eh Man Mera Prof Darshan Singh

Поділитися
Вставка
  • Опубліковано 24 сер 2024

КОМЕНТАРІ • 244

  • @baljindershah9373
    @baljindershah9373 25 днів тому +10

    ਪ੍ਰੋ. ਦਰਸ਼ਨ ਸਿੰਘ ਜੀ ਉਹ ਮਹਾਨ ਵਿਦਵਾਨ ਵਿਅਕਤੀ ਨੇ ਜਦੋਂ ਪੁਲਿਸ ਦੇ ਜ਼ਾਲਮ ਅਫ਼ਸਰ ਗੋਬਿੰਦ ਰਾਮ ਨੇ ਦੋ ਨਿਰਦੋਸ਼ ਸਿੱਖ ਬੀਬੀਆਂ ਨੂੰ ਚੁੱਕ ਲਿਆ ਤਾਂ ਇਹਨਾਂ ਨੇ ਜਥੇਦਾਰ ਹੁੰਦਿਆਂ ਬਟਾਲਾ ਬੀਕੋ ਦੇ ਬਾਹਰ ਸੰਗਤਾਂ ਨੂੰ ਲੈ ਧਰਨਾ ਲਾ ਦਿੱਤਾ ਸੀ ਤੇ ਇੱਕੋ ਸ਼ਰਤ ਤੇ ਬੀਬੀਆਂ ਨੂੰ ਛੁੱਡਾ ਕੇ ਹੀ ਧਰਨਾ ਚੁੱਕਿਆ ਸੀ ।ਅੱਜ ਲਿਫ਼ਾਫ਼ਾ ਕਲਚਰ ਵਾਲੇ ਜੱਫੇਮਾਰ ਏਨੀ ਔਕਾਤ ਦੇ ਮਾਲਕ ਨਹੀ ਨੇ ।

    • @gauravsmehta5507
      @gauravsmehta5507 5 днів тому

      None to match him now that we can't hear Maskeenji who was a real master. Both are great Surjit Mehta

  • @onkarjitkaur2017
    @onkarjitkaur2017 Рік тому +45

    ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਅੱਜ ਤੋਂ ਦਸ ਸਾਲ ਪਹਿਲਾ ਜੋ ਸਿੱਖ ਸਮਾਜ ਨੂੰ ਸੁਚੇਤ ਕੀਤਾ ਸੀ ਉਹ ਉਸੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੈ ।

    • @singhsahab1616
      @singhsahab1616 7 місяців тому +3

      ਵਾਹਿਗੁਰੂ ਜੀ ਬਾਬਾ ਜੀ ਦਾ ਨੰਬਰ ਕੀ ਆ

    • @palikapoor5344
      @palikapoor5344 6 місяців тому

      😂😂😂😂😢😢🎉🎉🎉🎉🎉🎉😢😢😢🎉😢😢😢😢​@@singhsahab1616

    • @JeetSingh-kx4zu
      @JeetSingh-kx4zu 6 місяців тому

      ਵੀਰ ਜੀ ਇਹ ਤੁਹਾਡੇ ਵਾਲੀ ਗੱਲ ਨੂੰ ਹਰੇਕ ਵਿਅਕਤੀ ਨਹੀਂ ਸਮਝ ਸਕਦਾ ਕੋਈ ਤੁਹਾਡਾ ਵਰਗਾ ਮਨੁੱਖ ਹੀ ਸਮਝ ਸਕਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ

    • @khalsamanjitsingh812
      @khalsamanjitsingh812 16 днів тому

      VaheGuru Ji ka Khalsa VaheGuru Ji ki Fateh

  • @GAGANDEEPSINGH-nh7hx
    @GAGANDEEPSINGH-nh7hx 2 роки тому +27

    ਬਹੁਤ ਬਹੁਤ ਉਚੇ ਵਿਦਵਾਨਾਂ ਵਿਚੋ ਹਨ ।ਬਚਪਨ ਤੌ ਫੈਨ ਹਾਂ ਬਸ ਇਹ ਵੀ ਕਹਿ ਸਕਦੇ ਹਾਂ ਕਿ ਸਿਖ ਕੌਮ ਦੀ ਬਹੁਤ ਵਡੀ ਬਦਕਿਸਮਤੀ ਨਾਲ ਇਹਨਾਂ ਦੀ ਸੇਵਾ ਤੌ ਦੂਰ ਕਰ ਦਿੱਤਾ ਸੰਗਤ ਨੂ

  • @mamrajsingh2799
    @mamrajsingh2799 5 місяців тому +7

    ਪ੍ਰੋਫੈਸਰ ਸਾਹਿਬ ਜੀ ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ।

  • @JeetSingh-kx4zu
    @JeetSingh-kx4zu 6 місяців тому +8

    ਭਾਈ ਦਰਸ਼ਨ ਸਿੰਘ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @AmrikSingh-hm2ts
    @AmrikSingh-hm2ts 5 місяців тому +5

    ਵਾਹਿਗੁਰੂ ਜੀ ਇਹੋ ਜਿਹੇ ਰੋਸ਼ਨ ਦਿਮਾਗ਼ ਹਮੇਸ਼ਾਂ ਸਾਡੇ ਵਿੱਚ ਰਹਿਣ ਕਿਰਪਾ ਕਰਨੀ ਜੀ

  • @hardevsingh2959
    @hardevsingh2959 Місяць тому +2

    ਪ੍ਰੋਫੈਸਰ ਦਰਸ਼ਨ ਸਿੰਘ ਜੀ ਬਹੁਤ ਵਿਦਵਾਨ ਅਤੇ ਮਹਾਨ ਕੀਰਤਨੀਏ ਹਨ ਜੀ।

  • @sandychahal6551
    @sandychahal6551 6 місяців тому +8

    10 ਪਹਿਲਾਂ ਕਹੀ ਸੀ ਇਹ ਗੱਲ ਅੱਜ ਹੋ ਗਿਆ, ਸਿੱਖ ਕੌਮ ਦਾ ਹੀਰਾ ਰੌਲ ਦਿੱਤਾ ਬਾਦਲਾ ਆਪਣੀ ਰਾਜਨੀਤੀ ਕੁਰਸੀ ਲਈ

  • @hsdjmu5997
    @hsdjmu5997 Рік тому +17

    ਬੇਨਤੀ ਕਰਦਾ ਹਾਂ ਕਿ ਇਸ ਗੁਰਬਾਣੀ ਦੀ ਵਿਆਖਿਆ ਨੂੰ ਬਹੁਤ ਹੀ ਧਿਆਨ ਨਾਲ ਸੁਣਨ ਦੀ ਕਿਰਪਾਲਤਾ ਕਰਨੀ ਜੀ ਹਥ ਜੋੜ ਕੇ ਬੇਨਤੀ ਕਰਦਾ ਹਾਂ ਉਮੀਦ ਹੈ ਪ੍ਰਰਬਆਨ ਕਰੋ ਗੇ

  • @gurpalsingh4821
    @gurpalsingh4821 3 роки тому +23

    ਪੋ੍ਫੈਸਰ ਦਰਸ਼ਨ ਸਿੰਘ ਵਰਗੇ ਸੂਝਵਾਨ
    ਇਨਸਾਨ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ।

    • @harvsingh8988
      @harvsingh8988 2 роки тому

      ਤੁਸੀ ਵੀ ਬਹੁਤ ਸੂਝਵਾਨ ਹੋ ਜਿਹਨਾ ਨੇ ਪੋ੍ਫੈਸਰ ਦਰਸ਼ਨ ਸਿੰਘ ਖਾਲਸਾ ਜੀ ਹੀਰੇ ਨੂੰ ਪਛਾਣਿਆ ਹੈ ਧੰਨਵਾਦ ਜੀ

  • @inderjeetkaursandhu3350
    @inderjeetkaursandhu3350 18 днів тому

    One of the best preacher of the era. The Millions times salute to professor Darshan Singh jee Khalsa.

  • @LakhvirSingh-ib9pg
    @LakhvirSingh-ib9pg Місяць тому +2

    Profesor sahib ji bahut dard rakhde ne sikhi prati maharaj guru garanth sahib ji maharaj sanoo singh sahib ji de darshana de bakhsish karan ji

  • @karnailsingh9730
    @karnailsingh9730 6 місяців тому +4

    ਵਾਹ ਵਾਹ ਭਾਈ ਸਾਹਿਬ ਜੀ

  • @user-gd1vy7no1z
    @user-gd1vy7no1z 14 днів тому

    ਸਿੰਘ ਸਾਹਿਬ ਪੌਫੈਸਂਰ ਦਰਸ਼ਨ ਸਿੰਘ ਜੀ ਵਰਗੇ ਦ੍ਰਿੜ ਨਿਸਚੈ ਵਾਲੀ ਸ਼ਖਸੀਅਤ ਲਭਣੀ ਮੁਸ਼ਕਿਲ ਹੈ.ਅਜ ਦੇ ਝੌਲੀ ਚੁਕ ਜਥੇਦਾਰ ਇਹਨਾ ਦੀ ਬਰਾਬਰੀ ਨਹੀ ਕਰ ਸਕਦੇ।ਵਾਹਿਗੁਰੂ ਚੜਦੀ ਕਲਾ ਬਖਸ਼ਣ।
    ,

  • @user-br8zd5ug3k
    @user-br8zd5ug3k 20 днів тому +1

    Sikhs kom daa kohenoor Hira prof DARSHAN SINGH 🎉❤🙏❤🎉🙏

  • @KinnuHira
    @KinnuHira 6 місяців тому +4

    Waheguru Waheguru waheguruji Satnam Satnam satnamji 🌺🙏🏾🌺🙏🏾🌺🙏🏾🌺🙏🏾🌺🙏🏾🌺dhan dhan guru Nanak dev ji sabte Meher kro ji inderjithira

  • @mamrajsingh2799
    @mamrajsingh2799 5 місяців тому +1

    ਸੱਭ ਤੋਂ ਵੱਡਾ ਸੱਚ ਹੈ ਕੇਸਾਂ ਤੋਂ ਬਿਨਾਂ ਕੋਈ ਸਿੱਖ ਨਹੀਂ ਹੋ ਸਕਦਾ। ਪਹਿਲੀ ਨਿਸ਼ਾਨੀ ਕੇਸ਼ ਸਹੀ ਸਲਾਮਤ ਸਿੱਖ

  • @sahejpreetsingh2548
    @sahejpreetsingh2548 3 роки тому +19

    Ik professor darshan singh ji Khalsa te duje maskeen ji 🙏🙏🙏🙏🙏shukar rabba aasi ehna elahi roohan de kirtan vichar sun rahe haan 🙏🙏🙏🙏🙏sukar datea tere shukar

    • @sahildeepsingh3876
      @sahildeepsingh3876 7 місяців тому

      Sahejpreet Singh ji
      Ik Anti Dasam Granth Prof Sahib
      Te ik Dasam Granth nu Manan wale Maskeen ji...

    • @assodhi4449
      @assodhi4449 29 днів тому

      ਪੋ੍. ਦਰਸ਼ਨ ਸਿੰਘ ਦੇ ਹਵਾਲੇ ਗੁਰਬਾਣੀ ਵਿਚੋਂ ਹੁੰਦੇ ਨੇ... ਮਸਕੀਨ ਜੀ ਦੀ ਜਿਆਦਾ ਟੇਕ ਵੇਦਾਂਤ ਤੇ ਹੀ ਰਹਿੰਦੀ ਹੈ..

    • @avtarsinghkhalsakhalsajifr6929
      @avtarsinghkhalsakhalsajifr6929 11 днів тому

      ਹੁਣ ਉਹ ਵੇਲਾ ਜਲਦੀ ਹੀ ਆਉਣ ਵੇਲਾ ਹੈ ਜਦੋਂ SGPC ਸੂਝਵਾਨ ਸਿੱਖਾਂ
      ਦੇ ਹੱਥਾਂ ਵਿੱਚ ਆ ਜਾਵੇਗੀ ਫਿਰ ਏਨਾ ਕੋਲੋਂ ਸਭ ਹਿਸਾਬ ਲਿਆ ਜਾਵੇਗਾ
      ਇਹ ਸੰਗਤਾਂ ਦਾ ਖਾਦੈਂ ਤੇ ਸੰਗਤਾਂ ਨਾਲ ਹੀ ਉਲਝਦੇ
      ਹਣ,ਹੁਣ ਪਾਂਪਾਂ ਦਾ ਘੜਾ ਨਕੌ ਨਕ ਭਰ ਗਿਆ ਹੈ,
      ਡੁੱਬਣ ਹੀ ਵਾਲਾ ਹੈl😂😂😂

  • @JagdevSingh-gq5el
    @JagdevSingh-gq5el 20 днів тому +1

    ਮਹਾਨ ਵਿਦਵਾਨ ਭਾਈ ਸਾਹਿਬ ਦਰਸ਼ਨ ਸਿੰਘ ਜੀ

  • @sarabjeetsahney5129
    @sarabjeetsahney5129 15 годин тому

    Darshan ji kirtan sahbad with explain good we rember you since 1968

  • @JoginderSingh-bo5sh
    @JoginderSingh-bo5sh 6 місяців тому +5

    Waheguru waheguru Dhan waheguru ji

  • @ciphersverses5580
    @ciphersverses5580 6 років тому +15

    ਗੁਰੂ ਪਾਤਸ਼ਾਹ ਮਿਹਰ ਰੱਖਣ...ਇਹ ਆਵਾਜ਼ ਸਾਡੇ ਦਰਮਿਆਨ ਸਾਡੇ ਅੰਦਰੋਂ ਗੁਰੂ ਗਿਆਨ ਦੀ ਜਾਗ੍ਰਿਤੀ ਜਲੰਤ ਰੱਖੇ !

  • @s.premsingh9895
    @s.premsingh9895 7 днів тому

    ਪਰਿਸਰ ਸਾਹਿਬ ਦੇ ਇਸ ਸਬਦ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਰਦਾ ਹੈ।

  • @harcharanpalsingh7539
    @harcharanpalsingh7539 26 днів тому +1

    Great Genuis Prof Darshan singh ji.

  • @alhequoqcrp3205
    @alhequoqcrp3205 2 роки тому +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @charanjitsingh3622
    @charanjitsingh3622 Місяць тому +1

    Waheguru ji, waheguru ji, waheguru ji, waheguru ji, waheguru ji.chardikla bakshan ji

  • @ranjitkaur-xp5qq
    @ranjitkaur-xp5qq 27 днів тому +1

    Thank You tube uchi Suchi ruh pason guru ji da shabd kirti sun rhe ❤❤❤❤❤❤❤❤❤❤

  • @voxofpunjab9443
    @voxofpunjab9443 3 роки тому +9

    Youth of today must listen kirtan with explanation by Prof Darshan singh ji khalsa as there is no other substitute in Sikhism ..He is very LEARNED SCHOLAR IN GURBANI...ALL THE DOUBTS GET CLEARED ONCE U LISTEN TO HIM.
    GOD BLESS HIM ALWAYS.

  • @dilbagsingh3933
    @dilbagsingh3933 28 днів тому +1

    ਵਾਹਿਗੁਰੂ ਜੀ ਪੋ੍ ਜੀ ਤੇ ਮੇਹਰ ਕਰਨ ਜੀ

  • @devinderkhalsa5378
    @devinderkhalsa5378 3 роки тому +3

    ਅੱਜਕੋ ਸਮੇ ਦੇ ਹਾਲਾਤਾਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਸਮਝਾਉਣ ਦਾ ਮਾਦਾ ਹਰਿ ਕਿਸੇ ਦੇ ਵਸ ਨਹੀਂ ਪ੍ਰੋਫ਼ ਸਾਹਿਬ ਵਰਗੇ ਦਰਦਵਾਨ ਹੀ ਕਰ ਸਕਦੇ ਹਨ ।
    ਖ਼ੁਦਗਰਜੀ ਵਿਚ ਸੋਕਾਲਡ ਸ਼੍ਰੋਮਣੀ ਹਜੂਰੀ ਕਿਰਤਨੀਂ ਪ੍ਰਚਾਰਕ ਜੀ ਰਹੇ ਹਨ ਜਿਨ੍ਹਾਂ ਨੂੰ ਕੋਠੀ ਕਾਰ ਬੈੰਕ ਬੈਲੈਂਸ ਹੀ ਦਿਸਦਾ ਹੈ ।

  • @amarjeetsingh6627
    @amarjeetsingh6627 5 років тому +6

    WJKKWJKF Baba jee bhout wadhiya msg sangat nu dita ha (kom da anmula hera) ta he aap jee de nam de nal jodeya janda ha
    Guru roop sadsangat jee is masle nu je aaj na samjya ta chor ta sade ghar wich wadye bhade ne bas chore da sman chuk ke bhajan de dar ha te oh sman houga(Guru sahib jee da bakshe anmule sikhe sedhant) jago guru ke pyro WJKK WJKF

  • @gagankaur4209
    @gagankaur4209 7 місяців тому +1

    ਬਿਲਕੁਲ ਠੀਕ ਕਿਹਾਂ ਭਾਈ ਸਾਹਿਬ ਜੀ ਨੇ ਕਾਫੀ ਸਮਾਂ ਪਹਿਲਾ ਸੁਚੇਤ ਕੀਤਾ

  • @cpcgroup2325
    @cpcgroup2325 5 років тому +11

    Genuis prof ji To Understand every word of Granth Sahib lister to him only Wahegure Krip Kare prof Sahib te

  • @AjitSingh-yg7in
    @AjitSingh-yg7in 27 днів тому +1

    Professor Sahib you are great

  • @kamaljeetdogra2159
    @kamaljeetdogra2159 6 років тому +40

    Professor Sahib is the ONLY guiding light for the world of Sikhi . . .!

    • @zorawarsingh5737
      @zorawarsingh5737 5 років тому +3

      Absolutely right, he is an immortal personality for Sikh path.

    • @musicinstrument7970
      @musicinstrument7970 4 роки тому +3

      The fearless lion in sikh community please give him credit otherwise we will keep repenting

    • @JaskaranSingh-qx2rz
      @JaskaranSingh-qx2rz 3 роки тому

      Kamaljeet Singh Ji you absolutely wrong because only guru Granth sahib Ji is guiding light for the world of sikhi and professor Darshan Singh is just a puppet of guru Granth sahib Ji.

    • @birgrewall2238
      @birgrewall2238 Рік тому

      Singh Sahib you are the greatest
      Waheguruji’s Blessings ❤

    • @jaspreetsingh-gb6yb
      @jaspreetsingh-gb6yb Рік тому

      Traitor….

  • @AmarjitSingh-rr5lz
    @AmarjitSingh-rr5lz 4 роки тому +2

    Waheguru Ji Ka Khalsa Waheguru Ji Ki Fateh Singh Sahib Ji you are 100 percent we don't come back with guru's Gian i was dead about Gurbani but since 1984 blue star i follow your Gurbani Kirtan and become a live again you don't have no fear to tell truth Waheguru ji Bless To all of you

  • @j.pdhillon8483
    @j.pdhillon8483 6 років тому +47

    Singh Sahib Darshan Singh Ji is a pillar of Sikhs. God bless him a healthy life.

  • @jasmeetkhurana8211
    @jasmeetkhurana8211 3 роки тому +13

    Outstanding, jinni tarif kitti jaye, uhni ghat hai..... Akha kholan walli speech

    • @karamsingh3269
      @karamsingh3269 6 місяців тому +2

      ਸਚ ਸਤਾਧਾਰੀ ਧਰਮ ਦੇ ਠੇਕੇਦਾਰਾਂ ਨੂ ਚੰਗਾ ਨਹੀਂ ਲੱਗਦਾ ਪਰ ਸਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਸਚ ਬੋਲਣ ਵਾਲੇ ਜੇਹੜਾ ਸ਼ਹੀਦ ਹੋ ਜਾਂਦੇ ਹਨ ਉਹਨਾਂ ਦੇ ਬੋਲ ਜੀਉਂਦੇ ਰਖਦੇ ਹਨ ਧਨਵਾਦ

  • @ravinderkaur4148
    @ravinderkaur4148 2 роки тому +2

    Professor ragi sahiban tuci bahut hi vilakakhan ho 🙏
    Waheguru Ji 🙏

  • @surindersinghsidhamerimathohri
    @surindersinghsidhamerimathohri 6 років тому +6

    PROF SAHIB JI GURUS SAHIBAN JI KA AAPNA PIAARA PARCHARIC

  • @paramjeetmatharu7145
    @paramjeetmatharu7145 Рік тому +2

    May.....His Holiness Bless Professor Sahib ji with all Good Health & His Blessings upon all Sangat to able us to adhere to Guru's Teaching as Explained by Professor Ji.
    Bless.

  • @bhupinderkaurmanhas9661
    @bhupinderkaurmanhas9661 21 день тому +1

    Waheguru ji ka Khalsa waheguru ji ke fateh

  • @jogasingh751
    @jogasingh751 Рік тому +2

    कौम दे ही नहीं सारे भारत दे महान विद्वान भाई साहब जी

  • @newgurunanakbatteryreparin1775
    @newgurunanakbatteryreparin1775 6 місяців тому +2

    Waheguru ji

  • @narinderchhina3009
    @narinderchhina3009 23 дні тому +1

    Waheguru Waheguru Waheguru Waheguru Waheguru 🎉🎉🎉🎉🎉

  • @schoolprincipal9789
    @schoolprincipal9789 5 років тому +3

    Jabardast katha ajj tak aisi sohni katha ni suni....

  • @jasminderkaur7704
    @jasminderkaur7704 Рік тому +3

    ♥️💯 A Great Message!!👍👌🏻👌🏻👌🏻 so brilliant thinking really!!❤❤❤waheguruji waheguruji waheguruji May waheguruji bless always such pure n sweet souls!!🙏🙏🙏🙏🎊🙏🏻🎊🙏🏻🎊🙏🏻🎊🙏🏻🎊🙏🏻🙌

  • @paramjeetbhullar4332
    @paramjeetbhullar4332 6 місяців тому +1

    Waheguru ji waheguru ji waheguru ji 🙏🙏🙏🙏🙏🙏🌷🌷🌷🌷🌼🌼🌼🎋🎋🎋🌹🌹🌹🌹🌹

  • @baljinderdhadda
    @baljinderdhadda 5 місяців тому +1

    ਵਾਹਿਗੁਰੂ chardikala bakhse

  • @navkiran422
    @navkiran422 5 років тому +3

    Ek ek word 100% sach. Eh hi hai asl gursikh di nishani. Jo guru to'n bina kise hor to'n na Darey ate sach de marg te chaldeya'n horna lyi v prerna bne.
    Prof Sahib, boht khwahish hai dil di k ek vaar aap ji de darshan krne hn🙏
    Os waheguru agge ardaas hai k koi Aisa sabub bne k aap ji naal mel Howe.🙏🙏
    Much love and respect, from Dubai.

  • @gurmeetsingh6903
    @gurmeetsingh6903 22 дні тому +2

    Weheguru Sahab ji

  • @paramjeetkaur1936
    @paramjeetkaur1936 6 років тому +13

    Sikhisam aur gurubani nou samzan lai Sanu Singh sahib professor darshan Singh jii daa kirtan tai Gurubani vichar sunnaa cahida hai.

  • @sukhwindersingh-ke4mo
    @sukhwindersingh-ke4mo 6 років тому +9

    Nice profesior shib akal purkh aap nu sihat baksha

  • @BALWINDERSINGH-xy5we
    @BALWINDERSINGH-xy5we 2 роки тому +2

    A great learned Sikh Scholar, Prof Darshan Singh ji, pillar of Sikh philosophy, May God bless him with good health pleasant long life

  • @asingh3950
    @asingh3950 5 років тому +4

    waheguru ji ka khalsa waheguru ji ki fateh singh sahib ji you are a blessed by Sri Guru Granth Sahib Ji about gurbani keertan you are a world universal Gurdawara i have all the love respect for you waheguru ji bless to all of you for long life thank's again over and over

  • @user-yx4bh6hx9k
    @user-yx4bh6hx9k 5 місяців тому +1

    Waheguru ji waheguru ji waheguru ji ❤❤❤

  • @hsvirdi4455
    @hsvirdi4455 4 роки тому +3

    Professor Darshan Singh is a class apart with deep knowledge. A great Ragi too. One of the greatest assets after Sant Singh Maskeen. Listening to him is like getting blessed. He has concern for Sikhs and deteriorating Sikhi which pains him. Asi awaslay Sikh han atay jhallay han, sanu samajh hi kujh nahin. So what he says is be aware of the enemy, otherwise Sikhi will be doomed. Yes. a correct analysis. I approve his wail word for word.

    • @kawaljeetsingh2110
      @kawaljeetsingh2110 3 роки тому

      1111qq1qqqqqqqqqqqqqqqqqqqq1qqqqqq111q11q1q1qqqq11q11111111q1111111111111q1111

  • @MeharvaanSingh-mq4co
    @MeharvaanSingh-mq4co День тому +1

    Waheguru Ji 🌹 🌹

  • @JaspalSingh-vu3nr
    @JaspalSingh-vu3nr 3 роки тому +3

    Panthak sewa Dal all member wahe guru je ka khalsa wahe guru je ki fahte

  • @RamSingh-cd5bt
    @RamSingh-cd5bt Рік тому +2

    Wah.wah wah bahut kmaal. Shabat mil nahi rhe kida parsansa kran. Satgur di kirpa .sohni viakhia sohna kirtan

  • @sonypaabla627
    @sonypaabla627 5 років тому +3

    ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਸਿੰਘ ਸਾਬ ਜੀ

  • @simranjitkaur5686
    @simranjitkaur5686 6 місяців тому +1

    ਸਲੂਟ

  • @amarjitshergill2690
    @amarjitshergill2690 7 років тому +7

    Singh Sahib Ji You Are Like Universail Gurdawara .Wahe Guru Ji Ka Khalsa Wahe Guru jI Ki Fatehi.

  • @davinderkaur3119
    @davinderkaur3119 Рік тому +2

    I wish ppl can understand this and all these cultural matters will end
    Everyone will live happily

  • @japjootsingh9734
    @japjootsingh9734 3 місяці тому +1

    ਬਹੁਤ ਉੱਚੇ ਵਿਦਵਾਨ। ਪਰ ਪੰਥ ਦੇ ਵੱਡੇ ਨਿੰਦਕ 😮

  • @Narindersingh-yj1pg
    @Narindersingh-yj1pg 3 роки тому +9

    ਬਾਦਲਾਂ ਨੇ ਗੁਰੂ ਦੀ ਗਲ ਕਰਨ ਵਾਲੇ ਪੁਰਫੈਸਰ ਦਰਸ਼ਨ ਸਿੰਘ ਵਰਗੇ ਹੀਰੇ ਸਿਖ ਕੋਮ ਤੋਂ ਦੂਰ ਕਰਤੇ ਤੇ ਜੰਗੀਰੋ ਵਰਗੀਆਂ ਕੁੜੀ ਮਾਰ ਤੇ ਗੁਰਬਚਨੇ ਜਥੇਦਾਰ ਤੇ ਗੁਰਮੁਖ ਸਿੰਘ ਵਰਗੇ ਨਿਕੰਮੇ ਤੇ ਲਾਲਚੀ ਬੰਦਿਆਂ ਨੂੰ ਦਰਬਾਰ ਸਾਹਿਬ ਦਾ ਆਗੁ ਬਣਾਂਤਾ ਪਰ ਹੁਣ ਬਾਦਲਾਂ ਦਾ ਪਾਪਾ ਦਾ ਘੜਾ ਭਰ ਚੁਕਿਐ ਮੋਦੀ ਨਾਲ ਪੰਗਾ ਲੈਕੇ ਸੁਖੇ ਨੇ ਆਪਣੇ ਗਲ ਮੁਸੀਬਤ ਪਾ ਲ ਈ ਹੈ ਹੁਣ ਸੁੱਖਾ ਸਾਰ ਸਾਰੀ ਰਾਤ ਜਗਕੇ ਕਟਦੈ

  • @surinderkaur5215
    @surinderkaur5215 11 днів тому

    Prop bhaeji darshan singh jigod yourlong life kare

  • @gursahibsingh2632
    @gursahibsingh2632 6 років тому +10

    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ

  • @paramjeetmatharu4352
    @paramjeetmatharu4352 3 роки тому +2

    No words to say
    But..
    But a Great Giver to Sikhism in Truth..Let Down By Political Agenda of which Sikhism is Suffering/Suffered..
    I Wish Professor ji a Long Life and Health and to Share with us The True Gurbani in this Difficult Times.

  • @parmodchopra4243
    @parmodchopra4243 18 днів тому

    Satnam ji 🙏

  • @Qworld00
    @Qworld00 3 роки тому +4

    Thank you sir, you are a great being!! And thanks for pointing out that most of us are ignorant or “AACHAIT” and it is time to wake up.
    My one cent worth of opinion is that when someone follows a religion out of fear or greed and not out of love for God then that is being Ignorant (AACHAIT). If an Acharya sitting in a highest position on AKAL TAKHAT asking the prevailing government to define a Sikh voter, then he is AACHAIT.
    A real Sikh follows religion out of love for God and not of fear of God. He cannot be AACHAIT. But unfortunately there is a flood of followers who declare themselves as real Sikhs but in fact are just AACHAIT creating harm to the Sikh religion. I know some of the clean shaven Sikhs who are not AACHAIT. That’s true but no one has to believe me.

  • @SurinderSingh-ct2uf
    @SurinderSingh-ct2uf 6 місяців тому +2

    Waheguru ji 🙏

  • @JaspalSingh-vu3nr
    @JaspalSingh-vu3nr 3 роки тому +3

    Dhan Dhan Sri guru granth sahib je mehar karna ji

  • @amarjitshergill2690
    @amarjitshergill2690 3 роки тому +1

    Waheguru ji 👌 👌 waheguru ji 🙏 but a true word you 🙏 using to in our lives 🙏 Waheguru ji give Singh sahib ji long long 🙏 😀 👍 life 😊 😘 💖❤☺

  • @amarjitshergill2690
    @amarjitshergill2690 3 роки тому +2

    Waheguru ji ka khalsa Waheguru ji ki Fatch to all of you what you are telling it's true 100 percent Waheguru ji bless to all of long happy healthy life you are blessed by Waheguru ji how to do Gurbani Kirtan Waheguru ji ka khalsa Waheguru ji ki Fatch to the Whole World

  • @DealsStudio-b1i
    @DealsStudio-b1i 9 днів тому

    Sacha Sikh pro darshan singh ji

  • @sikhinthemaking2044
    @sikhinthemaking2044 6 років тому +19

    Prof. Sahb I’m speechless 🙏🏼 thanks!!!

  • @sukhpalsingh2769
    @sukhpalsingh2769 Рік тому +1

    ਬਹੁਤ ਵਧੀਆ ਵਿਚਾਰ ਜੀ

  • @harvindersingh1677
    @harvindersingh1677 3 роки тому +3

    Waheguru ji Chardi kala Bakshan ji

  • @parmjeetsinghhimmatpura4458
    @parmjeetsinghhimmatpura4458 5 років тому +3

    Waheguru ji aapji nu sda chardikala vich rakhe ji

  • @hardeepilahi
    @hardeepilahi Рік тому +2

    Pr Guru Nanak noo janda aa? Ha ha ha ha . Chalo sava saa. 100 number

  • @kamaljitkalsi3645
    @kamaljitkalsi3645 5 років тому +15

    A very wise, learned Sikh Messiah of the Sikh faith...God bless him...

  • @PSIGAMERFF
    @PSIGAMERFF Рік тому

    ਅੱਜ ਅਸੀਂ ਅਚੇਤ ਅਵਸਥਾ ਵਿੱਚ ਜੀ ਰਹੇ ਹਾਂ ਗੁਰੂ ਦੇ ਦਰਸ਼ਾਇ ਮਾਰਗ ਤੋਂ ਭਟਕ ਗਏ ਹਾਂ ਅੱਜ ਆਪਣੇ ਆਪਣੇ ਮੁਫਾਦ ਦੀ ਸੋਚਦੇ ਹਾਂ ਦੂਸਰੇ ਦਾ ਭਲਾ ਕਰਨਾ ਛੱਡ ਦਿੱਤਾ ਹੈ ਤਾਂ ਹੀ ਤਾਂ ਗੁਰੂ ਨੇ ਸਾਰ ਲੈਣੀ ਛੱਡ ਦਿੱਤੀ ਹੈ

    • @PSIGAMERFF
      @PSIGAMERFF Рік тому

      ਸਿੱਖੋ ਪ੍ਰੋਫੈਸਰ ਸਾਹਿਬ ਨੇ ਅੱਜ ਤੁਹਾਡੀਆਂ ਅੱਖਾਂ ਖੋਲੀਆਂ ਹਨ ਵਕਤ ਹੈ ਸਮਝ ਜਾਵੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਸਾਡੀਆਂ ਸੰਸਥਾਵਾਂ ਵੀ ਖੁਸ ਜਾਣ ਗੀਆਂ

  • @akalvirsingh1114
    @akalvirsingh1114 Рік тому +1

    ਵਾਹਿਗੁਰੂ

  • @rajgur4794
    @rajgur4794 3 роки тому +2

    Prof sahib g u r great 🙏🙏

  • @davindersinghramgarhia6965
    @davindersinghramgarhia6965 4 роки тому +3

    Satnam waheguru ji....

  • @amarjitshergill2690
    @amarjitshergill2690 5 років тому +1

    Waheguru ji Ka Khalsa Waheguru Ji Ki Fateh Singh Sahib Ji to All Of You I Just love Your gurbani Kirtan So ...... Much When i am Down Feel I Put On Your Gurbani Kirtan on Than i Become alive again Waheguru Ji bless To you For Long Life But you Are Saying is Now It Is True

  • @RSJ3915
    @RSJ3915 5 років тому +4

    wah wah ba kamaal

  • @AtulKumar-ed9ed
    @AtulKumar-ed9ed 3 роки тому +2

    Whay Guru mehar kray

  • @garvitmunjal2655
    @garvitmunjal2655 Рік тому +1

    Waheguruji Tera sukar waheguruji waheguruji waheguruji

  • @sawinderpalsinghsayal8839
    @sawinderpalsinghsayal8839 5 років тому +4

    Professor ji hits hard at weak points of present situation of sikhi 🙏

  • @SukhdevSingh-sw3fq
    @SukhdevSingh-sw3fq 3 роки тому +3

    Waheguru Mehar kari ji. Professor Darshan Singh ji is a great Sikh and guiding light to the whole world.

  • @pradipsingh3807
    @pradipsingh3807 4 роки тому +2

    Bhut sachi Katha,,, great person

  • @amarjitshergill2690
    @amarjitshergill2690 Рік тому

    Waheguru ji ka khalsa Waheguru ji ki fateh Singh Sahib ji to all of you 🙏 🌄 ❤ 😘 💕 but you are telling it's true 👍 our Ardass prayer for all of you live long long happy healthy life many many years to come ❤ 🙏 ✋ 💖 😀

  • @ranakarnailsingh6720
    @ranakarnailsingh6720 6 місяців тому +1

    Remarkable kirtan

  • @amarjitshergill2690
    @amarjitshergill2690 3 роки тому +1

    Waheguru ji 👌 👌 👌 👌 👌 👌 👌 khalsa long live Singh Sahib ❤ ♥ 💙 🙏 🙌

  • @jeetabinning350
    @jeetabinning350 6 місяців тому

    Waheguru ji aap ji 🙏❤🌹

  • @amarjitshergill2690
    @amarjitshergill2690 3 роки тому +1

    Waheguru ji ka khalsa Waheguru ji ki Fatch Singh Sahib Ji Thank's for telling the truth it's only you who can say that Waheguru ji blessto you long happy healthy life many year's to live we need you in sikhi who is a real SIngh Khalsa

  • @SPMindra
    @SPMindra 6 років тому +22

    This man seems never to age. This video is from 2011.
    I've been following him since 1980.
    He looks no different in 2011 than he did in 1980.
    Actually, he looks younger.
    HMMM.

    • @singhbrothers8252
      @singhbrothers8252 5 років тому +3

      ਗੁਰਮੁਖ ਕਦੇ ਬੁੱਡੇ ਨਾ ਹੀ ਜਿਨਾ ਅੰਤਰ ਸੁਰਤਿ ਗਿਆਨ

  • @paramjeetkaur1936
    @paramjeetkaur1936 6 років тому +11

    Great personality