Ki haal ea vire hor suna kaim aaaa tuu mea vee ustaad daa bahutt vadda fan haan vire menu ikk shayari chahidi aa ustaad dee pehla heggi vee see mere kolle vire fer delete ho gayi galti naal bhraa likhna nahi see aunda ea waali shayari aaa menu bhraa jarur send karri nahi taa dass dayin kitho labugi ok bhraa
Yr is song da koi bukabla ni ajj de time ch v bhut tach krda hai Dil nu. ... jiiiiooo Maan shab ehda de geet Apne fan di kholi hor payo... waheguru ji tuhanu hamesha chardikala ch rakhn....🙏🙏🙏🙏 Jis jis nu eh song vadia lgda hai like krke apni hajri lgvayo veero....
Yaar main tan 1998 to Babbu Maan bhai de gane sunda Han 4rom mcleodganj Himachal Pradesh Tutsi jado marji puchh lo mcleodganj ki babbu maan kon hai local
@@prabhthind1894 yr ki dsa hun lgda vi a k fr dobaara gl hogi te milage te nhi v lgda bot aukha a yr mere dil nu skoon ni milda aude bina, eh movie vng Meri family me ohnu mere toh door kita, hun ta rabb age ardaasa hi a bs ki fr gl hougi
@@sukhkaur_803 sukh same here Sanu door hoyea nu 2 saal ho gye kde kde lgda ki dobara mil ni hona pr fer sochidi nhi yaar rabb sb di sunda ardasan kr lyi diyan pr Mainu ik gl pta kuriyan lyi bhut aukha hunda na nu ds skdiyan dukh apne ander lai k baithiyan hundiyan
By the grace of God asi mil gae....... we have been married for 6 years n God has blessed us with 2 beautiful angles.... No doubt u feel like a world champion after getting love of ur life..
This song is so relatable on corona virus days Loved it ❤️ Thank u mann saab for this masterpiece My soulmate love this song... She said this song is too much relatable....
ਬੱਬੂ ਮਾਨ ਦੀ ਸੰਸਥਾ ਦੁਆਰਾ ਪੜਾਈ ਕਰ ਰਹੇ ਬੱਚਿਆ ਦੀ ਗਿਣਤੀ 200 ਦੇ ਪਾਰ ਹੋ ਗਈ ਹੈ ਮੁਬਾਰਕਾਂ ਬਾਈ ਵਾਹਿਗੁਰੂ ਮਿਹਰ ਕਰੇ! ਸਾਰਿਆ ਨੂੰ ਬੱਚਿਆ ਦੀ ਪੜਾਈ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ 🙏
🎉🎉🎉
ਕੌਣ ਕੌਣ ਇਹ ਗਾਣਾ 2024 ਵਿਚ ਸੁਣ ਰਿਹਾ ਹੈ
ਬਾਈ ਇਹ ਸੁਕੂਨ ਕਿਤੇ ਵੀ ਨਹੀਂ ਮਿਲ ਸਕਦਾ
All time favorite aaa maan Saab
¹00@@SimranKaur-wm6ol
😢
😔😔😔
2023 ਵਿਚ ਕੌਣ ਕੌਣ ਸੁਣ ਰਿਹਾ ਮਾਨ ਸਾਬ ਦਾ ਇਹ ਗੀਤ 👍ਕਰੋ ਲਾਇਕ
Me bhi
23 may 2023 mai
Mai Aj repeat te 20 vaar sunia song
Eh ta 2093 takk v chali jaane. Sadabahar gaane ne.
@@mahboobali8518pp 9999o
ਸਾਡੇ ਦਿਲਾਂ ਵਿਚ ਹਮੇਸ਼ਾ ਸਿਰਫ ਬੱਬੂ ਮਾਨ ਹੀ ਹੈ ਬੱਬੂ ਮਾਨ ਹੀ ਸੀ ਤੇ ਬੱਬੂ ਮਾਨ ਹੀ ਰਹੂਗਾ 🔥🔥 😍😍
Shi keha bhra 🙏🙏🙏
❤❤
ਮੇਰੀ ਜ਼ਿੰਦਗੀ ਦਾ ਸਭ ਤੋਂ ਘੈਂਟ ਗੀਤ ਆ ਇਹ 😘😘😘😘😘
✍ਸ਼ਬਦਾਂ ਦਾ ਸੌਦਾਗ਼ਰ ,,,
ਬੱਬੂ ਮਾਨ #BabbuMaan
ਇਕ ਵਾਰੀ ਜਿਊਂਦੇ ਜੀ ਫਿਰ ਹੋਣਗੇ ਮੇਲੇ😔❤️
Hnji
I miss you 💞💞💞 my love
Hnji
I miss you 💞💞💞 my love
Waheguru
@@mandeepsinghmandeepsingh3032ਮਨਵਙਙਵਮਹਮਙਵੜਨਹਮਵਚਹਮਵਹਮਙਵਂਙਮਵਂਮਵਙੜਹਮਬਙਵਙਵਮਙਂਙਮੜਵਹਮਨਙਵਵਮਨਵਚਙਮਂਙਮਵਂਮਵਂਮਵਨ
Hanji kde ta honge 💔😔
Kade na purana hon wala song 2024 ch full superb ❤❤
ਅੱਜ ਕੌਣ ਕੌਣ ਸੌਣ ਰਿਹਾ ਹੈ ਇਹ ਗਾਣਾ ajjo ਲਾਵਉ ਹਾਜਰੀ ਕੱਟੜ ਫੈਨs
Nice song
@@manpreetkaurkaur3930 ਬੁਹਤ ਬੁਹਤ ਧੰਨਵਾਦ ਜੀ
@@manpreetkaurkaur3930 ਜੀਉ ਜੀਉ ਮਾਨ ਫੈਨs ਜੀ
@@ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ
,.
apa v sunde aw apa sidhu bai de v fan aw te ohde to pehla babbu mann de aw
ਇਕੋ ਅਰਦਾਸ ਕਰਾਂ ਮੈਂ ਦੋਵੇਂ ਵੇਲੇ
ਇਕ ਵਾਰੀ ਜਿਉਂਦੇ ਜੀ ਫਿਰ ਹੋਣਗੇ ਮੇਲੇ👌👌
ਇਹ ਉਹ ਸੁਨਹਿਰੀ ਦੌਰ ਸੀ ਜਦੋ ਪੰਜਾਬ ਦੇ ਦੋ ਮਾਨਾਂ ਨੇ ਬੰਦ ਪਏ ਪੰਜਾਬੀ ਸਿਨੇਮਾਘਰਾਂ ਦੇ ਜਿੰਦਰੇ ਖੁਲਾਏ ਸੀ ।
Duja maan kon si
Harbhajan maan.. ne jinde khole c .te babbu man di hashar ne jindey dubara lagan nhi ditte
ਜਦੋਂ ਵੀ ਆਹ ਗੀਤ ਸੁਣਦੇ ਆ ਪੁਰਾਣੇ ਦਿਨ ਯਾਦ ਕਰਾ ਦਿੰਦਾ ❤
ਗਿੱਲੀ ਲੱਕੜ ਵਾਂਗੂ ਹਾਏ ਜਿੰਦ ਧੁੱਖਦੀ ਰਹਿੰਦੀ ,
ਚੇਤੇ ਕਰਦੀ ਹੋਵੇਗੀ ਤੂੰ ਵੀ ਉੱਠਦੀ- ਬਹਿੰਦੀ ਬੱਬੂ ਮਾਨ 🎤❣️
Ki haal ea vire hor suna kaim aaaa tuu mea vee ustaad daa bahutt vadda fan haan vire menu ikk shayari chahidi aa ustaad dee pehla heggi vee see mere kolle vire fer delete ho gayi galti naal bhraa likhna nahi see aunda ea waali shayari aaa menu bhraa jarur send karri nahi taa dass dayin kitho labugi ok bhraa
❤️❤️💯
Ok report
@@harrysharmapcp7 h hyyhhihiuuvij ujyyig NJ on UA-cam big hhhunhobhy nongo you 9!
Nice
ਅੱਜ ਜਦੋਂ ਸੁਣਿਆ ਤਾਂ ਵੀ ਨੀ ਲਗਦਾ ਵੀ ਇੰਨਾ ਪੁਰਾਣਾ ਗਾਣਾ ਹੋਊ 👌👌👌👌
ਜਿਊਦਾ ਰਹਿ ਮਾਨਾ 😚
Music , Likhat, awaaz . ਨਈ ਰੀਸਾਂ , ਨਿਰਾ ਸਕੂਨ 🌸. ਇਕੱਲਾ ਇਕੱਲਾ ਲਫਜ ਬਾਕਮਾਲ ॥ 🍃
Moosewala sidhu suni bro ❤❤
Bai tikki raat ch babbu maan to binna koi hor ni skoon de skda babbu maan babbu maan hi aa ❤️❤️❤️
ਜਿਨਾਂ ਟਾਇਮ ਕੰਨਾਂ ਨੂ ਸੁਣਾਈ ਦਿੰਦਾ ਏਹਦਾ ਦੌਰ ਨੀ ਜਾਂਦਾ 24may 2024
10,June 2024
Sahi gall a bro 4/9/24
ਦਿਲੋ ਧੰਨਵਾਦ ਮਾਨ ਸਾਹਿਬ ਜੋ ਸੋਗ ਤੋਸੀ ਪੰਜਾਬੀ ਭਾਸ਼ਾ ਨੂੰ ਬਚਾ ਲੈਣ ਵਾਲੇ ਦਿੱਤੇ
Eddddddi
Chl oye Sidhu moose wala ght bnda va
@@virk.7385 bilkul y sidhu dil ni mada par main ik geet di gal kitia
ਦਿਲ ਕੰਬ ਜਾਂਦਾ ਇਹ ਗੀਤ ਸੁਣ ਕੇ ਬਹੁਤ ਕੁੱਝ ਬਿਆਨ ਕਰਦਾ ਏ ਗੀਤ ਮੇਰੀ ਜ਼ਿੰਦਗੀ ਦਾ 😘😘😘😘
3
Yaha song Panjabi me hai esliye mujhe achhe se samjh nahi aata hai lekin gane ki aawaj me bahot dard dikh Raha hai
@@avanishdwivedi8152😂😂😂😂😂😂😂
Yes❤
Veer ji kitho tusi
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਮਾਨ ਤੂੰ ਮੇਰੀ ਤਕਦੀਰ ਬਣ ਗਿਆ.. .kahnt wale da fan ♥ love babbu maan 😘
Jass Maan 8
Jass Maan 👌👌👌
vhr
Maan de katted Fans yrhht
Ygd
Satinder Singh hfiye
Jufif
ਜੀ ਕਰਦਾ ਰੋਜ਼ ਸੁਣਦਾ ਰਵਾਂ ਬਹੁਤ ਵਧੀਆ ਗਾਣਾ 22 ਦਾ❤❤❤😂
2020 April lockdown kon sunda babbu maan nu
ਬਾਈ ਦੇ ਗੀਤ ਹਮੇਸ਼ਾ ਦਿਲ ਚ ਘਰ ਕਰ ਜਾਂਦੇ ਨੇ
ਪਤਾ ਨੀ ਕਿਹੜੀਆਂ ਕਿਹੜੀਆਂ ਪੁਰਾਣੀਆਂ ਯਾਦਾਂ ਦੇ ਅਣਗਿਣਤ ਪੰਨੇ ਫਰੋਲ ਦਿੰਦਾ ਇਹ ਗਾਣਾ ਸੁਣਦੇ ਸੁਣਦੇ ਦਿਮਾਗ ਅੱਜ ਵੀ
ਸਦਾ ਬਹਾਰ ਗੀਤ ਰਹਿਦੀ ਉਮਰ ਤੱਕ ਸੁਣਦੇ ਰਹਿਣਾ ..❤️ 11-1-2024
me too
8-3-2024.
9/03/2024 repeat te aa
9 3 2024
❤❤❤
2021 waleyo aajo attendance lgayo😂🤟
Present sir
yes sr
🤣🤣
@@triggerinsaan1245cxfcj. 😃😃🤣
Hdxjccjd
2023 ch v sun ke Bohat vadia feel ਹੂੰਦਾ ਆ
Maan Saab is gret
Ajj v eh gana dil vich vasda
Wah maan saab kya shabaad paroye ah
Ajj kal de landu singer kitho rees kr lainge aathre ghorde di
Ajj kon sun reha ga 1 Oct 2024
2024 ch v chlda maan repeat te ❤️❤️❤️❤️❤️❤️❤️
Mei sundi
ਏਨਾ ਸਮਾਂ ਹੋ ਗਿਆ ਇਸ ਗਾਣੇ ਨੂੰ ਅੱਜ ਮੈ ਪੁਰਾਣ ਨਹੀਂ ਲੱਗਦਾ
ਆ ਹੀ ਤਾ ਫਰਕ ਮਾਨ ਦੀ ਗਾਇ੦ਕੀ ਤੇ ਅੱਜ ਦੇ ਕਲਾਕਾਰਾਂ ਦੇ ਗਾਇਕੀ ੱਚ
ਕਲਾਕਾਰਾਂ ਦਾ ਪਿਉ
ਬੱਬੂ ਮਾਨ
ਰਣਜੋਧ ਸੰਧੂ Love u bro maan sabb sachi sira bai di omar 1000 ra sal hove
Sahi gall a y
Kattad fan's only khantiye maan de I'm from Pakistan Punjab
Very good
Nice sahi gall kiha tusi
04.04.2023 ਵਾਲੇ ਹਾਜ਼ਰੀ ਲਵਾਓ ❤😊
ਗਿੱਲੀ ਲੱਕੜ ਵਾਂਗੂੰ ਹਾਏ ਜਿੰਦ ਤੁਖਦੀ ਰਹਿੰਦੀ ..
ਚੇਤੇ ਕਰਦੀ ਹੋਵੈ ਗਈ ਤੁ ਵੀ ਉੱਠ ਦੀ ਬਹਿੰਦੀ ...❤
❤❤❤❤
ਉਸਤਾਦ ਜੀ ਜਾਨ ਹੀ ਕੱਢ ਲਈ ਇਸ ਗਾਣੇ ਨੇ ਬਹੁਤ ਸਕੂਨ ਮਿਲਿਆ ਰੱਬ ਤੁਹਾਨੂੰ ਮੇਰੀ ਵੀ ਉਮਰ ਲਾ ਦੇਵੇ ਲਵ ਯੂ ਉਸਤਾਦ ਜੀ ਸਦਾ ਖੁਸ਼ ਰਹੋ
ਦਿੱਲ ਦਾ ਦਰਦ ਬਾਈ ਸੁਣ ਕੇ ਅੱਖ ਭਰ ਆਉਦੀ ਆ ਸੱਚੀ ਜੱਟਾ
Shai gall Bai
Eh song sun k bachpan time yaad a janda odo Casta hundiya c bhot suniya skoon bhot dinda jado v suni da love u Jatta❤️❤️❤️
Adhi raat pta ni yaad,aya song ❤
47 ਦੇ ਰਾਊਂਡਾ ਵਾਗੂ ਸੀਨਾ ਚੀਰਦੇ ਦੇ ਮਾਨਾ ਤੇਰੇ ਗੀਤ
Yr is song da koi bukabla ni ajj de time ch v bhut tach krda hai Dil nu. ... jiiiiooo Maan shab ehda de geet Apne fan di kholi hor payo... waheguru ji tuhanu hamesha chardikala ch rakhn....🙏🙏🙏🙏 Jis jis nu eh song vadia lgda hai like krke apni hajri lgvayo veero....
2021 ale ajoo🔥🔥
Very nice बहुत badhiya song hai🎉🎉🎉🎉🎉🎉❤❤❤
ਤੂੰ ਤਾਂ ਮੰਜਿਲ ਲੱਭ ਲਈ ਏ ਅਸੀ ਲੱਭ ਦੇ ਰਹਿ ਗਏ ਰਸਤਾ ਨੀ ਜਿਹਦਾ ਕੋਈ ਮੁੱਲ ਨਹੀਂ ਸੀ ਅੱਜ ਕੌਡੀਆਂ ਤੋਂ ਵੀ ਸਸਤਾ ਨੀ abhibeimaan ❤️ Sonia
Nice bro
Nice
Niec
Kiya bt ew ਰਹਿੰਦੀ ਦੁਨੀਆ ਤਕ ਚਲਣੇ ਏ ਗਾਣੇ ❤️ ਕਰੋ like
Yaar main tan 1998 to Babbu Maan bhai de gane sunda Han 4rom mcleodganj Himachal Pradesh Tutsi jado marji puchh lo mcleodganj ki babbu maan kon hai local
ਸੁਣ ਰਹੇ ਆ ਅੱਜ ਵੀ🎉
ਸਦਾਬਹਾਰ ਗਾਣੇ ਮਾਨ ਉਸਤਾਦ ਦੇ ❤❤❤❤
2021 ਜਨਵਰੀ
2020 ਵਾਲੇ ਹਾਜਰੀ ਲਵਾਉ ਜੀ
Hhgg
Realy ji
2021 vale v 😉
@@laddiatwal6898 2021 wala ageya bhaji
Main 2020 ch bhi aje tk is song da fan han..mera favorite song hai ..aur kis kis da hai. ?
jini var sun lo eda lgda aje kl hi aya hunda song maan saab❤
" ਇੱਕ ਵਾਰੀ ਜਿਊਂਦੇ ਜੀ ਫਿਰ ਹੋਣਗੇ ਮੇਲੇ "
ਸਲਾਮ ਹੈ ਮਾਨ ਸਾਬ ਤੁਹਾਡੀ ਕਲਮ , ਆਵਾਜ਼ ਨੂੰ
Pta nhi kdo
@@sukhkaur_803 hmm shi gl aa hun ta bs sabar hi aa but naal ik hope vi aa ki kde ta mulakat hoyugi
@@prabhthind1894 yr ki dsa hun lgda vi a k fr dobaara gl hogi te milage te nhi v lgda bot aukha a yr mere dil nu skoon ni milda aude bina, eh movie vng Meri family me ohnu mere toh door kita, hun ta rabb age ardaasa hi a bs ki fr gl hougi
@@sukhkaur_803 sukh same here Sanu door hoyea nu 2 saal ho gye kde kde lgda ki dobara mil ni hona pr fer sochidi nhi yaar rabb sb di sunda ardasan kr lyi diyan pr Mainu ik gl pta kuriyan lyi bhut aukha hunda na nu ds skdiyan dukh apne ander lai k baithiyan hundiyan
@@prabhthind1894 same here
Kon kon apne visde pyar nu yaad krke ehe song sun rya 🙄🙄😔😔
gaane sb wdia hunde Ustaad de, pr Sad song ch ta 22 rwaa e dinda
aashq lokan nu😍❤
ਕੌਣ ਕੌਣ 2025 ਚ ਸੁਣ ਰਿਹਾ ਹੈ ਲਾਈਕ ਕਰੋ 🎉❤🎉❤
2019 koun koun sunade aa es nu
👌👌👌👌
fan man sabb de sun de landi bucchi ni
Rinku Rajput me vi
Rinku Rajput att song love u aa maan nu
Mee Neha Rajput
❤️❤️👌🏻ehoje lyrics koi hor ni likh skda eh hunde sdhaa bhaar gaane
Eko ardaas kra, Mai dove vede , ek vaari jeonde ji, fir honge mele, ❤️❤️❤️❤️❤️ wah babbu maan Punjab Di shaan ❤️ att krati
Dono vedee ardaas kra biba lie 💞
ਕਲਮ ਵਿਚੋਂ ਕਲਮ ਮਾਨ ਦੀ ਜਿੰਦ ਕੜ ਲਏ ਗਈ ਤਰਜ ਜੁਬਾਨ ਦੀ 🎉🎉🎉love u maana 😊
CLASS OF BABBU MAAN UNMATCHABLE
All time favourite ❤️
Meri jaan Babbu Maan ❤️😘😘😘😘😘
ਆਪਾਂ ਬਈ ਦੇ ਕੱਟੜ ਫੈਨ ਆਂ ।।
Aman Sidhu mavi veer ktda fan aa
Hi g y
Aman Sidhu 22DAFAiNHIHi
Singh katad ni dred hunda main v fan maan sab da
Same bhai
ਇੱਕ ਵਾਰੀ ਜਿਊਂਦੇ ਜੀ ਫਿਰ ਹੋਣਗੇ ਮੇਲੇ 😢😢😢❤❤❤
में अवे ला बैठा इश्क़े द बूटा
मेरे गल च फकीरी एह
हथ खाली ठूठा
मान साह ❤️❤️
Jinni var v sun lyie, man nhi bhrda...kyian di kahani a eh song
(28 May,2020- 12:43PM)
2019 ch kon kon sunda te 2050 takk v kon kon suno
Jeonde rhe ta jrur maan chluga
WAHEGURU JI
Listening in 2020
maira pura fewret song hai ji
Mera febrt song hai
01-03-2024 koun koun song sun reha ji lawao hajri😊
ਇਕ ਵਾਰੀ ਜਾਉਂਦੇ ਜੀ ਹੋਣ ਗੇ ਮੇਲੇ
ਕਿਸ ਕਿਸ ਨੂੰ ਮੇਲੇ ਹੋ ਗਏ ਦੱਸੋ ਜ਼ਰਾ
ਸਾਨੂੰ ਤਾਂ ਨੀ ਹੋਏ ਹਲੇ (ਆਸ ਆ ਪਰ ਹੋਣ ਗੇ ਮੇਲੇ)
ਇਕ ਵਾਰ ਜੋ ਵਿਛੜ ਜਾਣ ਉਹ ਨਹੀ ਮਿਲਦੇ ਵੀਰ ਇਸਕਪੁਰਾ ਟੀਮ ਵੱਲੋਂ ਦੁਆ ਤੈਨੂੰ ਤੇਰਾਂ ਸਾਥੀ ਮਿਲ ਜਾਵੇ
By the grace of God asi mil gae....... we have been married for 6 years n God has blessed us with 2 beautiful angles.... No doubt u feel like a world champion after getting love of ur life..
21 ਵੀ ਸਦੀ ਦਾ 🙏 ਮਹਾਨ ਕਲਾਕਾਰ 🙏 ਬਾਬਾ ਨਾਨਕ ਚੜ੍ਹਦੀ ਕਲਾ ਵਿਚ ਰੱਖਣ 🙏
2018 ch vi chlda 💕
Tere bjo ve mera lut gya chndrea💔✨💯
ਕੀਲਾ ਜਿਹੜਾ ਰਹਿਣ ਛੜਾਉਣਾ ਚੜਦੇ ਸਿਆਲ ਕੁੜੇ,
ਹਜੇ ਤਾਂ ਔਖੀ ਦੇਣੀ ਲੱਗਦੀ ਸਾਨੂੰ ਢਾਲ ਕੁੜੇ,
ਤੇਲ ਸਰੋਂ ਦਾ ਤੜਕੇ ਜੋਗਾ ਕੱਢੂ ਕੱਤਕ ਨੀ
ਦੀਵਾ ਦਵਾਲੀ ਆਲੇ ਦਿਨ ਸਾਥੋਂ ਲਾ ਨਹੀਂ ਹੋਣਾ।'''''''''
ਹੁਣ ਤਾਂ ਪਤਾ ਨੀ ਜਿੰਦਗੀ ਕਿੱਦਾਂ ਲੰਘਣੀ ਏ।ਉਹਦੇ ਬਿਨਾਂ ......ਬਸ ਮੋਤ ਦੀ ਉਡੀਕ ਰਹੇਗੀ ।
Same miss you rajwant ji 😭😭😭😭😭
Kon kon 2020ma suna gaa ya song ❤️
🇺🇸🇺🇸🥰
sab sune ge babbu mann sahab ko chaiye 2020 ho ya 3030
M vi
👍💿💿🎵
main hega vere
Sonu Malik Pls bhaji send me short translation of this song ,,thnx thanks bhut dhanwayad
2:18 ਵਾਲਾ Music Piece ਬਹੁਤ ਅੱਤ ਆ
babbu g ma har roj tuhade gane sun k sondi aa ik din v ajeha nei jis din tuhanu dekya ja sunya na hove
Dillon sahi gal a,kise hor hi duniyan chh le jandey ne geet
Sada v ehi hal a
J bilku
Good ji
ਗਿੱਲੀ ਲੱਕੜ ਵਾਂਗੂ ਹਾਏ ਜਿੰਦ ਧੁੱਖਦੀ ਰਹਿੰਦੀ ,
ਚੇਤੇ ਕਰਦੀ ਹੋਵੇਗੀ ਤੂੰ ਵੀ ਉੱਠਦੀ- ਬਹਿੰਦੀ ਬੱਬੂ ਮਾਨ 🎤❣️
Jado Teri yaad aaaundi kamliye eh song sunnn lyi da , keo ki mainu ajjj v bharossa hai bibba pooora rabb te 1 vaari jiaunde jee fir hon ge ਮੇਲੇ
Mere vrge ohh tuc fr
One of the most underrated songs of Babu Mann, definitely is one of the top notch song. 👌
Not underrated, its aa master piece, BABBU MAAN my jaan
Jatt On top
Listening in 2024 🔥
March 2022 still on repeat
This song always give me chills ❤️
💯💥
Me
Feb2023still
ਅਗਸਤ 2020 ਵਿੱਚ ਕੌਣ ਕੌਣ ਸੁਣ ਰਿਹਾ ਜੀ like karoo
Lifetime song
2022 October
2022 October
ਕਲਾਕਾਰਾਂ ਦਾ ਮਿਰਜ਼ਾ
In 2024 do like and comment whoes people listen that song ❤❤❤
Kon kon bai eh geet and "ajj mnu fer teri yaad ayi h" udaasi wele sunda.. like krke dso
👌👌👌👌
I am 10 when first I listen this masterpiece now I am 20 nostalgic moment
Nice songs ਆ ਬੱਬੂ ਮਾਨ ਦੇ ਸਾਰੇ
Really heart touching song ❤ salute to babu maan
Ustad ji always best 😌😌 after a long time I listened this song , it touched on my heart ,
This song is so relatable on corona virus days
Loved it ❤️
Thank u mann saab for this masterpiece
My soulmate love this song...
She said this song is too much relatable....
ਕੋਈ ਤੋੜ ਨੀ ਜੱਟ ਦਾ #ਮਾਨਸਾਬ
Favorite from 2010.special for someone
ਚੇਤੇ ਕਰਦੀ ਹੋਵੇ ਗੀ ਤੂੰ ਵੀ ਉੱਠਦੀ ਬਹਿੰਦੀ, ਇੱਕੋ ਅਰਦਾਸ ਕਰਾ ਮੈ ਦੋਵੇ ਵੇਲੇ ਇੱਕ ਵਾਰੀ ਜਿਊਂਦੇ ਜੀ ਫਿਰ ਹੋਣ ਗੇ ਮੇਲੇ 🇸🇬🇸🇬
SONG RELEASED ON 13MARCH 2012💟💟.
AND I'M LISTENING TO THIS SONG @ 9:51PM ON 16-07-2020🔥🔥 . AND IT WILL BE CONTINUED FOREVER🤟🤟✔✔
2006 ch release hoya c bro
2006 ,,, still know
ਸੋਹਣੀ ਕਲਮ ਤੇ ਸੋਹਣਾ ਸਰੀਲਾ ਮਾਂਨ
After 10 years song always repeat it is power of music te lyrics by babbu maan ultra legend
🎉
Punjabi comments padhke yakeen Ho gya ki punjabi gayiki De purane dhang nu hale v bahut pyar mil rya a
Mann khush Ho gya
17 ਜੂਨ 2024, ਸਵੇਰੇ 5 ਵਜੇ,,, ਸੈਰ ਕਰਨ ਸਮੇਂ ❤❤❤❤❤❤❤❤❤
Asi sunde aa 2024 ch v babbu 3 jindabaad ❤❤❤❤❤❤
Ajj fer a song Sunan nu dill kreya mera lov u maan saab g
Chale babuu maan de . Firozpuria.🔫🔫👍23.11.19.love you bro ✔✔✔
2008 eh song sunia odo capetown ch c te ajj 2020 Durban ch han
one n only babbu bai😘
Kehda kehda 14 July 2024 nu sun reha
ਸੁਦਰ ਗਏ ਆ ਬਿਲਕੁਲ ਹੁਣ ਆਜਾ ਵਾਪਿਸ,,,ਮਾਫ਼ ਕਰਦੇ ਯਾਰ,,,ਪੁੱਤ ਨੂੰ ਵੇਖ ਕੇ ਯਾਦ ਤਾ ਸਾਡੀ ਆਉਂਦੀ ਹੋਊ,,😢
Menu ni pta tuhadi galti ki si,, par kush galtiya di maafi sari Umar ni mildi 😢😢
@@kalsientertainer8264sahi gall .. kuch gltiyan di maafi mrn to baad v ni mildi
10-10-23 ... On repeat.. Ik vari jeonde jee . Phir honge mele