ਮੱਕੀ ਲਗਾਉਣ ਜਾ ਰਹੇ ਹੋ ਤਾਂ ਇਹ ਵੀਡਿਓ ਜਰੂਰ ਦੇਖ ਲਿਓ| makki | aachar wali makki

Поділитися
Вставка
  • Опубліковано 14 жов 2024

КОМЕНТАРІ • 56

  • @bikramjitsingh1701
    @bikramjitsingh1701 Рік тому +6

    ਬਹੁਤ ਹੀ ਮਿਹਨਤੀ ਐ ਮੁੰਡਾ

  • @Chahal_Goat_Farm
    @Chahal_Goat_Farm Рік тому +15

    ਵੀਰ ਜੀ ਤੁਹਾਨੂੰ ਰੇਟ ਮਕੀ ਤੇ ਹਰੇਕ ਦਬਾਈ ਦਾ ਵਿਡੀਓ ਚ ਦਸਣਾ ਚਾਹਿਦਾ ਜੀ

  • @Chahal_Goat_Farm
    @Chahal_Goat_Farm Рік тому +2

    ਸੋਨੂੰ ਕੀ ਡਰ ਆ ਕਿਸੇ ਨਾ ਜਦੋ ਤੁਸੀ ਸਹੀ ਕੰਮ ਕਰਦੇ ਓ

  • @ramanpreetsidhu2379
    @ramanpreetsidhu2379 Рік тому +3

    Good

  • @Manpreetsi81
    @Manpreetsi81 Рік тому +3

    Gapp a sara nira

  • @prof.kuldeepsinghhappydhad5939

    Nice 👌

  • @jassdhaliwal7228
    @jassdhaliwal7228 Рік тому +4

    Last year asi lai c 2033, bhut vdia makki a

  • @deepdeep-gb7cb
    @deepdeep-gb7cb Рік тому +2

    👍

  • @dimpagrewal282
    @dimpagrewal282 6 місяців тому +2

    65 ton 75 dina ch koi v makki da achar bahi pae sakda.. Gapp bht jyada vadde shad rhe o

  • @DarshanSingh-dd3qr
    @DarshanSingh-dd3qr Рік тому +3

    Dvai da rate di video pao verre

  • @iqbalsingh7628
    @iqbalsingh7628 Рік тому +3

    ਵੀਡੀਓ ਬਣਾ ਕੇ ਆਪਣੀ ਸੇਲ ਵਧਾਉਣ ਦਾ ਤਰੀਕਾ ਮੱਕੀ ਦਾ ਬੀਜ ਤਾਂ ਕਿਤੋਂ ਵੀ ਖਰੀਦ ਸਕਦਾ ਬਾਕੀ ਕਿਸਾਨਾਂ ਨੂੰ ਦਵਾਈਆਂ ਵੇਚਣ ਦਾ ਕਾਰੋਬਾਰ ਹੇ ਕੱਦ ਤਾਂ ਮੱਕੀ 8-9 ਫੁੱਟ ਤੋਂ ਵੱਧ ਨਹੀਂ ਹੋ ਸਕਦਾ ਸਾਰੇ ਪੰਜਾਬ ਵਿੱਚ 200000 ਏਕੜ ਰਕਬੇ ਵਿੱਚ ਮੱਕੀ ਦੀ ਬੀਜਾਂਦ ਨਹੀਂ ਹੋਣੀ ਮੈਂ ਲਹਿਰਾ ਗਾਗਾ ਵਿੱਚ ਨੌਕਰੀ ਕੀਤੀ ਹੈ ਸੁਨਾਮ ਵਿਖੇ ਇੱਕ ਇੱਕ ਕਰੋੜ ਦੇ ਘਪਲੇ ਹੋਏ ਮੈਂ ਆਪ ਦੇਖੇ ਹਨ ਫਰਜੀ ਕੰਪਨੀਆਂ ਬਹੁਤ ਹਨ ਲੌਗੋਵਾਲ ਦੇ ਏਰੀਏ ਵਿੱਚ ਅੱਖਾਂ ਮੀਚ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ

  • @harpreetsinghharpreet2350
    @harpreetsinghharpreet2350 Рік тому +2

    2 number da Kam AA

  • @GurpreetGill-bv3wl
    @GurpreetGill-bv3wl Рік тому +3

    90 िਦਨਾ ਤੇ ਚਾਰ ਪਾਇਅਾ िਪਛਲੇ ਸਾਲ 2033ਦਾ

  • @manisingla1406
    @manisingla1406 7 місяців тому +1

    estimate bill di da pakka bill ni dita

  • @satnambal8939
    @satnambal8939 Рік тому +4

    ਬਾਈ ਜੀ ਜਿੰਨਾ ਤੁਸੀਂ ਪਰਚਾਰ ਕਰਦੇ ਉ ਮਾਲ ਸਹੀ ਵਿੱਚੋਂ ਪਰਚਾਰ ਕਰਨ ਦੀ ਲੋੜ ਨਹੀਂ

  • @avtarSingh-co7my
    @avtarSingh-co7my Рік тому +4

    ਜਿਹੜੀ ਕਰੰਟ ਦੱਸ ਰਹੇ ਓਹ duplicat coragen ਹੈ ਜੌ ਕਿਸਾਨ ਨਾਲ ਧੋਖਾ ਹੈ

  • @GurpreetSingh-pe6ou
    @GurpreetSingh-pe6ou Рік тому +1

    makki di hight lui kehdi dwai vadia rhugi y dsyo kise veer nu jankari a

  • @manpreetsingh-oh7xb
    @manpreetsingh-oh7xb Рік тому +1

    online seed te dawaian milan sastian vicho chor thaga da hesa khatam hove ta kissan nu kuj sasta mil sakda a

  • @harpreetrai2672
    @harpreetrai2672 Рік тому +1

    Suprime 110 da ki rate a bro

  • @saab7205
    @saab7205 Рік тому +2

    Rate ta dso ewe gappa da Ki fyada

  • @punjabworkculture7657
    @punjabworkculture7657 Рік тому +2

    Current ta duplicate coragen hai rate nhi dasde plant growth promoter ch vaddhe ne

  • @Respect-fh2vn
    @Respect-fh2vn Рік тому +2

    Scotar. Da. Kam. To khad. Beg. Da. Lisanse. Kids. MiLIa. Daso

  • @preetchahalpreet1044
    @preetchahalpreet1044 Рік тому +2

    Dukan kithe je a apni y daseo

  • @surjitsingh6788
    @surjitsingh6788 Рік тому +3

    ਰੇਟ ਦੱਸੋ

  • @MalkitSingh-xd1ly
    @MalkitSingh-xd1ly Рік тому +1

    Boha and company

  • @desijatt2586
    @desijatt2586 Рік тому +1

    Roundup da ki price a??

  • @Harvinder_maan19
    @Harvinder_maan19 Рік тому +3

    Veer Laxmi 207 da mukabla nhi hega nale ta bro sasti aa 207
    390 di aa 5 kg aa

    • @chahalsaabchahalsaab685
      @chahalsaabchahalsaab685 Рік тому

      ਇਹ ਅਚਾਰ ਪਾਉਣ ਲਈ ਕਿਨੇ ਦਿਨਾ ਵਿੱਚ ਤਿਆਰ ਹੋ ਜਾਦੀ ਐ ਜੀ ਕੱਦ ਕਿੰਨਾ ਇਸ ਦਾ

    • @Harvinder_maan19
      @Harvinder_maan19 Рік тому +1

      @@chahalsaabchahalsaab685 beer 65 tu 70 dina tak paiya achar sade pichli war 13 futt c hight

  • @Chahal_Goat_Farm
    @Chahal_Goat_Farm Рік тому +2

    ਗਾਹਕ ਨੂੰ ਵੀ ਪਤਾ ਲਗੇ

  • @saabbullar4442
    @saabbullar4442 Рік тому +1

    ਕਰੰਟ ਕੀ ਰੇਟ ਹੈ ਬਾਈ ਜੀ

  • @indigenouszebucattleclub3422
    @indigenouszebucattleclub3422 Рік тому +2

    Bai 85 din to pehle nhi ready hundi makki silage aali

  • @GurdeepSingh-tq4oc
    @GurdeepSingh-tq4oc 6 місяців тому

    100 km chl k ava fr rate bn fr ke fada

  • @RanjeetSingh-dv4dq
    @RanjeetSingh-dv4dq Рік тому +6

    Susta,ta,kah,dita,,rate,koi,dusia,nuhi,h,,

  • @desijatt2586
    @desijatt2586 Рік тому +1

    Kitho da address a

  • @balkar3890
    @balkar3890 Рік тому +4

    Gappi na rate da des de nahi

  • @jagrajsingh1271
    @jagrajsingh1271 Рік тому +1

    1847p

  • @balvirgill460
    @balvirgill460 Рік тому +7

    ਇਹਨਾ ਠੱਗਾਂ ਤੋਂ ਬੱਚ ਜਾਓ

  • @jashan721
    @jashan721 Рік тому +2

    ਜੇ ਰੇਟ ਨਹੀਂ ਦੱਸਣਾ ਤਾਂ ਵਿਡੀਉ ਦਾ ਕੀ ਫਾਇਦਾ

  • @kheatdesence290
    @kheatdesence290 Рік тому +1

    2033 80+ dina ch tyer hundi a

  • @BalvinderSingh-bh9gh
    @BalvinderSingh-bh9gh Рік тому +1

    Veer loka nu marna davai nall

  • @talwindersingh1082
    @talwindersingh1082 Рік тому +2

    ਝੂਠ ਝੂਠ ਸਿਰਫ ਤੇ ਸਿਰਫ ਝੂਠ ਉਹ ਬੰਦੇ ਕਹਿਣ ਗੇ ਜਹਿੜੇ ਬੰਦੇ ਨੂੰ ਜਾਣਕਾਰੀ ਨਾ ਹੋਵੇ ਕੋਈ ਠੱਗ ਵੀ ਆਖੋ ਪਰ ਲੋਕਾ ਦੀ ਪਰਵਾਹ ਨਹੀ ਕਰਨੀ

  • @avtarsandhu7968
    @avtarsandhu7968 Рік тому +3

    ਬਾਹਲਾ ਈ ਝੂਠ ਬੋਲਦੈ ਬਾਈ

  • @rajindersinghpannu3030
    @rajindersinghpannu3030 8 місяців тому +1

    Jhooth de maa bhen ikk kri janda

  • @bajwa4032
    @bajwa4032 Рік тому +5

    ਬੱਲੇ ਬੱਲੇ ਬੜਾ ਵੱਡਾ ਝੂਠ ਬੋਲਦੀ ਹੈ