ਪਹਿਲੀ ਵਾਰ ਮਲੂਕੇ ਪਰਿਵਾਰ ਬਾਰੇ ਖੁੱਲ੍ਹ ਕੇ ਬੋਲਿਆ ਲੱਖਾ,ਲੰਗਾਹ ਦੇ ਮੁੰਡੇ ਦੀਆਂ ਦੱਸੀਆ ਕਰਤੂਤਾ

Поділитися
Вставка
  • Опубліковано 11 кві 2024
  • ਪਹਿਲੀ ਵਾਰ ਮਲੂਕੇ ਪਰਿਵਾਰ ਬਾਰੇ ਖੁੱਲ੍ਹ ਕੇ ਬੋਲਿਆ ਲੱਖਾ,ਲੰਗਾਹ ਦੇ ਮੁੰਡੇ ਦੀਆਂ ਦੱਸੀਆ ਕਰਤੂਤਾ ,ਗਰੇਵਾਲ਼ ਨੂੰ ਪਿੰਡ ਆਉਣ ਲਈ ਵੰਗਾਰਿਆ #Maluka #badal #suchalagha #bjp

КОМЕНТАРІ • 300

  • @bsingh7247
    @bsingh7247 Місяць тому +39

    ਲੱਖੇ ਨੂੰ ਵੋਟ ਪਾਉਣੀ ਚਾਹਿਦੀ ਹੈ ਬਾਕੀ ਸਾਰੇ ਵੇਖ ਲਏ ਪੰਜਾਬ ਨੇ ਹੁਣ ਸਿਆਣੇ ਹੋ ਜਾਓ ਇਹ ਮੋਕਾ ਫੇਰ ਨਹੀ ਮਿਲਣਾ

    • @SukhdevSingh-up7ed
      @SukhdevSingh-up7ed Місяць тому

      ਇਹ ਬੰਦਾ ਬੀਜੇਪੀ ਤੇ ਬਾਦਲਾਂ ਦਾ ਹੈ ਸਿਆਸਤ ਬੜੀ ਕੁੱਤੀ ਚੀਜ ਐ
      ਬੀਜੇਪੀ ਤੇ ਅਕਾਲੀ ਇੱਕ ਨੇ ਪਰ ਜਨਤਕ ਨਹੀਂ ਕਰਦੇ ਕਿਉਕਿ ਕਿਸਾਨ ਵਿਰੋਧ ਕਰਨਗੇ ਪਹਿਲੀ ਗੱਲ ਤਾਂ ਇਹ ਜਿੱਤ ਨਹੀ ਸਕਦਾ ਜੇ ਜਿੱਤ ਗਿਆ ਤਾ ਵੋਟ ਮੋਦੀ ਨੂੰ ਦੇਣੀ ਹੈ ਕਿਉਕਿ ਮੰਨਜਿਦਰ ਸਰਸੇ ਨੇ ਦਿਲੀ ਵਾਲੇ ਕੇਸ ਚ ਪੂਰੀ ਮੱਦਦ ਕੀਤੀ ਸੀ

  • @jatinderdeol6942
    @jatinderdeol6942 Місяць тому +77

    ਲੱਖਾ ਸਿੰਘ ਸਿਧਾਣਾ ਹੱਕ ਸੱਚ ਦੀ ਗੱਲ ਕਰਦਾ। ਆਮ ਲੋਕਾਂ ਦੇ ਜੀਵਨ ਪੱਧਰ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ। ਟੀਮ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ 👍

  • @suchasinghsingh8514
    @suchasinghsingh8514 Місяць тому +44

    ਮਲੂਕੇ ਦਾ ਪੁੱਤਰ ਤੇ ਨੂੰਹ ਦਾ ਭਾਜਪਾ ਵਿੱਚ ਜਾਣਾ ਇਹ ਅਕਾਲੀ ਦਲ ਤੇ ਭਾਜਪਾ ਦੀ ਸਿਆਸਤ ਹੈ। ਅੰਦਰੋਂ ਇਹ ਸਾਰੇ ਇੱਕਠੇ ਹਨ ਪਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਸੁਖਬੀਰ ਬਾਦਲ ਆਪਣੀ ਪੰਜਾਬ ਬਚਾਉ ਯਾਤ੍ਰਾ ਵਿੱਚ ਕਦੀ ਵੀ ਭਾਜਪਾ ਵਿਰੁੱਧ ਨਹੀਂ ਬੋਲਿਆ ਆਪ ਪਾਰਟੀ ਨੂੰ ਸਾਰਾ ਦੋਸ਼ ਦੇ ਰਿਹਾਂ ਹੈ।

    • @riverocean4380
      @riverocean4380 Місяць тому +2

      ਦੋ ਗਲਾ ਹਨ ਜੀ - ਇਕ ਤਾ ਮਲੂਕਾ ਪਰਿਵਾਰ ਬਹੁਤ ਗਰੀਬ ਸਨ ਤੇ ਹੁਣ ਐਨੇ ਅਮੀਰ ਕਿਵੇ ਹੋ ਗਏ bjp ਨੇ ਬਾਹ ਮਰੋੜ ਕੇ join ਕਰਵਾਏ ਹਨ !! ਦੂਸਰੀ ਗਲ ਨੂਹ ਨੇ ਨਾ ਕਦੇ PCS exam ਲਿਖਿਆ ਨਾ IAS exam ਲਿਖਿਆ - ਇਹ ਤਾ ਦੋਨੇ time ਵਡੇ ਬਾਦਲ ਨੇ nominate ਕੀਤੀ ਸੀ . Hindustan Times report dated Dec 03, 2015, Pawan Sharma titled - " Maluka's daughter - in - law to join IAS via nomination route !! ਹਵਾ ਚੋ ਹੀ ਕਢ ਦਿਤੀ ਜੋਬ ? qualification ਕੀ ਹੈ ? ਮੋਦੀ ਵਾਲਾ ਹਾਲ ਹੈ !!

  • @bhagwantsingh2037
    @bhagwantsingh2037 Місяць тому +36

    ਲਖਾ ਜੀ ਬਹੁਤ ਵਧੀਆ ਸੋਚ ਹੈ ਜੀ ਪੰਜਾਬ ਤੇ ਪੰਜਾਬੀਅਤ ਨੂੰ ਸੰਭਾਲਣ ਦੁ ਲੋੜ ਹੈ ਜੀ। ਬਿਲਕੁਲ ਸਹੀ ਜੀ

    • @ASTeer1699
      @ASTeer1699 Місяць тому

      Lakha comrate Lenin soch da 90% gal kar k dukandari kar raha. Eda ki stand j saria partia vich mangda raha? Hun 4th party vich kursi mil gai matlab jithe dah lahda othe changa moral political stand jo marji. Galami samjo 22.

  • @gurminderkaur2626
    @gurminderkaur2626 Місяць тому +23

    ਮੌੜ ਵਾਲਿਓ ਹੁਣ ਸੋਚ ਸਮਝ ਤੋਂ ਕੰਮ ਲਿਓਂ ਰਬ ਨੇ ਤੁਹਾਨੂੰ ਇਕ ਚਾਂਸ ਹੋਰ ਦੇ ਦਿਤਾ ਹੈ ਹੁਣ ਲੱਖੇ ਦਾ ਸਾਥ ਦਿਓ ਬਹੁਤ ਮੇਹਰਬਾਨੀ ਹੋਵੇਗੀ

  • @gurmelsingh6100
    @gurmelsingh6100 Місяць тому +36

    ਪੰਜਾਬ ਤੇ ਪੰਜਾਬੀ ਦਾ ਪਹਿਰੇਦਾਰ ਲੱਖਾ ਸਿਧਾਣਾ ਜ਼ਿੰਦਾਬਾਦ

  • @gurcharansingh5534
    @gurcharansingh5534 Місяць тому +3

    ਲੱਖਾ ਸਿਧਾਣਾ ਜੀ ਤੁਸੀਂ ਅਜ਼ਾਦ ਉਮੀਦਵਾਰ ਖੜ੍ਹੇ ਹੋ ਜਾਉ। ਤੂਹਾਨੂੰ ਬਹੁਤ ਵੋਟਾਂ ਮਿਲਣ ਗਿਆ। ਸੁਝਾਅ ਹੈ।

  • @avtarsingh2531
    @avtarsingh2531 Місяць тому +1

    ਲੱਖਾ ਸਿਧਾਣਾ ਬਾਈ ਬਿੱਲਕੁਲ ਸਹੀ ਬੰਦਾ ਹੈ ਇਸ ਤਰ੍ਹਾਂ ਦੇ ਚੰਗੇ ਬੰਦਿਆਂ ਦੀ ਸਪੋਟ ਕਰਨੀ ਚਾਹੀਦੀ ਹੈ।

  • @harmanxbrar9842
    @harmanxbrar9842 Місяць тому +16

    ਪਰਮਾਤਮਾ ਲੱਖੇ ਨੂੰ ਚੜਦੀ ਕਲਾ ਰੱਖੇ🙏🙏❣️

  • @jogindersaini7200
    @jogindersaini7200 Місяць тому +25

    ਰੱਬ ਲੱਤ ਨਹੀਂ ਮਾਰਦਾ,
    ਮਤ ਮਾਰਦਾ ਹੈ ।

  • @bhagwantsingh2037
    @bhagwantsingh2037 Місяць тому +14

    ਲਖਾ ਜੀ ਤੁਸੀਂ ਬਿਲਕੁਲ ਸਹੀ ਮੁਦੇ ਚੁਕ ਰਹੇ ਹੋ। ਪ੍ਰੰਤੂ ਚੋਣ ਜਿਤਣ ਵਾਸਤੇ ਮੁਲਾਜ਼ਮਾਂ ਦੀ ਮਦਦ ਦੀ ਬਹੁਤ ਜ਼ਰੂਰਤ ਹੂੰਦੀ ਹੈ। ਵਡੀਆਂ ਪਾਰਟੀਆਂ ਜਿਵੇਂ ਕਾਂਗਰਸ ਉਹ ਮੁਲਾਜ਼ਮਾਂ ਨੂੰ ਗੁਮਰਾਹ ਕਰਕੇ ਆਪਣੀ ਹਵਾ ਬਣਾਕੇ ਜਿਤਣ ਦੀ ਕੋਸ਼ਿਸ਼ ਕਰਨਗੇ ।ਇਸ ਬਾਰੇ ਸਤਰਕ ਹੋ ਜਾਵੋ ਮੁਲਾਜ਼ਮ ਯੂਨੀਅਨਾ ਨਾਲ ਸੰਪਰਕ ਕਰੋ ਜੀ

    • @AvtarGujjar-je8hj
      @AvtarGujjar-je8hj Місяць тому

      Bai yr aap vale v pehla bot jyada Punjab di gl krde c vad vich koi ni pushda

  • @sukhjinderjassar6780
    @sukhjinderjassar6780 Місяць тому +1

    ਜਿਵੇਂ ਕੋਕੌ, ਉਸ ਤਰ੍ਹਾਂ ਦੇ ਕੋਕੋ ਦੇ ਬੱਚੇ, ਲੱਖਾ ਸਿਧਾਣਾ ਜ਼ਿੰਦਾ ਬਾਦ, ਬਾਦਲ ਦਲ ਮੁਰਦਾਬਾਦ।

  • @AtwalFamily-or3pg
    @AtwalFamily-or3pg Місяць тому +25

    ਪੰਜ਼ਾਂਬ ਦਾ ਯੋਦਾ ਬੱਬਰ ਸ਼ੇਰ ਸਾਡਾਂ ਵੀਰ ਲ਼ੱਖਾਂ ਸਿੰਘ ਸਿਧਾਂਣਾਂ ਮਾਂਣ ਆ ਵੀਰ ਤੇ।

  • @SidhuCreations13
    @SidhuCreations13 Місяць тому +44

    ਵੀਰ ਜੀ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਹੈ ਉਸ ਦਾ ਰਿਜਲਟ ਆ ਅਕਾਲੀ ਦਲ ਖਤਮ ਜ਼ੀਰੋ

    • @riverocean4380
      @riverocean4380 Місяць тому +3

      ਮਲੂਕੇ ਦੀ ਨੂਹ ਨੇ ਕਦੇ PCS exam ਨਾ ਹੀ IAS exam ਪਾਸ ਕੀਤੀ ਸੀ !! ਵਡੇ ਬਾਦਲ ਨੇ ਹੀ ਇਸ ਨੂ ਇਹ jobs ਦਿਤੀਆ ਸਨ !! Hindustan Times report dated Dec 03, 2015 titled Maluka's daughter in law to join IAS via nomination route!!

  • @user-yw2nu8nc4q
    @user-yw2nu8nc4q Місяць тому +65

    ਹੁਣ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਚਿੱਟਾ ਕੌਣ ਵਿਕਾਉਂਦਾ

  • @sehajsingh8250
    @sehajsingh8250 Місяць тому +7

    ਏਸ ਵਾਰ ਬਾਈ ਲੱਖਾ ਸਿੰਘ ਸਿਧਾਣਾ, ਪੰਜਾਬ ਦੀ ਆਵਾਜ਼ ਬਣਕੇ ਜਿਤੂਗਾ,, ਪਾਰਟੀਬਾਜੀ ਤੋਂ ਉਪਰ ਉੱਠ ਕੇ ਪੰਜਾਬ ਦੇ ਲੋਕ,, ਚਾਉਂਦੇ ਹਨ, ਬਾਈ ਨੂੰ ਜਰੂਰ ਜਿਤਾਉਣਗੇ ,

    • @bhagwantsinghbhagwantsingh8108
      @bhagwantsinghbhagwantsingh8108 Місяць тому

      ਜਿੱਤ ਕੇ ਕੀਹਦੀ ਝੋਲੀ ਪੈਣਾ ਲੱਖੇ ਨੇ ਕੋਈ ਦਾ ਸਕਦਾ

  • @JaggaSingh-ry7wl
    @JaggaSingh-ry7wl Місяць тому +23

    ਲੱਖਾ ਸਧਾਣਾ 22 ਜ਼ਿੰਦਾਬਾਦ

  • @navjotbains9606
    @navjotbains9606 Місяць тому +28

    ਬਾਈ ਜੀ ਬੁਜ਼ੁਰਗਾਂ ਦਿਆਂ ਗੱਲਾਂ ਸੱਚੀਆਂ ਨੇ ਜਹੇਜੀ ਕੋਕੋ ਉਹੋ ਬੱਚੇ 😢

  • @jaswindersingh6776
    @jaswindersingh6776 Місяць тому +21

    ਲੱਖੇ ਦਾ ਸਾਥ ਦਿਓ ਵੀਰੋ ਜਿਤਾਓ ਅਤੇ ਪੰਜਾਬੀ ਬਚਾਓ ਕਿਉਂਕਿ ਲਖੇ ਵਰਗਾ ਵੀਰ ਹੀ ਪੰਜਾਬੀ ਬਚਾ ਸਕਦਾ ਹੈ ਇਸਨੂੰ ਜਿਤਾਉਣਾ ਮਤਲਬ ਪੰਜਾਬੀ ਭਾਸ਼ਾ ਬਚਾਉਣਾ ਇੰਨੇ ਵਧੀਆ ਵਿਚਾਰ ਹੋਰ ਕਿਸੇ ਲੀਡਰ ਦੇ ਨਹੀਂ ਹਨ ਵੀਰ ਨੂੰ ਜਿਤਾਓ

  • @DrsaronDrsaron
    @DrsaronDrsaron Місяць тому +1

    ਬਠਿੰਡੇ ਹਲਕੇ ਦੇ ਸਾਰੇ ਪਿੰਡਾਂ ਵਾਲੇ ਆਪੋ-ਆਪਣੇ ਪਿੰਡਾਂ ਵਿਚ ਮਤੇ ਪਾ ਲੈਣ ਕਿ ਲਖੇ ਤੋਂ ਬਿਨਾਂ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ।ਉਹ ਭਾਵੇਂ ਪਿੰਡ ਵਿਚ ਆਏ ਜਾਂ ਨਾ ਆਏ। ਅਸੀਂ ਆਪਣਾ ਫਰਜ਼ ਨਿਭਾ ਦੇਈਏ । ਲਖੇ ਨੂੰ MP ਬਣਾ ਦੇਈਏ।

  • @dalbirsingh5890
    @dalbirsingh5890 Місяць тому +50

    ਪਰਮਾਤਮਾ ਗੁਰੂ ਸਾਹਿਬ ਸੱਭ ਜਾਣੀਂ ਜਾਣ ਹਨ ਹੋਲੀ ਹੋਲੀ ਇਹ ਬਹੁਤੇ ਗੰਦੇ ਲੀਡਰ ਨੰਗੇ ਹੋ ਜਾਣਗੇ ਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ

  • @Kent12178
    @Kent12178 Місяць тому +7

    Lakha Sidhana Zindabad

  • @vickydauniya8021
    @vickydauniya8021 Місяць тому +13

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਲੱਖੇ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖੋ ਜੀ ਤੇ ਹਿੰਮਤ ਬਖਸ਼ੋ ਤੇ ਬਠਿੰਡੇ ਵਾਲੇਉ ਵੀਰੇ ਨੂੰ ਵੱਧ ਤੋਂ ਵੱਧ ਵੋਟਾਂ ਪਾਉ ਤੇ ਪੰਜਾਬ ਬਚਾਉ

  • @gurdialsingh5004
    @gurdialsingh5004 Місяць тому +28

    ਲੱਖਾ.ਹੀਰਾ.ਬੰਦਾ.ਲੱਖੇ.ਨੂੰ.ਮੰਤਰੀ.ਬਣੁਉ

  • @rbrar3859
    @rbrar3859 Місяць тому +6

    ਲੱਖੇ ਵੀਰ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ।

  • @kmattu2793
    @kmattu2793 Місяць тому +8

    Bhai lakha ji zindabad 🙏

  • @gurminderkaur2626
    @gurminderkaur2626 Місяць тому +8

    Akali ate ਬੀਜੇਪੀ ਸਭ ਇਕ ਹੀ ਹੈ ਇਸ ਵਾਰੀ ਆਜ਼ਾਦ ਉਮੀਦਵਾਰ ਨੂੰ ਜਿਤਾਓ

    • @tambhinder1975
      @tambhinder1975 Місяць тому +1

      Hub😊😢😮❤😂😊😅😅😅😂❤🎉🎉❤😅😢😂❤😂😂🎉😮😮

  • @surjansingh3809
    @surjansingh3809 Місяць тому +16

    ਬਿਲਕੁਲ ਠੀਕ ਕਿਹਾ ਵੀਰ ਜੀ ਧੰਨਵਾਦ ਜੀ

  • @DavinderSingh-rw7dz
    @DavinderSingh-rw7dz Місяць тому

    ਪੰਜਾਬ ਪੰਜਾਬੀ ਜਿੰਦਾਬਾਦ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਵਾਹਿਗੁਰੂ ਜੀ

  • @jogindersaini7200
    @jogindersaini7200 Місяць тому +15

    ਲੱਖਾਂ ਸਿਧਾਣਾ ਐਤਕਾਂ ਜਿਤਣਾ ਚਾਹੀਦਾ ਲੋਕੋ। ਬਹੁਤ ਸਾਫ ਬੰਦਾ ਹੈ। ❤

  • @dhindsa80000
    @dhindsa80000 Місяць тому +40

    ਬਾਈ ਜੀ,,,,ਅਕਾਲੀ ਦਲ ਤੇ ਬੀਜੇਪੀ ਨੂੰ ਅਲੱਗ ਕਰਕੇ ਨਾ ਦੇਖੋ,,,ਇਹ ਇਕੱਠੇ ਨੇ,,,,,ਸੁਖਵੀਰ ਬਾਦਲ ਦੇ ਬਿਆਨ ਧਿਆਨ ਨਾਲ ਦੇਖਿਓ,,,,ਬੀਜੇਪੀ ਬਾਰੇ ਇਕ ਵੀ ਸਬਦ ਖਿਲਾਫ ਨੀ ਬੋਲਦਾ,,,ਨਾ ਸਿਮਰੋ

    • @ASTeer1699
      @ASTeer1699 Місяць тому +1

      Galami samj gai 22 k hun bjp rss nu v ik moka de k galami da neg sekna?

    • @riverocean4380
      @riverocean4380 Місяць тому +1

      @@ASTeer1699 10 bjp ਵਾਲੇ ਪੰਜਾਬ ਨੂ ਅਕਾਲੀਆ ਨਾਲ ਰਲ ਬਥੇਰਾ ਲੁਟ ਲਿਆ !! ਮੋਦੀ rss ਨੇ ਇੰਡੀਆ ਦਾ ਕੀ ਹਾਲ ਕਰ ਦਿਤਾ !! ਸਭ ਤੋ ਵਡਾ ਭ੍ਰਿਸ਼ਟਾਚਾਰ!! U$ = 44 ਰੁਪੇ ਜੋ ਮਨਮੋਹਨ ਸਿੰਘ ਵੇਲੇ ਸੀ ਹੁਣ 83 ਦੇ ਨੇੜੇ ਹੈ ਕਿਨਾ ਗਿਰ ਗਿਆ ਇੰਡੀਆ ਦਾ economic graph!!

    • @dhindsa80000
      @dhindsa80000 Місяць тому +1

      @@ASTeer1699 ਬੀਜੇਪੀ ਵਾਲੇ ਓ ਨੇ,,,ਮੂੰਹ ਮੇ ਰਾਮ ਰਾਮ ਬਗਲ ਮੇ ਸੁਰੀ,,,,ਹੁਣ ਵੀ ਬੀਜੇਪੀ ਈ ਐ ਪੰਜਾਬ ਵਿੱਚ,,ਭੰਡ ਤਾ ਸਿਰਫ ਚਿਹਰਾ,,,,,

  • @rajwantraj8666
    @rajwantraj8666 Місяць тому +15

    ਸੁਚਾ ਲੰਗਾਹ ਤੇਰੀ ਸੋਚ ਤੇ। ਬਾਦਲ ਦੀ ਨੂੰਹ ਪੈਰਾ ਦਊਗੀ ਠੋਕਕੇ

  • @gurminderkaur2626
    @gurminderkaur2626 Місяць тому +9

    ਲੱਖਾ ਧਾਕਰ ਬੰਦਾ

  • @RajinderSingh-th9xz
    @RajinderSingh-th9xz Місяць тому +4

    ਗੱਲ ਠੀਕ ਹੈ ਬਾਦਲ ਦਲ ਹੀ ਕਿਹਾ ਜਾ ਸਕਦਾ

  • @GurpreetSingh-km4of
    @GurpreetSingh-km4of Місяць тому +7

    ਬਹੁਤ ਵਧੀਆ ਜੀ

  • @PremKumar-qp9ym
    @PremKumar-qp9ym Місяць тому +9

    ਸਾਰੇ ਕੁਰਸੀ ਅਤੇ ਰਾਜਨੀਤਕ ਸੁੱਖ ਭਾਲਦੇ ਹਨ ਕੋਈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਨਹੀਂ ਆਇਆ
    ਉਹ ਸੂਰਮਾ ਜੰਮਣੇ ਬੰਦ ਹੋ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਮਦਨ ਲਾਲ ਢੀਂਗਰਾ ਉਹ ਮਾਵਾਂ ਦੇ ਸੁਰਮੇ ਸਨ
    ਉਨ੍ਹਾਂ ਮਹਾਨ ਗੁਰੂਆਂ ਅੱਗੇ ਸੀਸ ਨਿਵਾ ਕੇ ਗੱਲ ਕਰਦੇ ਹਾਂ ਜਿਨ੍ਹਾਂ ਨੇ ਧਰਮ ਅਤੇ ਕੌਮ ਨੂੰ ਬਚਾਉਣ ਲਈ ਆਪਣੇ ਪਰਿਵਾਰ ਕੁਰਬਾਨ ਕਰ ਦਿੱਤੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ

  • @user-tj6bx3fn5f
    @user-tj6bx3fn5f Місяць тому +1

    ਲੱਖੇ ਨੇ ਮਿਹਨੇਤ ਕਰੀ ਆ

  • @user-du5kj5nv5w
    @user-du5kj5nv5w Місяць тому +26

    ਕਰਨ ਗੇ,ਸੋ ਭਰਨਗੇ, ਤੂੰ ਕਿਉਂ ਹੋਇਆ ਉਦਾਸ,, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਹੜਾ ਇਹ ਨੂੰ ਮੈਲ਼ੀ ਕਰਨ ਦੀ ਕੋਸ਼ਿਸ਼ ਕਰੂੰਗਾ ਉਹ ਦਾ ਕੱਖ ਨਹੀ ਰਹਿਣਾ।

  • @BaljitSingh-bj4vm
    @BaljitSingh-bj4vm Місяць тому +11

    ਲਖਾ ਸਿੰਘ ਸਿਧਾਣਾ ਪੁੱਤਰ ਪੰਜਾਬ ਤੇ ਪੰਜਾਬੀਅਤ ਤੇ ਬਹੁਤ ਗਹਿਰੀਆਂ ਗੱਲਾਂ ਕਰਦੇ ਹਨ ਬਠਿੰਡਾ ਵਾਸੀਆਂ ਨੂੰ ਅਪੀਲ ਹੈ ਕਿ ਲਖਾ ਸਿੰਘ ਪੁੱਤਰ ਦਾ ਸਾਥ ਦਿੳ। ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਵਾਹਿਗੁਰੂ ਜੀ

  • @joytijot2403
    @joytijot2403 Місяць тому +5

    Lakha 22 jinabad

  • @quantityquit426
    @quantityquit426 Місяць тому +6

    ਪ੍ਰਮਾਤਮਾ ਦੀ ਮਿਹਰ ਹੋ ਜਾਏਗੀ ਆਜ਼ਾਦ ਉਮੀਦਵਾਰ ਤੇ ਬਸ ਸਦਾ ਵਾਹਿਗੁਰੂ ਜੀ ਦਾ ਨਾਮ ਜਪਣਾ ਨਹੀਂ ਭੁੱਲਣਾ ਜਿੱਡਾ ਮਰਜ਼ੀ ਫਰੇਬ ਅੱਗੇ ਆ ਜਏ । ਸਾਡੀਆਂ ਦੁਆਵਾਂ ਸਦਾ ਚੰਗੀ ਸੋਚ ਨਾਲ਼ , ਧਰੋਹੀਆਂ ਨਾਲ ਨਹੀਂ।

  • @bhullarmk
    @bhullarmk Місяць тому

    ਲੱਖੇ ਬਾਈ ਦੀ ਸੋਚ ਬਹੁਤ ਵਧੀਆ ਪੰਜਾਬ ਲਈ

  • @inderjeetsinghbedibedi9432
    @inderjeetsinghbedibedi9432 Місяць тому +6

    Gud job bai jagjeet

  • @hardipsingh7966
    @hardipsingh7966 Місяць тому +5

    Lakhe veer ji no jittao punjab bachao ❤

  • @bahadursingh9718
    @bahadursingh9718 Місяць тому

    ਪੱਤਰਕਾਰ ਵੀਰੇ ਇੱਕ ਮਾੜਾ ਹੋਵੇਗਾ ਦੋ ਮਾੜੇ ਹੋਣਗੇ ਸਾਰੀ ਅਕਾਲੀ ਪਾਰਟੀ ਤਾਂ ਨਹੀਂ ਮਾੜੀ। ਇੱਕ ਮੱਝ ਸਾਰੀਆਂ ਨੂੰ ਲਵੇੜ ਦਿੱਦੀਆਂ ਹੈ ਧੰਨਵਾਦ

  • @waraich.bathinde.aala-jv2wv
    @waraich.bathinde.aala-jv2wv Місяць тому +1

    ਬਾਦਲ ਕੇ ਬੀ ਜੇ ਪੀ ਵਿੱਚੋਂ ਇੱਕ ਹੈ ਵੀਰ ਲੋਕ ਚਮਚੇ ਨਹੀ ਸਮਝਦੇ

  • @aulakh9276
    @aulakh9276 Місяць тому +13

    ਬਹੁਤ ਹੀ ਵਧੀਆ ਵਿਚਾਰ ਬਾਈ ਜੀ 👍👍

  • @jashpalsingh1875
    @jashpalsingh1875 Місяць тому +20

    ਲੱਖਾ ਸਿਧਾਣਾ ਪੰਜਾਬ ਦਾ ਹੀਰਾ ਪੁੱਤ❤❤❤

  • @sukhpreetdhillon6109
    @sukhpreetdhillon6109 Місяць тому +8

    ਪੰਜਾਬ ਦਾ ਸ਼ੇਰ ਪੁੱਤ ਪੰਜਾਬ ਪੰਜਾਬੀਅਤ ਦਾ ਪਹਿਰੇਦਾਰ ਲਖਵੀਰ ਸਿੰਘ ਸਰਾਂ
    ਉਰਫ ਲੱਖਾ ਸਿਧਾਣਾ ਜ਼ਿੰਦਾਬਾਦ ਬਠਿੰਡੇ ਵਾਲਿਓ ਬਾਈ ਦਾ ਸਾਥ ਜਰੂਰ ਦਿਓ
    ਇਹਨੂੰ ਵਰਤੋਂ ਨਾ ਇਹਦੇ ਨਾਲ ਵਰਤ ਕੇ ਦੇਖੋ

  • @AMANDEEPSINGH-on2js
    @AMANDEEPSINGH-on2js Місяць тому

    Lakhay veer chak de, sahi ja riha.. well done.. keep it up.. let's make the change in society

  • @HarjeetSingh-bc3bm
    @HarjeetSingh-bc3bm Місяць тому +17

    ਲਖੇ ਵੀਰੇ ਸਚੀਆ ਗਲਾਂ ਕੀਤੀਆਂ ਤੁਸੀਂ

  • @ManjeetSingh-tx9ok
    @ManjeetSingh-tx9ok Місяць тому +1

    Punjab da Babar Sher putt sardar Lakha sidhana bai zindabad

  • @canada7230
    @canada7230 Місяць тому +2

    ਲੱਖਾ ਵੀਰ ਇਸ ਵਾਰ ਸਮਰਨਜੀਤ ਮਾਨ ਸਾਬ ਨੇ ਪਾਰਲੀਮਿੰਟ ਕਹਿੜਾ ਇਕ ਵੀ ਮੁੱਦਾ ਚੁਕਿਆ ਦੱਸੋ

  • @JaswinderSingh-mm6qo
    @JaswinderSingh-mm6qo Місяць тому +5

    ਵੀਰ ਜੀ ਨੂੰ ਜਤਾਓ ਲੋਕੋ

  • @ravinderarora8226
    @ravinderarora8226 Місяць тому +3

    Sb sahi kehnda eh veer

  • @user-hl2ob9sy7f
    @user-hl2ob9sy7f Місяць тому +13

    ਪੰਜਾਬ ਵਿੱਚ ਜਿਹੜੀ ਮਰਜ਼ੀ ਸਰਕਾਰ ਆ ਜੇ ਕੰਮ ਕਿਸੇ ਨੇ ਨਹੀਂ ਕਰਨਾ ਨਾ ਨਸ਼ਾ ਖਤਮ ਹੋਣਾ ਨਾ ਬੇਰੁਜ਼ਗਾਰੀ ਨਾ ਗੈਂਗਸਟਰਵਾਦ

  • @dilbegsingh3539
    @dilbegsingh3539 Місяць тому +2

    ਵਾਹਿਗੁਰੂ ਜੀ ਪੰਜਾਬ ਦੀ ਰਾਖੀ ਕਰੋ ਜੀ
    🥲🥲🙏🙏🙏🙏🙏

  • @user-be3px9ek8h
    @user-be3px9ek8h Місяць тому +3

    Lakha bai jindabaad

  • @gurcharansinghmandal9971
    @gurcharansinghmandal9971 Місяць тому

    Waheguru chardikla vich rakhe 22 nu

  • @naranjansingh3727
    @naranjansingh3727 Місяць тому +3

    ਲੱਖਾ ਸਿਧਾਣਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਕਿਸ਼ਾਨ ਜਿੰਦਾਬਾਦ ਕਿਸ਼ਾਨ ਂਲੱਖਾ ਸਿਧਾਨ੍ਹਾ ਸਫਲ ਲੀਡਰ ਹੈ

  • @SukhpalSingh-lg9uq
    @SukhpalSingh-lg9uq Місяць тому +3

    Wahaguru ggg

  • @Janti838
    @Janti838 Місяць тому +4

    ❤❤❤❤

  • @arshpreetjandu8162
    @arshpreetjandu8162 Місяць тому +2

    ਬਹੁਤ ਵਧੀਆ

  • @JusticeforSidhuMoosewala29
    @JusticeforSidhuMoosewala29 Місяць тому +3

    Please lakhe bai nu vote pao
    Baaki party sab ralia hoyia
    Socheo jrur apa pehla moosewala bai gwa leya please hun lakhe nu jrur vote paeo

  • @nasibkaurdhillon6823
    @nasibkaurdhillon6823 Місяць тому +1

    Savas lakhe puter Rab tuhanu Hamesha chardi kla ch rkhe Tuhadi Bhatinda to Kamjabi mile

  • @Janti838
    @Janti838 Місяць тому +6

    1 moka Lakha Singh Sidhana nu dena ha Lakha zindabad

  • @SukhjinderSingh-ni5sd
    @SukhjinderSingh-ni5sd Місяць тому +2

    Good bai

  • @Janti838
    @Janti838 Місяць тому +5

    Lakha

  • @LakhbirSingh-kq5lz
    @LakhbirSingh-kq5lz Місяць тому +1

    Gooooood. Job. Sidana. Veeeer. Mp. For. Pb. 03.

  • @canada7230
    @canada7230 Місяць тому

    ਰਾਜਾ ਵੜਿਗ ਆਪਣੀ ਹਾਰ ਤੋ ਡਰਦਾ ਸਿੱਧੂ ਮੁਸੇ ਵਾਲੇ ਦੇ ਪਿਤਾ ਨੂੰ ਧਕਣ ਲਈ ਫਿਰਦਾ ਪਰ ਸਿੱਧੂ ਦੇ ਪਿਤਾ ਨੂੰ ਚੋਣ ਨਹੀ ਲੜਣੀ ਚਹੀਦੀ

  • @boparaisaab707
    @boparaisaab707 Місяць тому

    Right goods

  • @gursahibsingh5552
    @gursahibsingh5552 Місяць тому

    very good veer ji

  • @user-nr2wi6sh5x
    @user-nr2wi6sh5x Місяць тому

    Rightbaiji

  • @ajmerbrar7490
    @ajmerbrar7490 Місяць тому

    Very nice jj

  • @HarnishKaurKandhola
    @HarnishKaurKandhola Місяць тому

    Right

  • @sikandersinghsidhu-ti1ce
    @sikandersinghsidhu-ti1ce Місяць тому

    Bilkul sahi kaha ਲੱਖਾ ਸਿਧਾਣਾ carry on ਯੂ
    Our doing ਅ great ਬਾਦਲ ਦਲ ਆਪਣੀਆਂ ਗਲਤੀਆਂ ਤੋਂ ਮਾਫ਼ੀ।Akhal ਤਖੱਤ ਜ਼ਿੰਦਾਬਾਦ ਹੈ। ਬਾਦਲ ਬੈਕੈਮਲ
    Mla of ਕਾਂਗਰਸ ਪਾਰਟੀ।1969/1972 ਜਦੋਂ ਪਹਿਲੀ ਵਾਰ ਬਗਲਾ ਭਗਤ Self ਸਟਾਇਲ kom ਦਾ ਕੋਈ ਅਸਰ ਨਹੀ ਸੀ। ਸੀਪੀਆਈ ਜਨ ਸੰਘ ਅਤੇ ਕਾਂਗਰਸ ਦੀ help ਨਾਲ ਪਰਕਾਸ਼ ਚੰਦ ਢਿੱਲੋਂ ।on Record।, ਜਾਖੜ ਦੇ ਪਿਤਾ ਨੇ ਕਿਹਾ ਸੀ ਕਿ ਅਸੀਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਮਜ਼ਬੂਰ ਹੋ ਕੇ ਕਿਹਾ ਕਿ ਇੱਕ ਕਰੋੜ ਸਿੱਖਾਂ ਦਾ ਦਾ ਕਤਲ ਵੀ ਕਰਨਾ ਪਿਆ ਅਸੀਂ ਦੇਸ਼ ਨੂੰ ਬਚਾਉਣ ਲਈ ਬਲਰਾਮ ਜਾਖੜ MP ਸੀ ਫਰੋਮ ਰਾਜਸਥਾਨ
    ਹੀ was Central govt।Pro sikander singh sidhu political Economist

  • @bhindermangat2777
    @bhindermangat2777 Місяць тому +5

    First time Punjab got honest brave CM bhagwant Maan

  • @raghbirsingh8373
    @raghbirsingh8373 Місяць тому +4

    ਬਾਈ ਜੀ ਬਹੁਤ ਵਧੀਆ ਵਿਚਾਰ ਚਰਚਾ ਧੰਨਵਾਦ ਜੀ

  • @user-gx5se9yv4e
    @user-gx5se9yv4e Місяць тому +4

    ਸ਼੍ਰੋਮਣੀ ਅਕਾਲੀ ਦਲ ਨਹੀਂ ਸ਼੍ਰੋਮਣੀ ਬੇਅਦਬੀ ਦਲ ਕਹੋ ਜੀ

  • @Streetrai194
    @Streetrai194 Місяць тому +5

    ਖੱਪਿਆਂਵਾਲ਼ੀ ਵੀਰ ਬਹੁਤ ਧੰਨਵਾਦ ਜੀ

  • @user-zp8sd7hy4b
    @user-zp8sd7hy4b Місяць тому

    Very good

  • @paramjitsingh8409
    @paramjitsingh8409 Місяць тому +4

    Lakha. Good. Cooh

  • @varindersohivarindersohi4342
    @varindersohivarindersohi4342 Місяць тому

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @amarsinghdhaliwal4598
    @amarsinghdhaliwal4598 Місяць тому +1

    PUNJABEO HUN LAKHA NU SPORT KRO VERO JAGO

  • @herjeetdhaliwal2170
    @herjeetdhaliwal2170 Місяць тому

    ਜਦੋ ਮਲੂਕਾ ਦੀਆ ਜੁੱਤੀਆਂ ਚੱਟ ਦਾ ਉਦੋਂ ਮਲੂਕਾ ਚੰਗਾ ਸੀ

  • @avtarsidhu8101
    @avtarsidhu8101 Місяць тому

    ਗੁਰਮੀਤ ਖੁੱਡੀਆਂ ਜਿੱਤੇਗਾ

  • @abhaysran537
    @abhaysran537 Місяць тому +17

    ਲੱਖਾ ਸਿਧਾਣਾ ਜ਼ਿੰਦਾਬਾਦ ਵੀਰ ਸਾਡਾ

  • @Armaan456u
    @Armaan456u Місяць тому +3

    J sade loka ne lakhe veer da phela sath dita hunda punjab da kuj bhla ho janda hun ek moka hor dita rab ne gwa na dena veero 🙏

  • @jaggabajwa5642
    @jaggabajwa5642 Місяць тому

    ਲੱਖਾਂ ਸਿਧਾਣਾ ਜ਼ਿੰਦਾਬਾਦ

  • @dhanwantmoga
    @dhanwantmoga Місяць тому +4

    Vote and support to lakha Bai

  • @Gurmeetkaurarhi-jq2pm
    @Gurmeetkaurarhi-jq2pm Місяць тому +3

    Lakha sidhana bai da sath de ke vota vitch jitao te punjab nu bacha lavo

  • @AmrikSingh1972-zm7kc
    @AmrikSingh1972-zm7kc Місяць тому

    Sab sach aaa bai.

  • @pritamvirk1310
    @pritamvirk1310 Місяць тому +1

    ਸੋਚੋ ਵੀਰੋ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਿਹਾ ਪਰ ਉਸ ਦੇ ਪੁੱਤਰ ਨੇ ਕੇਸ ਵੀ ਨਹੀਂ ਰੱਖੇ

  • @vanshikamehra2413
    @vanshikamehra2413 Місяць тому +1

    ਧਾਰੀਵਾਲ ਰਕੇਸ਼ ਪੰਡਤ ਪੁਲਿਸ ਪਵਨ ਕੁਮਾਰ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਰਾਜੂ ਉਫ਼ ਰਜਵੀਤ ਸਿੰਘ ਫ਼ਾਦਰ ਸਤਵਿੰਦਰ ਸਿੰਘ ਪੁਲਿਸ ਪਾਰਟੀ ਚੋਂਰੀ ਵਿੱਚ ਹਨ ਦਾਨਬਰ ਡੀਲਰ ਕਾਤਲ ਹਰੀਦਰ ਕੋਰ ਠੱਗ ਬੱਲੇ ਬੱਲੇ

  • @Jasbirsingh-tz6tz
    @Jasbirsingh-tz6tz Місяць тому +2

    🙏🙏

  • @Balvindersingh-yl7gw
    @Balvindersingh-yl7gw Місяць тому

    ਅਕਾਲੀ ਹੋ ਕੇ ਸੁੱਚਾ ਸਿੰਘ ਨੇ ਸੂਰਾਂ ਦਾ ਫਾਰਮ ਬਨਾਇਆ ਸੀ ਹੁਣ ਪਤਾ ਨਹੀਂ ਹੈ ਕਿ ਨਹੀਂ।

  • @kuldipdhak7972
    @kuldipdhak7972 Місяць тому +1

    Lakhe beere dee help karo dhanbad

  • @BalkarSingh-ty2sj
    @BalkarSingh-ty2sj Місяць тому

    ਆਹ ਲੋਕ ਜਦ ਚਮਚਾਗਿਰੀ ਵਿੱਚ ਲੀਡਰਾਂ ਦੇ ਮਾਹਰ ਮੰਨੇ ਜਾਦੇ ਹਨ ਪਰ ਜਦ ਲੀਡਰ ਯਾ ਉਹਨਾ ਦੇ ਬੱਚੇ ਦਲਤ ਕੰਮਾਂ ਵਿੱਚ ਫੜੇ ਜਾਦੇ ਹਨ ਤਾ ਇਹੀ ਚਮਚੇ ਉਗਨਾ ਲੀਡਰਾਂ ਦੇ ਪੋਤੜੇ ਫੋਲਨ ਲੱਗ ਪੈਦੇ ਹਨ।

  • @iqbalgill4928
    @iqbalgill4928 Місяць тому +3

    ❤❤❤❤❤

  • @user-yu3fx6nt5l
    @user-yu3fx6nt5l Місяць тому +3

    ਬਾਈ ਦੀ ਸੋਚ ਬਹੁਤ ਉੱਚੀ ਏ