Tanda News | ਤਲਾਕ ਵਾਲੀ ਰਾਤ ਮਾਂ ਨੇ ਸੜਕ 'ਤੇ ਛੱਡੀ ਬੱਚੀ, ਫੇਰ ਅਚਾਨਕ... | Punjabi News | N18V

Поділитися
Вставка
  • Опубліковано 7 лют 2025
  • ਤਲਾਕ ਵਾਲੀ ਰਾਤ ਹੀ ਮਾਂ ਨੇ ਸੜਕ 'ਤੇ ਛੱਡੀ ਮਾਸੂਮ ਬੱਚੀ, ਰੱਬ ਬਣਕੇ ਆਇਆ ਸਰਪੰਚ, ਦੇਖੋ ਕਿਵੇਂ ਹੋਇਆ ਪਿਤਾ ਦਾ ਧੀ ਨਾਲ ਮੇਲ.
    #Tandanews #tandaclash #news18punjab #familydisputes #divorce
    Find Latest News, Top Headlines And breaking news only on News18 Punjab UA-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on UA-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Tanda
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

КОМЕНТАРІ • 190

  • @GurwinderSingh-ys5ic
    @GurwinderSingh-ys5ic 6 днів тому +73

    ਸਭ ਤੋਂ ਪਹਿਲਾਂ ਤਾ ਪਿੰਡ ਵਾਸੀਆਂ ਤੇ ਪਿੰਡ ਦੇ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਛੋਟੀ ਜਿਹੀ ਬੱਚੀ ਨੂੰ ਸਭਾਲੇਆ ਆਪਣੇ ਘਰ ਲੈ ਕੇ ਗੲੇ ਨਹੀਂ ਤਾ ਪਤਾ ਨਹੀਂ ਬੱਚੀ ਨਾਲ ਰਾਤ ਨੂੰ ਕੀ ਹੋਣਾ ਸੀ ਦੂਜੀ ਉਸ ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜਿਹੜੀ ਜਨਾਨੀ ਆਪਣੇ ਬੱਚਿਆਂ ਦੀ ਨਹੀ ਬਣ ਸਕਦੀ ਉਹ ਆਪਣੇ ਬੰਦੇ ਦੀ ਕਿਸ ਤਰ੍ਹਾਂ ਬਣ ਕੇ ਰੈਹ ਸਕਦੀ ਹੈ

  • @SukhwinderSinghind
    @SukhwinderSinghind 6 днів тому +119

    ਸਰਪੰਚ ਸਾਹਬ ਜੀ ਬਹੁਤ ਬਹੁਤ ਧੰਨਵਾਦ ਸੋਡਾ ਜਿਹੜਾ ਤੁਸੀਂ ਬੱਚੀ ਦਾ ਧਿਆਨ ਦਿੱਤਾ ਤੁਸੀਂ ❤❤

  • @MahadeepSingh-x6u
    @MahadeepSingh-x6u 6 днів тому +77

    ਮਾਂ ਪਿਓ ਦੀਆਂ ਗਲਤੀਆਂ ਤੇ ਬੱਚਿਆਂ ਨੂੰ ਭੁਗਤਨੀਆਂ ਪੈਂਦੀਆਂ ਕੋਈ ਵੀ ਕਦਮ ਸੋਚ ਕੇ ਚੁੱਕੋ

  • @gurmilsingh3510
    @gurmilsingh3510 6 днів тому +80

    ਸਲੂਟ ਸਰਪੰਚ ਸਾਹਿਬ ਜੀ

  • @ramarani2388
    @ramarani2388 5 днів тому +8

    ਦੇਖਕੇ ਮਨ ਭਰ ਆਇਆ,ਬੱਚੇ ਦਾ ਕੀ ਕਸੂਰ ਭਲਾ।ਕਿਹੋ ਜਿਹੀ ਮਾਂ।

  • @santlashmanmuni6045
    @santlashmanmuni6045 6 днів тому +31

    ਪਾਪੀ ਮਾਂ ਜਿਸ ਤਰ੍ਹਾਂ ਗੁਡੀਆ ਨੂੰ ਛੱਡ ਕੇ ਗਈ ਹੈ ਤਾਂ ਲਗਦਾ ਇੰਨਾ ਦਾ ਤਲਾਕ ਹੋਣਾ ਸਹੀ ਹੈ ਅਦਾਲਤ ਦੇ ਫੈਸਲੇ ਮੁਤਾਬਿਕ ਮਾਂ ਨਾਲ ਰਹਿਣਾ ਸੀ ਪਰ ਪਿਤਾ ਵੱਲੋਂ ਸੰਭਾਲ ਕਰਨੀ ਸ਼ਲਾਂਘਾ ਯੋਗ ਹੈ

  • @sadhsingh2036
    @sadhsingh2036 6 днів тому +45

    ਇਹਨੁੰ ਕਹਿੰਦੇ ਆ ਸ੍ਰਪੰਚੀ ਜਿਉਦਾ ਰਹਿ ਚੜਦੀਕਲਾ ਸਰਪੰਚ ਸਾਹਬ ਦੀ ,ਪਰ ਮਾ ਕੁਤੀ ਦੇ ਖਿਲਾਫ ਪ੍ਰਚਾ ਹੋਣਾ ਚਾਹੀਦਾ ,ਬਾਈ ਤਾ ਬਹੁਤ ਵਧੀਆ ਲਗਦਾ ਜਨਾਨੀ ਤਲਾਕ ਕਿਉ ਲੈ ਕੇ ਚਲੀ ਗੲਈ ਪਰ ਦੋਵਾ ਦੀ ਲੜਾਈ ਵਿਚ ਬੇਟੀ ਦੀ ਜਿੰਦਗੀ ਖਰਾਬ ਹੋ ਗੲਈ

  • @ramarani2388
    @ramarani2388 5 днів тому +5

    ਬੱਚੀ ਵੱਡੀ ਹੋਕੇ ਯਾਦ ਰਖੁੱਗੀ।ਇਸ ਪਿੰਡ ਵਾਲਿਆਂ ਦਾ ਵੱਡਾ ਯੋਗਦਾਨ ਹੈ ਲੜਕੀ ਨੂੰ ਸੰਭਾਲਣ ਵਿੱਚ।

  • @apnapunjab2023
    @apnapunjab2023 5 днів тому +6

    ਸਰਪੰਚ ਸਾਹਿਬ ਜੀ ਤੁਹਾਨੂੰ ਸਲੂਟ ਹੈ

  • @Sukhjohal8126
    @Sukhjohal8126 5 днів тому +6

    ਲੱਖ ਲੱਖ ਲਾਹਣਤ ਏਹੋ ਜਹੀ ਮਾਂ ਦੇ

  • @TanveerPannu-c2p
    @TanveerPannu-c2p 6 днів тому +15

    ਵਹਿਗੁਰੂ ਤੇਰਾ ਭਲਾ ਕਰੇ ਸਰਪੰਚ ਸਾਹਿਬ

  • @KhushwantSingh-ht5qe
    @KhushwantSingh-ht5qe 6 днів тому +26

    ਇਹ ਸਮਾਂ, ਜੋ ਬੱਚੀ ਨਾਲ ਬੀਤਿਆ ਹੈ।ਸਾਰੀ ਜ਼ਿੰਦਗੀ ਬੱਚੀ ਨਹੀ ਭੁਲੇਗੀ

  • @gurkamaldhillon6342
    @gurkamaldhillon6342 5 днів тому +4

    ਪੂਰੇ ਪਿੰਡ ਦਾ ਅਤੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ 🙏🙏🙏

  • @jotphotophotography7756
    @jotphotophotography7756 5 днів тому +16

    ਬੱਚੀ ਦੇ ਬਾਪ ਦਾ ਵੀ ਫਰਜ ਬਣਦਾ ਹੈ ਬੱਚੀ ਨੂੰ ਰੱਖਣ ਦਾ ਧੰਨਵਾਦ ਸਰਪੰਚ ਦਾ

    • @RisingYoungistan
      @RisingYoungistan 5 днів тому

      Oo bharavaa maavan bache naal rakh dian ne tan ki baap kollon kharcha/ paisa jayada mil sakke😢 es vich baap da koi kasoor nahi hunda

  • @SurjitSingh-su2dv
    @SurjitSingh-su2dv 6 днів тому +30

    ਸੁਣਕੇ ਬਹੁਤ ਮਨ ਦੁਖੀ ਹੋਇਆ, ਮਾਂ ਨੂੰ ਸਜਾ ਮਿਲਣੀ ਚਾਹੀਦੀ ਹੈ

    • @HarjeetKour-d1n
      @HarjeetKour-d1n 3 дні тому

      I agree maa ke naam pe dhabba 😢sharam kro please apni galtion ki sja bachon ko mat do😭

  • @lakhvindersingh919
    @lakhvindersingh919 5 днів тому +5

    ਮਾਂ ਜਮਾ ਬੇਵਕੂਫ ਬੇਟੀ ਦੀ ਸਰਪੰਚ ਸਾਹਿਬ ਸਲੂਟ

  • @baljitkaur8759
    @baljitkaur8759 5 днів тому +4

    ਸ਼ੁਕਰ ਰੱਬ ਦਾ ਬੱਚੀ ਸੁਰੱਖਿਅਤ ਹੱਥਾ ਵਿੱਚ ਆ ਗਈ ਸ਼ਾਬਾਸ਼ ਪਿੰਡ ਵਾਲਿਆਂ ਦੇ

  • @bootasidhuboota5664
    @bootasidhuboota5664 5 днів тому +4

    ਤਲਾਕ ਤੋਂ ਬਾਅਦ ਬੱਚੇਆਂ ਦੇ ਦਿਲ ਤੇ ਜੋ ਬੀਤਦੀ ਹੈ ਉਹ ਹੀ ਜਾਣਦੇ ਹਨ

  • @Cheema-s8f
    @Cheema-s8f 6 днів тому +11

    ਬੱਚਿਆ ਕਰਕੇ ਮਾਵਾ ਆਪਣੀ ਜਿਦਗੀ ਬਰਵਾਦ ਕਰ। ਲੈਦੀਆ ਆਹ ਮਾ ਵੇਖੋਕਿਹੋ ਜੀ ਆ

  • @reetusharma5142
    @reetusharma5142 4 дні тому +1

    Very gud effort sarpanch saab

  • @manjeet-zn1rs
    @manjeet-zn1rs 5 днів тому +3

    ਬਹੁਤ ਵਧੀਆ ਕੀਤਾ ਸਰਪੰਚ ਬਾਈ ਨੇ❤

  • @GurjeetSingh-ry5mf
    @GurjeetSingh-ry5mf 6 днів тому +10

    ਜਦੋ ਮਾ।ਪਿਉ ਦਾ ਤਲਾਕ ਹੂੰਦਾ ਹੈਤਾਬੱਚੇ ਪਿਉ ਕੋਲ ਰਹਿਣੇ ਚਾਹੀਦੇ ਨੇ ਜਦੋ ਜਾਇਦਾਦ ਪਿਉ ਨੇ ਦੇਣੀ ਹੂੰਦੀ ਹੈ ਇਸ ਲਈ ਜੇ ਜੋੜੇ ਦੀ ਨਹੀ ਬਣਦੀ ਤਾ ਬੱਚੇ ਪੈਦਾ ਨਾ ਕਰੋ ਕਿਉ ਕਿ ਬੱਚਿਆ ਦੀ ਜਿੰਦਗੀ ਖਤਮ ਹੋ ਜਾਦੀਹੈ

    • @navjotkaur28784
      @navjotkaur28784 6 днів тому +3

      Kyi peyo v nahi sambhde,doosre din duje viah karwa lainde.Jadon bandi nahi bacha jamo hi na ohna di zindagi kharab kar dinde.

    • @eddieboi2212
      @eddieboi2212 6 днів тому

      ​@@navjotkaur28784 bdi bhen meri gl suno tuhnu gal da nhi pata is krke tuhde eh vichar ne agar peo chanda oh keh skda c ki court ne kudi wife nu diti a mera ide ch koi role nhi but agla kudi nu len aya oh pyar krke hi aya

    • @AmarjitKaur-et4yn
      @AmarjitKaur-et4yn 6 днів тому +1

      Right

  • @AmolakdeepSinghSandhu
    @AmolakdeepSinghSandhu 5 днів тому +4

    ਇਹ ਕੰਜ਼ਰ ਜੱਜ ਵੀ ਗ਼ਲਤ ਪਹਿਲਾਂ ਉਸ ਬੱਚੀ ਦਾ ਕੂਝ ਸੋਚਦਾ ਫਿਰ ਤਲਾਕ ਦੇ ਦੇਂਦਾ ਜੱਜ ਨਾਲੋਂ ਤਾਂ ਸਰਪੰਚ ਹੀ ਚੰਗਾ ਜਿਸ ਨੇ ਬੱਚੀ ਨੂੰ ਸਾਭਿਲਿਆ ਨਹੀਂ ਤਾਂ ਪਤਾ ਨਹੀਂ ਕੀ ਹੁੰਦਾ

  • @amrikkhattra2898
    @amrikkhattra2898 6 днів тому +9

    ਬਹੁਤ ਬਹੁਤ ਧੰਨਵਾਦ ਸਰਪੰਚ ਕੁੜੀ ਦੀ ਮੌਤ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @narinderkaur1025
    @narinderkaur1025 6 днів тому +7

    ਮਾਂ ਨੂੰ ਸਜਾ ਦਿੱਤੀ ਜਾਵੇ ਤਾਂ ਕਿ ਦੁਬਾਰਾ ਕੋਈ ਮਾਂ ਅੈਵੇ ਨਾ ਕਰੇ

  • @baljinderkaur4409
    @baljinderkaur4409 6 днів тому +17

    good people of this village gbu love you all you did this good job

  • @kirpalsingh2765
    @kirpalsingh2765 6 днів тому +14

    God bless you sir ji ❤

  • @lovepreetgill9307
    @lovepreetgill9307 6 днів тому +5

    Salute sarpanch sahib u r a real hero and menu eh soch soch k dar lag reha k ki hunda jae raat nu eh bache kise galat bande hath lag jande

  • @MadanLal-o8m5w
    @MadanLal-o8m5w 6 днів тому +11

    Thanks sarpanch g god bless you

  • @BaljeetKaur-oz2xy
    @BaljeetKaur-oz2xy 6 днів тому +2

    ਬਹੁਤ ਵਧੀਆ ਵੀਰ ❤

  • @Diljaan708
    @Diljaan708 4 дні тому +1

    Sarpanch sabbb tusi great ho

  • @BaljeetKaur-oz2xy
    @BaljeetKaur-oz2xy 6 днів тому +2

    ਵਾਹਿਗੁਰੂ ਧੰਨਵਾਦ ਆਪ ਜੀ ਦਾ

  • @jeonderehan
    @jeonderehan День тому

    ਬੱਚੀ ਦੇ ਪਾਪਾ ਬਹੁਤ ਚੰਗੇ ਇਨਸਾਨ ਲੱਗ ਰਹੇ ਨੇ...

  • @daljitkaur8628
    @daljitkaur8628 6 днів тому +6

    ਸਰਪੰਚ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਜਨਾਨੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਜਨਾਨੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਧੀ ਦੇ। ਪਿਤਾ ਨੂੰ ਹੁਣ ਚਾਹੀਦਾ ਹੈ ਕਿ ਉਹ ਵੀ ਧੀ ਨੂੰ ਧੀ ਸਮਝ ਕੇ ਨਹੀਂ ਪੁੱਤ ਸਮਝ ਕੇ ਨਹੀਂ ਪੁੱਤ ਸਮਝ ਕੇ ਪਾਲੇ ਧੀਆਂ ਪੁੱਤਰਾਂ ਨਾਲ ਵੱਧ ਕੇ ਕਰਦੀਆਂ ਹਨ

  • @harbansharbans9979
    @harbansharbans9979 5 днів тому +2

    ਧੰਨਵਾਦ.. ਸਰਪੰਚ.. ਜੀ.. Da

  • @BalkarSingh-st1ov
    @BalkarSingh-st1ov 6 днів тому +3

    ਧੰਨਵਾਦ ਵੀਰ ਜੀ

  • @HarjeetKour-d1n
    @HarjeetKour-d1n 3 дні тому +1

    Kaisi maa hai yeh maa to Rab ka Roop hai

  • @Rahul-lk6gb
    @Rahul-lk6gb 6 днів тому +11

    Waheguru ji tuhada shukar hai ji Bachchi theek hai ji🙏💓

  • @JyotiDevi-y9l
    @JyotiDevi-y9l 6 днів тому +4

    Ths god ji bachhi thik h 😊god is bache ko hamesha khush rakhe 🙏

  • @shubkaransingh2511
    @shubkaransingh2511 6 днів тому +10

    Very good brother 👍 god bless you 🙏

  • @ramarani2388
    @ramarani2388 5 днів тому +1

    ਕਿਹੋ ਜਿਹੀ ਮਾਂ।ਹੱਦ ਹੋ ਗਈ।ਲੋਕ ਕਿਹੋ ਜਿਹੇ ਨੇ।

  • @PuwaliPuwali1234
    @PuwaliPuwali1234 3 дні тому

    Thank u veer ji bhut changa kita tusi

  • @priyachoudhary9800
    @priyachoudhary9800 5 днів тому +2

    Vaise tan sanu koi appreciation n chahidi but jis person nu mili c eh beti ohda na tan zikar kita na h ohnu baad vch beti d papa nal milaya atleast appreciate that person ...jrur nai k har ik person nu fame chahidi ae but sometimes appreciation hi bnde nu duji ik khushi dinda ....I salute to person who see this sweet girl on road and give it to sarpanch of this village ..jis person nu mili oh tan is pind da c v nai...atleast sir appreciation tan de dinde...but we r really sooo happy jad sanu pta lga morning k ohd papa mil gy ae

  • @Harpreetkaur-p4m
    @Harpreetkaur-p4m 5 днів тому +2

    🙂 thanks waheguru ji.from Amritsar

  • @JaspreetJaspr-p9j
    @JaspreetJaspr-p9j 4 дні тому +1

    Waheguru ji sukar hai beti baap kol chele ge, lakh lahnat iho jehi maa te stick action hona chida maa te , kini choti te pyari bachhi hai , waheguru ji mehar karan

  • @BaljeetKaur-w1w
    @BaljeetKaur-w1w 6 днів тому +6

    Good work Sarpanch nd principal sir

  • @NarinderSingh-kt8qq
    @NarinderSingh-kt8qq 5 днів тому +2

    Waheguru ji bless you beta ji ❤️🙏🙏❤️

  • @iqbalwarring9449
    @iqbalwarring9449 6 днів тому +10

    Sarpanch saheb ne bahot nek kamm kita

  • @jagjeetaulakh4308
    @jagjeetaulakh4308 5 днів тому +2

    Great gg 🙏🏼

  • @ShrutiSharma-ps2wo
    @ShrutiSharma-ps2wo 5 днів тому +3

    God bless you bro 🙏

  • @Singh-ik1qc
    @Singh-ik1qc 6 днів тому +3

    Great sarpanch saab❤

  • @lachhmansinghsingh2069
    @lachhmansinghsingh2069 5 днів тому +1

    Waheguru Ji. Karp Karn 🙏🙏🙏

  • @kirpaldhillon3874
    @kirpaldhillon3874 5 днів тому +1

    ਕੋਰਟ ਨੂੰ ਵੀ ਸੋਚਣਾ ਪਵੇਗਾ ਕਿ ਔਰਤ ਮਮਤਾ ਮੂਰਤ ਹੀ ਨਹੀ,ਕਦੀ ਕਦੀ ਡੈਣ ਵੀ ਬਣ ਜਾਦੀ ਹੈ। ਸਾਰੇ ਫੈਸਲੇ ਨਾਰੀ ਦੇ ਹੱਕ ਵਿੱਚ ਨਾ ਦਿਓ। ਸਾਰੇ ਮਰਦ ਗਲਤ ਨਹੀ ਹੁੰਦੈ ।

  • @AmritpalSingh-oz5jr
    @AmritpalSingh-oz5jr 5 днів тому +1

    Good job 👍

  • @vrindersingh7219
    @vrindersingh7219 6 днів тому +6

    Good 👍 👍 👍

  • @hardevkaurbilling5161
    @hardevkaurbilling5161 6 днів тому +3

    Waheguru da shuker aa kise bure bnde de hth nhi aayee

  • @jaggasidhu5282
    @jaggasidhu5282 3 дні тому +1

    Yrr kive di maa ehh dyn😢😢😢

  • @JaspreetJaspr-p9j
    @JaspreetJaspr-p9j 4 дні тому +1

    Veer g plz beti nu apne kol rekho, bhut choti hai per maa ne jo kita soch k rooh kamb rehi kida beti nu chad dita

  • @tarsemsingh2810
    @tarsemsingh2810 5 днів тому +4

    ਜੇਕਰ ਪਿਤਾ ਕੋਲੋ ਇਹੋਜਿਹੀ ਹੋ ਜਾਂਦੀ ਤਾਂ ਕੋਰਟ ਪੁੱਠਾ ਟੰਗ ਦੇਣਾਂ ਸੀ ਇਸੇ ਕਰਕੇ ਜਨਾਨੀ ਦੀ ਜਿਆਦਾ ਸੁਣ ਵਾਸੀ ਕੋਰਟ ਕਰਦੀ ਹੈ

  • @ANKHI_SARDARZZ
    @ANKHI_SARDARZZ 5 днів тому +2

    ਕਹਿੰਦੇ ਆ ਕਿ ਬੱਚੇ ਭਾਵੇਂ ਮਾਂ ਪਿਓ ਨੂੰ ਨਾ ਪੁੱਛਣ ਪਰ ਮਾਪੇ ਕਦੀ ਇਕ ਮਾਪੇ ਨਹੀਂ ਹੁੰਦੇ ਪਰ ਕਲਯੁਗ ਘੋਰ ਕਲਯੁਗ ਝੱਲਦੇ ਸੀ ਵਿੱਚ ਵੇਖੀਦਾ ਮਾਂਪੇ ਬੱਚਿਆਂ ਨੂੰ ਛੱਡ ਹੀ ਦਿੰਦੇ ਨੇ ਮਾਪੇ ਬਹੁਤ ਜਿਆਦਾ ਨਿਰਦਈ ਬਣ ਚੁੱਕੇ ਨੇ ਪਤਾ ਨੀ ਕੀ ਸਹਾਇਤਾ ਚੱਲਣ ਦਿਆ ਇਹੋ ਜਿਹੀ ਮਾਂ ਨੂੰ ਚੌਕ ਚ ਖਿਲਾਰ ਕੇ ਗੋਲੀ ਮਾਰਨੀ ਚਾਹੀਦੀ ਹਰਾਮਜਾਦੀਏ ਜੰਮਣ ਦਾ ਹੀ ਸ਼ੌਕ ਸੀ

  • @KarpalSingh-y8x
    @KarpalSingh-y8x 6 днів тому +3

    Sarpanch sahab te pind walian da dil ton dhanwaad jadh di bacchi de laapta di video dekhi mann preshan ho gia si kai jgha mai vi video send kitti phir shami patta laga bachi de pitta bacchi tak pahuch gaye ta mann nu kuch chain aya baki maa te sakht karvai zarur hove

  • @somadevi1614
    @somadevi1614 6 днів тому +7

    Waheguru ji 🙏.

  • @SatnamKaur-g5k
    @SatnamKaur-g5k 6 днів тому +7

    Waheguru Ji

  • @SukhMann-m6m
    @SukhMann-m6m 3 дні тому +1

    Jdo tusi maa baap ban chuke hunde te apni ego nu side rakh k bachea da sochea kro🙏tuhade larayi jhagrea nal bachea da aa haal hunda😢 maa kahaun de layak nhi oh maa jehne apna bacha ida road te shad dita 💔

  • @mohitmehra9646
    @mohitmehra9646 22 години тому +1

    Sirpanch sahab zindabaad

  • @ArshSharma-o5d
    @ArshSharma-o5d 6 днів тому +5

    Veer aapni beti nu jaan toh vaddke piyar kari rab tenu duniya diaa sariya khushia dewega aapni Beti nu kise v kimat te kise nu v na dewi ❤❤,,,,, please 🙏🙏

  • @kamalpreet848
    @kamalpreet848 5 днів тому +1

    🙏🙏😭😭

  • @satnamuppal3973
    @satnamuppal3973 6 днів тому +5

    Great brothers

  • @GurpinderkaurRandhwa
    @GurpinderkaurRandhwa 5 днів тому +1

    Maa te v action lena chahida aa je nhi c chahidi bachhi ta divorce time keh dena chahida c eda bachhe nu ta vairi v nhi shd da maa hi shd gi ode papa nu de dindi bt maa bahut jyada glt kita agge waheguru janda ki sahi aa ki glt

  • @DivinePower11
    @DivinePower11 6 днів тому +7

    So sad. Take action against mother.

  • @davinderpalsingh2140
    @davinderpalsingh2140 6 днів тому +4

    Waheguru Meher kar do ❤

  • @AshokSingh-sy6wb
    @AshokSingh-sy6wb 2 дні тому

    Sir very nice 👍

  • @KiranKumar-eb4rv
    @KiranKumar-eb4rv 6 днів тому +4

    G❤❤❤❤ood❤❤❤

  • @KiranpalKaur-k3k
    @KiranpalKaur-k3k 6 днів тому +2

    Serpench👌👌❤❤❤

  • @gurbirgill4945
    @gurbirgill4945 6 днів тому +4

    ਜੱਜ ਦੇ ਜੁੱਤੀਆਂ ਵੱਜਣੀਆਂ ਚਾਹੀਦੀਆਂ ਨੇ

  • @ParamjitSingh-nk9lr
    @ParamjitSingh-nk9lr 6 днів тому +3

    Good news

  • @surjitdhillon9833
    @surjitdhillon9833 6 днів тому +2

    Very.nice.veer.ji

  • @narinderkaur6295
    @narinderkaur6295 6 днів тому +3

    Watching ji🙏🙏❤❤😢😢

  • @HarjeetKour-d1n
    @HarjeetKour-d1n 3 дні тому +1

    Agar nahi rakh sakte to court se custody kyun li

  • @jaggasidhus123
    @jaggasidhus123 6 днів тому +2

    ਬੇੜਾ ਗ਼ਰਕ ਹੋਇਆ ਸੀ

  • @amanamandeep6983
    @amanamandeep6983 6 днів тому +3

    Good job Sarpanch Saab ❤ Wahaguru ji kirpa krn

  • @karamjitsingh4754
    @karamjitsingh4754 6 днів тому +2

    Wahiguru bless you brother

  • @BaljindarsinghKhalsa-mv7ye
    @BaljindarsinghKhalsa-mv7ye 6 днів тому +3

    Waheguru sumat bakhshi waheguru waheguru

  • @patminderkumar1280
    @patminderkumar1280 3 дні тому +1

    Shame on herself how can she do this? I think her husband is right who gave her divorce

  • @HarjinderSingh-ho9kv
    @HarjinderSingh-ho9kv 2 дні тому

    Think you sarpanch ji

  • @rajsidhu7169
    @rajsidhu7169 6 днів тому +3

    Sarpanch ji Dhanwad waheguru ji kirpa karn app ji chardikala ch raho

  • @kulwant7243
    @kulwant7243 6 днів тому +2

    🙏🙏🙏🙏

  • @rajvinderkaur8465
    @rajvinderkaur8465 5 днів тому +1

    Menu rabb ne bachhi di datt ditti rabb da 2 time din ch sukrana krida eh kiho g maa a

  • @daljitsingh6161
    @daljitsingh6161 6 днів тому +2

    Sarpanch sahib ji. God blessings

  • @RakeshSingh-kk9lf
    @RakeshSingh-kk9lf 6 днів тому +2

    Change kam kar lai sarpanch da dhanyawad

  • @ManinderSingh-uq3oy
    @ManinderSingh-uq3oy 6 днів тому +2

    So sad

  • @GurdaspurSandhu
    @GurdaspurSandhu 6 днів тому +2

    ਗੁੱਡ ਵੀਰ ਬਹੁਤ ਵਧੀਆਂ

  • @Satnamkaur4570
    @Satnamkaur4570 6 днів тому +2

    Waheguru ji Waheguru ji

  • @ramarani2388
    @ramarani2388 5 днів тому

    ਪਿੰਡ ਵਾਲਿਆਂ ਨੇ ਪੁੰਨ ਕਮਾਇਆ।ਨਾ ਪੁੱਛਦੇ ਤਾਂ ਠੰਡ ਦੇ ਦਿਨਾਂ ਵਿੱਚ ਬੱਚੀ ਕਿੱਥੇ ਜਾਂਦੀ।ਕੋਈ ਚੱਕ ਕੇ ਲਿਜਾ ਸਕਦਾ ਸੀ।ਕੁਝ ਵੀ ਹੋ ਸਕਦਾ ਸੀ।ਕੋਰਟ ਨੂੰ ਦੇਖਣਾ ਚਾਹੀਦਾ ਸੀ ਮਾਂ ਨੂੰ ਦੇਣੀ ਵੀ ਚਾਹੀਦੀ ਕਿ ਨਹੀਂ।

  • @Diljaan708
    @Diljaan708 4 дні тому +1

    Oh maa c 😤😤😡😡nhi oh dayan a

  • @kulwantsingh-vz1qd
    @kulwantsingh-vz1qd 6 днів тому +2

    👍👍👍❤️👍👍

  • @KaranFreeFire09
    @KaranFreeFire09 2 дні тому

    Waheguru ji waheguru ji waheguru ji

  • @hardevkaurbilling5161
    @hardevkaurbilling5161 6 днів тому +2

    Social media te dekhi a video

  • @Bbeinghonest
    @Bbeinghonest 6 днів тому +6

    Strict action hona chahida

  • @ramarani2388
    @ramarani2388 5 днів тому

    ਅੱਜਕਲ ਮਾਂਵਾਂ ਰਾਖਸ਼ਸ ਹੋ ਗਈਆਂ।ਮਾਂਵਾਂ ਰਹੀਆਂ ਹੀ ਨਹੀਂ।