Harcharan Grewal's Sweet and Sour Talk by Shamsher Sandhu

Поділитися
Вставка
  • Опубліковано 19 жов 2024

КОМЕНТАРІ • 78

  • @dharamsingh5541
    @dharamsingh5541 20 годин тому +2

    Bahut vadhia klakar si harchharan grewal ji bahut vadhia vadhia jankaria dindy rehndy ho sandhu Saab ji bahut dhanwaad tuhada

    • @dharamsingh5541
      @dharamsingh5541 19 годин тому

      Bahut jaldi replay den lai tuhada bahut dhanwaad ji sandhu Saab ji

  • @HarwinderSingh-yw8rt
    @HarwinderSingh-yw8rt 19 годин тому +2

    Sandhu sahib vety nice ji❤❤

  • @gillsaudagar6750
    @gillsaudagar6750 День тому +3

    ਸੰਧੂ ਸਾਬ ਗਰੇਵਾਲ ਗੀਤ
    ਲੱਗੀਆਂ ਸਿਆਲ ਦੀਆਂ
    ਟੁੱਟਿਆ ਪਿੜਾਂ ਵਿੱਚ ਆਂਕੇ

  • @sahib9037
    @sahib9037 2 дні тому +3

    ਯਾਰ sindhu ਬਾਈ ਕਿੰਨਾ ਚੰਗਾ ਲੱਗਦਾ
    ਜਿਸ ਟਾਈਮ ਦੱਸਦਾ ਵੀ ਅਸੀ ਪੈੱਗ seg ਦੇ ਸੌਕੀਨ ਸੀ
    ਨਹੀਂ ਕੋਈ ਨੀ ਇਹ ਗੱਲ ਮੰਨਦਾ
    ਜਿਉਂਦਾ ਰਹਿ ਵੱਡੇ ਵੀਰ

  • @punjabiludhiana332
    @punjabiludhiana332 2 дні тому +7

    ਸੰਧੂ ਸਾਹਿਬ ਜੀ ਤੁਹਾਡੀਆਂ ਪੁਰਾਣੇ ਸਿੰਗਰਾ ਦੀਆਂ ਕਹਾਣੀਆਂ ਸੁਣਕੇ ਬਹੁਤ ਵਧੀਆ ਲੱਗਦਾ । ਸਾਡਾ ਪਿੰਡ ਵੀ ਤੁਹਾਡੇ ਤੇ ਦੀਦਾਰ ਸੰਧੂ ਦੇ ਪਿੰਡ ਕੋਲ ਹੀ ਆ । ਪੁੜੈਣ ਪਿੰਡ ਆ ਸਾਡਾ । ❤❤

  • @Bhupinderdhaliwal123
    @Bhupinderdhaliwal123 2 дні тому +4

    ਹਰਚਰਨ ਗਰੇਵਾਲ ਸਿੰਗਰ ਬਹੁਤ ਵਧੀਆ ਸੀ ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਸੰਧੂ ਸਾਬ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @harbansbadesha
    @harbansbadesha День тому +3

    Grewal,was a legend of industry,due to him ludhiana became a hub of singers,,

  • @20091981m
    @20091981m День тому +3

    ਸੰਧੂ ਸਾਹਿਬ ਤੋਹਾਡੀਆਂ ਗੱਲਾਂ ਇੱਕ ਸੋਹਣੀ ਕਿਤਾਬ ਵਰਗੀਆਂ ਹੁੰਦੀਆਂ..... ਤੋਹਾਡੇ ਚੇਤਿਆਂ ਦੇ ਵਾਰੇ ਜਾਈਏ ❤️❤️

  • @punjabiludhiana332
    @punjabiludhiana332 2 дні тому +10

    ਸੰਧੂ ਸਾਹਿਬ ਜੀ ਤੁਹਾਨੂੰ ਪਿਆਰ ਕਰਨ ਵਾਲੇ ਪੰਜਾਬੀ ਸਾਰੇ ਸੰਸਾਰ ਵਿੱਚ ਰਹਿੰਦੇ ਆ । ਕਿਸੇ ਦੀ ਜਿਮੇਵਾਰੀ ਲਾਵੋ ਗੁਰਚਰਨ ਪੋਹਲੀ ਨਾਲ ਮੁਲਾਕਾਤ ਕਰੋ ਜੀ ।ਤੁਹਾਡਾ ਤਾਂ ਪੁਰਾਣਾ ਮਿੱਤਰ ਆ ਪੋਹਲੀ । ਤੁਹਾਨੂੰ ਜਵਾਬ ਨਹੀਂ ਦਿੰਦਾ ।
    ਮਿੰਨਤ ਵਾਲੀ ਗੱਲ ਆ ਜੀ । ਤਰਸੇ ਪਏ ਆ ਪੋਹਲੀ ਦੀ ਇੱਕ ਅਵਾਜ਼ ਸੁਣਨ ਨੂੰ ।🙏🙏🙏

    • @jasbirgill9170
      @jasbirgill9170 День тому +1

      Kamaal.da.actor.c

    • @AmarinderSinghDhaliwal
      @AmarinderSinghDhaliwal 19 годин тому

      ਬਿਲਕੁਲ ਇਹ ਲੱਖਾਂ ਹੀ ਲੋਕਾਂ ਦੀ ਮੰਗ ਹੈ ਜੀ ਕਿ ਗੁਰਚਰਨ ਪੋਹਲੀ ਦੀ ਇੰਟਰਵਿਊ ਆਵੇ। ਕਿਉਂਕਿ ਉਨ੍ਹਾਂ ਨੂੰ ਬਹੁਤ ਹੀ ਲੰਬਾ ਸਮਾਂ ਹੋ ਗਿਆ ਇੰਡਸਟਰੀ ਵਿੱਚੋਂ ਅਲੋਪ ਹੋਇਆਂ ਤੇ ਮੁਲਕ ਛੱਡ ਕੇ ਅਮਰੀਕਾ ਵਸਿਆਂ ਨੂੰ। ਇਹ ਕੰਮ ਸਿਰਫ਼ ਤੇ ਸਿਰਫ਼ ਸ਼ਮਸ਼ੇਰ ਸੰਧੂ ਸਾਹਿਬ ਹੀ ਕਰ ਸਕਦੇ ਹਨ।
      ਸੰਧੂ ਸਾਹਿਬ ਤੁਹਾਨੂੰ ਗੁਜ਼ਾਰਿਸ਼ ਹੈ ਜੀ ਹੱਥ ਜੋੜ ਕੇ ਇਹ ਇੰਟਰਵਿਊ ਵਾਲਾ ਕੰਮ ਜ਼ਰੂਰ ਕਰੋ ਜੀ।

  • @rubisandhu6177
    @rubisandhu6177 День тому +1

    ਸੰਧੂ ਸਾਹਿਬ ਤੁਹਾਡੀਆ ਪੁਰਾਣੇ ਸਿੰਗਰਾ ਦੀਆ ਗੱਲ ਸੁਣਦੇ ਬੱਸ ਦੱਸ ਨਹੀ ਸਕਦੀ ਇਨੀਆ ਵਧੀਆ ਪਿਆਰੀਆ ਲੱਗ ਦੀਆ ਮੈ ਇਨਾ ਦੇ ਗੀਤ ਬਹੁਤ ਸੁਣਦੀ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏❤

  • @AmarinderSinghDhaliwal
    @AmarinderSinghDhaliwal 19 годин тому +2

    ਹਰਚਰਨ ਗਰੇਵਾਲ ਜੀ ਬਹੁਤ ਵੱਡੇ ਗਾਇਕ ਸਨ। ਉਹਨਾਂ ਨੂੰ ਬਾਬਾ ਬੋਹੜ ਕਹਿ ਲਈਏ ਪੰਜਾਬੀ ਸੰਗੀਤ ਦਾ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹਨਾਂ ਦੇ ਜ਼ਿਆਦਾਤਰ ਦੋਗਾਣੇ ਸੁਰਿੰਦਰ ਕੌਰ ਤੇ ਸੀਮਾ ਨਾਲ ਹੀ ਮਸ਼ਹੂਰ ਹੋਏ ਹਨ ਬਾਕੀ ਹੋਰਨਾਂ ਨਾਲ ਵੀ ਗਾਇਆ ਹੈ ਪਰ ਉਹ ਗੱਲ ਨਹੀਂ ਬਣ ਸਕੀ। ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ।

    • @harryh6582
      @harryh6582 10 годин тому +1

      ਓਹਨਾ ਦੇ ਨਰਿੰਦਰ ਬੀਬਾ ਨਾਲ ਗੀਤ ਗਾਇ ਵੇ ਬਹੁਤ ਮਕਬਬੂਲ ਹੋਏ ਸੀ ਜਿਸ ਤਰਾਂ ਮੈਨੂੰ ਲੈ ਦੇ ਰੇਸ਼ਮੀ ਸਾਹੜੀ ਅਤੇ
      ਊਰਾ ਐਰਾ ਏਡੀ ਸਸਾ

    • @AmarinderSinghDhaliwal
      @AmarinderSinghDhaliwal 23 хвилини тому

      @@harryh6582 ਹਾਂ ਜੀ ਮੇਰੇ ਦਿਮਾਗ ਵਿੱਚੋਂ ਨਿਕਲ ਗਈ ਗੱਲ ਨਰਿੰਦਰ ਬੀਬਾ ਨਾਲ ਵੀ ਉਹਨਾਂ ਦੀ ਜੋੜੀ ਬਹੁਤ ਹਿੱਟ ਰਹੀ ਸੀ। ਧੰਨਵਾਦ ਜੀਓ

  • @harvindersandhu7703
    @harvindersandhu7703 15 годин тому +1

    Bai G tusi Punjabi singing industry de samunder lg rhe ho. Rub tuhanu tandrust rkhe,tusi ise tra ee sanu mithia mithia hallan sunande rho.wahehuru bless you and your family and friends.

  • @malkitsidhu8098
    @malkitsidhu8098 День тому +2

    ਬਹੁਤ ਖੂਬ ਸੰਧੂ ਸਾਬ ਜੀ

  • @QuaziZayquay
    @QuaziZayquay День тому +2

    1977,78 'ਚ ਮੈਂ ਚੌਥੀ ਪੰਜਵੀਂ ਪੜ੍ਹਦਿਆਂ ਹਰਚਰਨ ਗਰੇਵਾਲ ਅਤੇ ਸੀਮਾ ਨੂੰ ਸੁਣਿਆਂ ਸੀ ।

  • @KuldeepSingh-cx2iq
    @KuldeepSingh-cx2iq 2 дні тому +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਸੰਧੂ ਸਾਬ ਜੀ ਤੁਹਾਡੇ ਕੋਲ ਬਹੁਤ ਵੱਢਾ ਖਜਾਨਾਂ ਹੈ ਤੁਹਾਡੀ ਮਿੱਠੇ ਬੋਲਾਂ ਦੀ ਆਵਾਜ ਵਾਹ ਜੀ ਵਾਹ ਬਹੁਤ ਬਹੁਤ ਦਿਲ ਤੋਂ ❤❤❤❤❤ ਧੰਨਵਾਦ ਜੀ ।।

  • @harbantsingh1522
    @harbantsingh1522 2 дні тому +2

    ਸੰਧੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਕਾਲਾ ਸਿੰਘ ਭੱਟੀ ਰਾਏਕੋਟ

  • @khushwindersingh7570
    @khushwindersingh7570 19 годин тому +1

    Wah g Wah sardar g

  • @chamkaursingh6080
    @chamkaursingh6080 2 дні тому +3

    ਪੁਰਾਣੇ ਸਮਿਆਂ ਦੇ ਕਲਾਕਾਰਾਂ ਦੀਆਂ ਯਾਦਾਂ ਸਾਂਝੀਆਂ ਕਰਕੇ ਦਿਲ ਖੁਸ਼ ਕਰਤਾ ਸੰਧੂ ਸਾਹਿਬ ਤੁਹਾਡੇ ਕੋਲ ਬਹੁਤ ਕੁਝ ਹੈ ਪੋਲੀ ਦਾ ਇੰਟਰਵਿਊ ਜਰੂਰ ਕਰੋ

  • @jaspalsingh8028
    @jaspalsingh8028 2 дні тому +2

    ਬਹੁਤ ਹੀ ਵਧੀਆ ਜੀ

  • @PremSingh-eg6pn
    @PremSingh-eg6pn День тому +1

    Buhat he piara geet son

  • @surjitsingh6788
    @surjitsingh6788 День тому +1

    Very nice

  • @ਗੁਰਚਰਨਸਿੰਘ-ਦ3ਣ

    ਮਾਣਕ ਦੇ ਮਰਨ ਤੋਂ ਬਾਅਦ ਤੁਸੀਂ ਬਹੁਤ ਵੱਡਾ ਲੇਖ ਲਿਖਿਆ ਸੀ ਮੇਰੇ ਕੋਲ ਪਿਆ ਅਖਵਾਰ

  • @punjabiludhiana332
    @punjabiludhiana332 2 дні тому +20

    ਸੰਧੂ ਸਾਹਿਬ ਜੀ ਗੁਰਚਰਨ ਪੋਹਲੀ ਦੀ ਕਿਸੇ ਵੀ ਚੈਨਲ ਤੇ ਕੋਈ ਇੰਟਰਵਿਊ ਨਹੀ । ਹੋ ਸਕੇ ਤਾਂ ਕੋਈ ਉਪਰਾਲਾ ਕਰਕੇ ਪੋਹਲੀ ਨਾਲ ਇੰਟਰਵਿਊ ਕਰੋ । ਇਹਨਾਂ ਮਸ਼ਹੂਰ ਬੰਦਾ ਇੱਕ ਦਮ ਸਾਰਾ ਭਰਿਆ ਮੇਲਾ ਛੱਡਕੇ ਕਹਿੰਦੇ ਅਮਰੀਕਾ ਚਲਾ ਗਿਆ । ਪਰ ਪਤਾ ਨਹੀ ਕੀ ਗੱਲ ਆ ਕਿਓ ਨਹੀ ਕੈਮਰੇ ਸਾਹਮਣੇ ਆਉਂਦਾ । ਤੁਸੀ ਕੋਈ ਉਪਰਾਲਾ ਕਰੋ ਜੀ ਪੋਹਲੀ ਨਾਲ ਇੰਟਰਵਿਊ ਕਰੋ । ਸਾਰੇ ਪੰਜਾਬੀ ਬਹੁਤ ਮਿਸ ਕਰਦੇ ਆ ਪੋਹਲੀ ਨੂੰ ਪੱਚੀ ਤੀਹ ਸਾਲ ਹੋ ਗਏ ਨਾਂ ਕੋਈ ਗਾਣਾ ਆਇਆ ਨਾਂ ਕੋਈ ਫੋਟੋ ਨਾਂ ਕੋਈ ਇੰਟਰਵਿਊ । ਇਸ ਤੋਂ ਪਹਿਲਾਂ ਕੋਈ ਭਾਣਾ ਵਰਤ ਜਾਵੇ ਇੱਕ ਬਾਰੀ ਕੈਮਰੇ ਸਾਹਮਣੇ ਜ਼ਰੂਰ ਲਿਆਓ ਜੀ । ਧੰਨਵਾਦ 🙏🙏🙏

    • @allpro2812
      @allpro2812 2 дні тому +1

      ਮੈਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਇੱਥੇ , ਪਰ ਸ਼ਹਿਰ ਦਾ ਨੀ ਪਤਾ ਕਿਹੜੇ ਚਾ , ਜੇ ਪਤਾ ਲੱਗ ਜਾਵੇ ਕਿੱਥੇ , ਫੇਰ ਪਤਾ ਕਢ ਲਵਾਂਗੇ

    • @labhBrarsantybrar
      @labhBrarsantybrar 2 дні тому +2

      ਬਾਈ ਬਹੂਤ ਵਦੀਆ ਗੱਲ ਕਹੀ ਜੀ ਤੂਸੀ
      ਸੰਧੂ ਸਾਹਿਬ ਹੀ ਗੁਰਚਰਨ ਪੋਹਲੀ ਸਾਹਿਬ ਨੂੰ ਲੱਕੇ ਆ ਸਕਦੇ ਹੈ ਹੋਰ ਵਿਰ ਭਰਾਵਾਂ ਦੀ ਪਹੁੰਚ ਤੋ ਕੰਮ ਬਾਹਰ ਹੈ ❤❤

    • @punjabiludhiana332
      @punjabiludhiana332 2 дні тому +1

      @@allpro2812
      ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿੱਚ ਇੱਕ ਪੁਰਾਣਾ ਪੱਤਰਕਾਰ ਰਹਿੰਦਾ ( ਅਸੋਕ ਭੌਰਾ ) ਚਾਰ ਪੰਜ ਸਾਲ ਪਹਿਲਾਂ ਇੱਕ ਅਖਬਾਰ ਤੇ ਉਸ ਦੀ ਤੇ ਗੁਰਚਰਨ ਪੋਹਲੀ ਦੀ ਫੋਟੋ ਆਈ ਸੀ । ਪਛਾਣ ਵਿੱਚ ਨੀ ਆਉਂਦਾ ਸੀ ਵੀ ਇਹ ਪੋਹਲੀ ਆ । ਅਸ਼ੋਕ ਭੋਰੇ ਦਾ ਕਾਲਮ ਸੀ ਗੁਰਚਰਨ ਪੋਹਲੀ ਨਾਲ ਮੁਲਾਕਾਤ ਉਸ ਵਿੱਚ ਲਿਖੀਆਂ ਸੀ । ਪੋਹਲੀ ਕੈਲੇਫੋਰਨੀਆ ਦੇ ਸ਼ਹਿਰ ਯੂਬਾ ਸਿੱਟੀ ਵਿੱਚ ਰਹਿੰਦਾ । ਗੈਸ ਸਟੇਸ਼ਨ ਤੇ ਕੰਮ ਕਰਦਾ ।
      ਪਤਾ ਨੀ ਪੋਹਲੀ ਨੂੰ ਕੀ ਹੋਇਆ 1988 ਤੋ ਬਾਅਦ ਇੱਕ ਦਮ ਅਲੋਪ ਹੋ ਗਿਆ ।ਹੁਣ ਤਾਂ ਸੋਸਲ ਮੀਡੀਆ ਕੈਮਰੇ ਵਾਲੀ ਰਿਕਾਰਡਿੰਗ ਦੀ ਕੋਈ ਇੰਟਰਵਿਊ ਨਹੀ । ਜਿਹੜੇ ਵੀ ਪੰਜਾਬੀ ਉਸ ਸ਼ਹਿਰ ਵਿੱਚ ਰਹਿੰਦੇ ਆ ਉਹਨਾਂ ਨੂੰ ਪਤਾ ਹੋਵੇਗਾ ।ਕਿੱਥੇ ਘਰ ਆ । ਲੱਭੋ ਵੀਰ ਜੀ ਇੰਟਰਵਿਊ ਜ਼ਰੂਰ ਕਰੋ ।
      ਸ਼ਮਸ਼ੇਰ ਸੰਧੂ ਸਾਹਿਬ ਜੀ ਨੂੰ ਵੀ ਪਤਾ ਕਿੱਥੇ ਰਹਿੰਦਾ । ਇੱਕ ਇੰਟਰਵਿਊ ਵਿੱਚ ਦੱਸਦੇ ਸੀ ਅਸੀ ਅਮਰੀਕਾ ਗੁਰਚਰਨ ਪੋਹਲੀ ਦੇ ਘਰ ਗਏ ਸੀ ।🙏🙏🙏

    • @charnjeetmiancharnjeetmian6367
      @charnjeetmiancharnjeetmian6367 2 дні тому

      ਵਰਿੰਦਰ ਦੇ ਕਤਲ ਚ ਵੀ ਨਾਮ ਆਉਂਦਾ ਰਿਹਾ ਪੋਹਲੀ ਦਾ,ਚਰਚਾਵਾਂ ਚਲੀਆਂ ਸੀ

    • @007jagtar2
      @007jagtar2 День тому +2

      Sahi gal aa poli nu labho ji

  • @RajaWarring-h5k
    @RajaWarring-h5k 2 дні тому +1

    ਵਾਹ।ਸੰਧੂ।ਸਾਹਬ।ਤੁਸੀ।ਤਾਂ।ਇਕ।ਖਜਾਨਾ।ਹੋ।

  • @sukhwindersukhi4872
    @sukhwindersukhi4872 2 дні тому +1

    ਬਹੁਤ ਵਧੀਆ ਗੱਲਬਾਤ

  • @gurmejsinghboparai524
    @gurmejsinghboparai524 2 дні тому +1

    bahut wadia ji 🙏, jinde reho ji

  • @SanjeevKumar-ds5hf
    @SanjeevKumar-ds5hf 2 дні тому +1

    Old is gold sandhu saab

  • @singhjatinderpal6196
    @singhjatinderpal6196 День тому +1

    Nice sandhu sahib

  • @ksbrar4612
    @ksbrar4612 19 годин тому +1

    Surjeet Bindrakhia bare hor jankari deo ji bhut vadia laga Sandhu Saab thanks 🙏

  • @JagjitDhaliwal-n7p
    @JagjitDhaliwal-n7p 2 дні тому +1

    Yes❤❤❤❤❤

  • @karanbaraich2300
    @karanbaraich2300 2 дні тому +1

    Bahut vadia interview

  • @daljindersumra3473
    @daljindersumra3473 3 години тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @iqbalsingh6394
    @iqbalsingh6394 2 дні тому +2

    ਸੰਧੂ ਸਾਹਿਬ ਜੀ ਮੇਰੇ ਬਚਪਨ ਵਿੱਚ ਇੱਕ ਬਹੁਤ ਮਸ਼ਹੂਰ ਗੀਤ ਹੁੰਦਾ ਸੀ, ਡੂੰਘਾ ਵਾਹ ਲੈ ਹਲ ਵੇ ਤੇਰੀ ਘਰੇ ਨੌਕਰੀ, ਸ਼ਾਇਦ ਰਜਿੰਦਰ ਰਾਜਨ ਸੀ ਪ੍ਰੰਤੂ ਇਹ ਇਹ ਅਲਫ਼ਾਜ਼ ਲਿਖ ਕੇ ਯੂ ਟਿਊਬ ਤੇ ਸਰਚ ਕਰਨ ਤੇ ਸਾਹਮਣੇ ਨਹੀਂ ਆ ਰਿਹਾ ਹੈ ਕਿਰਪਾ ਕਰਕੇ ਮਦਦ ਕਰੋ ਕਿ ਕੀ ਲਿਖ ਕੇ ਸਰਚ ਕਰੀਏ ?

  • @ShingarJassar
    @ShingarJassar 2 дні тому +3

    ਸੰਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ, ਪਰ ਸਨੇਹ ਲਤਾ ਜੀ ਨਾਲ ਮੁਲਾਕਾਤ ਕਰੋ.ਤੁਸੀਂ ਛੋਟੀ ਜਿਹੀ ਮੁਲਾਕਾਤ ਪਾਈ ਸੀ ਪਰ ਮਜਾ ਨਹੀਂ ਆਇਆ, ਉਸਦੀ ਅਵਾਜ ਵੀ ਸਾਫ ਨਹੀ ਆ ਰਹੀ ਸੀ

  • @sukhmanisandhu56
    @sukhmanisandhu56 2 дні тому +3

    Baapu 🥰🤩

  • @chahal1234
    @chahal1234 2 дні тому +2

    ਸਮਸ਼ੇਰ ਸੰਧੂ ਸਹਿਬ ਜੀ , ਤੁਸੀਂ ਦੱਸਿਆ ਕਿ ਹਰਚਰਨ ਗਰੇਵਾਲ ਲਾਲ ਪੱਗ ਬੰਨਣ ਦਾ ਸ਼ੋਕੀਨ ਸੀ । ਉਸ ਦਾ ਸੀਮਾਂ ਨਾਲ ਡਿਊਟ ਗੀਤ ਸੀ । । ਸੀਮਾਂ ਦੇ ਬੋਲ ਸਨ ਕਿ " ਬੰਨ ਬੰਨ ਲਾਲ ਪੱਗਾਂ ਵੇ , ਕਈ ਪੱਟੀਆਂ ਅੱਲੜ੍ਹ ਮੁਟਿਆਰਾਂ " ।

  • @sukhmanjotsingh7427
    @sukhmanjotsingh7427 2 дні тому +1

    Very nice 👍

  • @ਗੁਰਚਰਨਸਿੰਘ-ਦ3ਣ

    ਪੋਹਲੀ ਤੇ ਵਰਿੰਦਰ ਵਾਰੇ ਦੱਸੋ ਜੀ 🙏🏼🙏🏼

  • @JaguarsinghBadesha
    @JaguarsinghBadesha 2 дні тому +1

    ❤Good❤ job ❤

  • @hardipsingh7873
    @hardipsingh7873 2 дні тому +1

    Sandhu Sahib,thanks for giving valuable informations about Harcharn Grewal .Please upload more informations about Harcharn Grewal especially last or recent ,elaborated and more informations, thanks .

  • @labhBrarsantybrar
    @labhBrarsantybrar 2 дні тому +1

    ਸੰਧੂ ਸਾਹਿਬ ਜੀ ਜੋ ਵੀਡੀਓ ਤੂਸੀ ਆਪ ਤੇ ਥੋਡੀ ਫੋਟੋ ਲੱਗੀ ਹੂੰਦੀ ਹੈ ਉਸ ਵੀਡੀਓ ਵੀਲੋਗ ਦੇ ਵਿਊ ਅੱਡ ਹੂੰਦੇ ਹੈ ਜੀ ❤❤🎉🎉🎉

  • @bhinderbal2925
    @bhinderbal2925 День тому +1

    Manak saab de 8,9 akhare dekhe a yada Taza hu gi ♥️

  • @ਗੁਰਚਰਨਸਿੰਘ-ਦ3ਣ

    ਸੰਧੂ ਸਾਹਬ ਸ਼ੁਕਰੀਆ ਜੀ ਗਰੇਵਾਲ ਦੋਗਾਣਾ ਗਾਇਕੀ ਦਾ ਸੱਬਤੋਂ ਹਿੱਟ ਤੇ ਮਹਿੰਗਾ ਸਿੰਗਰ ਸੀ ਤੁਸੀਂ ਕੁੱਜ਼ ਗੀਤ ਯਾਦ ਕਰਦੇ ਸੀ ਭੁੱਲ ਗਏ ਮੈਂ ਦੱਸਦਾ ਬੋਤਾ ਹੌਲੀ ਤੋਰ ਮਿੱਤਰਾਂ,ਘੁੰਡ ਕੱਢ ਕੇ ਚਰੀ ਦਾ ਰੁੱਗ ਲਾਵਾਂ ਛੜਾ ਜੇਠ ਕੁਤਰਾ ਕਰੇ, ਬਾਬਾ ਬਖਤੋਰਾ ਤੇਰਾ ਬੜਾ ਕਰਾਰਾ ਪੁਦਨਾ, ਮੋਟਰ ਮਿੱਤਰਾਂ ਦੀ ਉੜਾ ਅੜਾਂ ਇੜੀ, ਰੰਗ ਚੋਅ ਚੋਅ ਪੈਦਾ ਵੇ ਚੋਬਰਾਂ ਕਰਲਾ ਹੇਠ ਕਟੋਰੀ, ਮੁੰਡਾ ਉਮਰੋ ਨਿਆਣਾ ਬਹੁਤ ਘੈਂਟ ਬੰਦਾ ਸੀ ਸਾਡੇ ਪਿੰਡ 1977 ਵਿੱਚ ਆਇਆ ਰਮਲਾ ਹਾਰਮੋਨੀਅਮ ਤੇ ਸੀ 🙏🏼🙏🏼

    • @007jagtar2
      @007jagtar2 День тому

      ਤੁਹਾਡੀ ਯਾਦ ਵਧੀਆ ਹੈ ਗੀਤ ਬਹੁਤ ਵਧੀਆ ਨੇ

  • @sahib9037
    @sahib9037 2 дні тому +4

    ਵੀਰ ਜੀ
    ਅੱਜ ਮੈ ਫਿਰ ਕਹਿਣਾ
    ਸੰਧੂ ਬਾਈ ਕੋਲ ਪੁਰਾਣੇ ਵੇਲਿਆਂ ਤੇ ਸਿੰਗਰਾਂ ਦੀਆ Badiya ਯਾਦਾ ਨੇ
    ਕੋਈ ਚੰਗਾ ਜਾ ਪੱਤਰਕਾਰ ਵੀਰ yaada ਤੂੰ yaada interview ਕਰਕੇ
    ਜਿੰਨਾ ਕੁਸ਼ ਅਸੀਂ ਹਾਸਲ ਕਰ ਸਕਦੇ ਹਾਂ ਕਰ ਲਿਆ ਜਾਵੇ
    ਜਿੰਦਗੀ ਦਾ ਕੁਸ਼ ਨੀ ਪਤਾ
    ਧੰਨਵਾਦ

  • @punjabiludhiana332
    @punjabiludhiana332 2 дні тому +3

    ਗੁਰਚਰਨ ਪੋਹਲੀ ਤੇ ਕੇ ਦੀਪ ਜਗਮੋਹਨ ਕੌਰ ਦੀਆਂ ਕਿਸੇ ਦਿਨ ਘੰਟਾ ਡੇਡ ਘੰਟਾ ਗੱਲਾ ਸੁਣਾਇਓ ।

  • @kaptaansingh2942
    @kaptaansingh2942 2 дні тому +1

    ਸੰਧੂ ਸਾਹਿਬ ਸਵਰਨ ਲਤਾ ਬਾਰੇ ਜਾਣਕਾਰੀ ਦੱਸੋ। ਉਹਨਾਂ ਨਾਲ ਇੰਟਰਵਿਊ ਵੀ ਦਿਖਾਓ। ਕਿਉਂਕਿ ਸਵਰਨ ਲਤਾ ਜੀਵਤ ਹੋਣ ਦੇ ਬਾਵਜੂਦ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੀ

  • @manjitsingh-g2q
    @manjitsingh-g2q 2 дні тому +1

    ਸਿੱਧੂ ਸਾਹਿਬ ਤੁਸੀਂ ਪੂਰੇ ਰੰਗ ਬੰਨਦੇ ਆ

  • @jashanandgurshaanshow8549
    @jashanandgurshaanshow8549 День тому +1

    ਸੰਧੂ ਸਾਹਿਬ, ਮਾਣਕ ਸਾਹਿਬ ਅਜਾਦ ਉਮੀਦਵਾਰ ਬਣਨ ਤੋੰ ਪਹਿਲਾਂ ਕਿਸ ਪਾਰਟੀ ਵੱਲੋਂ ਚੋਂਣਾ ਵਿੱਚ ਖੜੇ ਹੋਣ ਲੱਗੇ ਸਨ

  • @GurdeepSingh-sp9ul
    @GurdeepSingh-sp9ul 2 дні тому +2

    ਨੀਦ ਕਿੱਥੇ ਗੋਰੀਏ ਨੀ ਚੋਰਾ ਜਾਰਾ ਆਸ਼ਕਾ ਨੂੰ ( ਦੀਦ ਦੀ ਪਿਆਸ ਰਹਿੰਦੀ ਰੱਬ ਦੇ ਉਪਾਸ਼ਕਾਂ ਨੂੰ) ,,,, ,,,, ਸੰਧੂ ਇਕੋ ਲਫਜ਼ ਦੀਦ ਦੀ ਥਾਂ ਨੀਂਦ ਬੋਲ ਗਿਆ

  • @yudhbirsingh6993
    @yudhbirsingh6993 5 годин тому +1

    Please explain the life of the Amarjit Gurdaspuri

  • @RadhirSingh-ge6zs
    @RadhirSingh-ge6zs 18 годин тому +1

    Pehla Loka vich jealous nhi si .. aj vang thhorha si ....

  • @gurmailkang8372
    @gurmailkang8372 2 дні тому +3

    Garewal do maute sahjan pur up ch usdey farm house 1989 -1990 ch hoyi si .

  • @jasbirgill9170
    @jasbirgill9170 День тому +1

    Harman.piyare.actor.varinder.bare.jaankari.deyo

  • @Bapla.baldevBapla.baldev
    @Bapla.baldevBapla.baldev 2 дні тому +1

    😮😮😮😮🇳🇱🇳🇱🇳🇱

  • @parkashbaba4247
    @parkashbaba4247 2 дні тому +1

    garewal di video nihin kade dekhi

  • @Amrinder-y7l
    @Amrinder-y7l 2 дні тому +1

    Wah g wah .Sandhu Saab Surjit bindrakhia bare special karo .17Nov. tak karo g.waise har interview ch tusi bindrakhye Diya Galla karde ho.koi special gallan karo usch.
    Thanks 👍

    • @BSBrar-by2bz
      @BSBrar-by2bz День тому

      ਉਸ ਬਾਬਤ ਇਨ੍ਹਾਂ ਨੇ ਬਹੁਤਾ ਕੀ ਦਸਣ ਜਿੰਨਾ ਕੁ ਲੋਕਾਂ ਵਿਚ ਚਰਚਾ ਉਹ ਇਹੀ ਕੇ ਬਿੰਦਰਖੀਏ ਨੇ ਇਸ ਨੂੰ ਆਪਣੀ ਪਤਨੀ ਨਾਲ ਉਪਰੋਂ ਫੜ ਲਿਆ ਸੀ ਤੇ ਓਸੇ ਕਰਕੇ ਉਸ ਨੇ ਆਤਮਹਤਿਆ ਕੀਤੀ ਸੀ

  • @NirmalSingh-bz3si
    @NirmalSingh-bz3si 2 дні тому +1

    ਸੰਧੂ ਸਾਹਿਬ ਵੀ ਬਹੁਤ ਪੁਰਾਣੇ ਨੇ ਯਾਰ,,😂😂😂😂😂

  • @karamjitbrar3535
    @karamjitbrar3535 2 дні тому +1

    Very nice