Ripan, Khushi. Sandeep nd beta ji sat shri akal ji. Bahut hi vadhiya lga. Ek Niwas jaisa nam. Vaisa hi dekhne ko mila. Sb religion eh hi jgh pr. God is one di bahut achhi example hai. Sda hsde vasde rho g. 🙏
Congratulations both of you and your family enjoy with friends wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
Rippan te Khushi. Meri hamesha ikko shikayat rahi hai Rippan hamesha apne ilakay da koyee milda kehnda tussi ta saade apne ho. Ik dasso j tuhade subsribers sirf tuhade ilakay ton he hon kinni ginti hou. Saara Punjab ikk hai hor shota na karo please.
Menu bahot knowledge mildi h tavade blog dekh k tusi Europe da Sara trip kita nal dasya sachi eda lagya ghar byth k hi Sara Europe ghum lita jida eh Veer ji bol rahe h karam dharm hona chahida
ਬਹੁਤ ਵਧੀਆ ਰਿਪਨ ਜੀ ਇਹ ਤਾਂ ਹੋਇਆ ਨਾ ਬਹੁਤ ਵੱਡੀ ਗੱਲ ਪੰਜਾਬੀਆਂ ਲਈ ਮਾਣ ਵਾਲੀ ਗੱਲ ਰਿਪਨ ਖੁਸ਼ੀ
ਵਾਹ ਬਈ ਛੋਟੇ ਭਾਈ ਦਮਾਲਾ ਸਜਾਇਆ ਭਾਈ ਅ੍ਰੰਮਿਤਪਾਲ ਸਿੰਘ ਖਾਲਸਾਦਾ ਫੈਨ ਲੱਗਦਾ ਸਾਡੇ ਵਾਂਗੂੰ ਵਾਹਿਗੁਰੂ ਦੋਵੇਂ ਭਰਾਵਾਂ ਦਾ ਪਿਆਰ ਬਣਾਈ ਰੱਖੇ ਕੋਮ ਲਈ ਜਜਬਾ ਬਰਕਰਾਰ ਰੱਖੇ ⚔️🪯
ਇੱਥੇ ਇਕ ਮੰਦਿਰ ਵਿੱਚ ਸਾਰੇ ਧਰਮ ਦੇਖ ਕੇ ਵਧੀਆ ਲੱਗਾ, ਮਾਤਾ ਦਾ ਦਿਲੋਂ ਪਿਆਰ ਨਾਲ ਮਿਲਣਾ, ਕੰਮ ਹੀ ਧਰਮ ਹੈ. ਧੰਨਵਾਦ ਰਿਪਨ ਖੁਸ਼ੀ
ਗੁਰਪਾਲ ਸਿੰਘ ਗੁਰਦਾਸਪੁਰ (ਪੰਜਾਬ )
Hnji bhut vdia lgya a mandir dakh k
MAATA NU VEKH KE MAN BHAAR AYA. JIONDE RAHO. MAWA THANDIA SHAWAN
MAATA NU VEKH KE MAN BHAAR AYA. JIONDE RAHO. MAWA THANDIA SHAWAN
MAATA NU VEKH KE MAN BHAAR AYA. JIONDE RAHO. MAWA THANDIA SHAWAN
ਸਾਡੇ ਬਚਪਨ ਦੀਆਂ ਯਾਦਾਂ ਗੁਲਸ਼ਨ ਜੀ ਨੂੰ ਛੋਟੇ ਹੁੰਦੇ ਜਲੰਧਰ ਦੂਰਦਰਸ਼ਨ ਦੇ ਨਾਟਕਾਂ ਚ ਦੇਖਦੇ ਹੁੰਦੇ ਸੀ ❤❤
ਗੁਲਸ਼ਨ ਰੇਡੀਓ ਵਾਲੇ ਦਾ ਵਧੀਆ ਉੱਦਮ ਹੈ ਮਸ਼ਹੂਰ ਬਲੋਗ ਪੰਜਾਬੀ ਕਪਿਲ ਨੂੰ ਟਾਇਮ ਦਿੱਤਾ ਰਿੰਪਨ ਬੀ ਬੀ ਸੀ ਰੇਡੀਓ ਕਾਫੀ ਮਸ਼ਹੂਰ ਹੈ ਉਨਾਂ ਨਾਲ ਇੱਕ ਮਿਲਨੀ ਹੋ ਜਾਵੇ
ਬਹੁਤ ਵਧੀਆ ਕੰਮ ਕਰ ਰਹੇ ਜੇਂ ਤੁਸੀਂ ਵੀਰ ਜੀ ਤੇ ਭਾਬੀ ਜੀ ਤੁਸੀਂ ਤਾਂ ਸਾਨੂੰ ਘਰ ਬੈਠੇ ਹੀ ਦਰਸ਼ਨ ਕਰੇ ਰਹੇ ਜੇਂ ਵੈਰੀ ਨਾਈਸ ਦੋਸਤ ਜੀ
Punjabi travel couple nu pyaar krn wale like kro ❤
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਭੈਣ ਸੰਦੀਪ ਜੀ ਤੇ ਨਾਨਕੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਬਹੁਤ ਧੰਨਵਾਦ ਰਿਪਨ ਅਤੇ ਖੁਸ਼ੀ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
ਗੁਲਸ਼ਨ ਬਾਈ ਤਾਂ ਪੁਰਾਣੇ ਜਲੰਧਰ ਦੂਰ ਦਰਸ਼ਨ ਦੇ ਨਾਟਕਾਂ ਵਿੱਚ ਵਾਲੇ ਹਨ ਛੋਟੇ ਹੁੰਦੇ ਵੇਖਦੇ ਰਹੇ ਹਾਂ
ਬੇਟੀ ਸੰਦੀਪ ਦਾ ਡਰੈਸਿੰਗ ਸੈਂਸ ਬਹੁਤ ਵਧੀਆ ਲੱਗਿਆ , ਪਰਮਾਤਮਾ ਉਸਨੂੰ ਤਰੱਕੀਆਂ ਬਖਸ਼ੇ ।
ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਕਿਰਪਾ ਕਰਕੇ ਰੇਡੀਓ ਦੀ ਇੰਟਰਵਿਊ ਜਰੂਰ ਵਿਖਾਉਣ ਦੀ ਕੋਸ਼ਿਸ਼ ਕਰਨੀ ਜੀ ਧੰਨਵਾਦੀ ਹੋਵਾਂਗਾ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ dinda ho ,world wide
ਗੁਲਸ਼ਨ ਬਾਈ ਤਾਂ ਪੁਰਾਣੇ ਜਲੰਧਰ ਦੂਰ ਦਰਸ਼ਨ ਦੇ ਨਾਟਕਾਂ ਵਿੱਚ ਵਾਲੇ ਹਨ ਛੋਟੇ ਹੁੰਦੇ ਵੇਖਦੇ ਰਹੇ ਹਾਂ।
ਗੁਲਸ਼ਨ ਰੇਡਿਓ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਪੰਜਾਬੀ ਟਰੇਵਲ ਕਪਲ ਨੰ ਮਾਣ ਦਿੱਤਾ
ਬੇਟਾ ਇਹ ਹੁੰਦੀ ਹੈ ਜ਼ਿੰਦਗੀ ਦੀ ਪ੍ਰਾਪਤੀ । ਜਿਉਂਦੇ ਰਹੋ ਰੱਬ ਖੁਸ਼ ਰਖੇ ।
ਅਸੀਂ ਕਿਸ ਤਰਾਂ ਸੁਣਾਂਗੇ ਰੇਡੀਓ ਤੇ ਕੀਤੀ ਗੱਲ ਬਾਤ ਤੁਹਾਡੀ
ਵਾਹਿਗੁਰੂ ਢਿੱਲੋ ਉਨਾਂ ਦੇ ਘਰੇ ਰਹੇ ਯਾਰ ਉਹਦਾ ਮੁੰਡਾ ਜਿਹੜਾ ਤੁਹਾਡੇ ਮਗਰ ਆਉਂਦਾ ਸਰਦਾਰ ਇਹ ਤਾਂ ਯਾਰ ਮੋਬਾਇਲ ਤਾਂ ਖੜਾ ਹੀ ਨਹੀਂ ਛੱਡਦਾ
ਬਹੁਤ ਸੋਹਣਾ ਲੱਗਿਆ ਦੇਸ 👍🥰
😂😂😂
Ripan, Khushi. Sandeep nd beta ji sat shri akal ji. Bahut hi vadhiya lga. Ek Niwas jaisa nam. Vaisa hi dekhne ko mila. Sb religion eh hi jgh pr. God is one di bahut achhi example hai. Sda hsde vasde rho g. 🙏
ਰਿਪਨ ਅਤੇ ਖੁਸ਼ੀ ਜੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੇ ਸਾਨੂੰ ਸਭ ਨੂੰ ਇੰਗਲੈਂਡ ਦੇ ਵਧੀਆ ਸ਼ਹਿਰ ਗੁਰੂਦਵਾਰੇ ਅਤੇ ਮੰਦਿਰ ਸਰਬ ਸਾਂਜੀਵਾਲਤਾ ਦਾ ਪ੍ਰਤੀਕ ਦਿਖਾਏ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਕਸ਼ੇ ਧੰਨਵਾਦ ਜੀ
ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਿਆ ਜੋ ਮੰਦਰ ਦਿਖਾਇਆ ਅਲੱਗ ਤਰ੍ਹਾਂ ਦੀ ਦਿੱਖ ਦਿਖਾਈ ਜੋ ਹਰ ਇਕ ਧਰਮ ਦੀ ਸੋਭਾ ਕਰਦਾ ਹੈ ਗੁਰੂ ਘਰ ਦੇ ਦਰਸ਼ਨ ਕਰਾਂਗੇ ਬਹੁਤ ਸੋਹਣਾ ਲੱਗਾ ਤੁਹਾਨੂੰ ਤੇ ਤੁਹਾਡੇ ਮਾਮੇ ਦੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ❤❤❤ ਧਾਲੀਵਾਲ ਭੈਣੀ ਜੱਸਾ ❤
Sat Sri akal ji Ripan and Khushi nd sukh bir Sandeep ji God bless you 💝
bhut vadia lgda ripan khusi tuhade volog dekh ke waheguru ji chardicala ch rakhn
ਬਹੁਤ ਵਧੀਆ ਬੰਦੇ ਨੇ ਗੁਲਸ਼ਨ ਜੀ 2010 ਵਿੱਚ U K ਮੇਲੇ ਵਿੱਚ ਮਿਲੇ ਸੀ ਸਾਨੂੰ❤
Full dramebaz ripan and khusi ❤
Sandeep kudi bhut nice te cute lgg di aa😊🎉
Gulshan radio de vichh tuhada swagat hai.
radio waala veer buhat sohna bolda aa
ਵਹਿਗੁਰੂ ਜੀ ਤਹਾਨੂ ਹਮੈਸ਼ਾ ਖੂ਼ਸ਼ ਰਖੈ 🙏🙏❤️❤️🌷🌷
Waheguru ji Chardi Kala Vich rakhen veer ji app no ❤❤🙏🙏🙏🙏
❤ aik aur khubsurat din AIK aur interesting vlog Geo Ripon Khushi
🙏🙏🙏ohhhh eh ta Doordarshan jalandher wale aaa very nice❤❤
England vlogs di jaan choti Sandeep 😊❤
ਵਾਹਿਗੁਰੂ ਜੀ🌿 ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ👑 ਤੁਸੀਂ ਇੱਦਾਂ ਦੁਨੀਆਂ ਘੁੰਮਦੇ ਰਹੋ ❤😊 ਨਾਲ ਹੀ ਸਾਡੇ ਵਰਗਿਆਂ ਨੂੰ ਦੁਨੀਆਂ ਦੀਆਂ ਵੱਖ ਵੱਖ ਥਾਵਾਂ ਦੇ ਦਰਸ਼ਨ ਕਰਵਾਉਦੇ ਰਹੋ 🙌🙌 ਕਿਉਂਕਿ ਅਸੀਂ ਤਾਂ ਨਹੀਂ ਆ ਸਕਦੇ ਬਾਹਰ 😢 ਇੰਨਾ ਪੜੇ ਲਿਖੇ ਨਹੀਂ ਆ 🙂🙂 ਬਹੁਤ ਬਹੁਤ ਧੰਨਵਾਦ ਜੀ 🌿❤
Ripan veere ek niwas mandir BohT vdiya lga tuhanu malik hmesha chardikla ch rakhe jo tc sanu eho jhia jgama dikha rhe ho
Ek hajaro me Punjabi travel couple hai ❤😊
Ripan and Khushi sat Sri akal ji
Related to Mandir
ਏਕ ਜੋਤਿ ਸਰਬ ਵਿਆਪਕ
Very good Jatta 👍
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
Lots of love ❤️ ❣️ to all From ❤❤Sheri Fatehgarh Sahib ji 🙏 ❤❤WAHEGURU ji bless 🙌 you to all 🎉🎉🎉🎉❤❤
ਬਹੁਤ ਸੋਹਣਾ ਸ਼ਹਿਰ ਹੈ🎉
Waheguru ji 🙏 kirpa kare
Bahut Vadhiya video Ripan g and Khushi ji
Ripan veer ji and Khushi di SSA ji
Apke brother bhut nice hai🎉🎉🎉
Dhan Guru Nanak Dev g Chadikala Rakhna 🙏
V r proud of u,ਅੱਜ ਵਾਲਾ ਦਿਨ ਦੇ comment speechless.
Waheguru ji bless u always 🙏🙏 Punjabi travel Cauple 👍
Bohat.sara
Pyar.g🙏👌👍🤗🤗🤗🤗💞💞
Nice vlog waheguru ji mehar kran ji
Rippen ji radio wale dia bhut badhia lagia in england your both big thanks
Waheguru chardi kalan rkhn tuhade sb te Veer ji🎉....
Congratulations both of you and your family enjoy with friends wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
Punjabi the Great
Rippan te Khushi.
Meri hamesha ikko shikayat rahi hai Rippan hamesha apne ilakay da koyee milda kehnda tussi ta saade apne ho. Ik dasso j tuhade subsribers sirf tuhade ilakay ton he hon kinni ginti hou.
Saara Punjab ikk hai hor shota na karo please.
ਬਹੁਤ ਵਧੀਆ👍💯👍💯👍💯
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏
Ek mandir dekh ke dil nu bahot saloon milea
ਗੁਲਸ਼ਨ ਰੇਡੀਓ ਵਾਲੇ ਸ਼ਾਇਦ ਪੰਜਾਬ ਤੋਂ ਨੇ ਜਿੰਨਾ ਦਾ ਨਾਮ ਗੁਰਮਿੰਦਰ ਕੈਂਡੋਵਾਲ
ਪੰਜਾਬ ਤੋਂ ਹਨ ਗੁਲਸ਼ਨ ਢੀਂਗਰਾ
ਬਹੁਤ ਵਧੀਆ ਸੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
Enjoy a tour of England UK 🇬🇧 😀 💙 😎 😄 ❤️ 🇬🇧 😀
ਰਿਪਨ ਬਾੲੀ ਜਿੰਦਾਬਾਦ❤
Bahut khusi hundi tuhade vlog dekh ke ripen veere
ਇਹ ਮਾਣ ਕਰਮਾਂ ਵਾਲਿਆ ਨੂੰ ਮਿਲਦਾ ਹੈ ਬਹੁਤ ਵਧੀਆ ਲਗਾ
sandeep kaur g sat sari akal
Sat shri Akaal ji Rimple Khushi ji vlog bahut Wadia Lag Gaya to hata dhanyvad ji🎉🎉🎉🎉🎉🎉🎉🎉🎉
ਬਹੁਤ ਵਧੀਆ ਲੱਗਿਆ ਵੀਰ ਜੀ
ਸਾਰੇ ਬਲੋਗ ਵਿੱਚ ਸੋਹਣੀ ਗਲਬਾਤ ਰਹੀ ।
Lots of love from England UK 🇬🇧 ❤️ 💙 ♥️ 💕 💖 🇬🇧 ❤️ 💙 ♥️ 💕 💖 🇬🇧 ❤️ 💙 ♥️ 💕 💖 🇬🇧 ❤️ 💙 ♥️ 💕 💖 🇬🇧 ❤️ 💙 ♥️ 💕 💖 🇬🇧 ❤️ 💙 ♥️ 💕 💖 🇬🇧 ❤️ 💙
ਵਧੀਆ ਤੇ ਵੱਖਰੀ ਧਾਰਮਿਕ ਸਥਾਨ
Wow!! Ek Niwas mandir is so beautiful ❤❤I saw first time in my life
Bahut badhiya paji ❤❤❤❤❤
Bhut vadia story keep it up 👍🌺
Sat Shri akal ji 🙏
ਬਹੁਤ ਹੀ ਸੋਹਣਾ 👌👌🙏🙏
Temple concept was really good.
Very nice Good mandir HA ha ❤❤❤❤
Nice job ❤❤❤❤GBU ❤❤❤❤
Rippen ji mandir kia bat hai thanks
ਅਸੀ ਹੁਸ਼ਿਆਰਪੁਰ ਤੌ ਵੀਰ ਸਤਿ ਸ੍ਰੀ ਆਕਾਲ ਜੀ
Menu bahot knowledge mildi h tavade blog dekh k tusi Europe da Sara trip kita nal dasya sachi eda lagya ghar byth k hi Sara Europe ghum lita jida eh Veer ji bol rahe h karam dharm hona chahida
ੴ ਵਾਹਿਗੁਰੂ ਜੀ ਕਾ ਖਾਲਸਾ ☬
☬ ਵਾਹਿਗੁਰੂ ਜੀ ਕੀ ਫਤਿਹ ੴ
ਬਹੁਤ ਵਧੀਆ ਜੀ 👍🏻
Live Call ਆਲਾ ਤਾਂ ਬਾਸੀ ਤੇ ਪੱਡੇ ਦਾ ਹੀ ਆ
ਕਾਮੋਨ ਬੇਬੀ ਆਹ ਦੇਖੋ ਕੌਣ ਆਇਆ ਅੱਜ ਰੇਡੀਓ ਤੇ 😅😅😂😂
Very nice Vlog 👌 👍
ਏਕ ਨੂਰ ਸੈ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ ❤❤❤🎉
Kye baat he Puttar Ripan khusi
Sandeep@ Beta
Tempal very Nice
Alla kaho ya Ram kaha
Name to Ek he
Rahe Alag Alag
Mangel Ak he
Thank you ptc
Good job ripankhushi❤❤❤❤❤
ਸਤਿ ਸ੍ਰੀ ਅਕਾਲ ਮੇਰੇ ਛੋਟੇ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਹੀ ਵਧੀਆ
When you will come to Toronto you will it same like Uk Brampton you will see all Indian some areas like that
Bohat wdiya vlog ❤
Very nice ji 😊😊❤❤
Beautiful vlog always ❤
Waheguru ji 🙏🤲❤️
Very nice ji good ji thanks for your ❤❤
Punjabi triple kapal thanks by ji