Chajj Da Vichar (2078) || What will happen to Kulwinder Kaur now ?

Поділитися
Вставка
  • Опубліковано 2 жов 2024
  • #primeasiatv #chajjdavichar #swarnsinghtehna #harmanthind #punjabnewstoday #latestnews #kulwinderkaur #kisanleader #kangnaranaut #kangnaslap
    Subscribe To Prime Asia TV Canada :- goo.gl/TYnf9u
    Chajj Da Vichar (2078) || ਕੁਲਵਿੰਦਰ ਕੌਰ ਦਾ ਹੁਣ ਕੀ ਬਣੂ
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 108

  • @KalaSidhu-w3t
    @KalaSidhu-w3t 3 місяці тому +1

    ਬਹੁਤ ਵਧੀਆ ਜੀ ਟਹਿਣਾ ਸਾਹਿਬ ਤੁਹਾਡੇ ਵਿਚਾਰ

  • @ParmatmaSingh-so1cd
    @ParmatmaSingh-so1cd 3 місяці тому +38

    ਟਹਿਣਾ ਸਾਹਿਬ ਜੀਓ ਤੇ ਹਰਮਨ ਜੀ ਤੁਹਾਡੀ ਵਾਰਤਾ ਨੇ ਕਮਾਲ ਦੇ ਨਤੀਜੇ ਸਾਹਮਣੇ ਲਿਆਦੇ ਇਹ ਕਿਸੇ ਚਤਕਾਰ ਤੋਂ ਘਟ ਨਹੀਂ । ਅਸੀਸਾਂ ਦੇ ਪਾਤਰ ਹੋ ਜੀ।

  • @deepbrar.
    @deepbrar. 3 місяці тому +8

    ਮੌਨ ਅਤੇ ਮੁਸਕਾਨ ਦੋਵਾਂ ਦਾ ਇਸਤੇਮਾਲ ਕਰਿਆ ਕਰੋ ‬
    ‪ *ਮੌਨ ਰੱਖਿਆ ਕਵਚ ਹੈ ਤਾਂ ਮੁਸਕਾਨ ਸਵਾਗਤੀ-ਦੁਆਰ*

  • @jagmeetrai4103
    @jagmeetrai4103 3 місяці тому +5

    ਕੁਲਵਿੰਦਰ ਦੇ ਨਾਲ ਪਤੀ ਦੀ ਬਦਲੀ ਚਲੋ ਇਕੱਠੇ ਤਾਂ ਰਹਿਣਗੇ

  • @AvtarSingh-bj2vm
    @AvtarSingh-bj2vm 3 місяці тому +1

    ਟਹਿਣਾ ਸਾਹਿਬ ਅਤੇ ਹਰਮਨ ਜੀ ਕੰਪਨੀ ਵਲੋਂ ਤਨਖਾਹ ਪੂਰੀ ਨਾਂ ਦੇਣ ਵਾਲੀ ਗੱਲ ਬਿਲਕੁਲ ਸਹੀ ਅਤੇ ਸੱਚ ਹੈ ਤਨਖਾਹ ਬਹੁਤ ਹੀ ਘੱਟ ਦਿੱਤੀ ਜਾਂਦੀ ਹੈ ਜੀ।

  • @KalaSidhu-w3t
    @KalaSidhu-w3t 3 місяці тому

    ਬਹੁਤ ਵਧੀਆ ਜੀ ਟਹਿਣਾ ਸਾਹਿਬ ਤੁਹਾਡੇ ਵਿਚਾਰ 11:14

  • @VarinderSingh-he7wo
    @VarinderSingh-he7wo 3 місяці тому +12

    ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾਂ ਸਾਹਿਬ ਜੀ। ਤੁਸੀਂ ਗਲੋਰੀ ਬਾਵਾ ਬਾਰੇ ਵਧੀਆ ਪ੍ਰੋਗਰਾਮ ਦਿੱਤਾ। ਮੰਤਰੀ ਸਾਹਿਬ ਤੇ ਡੀਸੀ ਸਾਹਿਬ ਮਦਦ ਲਈ ਆ ਗਏ। ਹੋ ਸਕਦੈ ਕੋਈ ਹੋਰ ਵੀ ਮਦਦ ਲਈ ਆ ਜਾਵੇ। ਤੁਸੀਂ ਅਸੀਸਾਂ ਦੇ ਹੱਕਦਾਰ ਹੋ।

  • @nirmalk-jw2pl
    @nirmalk-jw2pl 2 місяці тому

    ਬਾਰਿਸ਼ ਦੀ ਗੱਲ ਬੜੀ ਵਧੀਆ lagi

  • @manjitsinghaujla2551
    @manjitsinghaujla2551 3 місяці тому +1

    WAHEGURU JI KA KHALSA WAHEGURU JI KI FATEH

  • @KulwantSingh-qe3eo
    @KulwantSingh-qe3eo 3 місяці тому +15

    ❤ ਹਰਮਨ ਥਿੰਦ ਜੀ ਟਹਿਣਾ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।❤

  • @SatnamSingh-bc5zm
    @SatnamSingh-bc5zm 3 місяці тому +3

    ਗਲ਼ੇ ਸੜੇ ਫ਼ਲ਼ ਮਿੱਟੀ ਵਿੱਚ ਮਿਲ਼ ਜਾਣ ਤਾਂ ਉਹਨਾਂ ਦੇ ਬੀਜ ਵੀ ਉੱਗ ਪੈਂਦੇ ਹਨ।

  • @deepbrar.
    @deepbrar. 3 місяці тому +10

    ਜਿਹਨਾ ਨੂੰ ਫਿਕਰ ਨਹੀਂ, ਸਿਰ ਰਹੇ, ਨਾ ਰਹੇ ‬
    ‪ *ਉਹ ਸੱਚ ਹੀ ਕਹਿੰਦੇ ਹਨ, ਜਦ ਬੋਲਣ ਤੇ ਆ ਜਾਣ*

  • @SurjinderJohal-d6q
    @SurjinderJohal-d6q 2 місяці тому

    Bilkul right gall keeti 🙏

  • @charanjitsingh9943
    @charanjitsingh9943 3 місяці тому

    Good discussion. Thind Mam & Tehna Sahab. Keep it up.

  • @RandhirRandhawa-v2s
    @RandhirRandhawa-v2s 3 місяці тому

    ਜਾਣਕਾਰੀ ਬਹੁਤ ਵਧੀਆ ਜੀ

  • @jagtargill-rc4gy
    @jagtargill-rc4gy 3 місяці тому

    Very good ji thana shiab and Harman thind ji thinks

  • @gurindergrewal5450
    @gurindergrewal5450 3 місяці тому +3

    ਹਰਮਨ ਪੁੱਤਰੀ ਵਧਾਈਆਂ 🎉 , ਵੈਸੇ ਕਿਹੜੀ ਪਾਰਟੀ ਨੇ ਪੁਲੀ ਬਣਾਈ ? 😂 ਦੱਸਿਓ ਜ਼ਰੂਰ ਕਿਰਪਾ ਕਰਕੇ।

  • @khushpreetsingh1268
    @khushpreetsingh1268 3 місяці тому

    wow good 🎉🎉🎉🎉🎉

  • @daljitsingh8044
    @daljitsingh8044 3 місяці тому +5

    ਪਰੋਲ ਦਾ ਅਸਲ ਹੱਕਦਾਰ ਤਾਂ ਬਲਾਤਕਾਰੀ ਬਾਬਾ ਹੀ ਹੈ ਸ੍ਰੀ ਅਮਿ੍ਤ ਪਾਲ ਨਹੀਂ ਹੋ ਸਕਦਾ?

  • @kawaljeetjohal3386
    @kawaljeetjohal3386 3 місяці тому +6

    ਟਹਿਣਾ ਸਾਹਿਬ ਜੀ ਜਿਸ ਦਿਨ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਦੇ ਥਪੜ ਮਾਰਿਆ ਸੀ ਤਾ ਸਾਰਿਆਂ ਨੇ ਇਸ ਨੂੰ ਖ਼ਬਰ ਬਣਾ ਕੇ ਵਿਊ ਲਏ, ਪਰ
    ਜੋ ਵਿਅਕਤੀ ਕੰਗਨਾ ਰਣੌਤ ਦੇ ਮਗਰ ਇਕ ਲੜਕੀ ਨੂੰ ਮੁੱਕੇ ਮਾਰਦਾ ਉਸ ਦੀ ਕਿਸੇ ਨੇ ਕੋਈ ਖ਼ਬਰ ਨਹੀਂ ਲਾਈ

  • @puneetjagtar3987
    @puneetjagtar3987 3 місяці тому

    Bhaji tusi great ho

  • @harrygill3982
    @harrygill3982 3 місяці тому

    Good job sir ji

  • @navdeepsidhu7112
    @navdeepsidhu7112 3 місяці тому +1

    O balle balle paji ki hal chal jiiiiiii

  • @KalaSidhu-w3t
    @KalaSidhu-w3t 3 місяці тому +1

    ਬਹੁਤ ਵਧੀਆ ਜੀ ਟਹਿਣਾ ਸਾਹਿਬ ਤੁਹਾਡੇ ਵਿਚਾਰ

  • @harbans49
    @harbans49 3 місяці тому +1

    Excellent presentation. Brings to life the old Punjabi news presentation of Jallandher Radio Station.
    Also reflects large heart approach of Punjab.
    Keep it up.

  • @manoharsinghindian8677
    @manoharsinghindian8677 3 місяці тому +1

    Thania sab masala boht laga rahe o tusi

  • @BhanguSaab-gm2ic
    @BhanguSaab-gm2ic 3 місяці тому

    ❤❤

  • @ramandeepsingh4310
    @ramandeepsingh4310 3 місяці тому

    Good

  • @GurchanSingh-lz6fe
    @GurchanSingh-lz6fe 3 місяці тому +2

    ਆਪ,ਹੀ, ਗੱਲ, ਨੂੰ, ਖਿੱਚੀ,ਜਾਨੇੳਉ

  • @gurcharansinghmann1814
    @gurcharansinghmann1814 3 місяці тому +4

    ਅਗੇ ਤੋਂ ਕੰਗਣਾ ਵੀ ਮੂੰਹ ਸੰਭਾਲ ਕੇ ਬੋਲੇ❤

    • @RanjitsinghSingh-rn5hp
      @RanjitsinghSingh-rn5hp 2 місяці тому

      ਨੱਚਣ ਗਾਉਣ ਵਾਲੀਆਂ ਦੀ ਜੁਬਾਨ ਨੀ ਰੁਕ ਸਕਦੀ ਓਹੀ ਕੰਮ ਕੰਗਣਾ ਦਾ ਹੈ

  • @PargatSingh-fd8fg
    @PargatSingh-fd8fg 2 місяці тому +1

    ਸਤਿ ਸ੍ਰੀ ਅਕਾਲ ਜੀ ਦੋਨੋ ਸਾਥੀਆਂ ਨੂੰ 🙏🌷ਸਮਾਜ ਚ ਪਖਪਾਤ, ਪਖੰਡਵਾਦ, ਜਾਤੀ ਵਿਤਕਰਾ, ਗੁੱਡਾ ਗਰਦੀ, ਨਸੇ, ਜੱਟਵਾਦ, ਪਰੇਮ ਵਿਆਹ, ਗਰੀਬ ਲੋਕਾਂ ਤੇ ਅੱਤਿਆਚਾਰ, ਇਮਾਨਦਾਰੀ ਨਾਲ ਕੰਮ ਨਾ ਕਰਨਾ, ਕਿਸੇ ਦੇ ਕੰਮ ਚ ਟੰਗ ਫਸਾਉਣਾ, ਰਿਸ਼ਵਤ, ਮਤਲਵੀ, ਖੁਦਗਰਜ਼, ਬੇਈਮਾਨੀ, ਨਸੇ ਰਫਲਾ ਦੇ ਗੀਤ, ਲਚਰ ਗੀਤ, ਫੁਕਰਪੁਣਾ, ਆਪਣਾ ਮਤਲਵ ਕੱਡਣਾ, ਪੈਸਾ ਇਉ ਲਗਦਾ ਕਿ ਜਿਵੇਂ 80 ਸਾਲਾਂ ਤੋਂ ਇਕੋ ਸਰਕਾਰ ਰਾਜ ਸੱਤਾ ਚ ਕਾਵਜ ਹੋਵੇ।

  • @KalaSidhu-w3t
    @KalaSidhu-w3t 3 місяці тому +1

    ਬਹੁਤ ਵਧੀਆ ਜੀ ਟਹਿਣਾ ਸਾਹਿਬ ਤੁਹਾਡੇ ਵਿਚਾਰ

  • @ShonkiSardar-x6y
    @ShonkiSardar-x6y 2 місяці тому +1

    Tusi hunde eh nahi si hona

  • @amanbrar273
    @amanbrar273 3 місяці тому +1

    ਬਦਲਾ ਨਾ ਲੳ ਮੇਹਰ ਬਾਨੀ ਨਾਲ ਕੰਮ ਚਲਾਉ

  • @harbans49
    @harbans49 3 місяці тому

    Excellent presentation. Brings to life the old Punjabi news presentation of Jallandher Radio Station.
    Also reflects large heart approach of Punjab.
    Keep it up.

  • @gurjeetgill3433
    @gurjeetgill3433 3 місяці тому +1

    Kabootarbaj awde ma pyo nu v ni puchhde

  • @sandysinghsadhowalia
    @sandysinghsadhowalia 3 місяці тому +1

    ਟਹਿਣਾ ਸਾਹਿਬ , ਮੈਂ ਕਾਫ਼ੀ ਸਮਾਂ ਪਹਿਲਾਂ ਫ਼ਰੀਦਕੋਟ ਹੁੰਦਾ ਸੀ, ਨਹਿਰਾਂ ਟੱਪਕੇ ਤੁਹਾਡੇ ਪਿੰਡ ਵੀ ਜਾਂਦਾ ਰਿਹਾਂ। ਉਸ ਵੇਲੇ ਘੰਟਾ ਘਰ ਕੋਲ਼ ਬਣੇ ਪੁਰਾਣੇ ਚੁਬਾਰਿਆਂ ਤੇ ਬਲਧੀਰ ਮਾਹਲਾ ਦਾ ਦਫ਼ਤਰ ਹੁੰਦਾ ਸੀ। ਉਸ ਬਾਰੇ ਥੋੜ੍ਹਾ ਦੱਸਿਓ ਕਿਵੇਂ ਐ ਹੁਣ।

  • @amanbrar273
    @amanbrar273 3 місяці тому

    🙏🏻

  • @NarinderSingh-gt3pz
    @NarinderSingh-gt3pz 2 місяці тому +1

    Ikthapar Mera bhi

  • @gurjit220
    @gurjit220 3 місяці тому +1

    🤣🤣🤣

  • @abroldentalcare8638
    @abroldentalcare8638 3 місяці тому +1

    Inflation

  • @deepbrar.
    @deepbrar. 3 місяці тому +13

    ਜ਼ਿੰਦਗੀ ਸਮਝ ਆ ਗਈ ਤਾਂ ਇਕੱਲੇ ਚ ਵੀ ਮੇਲਾ ਹੈ ਅਤੇ ‬
    ‪ *ਨਾ ਸਮਝ ਆਈ ਤਾਂ ਮੇਲੇ ਚ ਵੀ ਇਨਸਾਨ ਅਕੇਲਾ ਹੈ*

  • @JASBIRSINGH-jo9xj
    @JASBIRSINGH-jo9xj 3 місяці тому

    With kulwinder kaur....not to

  • @Entertainment-df1mp
    @Entertainment-df1mp 3 місяці тому +1

    Aa maj nah lake aiya kar tuse ekale aiya karo thena ji

  • @SukhwinderSingh-wq5ip
    @SukhwinderSingh-wq5ip 3 місяці тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @KalaSidhu-w3t
    @KalaSidhu-w3t 3 місяці тому +1

    ਬਹੁਤ ਵਧੀਆ ਜੀ ਟਹਿਣਾ ਸਾਹਿਬ ਤੁਹਾਡੇ ਵਿਚਾਰ 11:14

  • @abroldentalcare8638
    @abroldentalcare8638 3 місяці тому +1

    Iflation

  • @KalaSidhu-w3t
    @KalaSidhu-w3t 3 місяці тому +1

    ਬਹੁਤ ਵਧੀਆ ਜੀ ਟਹਿਣਾ ਸਾਹਿਬ ਤੁਹਾਡੇ ਵਿਚਾਰ

  • @DineWala-ye7rm
    @DineWala-ye7rm 3 місяці тому +1

    Tehna sahib mote hunde ja rahe

  • @sciencehouse1
    @sciencehouse1 2 місяці тому

    Chaped ton baad hun taan maar-katt vi shuru ho gai. Theek raste te ja rahe ho. Carry on jatta.

  • @KalaSidhu-w3t
    @KalaSidhu-w3t 3 місяці тому +1

    ਬਹੁਤ ਵਧੀਆ ਜੀ ਟਹਿਣਾ ਸਾਹਿਬ ਤੁਹਾਡੇ ਵਿਚਾਰ 11:14

  • @baldevkaur8342
    @baldevkaur8342 3 місяці тому +1

    Tahina sahib magiahi bhuta khida punjabi wich

    • @baljindersingh1184
      @baljindersingh1184 3 місяці тому

      ਗਲਤ ਲਿਖਣ ਨਾਲੋਂ ਤਾਂ ਚੰਗਾ ਪੰਜਾਬੀ ਵਿੱਚ ਲਿਖ ਲਿਆ ਕਰੋ।

  • @puneetjagtar3987
    @puneetjagtar3987 3 місяці тому +1

    Good bhaji u r great becouse u r effected for society

  • @SukhwinderSingh-fb2is
    @SukhwinderSingh-fb2is 3 місяці тому +1

    ਗੋਲਕ ਦੇ ਜ਼ਿਆਦਾ ਪੈਸੇ ਆਮਲੀ ਦੇ ਘਰ ਜਾਂਦੇ ਨੇ

  • @BalrajRai-g8q
    @BalrajRai-g8q 3 місяці тому +1

    Bhagwant mann hai ,Valtoha nhi .

  • @BalbirSingh-r4u
    @BalbirSingh-r4u Місяць тому

    ਟਹਿਣਾ ਸਾਹਿਬ ਇਕ ਪੁਲੀਸ ਵਾਲਾ ਡਿਪਟੀ ਤੇ ਹੈ ਕੰਗਨਾ ਦਾ ਪਰਸ ਚੈਕਅੱਪ ਨਾ ਕਰਵਾਉਣਾ ਵੀ ਤਾ ਅਪਰਾਧ ਹੈ

  • @surindersingh3203
    @surindersingh3203 3 місяці тому +1

    🙏❤️ਸਵਰਨ ਸਿੰਘ ਟਹਿਣਾ ਵੀਰ ਜੀ ਅਤੇ ਹਰਮਨ ਕੌਰ ਥਿੰਦ ਪਹਿਣ ਜੀ ਸਤਸ਼੍ਰੀਅਕਾਲ ਜੀ ❤️💞ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ 💞

  • @BeantSingh-f1n
    @BeantSingh-f1n 3 місяці тому +2

    Major cheema khach

  • @VibeVenturesHQ
    @VibeVenturesHQ 3 місяці тому

    Prime Asia TV
    ਤੁਸੀਂ ਵੀ ਜਵਾਬ ਦਿਓ ਕਿ ਉਸ ਦੋ ਵੀਡਿਓਸ ਤੋਂ ਮਿਲੇ view’s, ads etc. ਤੋਂ ਕਮਾਏ ਹੋਏ ਪੈਸੇ ਉਸ ਪਰਿਵਾਰ ਨੂੰ ਦਿੱਤੇ ਕੇ ਨਹੀਂ?
    ਆਪਣੀ ਵਾਰੀ ਵੀ ਜਵਾਬ ਦਿਆ ਕਰੋ.

  • @BaljitSingh-vw6ev
    @BaljitSingh-vw6ev 3 місяці тому +3

    ਚੜ੍ਹਦੀਕਲਾ ਜੀਂ

  • @ShonkiSardar-x6y
    @ShonkiSardar-x6y 2 місяці тому

    Jis taran corona time te america ne bharat ton sikhia lai si eh kuri panu sahib nal gal kar laindi tan kush nahi si hona

  • @GurnamKaur-o2f
    @GurnamKaur-o2f 2 місяці тому

    God bless both of you

  • @jagmohanthukral183
    @jagmohanthukral183 3 місяці тому +1

    Ķìī😊

  • @promilamalhotra8625
    @promilamalhotra8625 3 місяці тому +1

    U leave this news

  • @kamaljit9055
    @kamaljit9055 2 місяці тому

    ਧੰਨ ਆ ਧੰਨ ਐ ਧੰਨ ਜੀ,ਟਹਿਣਾ, ਜੀ, ਧੰਨ ਓ ਤੁਸੀ

  • @PrashantSingh-ug4eh
    @PrashantSingh-ug4eh 3 місяці тому

    Je tuci kulwinder kaur di charcha kroge ta asi v krange

  • @navjeetsingh2622
    @navjeetsingh2622 3 місяці тому +2

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ

  • @bharatbhushan4671
    @bharatbhushan4671 3 місяці тому

    Ho kda babe nu dhamke aye hove and bade ne Banda dekh ke darea and bhaj gea .......cid janch honi chahede hai..

  • @jaisingh5720
    @jaisingh5720 2 місяці тому

    Ajj te kmaal ea tehna saab

  • @malkiatsingh5143
    @malkiatsingh5143 3 місяці тому +1

    ਹਰਮਨ ਨੇ ਟਹਿਣਾ ਦੇ ਪਾਏ ਖਿਲਾਰੇ ਆਖਿਰ ਇਕੱਠਾ ਕਰ ਹੀ ਦਿੱਤਾ।

  • @karajsinghtoor3542
    @karajsinghtoor3542 2 місяці тому

    ਚੱਜ ਦਾ ਵਿਚਾਰ ❤❤❤❤❤

  • @gurpalsandhu4771
    @gurpalsandhu4771 3 місяці тому

    I think from panjab nobody should go to h p for holidays until kangna is MP because lot of people voted for her that means they are agree with her views. They beating and killing our panjabies.

  • @rajbhullar6518
    @rajbhullar6518 3 місяці тому +1

    ਚੜ੍ਹਦੀਕਲਾ ਜੀ

  • @ManjitSingh-ey5gv
    @ManjitSingh-ey5gv 3 місяці тому +1

    ❤❤❤❤❤❤❤❤

  • @Ynotbehumanfirst
    @Ynotbehumanfirst 3 місяці тому

    Bengaluru is welcoming place for people who dare to speak 🗣️ truth.

  • @charanjitsingh9943
    @charanjitsingh9943 3 місяці тому

    Tehna Sahab really V nice programme. I like your programme very much. Keep it up.

  • @jarnailsingh9949
    @jarnailsingh9949 3 місяці тому +2

    349th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @shyamshukla2791
    @shyamshukla2791 3 місяці тому

    Very nice programme

  • @BintRai-o5p
    @BintRai-o5p 3 місяці тому

    Very Nice Tehnna bai je 🙏 FROM Bint Rai JODHPUR PAKHAR ( Maur Mandi ) Bathinda

  • @ShyamSubba-p5r
    @ShyamSubba-p5r 3 місяці тому +1

    Put on jail dangerous nonsense

  • @prmjitkaur1448
    @prmjitkaur1448 3 місяці тому

    Very nice thanks

  • @amandhillon1072
    @amandhillon1072 3 місяці тому

    ਕੁੱਝ ਪ੍ਰਾਈਵੇਟ ਸਕੂਲ ਵੀ ਉਹਨਾਂ ਕੰਪਨੀਆਂ ਵਰਗੇ ਹੀ ਹਨ।

  • @nirmalsinghnarain1952
    @nirmalsinghnarain1952 3 місяці тому

    ਹਰਮਨ ਜੀ ਸਾਡੇ ਪਿੰਡ ਵਿਚ ਬਿਲਕੁਲ ਮੀਹ ਨਹੀ ਪਿਆ ਬਹਿਮਣ ਦੀਵਾਨਾ ਨੇੜੇ ਬਠਿੰਡਾ ਧੰਨਵਾਦ

  • @gurjantsidhu1708
    @gurjantsidhu1708 3 місяці тому

    ਸਰਕਾਰਾਂ ਬਣਾਉਂਦੀਆਂ ਬਾਬੇ ,ਤਾਹੀੰ ਤਾਂ ਸਰੇਆਮ ਫਲਦੇ ਫੁਂਲਦੇ ਆ

  • @lambersingh678
    @lambersingh678 3 місяці тому

    very good

  • @palasingh5151
    @palasingh5151 3 місяці тому

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @angrezsingh8095
    @angrezsingh8095 3 місяці тому

    ਮੁਕਤਸਰ ਸਾਹਿਬ ਵਿੱਚ ਮੀਂਹ ਨਹੀ ਆਇਆ

  • @bholanehal4234
    @bholanehal4234 3 місяці тому

    ਭਾਈ ਟਹਿਣਾ ਸਾਹਿਬ ਜੀ ਸ਼ੁਕਰ ਕਰੋ ਕੇ ਸੰਸਾਰਪੁਰ ਬਾਲੀ ਪੁਲੀ ਬਣ ਗਈ ਹੈ ਨਹੀਂ ਤਾਂ ਹਰਮਨ ਥਿੰਦ ਦੇ ਮਹੱਲੇ ਵਿੱਚ ਪਾਣੀ ਹੀ ਪਾਣੀ ਭਰ ਜਾਣਾ ਸੀ

  • @tejinderpalsingh7817
    @tejinderpalsingh7817 3 місяці тому

    Sat shri akal Tehna j and Harman Thind

  • @boharsingh7725
    @boharsingh7725 3 місяці тому

    🙏🙏🙏🙏🙏
    🙏🙏🙏🙏🙏

  • @sarabjeet76
    @sarabjeet76 3 місяці тому +1

    ਓਏ ਟਹਿਣਿਆ ਰੁਲਦੂ ਸਿੰਘ ਮਾਨਸਾ ਦੀ ਪ੍ਰਾਪਰਟੀ ਬਾਰੇ ਕੁਝ ਬੋਲੇਂਗਾ ਜਿਹੜੀ ਉਹਨੇ ਕਿਸਾਨ ਅੰਦੋਲਨ ਵਿੱਚੋ ਪੈਸੇ ਖਾ ਕੇ ਬਣਾਈ ਹਹੈ

  • @billsingh75
    @billsingh75 3 місяці тому +1

    Worst anchors in the news 😂😂

  • @kirankaur4504
    @kirankaur4504 3 місяці тому

    ਸਤਿ ਸ੍ਰੀ ਅਕਾਲ ਜੀ 🙏🙏

  • @bsr840
    @bsr840 3 місяці тому +2

    ਟਹਿਣਾ ਸਾਹਿਬ ਕੁਲਵਿੰਦਰ ਕੌਰ ਦੇ ਭਰਾ ਵੱਲੋਂ ਜਿਸ ਤਰ੍ਹਾਂ ਦੀਆਂ ਫੁਕਰੀਆਂ ਮਾਰੀਆਂ ਜਾਂਦੀਆਂ ਹਨ। ਅਜਿਹੀਆਂ ਗੱਲਾਂ ਨੇ ਬਾਜੇ ਕੇ ਵਾਲੇ ਵਰਗੇ ਨੂੰ ਡਿਬਰੂਗੜ੍ਹ ਭੇਜ ਦਿੱਤਾ। ਅਕਲ ਤੋਂ ਕੰਮ ਲੈਣਾ ਚਾਹੀਦਾ ਹੈ।

    • @virajsinghgurbazsinghmunde8845
      @virajsinghgurbazsinghmunde8845 3 місяці тому

      Kya baat aa ji bine kise gal to sikha nu dibrugarh
      Te sikha nu ghar ch kad maarn wale bayan den walyan nu security deve sarkar kya baat changi gaal ji

  • @judgedhillon8800
    @judgedhillon8800 3 місяці тому

    ਬਹੁਤ ਵਧੀਆ ਜੀ
    🙏🙏🙏🙏🙏

  • @sarabjeet76
    @sarabjeet76 3 місяці тому +1

    ਇਹੋ ਜਿਹੀਆਂ ਨੂੰ ਦੋਬਾਰਾ ਬਹਾਲ ਨਹੀਂ ਕਰਨਾ ਚਾਹੀਦਾ

  • @DaljeetSingh-pf6pn
    @DaljeetSingh-pf6pn 3 місяці тому +5

    ਹਜੇ ਤਾਂ ਬਦਲੀ ਕੀਤੀ ਆ ਐਨੀ ਛੇਤੀ ਖੈੜਾ ਨੂੰ ਛੁੱਟਣਾ ਇਸ ਦਾ ਇਸ ਨੂੰ ਥੱਪੜ ਮਾਰਨ ਲੱਗੀ ਨੂੰ ਨੌਕਰੀ ਦਾ ਖਿਆਲ ਨੀ ਆਇਆ

    • @baljindersingh1184
      @baljindersingh1184 3 місяці тому

      ਅਣਖ ਵੀ ਕੋਈ ਚੀਜ ਹੁੰਦੀ ਹੈ ।ਰੋਜ ਮਰਨ ਨਾਲੋਂ ਇਕ ਦਿਨ ਮਰਨਾ ਚੰਗਾ ।

  • @majorcheema4004
    @majorcheema4004 3 місяці тому +10

    ਕੁਲਵਿੰਦਰ ਕੌਰ! ਆਪਣੀ ਡਿਊਟੀ ਸਹੀ ਢੰਗ ਨਾਲ ਨਾਂ ਨਿਬੋਨ ਦੀ ਸਜ਼ਾ ਤਾਂ ਮਿਲਣੀ ਹੀ ਸੀ 🙏🏻

    • @jugsingh2006
      @jugsingh2006 3 місяці тому +4

      Duty nibhaon di saza.Waese transfer koi saza nahin.

    • @BaldevSingh-jy7yo
      @BaldevSingh-jy7yo 3 місяці тому

      Usne Galt v ki kita

    • @Neartonature-fb1iy
      @Neartonature-fb1iy 3 місяці тому

      ਲੱਗਦਾ ਹੈ ਕਿ ਤੁਹਾਡੇ ਕੋਲ ਉਸ ਸਮੇਂ ਦੀ ਪੂਰੀ ਵੀਡੀਓ ਫੁਟੇਜ ਹੈ।

    • @JotKaur-k5y
      @JotKaur-k5y 2 місяці тому

      Ac ch beth vale loka nu ki pta duph ki hundi aa....ohne jo kita vadia kita