bai ji tractor da nal sath dena bahut vaddi gall a assi 16 kille tibba chakea jhiri la k 20 futt ton plus tibbe c sade nale mitti chaki nale kheti kiti nale jameen lai iko tractor nal ohdu pehla sade kol swaran c 735 ohne hath khade karwa te c ohdu pehla escort c ohne vi koi bahla sath ni dita bande di mehnat de nal nal tractor da hath bahut jaruri a
@Amrik8872274241wtsup Singh - sahi gall a bai repair bhut kad de ne eh baki Bappu hona ne bhut gaap mare patandra ne bina tyar to gol kr kr ke e rod te gup 1 to 1 gup tika ke maria 🤣🤣🤣😂😂😂
ਬਾਈ ਜੀ ਇਹ ਟਰੈਕਟਰ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆ ਹੋ ਗਈਆਂ। ਧੰਨਵਾਦ
ਆ ਬਾਪੂ ਸਹੀ ਮਾਇਨੇ ਚ' ਸ਼ੌਕੀਨ ਆ...👌
ਇਸ ਟਰੈਕਟਰ ਦੀ ਸੜਕ ਤੇ ਭੱਜਨ ਦੀ ਸਪੀਡ ਆਪਣੇ ਸਮੇ ਦੇ ਸਾਰੇ ਟਰੈਕਟਰਾ ਨਾਲੋ ਜਿਆਦਾ ਸੀ
Kidi jini bhaj a
ਮਸ਼ਿਨਰੀ ਦੀ ਸ਼ਬਾਲ ਕਰਨੀ ਚੰਗੀ ਗੱਲ ਆ ਪਰ ਸਾਰੇ ਪਰਿਵਾਰ ਦੀ ਮਿਹਨਤ ਛੱਡ ਕੇ ਸਾਰਾ ਕਰੈਡਿਟ ਲੋਹੇ ਨੂੰ ਦੇਣਾ ਚੰਗੀ ਗੱਲ ਨਹੀਂ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਜਮੀਨਾਂ ਬਣਦੀਆਂ ਉਸ ਦਾ ਵੀ ਸੁੱਕਰ ਕਰਨਾ ਚਾਹੀਦਾ
ਇਹ ਚੰਗੀ ਗੱਲ ਹੈ ਕਿ ਵਿਦੇਸ਼ੀ ਕੰਪਨੀ ਦੇ ਟਰੈਕਟਰ ਬਹੁਤ ਵਧੀਆ ਹੈ ਪਰ ਐਨੇ ਗੱਪ ਵੀ ਨਾ ਮਾਰੋ ਕਲਟੀਵੇਟਰਾ ਨੂੰ ਵੇਖ ਕੇ ਤਾ ਇਹ ਰੋਣ ਲੱਗ ਪੈਂਦਾ ਵੀ ਹੁਣ ਮੇਰੇ ਮਗਰ ਹੱਲੵ ਪਾਉਣ ਗੇ ਨੇੜੇ ਲਈ ਜਾਦੇਐ
ਬਹੂਤ ਈ ਵਧਿਆ ਟਰੈਕਟਰ ਏ ਬਾਪੂ ਜੀ ਨੇ ਵੀ ਪੁਰੀ ਰੀਜ ਨਾਲ ਸੰਭਾਲਿਆ ਏ
Baapu fukra nai... straight forward aa.... Jo andar ohi bahar.... Ehi nishaani c puraane budeyan di. 👍
Bapu kehnda dhon ton baad tel ni paya
Chaldi video ch hi
ਟਰੈਕਟਰ ਸੰਭਾਲ ਕੇ ਰੱਖਿਆ ਆਪਾ ਮੰਨਦੇ ਆ , ਪਹਿਲਾ ਵਾਲੇ ਬਾਬੇ ਸਾਰੇ ਈ ਏਦਾ ਚੀਜਾ ਸੰਭਾਲ ਕੇ ਰਖਦੇ ਸੀ ਪਰ ਇਹ ਥੋੜੀਆ ਜੀਆ ਜਾਦਾ ਫੁਕਰੀਆਂ ਛੱਡਗੇ, ਜਮੀਨਾ ਦੇ ਟੱਕ ਕੱਲੇ ਟਰੈਕਟਰ ਨੇ ਬਣਾਤੇ ਬੰਦੇ ਦੀ ਮਿਹਨਤ ਵੀ ਕੋਈ ਮੈਹਣਾ ਰਖਦੀਆ, ਇਹ ਤਾਂ ਲੋਹਾ ਏਤੋ ਕੰਮ ਲੈਣਾ ਤੇ ਸਾਂਭਣਾ ਬੰਦੇ ਦਾ ਕੰਮ ਆ, ਅੱਜ ਦੇ ਜਮਾਨੇ ਚ ਬਹੁਤ ਲੋਕ ਆ ਜੋ ਆਪਣੀ ਮਸੀਨਰੀ ਦੀ ਪੂਰੀ ਦੇਖਭਾਲ ਕਰਦੇ ਆ, ਲਗਪਗ ਹਰੇਕ ਈ ਕਰਦਾ ਜਿਹਨੇ ਆਪਣੀ ਹੱਕ ਦੀ ਕਮਾਈ ਦੇ ਪੈਸੇ ਲਾਏ ਹੋਣ, ਇਹ ਆਪਣੀ ਤੇ ਟਰੈਕਟਰ ਦੀ ਥੋੜੀ ਜਿਆਦਾ ਵਾਹ ਵਾਹ ਕਰਗੇ,,
Oh y glh sun mare ohdo lok blda nll krde c eh tractor nll krde c fark kive na hou apda demag apde kol rakh
jine balda naal kitia oh bhukhe mrde aa oh kamjaab ni hoye ?
gall ta ki krda mai tu kidar lai firda
bai ji tractor da nal sath dena bahut vaddi gall a assi 16 kille tibba chakea jhiri la k 20 futt ton plus tibbe c sade nale mitti chaki nale kheti kiti nale jameen lai iko tractor nal ohdu pehla sade kol swaran c 735 ohne hath khade karwa te c ohdu pehla escort c ohne vi koi bahla sath ni dita bande di mehnat de nal nal tractor da hath bahut jaruri a
ਬਾਈ ਜੀ ਬਹੁੱਤ ਬਧੀਆ ਟਰੈਕਟਰ ਤੇ ਸਾਬ ਬਾਬੇ ਆ ਦੀ
ਜਿਵੇ ਬਾਈ ਕਹਿੰਦਾ ਅਖੇ ਮੇਰੇ 855 ਤੇ ਲੋਕ ਮਰਦੇ ਐ
ਉਵੇ ਸਾਡੇ ਪਿਡੰ ਇਕ ਬਾਬਾ ਸੀ ਟਰੈਕਟਰ ਲਿਆ 2511
ਉਹ ਕਹਿੰਦਾ ਸਾਡੇ ਟਰੈਕਟ ਚ ਇੰਜਨ ਭੁਲਕੇ 3511 ਦਾ ਧਰਤਾ
ਤਾਹੀ ਤਾ ਸਾਲਾ ਨੋ ਹਲ ਲੈ ਕੇ ਨੱਚਦੈ
ਭਾਊ ਜੀ ਮਡਗਾਰਡ ਨਹੀ ਨਾਲਦੇ
ਅਸੀ ਵੀ ਰੱਖਿਆ ਹੈ
ਘੋਲੀਏ ਤੋ ਲਿਆ ਸੀ
ਪਰ ਉਸਦੇ ਮਡਗਾਰਡ ਗੋਲ ਮੈਸੀ ਵਾਗੂ ਸੀ
ਜੈਹੋ ਜੇ ਚਲਾਉਣ ਵਾਲੇ ਊਹੌ ਜਿਹਾ ਸੰਦ
ਖੇਹ ਤੇ ਸਵਾਹ ਸਾਡੇ ਪਰਵਾਰ ਨੂੰ ਬੜਾ ਥਲੇ ਲਾਇਆ ਐਸ ਜੀਟਰ ਨੇ
Kime y
Kive veere dso gye
Repair bahut hundi eddi
Thik aw veere
@Amrik8872274241wtsup Singh - sahi gall a bai repair bhut kad de ne eh baki Bappu hona ne bhut gaap mare patandra ne bina tyar to gol kr kr ke e rod te gup 1 to 1 gup tika ke maria 🤣🤣🤣😂😂😂
ਸਪੀਡ ਬਹੁਤ ਐ ਬਾਈ ਇਸ ਟਰੈਕਟਰ ਦੀ
Sukhdeep veer ji buht vadiya tractor A. Sillanwali sargodha Punjab Pakistan
Thanks sir
@@globetractors8841 ssa salam veer ji 🙏
@@globetractors8841 ptl logo green swaraj 735 tractor review video bejna please
Sadey kol a veer eicher kamanivala 1972.orignal tractor n c bnaia hoia oper kampresor lagia hoia air tank lagey rang Karen vastey
ਕੰਪਨੀ ਮੈਸੀ ਹੈ ਸਾਡਾ 73 ਮਾਡਲ ਵੀ 2020ਵਰਗਾ ਕੋਈ ਫਰਕ ਨੀ ਅਜਤਕ
Old is gold
ਸਾਡੇ ਕੋਲ ਸੀ 1953 ਮਾਡਲ 1978 ਵਿੱਚ ਵੇਚ ਤਾ
ਬਥੇਰਿਆਂ ਦੇ ਗੋਡੇ ਤੋੜੇ ਨੇ ਏਸ ਜੀਟਰ ਨੇ
Bai ji ik sade gwandi pind a swaraj 735 green colour da oh v bahut sohna piya bda sambhal ke rakhia ohna ne
Mic. Naal naa aeda karo change karlo j sahi nae taa
ਮਾਰਦਾ ਦਬੂਕੀਆ 😂😂😂
Yaar mic. Ch kee awaj aundi aw headphone lga k check kare yaar eretate karda yaar
Very nice Tarector brother
ਕਬਾੜ ਤੇ ਐਨੇ ਪੈਸੇ ਕੋਈ ਮੂਰਖ ਹੀ ਖਰਾਬ ਕਰ ਸਕਦਾ ਜਾ ਫਿਰ ਦੋ ਨੰਬਰ ਵਾਲਾ
Tractor theek aw bnda fukra pr😇
Hmm ryt bro
@@harpreetsingh-st8pj hm baba feeling hi bht la rha,
Ha bai sahi gal a
Old is gold ........👌👌👌👌
Mic. Tuhade nee dukhi karta yaar sari video ch
Paint vi karwa layo
Nice tractor
ਕੈਮਰਾ ਹੀ ਭੁੱਦੂ ਆ ਤੁਹਾਡਾ
बाबा जी नु सात श्री अकाल
Kabad pipa tutiya sadiya a
Mudgaurd badley aa
Nice ਟਰੈਕਟਰ ਜੀ ਪਰ ਬਾਬਾ over ਫੀਲਿੰਗ
25A best tractor
Rabb da v sukar kro
Voice problem aa bro
Siraaaa
Es may dislike wali ki gal hai bro esko lite may karo deek nahi ra
Kehra pind aa bapu da
Disst - Moga ... Village - Sadda Singh Wala.. near Talwandi Bhai bro
Ba8 sade v hunda c asi 9000 da leyanda c
Sira
jatt de shounk vakhre
Yaar zetor tan sade vi hunda.
Men chalda dekhiya.
ਕਹਿੰਦਾ 855 ਨੂੰ ਦੇਖ ਕੇ ਲੋਕ ਮਰਦੇ ਆ😆😆 ਦਸ ਕੀ ਤੂੰ ਰੇਲ ਦਾ ਇੰਜਣ ਧਰਤਾ ਓਦੇ ਤੇ
Sahi gall aa y
Hahahahaaaaa sahi gal a veer tere v ke sala jahajj bna ta tu 855 nu 😅😅😂😂
Good 2 c
👍
ਵੀਰ ਜੀ disst
Disst - Moga ... Village - Sadda Singh Wala.. near Talwandi Bhai bro
4 ਚ ਸਵਾਗਾ ਕਮਾਲ ਐ
Kabad a
rang hai kithe
JAY VAAHE GURU
veer apna camraman chnge kr
ਅਵਾਜ ਨਹੀਂ ਸਹੀ ਵੀਰ
Att
Banda hva he wali kari janda yr y jima audi hundi aa 😅
ਬਾਈ ਉਹਦੀ ਆਡੀ ਹੀ ਆ।
2nd comment
ਫੁਕਰਾ ਜੱਟ
Baba hava Jada he karda 11 kilea de aada ade he kande kadi h Baba time time de gal h pta ne kedi kado nekal jane aa rab to daro 🙏🙏
Guuuuuuuuu
Sara kuj orignal hi a jehrda kuj mrji dekhi chl lgi smj jeo baapu
Fukra buda 😂👎
Right bro dove brother e fukre ne 😂😂🤣🤣
Waddi umer nal hankar v vadd janda bnde ch ...
1st view
Fukra buda
8500 Di lggi aa shatri kon lwanda ajj kal 🤣🤣🤣🤣🤣🤣
Ohi gal pra 8500 ali gl ta hsi bht andi 😂😂😂😂 khnda hi bdi jrut ji nal b pta ni ki lba
Bapu da time 8500 boot c .oona nu aj v aa he lagda . Aapa nu lagda 8500 kina ku a. Sochya kro yaar
O veer mera oh gal ni fer b bnda dakh lya fukra mnda aw us time pisa kina ku jada keemti c
v purane tractor tey kon lwaounda ewen keha
@@simranjeetsinghmaan4453 bai 8500 de shatri hun lavai a os time eh shatri ha ne c 😅😂😂
ਬੁੜੇ ਨੂੰ ਕਬਜੀ ਕਰਾ ਕੇ ਰਹੇਗਾ
Ba8 sade v hunda c asi 9000 da leyanda c