ਮੂੰਗੀ ਵੱਢਣ ਤੋਂ ਪਹਿਲਾਂ ਬਾਂਸੀ ਗੋਲਡ ਦਾ ਖੇਤ Mungbean variety Ifsa Banshi Gold field

Поділитися
Вставка
  • Опубліковано 20 гру 2024

КОМЕНТАРІ • 52

  • @dalbirsinghsingh8144
    @dalbirsinghsingh8144 5 місяців тому +1

    ਬਹੁਤ ਵਧੀਆ ਸਲੂਟ ਆ ਵੀਰ ਨੂੰ

  • @ButaSingh-o7j
    @ButaSingh-o7j 6 місяців тому +1

    Very good 👍
    Mere khet v lai c Bai ji bahut wadiya han Ji 🙏

  • @harmandoctor8436
    @harmandoctor8436 10 місяців тому

    Hnji y asi vi layii si bahut ghant

  • @BhupinderSingh-yk6qo
    @BhupinderSingh-yk6qo 10 місяців тому +15

    Veer ji ਪਿਛਲੇ ਦੋ ਸਾਲਾ ਤੋਂ ਨਰਮੇ ਦੀ ਫਸਲ ਬੂਰੀ ਤਰ੍ਹਾਂ ਫੇਲ ਹੋ ਰਹੀ ਹੈ ਇਸ ਫਸਲ ਦੀ ਜਗ੍ਹਾ ਹੋਰ ਕਿਹੜੀਆਂ ਕਿਹੜੀਆ ਫਸਲਾਂ ਬੀਜੀਆਂ ਜਾ ਸਕਦੀਆਂ ਹਨ ਜਰੂਰ ਦਸਣਾ ਸਿਰਸਾ ਜਿਲੇ ਵਾਸਤੇ ਜਿਞੇ ਸੋਆਬੀਨ ਅਰਅਰ

  • @rummysivia4356
    @rummysivia4356 10 місяців тому

    Bhut vadia bro variety 😍

  • @kuldeepnain7362
    @kuldeepnain7362 10 місяців тому +1

    Good job

  • @SatnamSingh-mo1db
    @SatnamSingh-mo1db 10 місяців тому +2

    ਅਬੋਹਰ ਤੇ ਗੰਗਾਨਗਰ ਤੋਂ ਆਮ ਮਿਲ ਜਾਂਦਾ ਬੀ ਵਾਲੀਆਂ ਦੁਕਾਨਾਂ ਤੋ

    • @preetbatti8931
      @preetbatti8931 10 місяців тому

      ਧੰਨਵਾਦ ਵੀਰ ਜੀ

  • @sunilsaharan1546
    @sunilsaharan1546 10 місяців тому +1

    Bhai pani ki management ka bare ma daso

  • @ManjeetSingh-kw9bd
    @ManjeetSingh-kw9bd 8 місяців тому +1

    ਆਪਾ ਵੀ ਬੀਜੀਆ ਜੀ

  • @jassidhu4907
    @jassidhu4907 10 місяців тому

    🙏🙏🙏🙏👌👌👌👌❤ਸਾ

  • @arshsidhu8081
    @arshsidhu8081 10 місяців тому +1

    Makii ale machine naal kamjab hojjoo gi
    Ved te

  • @sidhusaab1234g
    @sidhusaab1234g 10 місяців тому +4

    Bai esda jhad 15 to 19 man gya hona is to upr nhi janda saade bhi is trah hi dikh diya c falia oh 15 ch rehgi c

    • @lchauhan8466
      @lchauhan8466 10 місяців тому

      6-- 7 quintal jhad kam h kya

    • @Rajdeep-gw4gz
      @Rajdeep-gw4gz 10 місяців тому

      ​@@lchauhan8466हां

  • @BHATTI15-m9z
    @BHATTI15-m9z 5 місяців тому

    Me sowing azri 2006

  • @sunilrahar9084
    @sunilrahar9084 6 місяців тому +1

    MH 1142 ha j

  • @flopeditor6972
    @flopeditor6972 9 місяців тому +1

    bhai dso isda yield kine quantal hoya?

  • @Sho_JP_vlog782
    @Sho_JP_vlog782 10 місяців тому

    CHAND SEEDS 1133 BASMATI DE JHAD WARE VDO NAHI PAI

  • @gurtejdhaliwal9537
    @gurtejdhaliwal9537 7 місяців тому +1

    Sucking pest lai kedi spray krni a hai g

  • @NirmalSohi
    @NirmalSohi 8 місяців тому

    Kinna beej thheek rho ik iked che ji

  • @gursharansinghgrover2166
    @gursharansinghgrover2166 8 місяців тому

    Basal dose ki payi di ji? Suki zamin ch bijai karke paani lgayi da ya vattar ch b8jai karde aa ji ?

  • @rohitprajapati1804
    @rohitprajapati1804 10 місяців тому

    paji ye video hindi me bana sakte kyo ki mp me bhout moong laga te he hum

  • @croppractice8013
    @croppractice8013 10 місяців тому +2

    ਸਹੀ ਹੈ ਬਈ ਜੀ ਮੇਰੇ ਪਿਛਲੇ 3ਸਾਲ ਤੋਂ ਬੰਸੀ ਗੋਲਡ ਹੀ ਬੀਜ ਰਿਹਾ ਹਾਂ ਚੰਗੀ ਕਿਸਮ ਹੈ 70--75 ਦਿਨ ਬਾਅਦ ਕਟਾਈ ਕਰ ਲਵੋ 6--8 ਕੁਆਂਟਾਲ ਝਾੜ ਹੈ ਉਪਰੋਂ 1121ਦੀ ਬਿਜਾਈ 20 ਜੁਲਾਈ ਨੂੰ ਆਰਾਮ ਨਾਲ਼ ਹੋ ਜਾਂਦੀ ਹੈ ਜੀ

    • @MehakNeetu
      @MehakNeetu 7 місяців тому

      Number send kri y

  • @agricultureimpliment9525
    @agricultureimpliment9525 8 місяців тому +1

    .

  • @preetbatti8931
    @preetbatti8931 10 місяців тому +2

    ਵੀਰ ਜੀ ਇਸ ਮੂੰਗੀ ਦਾ ਬੀਜ਼ ਕਿੱਥੋਂ ਤੇ ਕੀ ਰੇਟ ਮਿਲ਼ਦਾ ਜੀ ਜ਼ਰੂਰ ਦਸਿਓ ਕੋਈ ਸੰਪਰਕ ਨੰਬਰ ਫ਼ਾਜ਼ਿਲਕਾ ਜ਼ਿਲ੍ਹਾ

  • @kuldeepsidhu2184
    @kuldeepsidhu2184 10 місяців тому

    🙏

  • @jass_singh-yt
    @jass_singh-yt 10 місяців тому

    ਬੰਸੀ ਗੋਲਡ ਦਾ ਘਰ ਪੱਕੀ ਦਾ ਬੀਜ ਰੱਖ ਸਕਦੇ ਹਾ ਦੱਸਣਾ ਜੀ ਜਰੂਰ

  • @gurlalsingh9740
    @gurlalsingh9740 10 місяців тому +1

    ਵੀਰ ਜੀ mop zinc ਅਤੇurea ਦੀ ਸਹੀ ਮਾਤਰਾ ਦੱਸੋ ਜੀ।

    • @cropsinformation
      @cropsinformation  10 місяців тому +4

      Mop 12kg
      Zinc 33% .. 2kg
      ਯੂਰੀਆ 5kg
      Sticker 100ml
      ਪਾਣੀ 100L ਦੀ dose a

    • @gurlalsingh9740
      @gurlalsingh9740 10 місяців тому

      ਧੰਨਵਾਦ ਜੀ

    • @RajToor-vv5ng
      @RajToor-vv5ng 5 місяців тому

      Bai ji nu kina ji​@@cropsinformation

    • @RajToor-vv5ng
      @RajToor-vv5ng 5 місяців тому

      Bai ji number kina ji

  • @mohityadavhaluwasiya6917
    @mohityadavhaluwasiya6917 10 місяців тому +1

    Rate/kg kya hota h bhai ji normally

    • @mohityadavhaluwasiya6917
      @mohityadavhaluwasiya6917 10 місяців тому

      @@lchauhan8466 rate bhai, aap production bta rhe ho, beej ka rate puchh rha hu

  • @gursimranruhal5916
    @gursimranruhal5916 10 місяців тому

    Mungi bdn toh bad chona na lona howe ta ki la shkde aa

    • @lovejinderbrar6276
      @lovejinderbrar6276 10 місяців тому +1

      Rpeat moongi last year asi biji c

    • @gursimranruhal5916
      @gursimranruhal5916 10 місяців тому

      @@lovejinderbrar6276 pani kiho ja sode side

    • @lovejinderbrar6276
      @lovejinderbrar6276 10 місяців тому

      @@gursimranruhal5916 Nehri pani te bor da dono hi ne.. asi 2 acre te experience kita c.. vse tn 26 hi lone aa moongi baad

    • @gursimranruhal5916
      @gursimranruhal5916 10 місяців тому

      @@lovejinderbrar6276 pani khara c k

    • @lchauhan8466
      @lchauhan8466 10 місяців тому

      Agar 20 april tak mung ki buwai kar dete ho to la sakde ho
      1509 variety

  • @RavinderRavinderSinghPandher
    @RavinderRavinderSinghPandher 10 місяців тому

    Kini Tarik nu bijai kiti c

  • @BhupinderSingh-yk6qo
    @BhupinderSingh-yk6qo 10 місяців тому

    Veer ji ਪਿਛਲੇ ਦੋ ਸਾਲਾ ਤੋਂ ਨਰਮੇ ਦੀ ਫਸਲ ਬੂਰੀ ਤਰ੍ਹਾਂ ਫੇਲ ਹੋ ਰਹੀ ਹੈ ਇਸ ਫਸਲ ਦੀ ਜਗ੍ਹਾ ਹੋਰ ਕਿਹੜੀਆਂ ਕਿਹੜੀਆ ਫਸਲਾਂ ਬੀਜੀਆਂ ਜਾ ਸਕਦੀਆਂ ਹਨ ਜਰੂਰ ਦਸਣਾ ਸਿਰਸਾ ਜਿਲੇ ਵਾਸਤੇ ਜਿਞੇ ਸੋਆਬੀਨ ਅਰਅਰ