ਪੰਜਾਬ ਵਿੱਚ ਪੰਜਾਬੀ ਬੋਲੀ ਬੋਲਣ ਤੋਂ ਪੰਜਾਬੀਆਂ ਨੂੰ ਸ਼ਰਮ ਕਿਉਂ ਆਉਂਦੀ ਹੈ?

Поділитися
Вставка
  • Опубліковано 10 лип 2024
  • LIKE 👍 | SUBSCRIBE ✔️ | SHARE 😍
    ©️ Copyright ©️
    #TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    Facebook Page: / 100086415039684
    📧 sajjad.isp.sdk@gmail.com
    🔔 / sajjadtatla.pk
    Whatsapp: www.whatsapp.com/channel/0029...
    💖 Patreon: / tagrareaction
    Tatla Vlogs: / @tatlavlogs
    We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
    📺 Watch more hot 🔥 videos on our channel 📺

КОМЕНТАРІ • 93

  • @jagroopdhillon265
    @jagroopdhillon265 14 днів тому +15

    ❤ਮੈਨੂੰ ਪੰਜਾਬੀ ਭਾਸ਼ਾ ਬਹੂਤ ਪਸੰਦ ਹੈ❤

  • @punjabiludhiana332
    @punjabiludhiana332 14 днів тому +6

    ਇੰਡੀਆ ਵਾਲੇ ਪੰਜਾਬ ਵਿੱਚ ਪੰਜਾਬੀ ਹਜੇ ਵੀ ਬੋਲਦੇ ਆ ।ਪਾਕਿਸਤਾਨ ਵਿੱਚ ਤਾਂ ਬਿਲਕੁਲ ਹੀ ਖਤਮ ਹੋ ਗਈ ।

  • @maninderattari2753
    @maninderattari2753 14 днів тому +4

    ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਅਸੀਂ ਪੰਜਾਬੀ ਬੋਲਣ ਵਿੱਚ ਮਾਣ ਮਹਿਸੂਸ ਕਰਦੇ ਹਾਂ ਹੋਣਗੇ ਕੋਈ 100 ਚੋਂ ਦੋ ਚਾਰ ਜਿਹੜੇ ਪੰਜਾਬੀ ਨੂੰ ਪਸੰਦ ਨਹੀਂ ਕਰਦੇ ਨਾ ਕਰਨ । ਇਸ ਨਾਲ ਨਾ ਤਾਂ ਪੰਜਾਬੀ ਨੂੰ ਫਰਕ ਪੈਣ ਵਾਲਾ ਹੈ ਨਾ ਪੰਜਾਬ ਨੂੰ ਤੇ ਨਾ ਪੰਜਾਬ ਦੇ ਲੋਕਾਂ ਨੂੰ❤

  • @DaljitSingh96241
    @DaljitSingh96241 14 днів тому +7

    ਮੈਨੂੰ ਪੰਜਾਬੀ ਹੋਣ ਤੇ ਮਾਣ ਆ I proud to be punjabi Punjab punjabi punjabiyat zindabad ⚔💪✊

  • @maninderattari2753
    @maninderattari2753 14 днів тому +4

    ਸਾਨੂੰ ਤਾਂ ਕੋਈ ਸ਼ਰਮ ਨਹੀਂ ਆਉਂਦੀ ਪੰਜਾਬੀ ਬੋਲਣ ਵਿੱਚ ਸਗੋ ਅਸੀਂ ਤਾਂ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ ❤

  • @punjabiludhiana332
    @punjabiludhiana332 14 днів тому +1

    ਦਫ਼ਤਰਾਂ ਵਿੱਚ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਾਵੋ ਵੀਰ 🙏

  • @user-tk8ww2iu9c
    @user-tk8ww2iu9c 14 днів тому +1

    ਬਹੁਤ ਵਧੀਆ ਵੀਡੀਓ

  • @JatinderSingh-kx6mp
    @JatinderSingh-kx6mp 14 днів тому +3

    ਹੁਣ ਵੀ ਕੁੱਝ ਨਹੀਂ ਵਿਗੜਿਆਂ ਅਜੇ ਵੀ ਅਗਰ ਕੋਸ਼ਿਸ਼ ਕਰੋ ਤਾਂ ਆਪਣੀ ਮਾਂ ਬੋਲੀ ਨੂੰ ਬਚਾ ਸਕਦੇ ਹੋ ਬੱਚਿਆ ਨੂੰ ਦੱਸੋ ਸਕੂਲਾਂ ਵਿੱਚ ਪੰਜਾਬੀ ਪੜ੍ਹੋਉਣੀ ਆਰੰਭ ਕਰੋ

  • @lovepreetkaur3003
    @lovepreetkaur3003 14 днів тому +9

    Bhaji sanu ta koi Sharm ni ondi Sade ta eder Punjabi language da lehza hi bohot vdia mneya janda tahi ta Bollywood ch shaah gy ny Punjabi Singer

  • @Dabanggsidhu143
    @Dabanggsidhu143 14 днів тому +4

    Bahut dukh di gall hai ke 😢 sadde Punjab vich punjabi maa bolli BAN hon kinaare hai😢😢😢😢

  • @rashpalsingh8962
    @rashpalsingh8962 14 днів тому +3

    Very nice Punjabi boli, I, love you ❤❤

  • @sarbnsr1125
    @sarbnsr1125 14 днів тому +4

    Golden peroid of punjab maharaja ranjit singh

  • @ranasandhu5990
    @ranasandhu5990 14 днів тому +5

    paji punjabi bolo te apne bacheyn nu daso punjabi shera di zubaan aa eh proud wali gal aa aapne lyi❤❤❤

  • @BSGILL806
    @BSGILL806 День тому +1

    I proud to be punjabi Punjab punjabi punjabiyat zindabad

  • @SandipBajwa
    @SandipBajwa 14 днів тому +2

    ਸਿਰਫ਼ ਉਹ ਲੋਕ ਜੋ ਮੂਰਖ ਅਰਬੀ ਪੰਥ ਦਾ ਪਾਲਣ ਕਰਦੇ ਹਨ, ਉਹ ਪੰਜਾਬ 'ਤੇ ਮਾਣ ਨਹੀਂ ਕਰਦੇ। ਉਰਦੂ ਦਿੱਲੀ, ਇਲਾਹਾਬਾਦ, ਆਗਰਾ, ਅਲੀਗੜ੍ਹ ਅਤੇ ਮੇਰਠ ਦੇ ਵੇਸ਼ਵਾਘਰਾਂ ਵਿੱਚ ਬਣਾਈ ਗਈ ਸੀ

  • @Karan.singh1996
    @Karan.singh1996 14 днів тому +1

    Mai comment karn lga c ki is video te reaction do bhot bhot dhan waad tuhada ❤❤❤❤pure punjabi family

  • @Amanjotsingh-dl9zo
    @Amanjotsingh-dl9zo 14 днів тому +2

    Sada ta pajji Sara hee Punjabi hee bolde na sada ta punjab Bollywood ch v dhak pa rehe na ❤❤

  • @SanjeevKumar-zh8rm
    @SanjeevKumar-zh8rm 14 днів тому +1

    India vich hindi national language hai,but har state vich state di hi bhasha boli jandi hai. Jidha hariyana vic hariyanvi, bihar ch bihari.I m a punjabi, in amritsar punjab

  • @dtvirk7609
    @dtvirk7609 14 днів тому +2

    Punjab Punjabiyat Sda Zindabaad Rhe❤

  • @ranasandhu5990
    @ranasandhu5990 14 днів тому +2

    i’m proud punjabi