Pt Om Parkash Thapar - Dhur De Rishte (85) - Punjabi Podcast with Sangtar

Поділитися
Вставка
  • Опубліковано 8 лют 2025
  • Pt Om Parkash Thapar - Dhur De Rishte (85) - Punjabi Podcast with Sangtar
    Released November 24, 2023
    ਪੰਡਿਤ ਓਮ ਪ੍ਰਕਾਸ਼ ਥਾਪਰ - ਪੰਜਾਬੀ ਪੌਡਕਾਸਟ ਸੰਗਤਾਰ
    Pandit Om Parkash Thapar Ji is a highly regarded name in hindustani music. He has equal command of both Sitar and Vocal. He has trained many artists stemming from Jalandhar, Punjab.
    He himself has performed all over India in various venues and styles. He lost his eyesight in his childhood. However, he has never felt it was a disadvantage for him. He wanted to talk about it so that anyone with a disability may get inspired.
    Punjabi Podcast is available to listen to on UA-cam, Spotify, and other podcast platforms.
    More at www.PunjabiPod...
    Thanks for supporting, sharing and following Punjabi Podcast.
    Videography: Bunty Dugg
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    UA-cam:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    UA-cam: / sangtarheer
    © 2023 Plasma Records.
    #PunjabiVirsa #PunjabiPodcast #SangtarPodcast

КОМЕНТАРІ • 56

  • @rihangill4610
    @rihangill4610 8 місяців тому +1

    🙏🙏🙏🙇‍♀️🌹🌹🌹🌹Taya ji bhut vadiyaa gallan kitiya ❤🎉🙏🙇‍♀️🌹🌹🌹

  • @vikramjit9282
    @vikramjit9282 8 місяців тому +1

    Great legends pt. Om parkash Thaper ji🎉🎉

  • @manpreetheera9211
    @manpreetheera9211 Рік тому +1

    Bhaji bahut wdia galaaan hoiaaa love you

  • @OfficialRazapuria0786
    @OfficialRazapuria0786 7 місяців тому +1

    Miss you guruji pandit om prakash thaper ji 😭😭

  • @BeingPunjabee
    @BeingPunjabee 8 місяців тому +2

    ਇਹੋ ਜਿਹੇ ਉਸਦਾਤ ਲੋਕਾਂ ਤੱਕ ਪਹੁੰਚ ਹਰ ਕਿਸੇ ਦੀ ਵੱਸ ਦੀ ਗੱਲ ਨਹੀਂ, ਇਹੋ ਜਿਹੇ ਵਿਚਾਰ ਅਤੇ ਦਿਲਚਸਪ ਰੁਜੇਵੇਂ ਸਾਰਿਆਂ ਨਾਲ ਸਾਂਝੇ ਕਰਨ ਲਈ ਉਸਤਾਦ ਜੀ ਅਤੇ ਸੰਗਤਾਰ ਜੀ ਦਾ ਬਹੁਤ ਧੰਨਵਾਦ

  • @RupDaburji
    @RupDaburji Рік тому +10

    ਨਿਰੋਲ ਸੰਗੀਤਗ ਗੱਲਬਾਤ ਸੁਣ ਕੇ ਸੱਚਮੁੱਚ ਚੰਗਾ ਲੱਗਾ ਜੀ । ਸੰਗਤਾਰ ਜੀ, ਮਹਾਨ ਸ਼ਖਸੀਅਤਾਂ ਨਾਲ ਸਾਂਝ ਪੁਆਉਣ ਲਈ ਦਿਲੀ ਧੰਨਵਾਦ ਜੀ । ਜੁੱਗ ਜੁੱਗ ਜੀਓ ਜੀ

  • @AshwaniKumar-zr6dz
    @AshwaniKumar-zr6dz Рік тому +1

    Jai ho guru g 💐💐💐💐💐💐💐💐💐💐💐🙏🙏🙏🙏🙏🙏🙏🙏

  • @SatnamSingh-bc5zm
    @SatnamSingh-bc5zm Рік тому +11

    ਜਿਹਨਾਂ ਨੂੰ ਦੋ ਅੱਖਾਂ ਤੋਂ ਨਹੀਂ ਦਿਸਦਾ, ਕੁਦਰਤ ਉਹਨਾਂ ਨੂੰ ਤੀਜੇ ਨੇਤਰ ਤੋਂ ਦੇਖਣ ਲਾ ਦਿੰਦੀ ਹੈ।ਆਮ ਬੰਦਿਆਂ ਨਾਲ਼ੋਂ ਕਲਾ ਵੱਧ ਪਾ ਦਿੰਦੀ ਹੈ।

  • @singhj6367
    @singhj6367 Рік тому +3

    ਬਹੁਤ ਪਿਆਰੀਆਂ ਗੱਲਾਂ ਹੋਈਆਂ , ਅਸਲ ਚ ਹਰ ਇੱਕ ਇਲਮ ਨੂੰ ਸਿੱਖਣ ਲਈ ਉਸਤਾਦ ਤਾਂ ਹੰਦਾ ਹੀ ਹੈ ਪਰ ਜਿੰਨਾ ਸਤਿਕਾਰ ਸੰਗੀਤ ਦੀ ਦੁਨੀਆਂ ਵਿੱਚ ਹੁੰਦਾ ਓਹਦੀ ਬਹੁਤ ਖ਼ਾਸ ਥਾਂ ਹੈ… ਪੰਡਿਤ ਜੀ ਆਪ ਕਿੰਨੇ ਮਹਾਨ ਨੇ ਉਨ੍ਹਾਂ ਦੀਆਂ ਗੱਲਾਂ ਵਿੱਚੋਂ ਇਹ ਹੀ ਸਿੱਖਣ ਨੂੰ ਮਿਲਿਆ ਕੇ ਆਪਾਂ ਉਸਤਾਦ ਜਨਾ ਤੋ ਸਿੱਖਣਾ ਕਿੱਦਾਂ , ਬਹੁਤ ਧੰਨਵਾਦ ਸੰਗਤਾਰ ਜੀ…

  • @harpreetsingh9556
    @harpreetsingh9556 Рік тому +1

    ਪੰਡਿਤ ਗਿਆਨ ਚੰਦ ਜੀ ਅੰਮਿੰਤਸਰ ਵਾਲੇ ੳੱਸਤਾਦ ਜੀ ਟੈਲਰ ਮਾਸਟਰ ਜੀ ਕਿਆ ਗੱਲਬਾਤ ਸਾਰੀ ਜਿੰਦਗੀ ਸੰਗੀਤ ਨ੍ਰ ਸਮਰਪਿਤ

  • @narinderatwal1263
    @narinderatwal1263 Рік тому

    ਵਾਹ ਬਜ਼ੁਰਗੋ ਵਾਹ।
    ਸੰਗਤਾਰ ਭਾਜੀ ਧੰਨਵਾਦ ਤੁਹਾਡਾ ਇਹੋ ਜਿਹੀਆ ਸਖਸ਼ੀਅਤਾਂ ਨਾਲ ਰੁਬਰੂ ਕਰਾਉਣ ਲਈ🙏

  • @vik3537
    @vik3537 Рік тому +2

    Panditji nu parmatma sehat bakshe, excellent episode Sangtar ji , you are doing great service to punjabi .

  • @baljinderkaur1108
    @baljinderkaur1108 Рік тому

    ❤❤ਸੰਗਤਾਰ ਜੀ , ਸਤਿ ਸ਼੍ਰੀ ਅਕਾਲ। ਇੱਕ ਦਿਨ ਅਚਾਨਕ ਬੀਰ ਸਿੰਘ ਜੀ ਵਾਲੀ podcast ਆ ਗਈ ਸਾਹਮਣੇ ਜਦੋਂ u tube ਵੇਖ ਰਹੀ ਸੀ , ਇੰਨੀ ਪਸੰਦ ਆਈ ਕਿ podcast ਦਾ episode 1 ਲਭ ਕੇ ਵੇਖਣਾ ਸ਼ੁਰੂ ਕੀਤਾ । ਐਸੀ ਦਿਲਚਸਪੀ ਬਣੀ ਰੋਜ਼ਾਨਾ 3-4 episodes ਵੇਖ ਹੀ ਲੈਣੇ । ਅੱਜ ਓਮ ਪ੍ਰਕਾਸ਼ ਥਾਪਰ ਜੀ 86 ਵਾਲਾ podcast ਵੇਖਿਆ , ਪਰ ਅੱਗੇ ਕੋਈ podcast ਲਭ ਨਹੀ ਜੇ ਰਿਹਾ । ਮਨ ਬੜਾ ਉਦਾਸ ਹੋ ਗਿਆ ਜੇ । podcast ਸੁਣਨ ਦੀ ਆਦਤ ਪੈ ਗਈ ਸੀ । ਤੁਹਾਡਾ ਉਪਰਾਲਾ ਬਹੁਤ ਵਧੀਆ ਸੀ ।ਬਹੁਤ ਬਹੁਤ ਮੁਬਾਰਕਾਂ । ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ।❤❤❤❤

  • @sanyogitakumari
    @sanyogitakumari 8 місяців тому

    So interesting. Wonderful ways and amazing talk by Guru ji , what a pure soul. Can listen to this any time. So inspiring ….🙏🏻🙏🏻🙏🏻🙏🏻 miss you so much sir ji. 🙏🏻🙏🏻

  • @laxmikant5009
    @laxmikant5009 Рік тому +2

    Parnam pt Ji 🙏🙏.sat shree Akal sangtar great legend Ji 🙏🙏

  • @prof.harbhajansinghdhariwa2104

    ਵਾਹ ਵਾਹ

  • @AngrejSingh-op8np
    @AngrejSingh-op8np Рік тому +2

    God bless you 🙏🙏❤❤❤❤❤

  • @ratnakarpandey5240
    @ratnakarpandey5240 11 місяців тому

    Saarey log twaade se khub pyar naal gal kartey Hain. Badhai ho .🎉❤

  • @FunScience3216
    @FunScience3216 Рік тому +4

    Very nice and innocent soul. 🎉

  • @surinderpurewal6453
    @surinderpurewal6453 Рік тому +2

    Thank you Sangtar Bhaji bringing very pure soul.

  • @harnoorpreets
    @harnoorpreets Рік тому

    Very nice podcasts.... Best on UA-cam related to Punjabi content
    ... Keep it up Sangtar ji .... Very nice

  • @MeharSinghpannu
    @MeharSinghpannu 9 місяців тому

    Good podcast

  • @jimmy9877
    @jimmy9877 Рік тому

    Very nice ji

  • @MonuKumar-jz3rr
    @MonuKumar-jz3rr Рік тому

    Guru dev ji Jai ho

  • @jagtarghuman9891
    @jagtarghuman9891 Рік тому

    Bhut vidiya ji
    Waheguru ji mehar kare ji
    Bhaji

  • @MonuKumar-jz3rr
    @MonuKumar-jz3rr 8 місяців тому

    Meri Guru dev ji❤

  • @harjinderjaura177
    @harjinderjaura177 Рік тому

    ਬੁਹਤ ਵਧੀਆ ਲੱਗਿਆ ਜੀ ਗਲਬਾਤ ❤❤

  • @Rajtutomazara
    @Rajtutomazara Рік тому

    Bahut khoob !!! Waah , bahut wadhiya laggi ajj dee gall Baat !

  • @kuldeepbansal6864
    @kuldeepbansal6864 Рік тому

    Thx sangtar paji

  • @Yours12589
    @Yours12589 Рік тому

    best

  • @bhagwantsinghvirk9461
    @bhagwantsinghvirk9461 Рік тому

    A very inspiring interview- thank you so much Sangtar Singh

  • @AshwaniKumar-zr6dz
    @AshwaniKumar-zr6dz Рік тому

    Jai ho🙏🙏

  • @harneksingh8105
    @harneksingh8105 Рік тому

    Both both vadhya bhi hamesha di tran mera pind jadla

  • @syedwajidali6509
    @syedwajidali6509 Рік тому

    very nice sangtar g ma boly zaban de bare sawa kar rahay ho from apni desi life chanle pak

  • @rajivbhanot2268
    @rajivbhanot2268 Рік тому +1

    Bhaji very nice every single podcast better than each other respect keep it up I watch all podcast until today

  • @charanjitnnsingh2756
    @charanjitnnsingh2756 Рік тому +1

    Paaji tuci saday Punjab Di shaan ho

  • @AnjaliNahar-n9c
    @AnjaliNahar-n9c Рік тому

    Jai gurdev ji

  • @Gsinghmahal
    @Gsinghmahal Рік тому

    Great work bhaji

  • @ranjitsidhu4863
    @ranjitsidhu4863 Рік тому

    Super. Very good job. Good luck 🎉❤

  • @manjinderkumar3381
    @manjinderkumar3381 Рік тому

    Kya Positive vibes a bhaji waw kmal

  • @harpreetbanwait267
    @harpreetbanwait267 Рік тому

    Sangtar bhaji 🙏 gl kehn di ho jndi... Pr schi jo tuhade zariye sunan nu, sikhn nu milda aa ehda mull ni koi... Ehsaan e aa.

  • @Surshaan
    @Surshaan Рік тому

    Jai gurudev ji❤

  • @dayalaman4767
    @dayalaman4767 Рік тому

    aapne area da maan ho tusi veer g❤

  • @jasss37
    @jasss37 Рік тому +3

    This podcast deserves much views...ghatiya content te million ho jande..

  • @AshwaniKumar-zr6dz
    @AshwaniKumar-zr6dz Рік тому

    🙏🙏

  • @gavyjahangir7095
    @gavyjahangir7095 Рік тому

    ਬਾਈ ਜੀ,,, ਰਾਣਾ ਮਾਧੋਝੰਡੇ ਨਾਲ ਵੀ podcast ਕਰੋ ❤❤❤❤❤❤

  • @punjabishayri6880
    @punjabishayri6880 Рік тому

  • @ksingh3656
    @ksingh3656 Рік тому

    Legend person

  • @balvirdhaliwal1041
    @balvirdhaliwal1041 Рік тому

    🙏

  • @ajayrayat2530
    @ajayrayat2530 Рік тому

    ਸੰਗਤਾਰ ਸਾਬ, ਜੇ ਪੰਜਾਬੀ ਕਵੀਤਾ ਰਚਨਾ ਦੀ ਵਿੱਦਿਆ ਲੈਣੀ ਹੋਏ ਤੇ ਆਪਾਂ ਕਿਵੇ ਲੈ ਸਕਦੇ ਜੀ? 🙏

  • @jarnailsingh9949
    @jarnailsingh9949 Рік тому +1

    68th like Jarnail Singh Khaihira Retired C H T V P O Nalh Via Loheeyan Khaas Jalandhar.

  • @minkabarnla1111
    @minkabarnla1111 11 місяців тому

    ਭਾਜੀ ਸਤਿ ਸ਼੍ਰੀ ਆਕਾਲ ਜੀ,ਮੈਨੂੰ ਤੁਹਾਡੇ ਪੋਡਕਾਸਟ ਬੜੇ ਚੰਗੇ ਲੱਗਦੇ ਨੇ,ਕਿਰਪਾ ਕਰਕੇ ਡਾਊਨਲੋਡ ਵਾਲਾ ਆਪਸ਼ਨ ਓਨ ਕਰ ਦਿਓ, ਤਾਂ ਜੋਂ ਮੈਂ ਲੋੜ ਕਰਕੇ ਰੱਖ ਲਵਾਂ, ਤਾਂ ਜੌ ਫਰੀ ਹੋਕੇ ਸਾਰੇ shows ਦੇਖ਼ ਸਕਾਂ,thnks

  • @varinder3847
    @varinder3847 Рік тому

    SANGTAR bhaji tusi hun koi nama podcast kyo ni upload karde ????

  • @ramanbrar3939
    @ramanbrar3939 11 місяців тому

    Bai mangal hathhor sabb nal kroo ik var fr bot time Hoya

  • @ratnakarpandey5240
    @ratnakarpandey5240 11 місяців тому

    Ye podcast daaley hue 3 maheenaa ho gayaa see.
    Nawa kadon aa rayaa hai ?

  • @GurpreetSingh-qc6dm
    @GurpreetSingh-qc6dm Рік тому

    ਸੰਗਤਾਰ ਭਾਜੀ, ਤੁਹਾਡੀ ਕਿਤਾਬ "ਧੁੰਦਲੇ ਦਰਪਣ" ਕਿੱਥੋਂ ਮਿਲ ਸਕਦੀ ?
    ਕਿਰਪਾ ਕਰਕੇ ਜਰੂਰ ਦੱਸੋ.
    18 - 19 ਸਾਲ ਹੋ ਗਏ ਲੱਭਦੇ ਨੂੰ, ਪਰ ਕਿਤੋਂ ਨਹੀਂ ਮਿਲੀ