ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਧਿਆਨ ਯੋਗ ਗੱਲਾਂ🌾PR-126,PR-131,Pussa-44,Sava-7501,7301

Поділитися
Вставка
  • Опубліковано 4 жов 2024
  • ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਧਿਆਨ ਯੋਗ ਗੱਲਾਂ🌾PR-126,PR-131,Pussa-44,Sava-7501,7301#farming #paddy
    paddy 1509 , 1692 , 1847
    Paddy 1401, 1886
    Sava-7301
    Sava-7501
    Banspati 1121
    bayar nativo,
    nativo price,
    paddy spray,
    syngenta amistar top,
    amistar top syngenta,
    fame insecticide,

КОМЕНТАРІ • 39

  • @atindersingh7571
    @atindersingh7571 4 місяці тому +2

    ਵੀਰੇ ਜਿਹੜੀਆ ਆਪਾਂ 3 ਦਿਨ ਝੋਨਾ ਬੋਰੀਆ ਥੱਲੇ ਰੱਖਦੇ
    ਇਹਨਾ ਦੀਆਂ ਤੁਈਆ ਜ਼ਿਆਦਾ ਨਿਕਲ ਜਾਦੀਆ
    ਤੇ 2 ਦਿਨ ਚ ਅੱਧੀਆ ਦੀਆ ਤੁ‌ਈਆ ਨਿਕਲ ਦੀਆ ਨਹੀ
    ਤੇ ਛਿੱਟਾ ਦਿੱਤੇ ਤੇ ਵੀ ਤੁ‌ਈਆ ਵੱਡੀਆ ਟੁੱਟ ਜਾਦੀਆ
    ਕ‌ਈ ਵਾਰ ਲਾਇਟ ਨਹੀ ਆਉਦੀ
    ਤੇ ਤੁ‌ਈਆ ਜਿਆਦਾ ਵੱਡੀਆ ਹੋ ਜਾਦੀਆ
    ਇਸ ਤੇ ਇੱਕ ਪੂਰੀ ਵੀਡੀਓ ਬਣਾਓ
    ਸਿਰਫ ਤੁਈਆ ਤੇ
    ਕਿ ਤੁਈ ਕਿੰਨੀ ਵੱਡੀ ਹੋਣੀ ਚਾਹੀਦੀ ਤੇ
    ਇੱਕ ਸਾਰ ਸਾਰੀਆ ਤੁਈਆ ਕਿਵੇਂ ਹੋਣ ❤❤

  • @sarbjeetkhosa9015
    @sarbjeetkhosa9015 4 місяці тому +2

    👍👍👌👌

  • @Manav.Gaming-q9p
    @Manav.Gaming-q9p 4 місяці тому +1

    Loka nu juban marn de vadia jankari a hor video v pao y

  • @gurbhejsinghdhillon8756
    @gurbhejsinghdhillon8756 4 місяці тому +1

    ਛੁਟਾਲੇ ਵਾਲੀ ਪੈਲੀ ਵਿੱਚ ਪਨੀਰੀ ਬੀਜਦੇ ਨੂੰਹ 30ਸਾਲ ਹੋ ਗਏ ਬਹੁਤ ਵਧੀਆ ਹੁੰਦੀ 2 ਵੀਡੀਓ ਪਾ ਕੇ ਪਤਾ ਨਹੀਕ

  • @harmandeep_525
    @harmandeep_525 4 місяці тому +1

    Good bro

  • @jarnailsingh5548
    @jarnailsingh5548 4 місяці тому +3

    Veer bhut sohni jaankari diti tuci,tuadi qualification ki a?

  • @farmerzone791
    @farmerzone791 4 місяці тому +3

    Kine negative comment kete thallle kai veera ne, o prawo j tuhanu nai changi lagi video ta na dekho ewe puthe sidhe comment keo krde o, j tuhade vich himmat hegi ta tusi bnao video fr appe pta lagju kina confidence chaidi te jaankari chaidi, tuhadi ta ohi gall app asi kuj karna nai te hor kise da jarna nai , lahnati na hon kise tha de , ohne ke mara kehta video ch jaankari he diti a kise na kise help hoju , Jao ja k reela rula dekho eh kam diya video tuhanu vadia ne laganiya

  • @karmjitsingh1769
    @karmjitsingh1769 4 місяці тому +3

    ਅੱਛਾ ਤੇਰੇ ਤੋ ਪਹਿਲਾ ਤਾ ਲੋ ਕਾ ਨੂੰ ਪਨੀਰੀ ਬੀਜਣੀ ਨਹੀ ਆਊਦੀ ਨਹੀ ਸੀ

  • @kuldeepsinghpannu7467
    @kuldeepsinghpannu7467 4 місяці тому +2

    Veere peneri ta bahut ghtt pani lgda,

  • @television3197
    @television3197 4 місяці тому +1

    Pr118 lga sakde aa veere? Te paneri kdo bijie.

  • @gurwinderoffice3989
    @gurwinderoffice3989 4 місяці тому +2

    ਵੀਰ sava 7501 ਨਹੀਂ ਮਿਲਦੀ ki ਦਿਵਾ ਸਕਦੈ ਹੋ

    • @jhajjagriculture821
      @jhajjagriculture821  4 місяці тому +1

      🙏🏻🙏🏻 nhi veer

    • @bhangu2213
      @bhangu2213 4 місяці тому +1

      3300 ਨੂੰ ਜਿਨਾ ਮਰਜ਼ੀ

    • @gurwinderoffice3989
      @gurwinderoffice3989 4 місяці тому

      @@bhangu2213 msp ਤੇ 1716 ਨੂੰ ਦਵਾ ਫਿਰ ਮਨਾ

    • @bhangu2213
      @bhangu2213 4 місяці тому

      @@gurwinderoffice3989 🤣🤣 ਮੈ ਕਦੋ ਕਿਹਾ ਵੀਰ ਮੈਨੂੰ ਮੰਨ, ਮੈਨੂੰ ਵੀ ਦਵਾਈ ਜੇ ਤੈਨੂੰ ਮਿਲਿਆ msp te 2 ਥੈਲੇ

    • @gurwinderoffice3989
      @gurwinderoffice3989 4 місяці тому

      @@bhangu2213 ok

  • @ghaintjatt3732
    @ghaintjatt3732 4 місяці тому +1

    Bhaji 7301 ghar da beej rakhya oh beej laa skde paneeri lyi adi

    • @mrbhullar606
      @mrbhullar606 4 місяці тому +1

      Bai answer milya tenu ta menu v dssi yr assi v rakha ge agli waar

    • @jhajjagriculture821
      @jhajjagriculture821  4 місяці тому

      nhi veer , eh highbred seed hunde aa , ghar wale nhi tyar ho skde

    • @jhajjagriculture821
      @jhajjagriculture821  4 місяці тому

      @@mrbhullar606 nhi veer

  • @amanpreetsingh7736
    @amanpreetsingh7736 4 місяці тому +1

    Nabha kol kehda pind a y g apna

  • @JasSingh-i6o
    @JasSingh-i6o 4 місяці тому +1

    Pusa 44 lag sakda

    • @jhajjagriculture821
      @jhajjagriculture821  4 місяці тому

      hji veer lg skda , but je bajburi nhi higi
      ta na lgao , ght din wala johna lga lo

  • @JasSingh-i6o
    @JasSingh-i6o 4 місяці тому +1

    Pusa laga sakde a bro