SHARATA - Babbu Maan | Official Music Video | Pagal Shayar | Latest Punjabi Songs 2019

Поділитися
Вставка
  • Опубліковано 29 січ 2025

КОМЕНТАРІ • 12 тис.

  • @Rvdhaliwal0003
    @Rvdhaliwal0003 5 років тому +512

    ਜੰਗਲ਼ ਦੀ ਕਿਸੇ ਜੜੀ ਬੂਟੀ ਵਰਗਾ ਏ ਤੂੰ ਮਾਨਾ ਕਿਸੇ ਨੂੰ ਜ਼ਹਿਰ ਲੱਗਦਾ ਏ ਕਿਸੇ ਨੂੰ ਦਵਾਈ ❤️

  • @coolguy736
    @coolguy736 5 років тому +136

    ਬਾਈ ਦੇ *Sharate* ਨੇ ਤਾਂ ਅੱਜ Dubai ਚ ਵੀ ਮੀਹ ਪਵਾਤਾ, Weather ਵੀ ਪੂਰਾ ਘੈਂਟ ਹੋ ਗਿਆ ਤੇ ਬੱਬੂ ਦਾ ਗਾਣਾ ਲਾਕੇ ਤਾਂ ਸੁਆਦ ਹੀ ਵੱਖਰਾ ਹੋ ਗਿਆ 🌧️⛈️#Babbumaan #FeelingSirra 🔥🔥

  • @gillgill1720
    @gillgill1720 5 років тому +162

    ਇਹ ਉਹ ਦਰੱਖਤ ਹੈ ਜਿਸ ਉੱਤੇ ਕਦੇ ਪਤਝੜ ਨਹੀਂ ਆਉਂਦੀ

  • @sidhupreet6623
    @sidhupreet6623 10 місяців тому +29

    2024 ਚ ਕੌਣ ਰਿਹਾ

  • @sukhjivansingh7132
    @sukhjivansingh7132 4 роки тому +264

    ਸੰਨ 98 ਤੋਂ ਚੱਲੇ ਸੀ , ਹੁਣ ਤੱਕ ਕੈਮ ਆ 🤘🏻
    ਜਿਹੜੇ ਸਾਨੂੰ ਦੱਬਣ ਨੂੰ ਫਿਰਦੇ💪🏻 ਆ
    ਜਵਾਕਾ👶🏻 ਦੇ ਵਹਿਮ ਆ
    😘ਬੱਬੂਮਾਨ ਜਿੰਦਾਬਾਦ😘

  • @Peace_47
    @Peace_47 4 роки тому +192

    " ਜੱਮਜੱਮ " ਮੁਸਲਿਮ ਲੋਕਾ ਚ ਬਹੁਤ ਪਵਿਤਰ ਜਲ ਨੂੰ ਕਿਹਾ ਜਾਂਦਾ ਹੈ ਜੋ ਸਿਰਫ ਮੱਕੇ ਮਿਲਦਾ ਹੈ ।।
    ਸਲੂਟ ਹੈ ਮਾਨਾ ਤੇਰੀ ਸੋਚ ਤੇ ਖੋਜ ਨੂੰ ।।

    • @froudwayofthepeople9041
      @froudwayofthepeople9041 4 роки тому +2

      Booza kis nu keha bai g

    • @deephardeep740
      @deephardeep740 4 роки тому +4

      Y ji ਉਰਦੂ ਚ ਪੜ੍ਹਾਈ ਕਿਤੀ ਆ ਮਾਨ ਨੇ

    • @froudwayofthepeople9041
      @froudwayofthepeople9041 4 роки тому +2

      @@deephardeep740 ma ohi puchyea veere booza kis nu keha

    • @ustadblike5346
      @ustadblike5346 3 роки тому +2

      Te zaafraan ki h bai.. Plzz tell

    • @injoylife9114
      @injoylife9114 3 роки тому +1

      @@ustadblike5346 veer jafraan kaser nu kiha janda ,,jko matlb kadva

  • @gurjeet_jhinjer2811
    @gurjeet_jhinjer2811 5 років тому +247

    ਚੱਕਮਾ ਗੀਤ ਲਿਖਣਾ ਬਹੁਤ ਸੌਖਾ , ਤੇ ਉਹ ਚੱਲ ਵੀ ਜਾਂਦਾ ।
    ਇਸ ਤਰਾਂ ਦਾ ਸਕੂਨ ਭਰਿਆ ਗੀਤ ਸਰੋਤਿਆਂ ਨੂੰ ਦੇਣ ਲਈ ਬੱਬੂ ਮਾਨ ਸਾਬ ਧੰਨਵਾਦ ।

    • @kulukulu7028
      @kulukulu7028 5 років тому +3

      kai tan bai haje "Vel Butian Te Firde Aa" haahahahhahahahah
      Eh AAA Sada Bai BAABU MAAN Dilan ch wasda hai.....

  • @gktricksland828
    @gktricksland828 3 роки тому +105

    बिना इंटरनेट hit हुए है ये कलाकार 🇮🇳🇮🇳👍👍👍👍👍👍👍👍👍👍👍👍👍👍👍👍👍👍

    • @gulshanlal8418
      @gulshanlal8418 3 роки тому +6

      bilkul sahi aur aaj tak tikey hue hai...golden stars

    • @gktricksland828
      @gktricksland828 3 роки тому +3

      @@gulshanlal8418 thanks

    • @flopperbande2853
      @flopperbande2853 3 роки тому

      ua-cam.com/video/iO42nV6ihK0/v-deo.html

    • @Soch_Soni
      @Soch_Soni Рік тому +2

      ​@@gulshanlal8418Or hmesha tike bhi rhenge bro. Ye wo Taare hain jo khrab mousam mein bhi chmkne bnd nhi hone

  • @JR-vc9zt
    @JR-vc9zt 5 років тому +55

    ਸਾਉਣ ਦਾ ਸ਼ਰਾਟਾ ਆਇਆ ਬੱਤੀ ਗੁੱਲ ਹੋ ਗਈ ਹੁਣੇ ਮੇਰੇ ਕੋਲ ਸੀ ਹੁਣ ਕਿੱਥੇ ਖੋ ਗਈ 🥰🥰🥰
    ѕυper dυper eхcellenт ѕong мυѕιc aweѕoмe тoтally dιғғerenт ѕтyle😍😍 ĸιller ѕмιle looĸ jaan ĸadн layι🔥🔥👌👌😍❤️❤️❤️❤️

  • @navneetbachhal9394
    @navneetbachhal9394 4 роки тому +102

    Eh song 1996 ch likhiya c etho pta lgda Bai di knowledge da level os time ena high tn 24 saal baad tn kini knowledge honi Bai nu sadde. Love You Brother❤️

  • @gippysharma6539
    @gippysharma6539 5 років тому +233

    ਮਾਨ ਦੇ ਜਵਾਬ ਨੂੰ
    ਸ਼ਿਵ ਦੀ ਕਿਤਾਬ ਨੂੰ
    ਵਿਰਲਾ ਹੀ ਸਮਝ ਸਕੇ
    ਦੋਨਾ ਦੇ ਹਿਸਾਬ ਨੂੰ.....
    👌👌👌👌👌👌

  • @khaNSaaB70900
    @khaNSaaB70900 4 роки тому +31

    ਬਿਲੋ ਜਦੋ ਵੀ ਤੇਰੀ ਯਾਦ ਆਉਂਦੀ ਐ ਤਾਂ ਬੱਸ ਇਸ ਰੱਬ ਵਰਗੇ ਬੰਦੇ ਦੇ ਗੀਤਾਂ ਨੇ ਸਹਾਰਾ ਦਿੱਤਾ
    miss you billo 😞😞😞

    • @khaNSaaB70900
      @khaNSaaB70900 3 роки тому

      @Preet Kaur koi na waqat sbb kuch sikha denda

    • @khaNSaaB70900
      @khaNSaaB70900 3 роки тому +2

      @Preet Kaur badalta waqat dekha hai meine
      aur apne hi humdard ko apna dard bante dekha hai meine
      Beimaan✍🏻

    • @khaNSaaB70900
      @khaNSaaB70900 3 роки тому +2

      @Preet Kaur ਉਸ ਸਖ਼ਸ਼ ਨਾਲ ਐਨਾ ਕੁ ਰਿਸ਼ਤਾ ਹੈ ਪੑੀਤ ਜੀ।
      ਬੇਚੈਨ ਉਹ ਹੋਵੇ ਤਾਂ ਨੀਂਦ ਬੇਈਮਾਨ ਨੂੰ ਨੀਂ ਆਉਂਦੀ।

    • @khaNSaaB70900
      @khaNSaaB70900 3 роки тому +1

      @Preet Kaur ਪੑੀਤ ਜੀ ਐਵੇੰ ਗ਼ੈਰਾਂ ਨਾਲ ਮਿੱਠਾ ਬੋਲ ਹੋ ਗਿਆ
      ਸਾਥੋਂ ਜ਼ਿੰਦਗੀ 'ਚ ਆਪੇ ਜ਼ਹਿਰ ਘੋਲ ਹੋ ਗਿਆ
      ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿਮਦਾ
      ਬੇਈਮਾਨ ਤੋਂ ਹੀਰਿਆਂ ਦੇ ਭੁਲੇਖੇ ਕੱਚ ਫਰੋਲ ਹੋ ਗਿਆ

    • @gurjotaulakh5958
      @gurjotaulakh5958 3 роки тому +1

      Love you anand vali

  • @jellysipper
    @jellysipper 5 років тому +161

    ਖਿੱਚ ਕੇ ਰੱਖੋ ਏਦਾਂ ਹੀ ਕੰਮ ਨੂੰ
    ਆਉਣ ਵਾਲੀ ਪੀੜ੍ਹੀ ਵੀ ਯਾਦ ਰੱਖੇ
    ਦੁਨੀਆ ਵਿੱਚ ਕੋਈ ਪਾਗਲ ਸ਼ਾਇਰ ਜਾਮਿਆ ਸੀ

  • @rippandeepsingh4341
    @rippandeepsingh4341 4 роки тому +70

    This is Masterpiece by Babbu Maan ..
    Ajj kall de zmaane ch eda de gaane kaddan di himmat babbu maan hi kr skda..

    • @NinjaMonga
      @NinjaMonga 3 роки тому +2

      Reaction & Meaning of Sharata Song: ua-cam.com/video/8YAZ50WhvJQ/v-deo.html

  • @luckyyysingh889
    @luckyyysingh889 5 років тому +43

    ਵੋ ਖਾਬ ਜੋ ਖਿਆਲ ਰਹਾ, ਉਮਰ ਭਰ ਮਲਾਲ ਰਹਾ, ਸਫਰ ਮੇਰੀ ਤਨਹਾਈ ਕਾ ਬੇਈਮਾਨ ਕਮਾਲ ਰਹਾ ❤💙
    astaad lyii like thoko

  • @JatinderSingh-wh3dd
    @JatinderSingh-wh3dd 3 роки тому +17

    ਰੂਹ ਖੁਸ਼ ਹੋ ਜਾਂਦੀ ਆ ਗਾਣਾ ਸੁਣ ਕੇ ਸੋਹਣ ਦਾ ਮਹੀਨਾ ਚੱਲ ਰਿਹਾ ਏ ਤੇ ਮੀਂਹ ਵੀ ਪੈ ਰਿਹਾ ਏ ਨਜ਼ਾਰਾ ਆ ਗਿਆ ਗਾਣਾ ਸੁਣ ਕੇ

  • @ghaintbande9230
    @ghaintbande9230 5 років тому +209

    🤗🤗🤗ਜੱਟ ਜਦੋ ਆਉਂਦਾ ਕੁਜ ਵੱਖਰਾ ਲੈ ਕੇ ਆਉਂਦਾ ,, ਸਾਰੇ ਹਥਿਆਰ ਹਥਿਆਰ ਕਰ ਰਹੇ ਏ ਉਲਟ 😁😁

    • @balwindersingh-yl8gt
      @balwindersingh-yl8gt 5 років тому +3

      ਵੱਖਰਾ ਸਵਾਦ sahi kiha Veera

    • @kulbeergujjar72
      @kulbeergujjar72 5 років тому +2

      😁😂😂😂

    • @sarbjeetmashal6368
      @sarbjeetmashal6368 5 років тому +1

      Bai ohh aam bandey aa. Fark hai na. kon rees kru ehdi 😎😁

    • @gurdipvegal
      @gurdipvegal 5 років тому +2

      Apne maan saab apne saab naal chalde bhed chaal ch nahi chalde.

  • @kamalpawarx
    @kamalpawarx 5 років тому +55

    ਨਿਗਾਹ ਵਾਂਗ ਵੇਂਹਦੇ ਵੇਂਹਦੇ
    ਉਹ ਗਈ ਉਹ ਗਈ
    Kida likh line o Maan sabh 🙏🏽🙌🏽

    • @vishuchalana1791
      @vishuchalana1791 4 роки тому +1

      22 bahut ghaint line real ch.niga waang wehnde wehnde o gayi o gayi .bamb

  • @harrywahla1915
    @harrywahla1915 5 років тому +230

    Singer👉ਬੱਬੂ ਮਾਨ
    Lyricist📝ਬੱਬੂ ਮਾਨ
    Music composer🎸ਬੱਬੂ ਮਾਨ
    ਖੰਟ ਆਲੇ ਦਾ ਮੁਕਾਬਲਾ ਦੱਸ ਬਿੱਲੋ ਕਿੱਥੇ
    ਬੱਬੂ ਮਾਨ ਬਾਈ ਨੂੰ ਪਿਆਰ ਕਰਨ ਵਾਲੇ ਠੋਕੋ ਲਾਇਕ

  • @vickyhair5522
    @vickyhair5522 3 роки тому +132

    ਜਿੰਨਾ ਨੇ ਰੂਹ ਨਾਲ ਬੱਬੂ ਮਾਨ ਸੁਣ ਲਿਆ ਬੱਸ ਕੁੱਝ ਹੋਰ ਨੀ ਸੁਣ ਦਾ

    • @37aala
      @37aala Рік тому +7

      Jio

    • @Singh_deep_0751
      @Singh_deep_0751 Рік тому +7

      ਇਹ ਗੱਲ ਪਕੀ ਆ ਵੀਰੇ ਮੇਰਾ ਵੀ ਏਹੀ ਹਾਲ ਆ ❤❤❤ ਹੋਰ ਕੋਈ ਸੁਣਨ ਨੂੰ ਜੀ ਨੀ ਕਰਦਾ

    • @harbhalsingh7906
      @harbhalsingh7906 Рік тому +5

      ਦਿਲ ਹੀ ਭਰਦਾ ਸੁਣ ਕੇ

    • @builtdifferentt
      @builtdifferentt Рік тому +6

      sahi kiha veer ❤

    • @HMT5911di
      @HMT5911di Рік тому +6

      ਹਰੇਕ ਨੂੰ ਸੁਣਨਾ ਵੀ ਨਹੀਂ ਆਉਂਦਾ ਵੀਰੋ

  • @navv_billing22
    @navv_billing22 4 роки тому +165

    ਸਦਾ ਬਹਾਰ ਗਾਣਾ .. ਹਰ ਵਾਰ ਓਹੀ ਸਕੂਨ ਦਿੰਦਾ ਇਹ ਗਾਣਾ ਜੋ ਸਹਿਮਤ ਨੇ ਕਰੋ LIKE❤️🥰

  • @minturai4139
    @minturai4139 5 років тому +60

    ਲਾ ਲਾ ਲਾ ਲਾ ਲਾ ਲਾ.......
    ਲਾ ਲਾ ਲਾ ਲਾ ਲਾ ਲਾ......
    ਸੁਰ ਵਾਲੇ ਤੇ ਰਿਕਾਰਡ ਤੋੜ ਦਿੱਤੇ 👌👌👌😍😍

  • @charanjeetsinghkang9675
    @charanjeetsinghkang9675 5 років тому +52

    👌 ਮਾਨ ਸਾਬ ਦੀ ਜਗ੍ਹਾ ਵੀਰਓ ਕੋਈ ਨਹੀਂ ਲੈ ਸਕਦਾ✍️
    ਜਿਉਂਦਾ ਰਹੇ ਖੰਟ ਵਾਲ਼ਾ 🙏
    ♥️ love u maan saab

    • @onkarcheema3840
      @onkarcheema3840 5 років тому

      flop song ainey ghat view

    • @charanjeetsinghkang9675
      @charanjeetsinghkang9675 5 років тому

      @@onkarcheema3840 hit floop ਹਰ ਵੇਲੇ view ਨਹੀਂ ਦੱਸਦੇ ਮਾਨ ਸਾਬ ਸਦਾ ਲਈ ਹਿੱਟ ਨੇ ਆ ਜਾਣੇ ਆ ਵਿਊ ਵੀ

  • @sandeepboxer2922
    @sandeepboxer2922 3 роки тому +10

    2021ਚ ਕੋਣ ਕੋਣ ਸੁਣਦਾ ਉਸਤਾਦ ਬੱਬੂ ਮਾਨ ਜੀ ਦਾ ਇਹ ਗੀਤ 💞💞💖❤❤

  • @manpreetsingh-cr5yt
    @manpreetsingh-cr5yt 5 років тому +69

    ਬਹੁਤ ਦੇਰ ਤੱਕ ਸੋਚਦਾ ਰਿਹਾ, ਕਿ ਇੰਨੇ ਖੂਬਸੂਰਤ ਗੀਤ ਬਾਰੇ ਕੀ ਲਿਖਾਂ, ਪਰ ਇਸ ਗੀਤ ਤੋਂ ਸੋਹਣੇ ਕੋਈ ਸਬਦ ਨੀ ਮਿਲੇ। ਲਵ ਯੂ ਮਾਨ ਸਾਬ💖

  • @penduthings7954
    @penduthings7954 5 років тому +250

    Samaz ni ondi kehto leke onda ene duge sabad nai resa 22 dea hit like who agree

  • @surajshayarkant7914
    @surajshayarkant7914 4 роки тому +109

    ਦੂਸਰਾ ਟੱਪਾ ਕਿਸ- ਕਿਸ ਨੂੰ ਜ਼ਿਆਦਾ ਵਧੀਆ ਲੱਗਦਾ ਹੈ |

  • @GurjitSingh-xn4fu
    @GurjitSingh-xn4fu Рік тому +7

    09..08..2023 ❤ ਕੋਣ ਕੋਣ ਸੁਣਦਾ ਆਹ ਰਿਹਾ ਗੀਤ ਸੁਪਰਹਿੱਟ ❤😊

  • @preetdhade1072
    @preetdhade1072 5 років тому +168

    ਜਿਹੜੇ ਕਹਿੰਦੇ ਬੱਬੂ ਮਾਨ ਦੇ ਗੀਤਾਂ ਚ ਦਮ ਨਹੀ ਰਿਹਾ,ਆਹ ਦੇਖੋ ਆਪਣੇ ਪਤੰਦਰ ਨੂੰ,ਰੂਹ ਤੱਕ ਜਾਂਦੀ ਆ ਆਵਾਜ ।

    • @sanyabishnoi4524
      @sanyabishnoi4524 5 років тому +3

      💯

    • @RanaSportsUSA
      @RanaSportsUSA 5 років тому +1

      Babbu maan taah babbu maan hi aa veere hor wangu fake view ni bdaunda attt ustaad

    • @RajuSingh-mg4gv
      @RajuSingh-mg4gv 5 років тому +1

      Ha veer sai gll a

    • @lachhmansingh6392
      @lachhmansingh6392 5 років тому +1

      Fudu song lassi ca lun gholya pya

    • @lachhmansingh6392
      @lachhmansingh6392 5 років тому +1

      Tu phla apni bhan nu smbal gwandia to fudi mrvondi aw o😂😂😂😂😂😂😂

  • @maninder22gg
    @maninder22gg 4 роки тому +40

    ਬੱਸ ਇਕੋ ਮਾੜੀ ਗੱਲ ਗਾਣਾ ਖਤਮ ਹੋ ਜਾਂਦਾ ਪਰ ਦਿਲ ਨੀ ਭਰਦਾ ਜੀ ਕਰਦਾ ਜੀਵੇ ਗਾਣਾ ਸਦੀਆਂ ਤੱਕ ਚਲੀ ਜਾਵੇ ਤੇ ਮੈ ਇਹ ਗਾਣਾ ਸੁਣਦਾ ਸੁਣਦਾ ਸੱਭ ਕੁਝ ਭੁੱਲ ਜਾਵਾਂ ❤️ ਬੇਈਮਾਨ😍

  • @Jaspreetsingh5731
    @Jaspreetsingh5731 5 років тому +59

    ਮਾਨ ਸਾਬ ਜਿੰਦਾਬਾਧ🥰🥰👍👍👍ਕੋਈ ਰੀਸ
    😘😘😘ਨੀ ਬੱਬੂ ਮਾਨ ਦੀ ਜੋ
    ਮਾਨ ਸਾਬ ਨੂੰ ਉਸਤਾਦ ਮੰਨਦੇ ਆ
    ਲਾਇਕ ਕਰ ਕੇ ਦੱਸੋ🥰🥰😍

  • @Rohit_choudhary0786
    @Rohit_choudhary0786 4 місяці тому +3

    2024 ਵਿਚ ਕੌਣ ਕੌਣ ਸੁਣ ਰਿਹਾ ਹੈ ❤

  • @psc7770
    @psc7770 5 років тому +104

    10-12 ਸਾਲ ਪਹਿਲਾ ਲਿਖਿਆ ਸੀ ਬੁੱਬੂ ਮਾਨ ਨੇ ਇਹ ਗੀਤ , 2019 release ਕੀਤਾ ਹੈ

  • @sunnydeep6639
    @sunnydeep6639 5 років тому +139

    ਹਰ ਵਾਰ ਅਲੱਗ ਤਰਜ,,ਹਰ ਵਾਰ ਅਲੱਗ ਲਿਖਤ,ਹਰ ਵਾਰ ਅਲੱਗ ਸੰਗੀਤ..ਤਾਂਹੀ ਅਸੀਂ ਤਰਸਦੇ ਆ ਤੇਰੀ ਆਵਾਜ਼ ਸੁਨਣ ਨੂੰ ਮਾਨਾਂ...🔥😎

  • @harrywahla1915
    @harrywahla1915 5 років тому +477

    ਕੌਣ ਕੌਣ ਸੁਣ ਰਿਹਾ Sharaata ਅਜੇ ਵੀ ❤❤❤

  • @Ustadji-ig1wi
    @Ustadji-ig1wi Рік тому +7

    2023 ਚ ਇਹ ਗੀਤ ਸੁਣਨ ਵਾਲੇ ਅਤੇ ਸਾਰੇ ਬਾਈ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਾਉ ਜੀ ।

  • @motivationalvideosam3756
    @motivationalvideosam3756 4 роки тому +372

    2020 ਵਾਲੀ ਸੰਗਤ ਲਾਉ ਹਾਜ਼ਰੀ 👌👌👌👌👌

  • @Rvdhaliwal0003
    @Rvdhaliwal0003 5 років тому +213

    ਮਾਨ ਸਾਬ ਦੇ ਗਾਰਡਰ ਫੈਨ ਠੋਕੋ ਲਾਈਕ 👍

  • @richisingh1984
    @richisingh1984 5 років тому +116

    ਛਰਾਟਾ , ਬੱਤੀ ਗੁੱਲ ਬਹੁਤ ਸੋਹਣੇ ਠੇਠ ਸ਼ਬਦ ਵਰਤੇ ਨੇ ਕਿਉਂਕਿ ਇਸ ਚੱਲ ਰਹੇ ਵਕਤ ਚ ਨਵੀ ਪੀੜੀ ਤਾਂ ਛਰਾਟਾ ਤੇ ਬੱਤੀ ਗੁੱਲ ਜਿਹੇ ਸ਼ਬਦਾਂ ਵਰਤੋਂ ਕਰਦੀ ਹੀ ਨਹੀਂ ਤੇ ਨਾ ਹੀ ਸਾਡੀ ਆਮ ਬੋਲੀ ਚ ਇਹਨਾਂ ਸ਼ਬਦਾਂ ਦੀ ਵਰਤੋਂ ਹੁੰਦੀ ਆ
    ਬਹੁਤ ਖੂਬ ਮਾਨ ਸਾਬ

    • @manjitbajwa3688
      @manjitbajwa3688 5 років тому +1

      Hanji right

    • @fatehgroup525
      @fatehgroup525 5 років тому +1

      ਫੇਰ maann saab ਤਾ ਮਾਨ ਸਾਬ e ਨੇ

    • @karanvirdi7640
      @karanvirdi7640 5 років тому +1

      Sikh leya kitho tu ,jadoo ni bagaal daa
      Yy bagaal vaare kush ds deyoo taan sodi bahut meharbaani hove gi ? 🙏
      Thanks

    • @jatinderdhatt2854
      @jatinderdhatt2854 5 років тому

      Babbu maan is an excellent artist he is so good as a person God may bestow upon him his utmost blessings

  • @manpreetgill4372
    @manpreetgill4372 3 роки тому +2

    Jdo song you Tube te a janda fer 5 7 vaar suni da
    Sunya ta age vi buhat a par ji ni bhrda sun sun k
    Love you ustad
    Love you manna ♥♥

  • @Rvdhaliwal0003
    @Rvdhaliwal0003 5 років тому +23

    ਜੰਗਲ਼ ਦੀ ਕਿਸੇ ਜੜੀ ਬੂਟੀ ਵਰਗਾ ਏ ਤੂੰ ਮਾਨਾ ਕਿਸੇ ਨੂੰ ਜ਼ਹਿਰ ਲੱਗਦਾ ਏ ਕਿਸੇ ਨੂੰ ਦਵਾਈ ਤੇਰੀ ਗੱਲ ਹੀ ਹੋਰ ਹੈ ਖੰਟ ਵਾਲੇ ਮਾਨਾ ਐਵੇ ਨੀ ਸਾਰੀ ਦੁਨੀਆ ਤੇਰੇ ਪਿੱਛੇ ਸ਼ੁਦਾਈ ਰੂਹ ਤੱਕ ਨੂੰ ਸਕੂਨ ਦੇ ਜਾਂਦੀ ਤੇਰੀ ਰੂਹਾਨੀ ਆਵਾਜ਼ ਤਾਹੀ ਕੱਟੜ ਫੈਨਾ ਦੀ ਫੌਜ ਤੇਰੇ ਨਾਲ ਆ ਬਾਈ ❤️❤️

  • @deepbrargora6334
    @deepbrargora6334 5 років тому +47

    ਸਿੱਖ ਲਿਆ ਕਿੱਥੋਂ ਦੱਸ ਜਾਦੂ ਤੂੰ ਬੰਗਾਲ ਦਾ
    ਸਾਹੇ ਵਾਂਗੂ ਸੇਹ ਗਈ ਥੱਕ ਗਿਆ ਭਾਲਦਾ
    ਕੀਨੂੰ kinu ghant ਲੱਗੀ line ਕਰੋ like 👌👌👌👍

  • @mnjtsingh0911
    @mnjtsingh0911 5 років тому +151

    ੧੨ ਅਕਤੂਬਰ ਨੂੰ ਅਾਜੋ ਰੋਪੜ💪👍

    • @satvirsingh7425
      @satvirsingh7425 5 років тому +2

      Aajo v ropar waleo chak do kam..

    • @sardarjispeaking9248
      @sardarjispeaking9248 5 років тому +1

      Bai kede jga ana dsi bro

    • @lakhycheema7566
      @lakhycheema7566 5 років тому

      Oo pardhan nale khende ticket laguu

    • @saini2361
      @saini2361 5 років тому

      @@lakhycheema7566 nhi bai bss aggey aliya seats lyi aa ticketa baki free aa

    • @mnjtsingh0911
      @mnjtsingh0911 5 років тому

      500 Rs a ticket da but agge bethn lyi

  • @Ajeetpal07
    @Ajeetpal07 3 роки тому +21

    Sara uk/up kattad fan ustaad babbu maan da..pr pta nahi asi ki made karam kite ustaad sirf punjab ch hi akhade londa..sade naal pta ni ki nazragi aa ustaad di..bhot kattad chele ne ustaad de uk/up ch❤❤❤💪💪💪

    • @gopyrandhawa4386
      @gopyrandhawa4386 3 роки тому +1

      U.p to pilibhit to

    • @Ajeetpal07
      @Ajeetpal07 3 роки тому

      @@gopyrandhawa4386 bai ji mae..uttrakhand Kashipur ton..uk18❤

    • @randhawa772
      @randhawa772 Рік тому

      Bai oder kbbadi vgaira de cup ni hunde.othe hi akade lgde aa fr

  • @gagandeepsingh2911
    @gagandeepsingh2911 4 роки тому +194

    Babbu maan god father h kon kon bai nu dilo ❤pyar krda h like 👍kro dab ke

  • @FlopYouTuber
    @FlopYouTuber 5 років тому +75

    Like - babbu maan
    Comment -
    Babbu maan Lyrics music Singing all over

  • @naveendhillon9168
    @naveendhillon9168 5 років тому +74

    Big fan of u babu maan ji
    *Love from Haryana* 💓

  • @sukhjeetchahal9236
    @sukhjeetchahal9236 3 роки тому +7

    ਹਾਜੀ ਫਿਰ ਕਿੱਥੇ ਕਿੱਥੇ ਆਇਆ ਅੱਜ ਸਾਉਣ ਦਾ ਛਰਾਟਾ ?

  • @karamjitkaurshotaghali9492
    @karamjitkaurshotaghali9492 5 років тому +129

    Eh song mann sab ne colg Tim likea c and 2004 ch registered krvea c te 2019 nu realise kita wah yrrr sira mann sab

    • @g.kdigital4320
      @g.kdigital4320 5 років тому +1

      Yedt

    • @manjitbajwa3688
      @manjitbajwa3688 5 років тому +1

      Wah

    • @gagandeepkaursidhu3902
      @gagandeepkaursidhu3902 4 роки тому +1

      Tuhanoo kive pta k college time likhiaa c

    • @NavThapar.
      @NavThapar. 4 роки тому +1

      @@gagandeepkaursidhu3902 kyoke maan saab ne pictures paya se diary deya Instagram te jede vich maan saab de ganne likhe ve aa jo 2004 vich register karveye bombay toh

    • @karamjitkaurshotaghali9492
      @karamjitkaurshotaghali9492 4 роки тому

      @@gagandeepkaursidhu3902 maan sabb ne story shear kiti c insta te ohte pics c mann sabb de es song dia te song registered hoea va c with stamp

  • @sukhjeetchahal9236
    @sukhjeetchahal9236 4 роки тому +46

    ਅੱਜ ਫਿਰ ਕਿੱਥੇ ਕਿੱਥੇ ਆਇਆਂ ਸਾਉਣ ਦਾ ਛਰਾਟਾ ਦੋਸਤੋ

  • @navpreetsingh6212
    @navpreetsingh6212 3 роки тому +387

    Babbu Maan Sir Told That He Wrote This Song in Year (1991) in His College Days🙏🏻 and This Song Was Registered By Govt To Release Officially in Cassette Album in (2004)🔥But He Didn’t Released This Song At That Time❣️ He Released This Song After (30 Years) ❤️Legend Babbu Maan 😎🔥❤️

  • @pb77_reels
    @pb77_reels 4 роки тому +32

    ਸੰਗ ਦਿਲ ਸੰਗ ਤੇਰੀ ```````` Sirra👍👌👌👌👌👌👌

  • @mannatmusic419
    @mannatmusic419 5 років тому +153

    ਦਿਲੋਂ ਧੰਨਵਾਦ ਸਾਰਿਆਂ ਦਾ .....1 ਮਿਲਿਓਂਨ ਪੂਰੇ ਹੋਣ ਤੇ .......ਮੁਬਾਰਕ ਸਬ ਨੂੰ .....🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @lalimavi7898
    @lalimavi7898 5 років тому +26

    3:28 wow..... What a music, lyrics ta hmesha di tra att ha e. Shukar a ma babbu maan da fan a, nhi ta eh ruhani sangeet to ma anjaan hi rehna c. Thank u maan sahab

  • @ramanchauhan5315
    @ramanchauhan5315 3 роки тому +43

    Ustad k gane sunne k bad pta nhi chlta kon se duniya ch banda chla jata ..mind blowing ustad ji legend😍😍😘

  • @JATTxHAYER
    @JATTxHAYER 5 років тому +64

    *ਸਿੱਖ ਲਿਆ ਕਿਥੋਂ ਦੱਸ ਜਾਦੂ ਤੂੰ ਬੰਗਾਲ ਦਾ.. ਸਾਹਿ ਵਾਂਗੂੰ ਸਿਹ ਗਈ ਮੈਂ ਥੱਕ ਗਿਆ ਭਾਲ਼ ਦਾ.. Babbu Mann*

  • @manojsinghal6304
    @manojsinghal6304 5 років тому +646

    लोट कर फिर वही जमाने आ गये,
    जगंल मे शेर पुराने आ गये
    #legend

  • @AafatGill
    @AafatGill 5 років тому +118

    ਨਾ ਕੋਈ ਗਿੱਪੀ ਨਾ ਕੋਈ ਸਿੱਪੀ ਤੇ ਨਾ ਜੈਜ਼ੀ, ਦਿਲਜੀਤ ।।
    ਰਫ਼ੀ ਸਾਬ ਤੇ ਬੱਬੂ ਵੀਰ ਦੇ ਸੁਣਦਾ ਏ ਗਿੱਲ ਗੀਤ ।। -
    ਆਫ਼ਤ ਗਿੱਲ

    • @randeepkaur524
      @randeepkaur524 5 років тому +2

      Gud bro eh oh haan rafi saheb and B Mann jina di koi Keemat nhi la skda rafi saheb wang koi world ch ga nhi skda teh Mann Wang koi likh teh soch teh ga nhi skda world ch

    • @AafatGill
      @AafatGill 5 років тому

      ua-cam.com/video/X_clv35ZGU8/v-deo.html
      Check it thanks

  • @eltonymontana9975
    @eltonymontana9975 2 роки тому +6

    Mein jehda song sun la ohhi fav hoo janda iss ton vaad koi hor sun lya ohh song fav hoo jana ehda matlab mere sare hi fav ne. Only babbumaan

  • @minturai4139
    @minturai4139 5 років тому +40

    ਰਹੀ ਜ਼ਿੰਦਗੀ ਤੱਕ ਮਾਨ ਸਾਬ ਹੀ ਚੱਲਣਾ ਹੈ
    ਵੀਡੀਓ ਪੂਰੀ ਅੱਤ ਬਣਾਈ ਆ
    ਬਾਕੀ ਹੋਰ ਕੀ ਬੋਲਿਆ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ Thanqu😍😍😍😍❤️❤️❤️

  • @Apprenticeplumber07
    @Apprenticeplumber07 5 років тому +51

    ਲੋਕਾਂ ਦੇ ਕਹਿਣ ਨਾਲ ਮੇਰੇ ਵਿਚਾਰ ਨਹੀਂ ਬਦਲ ਸਕਦੇ ਕਿ ਬੱਬੂ ਮਾਨ ਇੱਕ ਵੱਖਰਾ ਕਲਾਕਾਰ ਹੈ। ਜਿਵੇਂ ਹੀ ਉਹਨਾ ਦੇ ਗੀਤ ਪੁਰਾਣੇ ਹੁੰਦੇ ਜਾਂਦੇ ਨੇ ਉਵੇ ਹੀ ਦਿਲ ਵਿੱਚ ਵਸਦੇ ਜਾਂਦੇ ਨੇ।

  • @Gagansaroya23
    @Gagansaroya23 5 років тому +23

    किसने हर जगह यह शोर मचाया
    लगता है "MAAN" का गीत आया
    Love U 22😍😍😍

  • @PB-gt3xp
    @PB-gt3xp 3 роки тому +1

    ਕੋਈ ਰੀਸ ਨਹੀਂ ਮਾਨਾਂ ਤੇਰੀ 💪💪💪੧੨੩ ❤️❤️❤️❤️❤️❤️

  • @InderjeetSingh-rc8hb
    @InderjeetSingh-rc8hb 5 років тому +21

    Song ਪਹਿਲੀ ਵਾਰ ਸੁਣ ਕੇ ਨੀ ਪਤਾ ਲਗਦਾ
    ਦੂਜੀ ਤੀਜੀ ਵਾਰ ਪਤਾ ਲਗਦਾ ਮਹਿਨਤ ਕਿੰਨੀ ਹੋਈ ਸੌਂਗ ਤੇ,,,,,,kaim ਐ song

  • @arshgill3294
    @arshgill3294 5 років тому +27

    Babbu Maan Fan Power💪💪💪💪💪
    Kon Kon Pyar Krda Maan Saab Nu Like Kr Ke Dasi Fr
    We Love Babbu Maan
    👇👇👇👇👇like here

    • @harrywahla1915
      @harrywahla1915 5 років тому

      ਅੱਤ ਕਰਤੀ ਉਸਤਾਦ ਨੇ ਫਿਰ

  • @harwindersingh-ln7fh
    @harwindersingh-ln7fh 5 років тому +41

    Koi fake view ni.. Trending no 2..power of babbu mann and his lyrics

  • @Ekam-pn1fz
    @Ekam-pn1fz 3 роки тому +2

    Gaana nhi bai tu rooh di khurak ee bnati ehde bina din kdhna aukha luv ju maana ❤️

  • @my_filmy_area
    @my_filmy_area 5 років тому +135

    ਉਸਤਾਦ ਜੀ ਜਮਾ ਸਿਰਾ ਕਰਵਾ ਤਾ👌👌👌👌
    ਪਰ ਪਾਗਲ ਸ਼ਾਇਰ ਐਲਬਮ ਨੂੰ ਤਹਿ ਦਿਲੋ ਉਡੀਕ ਰਹੇ,,,,,,,,,,,,
    ਬਾਈ ਤੁਹਾਡੀ ਸਮਾਈਲ ਬਹੁਤ ਗਾਡਰ ਸੀ

  • @sandybrar9194
    @sandybrar9194 5 років тому +91

    Ustad jado londa sirra hi londa ga
    RUH NU SU LEYA

  • @jellysipper
    @jellysipper 5 років тому +117

    ਉਸਤਾਦਾਂ ਦਾ ਉਸਤਾਦ Babbu Maan Saab
    ♥️♥️

  • @navpreetsingh6212
    @navpreetsingh6212 3 роки тому +32

    This Song is Better Then all Indian Songs 🙏🏻 No One Can Make Music Like Babbu Maan 🔥and 🔥No One Can Sing and Write Lyrics Like Babbu Maan👍 Last Thing That No One Can Defeat Legend (Babbu Maan) ❤️

  • @harrywahla1915
    @harrywahla1915 5 років тому +67

    ਪਤਾ ਨਈਂ ਕਿੰਨੀ ਵਾਰ ਸੁਣ ਲਿਆ
    ਪਰ ਮਨ ਨਈਂ ਥੱਕਿਆ ਗੀਤ ਸੁਣਕੇ
    Love u ਉਸਤਾਦ ❤❤❤

  • @sukhkotkapura3664
    @sukhkotkapura3664 5 років тому +452

    ਮੈਂ ਹਾਂ ਜਕੂਮ ਤੇ ਤੂੰ ਜਾਫਰਾਨ ਨੀ (ਜਕੂਮ ਇਕ ਦਰੱਖਤ ਜਿਸਦੇ ਪੱਤੇ ਬਹੁਤ ਕੌੜੇ ਹੁੰਦੇ) (ਜਾਫਰਾਨ ਦੀ ਖੁਸ਼ਬੂ ਪੂਰੇ WORLD ਚ ਮਸ਼ਹੂਰ ਆ)

    • @sandhusahb10
      @sandhusahb10 5 років тому +5

      Thnks to give this information

    • @JaySingh-po4ie
      @JaySingh-po4ie 5 років тому +31

      ਜਾਫ਼ਰਾਨ ਕੇਸਰ ਨੂੰ ਕਹਿੰਦੇ ।
      ਜਕੁਮ ਨਰਕਾ ਦਾ ਦਰਖਤ ਹੈ ਕੁਰਾਨ ਵਿਚ ਲਿਖਿਆ । ਜੀਹਦੇ ਫਲ ਤੇ ਪੱਤੇ ਜ਼ਹਿਰ ਹੈ । ਓਹ ਨਰਕ ਚ ਪਹੁੰਚੇ ਮਾੜੇ ਯ ਪਾਪ ਕਰਨ ਵਾਲੇ ਲੋਕਾਂ ਨੂੰ ਦਿੱਤਾ ਜਾਂਦਾ । ਜੀਹਦੇ ਨਾਲ ਓਹ ਤੜਪਦੇ ਹੈ ।

    • @gopalverma9816
      @gopalverma9816 5 років тому +4

      @@JaySingh-po4ie aahi likheya veere

    • @sukhpreetsingh6380
      @sukhpreetsingh6380 5 років тому +3

      Sachi veer

    • @sukhkotkapura3664
      @sukhkotkapura3664 5 років тому +3

      @@sukhpreetsingh6380 hnji veer

  • @MandeepSingh-iu4fd
    @MandeepSingh-iu4fd 5 років тому +180

    ਬੱਬੂ ਤੇਰੇ ਬੋਂਸਰ ਲੱਖ ਧੱਕੇ ਮਾਰ ਲੈਣ ਮੈ ਤੈਨੂੰ ਮਿਲ ਕੇ ਰਹੂ।

  • @chamkaursandhu8871
    @chamkaursandhu8871 2 роки тому +2

    Es geet da ik ik word dil nu lgda ,, ohi jaan skda jis nl biti howe , one of the best song

  • @amrindersidhu8342
    @amrindersidhu8342 5 років тому +24

    Real legend babbu maan ustaad ✌✌love u khant aleya..... He is back.... Please like jihde jihde maan babbe nu pyar krde ne

  • @pindaawaale3827
    @pindaawaale3827 5 років тому +127

    ਹਾਂਜੀ ਫਿਰ ਕੋਣ ਕੋਣ ਆ ਰਿਹਾ ਰੋਪੜ 12nu ਬਾਈ ਦਾ ਆਖਾੜਾ ਵੇਖਣ... ਲਵਾਓ ਹਾਜ਼ਰੀ ਲਾਇਕ ਕਰਕੇ ⤵️👍

    • @avtarsingh6037
      @avtarsingh6037 5 років тому

      we are so waiting for this days Buddy !!!

  • @JR-vc9zt
    @JR-vc9zt 5 років тому +42

    ਸਿੱਖ ਲਿਆ ਕਿੱਥੋਂ ਦੱਸ ਜਾਦੂ ਤੂੰ ਬੰਗਾਲ ਦਾ
    ਸਹੇ ਵਾਂਗੂ ਸੇਹ ਗਈ ਥੱਕ ਗਿਆ ਭਾਲਦਾ 👌👌♥️♥️❤️❤️

  • @VarinderSingh-uv9tm
    @VarinderSingh-uv9tm 3 роки тому +5

    Ki music a te ki lyrics te kia awaze aee esto uto Ki ho skda yr skoon bss skoon 😘😘😘😍😍😍🤗🤗

  • @sukhrajsingh527
    @sukhrajsingh527 5 років тому +31

    ਇਹਨੂੰ ਕਹਿੰਦੇ ਆ ਗੱਲਬਾਤ... 😍👌🏻👌🏻👌🏻
    #Ustaad #BabbuMaan

  • @pargatsinghhakuwala8578
    @pargatsinghhakuwala8578 5 років тому +173

    ❤❤ ਮੈਂ ਹਾਂ ਜ਼ਕੂਮ (ਜ਼ਕੂਮ ਇੱਕ ਦਰਖ਼ਤ ਹੈ ਜਿਸ ਦੇ ਪੱਤੇ ਬਹੁਤ ਕੌੜੇ ਹੁੰਦੇ ਨੇ)
    ਤੇ ਤੂੰ ਜ਼ਾਫ਼ਰਾਨ ਨੀ(ਜ਼ਾਫ਼ਰਾਨ ਦੀ ਖੁਸ਼ਬੂ ਸਾਰੇ world ਵਿੱਚ ਮਸ਼ਹੂਰ ਹੈ)
    ਜ਼ਕੂਮ ਤੇ ਜ਼ਾਫ਼ਰਾਨ ਅਰਬੀ ਭਾਸ਼ਾ ਦੇ ਸ਼ਬਦ ਨੇ
    ਸੱਚੀ ਗੱਲ ਐ ਤਾਲੀਮ ਬੜੀ ਟੇਢੀ ਖ਼ੰਟ ਆਲ਼ੇ ਤਾਲਿਬ ਦੀ ❤❤

  • @ਕਰੈਕਜੱਟ-ਣ8ਮ
    @ਕਰੈਕਜੱਟ-ਣ8ਮ 5 років тому +25

    ਅੱਜ ਪੈਣਾ ਪੂਰਾ ਗਾਹ ਬੱਲੀਏ
    ਸ਼ਰਾਟਾ ਗਾਣੇ ਦੀ ਵੀਡੀਓ ਗਈ ਆ ਬੱਲੀਏ
    Cirraaa Ustaad g

  • @manishsangwan6749
    @manishsangwan6749 3 роки тому +20

    Hik vich bajda bai de har geet da har ek sabd❤️
    Batndar hik chon likhda
    Jyonda rah oye khnt waleya
    Sabda da samndar aawaj da betaz badsaah ❤️❤️❤️
    Rabba mehr kri amar kar de sade baai nu 🙏❤️❤️

  • @saini3530
    @saini3530 5 років тому +221

    MAAN SAAB DE FANS LIKE KARO ਸਿਰਾ ਲਾਤਾ ਕੰਮ USTAAD MAAN SAAB NE

    • @GuruToot
      @GuruToot 5 років тому

      Fan aa Shaheed Singha de

    • @GaganDeep-pv2kk
      @GaganDeep-pv2kk 5 років тому +4

      Gurwinder Singh asi y dona de fan aa .. saheeda de v te jinha ne ajj tak shaheeda lyi gaya 🤷‍♂️

  • @sahantopyarea
    @sahantopyarea 5 років тому +277

    Ustaad in HIGH LEVEL no one can reach him now i think
    Hit like if u agree ❤❤❤❤❤❤❤

  • @sukhjeetsingh3580
    @sukhjeetsingh3580 5 років тому +50

    ਸਕੂਨ ਦਿੰਦਾ ਗਾਣਾ🙏🏻🙏🏻.. ਜਿਸ ਦਿਨ ਦਾ ਆਇਆ repeat te chlda pya.. ustaad ji love you 😍

  • @singh.prince2310
    @singh.prince2310 3 роки тому +5

    Hun tak 170 bar sun leya love you maan saab jaan o tusi punjab di ❤️❤️🔥🔥🔥

  • @jassirai8438
    @jassirai8438 5 років тому +77

    ਕਿਹੜਾ ਕਿਹੜਾ ਮਾਨ ਸਾਬ ਦੀ
    ਘੈੰਟ ਲੁਕ ਤੋਂ Impressive ਹੋਇਆ ❤️❤️❤️❤️

    • @JR-vc9zt
      @JR-vc9zt 5 років тому +2

      ਅੱਤ ਲੁਕ

    • @ladenopgaming2429
      @ladenopgaming2429 5 років тому +2

      ʝǟֆֆɨ աǟʀʋǟʟ astaad Trend Set kr gya

    • @sonubasiala5473
      @sonubasiala5473 5 років тому +2

      Siraa look es baar...

    • @DeepakKumar-ei4rz
      @DeepakKumar-ei4rz 5 років тому +2

      Bhai you samj m to kone aaya k lekh rakha h

    • @JR-vc9zt
      @JR-vc9zt 5 років тому +2

      @@DeepakKumar-ei4rz
      कोन कोन मान साहिब की लुक से Impressive हुआ है

  • @shamshersandhu6303
    @shamshersandhu6303 5 років тому +24

    ਸਾਰੀਆਂ ਹੀ ਹੱਦਾਂ ਪਾਰ ਕਰਗੇਆਂ ਮਾਨਾ 🔥🔥

  • @hunnybawa7527
    @hunnybawa7527 5 років тому +35

    ਜਿੰਨੀ ਵਾਰ ਗਾਣਾ ਸੁਣ ਰਿਹਾ ਆ ਉੱਨੀ ਵਾਰ ਹੀ ਰੂਹ ਨੂੰ ਸਕੂਨ ਮਿਲ ਰਿਹਾ ਆ 💕💕

  • @JatinderSingh-nf8ce
    @JatinderSingh-nf8ce Рік тому +3

    ਕੌਣ ਕੌਣ ਸੋਹਣ ਦੇ ਮਹੀਨੇ ਗਣਾ ਸੁਣ ਰਿਹਾ

  • @PASSIBOI
    @PASSIBOI 5 років тому +378

    Babbu maan fans hit like here. pta lagje ik war maan saab di fan following. Dab k jra
    👇
    👇

  • @gurpreetdhillon4411
    @gurpreetdhillon4411 4 роки тому +33

    ਸੰਗੀਤ ਅਤੇ ਸ਼ਬਦਾਂ ਦਾ ਬੇਹਤਰੀਨ ਨਜਾਰਾ
    ਪੇਸ਼ ਕੀਤਾ ਉਸਤਾਦ ਨੇ

  • @Javedmalik124
    @Javedmalik124 5 років тому +37

    2 no. trending in canada 🍁🇨🇦
    Power of babbu maan👌👌🔥🔥👍

  • @premsinghgurjar7466
    @premsinghgurjar7466 3 роки тому +11

    Duniya me aj tak ustaad jesa singer peda hua h na hoga ❤️❤️ only maan Sahab 🙏🙏

  • @RajVeer-jj6sq
    @RajVeer-jj6sq 4 роки тому +52

    Ehoji avaaz...ehoji kalam....ehoja music ajj de tym ch boht mushkil aw....Maan saab zindawaad😘😘

  • @rippandeepsingh4341
    @rippandeepsingh4341 4 роки тому +32

    6 August 2020
    Time- Raat de 1:40 .
    Es Geet nu akhan band krke sunea Maan saab. Nd enjoy kita. Lyrics di sifat taa harr koi kr reha but is geet di asli jaan isde sangeet vich hai.. waah kya Sangeet hai.. sangeet alag dunia ch lai jaanda... injh lgda jive swarg ch baithe hoie..
    Utto tuhaadi awaaz ch ik kmaal hai jo kise singer di awaaz ch nhi dekhan nu milda.. injh lgda banda khud gaa reha hove.. Eh geet apna lgda ... jive mera hi hove..
    ONE OF THE BEST SONG EVER MADE IN PUNJABI MUSIC INDUSTRY..
    GOOD NIGHT MAAN SAAB .. love u ❤️⭐️⭐️❤️

    • @KaranbirSingh1
      @KaranbirSingh1 4 роки тому +1

      tahi fer mann di koi rees ni mai kde aage krke ni suneya geet har var full hi suneya kya feel aandi gana sunn k

  • @jogasingh7505
    @jogasingh7505 5 років тому +67

    ਇੱਕੋ ਗਾਣਾ ਨੂੰ ਵਾਰ ਵਾਰ ਸੁਣਨ ਨਾਲ ਸ਼ਬਦਾਂ ਦੇ ਮਤਲਬ ਸਮਝ ਆਉਦੇ ਨੇ

  • @bhullarsingh8499
    @bhullarsingh8499 3 роки тому +11

    ਮਾਨ ਸਾਬ ਦੇ 20 ਸਾਲ ਪਹਿਲਾ ਗਾਏ ਗੀਤ ਵੀ ਨਵੇ ਈ ਲਗਦੇ ਆ ।ਇਕੋ ਗਾਣਾ ਪਤਾ ਨੀ ਕਿੰਨੀ ਕਿੰਨੀ ਵਾਰ ਸੁਣ ਲਈਦਾ

  • @brarvlogs5531
    @brarvlogs5531 5 років тому +103

    ਇੱਕ ਨੰਬਰ ਤੇ ਲੈ ਕੇ ਆਉ ਸਾਰੇ ਮਾਨ ਫੈਨਸ ਕੋਈ ਵੀ ਪੂਰੀ ਵੀਡੀਉ ਨਾਂ upload ਕਰਿਉ ਕਿਸੇ ਵੀ ਪੇਜ਼ ਤੇ ।
    ਸਿਰਫ ਤੇ ਸਿਰਫ ਲਿੰਕ share ਕਰੋ ਸਾਰੇ ਵੀਰ ਭਰਾ ❤ ❤ ❤
    ਪਿਆਰ ਸਤਕਾਰ ਦੁਆਵਾ ਸਬ ਮਾਨ ਫੈਨਸ ਨੂੰਂ ।
    ਲਵ ਯੂ ਉਸਤਾਦ ❤