Satnam waheguru ate wah guru de jaap wich ki anter hai ? Pmkc Tohana | Akath katha |

Поділитися
Вставка
  • Опубліковано 29 сер 2024
  • Akath Katha Simran Abhyas | Bhai Simranjit Singh Ji Tohana |
    Join telegram group for updates
    t.me/pmkctohana
    @pmkctohana | only one group |
    Join Facebook page:
    Pmkc tohana / prabhmilneka. .
    Follow us on instagram:
    ....
    #bhaisimranjitsinghsinghtohana
    #waheguruwaheguru
    #simranjeetsinghtohana
    #akathkatha
    #gurbanivichar
    #waheguru
    #tohana
    #bhaisewasinghtarmala
    #pmkctohana
    #shabadvichar
    #Gurbani
    #meditation
    #spirituality
    #lawofattraction

КОМЕНТАРІ • 164

  • @gurbhejsingh2285
    @gurbhejsingh2285 Місяць тому +10

    ਸਤਨਾਮੁ ਵਾਹਿਗੁਰੂ ਜਪਣ ਨਾਲ ਵੀ ਮਨ ਟਿਕਦਾ ਹੈ ਜੀ ਤੇ ਅਵਸਥਾ ਵੀ ਬਣਦੀ ਹੈ ਜੀ ਸੰਗਤ

  • @MandeepKaur-if4dd
    @MandeepKaur-if4dd 28 днів тому +5

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

  • @GurpreetSingh-nt7of
    @GurpreetSingh-nt7of Місяць тому +30

    ਗਾਗਰ ਵਿੱਚ ਸਾਗਰ ਭਰ ਦਿੱਤਾ ਸੰਤ ਜੀਉ ਨੇ
    ਸਫਲ ਉੱਦਮ 💕
    🙏🏽

    • @arshmaan9661
      @arshmaan9661 20 днів тому +1

      ਵਾਹਿਗੁਰੂ ਜੀ🙏🏻❤️

  • @saabmehtot
    @saabmehtot Місяць тому +17

    ਜੋ ਮਰਜੀ ਬੋਲੋ ਪ੍ਰਮਾਤਮਾ ਸਭ ਜਾਣੀ ਜਾਣ ਹੈ, ਜਿਸ ਤਰਾਂ ਮਾਂ ਗੂੰਗੇ ਬੱਚੇ ਦੀ ਰਾਮਜ ਸਮਝ ਜਾਂਦੀ ਹੈ ਓਸੇ ਤਰਾਂ ਵਾਹਿਗੁਰੂ ਬਿਨ ਬੋਲਿਆਂ ਸੱਭ ਕਿਛੁ ਜਾਣਦਾ, ਸ਼ਰਤ ਉਸਤੇ ਯਕੀਨ ਰੱਖ ਕੇ ਟਾਈਮ ਕੱਢ ਕਿਸੇ ਰੂਪ ਵਿਚ ਵੀ ਯਾਦ ਕਰੋ ਚਾਹੇ ਧੰਨ ਗੁਰ ਨਾਨਕ ਜੀ ,ਗੋਬਿੰਦ ਜੀ, ਰਾਮਦਾਸ ਜੀ ,ਹਰਕ੍ਰਿਸ਼ਨ ਜੀ ਜਿਸ ਮਰਜੀ ਰੂਪ ਚ ਸਿਮਰੋ

    • @JogenderSingh-gm2hp
      @JogenderSingh-gm2hp 21 день тому

      Bilkul shi hai Dhane bagat vargeya di bhavna c te Rabb di prapati ho gyi

    • @BaljitSingh-qf6ef
      @BaljitSingh-qf6ef 7 днів тому

      Veer ji.. yaad krna alag cheez hai ye naam jaap alag cheez aa

  • @kuldeepsandhu116
    @kuldeepsandhu116 14 днів тому +3

    ਵਾਹਿਗੁਰੂ ਜੀ ਕਿਰਪਾ ਕਰੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤

  • @vinaygill2141
    @vinaygill2141 15 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ravibajwa8045
    @ravibajwa8045 3 дні тому

    ਸਹੀ ਗੱਲ ਹੈ ਜੀ ਜੌ ਸਿਮਰਨ ਕਰਦਾ ਉਸ ਨੂੰ ਹੀ ਸੱਭ ਪਤਾ ਹੈ। ਵਾਹਿਗੁਰੂ ਜੀ 100% ਸੱਚ ਗੱਲ ਹੈ ਜੀ

  • @jasbirsinghgill3573
    @jasbirsinghgill3573 2 дні тому +1

    13 ਵਾਰ ਵਾਹਿਗੁਰੂ
    3 ਵਾਰ ਵਾਹਗੁਰੂ
    ਜੀ

  • @HarjitSingh-kp7mi
    @HarjitSingh-kp7mi Місяць тому +10

    ਵਾਹਿਗੁਰੂ ਜੀ

  • @skvlog7203
    @skvlog7203 Місяць тому +13

    Je SGPC ne is kam te jyada jor dita hunda ta saadi aj di pidi ruldi na firdi 😢
    Aap ji da bahut Dhanvadi ha

  • @Aditya_pal20
    @Aditya_pal20 Місяць тому +8

    Waheguru ji waheguru ji waheguru ji waheguru ji waheguru ji waheguru ji waheguru ji waheguru

  • @naturehumanity9493
    @naturehumanity9493 День тому +1

    ਪਰਮਾਤਮਾਂ ਦੀ ਇਹਨੀਂ ਕਿਰਪਾ ਅਪਣੇ ਆਪ ਬਿਨਾ ਬੋਲੇ ਜਾਪ ਕਰਵਾ ਲੈਂਦਾ, ਅਖੀਰ ਸੁਤੇ ਪਏ ਵੀ ਚਲਦਾ,, ਦਾਸ ਓਮ ਜਪੇ, ਵਹਿਗੁਰੂ, ਅਲਾਹੂ, ਖੁਦਾ ਪਰਵਦਗਾਰ, ਗੋਬਿੰਦ, ਗੋਪਾਲ, ਠਾਕੁਰ ਹੋਰ ਲਖਾਂ ਧਿਆਨ ਓਸ ਸ਼ਕਤੀ ਦਾ ਪਿਆਰ ਓਸ ਸ਼ਕਤੀ ਨਾਲ ਆ, ਕਿਉੰਕਿ ਓਸ ਸ਼ਕਤੀ ਨੂੰ ਦੇਖਿਆ ਨਹੀ ਮਹਿਸੂਸ ਦਾ ਵਿਸ਼ਾ, ਗੁਰਬਾਣੀ ਅਨੁਸਾਰ ਹਰ ਇਕ ਗੁਣ ਪਿਛੇ ਅਲੱਗ ਨਾਮ ਆ ਓਸ ਸ਼ਕਤੀ ਨੂੰ,, ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈਂ,ਤਾਂ ਪਰਮ ਅਨੰਦ ਆਉਦਾ

  • @lakhbirsingh2379
    @lakhbirsingh2379 20 днів тому +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RajinderSingh-pe5yb
    @RajinderSingh-pe5yb 7 днів тому +1

    ਤਰੀਕੇ ਦੱਸਣ ਵਾਲੇ ਬਹੁਤ ਹਨ ਜਿਨ੍ਹਾਂ ਨੇ ਬਿਨਾਂ ਤਰੀਕੇ ਤੋਂ ਜਪਦਿਆ ਰਬ ਪਾ ਲਿਆ ਕਬੀਰਾ ਮੇਰੀ ਸਿਮਰਨੀ ਰਸਨਾ ਉਪਰ ਰਾਮ

  • @charanjitkaur5268
    @charanjitkaur5268 Місяць тому +7

    Waheguru ji ka khalsa Waheguru ji ki fateh ji 🙏🙏

  • @gurwindersingh-mu2zz
    @gurwindersingh-mu2zz Місяць тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sandeepsingh-pj6lw
    @sandeepsingh-pj6lw Місяць тому +7

    Waheguru ji ka khalsa waheguru ji ki fateh bhai saab ji...

  • @user-bq9rz8wm6i
    @user-bq9rz8wm6i Місяць тому +4

    ਵਾਹਿਗੁਰੂ ਜਪੋ ਵਾਹਿਗੁਰੂ ਜੀ

  • @Bhuppy5
    @Bhuppy5 Місяць тому +10

    Shukriyaa Bhai saab for explaining it so well🙏🙏🙏. We need more people like you in this kalyug time

  • @harvindersinghsingh6273
    @harvindersinghsingh6273 Місяць тому +5

    Waheguru ji ka Khalsa Waheguru ji ki Fateh ji ❤

  • @gurnamsinghvirk2469
    @gurnamsinghvirk2469 Місяць тому +5

    Waheguru Waheguru ji 🙇🏻‍♂️❤️🙏

  • @user-ci9nm1cx2z
    @user-ci9nm1cx2z 8 хвилин тому

    Thankyu❤❤❤❤🎉🎉🎉🎉

  • @charanjitkaur5268
    @charanjitkaur5268 Місяць тому +6

    Hanji Waheguru sun rahe ha ji 🙏🙏

  • @IMAGINE_WORLDKING
    @IMAGINE_WORLDKING Місяць тому +3

    Dhan Guru Nanak dev ji tuhada shukar ...waheguru ji

  • @SatnamWaheguru-1313-f4e
    @SatnamWaheguru-1313-f4e Місяць тому +6

    Waheguru g 🙏

  • @alamdeepsingh7581
    @alamdeepsingh7581 Місяць тому +4

    ਬਹੁਤ ਵਧੀਆ👍💯 ਦੱਸਿਆ🙏 ਜੀ

  • @zeepeesih1321
    @zeepeesih1321 Місяць тому +21

    ਬੋਤ ਬੋਤ ਸ਼ੁਕਰਾਨਾ ਵੀਰ ਜੀ, ਕਿਰਪਾ ਕਰਕੇ ਏਥੇ ਹੀ ਦੱਸਣਾ ਕਰੋ ਜੀ ਕੇ ਵਾਹ ਜਪਦੇ ਹੋਏ ਸਵਾਸ ਅੰਦਰ ਕਿਵੇਂ ਜਾਣਗੇ। ਜੱਦ ਸਵਾਸ ਅੰਦਰ ਜਾਂਦੇ ਹਨ ਓਦੋਂ ਅਵਾਜ਼ ਬਾਹਰ ਨਹੀਂ ਆਉਂਦੀ ਜੀ। ਕਿਰਪਾ ਕਰਕੇ ethe ਹੀ ਦੱਸਣਾ ਜੀ, ਮੈਂ ਫੋਨ ਨਹੀਂ ਕਰ ਸਕਣਾ

    • @devindersandhu949
      @devindersandhu949 Місяць тому +4

      Jive v jap sakde ho
      Japna shuru kar deo ji .Holi holi es tarah kar sakoge

    • @HarpalSingh-hk6ti
      @HarpalSingh-hk6ti Місяць тому

      @@zeepeesih1321 ਵਾਹਿਗੁਰੂ ਜੀ ਬੀਜ ਨੂੰ ਬੀਜਣ ਲਗਿਆ ਬੀਜ ਦਾ ਮੂੰਹ ਜਿਧਰ ਮਰਜ਼ੀ ਹੋਵੇ ਉਸ ਨੇ ਪੁਗਰਨਾ ਹੀ ਹੈ

  • @JaspalKaur-oj2bk
    @JaspalKaur-oj2bk Місяць тому +4

    Waheguru ji 🙏

  • @satwindersingh1121
    @satwindersingh1121 Місяць тому +1

    ਵਾਹਿਗੁਰੂ ਜੀ 🙏 ❤️

  • @MrSingh-sx3tm
    @MrSingh-sx3tm 10 днів тому

    ❤ ਵਾਹਿਗੁਰੂ ਸਭ ਤੇ ਕਿਰਪਾ ਕਰੋ

  • @charanjitkaur5268
    @charanjitkaur5268 Місяць тому +5

    Wah Guru wah Guru wah Guru wah Guru thik hai veer ji🙏🙏

    • @gilltech2850
      @gilltech2850 Місяць тому

      @@charanjitkaur5268 guru nanak dev ji da ta satnaam shri waheguru ha. ,, kundalini laye shayad wah guru hoyega sister

  • @user-ji1ej6sp9k
    @user-ji1ej6sp9k 22 дні тому +1

    Waheguru ji

  • @Waheguru_waheguru_2003
    @Waheguru_waheguru_2003 Місяць тому +3

    Dhanwad baba ji swal da jwab Mel gya

  • @naunehalsingh8210
    @naunehalsingh8210 Місяць тому +1

    ਵਾਹਿਗੁਰੂ ਵਾਹਿਗੁਰੂ

  • @boparaisingh9167
    @boparaisingh9167 Місяць тому +1

    ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਜੀ ❤

  • @sarwarsarsinivillage1130
    @sarwarsarsinivillage1130 Місяць тому +13

    ਵਾਹਿਗੁਰੂ ਜੀ ਮਾਫ਼ ਕਰਨਾ ਜੀ ਦੱਸਣ ਦੀ ਖੇਚਲ ਕਰਨਾ ਜੀ ਕਿ ਫਿਰ ਆਪ ਜੀ ਜੋ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਸੰਚਾਰ ਵੇਲੇ ਗੁਰ ਮੰਤਰ ਮਿਲਿਆ ਹੈ ਓਹ,, ਵਾਹਿਗੁਰੂ,, ਦਿੱਤਾ ਗਿਆ ਸੀ ਯਾ,,, ਵਾਹ ਗੁਰੂ,,,,

    • @Bajwa.k
      @Bajwa.k 19 днів тому +1

      ਓਹ ਵੀ ਵਾਹਿਗੁਰੂ ਜੀ ਸਤੋ ਗੁਣ ਹੈ

  • @raniitsingh3915
    @raniitsingh3915 Місяць тому +1

    ਬਹੁਤ ਹੀ ਸੋਹਣਾ ਵਿਚਾਰ ਕੀਤਾ ਭਾਈ ਸਾਹਿਬ ਜੀ ਨੇ

  • @ShivaShiva-sj7kr
    @ShivaShiva-sj7kr Місяць тому +1

    Waah Guru ji 🙏🏻❤️

  • @KamalSingh-t5v
    @KamalSingh-t5v Місяць тому +2

    Weheguru ji

  • @MandeepSingh-dx1yz
    @MandeepSingh-dx1yz Місяць тому +1

    Wahe Guru ji 🙏

  • @s.balwindersingh6906
    @s.balwindersingh6906 Місяць тому +5

    ਬਿਲਕੁਲ ਗਲਤ ਏਹੇ ਦੇਹੇਧਾਰੀ ਨੇ ਜਪ ਮਨ ਸਤਿਨਾਮ ਸਦਾਂ ਸਤਿਨਾਮ

    • @dvindrdhillxn1781
      @dvindrdhillxn1781 Місяць тому +3

      Waheguru ji sat alag likiya hoeya naam alag likiya hoeya ek ar check kro sat naam japna oo naam jo sat he
      ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ||
      Satnaam ikhatha nhi likhiya

    • @LakhwinderSingh-cq8jz
      @LakhwinderSingh-cq8jz Місяць тому

      ਸਤਿਨਾਮੁ ਦੇ ਅਗੇ ਵਾਹਿਗੁਰੂ ਹੀ ਆਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @mampreetsingh6594
      @mampreetsingh6594 Місяць тому

      ਸਤਿ ਨਾਮੁ ਮਤਲਬ ਸੱਚਾ ਨਾਮੁ ਵਾਹਿਗੁਰੂ ਜਪਣ ਦਾ ਹੁਕਮ ਹੀ ਹੈ

    • @jagroopsingh-kw5hc
      @jagroopsingh-kw5hc Місяць тому

      sacha naam ki hai? eh v bahoot wada bhaid hai.. wahguru ta guru nanak ji ny os time keha c jado ohna nu apni atma da saroop da anubhav kita c.matlab wah guru Tu kina mahan hai jo tu mainu paramaatma de darshan karwa ditty. Guru nanak dev ji ta guru granth sahib ji keh rahe ny aatma di puja karo.. Aatam dev pujiay guru ky bhaye subjaye... simran matlab smaran. osnu yaad kita jaa sakda hai. oh kehan to parye hai.

    • @kulbirsingh2985
      @kulbirsingh2985 23 дні тому +1

      ਤਰਕ ਬਣਿਆ ਨੀ ਕੋਈ ਗੁਰਬਾਣੀ ਗੁਰੂ ਦੀ ਵਿਚਾਰ ਵੀ ਕਰੋ ਸਤਨਾਮ ਹੈ ਕਿਹੜਾ? ਤੇ ਜਪਣਾ ਕਿਵੇਂ ਆਂ ਪੂਰਾ explain ਕਰ ਰਹੇ ਨੇ ਭਾਈ ਸਾਹਿਬ ਤੁਸੀਂ ਵੀਡੀਓ ਦੁਬਾਰਾ ਸੁਣੋ

  • @GurpreetSingh-u4w
    @GurpreetSingh-u4w 10 днів тому

    Waheguru ji 🙏 thanks for your suggestions

  • @rajakamboj5042
    @rajakamboj5042 Місяць тому +1

    Waheguru ji waheguru ji

  • @JagdevSingh-lf7mi
    @JagdevSingh-lf7mi Місяць тому +1

    Wah g wah bhut hi practice

  • @tarsemkaur1502
    @tarsemkaur1502 Місяць тому

    Waheguru Ji...Very Good explanation of Waheguru Jaap 🌷🌷🙏🙏🙏🙏🙏🌷🌷

  • @user-mj8bm2bo1d
    @user-mj8bm2bo1d Місяць тому +1

    Waheguru ji waheguru ji 🙏🤍

  • @SimranjeetKaur-zf9rd
    @SimranjeetKaur-zf9rd Місяць тому +3

    🙏

  • @RELAXATIONVIDEOS91
    @RELAXATIONVIDEOS91 Місяць тому

    Waheguru ji, parmatma kirpa karan te age da rasta jaldi dikhan waheguru ji...jo jo japega ape parmatma chizan mehsoos te dikhaega waheguru ji...asli jeevan da mool kuch hor he hai sade jeevan da 🙏

  • @charanjitkaur5268
    @charanjitkaur5268 Місяць тому +2

    Hanji veer ji 🙏🙏

  • @avtarsinghchina260
    @avtarsinghchina260 Місяць тому +2

    13 baar ਵਾਹਿਗੁਰੂ
    3 ਬਾਰ ਵਾਹਗੁਰੂ
    1 ਬਾਰ ਗੁਰ ਵਾਹੁ

  • @manvindersingh7811
    @manvindersingh7811 Місяць тому +4

    Wahe guru wahe guru wahe guru wahe guru wahe guru🙏🙏🙏

  • @kamleshkaur6901
    @kamleshkaur6901 Місяць тому +3

    ਵਾਹਿਗੁਰੂ ਜੀ ਮੇਰੇ ਤੇ ਵੀ ਕ੍ਰਿਪਾ ਕਰਨਾ ਜੀ।

  • @vintage8484
    @vintage8484 Місяць тому +1

    🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ❤

  • @user-zs7jx1us1d
    @user-zs7jx1us1d 28 днів тому +2

    Nawa.baba.nawe.dhang.

  • @user-zj3ib6it9p
    @user-zj3ib6it9p 23 дні тому

    Waheguru Ji

  • @sarojrani1048
    @sarojrani1048 Місяць тому +3

    I agree with your Jaap Wah guru. Feels satisfaction.

    • @baljindersingh1184
      @baljindersingh1184 Місяць тому

      @@sarojrani1048 ਅੰਧ ਭਗਤ ਨਾ ਬਣੋ ।ਸਿਹਾਰੀ ਦੀ ਅਵਾਜ ਨੂੰ ਕੌਣ ਰੋਕ ਸਕਦਾ ਹੈ ।ਪਟਿਆਲਾ ,ਕਲਿਆਣ, ਮੁਟਿਆਰ,ਪਲਿਆ, ਟਲਿਆ ਨੂੰ ਕਿੱਦਾਂ ਬੋਲਿਆ ਜਾਂਦਾ ਹੈ ? ਗੁਰਬਾਣੀ ਉਚਾਰਨ ਸ਼ੁੱਧ ਹੋਣਾ ਬਹੁਤ ਜਰੂਰੀ ਹੈ।

  • @harryharinder4438
    @harryharinder4438 11 днів тому

    ਵਾਹ ਗੁਰੂ

  • @HarpalSingh-fr6np
    @HarpalSingh-fr6np Місяць тому

    Waheguru.ji ❤❤

  • @georgegoyal432
    @georgegoyal432 Місяць тому +2

    🌹🙏

  • @user-ru8rv5um8z
    @user-ru8rv5um8z 24 дні тому

    Waheguru

  • @hpsjkgill
    @hpsjkgill 24 дні тому +1

    ਗੋਬਿੰਦ ਭਾਉ ਭਗਤ ਕਾ ਭੁੱਖਾ...
    Eating poison with love or betrayal, it will kill similarly...
    ਨਾਮ ਨੇ ਤਾਰ ਦੇਣਾ, ਜਿਵੇਂ ਮਰਜੀ ਜਾਪ ਕਰੋ, ਬਸ ਰਮ ਕੇ ਜਪੋ...
    ਘੱਟ ਘੱਟ ਕੇ ਅੰਤਰ ਕੀ ਜਾਣੇ 🙏

  • @satpalsinghsatpal8529
    @satpalsinghsatpal8529 Місяць тому

    Baba ji bahut bahut danvad Sanu dasan de bahut change insan ho

  • @vickeysingh4737
    @vickeysingh4737 Місяць тому +2

    Anad aa giya baba g

  • @ManureetMaan
    @ManureetMaan 21 день тому

    Waheguru ji veer ji bahut vicar bhure aunde aa dya kro Veer ji 🙏🏽 waheguru ji 🙏🏽

  • @ArmaanSingh-k2d
    @ArmaanSingh-k2d 17 днів тому

    Punj piare waheguru gurmantar de rahe han

  • @baljindersingh1184
    @baljindersingh1184 Місяць тому +8

    ਭਾਈ ਗੁਰਦਾਸ ਜੀ ਨੇ ਤਾਂ ਸਾਫ ਲਿਖਿਆ ਹੈ ( ਵਾਹਿਗੁਰੂ ਗਰਮੰਤਰ ਹੈ ਜਪ ਹਉਮੈ ਖੋਈ ।) ਭਾਈ ਸਾਹਿਬ ਗਲਤ ਗਾਈਡ ਕਰ ਰਿਹਾ ਹੈ ।ਅੱਜ ਤੱਕ ਕਿਸੇ ਨੇ ਵੀ ਵਾਹਿਗੁਰੂ ਸਬਦ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ। ਪੰਥ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ। ਜਿੰਨੇ ਸੰਤ ਮਹਾਂਪੁਰਖ ਹੋਏ ਹਨ। ਸਭ ਨੇ ਹੀ ਵਾਹਿਗੁਰੂ ਸਬਦ ਦਾ ਜਾਪ ਕੀਤਾ ਹੈ । ਕੀ ਤੁਸੀਂ ਭਾਈ ਗੁਰਦਾਸ ਜੀ ਤੋਂ ਜਿਆਦਾ ਸੂਝਵਾਨ ਹੋ ?

    • @Ppalsingh4558
      @Ppalsingh4558 Місяць тому

      ਵਾਹਿ ਗੁਰੂ ਅੱਖਰ ਇਸਨੂੰ ਧਿਆਨ ਨਾਲ ਵੇਖੋ
      ਵਾਹੇਗੁਰੂ ਕਿੱਥੇ ਹੈ?

    • @baljindersingh1184
      @baljindersingh1184 Місяць тому +1

      @@Ppalsingh4558 ਪਟਿਆਲਾ ,ਕਲਿਆਣ,ਬੋਲਿਆ, ਟਲਿਆ ਨੂੰ ਕਿਵੇਂ ਬੋਲਿਆ ਜਾਂਦਾ ਹੈ ? ਗ੍ਰਾਮਰ ਅਨੁਸਾਰ ਹੀ ਬੋਲਣਾ ਚਾਹੀਦਾ ਹੈ। ਨਿਰਪੱਖ ਹੋਕੇ ਸੋਚਣਾ ਵਿਚਾਰਨਾ ਹੀ ਠੀਕ ਹੁੰਦਾ ਹੈ।

  • @ArmaanSingh-k2d
    @ArmaanSingh-k2d 17 днів тому

    Baba ji app ji de anhad shabad vajde n

  • @gurmailsidhu8623
    @gurmailsidhu8623 8 днів тому +1

    ਕਹੀਦੀ ਸੁਣੀਐ ਕਿਸ ਨੂੰ ਛੱਡੀਏ

  • @user-dg8gr3kt9g
    @user-dg8gr3kt9g Місяць тому +1

    ਭਾਈ ਸਾਹਬ ਜੀ ਗੁਰੂ ਮੰਤਰ ਤੇ ਮੂਲ ਮੰਤਰ ਦਾ ਜਾਪ ਕਰਨ ਨਾਲ ਸ਼ਰੀਰ ਵਿੱਚ ਵਾਇਬ੍ਰੇਸ਼ਨ ਹੋਣ ਤੇ ਕੀ ਕਰੀਏ, ਤੇ ਕਿਵੇ ਕੰਟਰੋਲ ਕਰੀਏ।

  • @Tiger.s33355
    @Tiger.s33355 Місяць тому

    ❤❤❤

  • @ballugill3035
    @ballugill3035 24 дні тому

    Good

  • @user-fk2wr2rr8m
    @user-fk2wr2rr8m Місяць тому

    ❤❤❤❤❤❤

  • @user-gt6yu2ov5d
    @user-gt6yu2ov5d 26 днів тому +3

    Veer ji kisi bhakt ne waheguru ka jaap nahi kiya lekin sabki bani guru granth sahib m darj hai koi ram, hari, gopal, allaha japta hai

    • @simeratwal4785
      @simeratwal4785 12 днів тому

      Hnji kuj v jap skde o...par guru nanak dev g ne akal purakh nu waheguru kea..eah sidh kita .. ta apa nu japn nu kea.... jida sant maskeen g dsde aa ke. Pehle velea ch pedal chlde c holi holi cars agea..hyn jhaj agae....ese trah yug de hesab nal mantar a. Eah jldi work krda..jap k dekohge ta hi pta chlega...

  • @rajsidhu7169
    @rajsidhu7169 Місяць тому

    Vadia ji jathedar ji

  • @naturehumanity9493
    @naturehumanity9493 День тому

    ਮਹਾਨ ਗਿਆਨ ਦੀ ਕਿਸੇ ਨੂੰ ਰੰਚਕ ਮਾਤਰ ਮਿਲ ਜਾਵੇ ਅਨੰਤ ਆ,,, ਕਿਸੇ ਨੂੰ ਰੰਚਕ ਦਾ ਕਿੰਨਾ ਹਿੱਸਾ ਕਿਸੇ ਨੂੰ ਕਿੰਨਾ ਹਿੱਸਾ ਮਿਲਦਾ ਚੰਗਾ,, ਤੂਹਾਡੀ ਇਹ ਗੱਲ ਪਹਿਲ ਤੇ ਕੰਮ ਕਰਦੀ ਆ,, ਓਸ ਤੋ ਬਾਅਦ ਨਹੀ,,, ਦੂਜੀ ਗੱਲ ਪਰਮਾਤਮਾਂ ਨਾਲ ਪਿਆਰ ਹੋਵੇਂ ਅਪਣੇ ਆਪ ਦਸ ਦਿੰਦਾਂ ਕਿਵੇਂ ਜਪਣਾ,,, ਗੱਲ ਪਿਆਰ ਦੀ ਕਿੰਨਾ ਕ ਆ,, ਆਪਨੇ ਆਪ ਮੇਹਰ ਕਰਦਾ,,

  • @JogenderSingh-gm2hp
    @JogenderSingh-gm2hp 21 день тому +2

    Balaa siyana banke nhi milda rabb

  • @palwindersingh939
    @palwindersingh939 28 днів тому

    Bhai jasvir singh khanaa wala...waheguru ji. Waheguru waheguru waheguru waheguru

  • @swaransingh7492
    @swaransingh7492 Місяць тому +4

    0:ਸਤਿਨਾਮ ਤੇ ਸਤਿ ਨਾਮੁ ਵਿਚ ਫਰਕ ਦੱਸਣਾ ਜੀ।

  • @ManpreetSingh-ff5js
    @ManpreetSingh-ff5js Місяць тому

    Waheguru ji jive human body vich aasi es sb dekh mehsoos kr skde aa. Ki animals te birds or jivv v edaa feel kr skde aa. Je nai te kyu ??🙏🙏

  • @kuldeepkaur1769
    @kuldeepkaur1769 Місяць тому

    Waheguru ji jad sharir he kam n karai ta jap kistrah karai man barra udas ho janda jad jap nahi honda, Waheguru ji mehar karan guru rakha.

  • @RavinderSingh-tc7hv
    @RavinderSingh-tc7hv 17 днів тому +1

    Pehle ta sirf satnam waheguru hi keha janda cee. Hun pta nahi kitne koo singh sehwan alag alag tareeke naal simran di jugat dad rehe ne. Kee hun de time vich hi eh sabh cheeja huniya cer. Wahe guru ta hun hi kehan lage han

  • @gurpreetranouta5252
    @gurpreetranouta5252 Місяць тому

    ਭਾਈ ਸਾਹਿਬ ਜੀ ਹਰਿ ਸ਼ਬਦ ਰਾਮ ਕਈ ਸ਼ਬਦ ਆ ਜਿਨਾਂ ਨੂੰ ਵੀ ਵਾਹਿਗੁਰੂ ਵਿੱਚ ਬਦਲ ਦਿੰਦੇ ਆ ਪ੍ਰਚਾਰਕ ਵੀਰ ਤਾ ਗੁਰੂ ਸਾਹਿਬ ਜੀ ਵਾਹਿਗੁਰੂ ਵੀ ਲਿਖ ਸਕਦੇ ਸੀ
    ਮਾਰਗ ਚਲਤੁ ਹਰੇ ਹਰਿ ਗਾਈਐ ਼
    ਵੀਰ ਜੀਓ ਜ਼ਰੂਰ ਦੱਸੋ
    ਹੁਣ ਤੁਸੀਂ ਪੰਕਤੀਆਂ ਪੜਦੇ ਹੋ ਹਰਿ ਸ਼ਬਦ ਆਇਆ
    ਅਨੰਦ ਸਾਹਿਬ ਵਿੱਚ ਵੀ ਗੁਰੂ ਸਾਹਿਬ ਜੀ ਨੇ ਹਰਿ ਸ਼ਬਦ ਵਰਤਿਆ ਉਸ ਬਾਰੇ ਵੀ ਵਾਹਿਗੁਰੂ ਵਿੱਚ ਹੀ ਬਦਲੋਗੇ ਜ਼ਰੂਰ ਦੱਸੋ

    • @kamalrai5232
      @kamalrai5232 17 днів тому

      Yes Shri Guru Granth Sahib vich Ram te Hari jagah jagah war war aya hai......Fer sab nu Ram te Hari da jaap v karna chahida....Mool Mantar da jaap v krna chahida....Waheguru da jaap v krna chahida

  • @user-kg5xl6mj8q
    @user-kg5xl6mj8q 17 днів тому

    Bhai sahib ji 3 bania laie 3 circle ch Dyan la ke abyas karna painda hai

  • @AmandeepSingh-ve6ry
    @AmandeepSingh-ve6ry Місяць тому

    ਗੁਰੂ ਗ੍ਰੰਥ ਸਾਹਿਬ ਵਿੱਚ ਹਰੀ, ਹਰ, ਰਾਮ, ਪ੍ਰਭ, ਪਰਮੇਸ਼ਵਰ ਆਦਿ ਨਾਮ ਜਪਣ ਨੂੰ ਕਿਹਾ ਗਿਆ.
    ਮੇਰਾ ਸਵਾਲ ਇਹ ਹੈ ਕੇ ਕੀ ਸਾਨੂੰ ਵਾਹਿਗੁਰੂ ਜਪਣ ਨੂੰ ਵੀ ਕਿਹਾ ਗਿਆ hai ਕਿਤੇ?
    ਕੀ ਵਾਹਿਗੁਰੂ v ਉਸ ਪਰਮੇਸ਼ਵਰ ਦਾ ਨਾਮ ਹੈ?
    ਕਿਰਪਾ ਕਰਕੇ ਕੋਈ ਜਵਾਬ ਦੇਣਾਂ!

  • @DhimanSaab-lp8fx
    @DhimanSaab-lp8fx Місяць тому +2

    ਏਨਾ ਬਿੱਝੁਆ ਨੂੰ ਕੋਈ ਫੈਦਾ ਨੂੰ ਸਮਜਾਉਣ ਦਾ ਏਨਾ ਦੋਗਲਿਆਂ ਨੇ ਸਿੱਖ ਧਰਮ ਨੂੰ ਬਹੁਤ ਹੱਦ ਤੱਕ ਤਬਾਹ ਕਰਤਾ ਗੁਰੂਆਂ ਨੇ ਆਪਾ ਨੂੰ ਸ਼ਬਦ ਦਾ ਨਾਅਰਾ ਦਿੱਤਾ ਸੀ
    ਸਤਿ ਸ਼੍ਰੀ ਅਕਾਲ
    ਤੇ ਇਹ ਕਹਿਣਗੇ ਸਸਰੀ ਕਾਲ 100,% ਚੋ 90% ਲੋਕ ਇਹੀ ਕਹਿਣਗੇ ਤੇ ਭਾਲਦੇ ਹੈ ਸੁੱਖ ਸਾਂਤੀ ਇਹਨਾਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਤਬਾਹ ਕਰਨ ਵਿਚੋ ਵੇਹਲ ਮਿਲ ਜਾਵੇ ਇਹ ਲੋਕ ਆਪਣੇ ਪੰਜਾਬੀ ਨੂੰ ਤਬਾਹ ਕਰਨ ਲਈ ਇਕ ਇਕ ਰੁਪਏ ਪਿੱਛੇ ਅਪਣਾ ਜ਼ਮੀਰ ਵੇਚ ਦਿੰਦੇ ਹਨ

  • @sarwarsarsinivillage1130
    @sarwarsarsinivillage1130 Місяць тому +6

    ਜੇਕਰ ਆਪ ਜੀ,,, ਵਾਹਿਗੁਰੂ,,, ਨਹੀਂ ਜਪਦੇ ਤਾਂ ਫਿਰ ਅਪਣੀ ਬੁੱਧੀ ਵਰਤ ਕੇ ਹੁਕਮ ਅਦੁੱਲੀ ਕਰ ਰਹੇ ਹਾਂ,,, ਅਕਸਰ ਹੀ ਆਪ ਜੀ ਗੁਰਬਾਣੀ ਦਾ ਉਚਾਰਨ ਜੋ ਜਿਵੇਂ ਗੁਰੂ ਸਾਹਿਬ ਜੀ ਨੇ ਲਿਖਿਆ,, ਨਹੀਂ ਕਰਦੇ, ਗੁਰੂ ਵਾਕ ਹੈ,, ਗੁਰਿ ਕਹਿਆ ਸਾ ਕਾਰ ਕਮਾਵਹੁ।।ਗੁਰ ਕੀ ਕਰਨੀ ਕਾਹੇ ਧਾਵਹੁ। ।
    ਸ਼ੁਧ ਗੁਰਬਾਣੀ ਪੜ੍ਹਨ ਦਾ ਨੁਕਸਾਨ ਕੀ ਹੈ ਜੀ। ਸ਼ਹੀਦ ਬਾਬਾ ਦੀਪ ਸਿੰਘ ਜੀ ਹੋਏ ਹਨ ਜੀ ਹੋਰ ਕਿੰਨੇ ਮਹਾਪੁਰਸ਼ਾਂ ਦੀ ਗੱਲ ਹੈ ਸਿੱਖੀ ਵਿੱਚ।।। ਜਦੋਂ ਸਵਾਸ ਅੰਦਰ ਆਉਂਦਾ ਹੈ ਤਾਂ ਕੋਈ ਸਬਦ ਬੋਲਣਾ ਸੰਭਵ ਨਹੀਂ ਹੈ ਸਾਹ ਅੰਦਰ ਭਰਨ ਤੋਂ ਬਾਹਰ ਆਉਣ ਤੋਂ ਬਾਅਦ ਹੀ ਕੁਝ ਬੋਲਿਆ ਜਾ ਸਕਦਾ।। ਥਿਊਰੀ ਤੋਂ ਉਲਟ ਗੱਲ ਹੈ ਜੀ।।

  • @harwindersinghsingh134
    @harwindersinghsingh134 Місяць тому +3

    Naam jive marje japo .waheguru no sab parvan hain.ave logo no oljana vich paa rahe ho.ajmal .ganaka ne ek var japo .deped kada waheguru de kirpa te .othe Maher te

  • @HardeepSinghIlahi
    @HardeepSinghIlahi 14 днів тому

    Baba ji Love you Sir ji 😂😂 Best wishes ji . But waheguru waheguru kio nai wahe Guru hee koi? 😂😂

  • @user-kg5xl6mj8q
    @user-kg5xl6mj8q 18 днів тому

    Jis ne Phelan aap waheguru di prapti kar li ush nu hi hak hai purchase Karan da

  • @user-os7tj5zr4k
    @user-os7tj5zr4k 19 днів тому

    Bhai ji ih doonghian gallan aam janta nahi samjh sakdi, ih ta uhna wastei ne jihna ne eini door tak pahuchna hai, aam aadmi jo roz nitnem hi kar lavei bahut hai ji

  • @dimplebhalla1899
    @dimplebhalla1899 Місяць тому +2

    Baba ji mera khial a ke 13war waheguru te 4 war wahguru ainda hai ji

  • @user-vr8hg5vt3w
    @user-vr8hg5vt3w 16 днів тому

    Bhagat sahibana ne Ram Ram japiya c waheguru nahin boliya ohna nu v parmatma di prapti hoie c. Guru Granth sahib vich parwangi mili c.

  • @user-kg5xl6mj8q
    @user-kg5xl6mj8q 17 днів тому

    Jaap nu simran kahe jande o Jaap Bahar simran andar hunda hai

  • @khushibrar2328
    @khushibrar2328 Місяць тому

    Jdo

  • @KulwantSingh-gg5qe
    @KulwantSingh-gg5qe Місяць тому +24

    ਭਾਈ ਸਾਹਿਬ ਸਾਰੀ ਗੁਰਬਾਣੀ ਇਨਸਾਨ ਵਿੱਚ ਚੰਗੇ ਗੁਣ ਪੈਦਾ ਕਰਦੀ ਹੈ ਉਹ ਗੁਣ ਸਮਾਜ ਵਿਚ ਨਜ਼ਰ ਆਉਣੇ ਚਾਹੀਦੇ ਹਨ ਪਰ ਉਹ ਆਪਣੇ ਨਜ਼ਰ ਨਹੀਂ ਆ ਰਹੇ ਇਹਨਾਂ ਚੱਕਰਾਂ ਵਿਚ ਨਾ ਪਾਓ ਕਿਹੜਾ ਜਾਪ ਕਰਨਾ ਚਾਹੀਦਾ ਹੈ ਤੋਤਾ ਰਟਨ ਦਾ ਕੋਈ ਫਾਇਦਾ ਨਹੀਂ ਹੈ ਗੁਰਬਾਣੀ ਦਾ ਅਸਰ ਬਾਹਰਲੇ ਦੇਸ਼ਾਂ ਵਿੱਚ ਮਿਲਦਾ ਹੈ ਉਥੇ ਕਾਉੰਟਰ ਤੇ ਕੋਈ ਬੰਦਾ ਨਹੀਂ ਹੁੰਦਾ ਆਪਣੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਲੱਖਾਂ ਕਮਾਏ ਜਾਂਦੇ ਹਨ ਗੁਰਬਾਣੀ ਦਾ ਪ੍ਰਚਾਰ ਗਲਤ ਹੋ ਰਿਹਾ ਹੈ ਗੁਰਬਾਣੀ ਕੋਈ ਜਾਦੂ ਨਹੀਂ ਹੈ

    • @neet8577
      @neet8577 Місяць тому +4

      👍🏼👍🏼🙏🙏

    • @Ppalsingh4558
      @Ppalsingh4558 Місяць тому +4

      @@KulwantSingh-gg5qe ਬਹੁਤ ਵਧੀਆ ਲਿਖਿਆ

    • @babbusandhu3133
      @babbusandhu3133 Місяць тому +2

      Sahi gall a

    • @JohnSmith-ny1eq
      @JohnSmith-ny1eq Місяць тому +1

      Gurbani is more than magic Ji, it is everything🙏

    • @GurdeepSingh-kp5rs
      @GurdeepSingh-kp5rs Місяць тому

      ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕਿਹੜਾ ਜੀਵਨ ਬਦਲਦਾ ਹੈ,,,

  • @Gurindersinghsandhu0005
    @Gurindersinghsandhu0005 Місяць тому

    Bss kro bhai sahib , naam japan diyan aneka jugtia ne , hrek nu ek raas nahi aaundi , jis tarah hrek dawai , har kise nu eko jiha fark nahi paundi , osse tarah naam di ek jugti hrek nu maafak nahi … kyi japji ne prem krde aa , kayi sukhmani sahib nu , kayi mool mantar nu , osse tarah kyi waheguru , kyi Wahe - guru , kyi Waaahegurruuu naal aage jaande haan , tussi vehm ponde o , dhiyaan abhiyaas naal aauna 🙏🏻

  • @NishanSingh-kh3qi
    @NishanSingh-kh3qi 16 днів тому

    नानक शब्द घटा घट आशे

  • @ParamjitsinghButtar
    @ParamjitsinghButtar 16 днів тому

    Eh pakhand sewa sing vi bhut krda c .pr sjna mitran naal thagi maar ke jmin apne name krwa lai .usdi brahm gian di avstha kithe gai ?

  • @SukhvinderSingh-sl6zv
    @SukhvinderSingh-sl6zv 25 днів тому

    Eh sab bekar dian gallan nay, tuhanuu confusion kar riha hei. Satnam-waheguru da jaap when sangat vich karinda hei, uss vich ras bahut aunda hei. Jis tarran eh bhai jee das rahe hun, uh theek nahi. Shor (noise) machauna hei. Arram dey nal satnam-waheguru jappo, anand manno

  • @rabdibaat
    @rabdibaat 29 днів тому

    Veer ji 🙏 🙏 ih nhin keh sakde ji Ke Ras kyon nhin aea ji because blessings only in His hand the way ap ji saying seems like it is in human hands ,gustakhi muaf karna ji, it is all His blessings totally ji 🙏 🙏