wala.sarkari..c.te.fer.tusi.asli..sikh..ho. ?
ਜਾਪ ਸਾਹਿਬ ਸਵਈਏ ਚੋਪਈ ਸਾਹਿਬ ਦੋਹਰਾ ਅਰਦਾਸ ਕੀ ਦਸਮ ਗ੍ਰੰਥ ਦੀ ਬਾਣੀ ਨਹੀਂ
ਇਹ ਸਾਤਰ ਦਿਮਾਗ ਲੋਕਾ ਨੂੰ ਪਤੈ ਕਿ ਜਿਹੜੀ ਕੌਮ ਆਪਣੇ ਵਿਰਸੇ & ਗੁਰ ਇਤਹਾਸ ਨੂੰਭੁੱਲ ਜਾਵੇ, ਤਾ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਬਾਕੀ ਇਹ ਇਨਾ ਨੂੰ ਇਹ ਵੀ ਪਤੈ ਕਿ, ਦਸਮ ਗ੍ਰੰਥ ਜੀ ਵਿਚ ਗੁਰੂ ਇਤਿਹਾਸ ਹੈ।
ਸੋ ਇਹ ਲੋਕ, ਜਿਵੇ ਢਢਰੀਆ ਵਾਲਾ, & ਨੇਕੀ, ਤੇ ਕੁਝ ਇਹ ਲੋਕ, ਸਿਖੀ ਭੇਖ ਵਿਚ ਪੱਗ ਬੰਨਕੇ, ,, (ਸਿਖਕੌਮ ਨੂੰ ਅਲੋਪ ਕਰਨ ਤੇ ਤੁਲੇ ਹੋਏ ਹਨ! ਇਨਾ ਤੰ ਬਚੋ।
ਹਾਲਾ ਕਿ ਇਨਾ ਨੇ ਆਪ, ਖੰਡੇ ਦੀ ਪਾਹੁਲ ਛਕਣ ਸਮੇ, ਤਿੰਨ ਬਾਣੀਆ, ਦਸਮ ਗ੍ਰੰਥ ਦੀਆ ਬਾਣੀਆ ਦਾ ਅੰਮ੍ਰਿਤ ਛਕਿਆ, ਤੇ ਆਪ ਵੀ ਨਿਤਨੇਮ ਕੀਤੇ ਹਨ।
ਪਰ ਹੁਣ ਸੰਨ 2015 , ਬਰਗਾੜੀ ਕਾੰਡ ਤੋ ਬਾਅਦ, ਸਿਖਕੌਮ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਨਾ ਵਿਚੋ ਸਭ ਤੋ ਵਧ ਖਤਰਨਾਕ ਸਾਤੱਰ ਦਿਮਾਗ, ਢਢਰੀਆ ਵਾਲਾ ਹੈ।
ਸੱਤ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
@@brainon2ਚੈੱਨਲ ਦਾ ਨਾਮ ਚੇਂਜ ਕੀਤਾ ਹੈ ਜੀ ⁉️ ਮੈਂ ਅੱਜ ਮਸਾਂ ਭਾਲਿਆ ਤੁਹਾਡਾ ਚੈੱਨਲ 😊
ਸਿੱਖ ਧਰਮ ਦੇ ਸਹੀ ਰੰਗ : -
👉🏻 ਸੁਰਮਈ (ਗੂਹੜਾ-ਨੀਲਾ) ✅️
👉🏻 ਬਸੰਤੀ (ਪੀਲਾ-ਸਰੌਂਫੁੱਲਾ) ✅️
ਹੁਣ ਤਾਂ ਦਰਬਾਰ ਸਾਹਿਬ ਵਿੱਚ ਵੀ ਸੰਤਰੀ (ਭਗਵੇ) ਰੰਗ ਦਾ ਝੰਡਾ ਉਤਾਰਕੇ 'ਬਸੰਤੀ' ਰੰਗ ਦਾ ਝੰਡਾ ਝੁਲਾ ਦਿੱਤਾ ਗਿਆ ਹੈ, ਏਸ ਕਰਕੇ 'ਝੰਡੇ' ਅਤੇ ਸਰੋਪੇ 'ਬਸੰਤੀ' ਜਾਂ 'ਸੁਰਮਈ' ਰੰਗ ਦੇ ਦਿਆ ਕਰੋ ਜੀ
ਮੈਂ ਇਹ ਗੱਲ ਬਹੁਤ ਲੰਬੇ ਸਮੇਂ ਤੋਂ ਕਹਿ ਰਿਹਾ ਸੀ ਪਰ ਹੁਣ ਅਕਾਲ ਤਖਤ ਸਾਹਿਬ ਵੱਲੋਂ ਵੀ ਪਹਿਲਾਂ ਹੁਕਮ ਆਇਆ ਫੇਰ ਇੰਗਲੈਂਡ ਜਾ ਕੇ ਮੁਕਰਨ ਵਾਲਾ ਬਿਆਨ ਦੇ ਦਿੱਤਾ।।
ਕੱਲ ਨੂੰ ਇਨ੍ਹਾਂ ਨੇ ਭਗਤਾਂ ਤੇ ਭੱਟਾਂ ਦੀ ਬਾਣੀ ਨੂੰ ਵੀ ਇਨਕਾਰ ਕਰ ਦੇਣਾ
ਮੁੱਕਦੀ ਗੱਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਸਮਝੋ, ਬਾਕੀ ਗ੍ਰੰਥ ਬੇਦ ਕਤੇਬ ਫੇਰ ਪੜ੍ਹੇ ਜਾ ਸਕਦੇ ਨੇ, ਨਾਲ਼ੇ ਮਹਾਰਾਜ ਬਿਬੇਕ ਦੀ ਐਨਕ ਲਗਾ ਦੇਣਗੇ ਦਿਮਾਗ ਦੀਆਂ ਅੱਖਾਂ ਤੇ 🙏
👍👍👍
Waheguru ji Very good vichar
Bhut. Vadia jankari. ❤❤❤❤
ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ♥️🙏
ਵੀਰ ਜੀ ਸਾਡੀ ਅਰਦਾਸ,ਫਤਿਹ ਅਤੇ ਜੈਕਾਰੇ ਬਾਰੇ ਵੀ ਸਵਾਲ ਕਰੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹਨ
ਹਿੰਦੂ ਰਿਸੀ ਵਾਤਸਾਈਨ ਦਾ ਲਿਖਿਆ ਕਾਮ ਸੂਤਰ ਗਰੰਥ ਦਾ ਅਨੁਵਾਦ ਹੈ ਕਿਉਂਕਿ ਉਹ ਸੰਸਕ੍ਰਿਤ ਵਿੱਚ ਸੀ ਤਾਂ ਕਿ ਸਿੱਖਾ ਨੂੰ ਸਮਝ ਆ ਜਾਏ ।ਪਰੰਤੂ ਇਹ ਦਸਮ ਗ੍ਰੰਥ ਵਿੱਚ ਕਿਥੋ ਆ ਗਿਆ । ਪੜੋ ਪਿਆਰਾ ਸਿੰਘ ਪਦਮ ਨੂੰ ਕਿਤਾਬ ਸਿੱਖ ਗੁਰਾ ਕੀ ਸਾਖੀ।
Dhan sri guru granth sahibji Dhan sri Dasam granth sahib ji
Dhan sarbloh granth sahib ji
ਦਸਮ ਗ੍ਰੰਥ ਬ੍ਰਾਹਮਨਾ ਦੀ ਦੇਨ ਹੈ
ਪੱਤਰਕਾਰ ਬਾਈ ਜੀ ਤੁਸੀਂ ਥੋੜਾ ਘੱਟ ਬੋਲੋ ਉਹਨਾਂ ਨੂੰ ਐਕਸਪਲੇਨ ਕਰ ਲੈਣ ਦਿਆ ਕਰੋ।।
ਜਿਹਨਾ ਦਾ ਦਿਮਾਗ ਖਰਾਬ ਹੋ ਚੁੱਕਿਆ ਹੁੰਦਾ ਪੜ ਪੜ ਕੇ ਰਿਪੋਰਟਰ ਓਹਨਾ ਦੀ ਇੰਟਰਟਰਵਿਊ ਜਾਣ ਕੇ ਲੈਂਦੇ ਨੇ views lyi ਆਪਣੇ
ਕੀ ਗੱਲ..ਪਹਿਲੀ ਗੱਲ ਜਸਪਾਲ ਬਾਈ ਵਿਊ ਵਾਲੇ ਕੰਮਾਂ ਦੀ ਢੂਹੀ ਨੀ ਮਾਰਦਾ.... ਦਲੀਲ ਨਾਲ ਗੱਲ ਕਰਨੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਣਾ ਕੇ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਨੇ... ਇਹਦੇ ਦਿਮਾਗ ਕਿਵੇਂ ਖਰਾਬ ਹੋਗਿਆ...ਕੇ ਨਸ਼ੇ ਕਰਨ ਲਈ ਸਹਿਮਤੀ ਮਿਲਦੀ ਆ ਕੰਜਰਖਾਨਾ ਕਰਨ ਦੀ ਪ੍ਰਵਾਨਤਾ ਮਿਲਦੀ ਆ ਤਾਂਹੀ ਵਾਧੂ ਟੋਲਾ ਦਸਮ ਪੱਤਰੇ ਨੂੰ ਬਾਣੀ ਮੰਨਦੇ ਨੇ
ਮੈਨੂੰ ਮੈਂ ਇਹ ਸਾਜਸ ਇਹਨਾਂ ਲੋਕਾਂ ਨੇ ਬ੍ਰਾਹਮਣ ਵਾਦੀਆਂ ਨੇ ਚਲਾਈਏ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਦੀ ਮਹਾਨਤਾ ਨੂੰ ਘਟਾਉਣ ਵਾਸਤੇ ਉਹਦਾ ਸ਼ਰੀਕ ਪੈਦਾ ਕੀਤਾ ਗਿਆ ਹੈ ਦੋਸ਼ੀ ਚ ਸਿੱਖਾਂ ਨੂੰ ਲਾਇਆ ਗਿਆ ਇਹਦੀਆਂ ਤੇਰੀ ਯਾਦ ਦੇ ਉੱਤੇ ਪੜੋ ਭਲਾ ਇਦਾਂ ਦੇ ਕਹਾਣੀਆਂ ਗੁਰੂ ਗੋਬਿੰਦ ਸਿੰਘ ਲਿਖ ਸਕਦੇ ਹਾਂ
🙏🙏👌👌❤️
ਬਾਬਾ ਕਹਿ ਰਿਹਾ ਸਿਹਾਰੀ ਬਿਹਾਰੀ ਯ ਰ ਡ ਇੱਦਾ ਲਿਖਿਆ ,, ਤਾਂ ਬਾਬਾ ਜੀ ਤੁਹਾਨੂੰ ਕਹਿ ਦਿੰਦਾ ਤੁਸੀ ਕਿ ਰਹੇ ਹੋ ਕਿ ਇੰਨੇ ਸਾਲ ਮਈ ਅਖੰਡ ਪਾਠ ਦੀ ਸੇਵਾ ਲਈ ,, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਰਪਾ ਤੇ ਕ੍ਰਿਪਾ ਇਹ ਅੱਖਰ ਵੀ ਮਹਾਰਾਜ ਦੇ ਅੰਗ ਚ ਅਲਗ ਅਲਗ ਲਿਖੇ ਹੋਏ ਨੇ ਕਿੰਨੀਆਂ ਬੀ ਤੁੱਕਾਂ ਚ
ਬਸ ਲੜਾਈ ਖ਼ਤਮ ਨਾ ਕਰਿਓ ਸਾਰੇ ਇਕੱਠੇ ਕਿਉਂ ਨਹੀਂ ਹੁੰਦੇ ਬਾਬਾ ਜੀ ਕੌਂਮ ਕੀ ਕਰੇ
ਸਾਰੀਆਂ ਪੰਜ ਬਣਿਆਂ ਗੁਰੂ ਗ੍ਰੰਥ ਵਿਚ ਮਜੂਦਾ ਹਨ ਅਰਦਾਸ ਵੀ ਮਨਜੂਦ ਹੈ ਰੌਲਾ ਤਾਂ ਬਾਕੀ ਦਸਮ ਬਾਣੀਆਂ ਦਾ ਹੈ
Waheguru ji. First comt
ਨਵਾਂ ਕੰਜ਼ਰ ਆਇਆ ਮਾਰਕੀਟ ਵਿੱਚ
ਇਹ ਸਾਤਰ ਦਿਮਾਗ ਲੋਕਾ ਨੂੰ ਪਤੈ ਕਿ ਜਿਹੜੀ ਕੌਮ ਆਪਣੇ ਵਿਰਸੇ & ਗੁਰ ਇਤਹਾਸ ਨੂੰਭੁੱਲ ਜਾਵੇ, ਤਾ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਬਾਕੀ ਇਹ ਇਨਾ ਨੂੰ ਇਹ ਵੀ ਪਤੈ ਕਿ, ਦਸਮ ਗ੍ਰੰਥ ਜੀ ਵਿਚ ਗੁਰੂ ਇਤਿਹਾਸ ਹੈ।
ਸੋ ਇਹ ਲੋਕ, ਜਿਵੇ ਢਢਰੀਆ ਵਾਲਾ, & ਨੇਕੀ, ਤੇ ਕੁਝ ਇਹ ਲੋਕ, ਸਿਖੀ ਭੇਖ ਵਿਚ ਪੱਗ ਬੰਨਕੇ, ,, (ਸਿਖਕੌਮ ਨੂੰ ਅਲੋਪ ਕਰਨ ਤੇ ਤੁਲੇ ਹੋਏ ਹਨ! ਇਨਾ ਤੰ ਬਚੋ।
ਹਾਲਾ ਕਿ ਇਨਾ ਨੇ ਆਪ, ਖੰਡੇ ਦੀ ਪਾਹੁਲ ਛਕਣ ਸਮੇ, ਤਿੰਨ ਬਾਣੀਆ, ਦਸਮ ਗ੍ਰੰਥ ਦੀਆ ਬਾਣੀਆ ਦਾ ਅੰਮ੍ਰਿਤ ਛਕਿਆ, ਤੇ ਆਪ ਵੀ ਨਿਤਨੇਮ ਕੀਤੇ ਹਨ।
ਪਰ ਹੁਣ ਸੰਨ 2015 , ਬਰਗਾੜੀ ਕਾੰਡ ਤੋ ਬਾਅਦ, ਸਿਖਕੌਮ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਨਾ ਵਿਚੋ ਸਭ ਤੋ ਵਧ ਖਤਰਨਾਕ ਸਾਤੱਰ ਦਿਮਾਗ, ਢਢਰੀਆ ਵਾਲਾ ਹੈ।
ਬਿਲਕੁੱਲ.... ਤੇਰਾ ਕੰਮੈਂਟ ਪੜ੍ਹ ਕੇ ਪਤਾ ਲਗਿਆ ਕਈ ਲੋਕਾਂ ਨੂੰ..
ਬਕਵਾਸ ਬਕਵਾਸ ਬਕਵਾਸ ਬੰਦ ਕਰੋ ਬੰਦ ਕਰੋ ਬੰਦ ਕਰੋ
Nijhar ਸਾਹਿਬ ਕੀ ਲੋੜ ਸੀ ਅਜਿਹੇ ਬਾਂਦਰ ਨੂੰ ਖੁੱਲ੍ਹਾ ਛੱਡਣ ਦੀ?
Waheguru ji
ਹੋਰ ਵੀ ਧਰਮਾਂ ਦੇ ਵਿੱਚ ਬਹੁਤ ਸਾਰੇ ਗ੍ਰੰਥ ਲਿਖੇ ਗਏ ਨੇ ਕੁਝ ਸਹੀ ਔਰ ਕੁਛ ਗਲਤ ਜਿੰਨੇ ਵੀ ਮਜਬ ਨੇ ਉਹ ਸਾਰੇ ਪੰਗੇ ਨੂੰ ਕਹੇ ਹੋਏ ਨੇ ਦੂਜੇ ਧਰਮਾਂ ਦੀਆਂ ਗੱਲਾਂ ਸੁਣੋਗੇ ਤੇ ਤੁਹਾਨੂੰ ਸੱਚ ਪਤਾ ਲੱਗੂ ਇਹ ਸਾਰਿਆਂ ਦੀਆਂ ਹੀ ਸਮੱਸਿਆ ਸਲਾਮਤ ਦੇ ਵਿੱਚ ਕਈ ਆਦੀ ਬੜਾ ਕੁਝ ਲਿਖਿਆ ਇਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਕਈ ਗ੍ਰੰਥ ਨੇ ਸਮਝ ਹੀ ਨਹੀਂ ਆਉਂਦੀ ਇਹ ਸਾਰੇ ਚੀਜ਼ਾਂ ਤੋਂ ਬਾਹਰ ਆ ਕੇ ਸਾਇੰਸ ਇਸੇ ਤਰੀਕ ਨੂੰ ਜ਼ਿੰਦਗੀ ਜੀਓ ਨਿਕਲੋ ਇਸ ਝਮੇਲੇ ਦੇ ਵਿੱਚੋਂ ਨਾਲੇ ਆਜ਼ਾਦੀ ਨਾਲ ਜੋ ਮਰਜ਼ੀ ਪਾਓ ਖਾਓ ਪਹਿਨੋ ਟੋਪੀ ਲਾਓ ਪਾਕਨ ਜਿਹੜਾ ਜੀ ਤੁਹਾਡੇ ਚਾਹੁੰਦਾ ਇਹਨਾਂ ਗੁਲਾਮੀ ਦੇ ਵਿੱਚੋਂ ਬਾਹਰ ਆ ਕੇ ਜਿੰਦਗੀ ਜੀਓ
ਬਾਬਾ ਜੀ ਦਾ ਦਾਅਵਾ ਕੇ 1812 ਤੋ ਪਹਿਲਾਂ ਦਾ ਕੋਈ ਸਬੂਤ ਦੇਵੇ ਜਿੱਥੇ "ਦਸਵੇ ਪਾਤਸ਼ਾਹ ਕਾ ਗ੍ਰੰਥ" ਦਾ ਜਿਕਰ ਆਉਂਦਾ ਤਾਂ ਮੇਰੀ ਜਾਣਕਾਰੀ ਮੁਤਾਬਕ ਇਹਨਾਂ ਵਲੋ ਦਿਖਾਇਆ ਗਿਆ " Sketch of Sikhs " by Malcolm ਹੀ ਇਸ ਤੋ ਪਹਿਲਾਂ 1810 ਵਿੱਚ Asiatic Researches ਨਾਮਕ journal ਵਿੱਚ ਛਪ ਚੁੱਕਾ ਸੀ ਅਤੇ ਇਸ ਤੋ ਵੀ ਪਹਿਲਾਂ ਸਾਇਦ ( I have to check my collection) ਇਕ ਅੰਗਰੇਜ਼ ਲਿਖਾਰੀ ਆਪਣੀ ਲਿਖਤ ਵਿੱਚ "ਦਸਵੇ ਪਾਤਿਸ਼ਾਹ ਕਾ ਗ੍ਰੰਥ " ਦਾ ਜਿਕਰ ਕਰ ਚੁੱਕਾ ਸੀ ।
100 percent. Right
Nijjar ji, better it will be if this scholar should approach Akal takhat & form a committee of Sikh scholars & decide after due discussion the fact.
There is a adulteration in Dasam Granth
ਨਿਝਰ ਸਾਹਿਬ ਅਸਲ ਵਿੱਚ ਕੁੱਝ ਬਾਣੀ ਗੁਰੂ ਗੋਬਿੰਦ ਸਿੰਘ ਦੀ ਹੈ ਦਸਮ ਗ੍ਰੰਥ ਵਿੱਚ ਪਰ ਸ਼ਰਾਰਤੀ ਲੋਕਾਂ ਨੇ ਇਸ ਵਿਚ ਵੱਡੀ ਗਿਣਤੀ ਮਿਲਾਵਟ ਕੀਤੀ ਹੋਈ ਆ ਸਿਖ ਵਿਦਵਾਨਾ ਨੂੰ ਮਿਲ ਬੈਠ ਕੇ ਗਲਤ ਬਾਣੀ ਵਖ ਕਰ ਦੇਣੀ ਚਾਹੀਦੀ ਹੈ ਜਿਵੇਂ ਤਰਿਅ ਚਰਿੱਤਰ ਕਦੀ ਵੀ ਗੁਰੂ ਸਾਹਿਬ ਦੀ ਲਿਖਤ ਨਹੀਂ ਹੋ ਸਕਦੀ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਦੀ ਸੁਖਮਨੀ ਸਾਹਿਬ ਵਿੱਚ ਲਿਖਦੀ ਆ ਕਿ ਪਰ ਤਰਿਅ ਰੂਪ ਨ ਪੇਖੈ ਨੇਤਰ ਫਿਰ ਦਸਵੀਂ ਜੋਤ ਕਿਵੇਂ ਇਸ ਤਰਾਂ ਦੀ ਲਿਖਤ ਲਿਖ ਸਕਦੀ ਪਰ ਪੂਰਾ ਦਸਮ ਗ੍ਰੰਥ ਰਦ ਕਰਨਾ ਵੀ ਸਿਆਣਪ ਨਹੀ
ਬਿਲਕੁਲ ਜੀ,, ਤੁਹਾਡੀ ਗੱਲ ਸਹੀ ਹੈ
ਪਰ ਸਿੱਖ ਧਰਮ ਮੂਰਖਾਂ ਨਾਲ਼ ਭਰਿਆ ਪਿਆ ਹੈ
ਮੂਰਖ ਲ਼ੋਕ ਕਥਾਵਾਚਕ ਤੇ ਸਿੱਖਾਂ ਦੇ ਠੇਕੇਦਾਰ ਬਣੇ ਬੈਠੇ ਆ
ਧਿਗਕਾਰ ਹੈ ਮਨੂੰਵਾਦੀ ਕੁਤਾ ਹੈ ਤੂੰ , ਡੰਗਰ ਲਿਖ ਗਏ ਹਨ ਬਿਪਰਵਾਦੀ ਨੂੰ .
ਇਹ ਸਾਤਰ ਦਿਮਾਗ ਲੋਕਾ ਨੂੰ ਪਤੈ ਕਿ ਜਿਹੜੀ ਕੌਮ ਆਪਣੇ ਵਿਰਸੇ & ਗੁਰ ਇਤਹਾਸ ਨੂੰਭੁੱਲ ਜਾਵੇ, ਤਾ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਬਾਕੀ ਇਹ ਇਨਾ ਨੂੰ ਇਹ ਵੀ ਪਤੈ ਕਿ, ਦਸਮ ਗ੍ਰੰਥ ਜੀ ਵਿਚ ਗੁਰੂ ਇਤਿਹਾਸ ਹੈ।
ਸੋ ਇਹ ਲੋਕ, ਜਿਵੇ ਢਢਰੀਆ ਵਾਲਾ, & ਨੇਕੀ, ਤੇ ਕੁਝ ਇਹ ਲੋਕ, ਸਿਖੀ ਭੇਖ ਵਿਚ ਪੱਗ ਬੰਨਕੇ, ,, (ਸਿਖਕੌਮ ਨੂੰ ਅਲੋਪ ਕਰਨ ਤੇ ਤੁਲੇ ਹੋਏ ਹਨ! ਇਨਾ ਤੰ ਬਚੋ।
ਹਾਲਾ ਕਿ ਇਨਾ ਨੇ ਆਪ, ਖੰਡੇ ਦੀ ਪਾਹੁਲ ਛਕਣ ਸਮੇ, ਤਿੰਨ ਬਾਣੀਆ, ਦਸਮ ਗ੍ਰੰਥ ਦੀਆ ਬਾਣੀਆ ਦਾ ਅੰਮ੍ਰਿਤ ਛਕਿਆ, ਤੇ ਆਪ ਵੀ ਨਿਤਨੇਮ ਕੀਤੇ ਹਨ।
ਪਰ ਹੁਣ ਸੰਨ 2015 , ਬਰਗਾੜੀ ਕਾੰਡ ਤੋ ਬਾਅਦ, ਸਿਖਕੌਮ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਨਾ ਵਿਚੋ ਸਭ ਤੋ ਵਧ ਖਤਰਨਾਕ ਸਾਤੱਰ ਦਿਮਾਗ, ਢਢਰੀਆ ਵਾਲਾ ਹੈ।
ਆਪ ਜੀ ਦਾ ਵਿਚਾਰ ਬਹੁਤ ਸਹੀ ਤੇ ਤਰਕਸ਼ੀਲ ਹੈ ।
ਗੁਰੂ ਗ੍ਰੰਥ ਸਾਹਿਬ ਜੀ ✅️
ਦਸਮ ਗ੍ਰੰਥ ❌️
ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਹਢੀ ਖੁਸਰੀ ਤੇ ਧੰਧਾ ਆਲੇ ਸਿੱਖ ਦੇ ਪੱਲੇ ਨਹੀਂ ਪੈਣੀ ਰੰਡੀ ਦੀ ਆਲਾਦਾ
ਬਾਹਮਣ ਦੇ ਹਰਾਮੀਂ ਬੀਜਾ, ਬਾਹਮਣ ਦਾ ਗੂੰਹ ਖਾ ਕੇ ਪੈਸੇ ਕਮਾਏ ਜਾ ਸਕਦੇ ਹਨ ਪਰ ਇਤਹਾਸ ਵਿੱਚ ਮੂੰਹ ਵੀ ਕਾਲਾ ਹੋ ਜਾਇਆ ਕਰਦਾ ਹੈ ਮੂਤ ਪੀਣੇ ਗੋਹਾ ਖਾਣੇ ਲੰਡਰ ਕੁੱਤੀ ਦੀ ਔਲਾਦੇ।।
ਇਹ ਸਾਤਰ ਦਿਮਾਗ ਲੋਕਾ ਨੂੰ ਪਤੈ ਕਿ ਜਿਹੜੀ ਕੌਮ ਆਪਣੇ ਵਿਰਸੇ & ਗੁਰ ਇਤਹਾਸ ਨੂੰਭੁੱਲ ਜਾਵੇ, ਤਾ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਬਾਕੀ ਇਹ ਇਨਾ ਨੂੰ ਇਹ ਵੀ ਪਤੈ ਕਿ, ਦਸਮ ਗ੍ਰੰਥ ਜੀ ਵਿਚ ਗੁਰੂ ਇਤਿਹਾਸ ਹੈ।
ਸੋ ਇਹ ਲੋਕ, ਜਿਵੇ ਢਢਰੀਆ ਵਾਲਾ, & ਨੇਕੀ, ਤੇ ਕੁਝ ਇਹ ਲੋਕ, ਸਿਖੀ ਭੇਖ ਵਿਚ ਪੱਗ ਬੰਨਕੇ, ,, (ਸਿਖਕੌਮ ਨੂੰ ਅਲੋਪ ਕਰਨ ਤੇ ਤੁਲੇ ਹੋਏ ਹਨ! ਇਨਾ ਤੰ ਬਚੋ।
ਹਾਲਾ ਕਿ ਇਨਾ ਨੇ ਆਪ, ਖੰਡੇ ਦੀ ਪਾਹੁਲ ਛਕਣ ਸਮੇ, ਤਿੰਨ ਬਾਣੀਆ, ਦਸਮ ਗ੍ਰੰਥ ਦੀਆ ਬਾਣੀਆ ਦਾ ਅੰਮ੍ਰਿਤ ਛਕਿਆ, ਤੇ ਆਪ ਵੀ ਨਿਤਨੇਮ ਕੀਤੇ ਹਨ।
ਪਰ ਹੁਣ ਸੰਨ 2015 , ਬਰਗਾੜੀ ਕਾੰਡ ਤੋ ਬਾਅਦ, ਸਿਖਕੌਮ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਨਾ ਵਿਚੋ ਸਭ ਤੋ ਵਧ ਖਤਰਨਾਕ ਸਾਤੱਰ ਦਿਮਾਗ, ਢਢਰੀਆ ਵਾਲਾ ਹੈ।
ਕਾਫ਼ੀ ਅਕਲ ਕੱਠੀ ਕਰੀਂ ਬੈਠਾ ਇਹ ਗ੍ਰੰਥ ਪੜ੍ਹ ਪੜ੍ਹ ਕੇ... 👍ਗੁਰੂ ਦੇ ਸਿੱਖਾਂ ਵਾਲੀ ਹੀ ਭਾਸ਼ਾ ਤੇਰੀ... ਸੂਝਵਾਨ ਬੰਦਾ ਤੂੰ... ਘਰਦੇ ਬਹੁਤ ਅਕਲ ਵਾਲੇ ਹੋਣਗੇ ਤੇਰੇ..
@kamaldeepsingh3988 ਮੇਰਾ ਘਰ ਗੁਰੂ ਖਾਲਸਾ ਪੰਥ ਤੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਧਨ ਗੁਰੂ ਖਾਲਸਾ ਪੰਥ ਸਾਹਿਬ ਜੀ
S.Gurcharan Singh Jeon Singh wala ji de vichar, bahut vadmule han ate ik ik lafaj Dil nu chhuhnda hai.Waheguru ehna te kirpa Karan.Jaspal Singh de himmat de ve den vadmule hai.
ਇਹ ਜਿੰਨੇ ਪਹਿਲਾਂ ਲਿਖਾਰੀ ਹੋਏ ਨੇ ਇਹ ਲੱਗਦਾ ਉਹਨਾਂ ਨਾਲੋਂ ਜਿਆਦਾ ਸਿਆਣਾ ਜਾਪਿ ਹੈ ਇਸ ਕਰਕੇ ਦੀ ਸਿਆਣਪ ਬਹੁਤ ਕੰਮ ਕਰਦੀ ਹੈ
Good program
ਬਾਈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਏਸ ਲਈ ਨਹੀਂ ਸਤਿਕਾਰਿਆ ਕਿਉਂਕਿ ਦਸਮ ਮਹਾਰਾਜ ਜੀ ਦੇ ਬਚਨ ਸਨ ਕਿ ਸਾਡੀ ਬਾਣੀ ਵਿੱਚ ਸਾਡੀ ਆਪਣੀ ਜੀਵਨ ਸਾਖੀ ਅਤੇ ਹੋਰ ਦੇਵੀ ਦੇਵਤਿਆਂ ਦੀਆਂ ਕਥਾਵਾਂ ਹਨ।। ਇਹ ਬਾਣੀ ਬਾਜਾਂ ਵਾਲੇ ਪਿਤਾ ਜੀ ਨੇ ਆਪਣੇ ਖਾਲਸੇ ਨੂੰ ਵੇਦਾਂ ਸ਼ਾਸਤਰਾਂ ਅਤੇ ਦੁਨਿਆਵੀ ਸਿੱਖਿਆ ਦੇਣ ਲਈ ਰਚੀ ਸੀ।। ਉਹਨਾਂ ਨੇ ਕਦੇ ਨਹੀਂ ਆਖਿਆ ਕਿ ਦਸਮ ਦੀ ਬਾਣੀ ਨੂੰ ਗੁਰੂ ਮੰਨੋ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ।। ਫੇਰ ਵੀ ਬਿਨਾਂ ਗੱਲੋਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਕਰੀ ਜਾਂਦੇ ਨੇ।। ਜਿਸ ਨੇ ਨਹੀਂ ਪੜਨੀ ਨਾ ਪੜ੍ਹੇ।। ਇਹ ਬਾਣੀ ਬਾਜਾਂ ਵਾਲੇ ਪਿਤਾ ਜੀ ਨੇ ਖਾਲਸਾ ਪੰਥ ਵਿੱਚ ਸੂਰਬੀਰਤਾ ਭਰਨ ਵਾਸਤੇ ਰਚੀ ਹੈ।। ਇਹ ਬੀਰ ਰਸ ਵਾਲੀ ਬਾਣੀ ਖੁਸਰਿਆਂ ਦੇ ਪੜਨ ਲਈ ਨਹੀਂ ਹੈ ਜੀ।। ਏਸੇ ਕਰਕੇ ਹੀਜੜਾ ਸੋਚ ਵਾਲੇ ਲੋਕ ਏਸ ਕਰਾਮਾਤੀ ਬਾਣੀ ਦੀ ਨਿੰਦਿਆ ਕਰੀ ਜਾਂਦੇ ਨੇ।। ਬਾਕੀ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਰਹਿਣਗੇ ❤ ਜੇ ਦਸਮ ਦੀ ਕਰਾਮਾਤੀ ਬਾਣੀ ਪੜ੍ਹਨੀ ਨਹੀਂ ਤੇ ਘੱਟੋ ਘੱਟ ਨਿੰਦਿਆ ਕਰ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਬਦ ਅਸੀਸ ਨਾ ਲਵੋ ਜੀ🙏
Nanak day gharh kevil naam
ਜਿਉਣਸਿੰਘਾ ਤੂੰ ਲਗਦਾ ਦਾੜ੍ਹੀ ਧੁੱਪ ਵਿੱਚ ਹੀ ਚਿੱਟੀ ਕਰਾ ਲੀ।। ਤੂੰ ਬਿੰਦੀ ਟਿੱਪੀ ਨੂੰ ਲੈ ਕੇ ਕਿੰਤੂ ਪ੍ਰੰਤੂ ਕਰਨ ਲੱਗ ਗਿਆ ਕਦੇ ਅਰਥ ਪੜ੍ਹੇ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ?? ਪੜ੍ਹ ਕੇ ਸਰੀਰ ਚੰਗਿਆੜੇ ਮਾਰਦਾ।। ਪਰ ਅਫਸੋਸ ਇਹ ਬਾਣੀ ਸੁਣ ਕੇ ਖੁਸਰਿਆਂ ਨੂੰ ਡਰ ਲਗਦਾ 😂😂
ਇਨ੍ਹਾਂ ਹਰਾਮੀਆਂ ਤੋਂ ਬਚਣ ਦੀ ਲੋੜ ਹੈ
ਤੂੰ ਪੑਗਟ ਕਰ ਦਿੱਤਾ ਹੈ ਕਿ ਤੂੰ ਖੁਦ ਹਰਾਮੀਂ ਹੈ ਜਾਂ ਤੇਰੀ ਆਈ ਡੀ ਫਰਜ਼ੀ / ਫੇਕ ਹੈ।।
ਦਸ਼ਮ ਗ੍ਰੰਥ ਕੂੜ ਕਬਾੜ , ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਉ ਦਾ ਘੋਰ ਅਪਮਾਨ ਕਰਨ ਲਈ ਤਿਆਰ ਹੀ ਨਹੀ ਕੀਤਾ ਬਲਕਿ ਗੁਰੂ ਬਣਾਂਕੇ ਸਥਾਪਿਤ ਕਰ ਦਿੱਤਾ ਗਿਆ ਹੋਇਆ ਹੈ . ਵਾਹਿਗੁਰੂ , ਵਾਹਿਗੁਰੂ ਜਪਣ ਵਾਸਤੇ , ਕਿਸੀ ਵੀ ਗੁਰੂ ਸਾਹਿਬਾਨ ਨੇ , ਭਗਤ ਜੀ ਨੇ , ਗੁਰਸਿੱਖ ਨੇ ਨਾ ਹੀ ਲਿਖਿਆ ਤੇ ਨਾ ਹੀ ਜਪਣ ਵਾਸਤੇ ਕੋਈ ਸ਼ਬਦ ਲਿਖਿਆ ਹੋਇਆ ਹੈ .
ਇਹ ਸਾਤਰ ਦਿਮਾਗ ਲੋਕਾ ਨੂੰ ਪਤੈ ਕਿ ਜਿਹੜੀ ਕੌਮ ਆਪਣੇ ਵਿਰਸੇ & ਗੁਰ ਇਤਹਾਸ ਨੂੰਭੁੱਲ ਜਾਵੇ, ਤਾ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਬਾਕੀ ਇਹ ਇਨਾ ਨੂੰ ਇਹ ਵੀ ਪਤੈ ਕਿ, ਦਸਮ ਗ੍ਰੰਥ ਜੀ ਵਿਚ ਗੁਰੂ ਇਤਿਹਾਸ ਹੈ।
ਸੋ ਇਹ ਲੋਕ, ਜਿਵੇ ਢਢਰੀਆ ਵਾਲਾ, & ਨੇਕੀ, ਤੇ ਕੁਝ ਇਹ ਲੋਕ, ਸਿਖੀ ਭੇਖ ਵਿਚ ਪੱਗ ਬੰਨਕੇ, ,, (ਸਿਖਕੌਮ ਨੂੰ ਅਲੋਪ ਕਰਨ ਤੇ ਤੁਲੇ ਹੋਏ ਹਨ! ਇਨਾ ਤੰ ਬਚੋ।
ਹਾਲਾ ਕਿ ਇਨਾ ਨੇ ਆਪ, ਖੰਡੇ ਦੀ ਪਾਹੁਲ ਛਕਣ ਸਮੇ, ਤਿੰਨ ਬਾਣੀਆ, ਦਸਮ ਗ੍ਰੰਥ ਦੀਆ ਬਾਣੀਆ ਦਾ ਅੰਮ੍ਰਿਤ ਛਕਿਆ, ਤੇ ਆਪ ਵੀ ਨਿਤਨੇਮ ਕੀਤੇ ਹਨ।
ਪਰ ਹੁਣ ਸੰਨ 2015 , ਬਰਗਾੜੀ ਕਾੰਡ ਤੋ ਬਾਅਦ, ਸਿਖਕੌਮ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਨਾ ਵਿਚੋ ਸਭ ਤੋ ਵਧ ਖਤਰਨਾਕ ਸਾਤੱਰ ਦਿਮਾਗ, ਢਢਰੀਆ ਵਾਲਾ ਹੈ।
Good information about Sikhs Granth 🙏
bhaji ssa ji
Sarab sanji gurbani in mentions some parts of all religions books,
ਨਿਝਰ ਸਾਬ ਤੁਸੀ ਬਹੁਤ ਸਤਿਕਾਰ ਯੋਗ ਓ
ਪਰ ਸੰਤ ਜਰਨੈਲ ਸਿੰਘ ਜੀ ਨੇ ਆਪਣੀ ਸਪੀਚ ਵਿੱਚ ਕਿਹਾ ਸੀ ਕਿ ਜੇ ਕਿਤੇ ਹਲਕਿਆਂ ਕੁੱਤਾ ਜਾਂ ਦਸਮ ਦਾ ਵਿਰੋਧੀ ਮਿਲ਼ੇ ਤਾਂ ਸੋਧਾ ਲਾ ਦਇਓ।
ਬਾਕੀ ਇਤਿਹਾਸ ਖੋਜ ਦਾ ਮੋਹਤਾਜ ਹੈ ਜੀ।
ਧੰਨਵਾਦ
Yanike eh lok halke kutia de braber ne . Nale es banda tan hai hi nindaka da guru. Sikha nu bemukh karn lai kalyug eda de bhekhi peda kar riha.
ਹਾ ਪਤਰਕਾਰ ਵੀ ਜੁਤੀਆਂ ਦਾ ਪੀਰ ਹੈ
Vahiguru g sbu sumt bkhso
ਇਹ ਕੰਮ ਤਾ ਬਾਈ ਹਰਨੇਕ ਸਿੰਘ ਨਿਊਜੀਲੈਂਡ ਆਲ਼ੇ ਕਿੱਦਣ ਦੇ ਲੱਗੇ ਹੋਏ ਨੇ ਭਾਈ ਰਣਜੀਤ ਸਿੰਘ ਢੱਡਰੀਆ ਆਲ਼ੇ ਵੀ ਬਹੁ ਚਿਰ ਤੋ ਲੋਕਾ ਨੂੰ ਸਮਝਾਵੇ ਨੇ ਦਸਮ ਗ੍ਰੰਥ ਚ ਝੂਠ ਲਿਖਿਆ ਹੋਇਆ ਜੀਹਦੇ ਕਰਕੇ ਭਾਈ ਸਾਬ ਤੇ ਹਮਲਾ ਹੋਇਆ ਅਰ ਹਰਨੇਕ ਸਿੰਘ ਤੇ ਵੀ ਜਾਨਲੇਵਾ ਹਮਲਾ ਹੋਇਆ ਤੀ।
ਇਹ ਸਾਤਰ ਦਿਮਾਗ ਲੋਕਾ ਨੂੰ ਪਤੈ ਕਿ ਜਿਹੜੀ ਕੌਮ ਆਪਣੇ ਵਿਰਸੇ & ਗੁਰ ਇਤਹਾਸ ਨੂੰਭੁੱਲ ਜਾਵੇ, ਤਾ ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਬਾਕੀ ਇਹ ਇਨਾ ਨੂੰ ਇਹ ਵੀ ਪਤੈ ਕਿ, ਦਸਮ ਗ੍ਰੰਥ ਜੀ ਵਿਚ ਗੁਰੂ ਇਤਿਹਾਸ ਹੈ।
ਸੋ ਇਹ ਲੋਕ, ਜਿਵੇ ਢਢਰੀਆ ਵਾਲਾ, & ਨੇਕੀ, ਤੇ ਕੁਝ ਇਹ ਲੋਕ, ਸਿਖੀ ਭੇਖ ਵਿਚ ਪੱਗ ਬੰਨਕੇ, ,, (ਸਿਖਕੌਮ ਨੂੰ ਅਲੋਪ ਕਰਨ ਤੇ ਤੁਲੇ ਹੋਏ ਹਨ! ਇਨਾ ਤੰ ਬਚੋ।
ਹਾਲਾ ਕਿ ਇਨਾ ਨੇ ਆਪ, ਖੰਡੇ ਦੀ ਪਾਹੁਲ ਛਕਣ ਸਮੇ, ਤਿੰਨ ਬਾਣੀਆ, ਦਸਮ ਗ੍ਰੰਥ ਦੀਆ ਬਾਣੀਆ ਦਾ ਅੰਮ੍ਰਿਤ ਛਕਿਆ, ਤੇ ਆਪ ਵੀ ਨਿਤਨੇਮ ਕੀਤੇ ਹਨ।
ਪਰ ਹੁਣ ਸੰਨ 2015 , ਬਰਗਾੜੀ ਕਾੰਡ ਤੋ ਬਾਅਦ, ਸਿਖਕੌਮ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਨਾ ਵਿਚੋ ਸਭ ਤੋ ਵਧ ਖਤਰਨਾਕ ਸਾਤੱਰ ਦਿਮਾਗ, ਢਢਰੀਆ ਵਾਲਾ ਹੈ।
ਇਹ। ਬਚਿਤਰ। ਨਾਟਕ। ਹੈ। ਚਾਲੀ। ਪੰਜਾਹ ਸਾਲ ਤੋਂ ਦਸਮ। ਗਰੰਥ। ਆਖੀ। ਜਾਦੇ। ਆ
ਚਲੋ ਹੁਣ ਬੰਦ ਕਰੀਏ ਬਕਵਾਸ ਸੁਣਨੀ
🙏🙏🙏🌹🌹🌹
Takreeban akhree 700 pages itrajyog hain in ke bina yeh granth nazar nahi ayega.
ਤੂੰ ਨਹੀਂ ਮੰਨਣਾ ਤਾਂ ਨਾ ਮੰਨ ਪਰ ਸਾਨੂੰ ਭੰਬਲ ਭੂਸੇ ਵਿੱਚ ਕਿਯੋੰ ਪਾ ਰਿਹੈ
ਵੀਰ ਜੀ ਮਾਫ ਕਰਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਪੰਜ ਬਾਣੀਆਂ ਦਾ ਪਾਠ ਅੰਮ੍ਰਿਤ ਤਿਆਰ ਕਰਨ ਲਈ ਕੀਤਾ ਜਾਂਦਾ ਹੈ ਉਹਨਾਂ ਵਿੱਚੋਂ ਜਾਪ ਸਾਹਿਬ ਦੋ ਹੋਰ ਬਾਣੀਆਂ ਦਾ ਪਾਠ ਦਰਜ ਨਹੀਂ ਹੈ। ਜੇਕਰ ਤੁਸੀਂ ਦਸਮ ਗ੍ਰੰਥ ਸਾਹਿਬ ਜੀ ਉਪਰ ਕਿੰਤੂ ਪ੍ਰੰਤੂ ਕਰਦੇ ਕੱਲ੍ਹ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੂਜੀਆਂ ਬਣੀਆ ਬਾਰੇ ਕਰੋਗੇ। ਵੀਰ ਜੀ ਇਹ ਅਖੀਰ ਵਿੱਚ ਇਥੋਂ ਤੱਕ ਕਹਿਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਸਾਜਿਆ ਹੀ ਨਹੀਂ। ਵੀਰ ਜੀ ਗੁਰਬਾਣੀਂ ਦੇ ਅਰਥਾਂ ਕਈ ਕਈ ਨਿਕਲਦੇ ਹਨ ਤੁਸੀਂ ਆਪਣੇ ਹਿਸਾਬ ਨਾਲ ਕੁੱਝ ਵੀ ਅਰਥ ਕਰ ਸਕਦੇ ਹੋ।
If you think you are fair reporter then you must have interview of Nihang Dharam Singh ( Sachkhoj academy ).
Namdhari,nihagsingh,nanaksariyeetc disambiguation Grantham de upashak han,kinko samjhaogge,kul saffe1420 hain
ਇਹ ਵਿਅਕਤੀ ਦਸਵੇਂ ਗੁਰੂ ਜੀ ਦੀ ਬਾਣੀ ਦਾ ਘੋਰ ਨਿੰਦਕ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਦਸਵੇਂ ਗੁਰੂ ਜੀ ਦੀ ਇੱਕ ਬਾਣੀ ਜਾਪ ਸਾਹਿਬ ਵਿੱਚ ਦਸਵੇਂ ਗੁਰੂ ਜੀ ਦਾ ਨਾਂ ਨਹੀਂ ਹੈ,ਕੀ ਇਹ ਨਿੰਦਕ ਦਸਵੇਂ ਗੁਰੂ ਜੀ ਦੀ ਬਾਣੀ ਜਾਪ ਸਾਹਿਬ ਨੂੰ ਗਲਤ ਕਹੇਗਾ? ਹਾਲਾਂਕਿ ਜਾਪ ਸਾਹਿਬ, ਅੰਮ੍ਰਿਤ ਸੰਚਾਰ ਦੀ ਇੱਕ ਬਾਣੀ ਹੈ। ਦਸਵੇਂ ਗੁਰੂ ਜੀ ਨੇ ਆਪਣੀ ਬਾਣੀ ਜਾਪ ਸਾਹਿਬ ਵਿੱਚ ਆਪਣਾ ਨਾਂ ਕਵੀ ਜਾਂ ਲੇਖਕ ਵਜੋਂ ਨਹੀਂ ਲਿਖਿਆ ਹੈ। ਮੈਂ ਦਸਮ ਗ੍ਰੰਥ ਦੇ ਹੱਕ ਵਿੱਚ ਕਈ ਪੋਸਟਾਂ ਯੂ ਟਿਊਬ ਅਤੇ ਫੇਸਬੁੱਕ ਤੇ ਪਾਈਆਂ ਹਨ, ਇਹ ਪੋਸਟਾਂ ਸੁਣਨ ਦੀ ਕਿਰਪਾਲਤਾ ਕਰੇ। ਇਹ ਵਿਅਕਤੀ ਸੰਤ ਭਿੰਡਰਾਂਵਾਲਿਆਂ ਦੇ ਜਿਉਂਦੇ ਸਮੇਂ, ਦਸਮ ਗ੍ਰੰਥ ਦੇ ਵਿਰੁੱਧ ਬਿਲਕੁਲ ਨਹੀਂ ਬੋਲਿਆ।
Mexmular ne vi kiha ci ke jado ena vare pata lagu fer dekho sach hey
You need to shut up jeonwala . you know nothing about dasam granth
ਵੀਰ ਜਸਪਾਲ ਸਿੰਘ ਜੀ ਦਸਮ ਗ੍ਰੰਥ ਦੀ ਤੇ ਗੱਲ ਰਹੀ ਪਾਸੇ ਇਹ ਕਹਿ ਰਿਹਾ ਹੈ ਕਿ ਭਾਈ ਮਨੀ ਸਿੰਘ ਜੀ ਨੂੰ ਇਸ ਕਰਕੇ ਸ਼ਹੀਦ ਕੀਤਾ ਗਿਆ ਹੈ ਕਿ ਉਸ ਨੇ ਸਰਕਾਰ ਦੇ ਪੈਸੇ ਨਹੀਂ ਸੀ ਦਿੱਤੇ ਇਸ ਲਈ ਉਸ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਖੋਤੇ ਨੂੰ ਪੁੱਛੋ ਜੇ ਪੈਸਿਆਂ ਬਦਲੇ ਸ਼ਹੀਦ ਕੀਤਾ ਸੀ ਤਾਂ ਫਿਰ ਬੰਦ ਬੰਦ ਕੱਟਣ ਦੀ ਕੀ ਲੋੜ ਸੀ ਭਾਈ ਮਨੀ ਸਿੰਘ ਜੀ ਨੂੰ ਧਰਮ ਨਾ ਤਬਦੀਲ ਕਰਨ ਤੋਂ ਨਾਂਹ ਕਰਨ ਤੇ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਹੈ ਜੋ ਆਪਣੀ ਅਰਦਾਸ ਵਿੱਚ ਵੀ ਆਉਂਦਾ ਹੈ
ਪੈਸਿਆਂ ਦੀ ਗੱਲ ਪਿਛੇ ਹੀ ਆਖਿਆ ਭਾਈ ਮਨੀ ਸਿੰਘ ਜੀ ਨੂੰ ਵੀ ਜਾਂ ਪੈਸੇ ਦਿਉ ਜਾਂ ਧਰਮ ਬਦਲੋ ਨਹੀਂ ਬੰਦ ਬੰਦ ਕੱਟਾਂਗੇ ਪੋਟਾ ਪੋਟਾ ਕੱਟਣ ਨੂੰ ਉਨ੍ਹਾਂ ਆਪ ਆਖਿਆ
@@bikarjitsingh34bikarjitsin10 ਵੀਰ ਜੀ ਕਿਹੜੇ ਪੈਸਿਆਂ ਬਦਲੇ ਆਖਿਆ ਹੈ ਉਨ੍ਹਾਂ ਨੇ ਉਹ ਵੀ ਦੱਸੋ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੇਲਾਂ ਲਾਉਣਾ ਸੀ ਤੇ ਉਹਨਾਂ ਲਾਇਆ ਨਹੀਂ ਉਹ ਤੇ ਫਿਰ ਇਹਨਾਂ ਦੇ ਕਹਿਣ ਮੁਤਾਬਿਕ ਉਨ੍ਹਾਂ ਦਾਂ ਨਿੱਜੀ ਤੌਰ ਤੇ ਸਵਾਰਥ ਹੋ ਗਿਆ ਸਿੱਖ ਧਰਮ ਨਾਲ ਕੋਈ ਸਬੰਧ ਨਾ ਹੋਇਆ ਇਹਨਾਂ ਮੁਤਾਬਿਕ ਤੇ ਜੇ ਉਹ ਪੈਸੇ ਜਮ੍ਹਾਂ ਕਰਵਾ ਦੇਂਦੇ ਤਾਂ ਫਿਰ ਕੋਈ ਮਸਲਾ ਹੀ ਨਹੀਂ ਸੀ ਕਿਉ ਦਸਮ ਗ੍ਰੰਥ ਦੀ ਆੜ ਵਿੱਚ ਸਿੱਖ ਧਰਮ ਨੂੰ ਢਾਹ ਲਾਈ ਜਾਂਦੇ ਹਨ ਆਪਣੇ ਧਰਮ ਦੇ ਆਪੇ ਬਣੇ ਵਿਦਵਾਨ
@@NIRMALSINGH-yb8hnਬਾਈ ਨਿਰਮਲ ਸਿੰਘ ਜੀ ਤੁਹਾਨੂੰ ਸ਼ਾਇਦ ਗੱਲ ਸਮਝ ਨਹੀਂ ਲੱਗੀ ਕਿਰਪਾ ਕਰਕੇ ਦੁਬਾਰਾ ਸੁਣ ਲਵੋ
ਪਰ ਜਿਹੜੀਆ ਪ੍ਰਚਲਤ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਉਹ ਕਿਹੜੇ ਗ੍ਰੰਥ ਵਿਚ,ਹਨ ਜਾਂ ਉਹ ਵੀ ਕਿਸੇ ਹੋਰ ਨੇ ਲਿਖਿਆ ਂਹਨ
Too sant jarnail sgh dai hundia keo nahi bleaa. Dasm granth is pure guru Gobind sgh da hai no dought.
Live tv show witch eh jhootha shabit karta c singh ne. Buhat takda question answer episode c. Os Khalsa veer ne es de har question de answer sabot dite. Es nu gal auni bhul gai c. that episode still on UA-cam.
Bewkoof banda hai eh, aj eh gal hai ta kal nu shri guru granth sahib ji nu v galat sabat karnge eh lok,,,they are paid person
Shame to these kesadhari akhoty karamkandi sikh they don’t follow gurbani and they criticize Dasam Bani.
Bhekh nal gyan nahi hunda you proved that.
Waste of time.
bai ge tusi picha jo likhya. us bara ki das sakda hon tohanu apna grand father grand de name ne pata hona awa jablian mari jana hon
No,, Bachittar, Natak in, state period of, Maharaja Ranjit Singh, No, Hem kind,, Sahib,, 3,banies, attach from, Gotta, Sahib, with, Ardas
Jera Marzi parcharak jera Marzi vidvaan Jo v Apne aap nu kahonda a Sade (Wddea nal) Jdo Marzi debate krni kr skda, Sabit krdeuge v Dasam Granth Dasam patshah g da hi a ( j koi Discussion krna chohnda oh v ajave)
Kini chaval mari ehne shuru vich k baani hi nahi gavni o chavla sada vishvas k jado gurbani gaa k gharo chal payi da sabho kaaj raas
ਪੰਜ਼ਾਬੀ ਤੈਥੋਂ ਲਿਖੀ ਨੀ ਜਾਂਦੀ... ਪੜ੍ਹੇ ਆ ਕਦੇ ਕੋਈ ਵੀ ਪਾਠ
@kamaldeepsingh3988 veera roman punjabi hai eh jehnu punjabi nahi aundi oh v watch kar sakda baki gurbani gaunda ha ja nahi eh mere andar di baat hai par jado koi ohna baania baabat ghatia bolda jehdia sadey baap dada gaundey sunndey rahey odo gusa jaroor aunda ehna loga nu nahi changia lagdia dasm dia bania na suno
Ah oldman why these people did not spoke when sant Gurbachan sgh , sundar sgh., kartar sgh jarnail sgh. Were there.
True.
Khalsa ji ptaa ptaa sikha da very. Jis nu gurbani to kuj samaj nahi aayi, jo marji padee jao no end. Except gurbani no need to see other things. Garb kaal vich 9 dwaar band 10th dwaar khulla, on birth dasm dwaar band 9 dwaar open. On death 9 close 10th open further journey start, about which none know. Was there any need of dasm granth. Yes to finish gurbani and sikh.
Bhai saab ji Sikh kaum nu na bhabal bhuse pao sikh Budhi ikathe Baith ke Wichar karo ki sach ki juth aa manna na manna sabh clear ho jaega ji🙏🙏
ਹਾਹਾਹਾਹਾਹਾਹਾ
ਹੱਦ ਹੋ ਗਈ ਆ
ਇਹ ਕਹਿ ਰਹੇ ਆ ਕਿ ਪ੍ਰੋਫ਼. ਦਰਸ਼ਨ ਸਿੰਘ ਨੂੰ 1811 ਚੱ ਮਿਲਿਆ ਸੀ,,
ਕੀ ਇਹ ਆਪਣੇ ਕਿਸੇ ਪਿੱਛਲੇ ਜਨਮ ਦੀ ਗੱਲ ਕਰ ਰਿਹਾ ਵਾ :, ਜਾਂ ਫੇਰ ਸੁਪਨੇ ਚੱ ਮਿਲੇ ਸੀਗੇ
I accept the challenge .but cannot go any place you have to serponk to me or come to me any body .I well prove thasm is and is. Hindus accepted everyfor their avtars and Sikhs always drowned in haggleg over their gurus history. Very very very ill luck.
Very good
Bhai Deet Singh bare padho ji
Dasam granth theek a vir je jhagda na karo knowledge da granth hai guru ji de bani hai
Tusi ta guru granth sahib v padh k thak gye ho, hor nhi padhna chahunde kyuki samajh lg chuki he tuhanu gurbani di sari....
Ta ki pher tusi waheguru naal ikmik ho gye, rdsidhian aa gayeeyan, sant padvi prapat kr layee
Gurbani ta roz padhni chahidi he.. Sahib mera neet navan...
Next objection tuhada 5 baanian te pher amrit di pahul te aa javega te keshdhari te v aa jaega pher guru granth sahib de rumale v tuhanu radkange.
Kade guru nu hazar nazar jaan k prem shardha naal nimane ho k guru sahib to hi agwai le lavo..
Tihade vichar Maskeen ji naal v mel nhi khande ta ki panth uhna nu chad tuhade piche lg jae
tenu. samgg. pi. ni. tu. odn. fodu. tu aajj v. faduu
Bakwas kariye Na
ਹਸਤ ਲਿਖਤ ਦਸਮ ਗ੍ਰੰਥ ਜੌ ਕਪੁਥਲੇ ਗੁਰੂਘਰ ਵਿੱਚੋ ਦੋ ਦੋ ਮਿਲੇ ਨੇ ਓਸਦੀ ਕਾਰਬਨ ਡੇਟਿੰਗ ਕਰਵਾਓ ਸੱਚ ਸਾਮ੍ਹਣੇ ਆ ਜਾਣਾ ਝੂਠੇ ਲੋਕ ਝੂਠ ਬੋਲਦੇ ਨੇ ਹਰ ਕੋਈ ਦਸਮ ਗੁਰੂ ਤੋਹ ਵਿ ਜਿਆਦਾ ਬ੍ਰਹਮ ਗਿਆਨੀ ਬਣਿਆ ਫਿਰਦਾ ਦੁੱਕੀ ਦੀ ਤੁਹਾਡੀ ਔਕਾਤ ਨਹੀਂ ਦਸਮ ਗ੍ਰੰਥ ਤੇ ਉਂਗਲ ਚੁੱਕਣ ਵਲਿਓ