𝗪𝗮𝗵𝗲𝗴𝘂𝗿𝘂 𝗶𝗻 𝗚𝘂𝗿𝘂 𝗚𝗿𝗮𝗻𝘁𝗵 𝗦𝗮𝗵𝗶𝗯 : 'ਸਿਰਫ਼ 𝟭𝟯 ਵਾਰ ਆਉਂਦਾ ਇਹ ਸ਼ਬਦ' | 𝗦𝘂𝗻𝗶𝗹 𝗞𝗮𝘁𝗮𝗿𝗶𝗮

Поділитися
Вставка
  • Опубліковано 19 вер 2024
  • ‘ਗੁਰੂ ਗ੍ਰੰਥ ਸਾਹਿਬ ’ਚ 13 ਵਾਰ ਹੀ ‘ਵਾਹਿਗੁਰੂ’ ਸ਼ਬਦ ਆਉਂਦਾ ਹੈ ਤੇ 11 ਭੱਟਾਂ ਵਿੱਚੋਂ ਸਿਰਫ਼ 1 ਭੱਟ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ ~ ਹਰਮਿੰਦਰ ਸਿੰਘ ਕਾਲੜਾ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਨੂੰ ਪਤਾ ਲੱਗਿਆ ਕਿ ‘ਵਾਹਿਗੁਰੂ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ 3 ਪੰਨਿਆਂ ‘ਤੇ ਹੀ ਆਉਂਦਾ ਹੈ। ਇਸ ਦੇ ਨਾਲ ਹੀ ਕਾਲੜਾ ਜੀ ਦੀ ਭਾਲ ਸ਼ੁਰੂ ਹੁੰਦੀ ਹੈ ਉਸ ਸ਼ਖ਼ਸ ਦੇ ਪਿਛੋਕੜ ਵੱਲ ਜਿਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਕੀਤੀ। ਜਾਣੋ ਹਰਮਿੰਦਰ ਸਿੰਘ ਕਾਲੜਾ ਦੀ ਇਸ ਘਾਲਣਾ ਦੇ ਸਫ਼ਰ ਬਾਰੇ…
    'The word 'Waheguru' occurs only 13 times in the Guru Granth Sahib, and only 1 Bhatt out of 11 Bhatts has used this word.' ~ Harminder Singh Kalra is telling how he came to know that the word 'Waheguru' is in the Guru Granth Sahib on only 3 pages. Along with this, the search of Mr. Kalra begins to find out about the background of the person who used this word. Know about Harminder Singh Kalra's journey...
    #waheguru #waheguruji #wahegurusimran #wmk #gurugranthsahibji #harmindersinghkalra #sunilkataria #information #history #sikhism
    Snapchat/Insta/Twitter/FB - @isunilkataria
    Visit - www.isunilkataria.com
    ----------------------------------------------------
    FOLLOW ME & KEEP LOVING
    ⒻⒷ Facebook: / isunilkataria
    ♥ Instagram: / isunilkataria
    🐦 Twitter: / isunilkataria
    ▶️ UA-cam Channel: / isunilkataria
    MORE VIDEOS 🎦
    🎥🎙 Interviews: • SK Conversations 📺📞📻
    ----------------------------------------------------

КОМЕНТАРІ • 105

  • @piarasingh552
    @piarasingh552 2 дні тому +14

    ਵਾਹਿਗੁਰੂ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਹੈ

    • @rabdibaat
      @rabdibaat День тому

      @@piarasingh552 Waheguru ji 🙏 🙏

  • @KuldeepSingh-ro7mq
    @KuldeepSingh-ro7mq 2 дні тому +12

    ਜਿਵੇਂ ਦੁੱਧ ਵਿਚ ਘਿਓ ਹੁੰਦਾ ਹੈ, ਦਿਸਦਾ ਨਹੀਂ, ਯੁਗਤੀ ਨਾਲ ਪ੍ਰਾਪਤ ਹੁੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਸ਼ਬਦ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਪਤ ਹੈ, ਯੁਗਤੀ ਨਾਲ ਮਿਲਦਾ ਹੈ

    • @Nav4224
      @Nav4224 День тому +1

      ਵਾਹਿਗੁਰੂ= ਗੁਰਮੰਤ੍ਰ, ਨਾਮ
      ਤੇ ਨਾਮ , ਗੁਰਮੰਤ੍ਰ ਜਪਣ ਨਾਲ ਸ਼ਰੀਰ ਵਿਚ ਪ੍ਰਗਟ ਹੁੰਦਾ ਹੈ l ਗੁਰਬਾਣੀ
      ਇਸ ਕਾਇਆ ਅੰਦਰਿ ਨਾਮੁ ਨਵਨਿਧੀ ਪਈਐ ਗੁਰ ਕੈ ਸਬਦਿ ਵੀਚਾਰਾ l l
      ਗੁਰਮੰਤ੍ਰ ਜਪਣ ਨਾਲ ਨਾਲ ਨਾਮ, ਨੌ ਨਿਧਿ ਪ੍ਰਗਟ ਹੁੰਦੀ ਸ਼ਰੀਰ ਵਿਚ l

    • @Fun836
      @Fun836 День тому

      @@Nav4224ਤ

  • @naviii949
    @naviii949 2 дні тому +4

    Very good information about waheguru shabad and bhatt Gayand ji

  • @KewalKrishan-v7m
    @KewalKrishan-v7m День тому +2

    "ਵਾਹਿਗੁਰੂ ਸ਼ਬਦ ਸ੍ਰੀ ਨਾਨਕ ਦੇਵ ਜੀ ਨੇ ਆਪਣੇ ਗੁਰੂ ਦੀ ਉਸਤਤ ਵਿੱਚ ਮਹਿਮਾ ਦੇ ਵਿੱਚ ਗਾਇਆ"

    • @rabdibaat
      @rabdibaat День тому +1

      @@KewalKrishan-v7m bilkul ji 🙏 🙏

  • @sukhmeetdeol3908
    @sukhmeetdeol3908 2 дні тому +3

    Waheguru ji ❤️ 🙏

  • @sukhbirsingh-ir4np
    @sukhbirsingh-ir4np День тому +1

    ਸੱਚੇ ਸੁੱਚੇ ਸਿੱਖ ਬੁੱਧੀਜੀਵੀ ਆ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾ ਗੁਰੂ ਸਾਹਿਬ ਨੂੰ ਸਮਰਪਿਤ ਸਿਖਾਂ ਦੀ ਕਮੇਟੀ ਬਣਾਈ ਜਾਵੇ ਫਿਰ ਸਿਖ ਇਤਿਹਾਸ ਦੀ ਖੋਜ ਕਰਕੇ ਇੱਕ ਸਰਬ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਅਤੇ ਨਵਾਂ ਇਤਿਹਾਸ ਲਿਖਿਆ ਜਾਵੇ ਅਤੇ ਜਿਥੇ ਜਿਥੇ ਗੁਰੂ ਸਾਹਿਬ ਗੲਏ ਉਥੋਂ ਦੇ ਇਤਿਹਾਸਕ ਨਿਸ਼ਾਨੀਆਂ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਕਿ ਸਿੱਖ ਕੌਮ ਨੂੰ ਦੁਬਿਧਾ ਵਿਚੋਂ ਕਢਿਆ ਜਾਵੇ। ਦੂਸਰੇ ਧਰਮਾਂ ਦੇ ਬੁਧੀਜੀਵੀਆਂ ਨਾਲ ਮਿਲ ਕੇ ਝਗੜੇ ਨਿਬੇੜੇ ਜਾਣ ਅਤੇ ਸਿੱਖ ਧਰਮ ਦਾ ਹਰ ਘਰ ਤਕ ਪ੍ਰਚਾਰ ਕੀਤਾ ਜਾ ਸਕੇ।

  • @GurmeetSingh-ud1dv
    @GurmeetSingh-ud1dv День тому +5

    1925ਵਿਚ।ਹੀ ਕੳ।ਜੀ ਬਾਬਾ ਨਾਨਕ ਸਾਹਿਬ ਜੀ ਨੇ ਵੀ ਵਰਤੋਂ ਕੀਤੀ ਚੋਜੀ ਪ੍ਰੀਤਮ ਨੇ ਗੁਰੂ ਕੇ ਪਿਆਰਿਓ ਨੇ ਵੀ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ।।ਗੁਹਜ ਪੋਥੀ ਹਜੂਰ ਸਾਹਿਬ ਨੰਦੇੜ ਵਿਖੇ ਪ਼ਈ ਹੈ ਅੱਜ ਵੀ ਦਰਸ਼ਨ ਕਰੋ।।ਏ ਦੋਹਰਾ ਦਰਜ਼ ਕੀਤਾ ਹੈ

  • @sukhbirsingh-ir4np
    @sukhbirsingh-ir4np День тому +3

    ਪਿਛਲੇ ਸਮੇਂ ਵਿੱਚ ਸਿਖਾਂ ਨੇ ਕੁਝ ਗਲਤੀਆਂ ਕੀਤੀਆਂ। ਸਿੱਖ ਕੌਮ ਦੇ ਲੀਡਰਾਂ ਨੇ ਆਪਣੇ ਫਰਜ਼ ਨਹੀਂ ਨਿਭਾਏ। ਸਿੱਖ ਕੌਮ ਦੇ ਕਥਾ ਵਾਚਕਾਂ ਨੇ ਪਿਛਲੇ ਸਮਿਆਂ ਵਿੱਚ ਹਿੰਦੂ ਦੇਵੀ ਦੇਵਤਿਆਂ ਅਤੇ ਪੰਡਤਾਂ ਵਿਰੁੱਧ ਗੁਰੂ ਸਾਹਿਬ ਵਲੋਂ ਹਿੰਦੂ ਅਤੇ ਮੁਸਲਮਾਨ ਧਰਮਾਂ ਦੇ ਪੁਜਾਰੀ ਵਲੋਂ ਕੁਰਾਹੇ ਪਾਉਣ ਵਾਲੀਆਂ ਗਲਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਪਰ ਗੁਰੂ ਸਾਹਿਬਾਨ ਨੇ ਹਿੰਦੂ ਧਰਮ ਜਾਂ ਕਿਸੇ ਸੱਚੇ ਸੁੱਚੇ ਬ੍ਰਾਹਮਣ ਦੀ ਨਿੰਦਾ ਨਹੀਂ ਕੀਤੀ। ਪਰੰਤੂ ਲੋਕਾਂ ਤੋਂ ਪੈਸੇ ਬਟੋਰਨਾ ਅਤੇ ਅਗਿਆਨਤਾ ਵਸ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੀ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਨਿੰਦਾ ਸ਼ੁਰੂ ਕਰ ਦਿੱਤੀ। ਇਸ ਕਰਕੇ ਕੁਝ ਹਿੰਦੂ ਧਰਮ ਦੇ ਲੀਡਰਾਂ ਅਤੇ ਧਾਰਮਿਕ ਆਗੂਆਂ ਨੇ ਸਿੱਖ ਧਰਮ ਵਿਰੁੱਧ ਸਾਜ਼ਿਸ਼ਾਂ ਸ਼ੁਰੂ ਕਰ ਦਿਤੀਆਂ ਪਰੰਤੂ ਬਹੁਗਿਣਤੀ ਹਿੰਦੂ ਸਿੱਖ ਗੁਰੂ ਸਾਹਿਬਾਨ ਦਾ ਸਤਿਕਾਰ ਕਰਦੇ ਹਨ ਦੂਸਰਾ 1984 ਤੋਂ ਬਾਅਦ ਹਿੰਦੂ ਸਿਖਾਂ ਵਿਚ ਦੂਰੀ ਵਧੀਆ ਹੈ ਤੀਸਰੀ ਸਿੱਖ ਧਰਮ ਵਿਚੋਂ ਹੀ ਪੇਂਦਾ ਹੋਏ ਬਾਬਿਆਂ ਨੇ ਆਪਣੀ ਗੱਦੀ ਅਤੇ ਲੁਟ ਕਰਨ ਲੲਈ ਸਿੱਖ ਗੁਰੂਆਂ ਵਿਰੁੱਧ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀ ਆ ਹਨ । ਜਿਸ ਕਾਰਨ ਹਰ ਰੋਜ਼ ਗੁਰੂ ਸਾਹਿਬ ਵਿਰੁੱਧ ਕੋੲਈ ਨਾ ਕੋਈ ਬੰਦਾ ਸੋਸ਼ਲ ਮੀਡੀਏ ਤੋਂ ਬਕਵਾਸ ਕਰ ਰਿਹੈਂ ਹੈ ਤਾਂਕਿ ਸਿਖਾਂ ਵਿਚ ਗੁਰੂ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਿਸ਼ਵਾਸ ਨੂੰ ਖਤਮ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਨਾਂ ਨਾਲ ਰਲੀ ਹੋਈ ਹੈ ਅਕਾਲੀ ਆਗੂ ਦੀ ਮਿਹਰਬਾਨੀ ਨਾਲ। ਇਸ ਲੲਈ ਸਿੱਖ ਕੌਮ ਦੇ ਬੁਧੀਜੀਵੀਆਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਚੰਗੇ ਗੁਰਸਿਖਾਂ ਦੀ ਚੋਣ ਕਰਕੇ ਸਾਡੇ ਕਥਾਵਾਚਕਾਂ ਨੂੰ ਦੂਸਰੇ ਧਰਮਾਂ ਦਾ ਸਤਿਕਾਰ ਕਰਨ ਲਈ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਰਸਸ ਵਰਗੀਆਂ ਜਥੇਬੰਦੀਆਂ ਦੀਆਂ ਸਿੱਖ ਵਿਰੋਧੀ ਸਾਜ਼ਸ਼ਾਂ ਦਾ ਸ਼ਾਂਤਮਈ ਢੰਗ ਨਾਲ ਮੁਕਾਬਲਾ ਕੀਤਾ ਜਾ ਸਕੇ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਿਆ ਜਾ ਸਕੇ

  • @raminderkaur7064
    @raminderkaur7064 18 годин тому +2

    Research ਕਰਨ ਨੂੰ appreciate 🙏 ਕਰਦੇ ਹੋਏ.

  • @rabdibaat
    @rabdibaat 2 дні тому +5

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬ ਲੋਹ ਗ੍ਰੰਥ ਵਿੱਚ ਆਪਣੀ ਸ੍ਰੀ ਮੁਖਵਾਕ ਬਾਣੀ ਵਿੱਚ ਲਿਖਦੇ ਹਨ:
    ਭਯੋ ਨਿਸਤਾਰ ਅਸਰੁਨ ਸੇ ਤਾਰ ਲਿਯ ਗੁਰ ਜਗਤ ਸਭੈ।। ਸ਼ਾਹ ਗੋਬਿੰਦ ਸਿੰਘ ਫਤਿਹ ਸਤਿਗੁਰ ਕੀ ਵਾਹਗੁਰੂ ਵਾਹਗੁਰੂ ਸਚ ਮੰਤ੍ ਅਖਯੈ।।
    🙏🙏🙏🙏🙏

    • @preetoberoi846
      @preetoberoi846 День тому +1

      Thanks pyarayo!

    • @Nav4224
      @Nav4224 День тому

      ਅਸਲ meaning ਵਾਹੇਗੁਰੂ ਸ਼ਬਦ ਦਾ ਜਾਨਣਾ ਹੈ ਤਾਂ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਓਹਨਾ ਦੀ 36 ਮਿੰਟ ਦੀ ਵੀਡੀਓ ਪਈ ਯੂਟਿਊਬ ਤੇ
      ਪਤਾ ਲੱਗ ਜਾਏਗਾ ਕਿ ਬ੍ਰਹਮਾ ਜੀ, ਬ੍ਰਹਮਾ ਦੇ ਪੁੱਤਰ ਮਨੂ ਜੀ, ਸ਼੍ਰੀ ਵੇਦ ਵਿਆਸ ਜੀ, ਸ਼੍ਰੀ ਸ਼ੰਕਰਾਚਾਰਯਾ ਜੀ ਦਾ ਕੀ ਯੋਗਦਾਨ ਹੈ ਵਾਹਿਗੁਰੂ ਮੰਤ੍ਰ ਬਣਾਉਣ ਵਿੱਚ l

    • @TimePassVideos995
      @TimePassVideos995 День тому

      @@Nav4224 ਵੀਡੀਓ ਦਾ ਟਾਈਟਲ ਕੀ ਹੈ ਜੀ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰੋ

    • @Nav4224
      @Nav4224 День тому +1

      ​@@TimePassVideos995 ਵਾਹਿਗੁਰੂ ਸ਼ਬਦ in ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

    • @Nav4224
      @Nav4224 День тому

      ​@@TimePassVideos995 ਜੀ ਤੁਸੀ ਕਯੋਂ ਪੁੱਛਿਆ ਸੀ?? ਕੇ ਆਪਣੇ ਨਾਮ ਵਾਂਗੂੰ just time pass ਲਈ ਹੀ ਪੁੱਛ ਲਿਆ ਸੀ?

  • @GurmeetSingh-ud1dv
    @GurmeetSingh-ud1dv День тому +2

    ਦਸਮ ਗ੍ਰੰਥ ਸਾਹਿਬ ਜੀ ਦੇ ਵਿਚ ਅਰਦਾਸ ਵੀ ਵਾਹਗੁਰ ਸ਼ਬਦ ਚੋਜੀ ਪ੍ਰੀਤਮ ਨੇ ਵਖਸੀ ਹੈ ਵਖਸ

  • @ramanjitkaur5016
    @ramanjitkaur5016 2 дні тому +1

    WaHeGuRu g

  • @baaz8718
    @baaz8718 2 дні тому +8

    Bhai ਗੁਰਦਾਸ ਜੀ ਵਾਰ ਵਿੱਚ ਵੀ ਦਰਜ ਹੈ ji
    ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ

    • @1018hb
      @1018hb День тому +1

      Hard to investigate that bhai Gurdas ji di vaar are correct or not.

    • @Nav4224
      @Nav4224 День тому +1

      @@1018hb u r an illiterate person, bhai gurdas ji ਗੁਰੂ ਘਰ ਦੇ ਇਕ ਪੂਰਨ ਗੁਰਸਿੱਖ ਹਨ, ਜਿੰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਆਪਣੀ ਕਲਮ ਨਾਲ ਲਿਖੀ, ਗੁਰੂ ਜੀ ਦੇ ਕਹਿਣ, ਬੋਲਣ ਅਨੁਸਾਰ l

    • @1018hb
      @1018hb День тому

      @@Nav4224 I have no question on Bhai Gurdas, he has most knowledge but vaars are tempered. Vaars have contradicted statements. Like you mentioned above waheguru is gur mantra: do our bani believe in mantra? I studied Sri Guru Granth Sahib word by word and Darshan Granth. Now I am reading on Hindu vedas and Purans, Buddha etc. you will be surprised to know that Hinduism is created after 11th century and more surprised that in their Veda Brahma slept with their siblings. You will know why there is unexpected language in Dasham granth. Lot more but only thing I can say bani does not believe in mantra. Even OM is created around 11-12th century.

    • @Nav4224
      @Nav4224 День тому

      @@1018hb bro, l can tell u very deep, good knowledge about guru granth sahib and Vedas , l think u r new in this line, just studying , so how can u ਕਾਂਟੈਕਟ me, tell me , by any means, ਇੰਸਟਾ, ਈ ਮੇਲ, ਫ਼ੋਨ, pls reply

    • @Nav4224
      @Nav4224 День тому

      @@1018hb u saying that u studied word by word of sggs, pls tell me is there something about Om in sggs or not ? Pls reply so that l could also be beniffeted?

  • @Sardar_Simran.Singhh
    @Sardar_Simran.Singhh День тому +1

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਗ 1402),ਭਟ ਗਯੰਦ ਜੀ
    .
    ਸਵਈਏ ਮਹਲੇ ੪ ਕੇ
    ਅਰਥ - ਗੁਰੂ ਰਾਮਦਾਸ ਜੀ ਚੌਥੇ ਗੁਰੂ ਹੋਏ ਹਨ ਇਸ ਲਈ ਸਵੱਈਏ ਮਹੱਲੇ ੪ ਕੇ ਲਿਖਿਆ ਹੈ, ਭਟ ਸਾਹਿਬ ਜੀ ਨੇ
    .
    ਕਹਿਣ ਤੋੰ ਭਾਵ ਜੋ ਵੀ ਹਿੰਦੂ ਭਟ ਸਾਹਿਬ ਗਯੰਦ ਜੀ ਨੇ ਲਿਖਿਆ ਹੈ ਓਹ ਗੁਰੂ ਰਾਮਦਾਸ ਜੀ ਨੂੰ ਹੀ ਲਿਖਿਆ ਹੈ
    .
    ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮੈ ਜਸੋਦ ਜਿਸਹੀ ਦਹੀ ਭਾਤੁ ਖਾਹਿ ਜੀਉ ॥
    ਅਰਥ - ਹੇ ਗੁਰੂ (ਰਾਮਦਾਸ ਜੀ) ਤੇਰੇ ਕਮਲ ਵਰਗੇ ਨੇਤ੍ਰ ਹਨ (ਮੇਰੇ ਵਾਸਤੇ ਤਾਂ ਓਹ ਤੂੰ ਹੀ ਹੈ ਜਿਸਨੂੰ ਮਾਂ ਯਸ਼ੋਦਾ ਆਖਦੀ ਸੀ, ਹੇ ਲਾਲ ! ਆ ਦਹੀਂ ਚੌਲ ਖਾਹ ॥
    .
    ਦੇਖ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
    ਅਰਥ - ਜਦੋੰ ਤੂੰ ਖੇਡਦਾ ਸੀ, ਤੇਰੀ ਤੜਾਗੀ ਦੀ ਛਣਕਾਰ ਪੈਂਦੀ ਸੀ ਤੇਰੇ ਅੱਤ ਸੋਹਣੇ ਮੁਖ ਨੂੰ ਵੇਖ ਕੇ ਮਾਤਾ ਯਸ਼ੋਦਾ ਤੇਰੇ ਪਿਆਰ ਵਿੱਚ ਮਗਨ ਹੋ ਜਾਂਦੀ ਸੀ
    .
    ਕਾਲ ਕਲਮ ਹੁਕਮੁ ਹਾਥਿ ਕਹਉ ਕਉਨੁ ਮੇਟਿ ਸਕੈ ਈਸੁ ਬੰਮ੍ਹੁ ਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ ॥
    ਅਰਥ - ਕਾਲ ਦੀ ਕਲਮ ਅਤੇ ਹੁਕਮ (ਗੁਰੂ ਰਾਮਦਾਸ ਜੀ ਦੇ) ਹੱਥ ਵਿੱਚ ਹਨ, ਦੱਸੋ ਕੌਣ ਗੁਰੂ ਦੇ ਹੁਕਮ ਨੂੰ ਮਿਟਾ ਸਕਦਾ ਹੈ, ਸ਼ਿਵ ਬ੍ਰਹਮਾ (ਗੁਰੂ ਦੇ ਬਖਸ਼ੇ ਹੋਏ) ਗਿਆਨ ਤੇ ਧਿਆਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਚਾਹੁੰਦੇ ਹਨ ॥
    .
    ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
    ਅਰਥ - ਹੇ ਗੁਰੂ ! ਤੂੰ ਅਚਰਜ ਹੈਂ. ਤੂੰ ਸਤਿ ਸਰੂਪ ਹੈਂ ਤੂੰ ਅਟੱਲ ਹੈਂ, ਤੂੰ ਹੀ ਲਛਮੀ ਟਿਕਾਣਾ ਹੈ ਤੂੰ ਹੀ ਆਦਿ ਪੁਰਖ ਤੇ ਸਦਾ ਥਿਰ ਹੈਂ ॥

    • @Nav4224
      @Nav4224 День тому

      ਗੁਰੂ ਗ੍ੰਥ ਸਾਹਿਬ ਜੀ, ਭਗਤ ਕਬੀਰ ਜੀ
      ਸ਼ੰਕਰ ਜਾਗੈ ਚਰਨ ਸੇਵ l l
      ਭਗਤ ਕਬੀਰ ਜੀ ਦਸਦੇ ਹਨ ਕਿ ਸ਼ੰਕਰ, ਸ਼ਿਵਜੀ ਵੀ ਜਾਗਦੇ ਹਨ, ਜਾਗਣ ਤੋ ਭਾਵ = ਆਪਣੇ ਆਤਮ ਸਰੂਪ ਵਿੱਚ ਜਾਗਣਾ l
      Gurbani
      ਸੋ ਜਾਗੈ ਜਿਸ ਪ੍ਰਭ ਕਿਰਪਾਲ l l
      ਸ਼ੰਕਰ ਜੀ ਵੀ ਓਸ ਵਾਹਿਗੁਰੂ ਦੇ ਚਰਨਾਂ ਵਿਚ ਹਰ ਵਕਤ ਸੇਵਾ ਵਿਚ ਹਨ, ਵਾਹਿਗੁਰੂ ਦੇ ਚਰਨਾਂ ਵਿਚ ਧਿਆਨ, ਨਾਮ ਸਿਮਰਨ ਵਿੱਚ , ਸਮਾਧੀ ਵਿਚ ਲੀਨ ਰਹਿੰਦੇ ਹਨ l

    • @Sardar_Simran.Singhh
      @Sardar_Simran.Singhh День тому +1

      @@Nav4224 ਹਾਂਜੀ ਵੀਰ ਸ਼ਿਵਜੀ, ਵਿਸ਼ਨੂੰ, ਬ੍ਰਹਮਾ ਪਰਮੇਸ਼ਰ ਵਾਹਿਗੁਰੂ ਦਾ ਧਿਆਨ ਕਰਦੇ ਹਨ ਜੀ,
      .
      ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ
      ਅਰਥ- ਹੇ ਵਾਹਿਗੁਰੂ ਤੂੰ ਸਭ ਦਾ ਮਾਣ, (ਤ੍ਰਿਮਾਨ ਦੇਵ) ਭਾਵ ਤਿੰਨਾਂ ਦੇਵਤਿਆਂ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਵਿੱਚ ਮੰਨਣਯੋਗ ਹੈ, ਅਭੇਦ ਤੇ ਮੁੱਢ ਕਦੀਮ ਤੋਂ ਉਦਾਰ ਹੈਂ ॥

    • @Nav4224
      @Nav4224 День тому

      @@Sardar_Simran.Singhh ਵੀਰ, ਤੇਰਾ ਧੰਨਵਾਦ, ਤੁਸੀ ਇਕ ਨਵਾ ਸ਼ਬਦ ਦਸਿਆ ਗੂਰੂ ਦਸਵੇਂ ਪਾਤਸ਼ਾਹ ਜੀ ਦਾ
      ਦੂਜੀ ਗੱਲ ਇਹ ਹੈ, ਸ਼ੰਕਰ ਜੀ ਸਿਰਫ ਧਿਆਨ ਹੀ ਨਹੀਂ ਕਰਦੇ ਅਕਾਲ ਪੁਰਖ ਜੀ ਦਾ, ਤੁਹਾਨੂੰ ਦਸਿਆ ਕਿ ਜਾਗਦੇ ਹਨ, ਜਾਗ੍ਰਿਤ ਹਨ ਆਤਮ ਗਿਆਨ ਵਿਚ, ਆਤਮ ਸਰੂਪ ਵਿੱਚ
      ਦੇਖੋ ਭਗਤ ਨਾਮਦੇਵ ਜੀ ਅੰਗ 1292
      ਜਾਂ ਕੈ ਘਰਿ ਈਸਰ ਬਾਵਲਾ ਜਗਤਗੁਰੂ ਤਤ ਸਾਰਖਾ ਗਿਆਨ ਭਾਖੀਲੇ l l
      ਜਾਂ ਕੈ= ਓਸ ਅਕਾਲ ਪੁਰਖ ਦੇ ਘਰ ( ਬ੍ਰਹਮੰਡ ਵਿਚ)
      ਈਸ਼ਰ= ਸ਼ਿਵ, ਸ਼ੰਕਰ ਜੀ
      ਜਗਤਗੁਰੂ ਬਣ ਕੇ ਜੀਵ ਨੂੰ ਤੱਤ = ਬ੍ਰਹਮ ਦਾ ਗਿਆਨ, ਉਪਦੇਸ਼ ਦਿੰਦੇ ਹਨ, ਕਲਿਆਣ ਕਰ ਦੇ ਹਨ l
      ਗੁਰਬਾਣੀ ਸਮੁੰਦਰ ਹੈ, ਇਸ ਨੂੰ ਕੋਈ ਕੋਈ ਹੀ ਚੰਗੀ ਤਰਾ ਸਮਜ ਸਕਦਾ l

    • @Sardar_Simran.Singhh
      @Sardar_Simran.Singhh День тому

      @@Nav4224 ਵੀਰ ਜੀ ਤੁਸੀਂ ਜਿਨੇ ਸ਼ਬਦ ਚਾਹੋ ਓਨੇ ਦੱਸ ਸਕਦਾ ਹਾਂ, ਗੁਰਬਾਣੀ ਵਿੱਚ ਕੇਵਲ ਇੱਕ ਯਾਂ ਦੋ ਸ਼ਬਦ ਹੀ ਨਹੀਂ ਹਨ, ਗੁਰਬਾਣੀ ਬ੍ਰਹਮਾ ਵਿਸ਼ਨੂੰ ਸ਼ਿਵ ਕ੍ਰਿਸ਼ਨ ਰਾਮ ਦੇ ਨਾਵਾਂ ਨਾਲ ਭਰੀ ਪਈ ਹੈ

    • @Sardar_Simran.Singhh
      @Sardar_Simran.Singhh День тому +1

      @@Nav4224 ਬਹੁਤ ਵਧੀਂਆ ਵੀਰ ਜੀ

  • @narinderkaur5644
    @narinderkaur5644 День тому +2

    ਬਹੁਤ ਵਧਿਆ ਜਾਨਕਾਰੀ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @user-eo8wu6oe8r
    @user-eo8wu6oe8r 2 дні тому +6

    अंग गुरु ग्रंथ साहेब जी नू बोलना सिक्ख सम्मान जीवत गुरू दा दर्जा है। पन्ना नहीं बोलते। गलत बात

  • @rajindernangal6134
    @rajindernangal6134 2 дні тому +1

    Very nice program. God bless you Bro

  • @jagdeepsandhu9659
    @jagdeepsandhu9659 День тому +5

    ਮਤਲਬ ਕੀ ਹੈ ,ਵਾਹੇਗੁਰੂ ਕਿਨੀ ਵਾਰ ਆਇਆ? ਇਕ ਵਾਰ ਆਇਆ ਹੁਁਦਾ ਤਾਁ ਓਹ ਘੱਟ ਮਹਤਵ ਦਾ ਹਁਦਾ?
    ਇਕ ਵਾਰ ਵੀ ਨਾ ਹੁਁਦਾ ਫਿਰ ਵੀ ਉਨਾ ਹੀ ਪਿਆਰਾ ਹੁਁਦਾ ਸਿਖਾਁ ਲਈ ਕਿਓਁਕੇ ਸਤਗੁਰੁ ਨਾਨਕ ਦਾ ਉਚਾਰਿਆ ਹੋਇਆ ਹੈ ।

    • @Nav4224
      @Nav4224 День тому

      ਗੱਲ ਤੁਹਾਡੀ ਠੀਕ ਹੈ, ਪਰ knowledge honi vi zaruri ਹੈ l

  • @inderdeepsingh8646
    @inderdeepsingh8646 День тому +3

    ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸਲ ਲਾਹਾ ਪ੍ਰਮਾਤਮਾ ਦੀ ਭਗਤੀ ਹੈ। ਆਪਣੀ ਵਿਦਵਤਾ ਦਿਖਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਰੀਆ ਬਣਾਉਣਾ ਠੀਕ ਨਹੀਂ ਹੈ। ਅੰਕੜੇ ਇਕੱਠੇ ਕਰਨ ਨਾਲ ਕਿਸੇ ਨੂੰ ਕੀ ਫਾਇਦਾ।

    • @HarjitSingh-wl4er
      @HarjitSingh-wl4er День тому

      @@inderdeepsingh8646 ਭਾਈ ਸਾਹਿਬ ਆਪਣੇ ਮੁੱਢ ਪਾਂਦ ਦੀ ਪਛਾਣ ਵੀ ਹੋਣੀ ਚਾਹੀਦੀ ਹੈ। ਇਸ ਲਈ ਸਹੀ ਖੋਜੀ ਵਿਦਵਾਨ ਦਾ ਬਣਦਾ ਸਤਿਕਾਰ ਕਰਨਾ ਬਹੁਤ ਹੀ ਜਰੂਰੀ ਹੈ ਜੀ।

  • @nishandhillon4737
    @nishandhillon4737 2 дні тому +1

    Wah!

  • @preetoberoi846
    @preetoberoi846 День тому +1

    Pannae nhi ang kehnde hun, brahmgyani jee!

  • @skvirk2669
    @skvirk2669 2 дні тому +1

    Good detail.

  • @RantajSinghJi
    @RantajSinghJi День тому

    Waheguru Satnam Sikhi da mantar hai.
    Jehre nahi mande oh bas band buddhi wale ne.
    Sikhi unpar di vi hai, Waheguru Satnam poori sikhi is vich virajman hai. Kidan Japji sahib with poori gurbani smaai hai te mool mantra wich poora japji sahib. Waheguru Satnam with poori sikhi.
    Je siyaane ho tan Waheguru Satnam poori srishti smaan hai.

  • @SukhvinderSingh-jx7bz
    @SukhvinderSingh-jx7bz День тому

    Best information, God bless you

  • @jagtarsinghgoldy3575
    @jagtarsinghgoldy3575 День тому +1

    Wah ji wah,sunil katariya ji bahut sohna kam karde paye jo,chaddikala ch raho

  • @Harpreet_singh_khalsa
    @Harpreet_singh_khalsa День тому +2

    ਮੰਦ ਬੁੱਧੀ ਵਾਲਿਓ ਗੁਰੂ ਸਾਹਿਬ ਗੁਰੂ ਗ੍ਰੰਥ ਜੀ ਦੇ ਅੰਗ ਹਨ ਨਾ ਕਿ ( ਪੰਨੇ)
    ਪੰਨੇ ਕਹਿ ਕਿ ਤੁਸੀ ਸਾਡਾ ਦਿਲ ਦੁਖਾਇਆ ਹੈ
    ਨਾਲੇ ਵਾਹਿਗੁਰੂ ਗੁਰ ਮੰਤਰ ਹੈ
    ਜੋ ਗੁਰੂ ਨਾਕਕ ਸਾਹਿਬ ਜੀ ਆਪਣੇ ਸਿੱਖਾ ਨੂੰ ਕਿੰਦੇ ਸਨ

  • @gurjantsingh865
    @gurjantsingh865 День тому

    ਮੈਂ, ਦੋ ਕੂ ਸਾਲ ਪਹਿਲਾ, ਭੱਟਾ ਨਾਲ ਸੰਬੰਧਿਤ ਗੁਰੂਦਵਾਰਾ, ਕਰਸਿੰਧੂ, ਗਿਆ ਸੀ,, ਉੱਥੇ ਮਨੋਜ ਸਿੰਘ ਦੁਹਣ ਗਏ ਸੀ, ਅਸੀਂ ਉੱਥੇ ਪ੍ਰਚਾਰ ਪ੍ਰਸਾਰ ਦਾ ਪ੍ਰੋਗਰਾਮ ਰੱਖਿਆ ਸੀ

    • @Nav4224
      @Nav4224 День тому

      ਕਿੱਥੇ ਹੈ ਜੀ ਇਹ ਗੁਰੂ ਘਰ ?

  • @ParamjitsinghButtar
    @ParamjitsinghButtar День тому +2

    Bhai Ranjit singh Narangwaal ne 1905 vich Amrit plan keeta ,Bhai sahib aap Likhde ne ke gurmantter (waheguru) amrit sakaun sme panjan piarian di thaan te ik singh Valmon darirh karwaia Gia. Vdo valley moorkh keh rhe ne ke 1925 vich vahegur u sbd sgpc ne prchlt keeta

  • @jatinderpalsinghchahal961
    @jatinderpalsinghchahal961 День тому +2

    Sadke ji balehaare khoj karn wale bhai sahb aur ohna nu sade tak lyaun walyaan ton❤ Aaap ji changa kam kar rahe ho. Eh swaal ta hazaraan sikkhaan da hai te mera vi. par ik tusi hi es khoj vich paye ho. Maharaj tuhanu jaldi kaamyaab karn. Intzaar rahega tuhadi agli galbaat da💐🙏🏼

  • @ranjitjattana3038
    @ranjitjattana3038 День тому +1

    Waheguru shabd guru nanak dev ji di den hai bhai gurdas ji and dasm patsah di likht nu padho ji

  • @PawanKumar-cb4vx
    @PawanKumar-cb4vx День тому

    ਗਰੀਬ ਦਾਸ ਦੀ ਬਾਣੀ ਪੜੀ ਪਤਾ ਲੱਗੇ ਗਾ ਕੇ ਵਾਹਿਗੁਰੂ ਕਿਵੇ ਕਿਸਨੇ ਕਦੋਂ ਬੋਲਿਆ

  • @sukwindersingh2510
    @sukwindersingh2510 День тому

    Bahut bahut badia g

  • @nirmalsinghbhullar1705
    @nirmalsinghbhullar1705 2 дні тому +9

    ਓਹ ਭਾਈ ਤੇਰੀ ਤਾਂ ਉਹੀ ਗੱਲ ਹੈ “ ਸੁੰਢ ਦੀ ਗੱਠੀ ਲੈ ਕਿ ਬਾਂਦਰ ਪੰਸਾਰੀ ਬਣ ਕਿ ਬੈਠ ਗਿਆ।”
    ਗੁਰੂ ਗ੍ਰੰਥ ਸਾਹਿਬ ਤੇ ਜੇ ਕਿਸੇ ਨੇ ਖੋਜ ਦੀ ਘਾਲਣਾ ਘਾਲੀ ਹੈ ਸਭ ਤੋਂ ਵੱਡੀ ਘਾਲਣਾ ਗਿਆਨੀ ਗੁਰਦਿੱਤ ਸਿੰਘ ਜੀ ਦੀ ਹੈ ਜਿਨ੍ਹਾਂ ੫੦-੬੦ ਸਾਲ ਦੀ ਲੰਮੀ ਘਾਲਣਾ ਤੋਂ ਬਾਅਦ ਦੋ ਕਿਤਾਬਾਂ “ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ।” ਅਤੇ “ ਮੁੰਦਾਵਣੀ “ ਲਿਖੀਆਂ। ਫਿਰ ਨੰਬਰ ਆਉਂਦਾ ਹੈ ਸ. ਜੀ ਬੀ ਸਿੰਘ ਦਾ ਜਿਨ੍ਹਾਂ ਉਸ ਸਮੇਂ ਦਾ ਸਾਰਾ ਇੰਡੀਆ ਘੁੰਮ ਕਿ “ ਪ੍ਰਾਚੀਨ ਬੀੜਾਂ “ ਨਾਮ ਦੀ ਕਿਤਾਬ ੧੯੪੫ ਵਿੱਚ ਛਪਵਾਈ। ਬਾਕੀ ਸਾਰੇ ਖੋਜੀ ਇਨ੍ਹਾਂ ਤੋਂ ਹੇਠਾਂ ਨੇ।
    ਵਾਹਿਗੁਰੂ ਸਬਦ ਦੀ ਖੋਜ ਵਿੱਚ ਤੂੰ ਆਹ ਗੁਰੂ ਗ੍ਰੰਥ ਸਾਹਿਬ ਦੇ ੫-੪ ਪੰਨੇ ਪੜ ਕਿ ਹੀ ਬਹੁਤ ਵੱਡਾ ਮਾਅਰਕਾ ਮਾਰ ਲਿਆ। ਪੁਰਾਤਨ ਪ੍ਰਾਣ ਸੰਗਲੀ ਵਿੱਚ ਵੀ ਵਾਹਿਗੁਰੂ ਸਬਦ ਆਮ ਵਰਤਿਆ ਗਿਆ ਹੈ। ਜਨਮ ਸਾਖੀਆਂ ਵਿੱਚ ਵੀ ਵਾਹਿਗੁਰੂ ਸਬਦ ਦੀ ਵਰਤੋਂ ਬਹੁਤ ਹੈ। ਫਿਰ ਮਨੋਹਰ ਦਾਸ ਮਿਹਰਵਾਨ ਸੋਢੀ ਵੀ ਵਾਹਿਗੁਰੂ ਸਬਦ ਨੂੰ ਬਹੁਤ ਜਿਆਦਾ ਵਰਤਦਾ ਹੈ।
    ਇਹ ਵਾਹਿਗੁਰੂ ਸਬਦ ਗੁਰੂ ਨਾਨਕ ਦੇਵ ਜੀ ਦੀ ਘਾੜਤ ਹੈ। ਜੋ ਬਾਣੀ ਵਿੱਚ ਸਤਿਨਾਮ ਲਿਖਿਆ ਹੈ ਉਹ ਵਾਹਿਗੁਰੂ ਵਾਰੇ ਹੀ ਹੈ। ਇੱਥੇ ਇੰਨਾਂ ਵਿਸਥਾਰ ਨਹੀਂ ਦਿੱਤਾ ਜਾ ਸਕਦਾ ਜੇ ਵਿਸਥਾਰ ਸਾਹਿਤ ਗੱਲ ਕਰਨੀ ਹੈ ਤਾਂ ਫੋਨ ਤੇ ਗੱਲ ਕਰ ਲਈਂ। ਇਹ ਨਿਰਸੰਦੇਹ ਸੱਚ ਹੈ ਕਿ ਵਾਹਿਗੁਰੂ ਸਬਦ ਗੁਰੂ ਨਾਨਕ ਪਾਤਸਾਹ ਜੀ ਦੀ ਹੀ ਦੇਣ ਹੈ।

    • @baaz8718
      @baaz8718 День тому +1

      @@nirmalsinghbhullar1705 ਜੀ ਬਿਲਕੁਲ sahi ਕਿਹਾ. ਕਿਉਂ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਜ਼ਿਕਰ ਕੀਤਾ ਹੈ

  • @SantokhSahib
    @SantokhSahib День тому

    BHAI CHAUPA SINGH CHHIBER THE CLOSE SIKH/ SINGH OF SAHIB SRI GURU GOBIND SAHIB JI USED TO ADRESS SAHIB SRI GURU GOBIND SINGH SAHIB JI AS WAHEGURU , SAHIB & KHAWAND.

  • @Dil-Sacha-hai
    @Dil-Sacha-hai 11 годин тому +2

    ਪੰਨਾ ਨਹੀਂ ਅੰਗ।

  • @knitting_women
    @knitting_women День тому +1

    Vir g Sri Guru Granth Sahib ji de panne nhi anng kho g

  • @harjeetsinghgrover2656
    @harjeetsinghgrover2656 День тому +1

    ਭਾਈ ਹਰਮਿੰਦਰ ਸਿੰਘ ਜੀ ਇਹ ਤੁਸੀਂ ਕਿਹੜੀ ਖੋਜ ਵਿਚ ਪੈ ਗਏ ਹੋ ਇਹ ਭੱਟਾਂ ਦੀ ਖੋਜ ਕਰ ਰਹੇ ਹੋ ਜਾ ਵਾਹਿਗੁਰੂ ਸ਼ਬਦ ਦੀ ਕੋਲ ਖੋਜ ਕਰ ਰਹੇ ਹੋ ।
    ਵਾਹਿਗੁਰੂ ਸ਼ਬਦ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਪਉੜੀ ਇਕ ਵਾਰ 24 ਵਿੱਚ ਬਿਲਕੁਲ ਸਾਫ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਵਾਹਿਗੁਰੂ ਸ਼ਬਦ ਦ੍ਰਿੜ ਕਰਾਇਆ ਭਾਈ ਗੁਰਦਾਸ ਜੀ ਲਿਖ ਰਹੇ ਹਨ *ਧਰਮਸਾਲ ਕਰਤਾਰਪੁਰ ਸਾਧ ਸੰਗਤ ਸਚੁਖੰਡ ਵਸਾਇਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ*।

    • @Nav4224
      @Nav4224 День тому +2

      ਹਰਜੀਤ ਸਿੰਘ ਜੀ, ਭੱਟ ਸਾਹਿਬਾਨ ਵੀ ਤਾਂ ਗੁਰੂ ਜੀ ਦੇ ਵਿਚ ਹੀ ਹਨ, ਓਹ ਕਿਹੜਾ ਅਲਗ ਹਨ
      6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ, 4 ਗੁਰਸਿੱਖ( ਭਾਈ ਸੱਤਾ, ਭਾਈ ਬਲਵੰਡ, ਭਾਈ ਮਰਦਾਨਾ, ਭਾਈ ਸੁੰਦਰ) = total 36, eh 36 ਬ੍ਰਹਮਗਿਆਨੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹਨ l

  • @NarinderLall
    @NarinderLall 2 дні тому +1

    Sar v dakna hunda a

  • @SantokhSahib
    @SantokhSahib День тому

    BHAT SAHIBAN HAS PRAISED SAHIB SRI GURU RAM DAS JI FROM PAGE 1401 TO 1403 OF SAHIB SRI GURU GRANTH SAHIB JI . BHAT SAHIBAN HAS PRAISED THAT GURU RAM DAS WAS WAHEGURU . SIKHS DURING GURU SAHIBAN s TIME PERIOD USED TO CALL GURU SAHIBAN « WAHEGURU JI « THUS ALL THE GUR PARMESHAR SAHIBAN FROM BABA SAHIB GURU NANAK SAHIB TO SAHIB GURU GOBIND SINGH SAHIB JI ARE « WAHEGURU :
    WAHEGURU : WAHEGURU «»🪯🪯🪯🪯🪯

  • @sbunty6733
    @sbunty6733 9 годин тому

    नाम से परमात्मा का कोई लेना देना ठेका नही
    भाव होना चाहिए
    तो फालतू बहस करने का मतलब नही
    जिन प्रेम कीओ तिन ही प्रभु पायो

  • @arshdeepsinghkanda3481
    @arshdeepsinghkanda3481 День тому

    Eh galt gall va ke bhatta to waheguru naam agey turya. Waheguru gurmantar bare dasam patshah ji ne he bhut zikr kita apni bani ch. aneka he parmaan ne. Itho tak bhatta to phla de jo sarot va ohna ch v bhut zikr aunda waheguru naam da.

  • @harcharansingh1737
    @harcharansingh1737 День тому +2

    ਇਸ ਖੋਜ ਕਰਨ ਨਾਲ ਸਿਖਾਂ ਨੂੰ ਕੀ ਫਾਇਦਾ ਹੋਇਆ
    ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕੀ ਉਹਨਾਂ ਸ਼ਬਦਾਂ ਨੂੰ ਅਸੀਂ ਮੰਨ ਲਿਆ
    ਕੁਝ ਲੋਕ ਐਵੇਂ ਪਾਣੀ ਵਿਚ ਮਧਾਣੀ ਪਾਈ ਫਿਰਦੇ ਹਨ ਗੁਰੂ ਸਾਹਿਬ ਦੇ ਬਚਨਾਂ ਉੱਪਰ ਅਸਰ ਕਰਕੇ ਜ਼ਿੰਦਗੀ ਜੀਉ ਮਨੁੱਖ ਕੋਲ ਬਹੁਤ ਲਿਮਟਿਡ ਸਮਾਂ ਹੈ ਕੰਮ ਉਹ ਕਰੋ ਜਿਸ ਨਾਲ ਸਾਡੇ ਸਮਾਜ ਨੂੰ ਜਾਂ ਕੌਮ ਨੂੰ ਜਾਂ ਦੇਸ਼ ਨੂੰ ਕੁਝ ਫਾਇਦਾ ਹੋਵੇ ਕੋਈ ਸ਼ਬਦ ਕਦੋਂ ਲਿਖਿਆ ਇਸ ਨਾਲ ਕੁਝ ਨਹੀਂ ਹੋਣਾ

  • @hothi13singh
    @hothi13singh 2 дні тому +2

    Guru ji de Ang hunde ne pane nahi be respectfull

  • @mentordev
    @mentordev День тому

    Koi babe nu dasse, Waheguru Fateh Guru saheban ne apne time te hi ditta si. Dasam Granth, Gur Panth Prakash aur kai historical records which hai
    Samjh nahin aundi aije Boomers nu keda chau chadiya hai lokan nu brahmit karan da.

  • @morgansingh8186
    @morgansingh8186 11 годин тому

    "ਜਸੋਦ"ਹੈ ਜਸੋਦਾ ਨਹੀਂ ਖੱਚਾ

  • @ikodapasara8143
    @ikodapasara8143 14 годин тому

    ਮਤਲਬ ਬਾਬੇ ਨਾਨਕ ਦੇ ਕਰਤਾ ਪੁਰਖ ਨੂੰ ਵਾਹਿਗੁਰੂ ਦੀ ਸਿਉਂਕ 1925 ਚ ਜਾਅਲੀ SGPC ਨੇ ਲਾਈ ?
    ਅਰਦਾਸ ਕਿਸ ਨੇ ਬਣਾਈ ?
    ਗੁਰੂ ਗ੍ਰੰਥ ਦੇ ਕਿੰਨੇ ਅਣਛਪੇ ਵੱਖ ਵੱਖ ਸਰੂਪ ਨੇ ਤੇ ਕੀ ਹਰ ਇੱਕ ਸਰੂਪ ਵਿੱਚ ਭੱਟਾਂ ਦੀ ਬਾਣੀ ਹੈ ਕਿ ਭੱਟ ਬਾਣੀ ਵੀ ਰਾਗਮਾਲਾ ਵਾਂਗ ਜਾਅਲੀ ਤਰੀਕੇ ਨਾਲ ਮੌਜੂਦਾ ਗੁਰੂ ਗ੍ਰੰਥ ਵਿੱਚ ਵਾੜੀ ਗਈ ?

  • @dxbone9798
    @dxbone9798 17 годин тому

    Eh Brahmanwaad ne chalaki te kood prachar naal Buddhist, Jain, Dravidians nu kive Hindu Dharam vich parivartan kita and ohna de mandira te kabza karke Ohna nu vi Hindu mandir elan ditta, be careful

  • @gurdialchand8068
    @gurdialchand8068 День тому

    ਆਰਤੇ। ਦੀ ਕੀ। ਅਰਥ। ਆਰਤੀ ਸੱਭ ਨੁੰ ਪਤਾ

    • @1018hb
      @1018hb День тому

      @@gurdialchand8068 Aarti is Hindu tradition.

    • @Nav4224
      @Nav4224 День тому

      ਜਿਸ ਤਰਾ ਬੋਲਣ ਵਿਚ ਸੁਖਵਿੰਦਰ ਹੈ, ਪਰ ਕਈਆਂ ਦੇ sukhvinder ਨਾਮ ਵਿਚ v ਪੈਂਦਾ ਤੇ ਕਈਆਂ ਦੇ ਸੁਖਵਿੰਦਰ ਵਿਚ w ਪੈਂਦਾ, ਪਰ ਸੁਖਵਿੰਦਰ ਤਾਂ same hi hai
      Jis tra ਵਾਹਿਗੁਰੂ ਵਾਹਿਗੁਰੂ ਆਪਾ ਲਿਖਦੇ ਹਾਂ, ਪਰ ਲਈ ਜਗਾ ਵਾਹੇ ਗੁਰੂ ਵੀ ਲਿਖਿਆ ਜਾਂਦਾ, ਪਰ ਬੋਲਣ ਵਿਚ ਤਾਂ ਵਾਹਿਗੁਰੂ ਹੀ ਹੈ l
      ਇਸੀ ਤਰਾ ਆਰਤੀ, ਆਰਤੇ, ਆਰਤਾ, means bolan vich difference ਹੈ, ਪਰ meaning same hi ਹੈ l

  • @dxbone9798
    @dxbone9798 17 годин тому

    Matter of fact, ajj di date vich tuhanu jyadatar videos Sikhs nu confession vich paun lyi chal rahia han, Sikh suchet rehan. Khalsa Raj tau baad sara kush sikhs de control vich ho javega. Koi confused nahi rahega.

  • @kulwant747
    @kulwant747 День тому

    Agent hai

  • @baysikh
    @baysikh 2 дні тому

    🤣

  • @dxbone9798
    @dxbone9798 17 годин тому

    Satnam Shri Waheguru, Kom confused na hove. RSS tuhanu pagga wale bande use karke Sikhs nu confused karegi, Apne Khalsa panth di chardikala Khalsa Raj kive laina hai utte vichar karo.

  • @pammykaursuri9295
    @pammykaursuri9295 2 дні тому +3

    Waheguruji 🙏🌺