ਹੁਣ ਵੀ R Nait ਤੇ Korala Maan ਕਹਿ ਦਿੰਦੇ ਬੌਂਡ ਨਾ ਹੋਜੀ ਕਿਸੇ ਨਾਲ਼ Guntaaj Dandiwaal ll Bittu Chak Wala l

Поділитися
Вставка
  • Опубліковано 5 вер 2024
  • Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Guntaaj Dandiwaal
    Digital Producer- Bittu Chak Wala
    Location- Punjab
    Label - Daily Awaz

КОМЕНТАРІ • 129

  • @Thealtafmalik_
    @Thealtafmalik_ Рік тому +20

    Miss you Sidhu moose wala 😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @vickysinghvicky2618
    @vickysinghvicky2618 Рік тому +50

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ

  • @vakeelsingh8039
    @vakeelsingh8039 Рік тому +6

    ਮੈਨੂੰ ਲਗਦਾ ਜੇ ਇੰਟਰਵਿਊ ਨਾਂ ਹੁੰਦੀਆ ਹੋਣ ਆਪਾ ਸਹੀ ਬੰਦੇ ਨੂੰ ਵੀ ਗ਼ਲਤ ਸਮਝੀਏ ਮੈਂ ਆ ਬਾਈ ਨੂੰ ਗੀਤਾ ਤੋਂ ਹੋਰ ਤਰੀਕੇ ਦਾ ਮੁੰਡਾ ਸਮਝ ਦਾ ਸੀ, ਪਰ ਨਿਕਲਿਆ ਕੁੱਝ ਹੋਰ ਹੀ ਬਹੁਤ ਕੁੱਝ ਦੇਖਿਆ ਵੀਰ ਨੇ ਜਿੰਦਗੀਂ ਚ ਬਾਬਾ ਮੇਹਰ ਕਰੇ ❤ ਤੇ ਸੁਕਰੀਆ ਬਿੱਟੂ ਵੀਰੇ ਥੋਡਾ ਵੀ ❣️

  • @chahatveersingh1991
    @chahatveersingh1991 Рік тому +14

    ਬਹੁਤ ਵਧੀਆ ਗਲਬਾਤ ਲੱਗੀ ਬਿੱਟੂ ਵੀਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @sukhmansanghavlogs6617
    @sukhmansanghavlogs6617 Рік тому +7

    ਬਹੁਤ ਵਧੀਆ ਗੁਣਤਾਜ ਬਾਈ , ਗੁਣਤਾਜ ਉਹੀ ਬਾਈ ਆ ਜਿਸਨੇ ਜਵਾਹਰਕੇ ਵਿਚ ਬਾਈ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਲੱਗੀਆਂ ਤੋਂ ਚੱਕਿਆ ਸੀ

  • @sukhiduggankaur384
    @sukhiduggankaur384 Рік тому +14

    ਵਾਹਿਗੁਰੂ ਜੀ ਮੇਹਰ ਕਰਨ ਗੇ, ਤਰੱਕੀਆਂ ਕਰੋਂ ਪੁੱਤ ਕਹਿੜੇ ਮੂਹ ਨਹੀਂ ਸੀ ਲਾਉਂਦੇ ਸੀ, ਹੁਣ ਉਹੀ ਉਡੀਕਣਗੇ

    • @shpranu6285
      @shpranu6285 Рік тому

      ਬਿਟੂ ਬਾਈ ਤੇਰੀ ਲਗਭਗ ਹਰੇਕ ਇੰਟਰਵਿਊ ਵੇਖੀ ਦੀ ਹੀ ਏ ਬਾਈ ਤੇਰੇ ਵਿਚ ਵੀ ਇਹ ਕਲਾ ਤੁਸੀਂ ਸਭ ਕੁਛ ਅੰਦਰੋਂ ਕਢਵਾ ਲੈਣੇ ਓ ਵਧਿਆ ਲਗੀਆਂ ਮੁੰਡੇ ਦੀਆਂ ਗਲਾਂ ਕੋਈ ਝੂਠੀਆਂ ਫੜਾਂ ਨੀ ਮਾਰੀਆਂ ਸਭ ਘਰ ਦੇ ਹਾਲਾਤ ਆਪਦਾ ਸਘੰਰਸ ਹਡਬੀਤੀਆਂ ਸਚ ਦਸੀਆਂ ਸਚਮੁਚ ਮੰਜਿਲਾਂ ਸੌਖੀਆਂ ਨੀ ਮਿਲਦੀਆਂ।ਬਿਟੂ ਤੁਸੀਂ ਗੁਣਤਾਜ ਦਾ ਬੈਸਟ ਫਰੈਂਡ ਸੇਵਕ ਜਿਸਦਾ ਬਹੁਤ ਹੀ ਵਡਾ ਯੋਗਦਾਨ ਏ ਇਥੋਂ ਤਕ ਲਿਆਉਣ ਵਿਚ ਸਿੰਗਰ ਨਾਲੋਂ ਅਹਿਮ ਰੋਲ ਹੁੰਦਾ ਰਾਈਟਰ ਦਾ ਮੇਰਾ ਕਹਿਣ ਦਾ ਮਤਲਬ ਵੀ ਤੁਸੀਂ ਸੇਵਕ ਵੀਰ ਦੀ ਇਕ ਝਲਕ ਜਰੂਰ ਵਿਖਾਉਣੀ ਸੀ। ਬਾਬਾ ਚੜਦੀ ਕਲਾ ਰਖੇ।। ਆਮੀਨ।।

  • @bittusaroye7526
    @bittusaroye7526 Рік тому +6

    ਬਿੱਟੂ ਵੀਰ ਜੀ , ਗੀਤਕਾਰ ਸੇਵਕ ਰਾਏਪੁਰ ਦੀ interview ਵੀ ਕਰ ਲਓ ਜੀ , ਬੜੀ ਮਿਹਰਬਾਨੀ ਹੋਵੇਗੀ ਜੀ ।

  • @sakindersinghrinku5219
    @sakindersinghrinku5219 Рік тому +7

    ਗੁਰਤਾਜ ਨੇ ਬਹੁਤ ਵਧੀਆ ਗੱਲਾਂ ਕਰੀਆ, ਸੱਚ ਬੋਲੀਆ ਮੁੰਡਾ, ਸੱਚੇ ਪਾਤਸ਼ਾਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ।

  • @preetsidhwan3762
    @preetsidhwan3762 Рік тому +16

    ਆਵਾਜ਼ ਬਹੁਤ ਘੈਂਟ ਆ ਬਾਈ ਦੀ ਯਾਰ ❤️

    • @shinderpalsingh7837
      @shinderpalsingh7837 Рік тому +1

      Bai ਸਾਡੇ ਪਿੰਡ ਦਾ ਨਾਮ ਰੌਸ਼ਨ ਕਰੀ

  • @pritpalsinghpirta9352
    @pritpalsinghpirta9352 Рік тому +9

    ਬਹੁਤ ਵਧੀਆ ਇੰਟਰਵਿਊ ਵੀਰ, ਗੁਣਤਾਜ ਵੀਰ ਬਹੁਤ ਤਰੱਕੀਆ ਕਰੇਗਾ, ਪਹਿਲੀ ਇੰਟਰਵਿਊ ਬਿੱਟੂ ਵੀਰ ਨਾਲ ਕੀਤੀ ਏ ਤੁਸੀ, ਹੁਣ ਬਹੁਤ ਇੰਟਰਵਿਊ ਲਈ ਆਉਣਗੇ ਤੇਰੇ ਕੋਲ ਹੋਰ ਕਈ ਸਾਰੇ , ਪਰ ਬਿੱਟੂ ਵੀਰ ਦੀ ਇੰਟਰਵਿਊ ਬੇਕਮਾਲ ਹੁੰਦੀ ਏ

  • @sukhiduggankaur384
    @sukhiduggankaur384 Рік тому +7

    ਮੈਨੂੰ ਬਹੁਤ ਵਧੀਆ ਲੱਗੀਆਂ ਗੱਲਾਂ ਬਹੁਤ ਹੀ ਸਚਾਈ ਦੱਸ ਰਹੇ ਹੋ,ਐਨੇ ਔਖੇ ਟਾਇਮ ਕਡੇ, ਬਹੁਤ ਵਧੀਆ

  • @jagtaraulakhactor2495
    @jagtaraulakhactor2495 Рік тому +19

    ਨਰਮ ਐ ਮੁੰਡਾ.. ਗਾਉਂਦਾ ਵੀ ਸੋਹਣਾ.. ਸੋਚ ਵੀ ਵਧੀਆ.. ਪੂਰੀ ਤਰੱਕੀ ਕਰੂ

  • @Gill_Sardulewala
    @Gill_Sardulewala Рік тому +3

    ਘੈਂਟ ਬੰਦਾ ਬਾਈ ਗੁਨਤਾਜ ਬਾਈ ਦੇ ਯਾਰ ਵੀ ਘੈਟ ਆ ਸਾਰੇ ਘਰੇ ਮਿਲਕੇ ਆਏ ਸੀ ਬਾਈ ਨੂੰ

  • @sukhmanjotsingh7427
    @sukhmanjotsingh7427 Рік тому +9

    ਬਿੱਟੂ ਵੀਰ ਕੀ ਹਾਲ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @gurdeepsinghlehar2520
    @gurdeepsinghlehar2520 5 місяців тому

    Ghaint a veer guntaj❤❤❤❤❤❤

  • @amriktalwandi
    @amriktalwandi Рік тому +4

    ਗੱਲ ਬਾਤ ਬਹੁਤ ਵਧੀਆ ਲੱਗੀ ਜੀ !

  • @YuvrajSingh-25001
    @YuvrajSingh-25001 Рік тому +2

    ਬਹੁਤ ਵਧੀਆ ਸੋਚ ਵੀਰ ਦੀ

  • @gurmailbrar5083
    @gurmailbrar5083 Рік тому +1

    ਖਿੱਚਕੇ ਰੱਖ ਕੰਮ ਜੱਟਾ 👌👌👌👌

  • @WESUPPORTLAKHASINGHSIDHANA
    @WESUPPORTLAKHASINGHSIDHANA Рік тому +5

    ਮਾਨਸਾ ਆਲੇ ਲਾਇਕ ਕਰੋ ❤

  • @user-en4xh7mb2r
    @user-en4xh7mb2r 10 місяців тому

    Very nice bhaii ji 😊😊😊😊❤❤❤❤❤❤❤❤❤❤❤❤❤ chotu brother ji

  • @kulwantmehra6926
    @kulwantmehra6926 Рік тому +3

    ਬਹੁਤ ਵਧੀਆ 22 ਜੀ❤❤❤❤❤❤

  • @Bindi_maan
    @Bindi_maan Рік тому +4

    Bittu bro ❤ guntaj ❤pb31

  • @harry1843
    @harry1843 Рік тому

    Next hit song tyar aa khotte sikke

  • @sandeepbhangu9423
    @sandeepbhangu9423 9 місяців тому

    Ghaint banda ❤❤

  • @DownUpMusic-so7lz
    @DownUpMusic-so7lz Рік тому +4

    Guntaj Bro bhut nice person Bai kde kehda Hunda c Sanz Apna v Gana Ayu oye Le phir Back To Back A rhe 👍👍👍👌👌👌

  • @lovepreet6796
    @lovepreet6796 Рік тому +1

    ਬਹੁਤ ਵਧੀਆ ਵੀਰ ਮੇਰਿਆ ਵਹਿਗੁਰੂ ਚੜਦੀਕਲਾ ਤਰੱਕੀ ਬਖਸ਼ਿਸ਼ ਕਰਨ

  • @maninderjakhu701
    @maninderjakhu701 Рік тому +2

    ਬਹੁਤ ਵਧੀਆ

  • @mrmrsdhaliwal9562
    @mrmrsdhaliwal9562 Рік тому +1

    🔥 ਸਿੱਧੂ ਮੂਸੇਵਾਲਾ ਇੱਕ ਹੀ ਸੀ
    ਸਾਰੀ ਦੁਨੀਆ ਤੇ ਨਾਮ ਰਹੂ ਗਾ 🤝🏻
    ਜੱਟ ਵਾਂਗ ਕੋਈ ਨੀ ਲਿਖ ਸਕਦਾ ✍🏻…..

  • @kuldeepsabharwal4417
    @kuldeepsabharwal4417 Рік тому +3

    Awaaz ch dum aa veer de

  • @baazsra9548
    @baazsra9548 Рік тому +2

    Jwa sachiyan galaan kriyan jo hunda industry ch 💪

  • @pathankotVlog21
    @pathankotVlog21 Рік тому +3

    Sidhu moose wala
    Legend never dei
    Rest in peace

  • @kulvirsingh978
    @kulvirsingh978 11 місяців тому

    gulab bai vrgi awaj jma 🔥🔥

  • @manisidhutharaj
    @manisidhutharaj Рік тому +1

    Very nice bro bhutt vadia gaunda guntajj vera

  • @chathapb3169
    @chathapb3169 Рік тому +3

    Nice baai a sade ala pb31 ❣️

  • @sewakdhaliwal9644
    @sewakdhaliwal9644 Рік тому

    ਸਿਰਾ ਬੰਦਾ ਵੀਰ ਜੀ👍👍👍✅✅

  • @nachhtarbhullar4243
    @nachhtarbhullar4243 Рік тому +1

    Very nice ❤ Battu Bie

  • @Bukkajatt440
    @Bukkajatt440 Рік тому +3

    Guntaj ❤❤❤ vira

  • @mandysandhu7217
    @mandysandhu7217 Рік тому +2

    Sidhumoosewala is a good role model for everyone.!

  • @kdeepsinghdeep887
    @kdeepsinghdeep887 Рік тому +2

    Always God blessings good wishes always 🙏

  • @desiviplive1950
    @desiviplive1950 Рік тому +3

    21ਲਾਇਕ। 2 ਕੁਮੈਂਟਾਂ❤❤❤❤

  • @user-pd9eb1pf8l
    @user-pd9eb1pf8l Рік тому +1

    Bhut ghant Vera ❤❤❤

  • @sattipandit525
    @sattipandit525 Рік тому

    Guntaj sirra bndda sde pind da e y sade nal reha ve bhot a y di awaz bhot sohni a

  • @nimmakhara8512
    @nimmakhara8512 Рік тому

    Wmk sda khsuh rhe veer hor v taraki kre

  • @bhindersingh_sidhu
    @bhindersingh_sidhu Рік тому

    good voice 22 ji

  • @DownUpMusic-so7lz
    @DownUpMusic-so7lz Рік тому +4

    Menu aj v yaad bai appa dono mohali toh Fathegarh Sahib Gye c Mele Te Wali Thand c Os din Otho appa Jhaj ch chade c oh Jhaj Real wala Nhi 😁c Oh Bus DA name Jhaj C 😁😁Yaad Purani

  • @AmrinderSingh-nc7ls
    @AmrinderSingh-nc7ls Рік тому +1

    god bless you bai g

  • @baljeetdhanesar6940
    @baljeetdhanesar6940 Рік тому +1

    Very nice

  • @deepaman5806
    @deepaman5806 Рік тому +1

    Miss you sidhu bro

  • @jagroopsidhu3349
    @jagroopsidhu3349 Рік тому

    Very good bro bhut badhiya Bhai ❤❤❤❤❤❤❤❤❤❤❤

  • @simarmann8898
    @simarmann8898 Рік тому +2

  • @onlykalsi
    @onlykalsi Рік тому +1

    ਆਹੀ ਲੈਕੇ ਗਿਆ ਸਿੱਧੂ ਨੂੰ hospital
    Baki ਘੁਸਿਆ ਦੇ ਪਿੰਡ ਚੋ ਕੋਈ ਨੀਂ ਆਇਆ,

  • @gurdeepsinghlehar2520
    @gurdeepsinghlehar2520 5 місяців тому

    ❤❤❤❤❤❤❤❤❤❤❤

  • @Resham9330
    @Resham9330 Рік тому +2

    Munda nanke pind ton.... Keep it up bro

  • @user-mh3oj2te5i
    @user-mh3oj2te5i Місяць тому

    ❤❤❤❤❤❤❤

  • @hardeepsingh6922
    @hardeepsingh6922 Рік тому +1

    👍👍👌👌

  • @Narshot_Music
    @Narshot_Music Рік тому +1

    Good bai sidhu moose wala

  • @DABA_PIND
    @DABA_PIND Рік тому

    ❤❤❤❤❤❤❤❤❤❤

  • @sukhwantgillgill6674
    @sukhwantgillgill6674 Рік тому

    Very very nice ❤❤❤ love you 22 g 🙏❤️👌

  • @sanisingh2420
    @sanisingh2420 Рік тому +1

    Good bro

  • @athleteslifestruggle5067
    @athleteslifestruggle5067 Рік тому

    Bhai mst❤️❤️❤️

  • @HUNARPB31
    @HUNARPB31 11 місяців тому

    ❤❤

  • @pathankotVlog21
    @pathankotVlog21 Рік тому +1

    Menu pehle din tu hi pta se ehg ganna sidhu bai nu trebute aa

  • @sidhu31396
    @sidhu31396 Рік тому

    ਸੇਵਕ ਦੀ ਕਲਮ ਨੂੰ ਸਲਾਮ ਆ ਲਵ ਯੂ ਬਰੋ ਜਾਨ

  • @chathapb3169
    @chathapb3169 Рік тому +4

    ਅੱਤ ਆ ਬਾਈ ਸਾਡਾ pb31❣️

  • @bholabarnala7122
    @bholabarnala7122 Рік тому +2

    💥💥💥👍👍👍✌️✌️

  • @varindersharmavarinderchan5172

    Guntaj bai ❤❤❤❤

  • @narinder1717
    @narinder1717 Рік тому

    Good bless your bai g❤❤❤❤❤

  • @inderbrar550
    @inderbrar550 Рік тому

    Bahut Vadia interview

  • @BALWINDERSINGH-sn1si
    @BALWINDERSINGH-sn1si Рік тому

    Very good

  • @BalwinderSingh-if2gk
    @BalwinderSingh-if2gk Рік тому

    Nice👍👍

  • @Your_Deepu
    @Your_Deepu Рік тому

    Aawaj ch daam aa Bai ❤

  • @JatinderSingh-zj8lg
    @JatinderSingh-zj8lg Рік тому +1

    🙏🙏🙏🙏

  • @kuldeepsabharwal4417
    @kuldeepsabharwal4417 Рік тому

    10:40 sachi gall

  • @kulwantmehra6926
    @kulwantmehra6926 Рік тому

    Siraaaaa la deo 22 pb 31 Wale

  • @vickysidhu9590
    @vickysidhu9590 Рік тому

    Nice bai👍

  • @ArshadKhan-fj6cg
    @ArshadKhan-fj6cg Рік тому

    Good veer

  • @wraichamandeep5
    @wraichamandeep5 Рік тому

    ਤੂੰ ਬਾਈ ਸਾਡੇ ਵਰਗਾ ਘਰੋ ਤਾ

  • @Gurudharalle3966
    @Gurudharalle3966 Рік тому

    Mera naam b gurjeet aa bai

  • @lakhveersinghsarao7775
    @lakhveersinghsarao7775 Рік тому

    Gal tan sari j di aa bro

  • @HappySidhu-ul7ct
    @HappySidhu-ul7ct Рік тому

    👌👌👌👌

  • @amankhurmi999
    @amankhurmi999 Рік тому

    Nic bro

  • @RajbirSidhu_Vlogs
    @RajbirSidhu_Vlogs Рік тому +1

    #justicforsidhumoosewala

  • @BaljeetSingh-fr3by
    @BaljeetSingh-fr3by Рік тому

    👍👍👍👍👍

  • @sattipandit525
    @sattipandit525 Рік тому

    Guntaj sada comdy ve bhot karda

  • @kdeepsinghdeep887
    @kdeepsinghdeep887 Рік тому

    🙏🙏🙏🙏❤️❤️❤️

  • @sukhvaltoha47
    @sukhvaltoha47 Рік тому

    Adda nl bhri pyi ik da interview 🤦‍♂️ Bki 👌👌

  • @fuajigeam3694
    @fuajigeam3694 Рік тому

    🎉

  • @richkidsrecords
    @richkidsrecords Рік тому

    🎉🎉🎉

  • @gurjeetsidhu1676
    @gurjeetsidhu1676 Рік тому +1

    Ah 22 ohi aaa jiney jaakey jhottey nu chakeyaaa c 😢😢respect 🫡🫡

    • @adygill7580
      @adygill7580 11 місяців тому

      Chkkya Matlab beerey??

  • @jasveer54
    @jasveer54 Рік тому

    veer da gana sidhu layi hi c

  • @amrindersharma7937
    @amrindersharma7937 Рік тому +2

    JUSTICE SIDHU MOOSE WALA

  • @Hashandeepsingh-md8tf
    @Hashandeepsingh-md8tf Рік тому

    aha Sidhu singh Jatt Bai no hospital LA LA Gya atack bad

  • @user-wc2rb7mn1x
    @user-wc2rb7mn1x Рік тому

    Iko banda c jehda har ik sport krda c Sidhu Moose wala

  • @user-ze1ol6di3q
    @user-ze1ol6di3q Рік тому

    Bro y sawak nu nal lana ce interview ch

  • @ginnimasoun930
    @ginnimasoun930 Рік тому

    Y je Ainak la ke interview krde vdya lgda....But Waise vdya interview c

  • @sukhdeepsingh-sq8bu
    @sukhdeepsingh-sq8bu Рік тому +1

    Khich ka rakh kam y ❤️

  • @sukhi5654
    @sukhi5654 Рік тому

    15:18 ,18:20⏸ ਸਿੱਧੂ ਮੂਸੇ ਵਾਲਾ ❤🕊

  • @imsharn1391
    @imsharn1391 Рік тому +1

    Wadiya banda guntaz

  • @user-sj8jh9yr7c
    @user-sj8jh9yr7c Рік тому

    #justiceforsidhumoosewala#🙏🙏💔💔

  • @DharwindersinghDharwindersingh

    Anka la ka GL ne krne c vera wake rab tanu trake dava