ਇਹ ਅੋਖਾ ਟਾਈਮ ਕਿਸੇ ਤੇ ਨਾ ਆਵੇ ਸਾਡੀ ਮੰਮੀ ਨੂੰ ਤੁਹਾਡੀਆ ਅਰਦਾਸਾ ਦੀ ਬਹੁਤ ਲੋੜ 🙏🙏

Поділитися
Вставка
  • Опубліковано 19 гру 2024

КОМЕНТАРІ • 146

  • @baljinder-kaur
    @baljinder-kaur 2 місяці тому +9

    ਦੀਦੀ ਮੰਮੀ ਨੇ ਬਹੁਤ ਜਲਦੀ ਠੀਕ ਹੋ ਜਾਣਾ ਹੌਸਲਾ ਰੱਖੋ

  • @paramjitkaur8446
    @paramjitkaur8446 2 місяці тому +12

    ਦੀਦੀ ਹੋਂਸਲਾ ਰੱਖੋ ਅੰਟੀ ਜਲਦੀ ਠੀਕ ਹੋ ਜਾਣਗੇ ਗੁਰੂ ਰਾਮਦਾਸ ਜੀ ਸਭ ਠੀਕ ਕਰਨਗੇ

  • @jasvinderkaur9666
    @jasvinderkaur9666 2 місяці тому +4

    ਸੋਨੂੰ ਭੈਣ ਮੰਮੀ ਜਲਦੀ ਠੀਕ ਹੋ ਜਾਣਗੇ ਤੁਸੀਂ ਹੋਂਸਲਾ ਰੱਖੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਲਦੀ ਠੀਕ ਕਰਨ ਗੇ ਮਾਤਾ ਜੀ ਨੂੰ ❤ ਅਰਦਾਸ ਕਰਦੇ ਹਾਂ ਅਸੀਂ 👏🌹👏🌹

  • @gurdevkaur1209
    @gurdevkaur1209 2 місяці тому

    ❤❤ਜੁਗ ਜੁਗ ਜੀਣ ਜੱਗ ਤੇ ਸਭਨਾਂ ਦੀਆਂ ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਨੇ ਰੱਬ ਸਭਨਾਂ ਦੀ ਉਮਰ ਲੰਬੀ ਕਰੇ ਜੀ

  • @AmandeepSingh-ps7co
    @AmandeepSingh-ps7co 2 місяці тому +4

    ❤️ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ❤️ ਖੁਸ਼ ਰੱਖੇ ਵਾਹਿਗੁਰੂ ❤️ ਏਕ ਮ ਉਂਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੰਭਵਮ ਗੁਰ ਪ੍ਰਸਾਦਿ ਜਬ ਆਦਿ ਸਚੁ ਜੁਗਾਦਿ ਸਚੁ ਐਭੀ ਸਚੁ ਨਾਨਕ ਹੋਸੀ ਭੀ ਸਚੁ ❤️🌹

  • @paramjitkaur5659
    @paramjitkaur5659 2 місяці тому +1

    ਸੋਨੂੰ ਹੌਸਲਾ ਰੱਖੌ ! ਮੰਮੀ ਨੇ ਠੀਕ ਹੋ ਜਾਣਾ ਹੈ! ਪ੍ਰਣਾਮ ਸ਼ਹੀਦਾ ਨੂੰ 🙏🏻🙏🏻🙏🏻

  • @sahiljot3109
    @sahiljot3109 2 місяці тому

    Waheguru ji sab te maapyan te mehar bharya hatth rakhna

  • @balwinderlongia9049
    @balwinderlongia9049 2 місяці тому

    ਵਾਹਿਗੁਰੂ ਜੀ ਆਂਟੀ ਜੀ ਜਲਦੀ ਠੀਕ ਹੋ ਜਾਣ ਵਾਹਿਗੁਰੂ ਜੀ ਆਪਣਾ ਮੇਹਰ। ਭਰਿਆ ਹੱਥ ਰੱਖਣ ਅੰਗ ਸੰਗ ਸਹਾਈ ਹੋਣ 🙏🙏🙏🙏🙏

  • @RajinderKaur-gr1bk
    @RajinderKaur-gr1bk 2 місяці тому

    ਦੀ ਦੀ ਜੀ ਤੁਸੀ ਸਾਰੇ ਹੌਸਲਾ ਰਖੋ ਮੰਮੀ ਜੀ ਨੁੰ ਵਾਹਿਗੁਰੂ ਜੀ ਠੀਕ ਕਰਨ ਗੇ ਵਾਹਿਗੁਰੂ ਜੀਸਾਰਿਆ ਦੇ ਮਾਪਿਆ ਨੁੰ ਸਲਾਮਤ ਰਖਣ ਲੰਬੀ ਉਮਰ ਕਰਨ ਜਿਸ ਮਾਂ ਨਾਲ ਚਾਰ ਚਾਰ ਧੀਆ ਅਤੇ ਲਡਲਾ ਪੁੱਤਰ ਹੈ❤❤❤❤

  • @harjeetkaur2600
    @harjeetkaur2600 2 місяці тому

    Waheguru ji 🙏🙏🙏 waheguru ji 🙏🙏🙏🙏🙏🙏

  • @gurdevkaur1209
    @gurdevkaur1209 2 місяці тому

    ਵਾਹਿਗੁਰੂ ਜੀ ਕਿਰਪਾ ਕਰੋ ਜੀ ਭੈਣਜੀ ਨੂੰ ਛੇਤੀ ਤੋਂ ਛੇਤੀ ਤੰਦਰੁਸਤੀ ਬਖਸ਼ੋ ਜੀ

  • @BalveerSingh-nq2ri
    @BalveerSingh-nq2ri 2 місяці тому +2

    Dhan Dhan baba deep singh ji waheguru ji 🙏🙏 Dhan Dhan guru Ramdas ji waheguru ji 🙏🙏

  • @harmankaur1857
    @harmankaur1857 2 місяці тому +4

    ਵਾਹਿਗੁਰੂ ਜੀ ਸਭ ਠੀਕ ਕਰਨਗੇ ਭੈਣੇ

  • @sappydhillon8199
    @sappydhillon8199 2 місяці тому +3

    Dhan dhan baba deep Singh ji Aunti ji nu jaldi thik kardo waheguru ji 🙏🙏🙏🙏🙏🙏

  • @davinderkaur2580
    @davinderkaur2580 2 місяці тому +4

    Dhan dhan guru Ra 1:27 mdas ji waheguru ji mehar Karn ge bhut jaldi thik ho jange ❤

  • @ParminderKaur-jh8fc
    @ParminderKaur-jh8fc 2 місяці тому

    ਦੀ ਸਤਿ ਸੀ੍ ਅਕਾਲ ਵਾਹਿਗੁਰੂ ਜੀ ਤੁਹਾਡੇ ਮੰਮੀ ਨੂੰ ਛੇਤੀ ਠੀਕ ਕਰਨ ਹਸਦੇ ਵਸਦੇ ਆਪਣੇ ਪਰਿਵਾਰ ਵਿੱਚ ਆਉਣ ਅਸੀਂ ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਕਰਦੇ ਹਾਂ

  • @ReenaKalsi.
    @ReenaKalsi. 2 місяці тому +5

    ਦੀਦੀ ਹੌਸਲਾਂ ਰੱਖੋ। Day by day recovery ਹੋ ਜਾਣੀ ਆ। ਟ੍ਰੀਟਮੈਂਟ ਵਧੀਆ ਚਲ ਰਿਹਾ ਹੋਵੇ ਤਾਂ ਹੋ ਜਾਂਦਾ ਠੀਕ ਸਭ। ਬੱਸ ਟਾਈਮ ਲੱਗਦਾ।ਅੰਟੀ ਨੇ ਵੀ ਹੀ ਜਾਣਾ ਤੰਦਰੁਸਤ❤️❤️ਵਾਹਿਗੁਰੂ ਕਿਰਪਾ ਕਰਨਗੇ,ਤੁਸੀ ਵੀ ਧਿਆਨ ਰੱਖੋ ਆਪਣਾ🙏🏻🙏🏻🙏🏻

  • @ChanpreetSingh4567.
    @ChanpreetSingh4567. 2 місяці тому +2

    ਹਰੇਕ ਵੀਰ ਤੇ ਭੈਣਾਂ ਨੂੰ ਬੇਨਤੀ ਹੈ ਕੇ ਅਰਦਾਸ ਜਰੂਰ ਕਰੋ ਗੁਰੂ ਗ੍ਰੰਥ ਸਾਹਿਬ ਜੀ ਠੀਕ ਕਰਨਗੇ ਜੀ 🙏😁❤🎉

  • @jasvirhaer9764
    @jasvirhaer9764 2 місяці тому +3

    Waheguru ji mehar karnge 🙏🙏Waheguru ji waheguru ji waheguru ji waheguru ji waheguru ji 🙏🙏🙏🙏🙏

  • @mukhtarsinghbhinder9989
    @mukhtarsinghbhinder9989 2 місяці тому

    Didi ji hosla rakho waheguru ji jldi hi mummy ji nu thek krn gay waheguru ji tandrustiya bakshan ji didi ji tusi hi aman te gagan didi nu hosla dena a waheguru ji tohanu te tohadi family nu hamesha khush te hasde wasde rakhe ji

  • @KSC.edits15
    @KSC.edits15 2 місяці тому

    Waheguru ji sab teek karn ge ji🙏🙏

  • @JapnoorSekhonvlogs
    @JapnoorSekhonvlogs 2 місяці тому

    ਵਾਹਿਗੁਰੂ ਜੀ ਛੇਤੀ ਠੀਕ ਕਰਨ ਅੰਟੀ ਜੀ ਨੂੰ

  • @immandeepbahad780
    @immandeepbahad780 2 місяці тому

    ਧੰਨ ਗੁਰੂ ਰਾਮਦਾਸ ਜੀ ਸਭ ਠੀਕ ਕਰਨ

  • @KushalDhillon-z5b
    @KushalDhillon-z5b 2 місяці тому +4

    ਵ ਿਹਗੁਰੂ ਜੀ ਸਬ ਸਹੀ ਕਰਨਗੇ

  • @inderjeetkaur2970
    @inderjeetkaur2970 2 місяці тому +3

    Waheguru anti g ta maher karan ❤❤

  • @gurdevkaur1209
    @gurdevkaur1209 2 місяці тому

    ਹੌਸਲਾ ਰੱਖੋ ਪੁੱਤ ਸਭ ਕੁਝ ਠੀਕ ਹੋ ਜਾਵੇਗਾ ਪੁੱਤ

  • @mynanogarden6842
    @mynanogarden6842 2 місяці тому +2

    ਭੈਣ ਜੀ ਹੋਂਸਲਾ ਰੱਖੋ ਵਾਹਿਗੁਰੂ ਜੀ ਜਲਦੀ ਹੀ ਮੰਮੀ ਜੀ ਨੂੰ ਠੀਕ ਕਰਨਗੇਂ ਵਾਹਿਗੁਰੂ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਮੰਮੀ ਜੀ ਨੂੰ ਠੀਕ ਕਰ ਦੇਣਾ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ 🙏🌷

  • @bhullarsaab5973
    @bhullarsaab5973 2 місяці тому +3

    Waheguru ji Maher karn gya jroor di

  • @gurukifojjnihang3500
    @gurukifojjnihang3500 2 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹੇਰ ਕਰਨ ਅੰਟੀ ਜੀ ਜਲਦੀ ਠੀਕ ਹੋਣ 🙏🙏🙏🙏

  • @AmandeepKaur-de6qe
    @AmandeepKaur-de6qe 2 місяці тому

    ਵਾਹਿਗੁਰੂ ਜੀ ਮੇਹਰ ਕਰੋ 🙏🏻🙏🏻🙏🏻🙏🏻

  • @VeerpalKaur-u1l
    @VeerpalKaur-u1l 2 місяці тому

    ਵਾਹਿਗੁਰੂ ਮਿਹਰ ਕਰਨ ਜੀ ਆਪਣੇ ਪੁੱਤ ਦਾ ਵਿਆਹ ਕਰਨ ਸਾਰੇ ਕਾਜ ਆਪਣੇ ਹੱਥੀ ਕਰਨ ਖੁਸ਼ ਰਹਿਣ ਹੱਸਦੇ ਵਸਦੇ ਜੂ

  • @Userg.12345
    @Userg.12345 2 місяці тому +1

    Dhan sri guru ramdas g kirpa karnge aunti g te 🙏🙏

  • @charanjitsingh6260
    @charanjitsingh6260 2 місяці тому +1

    ਵਾਹਿਗੁਰੂ ਜੀ ਸਭ ਕੁਝ ਠੀਕ ਕਰਨਗੇ ਹੌਸਲਾ ਰੱਖੋ

  • @reetkaur848
    @reetkaur848 2 місяці тому +1

    Waheguru ji jaldi thike krn gye anuty g nu 🙏❤️

  • @balwinderkaurbalwinderkaur3954
    @balwinderkaurbalwinderkaur3954 2 місяці тому

    ਵਹਿਗੁਰੂ ਜੀ ਮੇਹਰ ਕਰੋਂ ਆਂਟੀ ਜਲਦੀ ਠੀਕ ਹੋ ਜਾਣ

  • @prabhsandhu6970
    @prabhsandhu6970 2 місяці тому +3

    Mamma thik ho jan ge waheguru ji Meher rakhan ge❤❤

  • @Armaankaur-XZ
    @Armaankaur-XZ 2 місяці тому +1

    ਸੁਕਰ ਆ ਮੰਮੀ ਨੇ ਅੱਖ ਖੋਲ੍ਹੀ ਆ ਬਾਬਾ ਜੀ ਸਭ ਠੀਕ ਕਰਨ ਗੇ ਦੀਦੀ

  • @Saraodamanjot4151
    @Saraodamanjot4151 2 місяці тому +4

    Waheguru ji sab thik karnge

  • @hkaur9622
    @hkaur9622 2 місяці тому

    Waheguruji Waheguruji bless you all family Mata ji get well soon Waheguruji bless ❤

  • @GIRLVSEDITZ89
    @GIRLVSEDITZ89 2 місяці тому +1

    Dhan Guru Ramdas ji 🙏🙏Dhan Baba Deep singh ji Waheguru ji 🙏🙏Jldi theek kro anti ji nu !!jldi jldi ghr aon anti ji apne bachea vch !! lmia lmia umra kro baba ji anti ji dia 🙏🙏🙏🙏

  • @sukhwinderkaur6883
    @sukhwinderkaur6883 2 місяці тому +2

    waherguru Waherguru Waherguru Waherguru Waherguru ji 🎉🎉🎉

  • @jaskiratmangat573
    @jaskiratmangat573 2 місяці тому +2

    Waheguru g jaldi thik krga bhane honsla rakho🙏🙏

  • @jaspalkaur2808
    @jaspalkaur2808 2 місяці тому +1

    God will always with aunty ji 🙏🙏

  • @satinderhundal3165
    @satinderhundal3165 2 місяці тому

    Waheguru jaldi theek kernge ,hosla rakho ji❤

  • @PargatSingh-rf4gg
    @PargatSingh-rf4gg 2 місяці тому +1

    Waheguru ji Waheguru ji Waheguru ji Waheguru ji Waheguru ji

  • @desihomemadefood
    @desihomemadefood 2 місяці тому

    ਵਾਹਿਗੁਰੂ ਜੀ ਆਂਟੀ ਜੀ ਨੂੰ ਤੰਦਰੁਸਤੀ ਬਖ਼ਸ਼ੇ

  • @parmveersingh738
    @parmveersingh738 2 місяці тому +2

    Didi Waheguru ji sab teek karn ge honsla rakho 🙏🙏🙏

  • @MandeepkaurTiwana0001
    @MandeepkaurTiwana0001 2 місяці тому +2

    🙏🙏🙏🙏🙏waheguru ji agge dilo ardas krde aa didi mummy jldi theek ho jan te ghr aa jan 🙏bhut besbri nal wait krde aa tuhade vlog di jd khoge v mummy bol rhe ne tur fir rhe ne kha p rhe ne te bilkul theek ne 🙌

  • @SukhwinderkaurSohi
    @SukhwinderkaurSohi 2 місяці тому

    Dhan dhan Guru nank devji mehar krio ji

  • @ParminderKaur-eo4od
    @ParminderKaur-eo4od 2 місяці тому +2

    Waheguru g mehr kro g👏🏻

  • @amandeepkair2826
    @amandeepkair2826 2 місяці тому +2

    Waheguru ji aunty nu jaldi thik kar deo

  • @balbinderkaur124
    @balbinderkaur124 2 місяці тому +2

    Waheguru ji sbh thik krn gey bhen ji

  • @sarbjeetkaler6039
    @sarbjeetkaler6039 2 місяці тому +2

    Waheguru mehre kare 🙏🙏

  • @HarleenKaur-uw4hj
    @HarleenKaur-uw4hj 2 місяці тому +1

    Waheguru ji mehr krange di aunty te jlde tandrust ho ke gher aunge tusi tension na lavo di asiv waheguru ji age ardaas kr rehe aa 🙏❤️

  • @ramanpreetkaur9950
    @ramanpreetkaur9950 2 місяці тому

    ਮੇਰੇ ਮੰਮੀ ਵੀ ਅੱਜ ਤੋਂ ਪੰਜ ਸਾਲ ਪਹਿਲਾਂ ਬਿਲਕੁਲ ਖਤਮ ਈ ਸੀ ਸਾਨੂੰ ਵੀ ਨਹੀਂ ਪਛਾਣਦੇ ਸੀ ਨਾ ਬੋਲਦੇ ਸੀ ਕੋਈ ਨਹੀਂ ਕਹਿੰਦਾ ਸੀ ਕੇ ਠੀਕ ਹੋਣਗੇ ਪਰ ਠੀਕ ਹੋਗੇ ਸੀ ਕਾਫੀ ਜਦੋਜਹਿਦ ਤੋਂ ਬਾਅਦ ਅੰਟੀ ਜੀ ਵੀ ਹੋ ਜਾਣੇ ਠੀਕ ਦੀਦੀ ਤੁਸੀਂ ਰੱਬ ਦਾ ਨਾਮ ਲੳਉ ਮੇਰੇ ਮੰਮੀ ਵੀ ਆਈ ਸੀ ਯੂ ਚ ਸੀ ਪੰਦਰਾਂ ਦਿਨ ਬਾਅਦ ਆਏ ਸੀ ਘਰ

  • @GurjitKaur-f2v
    @GurjitKaur-f2v 2 місяці тому +2

    Waheguruji mehar karanga didiji

  • @JagjitSinghFouji
    @JagjitSinghFouji 2 місяці тому +2

    Waheguru ji sab thik honge

  • @manjotkaur9769
    @manjotkaur9769 2 місяці тому

    Sade v mummy ne didi oh 🙏🙏🙏🙏🙏🙏🙏🙏🙏🙏

  • @ManpreetKaur-lr5bk
    @ManpreetKaur-lr5bk 2 місяці тому +1

    Waheguru ji jaldi thik krn ge didi

  • @harjeetsingg5057
    @harjeetsingg5057 2 місяці тому +2

    Waheguru ji mehar Karo 🙏🙏

  • @LovereetKaur-g6e
    @LovereetKaur-g6e 2 місяці тому +3

    Didi ਅੰਟੀ ne jaldi thik ho ਜਾਣਾ ਹੌਸਲਾ ਰੱਖੋ

  • @kawaljeetgill6191
    @kawaljeetgill6191 2 місяці тому

    Waheguru ji Waheguru ji 🙏🙏jldi tekh ho jn ge ten. Na Lwo Guru Ramdas ji sab tekh Krn ge🙏🙏🙏🙏

  • @gillboutique4567
    @gillboutique4567 2 місяці тому +2

    Waheguru anti g ta Maher karn,

  • @babudadiana482
    @babudadiana482 2 місяці тому +1

    Waheguru ji maherkarnji

  • @MandeepKaur-nc5dm
    @MandeepKaur-nc5dm 2 місяці тому

    Waheguru sab kush theek karnge God bless you 🙏

  • @baldevgrewal4829
    @baldevgrewal4829 2 місяці тому

    Waheguru ji jaldi he cheeky oh you give Waheguru ji

  • @jotgill802
    @jotgill802 2 місяці тому +1

    ਦੀਦੀ ਜੀ ਤੁਸੀ ਹੌਸਲਾ ਰੱਖੋ ਅੰਟੀ ਜੀ ਨੂੰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਠੀਕ ਕਰ ਦੇਵੇ ਗਏ ਅਸੀ ਤੁਹਾਡੇ ਨਾਲ ਹਾ ਅਰਦਾਸ ਕਰਦੇ ਆ ਦੀਦੀ ਜੀ

  • @RajwinderKaur-ew6be
    @RajwinderKaur-ew6be 2 місяці тому

    Sache patsha sabb thek karan ge bhenji jaldi thek ho jana aunti ji ne

  • @HxhxHhdxj
    @HxhxHhdxj 2 місяці тому

    ਹੋਂਸਲਾ ਰੱਖ ਬੇਟੇ ਸਭ ਠੀਕ ਹੋ ਜਾਵੇਗਾ

  • @simranvirk9761
    @simranvirk9761 2 місяці тому +2

    Waheguru g mummy nu jaldi teek krnge🙏

  • @rvsingh9302
    @rvsingh9302 2 місяці тому +1

    Waheguru ji theek karnge

  • @arunbatth8902
    @arunbatth8902 2 місяці тому

    Waheguru g mummy Thik ho jna

  • @avtarsinghdhillon8647
    @avtarsinghdhillon8647 2 місяці тому +2

    Waheguru mehar Karan ge

  • @BhupinderSingh-gv6zv
    @BhupinderSingh-gv6zv 2 місяці тому +1

    Waheguru ji waheguru Mehr Karen

  • @Jasvindervlogs
    @Jasvindervlogs 2 місяці тому +1

    sis Waheguru ji sab theek karange jaldi🙏🏼

  • @BalwinderKaur-g5b
    @BalwinderKaur-g5b 2 місяці тому +1

    Waheguru ji mehr. Kro g

  • @satwinderkaur6998
    @satwinderkaur6998 2 місяці тому

    Waheguru ji waheguru ji

  • @baljeetuppal7670
    @baljeetuppal7670 2 місяці тому +1

    Waheguru ji maher karo 🙏

  • @amritpaldeot8311
    @amritpaldeot8311 2 місяці тому

    Waheguru g theek karo maa nu

  • @rajwantbrar6299
    @rajwantbrar6299 2 місяці тому +1

    Waheguru ji 🙏

  • @jassjhutty1659
    @jassjhutty1659 2 місяці тому +3

    🙏🙏🙏🙏🙏

  • @GURDEEPSINGH-mn2sl
    @GURDEEPSINGH-mn2sl 2 місяці тому

    ਦੀਦੀ ਟੈਸਨ ਨਾ ਲੳ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਮਾ ਜੀ ਜਲਦੀ ਠੀਕ ਹੋ ਕੇ ਘਰੇ ਆਉਨ

  • @GurmailSingh-l1k
    @GurmailSingh-l1k 2 місяці тому

    ਆਂਟੀ ਨੂੰ ਵਹਿਗੁਰੂ ਠੀਕ ਕਰਨ ਗੇ

  • @yuvrajchahal8582
    @yuvrajchahal8582 2 місяці тому

    Waheguru h mummy nu jaldi theek karange tusi tention na lavo 🙏🙏

  • @kulwinderkaur3348
    @kulwinderkaur3348 2 місяці тому

    Wahaguro ji mahar karn ji

  • @prince.2004-wu7pf
    @prince.2004-wu7pf 2 місяці тому

    Waheguru Mehar kare

  • @NavdeepBhullar-t2k
    @NavdeepBhullar-t2k 2 місяці тому

    Waheguru ji Mehar karna

  • @ranjitkaur6445
    @ranjitkaur6445 2 місяці тому

    Waheguru ji Mehar kro ji

  • @sarbjitgill9733
    @sarbjitgill9733 2 місяці тому

    🙏🏻🙏🏻❤

  • @navsidhu7993
    @navsidhu7993 2 місяці тому +1

    ਵਾਹਿਗੁਰੂ ਜੀ ਮੇਹਰ ਕਰਨਗੇ ਭੈਣ ਹੌਸਲਾ ਰੱਖੋ

  • @rupinderuppal9094
    @rupinderuppal9094 2 місяці тому

    Waheguru ji 🙏🙏🤲

  • @NavjotDeol-qp8ur
    @NavjotDeol-qp8ur 2 місяці тому

    Maa ta maa hinde ❤

  • @SukhdeepKaur-jd1vs
    @SukhdeepKaur-jd1vs 2 місяці тому +1

    Di aunty jaldi thik ho jange tuci tension na lavo whaguru sab thik karnge

  • @jaspalkaur2808
    @jaspalkaur2808 2 місяці тому

    God bless her 🙏

  • @triptasidhar4780
    @triptasidhar4780 2 місяці тому +1

    Don't worry de your mom get will soon we are with you trust on god everything will be fine 🙏🙌🙌🙏🙏everyday we watching 3 sisters video from canda🙏🙏

  • @Parminderkaur-k4f
    @Parminderkaur-k4f 2 місяці тому

    Wahyguru g sb thikk krngy tenshon na lo

  • @VarinderjitKaur-zw8tw
    @VarinderjitKaur-zw8tw 2 місяці тому

    Dhan guru Ramdas ji

  • @MallhiSandhu-n1y
    @MallhiSandhu-n1y 2 місяці тому +2

    👏👏👏

  • @RajinderKaur-u6w
    @RajinderKaur-u6w 2 місяці тому

    Waheguru ji mehr karn ge

  • @Maanfamilyvlogs203
    @Maanfamilyvlogs203 2 місяці тому

    ਦੀਦੀ ਤੁਸੀਂ ਟੈਨਸਨ ਨਾ ਲਾਉ ਅੰਟੀ ਜੀ ਜਲਦੀ ਠੀਕ ਹੋ ਜਾਣਗੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅੰਟੀ ਜੀ ਨੂੰ ਜਲਦੀ ਠੀਕ ਕਰ ਦਿਉ 🙏🙏