ਤੀਹ ਕਿੱਲਿਆਂ ਤੋਂ ਤਿੰਨ ਸੌ ਕਿੱਲਾ ਬਣਾਇਆ ਇਸ ਟਰੈਕਟਰ ਨੇ 1957 ਮਾਡਲ ਹਾਲੇ ਵੀ ਪਿਆ ਨਵਾਂ

Поділитися
Вставка
  • Опубліковано 20 гру 2024

КОМЕНТАРІ •

  • @ਜਸਵੀਰਸਿੰਘਬੈਣੀਵਾਲ

    ਬਹੁਤ ਵਧੀਆ ਟਰੈਕਟਰ ਸਾਂਭ ਕੇ ਰੱਖਿਆ ਹੋਇਆ ਅੱਜ ਕੱਲ੍ਹ ਲੋਕੀ ਨਵੇਂ ਨਵੇਂ ਟਰੈਕਟਰ ਲੈਣ ਲੱਗ ਪਏ

  • @Jaas13
    @Jaas13 2 роки тому +8

    ਕਈ ਬੰਦੇ ਆਪਣੀਆਂ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਦੇ ਹਨ
    ਬਹੁਤ ਵਧੀਆ ਬਾਬਾ ਜੀ

  • @satnamsingh-wi3lt
    @satnamsingh-wi3lt 2 роки тому +3

    ਬਹੁਤ ਸੋਹਣਾ ਟਰੈਕਟਰ🚜 ਹੈ ਜੀ ਬਾਪੂ ਜੀ ਅਤੇ ਸਾਰਾ ਪਰਿਵਾਰ ਵਧਾਈ ਦੇ ਪਾਤਰ ਹਨ

  • @khushdeep7172
    @khushdeep7172 2 роки тому +17

    ਬਹੁਤ ਹੀ ਵਧੀਆ ਟਰੈਕਟਰ ਸੰਭਾਲ ਕੇ ਰੱਖਿਆ

  • @davindersinghgill7464
    @davindersinghgill7464 2 роки тому +16

    ਬਾਪੂ ਹੁਣਾਂ ਦੀ ਨਸਾਨੀ ਸਾਬ ਕੇ ਰੱਖੇ ਉ ਜੀ

  • @hardeepsinghcheema429
    @hardeepsinghcheema429 2 роки тому +7

    ਬਹੁਤ ਸਿਆਣਪ ਵਰਤੀ ਬਾਪੂ ਜੀ ਨੇ

  • @HARVINDER_66
    @HARVINDER_66 2 роки тому +7

    ਬਹੁਤ ਸੋਣਾ ਟਰੈਕਟਰ ਅ ❣️🔥

  • @sukdavsingh862
    @sukdavsingh862 2 роки тому +5

    ਮਿਹਨਤ ਬਹੁਤ ਕੀਤੀ ਏ ਬਾਪੂ ਨੇ

  • @JagroopSingh-fh9dp
    @JagroopSingh-fh9dp 4 місяці тому

    ਉਦੋਂ ਜ਼ਮੀਨ ਦੇ ਬਠਿੰਡਾ ਏਰੀਆ ਵਿੱਚ ਸਤ ਕਿਲੇ ਜ਼ਮੀਨ ਦੇ ਬੈ ਆਉਂਦੇ ਸੀ ਇਸ ਟਰੈਕਟਰ ਦੇ ਮੁੱਲ ਵਿੱਚ ਪਹਿਲਾਂ ਮਸੀਨਰੀ ਬਹੁਤ ਮਹਿੰਗੀ ਹੁੰਦੀ ਸੀ ਜਿਹੜਾ ਸਕੂਟਰ ਹੈ ਬਾਰਾਂ ਹਜ਼ਾਰ ਪੰਜ ਸੋ ਦਾ ਆਉਂਦਾ ਸੀ 1974 ਵਿੱਚ ਪਰ ਮਾਸਟਰ ਦੀ ਬਾਰਾ ਮਹੀਨੇ ਦੀ ਤਨਖਾਹ ਸਾਰੀ ਲੱਗ ਜਾਂਦੀ ਤਾਂ ਹੀ ਮਸੀਨਰੀ ਬਹੁਤ ਨਹੀਂ ਸੀ ਹੁਣ ਸਭ ਚੀਜ਼ਾਂ ਨਾਲੋਂ ਮਸੀਨਰੀ ਸਸਤੀ ਹੈ ਤਾਂ ਹੀ ਬਹੁਤ ਜ਼ਿਆਦਾ ਵਧੀ ਹੈ ਹੁਣ ਕਿਲ੍ਹੇ ਦੇ ਤਿੰਨ ਵੱਡੇ ਟਰੈਕਟਰ ਆ ਜਾਂਦੇ ਹਨ ਅਸੀਂ 1968 ਵਿੱਚ ਨਵਾਂ ਇੰਟਰਨੈਸ਼ਨਲ ਟਰੈਕਟਰ ਲਿਆ ਸੀ ਨਕਦ ਚੋਵੀ ਹਜ਼ਾਰ ਦਾ ਉਦੋਂ ਸਾਡੇ ਪਿੰਡ ਸਤ ਹਜ਼ਾਰ ਰੁਪਏ ਦਾ ਕਿਲ੍ਹਾ ਬੈ ਰੇਟ ਸੀ ਟਰੈਕਟਰ ਦੇ ਸਾਢੇ ਤਿੰਨ ਕਿਲੇ ਜ਼ਮੀਨ ਦੇ ਆਉਂਦੇ ਸੀ

  • @iqbalsandhu9344
    @iqbalsandhu9344 2 роки тому +35

    65 ਸਾਲ ਹੋ ਗਏ ਉਸ ਟਾਈਮ 14200 ਰੁਪਏ ਵੀ ਬਹੁਤ ਮੁਸਕਲ ਨਾਲ ਬਨਦਾ ਹੋਵੇਗਾ ਬਹੁਤ ਅੌਖੇ ਇਕੱਠੇ ਕੀਤੇ ਹੋਣੇਂ

  • @gurmelsinghmalhi8684
    @gurmelsinghmalhi8684 Рік тому +1

    ੲਿਹ ਬਹੁਤ ਵਧੀਅਾ ਟਰੈਕਟਰ ਹੈ FORDSON major ਹੈ ਬਹੁਤ ਵਧੀਅਾ ਤੋਰ ਹੈ ਟਰੈਕਟਰ ਦੀ

  • @KuldeepSingh-ru4pl
    @KuldeepSingh-ru4pl Рік тому

    ਬਹੁਤ ਹੀ ਵਧੀਆ ਜੀ ਧੰਨਵਾਦ

  • @gurmeetsinghsachdeva5965
    @gurmeetsinghsachdeva5965 2 роки тому +1

    Wahaguru ji
    Aap nu aade hi chardikla vich rakhan

  • @JaspalSingh-fo9hh
    @JaspalSingh-fo9hh 2 роки тому +4

    Very nice 🙏🙏🙏👍👍💪💪💪

  • @jatindersandhu8433
    @jatindersandhu8433 2 роки тому +4

    Very Good

  • @GurpreetSingh-re4kq
    @GurpreetSingh-re4kq 2 роки тому +6

    Good,ji

  • @Bhangujatt3191
    @Bhangujatt3191 2 роки тому +3

    Desi jatt rab verga hunda ha koi hankar ni desi gallan karda ha 300 acre da malak ho k desi rehni vehni ha jatt zinidar ann data di

  • @BalwinderBhullar-oq4de
    @BalwinderBhullar-oq4de Місяць тому

    ਜਦੋ ਇਹ ਟ੍ਰੈਕਟਰ ਲਿਆ ਸੀ ਉਸ ਟਾਈਮ ਤੇ 14200. ਰੁਪਏ ਚੋ 45 ਕਿਲੇ ਆਉਦੇ ਸੀ 300 ਰੁਪੈ ਚੋ ਇਕ ਕਿਲਾ ਬੈ ਆਉਦਾ ਸੀ

  • @harry5727
    @harry5727 2 роки тому +2

    Attt bai

  • @jasvindrasidhubrar3829
    @jasvindrasidhubrar3829 2 роки тому +4

    Eh gehna sambhal k rakhio ji🙏

  • @navtejsinghkhosa8705
    @navtejsinghkhosa8705 2 роки тому +2

    Very nice

  • @sakattarbal6748
    @sakattarbal6748 2 роки тому +4

    Waheguru ji kirpa kare bapu te

  • @GurpreetSingh-zb8fl
    @GurpreetSingh-zb8fl 2 роки тому +5

    ,👍👍

  • @rathikalakendar6173
    @rathikalakendar6173 2 роки тому +3

    Good

  • @ransinghjanga5023
    @ransinghjanga5023 2 роки тому +1

    वेरी गुड यूनिक

  • @apnapanjabnaeemasif1007
    @apnapanjabnaeemasif1007 2 роки тому +1

    Nice bro

  • @AmanDeep-ss6be
    @AmanDeep-ss6be 2 роки тому +1

    👌🙏

  • @DECENTMANSHORTS
    @DECENTMANSHORTS 2 роки тому +1

    WaheGuru Ji 🙏

  • @jaswindergill3978
    @jaswindergill3978 2 роки тому +3

    👍👍👍

  • @JaswinderDhaliwal-w7r
    @JaswinderDhaliwal-w7r 4 місяці тому

    Giaran hlan nsl char kille ik ghante de bah dinda he aam

  • @ArshpreetSingh-qg4zy
    @ArshpreetSingh-qg4zy 4 місяці тому

    Y ona timea vitch tarector tava tala hunda c kerae da kmm bahout chalda c udare ne pende c ohna tima vitch ta vivha sadea vitch barat v tarectora te jande c ajj kll har ek tarector lae ferda hae adhar card te loan ho janda bad vitch cahe sembal he kahrab ho jawe

  • @shubvirk7820
    @shubvirk7820 2 роки тому

    Balle jatta

  • @royalnature_0006
    @royalnature_0006 2 роки тому +2

    Pushya e kuz ni na chajj nal vikhaya new youtuber uthya lgda a

  • @dilbagsandhu8188
    @dilbagsandhu8188 2 роки тому +1

    Bapu ne tractor nu kamai krn wala dasia.loki aj kal bande kamai kr ke deve us da Maan ni rakhde

  • @Jasnoorkaurdairy
    @Jasnoorkaurdairy 2 роки тому +1

    tractor har saal soonda hona 2-3 kilee dinda hona

  • @kabbadiupdate
    @kabbadiupdate 2 роки тому +8

    ਗੱਪ ਬਹੁਤ ਮਾਰਦਾ ਬਾਪੂ। 45 ਕਿੱਲੇ ਤਾ 2 ਦਿਨਾਂ ਚ ਨਿ ਵਿਹਦੇ। ਸਾਡੇ ਕੋਲ 300ਜਾ 350 ਕਿੱਲੇ ਨੇ ਹੁਣ ਥੋੜ੍ਹਾ ਹੀ ਫਰਕ ਏ😀😀

    • @Deeps62
      @Deeps62 2 роки тому +3

      Kyoo tri bond ch mirchaa lag gyiaa k

    • @jagtarrandhawa7445
      @jagtarrandhawa7445 2 роки тому

      50 ਕਿੱਲੇ ਥੋੜਾ ਹੀ ਫਰਕ ਲੱਗਦਾ ਬਾਪੂ ਨੂੰ

    • @J_s_Sidhu
      @J_s_Sidhu Рік тому

      ​@@Deeps62😅😅

  • @harmindersinghsandra2624
    @harmindersinghsandra2624 2 роки тому +1

    ਬਾਈ ਗੱਪ ਥੋੜੇ ਘੱਟ ਮਾਰੋ ਤੁਸੀਂ ਤਾਂ ਅਮੇਰਿਕਾ ਨੂੰ ਵੀ ਫੇਲ ਕਰਤਾ ਦਿਨ ਦੇ 40/45 ਕਿਲੇ ਦੀ ਵਾਹੀ ਕਰਕੇ ਨਾਲੇ ਅਮਰੀਕਾ ਨਾਲੋ ਜਿਆਦਾ ਤਕਨੀਕ ਨਹੀ ਹੋਣੀ ਉਸ ਟਾਈਮ ਜਿਹੜੇ ਟਾਇਮ ਦੀ ਬਾਪੂ ਗੱਲਾ ਕਰਦਾ 57/58 ਦੀਆਂ ਤੁਸੀ ਤਾ ਰੂਸ ਵੀ ਫੇਲ ਕਰਤਾ ਗੱਲਾਂ ਸੁਣ ਹਾਸਾ ਆਉਦਾ 😄😄

    • @Preet-d9t
      @Preet-d9t 5 місяців тому

      @Harminder Singh sandra::- bhai 50 hp ka tractor ha.
      Or hm 35-39 hp sa 36 kila ek din kar deta tha

  • @gurdevwahegurujisingh2539
    @gurdevwahegurujisingh2539 2 роки тому +1

    ਣ ਖਾਲੀ🤪🤦😂😂😂😂🤔

  • @lakhveersinghsingh5100
    @lakhveersinghsingh5100 2 роки тому +1

    ⁵⁵ h p he forsan mejr

  • @TaraSingh-sb7vu
    @TaraSingh-sb7vu 2 роки тому

    Bql hu

  • @anshdeepkauraujla591
    @anshdeepkauraujla591 2 роки тому

    1o kala.mah.3.c.bah.do.hala.nal

  • @sukdavsingh862
    @sukdavsingh862 2 роки тому +3

    ਮਿਹਨਤ ਬਹੁਤ ਕੀਤੀ ਏ ਬਾਪੂ ਨੇ

  • @reshamsingh8098
    @reshamsingh8098 2 роки тому +1

    Very nice

  • @HarpalSingh-he3nl
    @HarpalSingh-he3nl 2 роки тому

    Good