Rupinder Kaur Sandhu | Open Talk with JBS Athwal | VCR Channel

Поділитися
Вставка
  • Опубліковано 4 січ 2025

КОМЕНТАРІ • 161

  • @Virk-2022
    @Virk-2022 Місяць тому +23

    ਬੀਬੀ ਜੀ ਤੁਹਡੀ ਬੋਲ ਬਾਣੀ ਚ ਬਹੁਤ ਨਿਮਰਤਾ ਆ ਬਹੁਤ ਸੋਹਣੀ ਗੱਲ ਬਾਤ ਕੀਤੀ ਪਹਿਲਾ ਵੀ ਮੈਂ ਤੁਹਾਨੂੰ ਸੁਣਦੀ ਰਹਿੰਦੀ ਆ ਪ੍ਰਮਾਤਮਾ ਹੋਰ ਤਰੱਕੀ ਕਰੇ ❤

  • @karnailssomal2908
    @karnailssomal2908 Місяць тому +6

    ਐਨੀਆਂ ਡੂੰਘੀਆਂ ਸਿਆਣਪਾਂ ਅਤੇ ਕੁੱਝ ਵੀ ਬਾਸੀ ਨਹੀਂ, ਤਦੇ ਤੁਹਾਡੀ ਕਲਾ ਦੀ ਪ੍ਰਸ਼ੰਸਾ ਮੁੜ ਕਰਨ ਨੂੰ ਚਾਉ ਜਿਹਾ ਹੁੰਦਾ ਹੈ। ਹੁਣ ਬੁੱਢੇਵਾਰੇ ਵੀ ਜਗਿਆਸਾ ਜਾਗਦੀ ਹੈ ਕਿ ਕੁੱਝ ਨਵਾਂ ਸਿੱਖਣ ਨੂੰ ਮਿਲੂ। ਹਰ ਵਾਰੀ ਕੁੱਝ ਨਾ ਕੁੱਝ ਗ੍ਰਹਿਣ ਕਰਨ ਨੂੰ ਮਿਲਦਾ ਹੈ।
    ਧੰਨਵਾਦ!!!

  • @harryubhi06
    @harryubhi06 Місяць тому +7

    ਧੰਨਵਾਦ ਦੋਵਾਂ ਦਾ ਬਹੁਤ ਵਧੀਆ ਇੰਟਰਵਿਊ📝💐🙏

  • @amritkaur2908
    @amritkaur2908 Місяць тому +4

    Rupinder kaur Sandhu Mam my favourite and most inspiring woman. Thanks for this wonderful interview.🙏

  • @sarbjitdhillon9160
    @sarbjitdhillon9160 Місяць тому +16

    Bahut ਵਧੀਆ ਵਿਚਾਰ,,,,ਅੱਜ ਦੀ ਔਰਤ ਲਈ ਇੱਕ ਮਿਸਾਲ ਤੇ ਮਾਰਗ ਦਰਸ਼ਨ

  • @itsjoban3143
    @itsjoban3143 19 днів тому +2

    ਮੈ ਅੱਜ ਵੀ ਇਹ ਗੱਲਾਂ ਸੁਣ ਰਹੀ ਹਾਂ ਭੈਣੇ ਤੁ ਹਾਡੀ ਇੰਟਰ ਵਿਊ ਸੁਣ ਕੇ ਬਹੁਤ ਵਧੀਆ ਲੱਗਿਆ ❤❤❤

  • @sarbjitdhillon9160
    @sarbjitdhillon9160 Місяць тому +11

    ਸਭ ਤੋਂ ਪਹਿਲਾ ਜੀ ਇਨਸਾਨ ਬਣ ਗਿਆ,,ਮੰਨ ਲਵੋ ਸਭ ਕੁਝ ਬਣ ਗਏ।

  • @ravinderjitkaur8652
    @ravinderjitkaur8652 21 день тому +2

    ਰੁਪਿੰਦਰ ਜੀ ਮੇਰੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਮਿਲਦੀਆਂ ਨੇ..ਬਹੁਤ ਸਾਰਾ ਪਿਆਰ ਤੇ ਦੁਆਵਾਂ 🙏👍

  • @deeshmundi2011
    @deeshmundi2011 Місяць тому +8

    ਰੁਪਿੰਦਰ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਬਿਆਨ ਕੀਤਾ ਕਿ ਇੱਕ ਔਰਤ ਲਈ ਬੰਦੇ ਦਾ intellectual ਤੇ emotional ਹੋਣਾ ਕਿੰਨਾ important ਹੈ even more than his money. I agree 👍and you well said it.

  • @NavneetVirkPhotography
    @NavneetVirkPhotography 16 днів тому +3

    ਬਹੁਤ ਖ਼ੂਬਸੂਰਤ ਸ਼ਖ਼ਸੀਅਤ ਅਤੇ ਗੱਲਾਂ ਬਾਤਾਂ 💗

  • @jagdishkaur9755
    @jagdishkaur9755 Місяць тому +35

    ਮੇਰੇ ਵਰਗੀਆਂ ਨੌਕਰੀ ਤਾਂ ਭਾਵੇਂ ਮਜਬੂਰੀ ਵੱਸ ਹੀ ਕੀਤੀ ਹੁੰਦੀ ਹੈ ਪਰ ਨੌਕਰੀ ਦਾ ਖਮਿਆਜ਼ਾ ਜਿਹੜਾ ਆਪ ਨੂੰ ਖੁਦ,ਪਤੀ ਨੂੰ ਤੇ ਸਭ ਤੋਂ ਵੱਧ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ ਉਸ ਬਾਰੇ ਸਾਰੀਆਂ ਨੌਕਰੀਸ਼ੁਦਾ ਭੈਣਾਂ ਜਾਣਦੀਆਂ ਹਨ।

  • @Jaskirat109
    @Jaskirat109 Місяць тому +22

    ਮੇਰੀ ਜ਼ਿੰਦਗੀ ਤਾ ਹਾਲੇ ਵੀ ਇਸ ਤਰ੍ਹਾਂ ਦੀ ਹੈ ਮੈਨੂੰ ਤਾਂ ਲੱਗਦਾ ਨਹੀਂ ਕਿ ਮੈਂ ਹੁਣ ਕੁਝ ਕਰਨ ਜੋਗੀ ਵੀ ਹਾ ਸੁਪਨੇ ਤਾਂ ਬਹੁਤ ਸੀ ਪਰ ਹੁਣ ਤਾਂ ਆਪਣੇ ਤੋਂ ਛੋਟਿਆਂ ਤੋਂ ਸਿਖਦੇ ਹਾਂ ਕਿ ਕਿਸ ਤਰ੍ਹਾਂ ਅਪਣੇ ਆਪ ਨੂੰ ਜਿੰਦਾ ਦਿਲ ਰੱਖਣਾ ਕਿਸ ਤਰ੍ਹਾਂ ਆਪਣੇ ਆਪ ਨੂੰ ਪਰੂਫ ਕਰਨਾ ਸਭ ਤੋਂ ਵੱਡੀ ਗੱਲ ਤਾਂ ਮੰਗ ਕੇ ਪੈਸੇ ਲੈਣਾ ਤੇ ਪੁੱਛ ਪੁੱਛ ਪੇਕੇ ਜਾਣਾ

    • @ultimatevjsb2607
      @ultimatevjsb2607 29 днів тому +5

      ਇਹ ਕਹਾਣੀ ਤੁਹਾਡੀ ਨਹੀਂ ਬਹੁਤਿਆਂ ਦੀ ਆ ਇਹਨਾਂ ਚੋਂ ਮੈਂ ਵੀ ਇਕ ਹਾਂ। ਜਦੋਂ ਹੋਸ਼ ਸੰਭਾਲੀ ਸੀ ਇਕੋ ਸੁਪਨਾ ਸੀ ਕਿ ਪੀ ਐੱਚ ਡੀ ਕਰਾਂਗੀ। ਲਿਖਿਆ ਕਰਾਂਗੀ।ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਵਾ ਗੀ। ਪਰ ਹੁਣ ਇੰਝ ਹੈ ਜਿਵੇਂ ਬਸ ਜੂਣ ਹੰਢਾਉਣੀ ਆ। ਕਈ ਵਾਰ ਹਿੰਮਤ ਜਵਾਬ ਦੇ ਜਾਂਦੀ ਹੈ ਪਰ ਇਕ ਆਸ ਵੀ ਹੈ।

    • @rajwinder5255
      @rajwinder5255 20 днів тому

      Tuc job krde ho ya nai​@ultimatevjsb2607

  • @msdhillonofficial1512
    @msdhillonofficial1512 Місяць тому +8

    ਭੈਣ ਨੇ 29 ਮਿੰਟ ਤੋਂ ਬਾਦ ਜਿਸ "ਮਾਨ ਸਿੰਘ ਢਿੱਲੋਂ" ਦਾ ਜਿਕਰ ਕੀਤਾ, ਉਹ ਮੈਂ ਆਂ!

  • @sunitarani621
    @sunitarani621 7 днів тому +1

    Bhut vadiya interview🎉❤

  • @HarpreetKaur-p1f
    @HarpreetKaur-p1f 19 днів тому +1

    ❤❤rooh khush hogi tohadia gla sun k bohut sakoon milda khush raho hamesha 🤗🤗🧿

  • @amarbrar10001
    @amarbrar10001 13 днів тому +1

    ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਇਸ ਇੰਟਵਿਊ ਚੋ ਸ਼ੁਕਰੀਆ 😊😊🙏🙏

  • @surjitjatana468
    @surjitjatana468 29 днів тому +2

    ਬਹੁਤ ਪਿਆਰੀਜੇਹੀ ਗੱਲਬਾਤ ਲੱਗੀ ।ਅਤੇ ਸਿੱਖਣ ਲਈ ਵੀ ਬਹੁਤ ਕੁਝ ਮਿਲਿਆ ।ਸੁਕਰੀ ਆ ਦੋਨਾਦਾ ।

    • @VCRChannel
      @VCRChannel  18 днів тому

      ਸ਼ੁਕਰੀਆ ਜੀ ਤੁਹਾਨੂੰ ਗੱਲਬਾਤ ਚੰਗੀ ਲਗੀ ਜੀ 🙏🏻

  • @alankarplays3318
    @alankarplays3318 8 днів тому +1

    Bhut shandar soch

  • @simerjeetkaur6411
    @simerjeetkaur6411 Місяць тому +44

    ਮੈਨੂੰ ਲਗਿਆ ਕੀ ਰੁਪਿੰਦਰ ਸਾਯਦ ਸਾਰਾ ਕੁਝ ਮੇਰੇ ਬਾਰੇ ਦੱਸ ਰਹੀ ਆ 🙏🙏 ਸਾਰੀਆਂ ਕੁੜੀਆਂ ਦੀ ਕਹਾਣੀ ਇਕੋ ਜਿਹੀ ਆ 💐

  • @manpreetkaurrandhawa2476
    @manpreetkaurrandhawa2476 11 днів тому +3

    ਰੁਪਿੰਦਰ ਭੈਣੇ ਆਪਨੀ same age ਹੈ ਸਹਿਣਸ਼ੀਲਤਾ ਬਹੁਤ ਭੈਣੇ ਤੇਰੀ ਬੋਲੀ ਵਿਚ

  • @HarpalKaur-bh3ju
    @HarpalKaur-bh3ju Місяць тому +5

    ਸਤਿ ਸ੍ਰੀ ਆਕਾਲ ਭੈਣ ਜੀ ਰੁਪਿੰਦਰ ਤੁਹਾਡੀ ਹਰ ਇੱਕ ਗੱਲ ਬਹੁਤ ਵਧੀਆ ‌ਹੁ ਦੀ‌ ਆ

  • @MandeepKaur-e8d
    @MandeepKaur-e8d Місяць тому +3

    Bilkul sahi keha tusi Rupinder ji ,boundaries kr k sachi asi apne dreams time naal poore nhi kr skdiyan. Mai v ehi soch di Maalik aan k kise da dil na dukh jaave .😢

  • @narindersinghghuman103
    @narindersinghghuman103 Місяць тому +3

    Bahut hi siyani galbat rupinder putt mai bari der to jo gal karan lai tenu kehna chaundi si oh gal ajj es galbat vich keeti gai k ajj ik change kudi munde lai sahi sath milna is lai aukha ho giya k eh rishta v ik soudebaji ban k reh giya hai so iss vishe te detail vich khulke gal jaroor karna ❤sada khush raho

  • @karnailssomal2908
    @karnailssomal2908 Місяць тому +2

    ਬੇਹੱਦ ਵਧੀਆ ਇੰਟਰਵਿਊ। ਖਿ਼ਆਲ ਲੋਹੜੇ ਦੇ ਸੁੰਦਰ ਅਤੇ ਉੱਜਲੇ। 👍👍👍🙏ਅ🙏

  • @karmjeetkaur6262
    @karmjeetkaur6262 28 днів тому +1

    Rupinder Bhain bhut sahi gal bhut vdia kea k sanu accept Krna painda kuria nu

  • @pargatbal1065
    @pargatbal1065 17 днів тому +1

    ❤❤Your thinking, manners, style, character and appearance make your personality more beautiful and better. ❤❤. Ur a great parsonality.

  • @paramjitkaur6441
    @paramjitkaur6441 Місяць тому +4

    Excellent interview Beta ! So proud !….that you are a student of Khalsa College Sidhwan College. The values inculcated by Sidhwan College are quite apparent in your expressions.
    You are a perfect woman .. perfect in family and professional values . Waheguru bless you ! Keep shining ❤️😍💐💕
    Oh! Missed to tell you i am retired Principal of khalsa College Sidhwan Khurd( 2008 to 2018 )

    • @rupindersandhu5511
      @rupindersandhu5511 Місяць тому

      ਬਹੁਤ ਬਹੁਤ ਸ਼ੁਕਰੀਆ ਮੈਮ

  • @amritnanarh98
    @amritnanarh98 Місяць тому +1

    ਬਹੁਤ ਵਧੀਆ ਭੈਣੇ 🌸❤

  • @AmarjitMajitha
    @AmarjitMajitha Місяць тому +3

    I do not explain really in words your greatness biba ji. U r every subject matter is outstanding ,

  • @gur_ki_baniਓ
    @gur_ki_baniਓ 29 днів тому +2

    ਬਹੁਤ ਵਧੀਆ ਭੈਣੇ ❤

  • @raaviaviarz4731
    @raaviaviarz4731 Місяць тому +1

    Inni samjdar gllaaan bhot sukoon milya , bhot soojwaan ho tusin ! You r so much content 🙌rub di mehr rhey toadey tey inj hi , love it

  • @sukhdeepsingh3548
    @sukhdeepsingh3548 Місяць тому +4

    V.beautiful and nice wise down to earth lovely lady...❤❤❤love u mam...sach ya.mam being a women is v.hard..❤❤

  • @RajinderKaur-zt1he
    @RajinderKaur-zt1he 20 днів тому

    Bhut bhut vadiaa ji ih hi asli sach aa ji , jini sacho sach dhiaa oni mande peir na rakheo , kr sakirat dharma dhiaa🎉

  • @FatehSandhu-l6g
    @FatehSandhu-l6g Місяць тому +1

    I listen ur every episode again and again

  • @roopasandrah3524
    @roopasandrah3524 Місяць тому +1

    very well said Rupinder ji, God bless you and your family, so as the host, God bless you all

  • @GurbinderKaur-y7t
    @GurbinderKaur-y7t Місяць тому +1

    Motivational interview ❤❤

  • @mamtakataria430
    @mamtakataria430 18 днів тому +1

    Bahut vadia interview ji

  • @yaadwinderdhillon1027
    @yaadwinderdhillon1027 18 днів тому +1

    ਰੁਪਿੰਦਰ ਕੌਰ ਸੰਧੂ ਜੀ ਨੂੰ ਏਕ ਗੁਜ਼ਾਰਿਸ਼ ਆ ਕੇ ਰੂਪ ਕੌਰ ਕੂਨੇਰ ਜਿਹੜੀ ਕਿ ਸਾਇਰਾ ਓਸ ਕੁੜੀ ਨਾਲ ਇੰਟਰਵਿਊ ਜਰੂਰ ਕਰਨ,, ਅਸੀਂ ਰੁਪਿੰਦਰ ਕੌਰ ਸੰਧੂ ਜੀ ਦੇ ਯੂ ਟਿਊਬ ਤੇ ਫਾਲੋਅਰ ਆ ਤੇ ਫੇਸਬੁੱਕ ਤੇ ਵੀ ਫਾਲੋਅਰ ਆ,, ਸੋ ਸਾਡੀ ਏਕ ਤਮੰਨਾ ਕੇ ਰੂਪ ਕੌਰ ਕੋਨਰ ਜੀ ਨੂੰ ਤੇ ਰੁਪਿੰਦਰ ਕੌਰ ਸੰਧੂ ਜੀ ਨੂੰ ਇਕੱਠਿਆਂ ਵੇਖਣ ਦੀ ਤੇ ਇੰਟਰਵਿਊ ਕਰਨ ਦੀ,, ਰੂਪ ਕੌਰ ਕੂੰਨੇਰ ਜੀ ਬੜੀ ਸ਼ਾਨਦਾਰ ਸਾਇਰਾ ਤੇ ਬੜੀ ਸਮਝਦਾਰ ਕੁੜੀ ਆ,, ਸੋ ਰੁਪਿੰਦਰ ਕੌਰ ਸੰਧੂ ਸਾਹਬ ਜੀ ਸਾਡੀ ਇਕੋ ਇਕ ਤਮੰਨਾ ਜਰੂਰ ਪੂਰੀ ਕਰਿਓ ਜੀ,, ਉਡੀਕਾਂ ਤੇ ਉਮੀਦਾਂ

  • @sarbjeetsingh6632
    @sarbjeetsingh6632 15 днів тому

    😢 ਬਹੁਤ ਵਧੀਆ ਭੈਣ ਜੀ 😊

  • @GurmitBSingh
    @GurmitBSingh Місяць тому +2

    Sat santokh in Bukal of sadgee sarltaaa ; reminds attributes of manyog satkaryog gurbax singh preet lardee jio ! Although he was miles ahead of time and
    Society at large !
    Sadaa hasdey wasdey Khush RAHO JI
    Very delicately conducted interview in decent domain touching all aspects

  • @amarbrar10001
    @amarbrar10001 17 днів тому +2

    professional fareedom da bda chkr painda bilkul sach a ji

  • @rhythmrocks6371
    @rhythmrocks6371 Місяць тому +1

    Ohh awesome thinking ,your wibe allllmooost match with me childhood sensitive hug with papa,so imotional,( mentally torched by in laws) writing da shauk stage de Gidha Now M private teacher ,Apne astitav apni honde lai kush karna chahndi aa

  • @maninderkaur3057
    @maninderkaur3057 Місяць тому +3

    Excellent💯💯💯💯

  • @jagdevgill1406
    @jagdevgill1406 Місяць тому +2

    Always heart touching interview Rupinder ji. God always bless you 🙏❤️
    Tusi please oss Short movie da naam jroor dasna jiss bich Tusi kam kita c 🙏

  • @gurdevsinghmalait4855
    @gurdevsinghmalait4855 Місяць тому

    बहोत badia ਪੈਣ g rab tuhadi smile ਬਣਾਇਆ ਰੱਖੇ

  • @KaramJeet-hp6jj
    @KaramJeet-hp6jj 12 днів тому

    Good vichar

  • @JasvirKaur-em9jj
    @JasvirKaur-em9jj 12 днів тому

    Bahut vadia soch tuhadi maam

  • @inderjitkeepitupcheerssing6573
    @inderjitkeepitupcheerssing6573 25 днів тому

    Rupinder sandhu you are really great personality keep it up god bless you

  • @Jaspreetkaur-ih8sz
    @Jaspreetkaur-ih8sz 15 днів тому +1

    Bahut vadiya gal bat

  • @avtarsinghhundal7830
    @avtarsinghhundal7830 Місяць тому +4

    VERY GOOD performance

  • @SarbjeetKaur-g8u
    @SarbjeetKaur-g8u Місяць тому

    ਬਹੁਤ ਵਧੀਆ ਗੱਲਬਾਤ ਭੈਣ ਜੀ 🙏🙏

  • @kanwaljitkaur674
    @kanwaljitkaur674 18 днів тому +1

    I also feel like rupinder dd.....I feel she is talking about me.....

  • @sandhu6513
    @sandhu6513 Місяць тому +3

    Thnku rupinder didi for your inspirational words for those like us who are struggling....❤

  • @NarinderKaur-sq1lb
    @NarinderKaur-sq1lb Місяць тому +1

    bilkul sahi hai rupinder ji ❤🎉

  • @RajinderKaur-j1e
    @RajinderKaur-j1e Місяць тому +2

    Rupinder bhenji bhut vadia galbat hai ji100% sahi hai ji

  • @Kukie.sahota
    @Kukie.sahota Місяць тому

    Ohhh very true time management is must👍🏼 if you have not blessed with talent you got 0 marks sare talent ghardeya. Ch rull khul jande aje blessed nhi tan sikhde sikhde Umar chli jandi a ਧਿਆਨ tan creativity ch hi da always

  • @amrindergill7942
    @amrindergill7942 25 днів тому +1

    💯💯💯💯💯💯💯💯

  • @Jas_Gill
    @Jas_Gill Місяць тому

    Bhut vadhia galbaat 👍

  • @amarjeetkaurvirk7181
    @amarjeetkaurvirk7181 Місяць тому

    Buht vadia galan kitian, mai v sidwan khurd college to study kiti, school ch teach v kita , school function te hosting v kiti . Tuhade kehn wngu 1000 person de age bolan Wale j ajj ik lafaj v bol dye ta eh keha janda k eh glt bol rhi .eh bilkul shi aa

  • @BaljinderGhuman-d9l
    @BaljinderGhuman-d9l Місяць тому +1

    Rupinder di tanu waheguru ji hamesha khush rakhen

  • @nirmaldhallu7753
    @nirmaldhallu7753 28 днів тому

    Excellent chat.

  • @jaskiratsekhon6546
    @jaskiratsekhon6546 11 днів тому

    ❤❤🎉🎉

  • @VEERPALKAUR-m6m
    @VEERPALKAUR-m6m Місяць тому +1

    Bhut vadiy galbaat

  • @jatindersingh9762
    @jatindersingh9762 Місяць тому +1

    Nice information 🎉🎉🎉🎉

  • @JaspalSingh-qs9tk
    @JaspalSingh-qs9tk 14 днів тому +1

    Goodinterview

    • @VCRChannel
      @VCRChannel  14 днів тому

      Thank you so much 🙏✨✨

  • @prani-jb7ik
    @prani-jb7ik Місяць тому

    ਬਹੁਤ ਵਧੀਆ ਵੀਡੀਓ

  • @preetKaur-zr6jv
    @preetKaur-zr6jv 28 днів тому

    Didi tuhada suit bahut sohne colour da mai te screen shot le leya mai te❤....... meaningful talk

  • @puneetjaswal6110
    @puneetjaswal6110 Місяць тому +3

    Bilkul sahi hai ji 🙏 mai sirf oh rishte raakh na chahndi han, jo sirf mere kar ke as a person deal karan na ki koi status ya matlab karke .

  • @GurwinderSingh-re4tr
    @GurwinderSingh-re4tr 12 днів тому

    Excellent mam

  • @hellobipan
    @hellobipan Місяць тому

    7:12 ਪਿੰਕਾ ਜ਼ਰਗ 💯👍

  • @HarpalKaur-bh3ju
    @HarpalKaur-bh3ju Місяць тому +2

    Very nice ❤

  • @Hungrygamer-p8m
    @Hungrygamer-p8m Місяць тому

    Bahut vadia bhen g tuci bahut sohnian gallan kitian ❤

  • @sophiaesther1804
    @sophiaesther1804 Місяць тому +3

    Rupinder phan ji ,you'r very intelligent phan

  • @sukhjindermahil2995
    @sukhjindermahil2995 Місяць тому +1

    Very Very good 👍 😊

  • @kaurg5656
    @kaurg5656 11 днів тому

    🙏❤️

  • @jasminsingh5549
    @jasminsingh5549 11 днів тому

    Nice video ❤

  • @Wshan1
    @Wshan1 16 днів тому +1

    Rupinder so nice

    • @Wshan1
      @Wshan1 16 днів тому

      Good thinking

  • @karanaulakh6943
    @karanaulakh6943 Місяць тому +1

    Very good interview bai.

  • @sahibjotsingh6788
    @sahibjotsingh6788 Місяць тому +1

    Thx bhain g
    Boht vdiya lga

  • @pushpinderdhaliwal2350
    @pushpinderdhaliwal2350 Місяць тому

    Good thoughts ❤

  • @ravindersekhon-tm1xq
    @ravindersekhon-tm1xq 29 днів тому

    Rupinder Tanu waheguru ji hamesha khush rakhe

  • @bunnysandhay3820
    @bunnysandhay3820 15 днів тому

    Bilkul ehi aa mai

  • @sunitayadav4740
    @sunitayadav4740 Місяць тому +1

    Nice ji💕💕💕💕💕💕💕💕

  • @jaswinderkaur9098
    @jaswinderkaur9098 Місяць тому

    Nice Thoughts

  • @gargi6836
    @gargi6836 28 днів тому

    Mam bilkul sahi mai govt teacher a ph. D kiti hoyi a mainu har duja tija banda eh kahnda ki fyada ana padhan da je school ch hi paduna c 10th 12th pass loki v eh gal kah jande ne social insult stress bahut dindi a

  • @RupinderSingh-l8q
    @RupinderSingh-l8q 25 днів тому

    Rupinder ji tusi bhuth vadia parson ho

  • @kirankaur4504
    @kirankaur4504 Місяць тому +1

    ਸਤਿ ਸ੍ਰੀ ਅਕਾਲ ਜੀ 🙏🙏

  • @vikasmahajans
    @vikasmahajans Місяць тому

    Amazing ❤

  • @HarpreetKaur-qw7or
    @HarpreetKaur-qw7or Місяць тому

    Bohot vadia lagya ji

  • @Subhdeep-l8z
    @Subhdeep-l8z Місяць тому +1

    ਮੇਰੀ ਕੋਈ ਭੈਣ ਹੈਨਹੀਂ ,,,,ਸੱਚੀ ਕਮੀ ਮਹਿਸੂਸ ਹੁੰਦੀ ਦੁੱਖ ਸੁੱਖ ਚ 😢

  • @roopasandrah3524
    @roopasandrah3524 Місяць тому

    Thanks a lot for this video, very nice video ji,

  • @anthonychaudhary9053
    @anthonychaudhary9053 Місяць тому +2

    Wmk

  • @wellwishersngo412
    @wellwishersngo412 Місяць тому +5

    ਬਹੁਤ ਵਧੀਆ ਕੰਮ ਕਰ ਰਹੇ ਹੋ ਸਰ ਜੀ ਜੀਓ

    • @VCRChannel
      @VCRChannel  Місяць тому +1

      ਸ਼ੁਕਰੀਆ ਜੀ 🙏🏻🙏🏻✨

  • @FatehSandhu-l6g
    @FatehSandhu-l6g Місяць тому

    I listen to rupinder maam 24 hour

  • @parvesh-z4l
    @parvesh-z4l Місяць тому +3

    ❤️🙌

  • @RupinderSingh-l8q
    @RupinderSingh-l8q 29 днів тому

    Bhuth he vadia

  • @jagmaanbrar9090
    @jagmaanbrar9090 Місяць тому +1

    Very nice bhane

  • @satwantkaur1461
    @satwantkaur1461 Місяць тому

    Bilkul shi ji ...fathers bache nu palde ni😢😢😢... reality a

  • @SandeepSingh-nf6yd
    @SandeepSingh-nf6yd Місяць тому

    Bahut vadhia soch a sodi

  • @SukhjeetKaur-nz8ej
    @SukhjeetKaur-nz8ej Місяць тому

    Very nice bita ji❤