Ehh mahapurush maha gayaik,,,,,,end singing,,,,eh time nahi auna nahi auna ehh time ehh Insaan de roop ch bhagwan ,,,,rab ny ehh lok kadi khatam ni ho saktde,,
Sardool sikandar duniya te iko suraan da real sikandar hoiya 🙏🙏❤️❤️ te ustaad tari khan da v koi tod ni sir jukda ina de charna ch hmesha proud naal sur nu piyar krn vale har ik insaan da
Punjab da sab to surila singer jnab sardool Sikander g....te king of tabla ustad tari khan saab g .......kiya baat g allah pak umar draz te tandrusti ata farmaun.....ameen
Naveen Akhtar ji ede ch koi Shak nai ki Sardool Bhaji bhut Sureele Han. But eh nai Asin keh sakde ki Punjab de Sab ton Sureele Fankaar Han. Kyun Ki dunian Badi agey tin agey baithi bhaji
Parm ji kde ajoy chakorbarty ji varge mahaan loka diya videos v share kro..loka nu pta lage swar te control kis hadh tak kr rakheya ohna ..zindgi de diti sangeet lyi ..par aje tak v simple insan ne
First of all Mr parm ji thx for ur devotion towards real roots of music..nd m very thankful to ur contribution of such a vast classical Punjabi music form doaba region....sangeet u put is like a diamond in mine...but..diamond nd coal they both r carbon...yet one is gem..nd other is dert..ur one who is pick them ..next time plz call shr ustad sardool sikander..as u call shr ustad tari khan shab....sur is pardhan...taal is ke baad...thx
Te daawe nal keha ja skda ohna vargi samjh kise kol v ni ..ajoy chakorbarty ji nu suno..swad hi ni aunda kise hor nu sun ke..Jina ajoy ji varge samjhdaar fankaar nu sunn leya..te kya simplicity aa singing ch ..ehna upper level hon de bawzood v
ਬਹੁਤ ਖੂਬ ਸਰਦੂਲ ਵੀਰ ਜੀਉ ❤❤ਅਤੀ ਖੂਬ ਉਸਤਾਦ ਤਾਰੀ ਖ਼ਾਨ ਸਾਬ ਜੀਉ 💯👍❤❤
Mh jindgi c 3 ustada de gyaiki deki aa nasrut sabb t sabar koti ji sardul sikander ji waheguru ji kirpa karn ji
Ehh mahapurush maha gayaik,,,,,,end singing,,,,eh time nahi auna nahi auna ehh time ehh Insaan de roop ch bhagwan ,,,,rab ny ehh lok kadi khatam ni ho saktde,,
Sardool sikandar duniya te iko suraan da real sikandar hoiya 🙏🙏❤️❤️ te ustaad tari khan da v koi tod ni sir jukda ina de charna ch hmesha proud naal sur nu piyar krn vale har ik insaan da
ਮੇਰੇ ਤਾਂ ਉਸਤਾਦ ਜੀ ਮਨ ਖੁਸ ਹੋ ਗਿਆ ਕਿਆ ਬਾਤ ਉਸਤਾਦ ਸਰਦੂਲ ਸਿਕੰਦਰ ਸਾਬ ਜੀ 🙏🙏🙏🙏🙏🙏 ਕਿਆਂ ਬਾਤ ਉਸਤਾਦ ਤਾਰੀ ਖਾਨ ਸਾਬ
punjab De sab to surile singer ustad janab sardool sikandar sabh.. jug jug jioooo babeo
ਸਰਦੂਲ ਸਿਕੰਦਰ ਜੀ ਨੂੰ ਰੱਬ ਜੀ ਨੇ ਇੱਕ ਖੂਬਸੂਰਤ ਨਜ਼ਰਾਨਾ ਦਿੱਤਾ ਸੰਗੀਤ ਦੀ ਸਮਝ ਤੇ ਖੂਬਸੂਰਤ ਆਵਾਜ਼ 👍👌👌 ਵਾਹ ਜੀ ਰੱਬ ਨੂੰ ਮਨਾਉਣ ਵਾਲੇਓ 💟🙏
ਫੁੱਲਾਂ ਦੀਏ ਕੱਚੀੲੇ ਵਪਾਰਨੇ ਕੰਡਿਅਾਂ ਦੇ ਭਾਰ ਸਾਨੂੰ ਤੋਲ ਨਾ ......ਅਹ ਵਾ ਸਮਝ ਸਰਦੂਲ ਦੀ ...ਮੈਨੂੰ ੲਿਕ ਵੀ ਸਰਦੂਲ ਦਾ ਆਪਣਾ ਗੀਤ ਸੁਣਾਦੇ
Miss you sardool sikander bhaji u warga koi ni gaa skda guru ji
Param Hans ustad ji jeonde raho ,jinha ne enni khoob surat video saddi jholi ch payi jio Hazuurrr 🙏✌🌿💫🇨🇦🇨🇦🇨🇦🇨🇦
2021 de end vich kon kon sunda eh song. I love this song ❤️❤️
Hayee Rona aagaya this is music 😔😔
ਏਹ ਤੇ ਉਸਤਾਦ ਬਰਕਤ ਸਿਧੂ ਦਾ ਕੰਬੋਜ ਕੀਤਾ ਕਲਾਮ ਆ ਜਾਂ ਤੇ ਆਪ ਧੁਨ ਬਣਾਕੇ ਗਉਂਦਾ ਫੇਰ ਗਲ ਬਣਦੀ ਆ ....ਨਾਲੇ ਸਭ ਤੋ ਖਾਸ ਗੱਲ ਏਹ ਕਲਾਮ ਸੂਫੀਆਂ ਫਕੀਰਾ ਦਾ ਲਿਖਿਅਾ ਪਰ ਸ਼ੇਅਰ ਏਹਦੇ ਚ ਹਰ ਤਰਾਂ ਦਾ ਸ਼ੇਅਰ ਉਹਨਾਂ ਲੱਭ ਕੇ ਪਾੲਿਅਾ ਏਹ ਸਿਰਫ ਹੁਕ ਲੈਣ ਤੇ ਸੇਅਰਾਂ ਵਾਲਾ ਕਲਾਮ ਕੲੀ ਸੂਫੀਆਂ ਦੇ ਸ਼ੇਅਰ ਚੁਣਕੇ ਬਰਕਤ ਸਿਧੂ ਹੋਣਾਂ ਪਾਏ ਸੀ ਏਹਦੇ ਯਾਰ ਮੈਨੂੰ ਸਮਝ ਨਹੀ ਆਉਂਦੀ ਕਿ ਤੁਸੀ ਏਹਨੂੰ ਏਹਨਾਂ ਤੇ ਮਹਾਨ ਕਿੳੁਂ ਬਣਾਉਂਦੇ ਜੋ ਏਹਨੇ ਤੇ ਸਿਰਫ ਗਾਣੇ ਹੀ ਗਾੲੇ ਏਹਨੇ ਕੇਹੜਾ ਪੰਜਾਬ ਦਾ ਸੂਫੀ ਸਾਹਿਤ ਗਾੲਿਅਾ.ਏਹ ਤੇ ਬੇ ਸਮਜ ਬੰਦਾ..ਕਮਲਿੳੁ ਕਲਾ ਨੂੰ ਵੇਖੋ ਵੇਖੀ ਨਾ ਏਹਨੂੰ ਮਹਾਨ ਉਸਤਾਦ ਬਣਾਈ ਜਾੰਦੇ ਜਦੋਂ ਏਹਦੇ ਕੋਲ ਪੰਜਾਬੀ ਕਲਾਮ ਦੀ ਮੈਂਬਰੀ ਨਹੀ ਹੈਗੀ ........ਉਸਤਾਦ ਵਡਾਲੀ ਬਰਦਰ ਜਾ ੳੁਸਤਾਦ ਬਰਕਤ ਸਿਧੂ ਤੋ ਬਾਦ ਤੁਸੀ ਹੰਸ ਰਾਜ ਨੂੰ ਉਸਤਾਦ ਕਹਿ ਸਕਦੇ ਜੋ ਉਹਨੇ ਬਹੁਤ ਸੂਫੀ ਕਲਾਮ ਕਿਤਾਬੀ ਸਾਹਿਤ ਬਹੁਤ ਗਾੲਿਅਾ .....ਉਹਨੇ ਬਾਬੇ ਫਰੀਦ ਤੋਂ ਲੈਕੇ ਸੁਰਜੀਤ ਪਾਤਰ ਤਕ ਪੰਜਾਬੀ ਬਹੁਤ ਕਲਾਮ ਗਾੲੇ ਵਾਰਸ ਸ਼ਾਹ ਦੀ ਹੀ ਗਾਈ ...ਹੰਸਰਾਜ ਕੋਲ ਅਥਾਹ ਖਜਾਨਾ ਪੰਜਾਬੀ ਕਲਾਮ ਦਾ ..ਪਰ ਲੋਕ ਸੁਣਦੇ ਘਟ ਆ ਤੇ ਵੇਖੋ ਵੇਖੀ ਸਰਦੂਲ ਨੂੰ ਉਸਤਾਦ ਬਣਾਈ ਜਾੰਦੇ ......ਸਰਦੂਲ ਦਾ ਭਰਾ ਗਮਦੂਰ ਅਮਨ ਉਹਨੇ ਬਹੁਤ ਕਮਾਲ ਦਾ ਕਲਾਮ ਚੁਣਕੇ ਗਾਏ ਸੀ ਉਹਨੇ ਹੀਰ ਵਾਰਿਸ ਸਾਹ ਪੂਰਨ ....ਏਹ ਉਹਦੇ ਮਿਲਦੇ ਆ ......ਮੈ ਜਸਬੀਰ ਜਸੀ ਨੂੰ ਸੁਣਦਾ ਨਹੀ ਪਰ ਉਹਨੇ ਵੀ ਸਾੲਿਰਾਂ ਨੂੰ ਹਰ ਕੈਸਟ ਗਾੲਿਅਾ ........ਤੁਸੀ ਤੇ ਭੇਡ ਚਾਲ ਬਣਾਈ ਕਮਲਿੳੁ ਆਹ ਤਾਰੀ ਖਾਨ ਕਰਕੇ ਬਰਕਤ ਸਿਧੂ ਦੀ ਚੀਜ ਗਉਣ ਡਿਅਾ ਉਵੇ ਏਹਦੀ ਸੋਚ ਕੋੲੀ ਬਹੁਤ ਸਾਕਾਰ ਤੇ ੳੁਚੀ ਨਹੀ .
ਏਹ ਤੇ ਉਸਤਾਦ ਬਰਕਤ ਸਿਧੂ ਦਾ ਕੰਬੋਜ ਕੀਤਾ ਕਲਾਮ ਆ ਜਾਂ ਤੇ ਆਪ ਧੁਨ ਬਣਾਕੇ ਗਉਂਦਾ ਫੇਰ ਗਲ ਬਣਦੀ ਆ ।।।।ਨਾਲੇ ਸਭ ਤੋ ਖਾਸ ਗੱਲ ਏਹ ਕਲਾਮ ਸੂਫੀਆਂ ਫਕੀਰਾ ਦਾ ਲਿਖਿਅਾ ਪਰ ਸ਼ੇਅਰ ਏਹਦੇ ਚ ਹਰ ਤਰਾਂ ਦਾ ਸ਼ੇਅਰ ਉਹਨਾਂ ਲੱਭ ਕੇ ਪਾੲਿਅਾ ਏਹ ਸਿਰਫ ਹੁਕ ਲੈਣ ਤੇ ਸੇਅਰਾਂ ਵਾਲਾ ਕਲਾਮ ਕੲੀ ਸੂਫੀਆਂ ਦੇ ਸ਼ੇਅਰ ਚੁਣਕੇ ਬਰਕਤ ਸਿਧੂ ਹੋਣਾਂ ਪਾਏ ਸੀ ਏਹਦੇ ਯਾਰ ਮੈਨੂੰ ਸਮਝ ਨਹੀ ਆਉਂਦੀ ਕਿ ਤੁਸੀ ਏਹਨੂੰ ਏਹਨਾਂ ਤੇ ਮਹਾਨ ਕਿੳੁਂ ਬਣਾਉਂਦੇ ਜੋ ਏਹਨੇ ਤੇ ਸਿਰਫ ਗਾਣੇ ਹੀ ਗਾੲੇ ਏਹਨੇ ਕੇਹੜਾ ਪੰਜਾਬ ਦਾ ਸੂਫੀ ਸਾਹਿਤ ਗਾੲਿਅਾ।ਏਹ ਤੇ ਬੇ ਸਮਜ ਬੰਦਾ।।ਕਮਲਿੳੁ ਕਲਾ ਨੂੰ ਵੇਖੋ ਵੇਖੀ ਨਾ ਏਹਨੂੰ ਮਹਾਨ ਉਸਤਾਦ ਬਣਾਈ ਜਾੰਦੇ ਜਦੋਂ ਏਹਦੇ ਕੋਲ ਪੰਜਾਬੀ ਕਲਾਮ ਦੀ ਮੈਂਬਰੀ ਨਹੀ ਹੈਗੀ ।।।।।।।।ਉਸਤਾਦ ਵਡਾਲੀ ਬਰਦਰ ਜਾ ੳੁਸਤਾਦ ਬਰਕਤ ਸਿਧੂ ਤੋ ਬਾਦ ਤੁਸੀ ਹੰਸ ਰਾਜ ਨੂੰ ਉਸਤਾਦ ਕਹਿ ਸਕਦੇ ਜੋ ਉਹਨੇ ਬਹੁਤ ਸੂਫੀ ਕਲਾਮ ਕਿਤਾਬੀ ਸਾਹਿਤ ਬਹੁਤ ਗਾੲਿਅਾ ।।।।।ਉਹਨੇ ਬਾਬੇ ਫਰੀਦ ਤੋਂ ਲੈਕੇ ਸੁਰਜੀਤ ਪਾਤਰ ਤਕ ਪੰਜਾਬੀ ਬਹੁਤ ਕਲਾਮ ਗਾੲੇ ਵਾਰਸ ਸ਼ਾਹ ਦੀ ਹੀ ਗਾਈ ।।।ਹੰਸਰਾਜ ਕੋਲ ਅਥਾਹ ਖਜਾਨਾ ਪੰਜਾਬੀ ਕਲਾਮ ਦਾ ।।ਪਰ ਲੋਕ ਸੁਣਦੇ ਘਟ ਆ ਤੇ ਵੇਖੋ ਵੇਖੀ ਸਰਦੂਲ ਨੂੰ ਉਸਤਾਦ ਬਣਾਈ ਜਾੰਦੇ ।।।।।।ਸਰਦੂਲ ਦਾ ਭਰਾ ਗਮਦੂਰ ਅਮਨ ਉਹਨੇ ਬਹੁਤ ਕਮਾਲ ਦਾ ਕਲਾਮ ਚੁਣਕੇ ਗਾਏ ਸੀ ਉਹਨੇ ਹੀਰ ਵਾਰਿਸ ਸਾਹ ਪੂਰਨ ।।।।ਏਹ ਉਹਦੇ ਮਿਲਦੇ ਆ ।।।।।।ਮੈ ਜਸਬੀਰ ਜਸੀ ਨੂੰ ਸੁਣਦਾ ਨਹੀ ਪਰ ਉਹਨੇ ਵੀ ਸਾੲਿਰਾਂ ਨੂੰ ਹਰ ਕੈਸਟ ਗਾੲਿਅਾ ।।।।।।।।ਤੁਸੀ ਤੇ ਭੇਡ ਚਾਲ ਬਣਾਈ ਕਮਲਿੳੁ ਆਹ ਤਾਰੀ ਖਾਨ ਕਰਕੇ ਬਰਕਤ ਸਿਧੂ ਦੀ ਚੀਜ ਗਉਣ ਡਿਅਾ ਉਵੇ ਏਹਦੀ ਸੋਚ ਕੋੲੀ ਬਹੁਤ ਸਾਕਾਰ ਤੇ ੳੁਚੀ ਨਹੀ ।
ਜਨਾਬ ਜੀ ਮੈਂ ਤੁਹਾਡਾ ਸਾਰਾ ਕੰਮੈਂਟ ਬਹੁਤ ਧਿਆਨ ਨਾਲ ਪੜ੍ਹਿਆ ਤੇ ਹੁਣ ਮੈਂ ਜਵਾਬ ਵੀ ਦੇ ਰਿਹਾ ਹਾਂ, ਸਭ ਤੋਂ ਪਹਿਲੀ ਗੱਲ ਕਿ ਮੈਂ ਇਸ ਵੀਡੀਓ ਚ' ਮੈਂ ਉਸਤਾਦ ਸਿਰਫ ਤਾਰੀ ਖਾਨ ਸਾਹਿਬ ਨੂੰ ਕਿਹਾ ਹੈ, ਤੁਸੀਂ ਕਿਹਾ ਕਿ ਬਰਕਤ ਸਿੱਧੂ ਸਾਹਿਬ ਨੇ ਇਸ ਕਲਾਮ ਨੂੰ ਏਦਾਂ ਗਾਇਆ ਸੀ ਓਦਾਂ, ਦੇਖੋ ਵੀਰ ਜੀ ਬਰਕਤ ਸਿੱਧੂ ਸਾਹਿਬ ਮੇਰਾ ਪਰਿਵਾਰ ਹੀ ਹੈ ਤੇ ਮੈਂ ਓਹਨਾ ਦੇ ਨਾਲ ਬੈਠ ਬੈਠ ਕੇ ਵੀ ਬੜਾ ਸੁਣਿਆ ਓਹਨਾ ਨੂੰ, ਉਹ ਸੂਫ਼ੀ ਗਾਇਕੀ ਦੇ ਬਾਦਸ਼ਾਹ ਸਨ, ਤੇ ਅਗਰ ਟੀਮ ਲੱਗਾ ਤਾਂ ਮੇਰੇ ਚੈੱਨਲ ਤੇ ਦੇਖਿਓ ਕਿ ਮੈਂ ਬਰਕਤ ਸਾਹਿਬ ਦੇ ਕਲਾਮ ਵੀ ਬਹੁਤ ਖੂਬਸੂਰਤੀ ਨਾਲ ਸਹਾਰੇ ਕੀਤੇ ਹੋਏ ਹਨ, ਅਤੇ ਵਡਾਲੀ ਭਰਾਵਾਂ ਦੀ ਵੀ ਵੀਡੀਓ ਉਸਤਾਦ ਤਾਰੀ ਖਾਨ ਸਾਹਿਬ ਨਾਲ ਪੋਸਟ ਕੀਤੀ ਹੋਈ ਹੈ। ਮੈਂ ਐਵੇਂ ਜਣੇ ਖਣੇ ਨੂੰ ਉਸਤਾਦ ਨਹੀਂ ਕਹਿੰਦਾ, ਹੁਣ ਅਗਰ ਤੁਸੀਂ ਕਹੋ ਕਿ ਤਾਰੀ ਸਾਹਿਬ ਉਸਤਾਦ
ਨਹੀਂ ਹਨ ਤਾਂ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ, ਮੰਨ ਲੈਂਦੇ ਹਾਂ ਕਿ ਸਰਦੂਲ ਸਿਕੰਦਰ ਜੀ ਇਕ ਸੂਫ਼ੀ ਸਿੰਗਰ ਦੇ ਤੌਰ ਤੇ ਨਹੀਂ ਜਾਣੇ ਜਾਂਦੇ ਪਰ ਉਹ ਸਾਡੀ ਪੰਜਾਬੀ ਗਾਇਕੀ ਦੇ ਸ਼ਾਹਸਵਾਰ ਹਾਂ, ਰੱਜ ਕੇ ਸੁਰੀਲੇ ਹਨ, ਹੁਣ ਕਰਦੇ ਹਾਂ ਗੱਲ ਹੰਸ ਰਾਜ ਹੰਸ ਜੀ ਦੀ, ਤੁਸੀਂ ਬਹੁਤ ਸੋਹਣੀਆਂ ਤੇ ਸੱਚੀਆਂ ਗੱਲਾਂ ਓਹਨਾ ਦੀ ਗਾਇਕੀ ਤੇ ਓਹਨਾ ਦੀ ਸ਼ਖਸ਼ੀਅਤ ਬਾਰੇ ਕਹਿਣ ਉਸ ਲਈ ਤੁਹਾਡਾ ਧੰਨਵਾਦ, ਪਰ ਤੁਸੀਂ ਇਹ ਭੁੱਲ ਗਏ ਕਿ ਉਹ ਪੰਜਾਬ ਦੇ ਰਾਜ ਗਾਇਕ ਹਨ ਅਤੇ ਪਦਮਭੂਸ਼ਣ ਐਵਾਰਡ ਲੈ ਚੁੱਕੇ ਹਨ, ਪਰ ਤੁਸੀਂ ਹੰਸ ਰਾਜ, ਹੰਸ ਰਾਜ ਕਰੀ ਜਾ ਰਹੇ ਹੋ, ਵੀਰ ਜੀ ਤੁਸੀਂ ਐਨੀਆਂ ਸੋਹਣੀਆਂ ਗੱਲਾਂ ਕਰਕੇ ਇਸ ਜਗਾ ਥੋੜੀ ਮਾਰ ਖਾ ਗਏ, ਮੈਨੂੰ ਥੋੜਾ ਬੁਰਾ ਲਗਾ ਕਿ ਐਨੇ ਵੱਡੇ ਫ਼ਨਕਾਰ ਦਾ ਨਾਮ ਤੁਸੀਂ ਬਹੁਤ ਅਜੀਬ ਤਰੀਕੇ ਨਾਲ ਲਿਆ ਹਰ ਵਾਰੀ, ਚਲੋ ਫੇਰ ਵੀ ਮੇਰੇ ਚੈਨਲ ਨੂੰ ਸਮਾਂ ਦੇਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ, ਇਸੇ ਤਰ੍ਹਾਂ ਜੁੜੇ ਰਹਿਣਾ। ਸਤਿ ਸ਼੍ਰੀ ਅਕਾਲ ਜੀ
Ustad sardool sikander saab ji 🙏🏻
Sabar koti saab diya jyada to jyada videos upload kro plz kyu k sardool saab v ohna de bht vdde fan san
Punjab da sab to surila singer jnab sardool Sikander g....te king of tabla ustad tari khan saab g .......kiya baat g allah pak umar draz te tandrusti ata farmaun.....ameen
Naveen Akhtar ji ede ch koi Shak nai ki Sardool Bhaji bhut Sureele Han. But eh nai Asin keh sakde ki Punjab de Sab ton Sureele Fankaar Han. Kyun Ki dunian Badi agey tin agey baithi bhaji
Bikul bhaji but tuadi gal v sahi a but punjab di gal karda a me ta bhaji punjab ch no 1 hai
Naveen Akhtar saab beshakk sardool saab laa saani ne
@@ParmHans_Classic_Studio eh punjab da sab ton sureela singer hai ede ch koi shak ni janaab
Sahi kihaa tusi veer g
Janab tari khan sahib ki too kya hi baat hai
Wah wah wah wah roohdaari
Ennu kende ne sangeet
Jio Both Ustads
Both lenend person in their own talent
Kyaaa baat e ustaad jii i love you all jo apnu vekh reheee ne te sun rahe ne
Tabla master nu salam yr sira
Ustaad log ne ihna dian vaddian gallan
Wah Yar tarI khan My love PROUD OF 🇵🇰 qasmey aeina deY tabley ch kamal Da Sawad A TE SarDOl Pa G V SuR aaley BanDeY a
Jeendey rawo
Punjab de Sab ton khatarnaak singers ustad jii
Mahaan Lok...
Vadiyaa hasstiyaaaa.. Khudaa ehna di lambhi umer karre...😍😍😘😘
Waaaaaaah , have no words,
Kya baat dono Ustad lokaan di prmjit BhAji tuhada v jwab nai
lally sahota thanks a Lot Lally Sahota Sahib.
Wonderful singing by Sardool ji and tabla by Tari khan Sahab. Kmaal de swar lagaye ne jagah jagah.
Parm ji kde ajoy chakorbarty ji varge mahaan loka diya videos v share kro..loka nu pta lage swar te control kis hadh tak kr rakheya ohna ..zindgi de diti sangeet lyi ..par aje tak v simple insan ne
Waah g sur & tal da sagar
Jis cho sda hi eh lehran uthdiaa rehan te rooha'n nu skoon dinddiaa rehan
I am a resident of Bareilly city and my only wish is that I should meet sikander Sir..........
Bai g I miss you lot off
Very nice singing sardool ji , & tabla senior tari Khan ji
Hans saab ..
God bless You... 🙏🙏🙏
Waah kya baat... Sardool bha Ji and Khan sahab... Love you both
paramjit sir ji tusi mahan ho ji kya baaat
Unlimited sngeet jise sunte huye palak bhi nhi jhpkegi naman h dono sngeet vidvaanon ko
Sorry sunte huye or dekhte huye palak bhi nhi jhpkti
This singer is gonna real voice
And ustad tari is also good tabla player
wah kya baat hai sardool ji and ustad tari khan saab
Sir your singing is like god is speaking himself from you...Love you sir g
Bilkul sahi keha veer ji tusi sachi eh sach aaaa🙏🙏
Miss you unlimited Ustad ji
Very nice ji #bangerbrothers
Saaz te aawaz dona wich ruhaniyat te sukun hai
ਬਹੁਤ ਹੀ ਵਧੀਆ ਜੀ ਮਨ ਖੁਸ਼ ਹੋ ਗਿਆ
Eda hi hasde vasde gaunde vjaunde raho ustad jii 🙏🙏🙏 Lambiyan umran bakshe malik 😇
Sakoon sikander sahab apko lambi umar de bhagwan
❤❤❤❤ ਸਿਕੰਦਰ ਸਾਹਿਬ ਜੀ
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਉਸਤਾਦ ਜੀਉ
ehe jo table di tone hai, ehe sirf aur sirf ustad tari khan sab ji de hi hise aai hai, bahut tabla vadk hoye ne par ehe sur ni sunn nu milya
Rongte khare karne wali performance.
Very very nice guru ji sher singar and sher tabla vaduk jai ho
First of all Mr parm ji thx for ur devotion towards real roots of music..nd m very thankful to ur contribution of such a vast classical Punjabi music form doaba region....sangeet u put is like a diamond in mine...but..diamond nd coal they both r carbon...yet one is gem..nd other is dert..ur one who is pick them ..next time plz call shr ustad sardool sikander..as u call shr ustad tari khan shab....sur is pardhan...taal is ke baad...thx
Vah g Sardool sikander ji 🎙️🎹👌👌👌👌
Ver g kamaal hai parmata tuhadi umar labhi kare video dekhaan welo jeoda rehao🙏🙏🙏🙏🙏🙏🙏
Real legends..hats off...
Bhut sohni video
Thanks
Te daawe nal keha ja skda ohna vargi samjh kise kol v ni ..ajoy chakorbarty ji nu suno..swad hi ni aunda kise hor nu sun ke..Jina ajoy ji varge samjhdaar fankaar nu sunn leya..te kya simplicity aa singing ch ..ehna upper level hon de bawzood v
bohot vadiya veer ji keep it up 🙏
Wah g sadool siknder g And Tari khan g
Klakar ta surila h hi h khan sab jo jugal bndi krde ne oh char chan la dinde ne jiyo babeo jiyo tabiyt khush kr dinde ne
Absolute feast to the ears and eyes !!
tamedracingdriver they Both Are Kings of Music
Wah kya baat hai ❤
bohhht hi aalaa ❤❤❤❤❤
Koi sani nahi tari sahb te sardool g da!!!Parmjit g tuhada bahut dhanvad! ..Vinod Shayer..9888786256
Vinod shayer ji Bhut Bhut Shukrya Mere Veer
The legends never die
Paramjit hans paaji tuhada v jawab nahi 👌...apni Punjabi gayki di tussi bohat sewa kar rahe ho...👏👏👏 Godbless u sir ji🙏
Rinku Giri Singer Bhut Bhut Shukrya Janab. Malik Tuhanu Edan He Sangeet Nal Jodi Rakhe.
ParmHans Folk Studio Menu Thanku Paaji🙏
ParmHans Classic Studio hans saab da kithe kattenga raat ve tutteya taareya kro upload ji
Parmjit hans ਉਸਤਾਦ ਹੰਸਰਾਜ ਨਾਲ ਰਹੇ ਉਹਨਾਂ ਨੂੰ ਪਤਾ ਕਿ ਉਸਤਾਦ ਦੇ ਦਿਮਾਗ ਦਿਲ ਦੀ ਮੈਂਬਰੀ ਕਿੰਨੀ ਰੇਰ ਹੁੰਦੀ .......ਏਹਨਾਂ ਨੂੰ ਹੰਸ ਤੇ ਸਰਦੂਲ ਫਰਕ ਨਹੀ ਪਤਾ ਲਗਾ ਕੀ .....
Sahi gal paji
Gulam Ali ! Sada
Ai hi looh deo sanu jo tuhadi payr di aag ch sada jhulsede rahye.
Kamal a bai tu
Dhnwaad ji.
Love you guru dev dono khan saaba nu
Thanks for uploading another great gem. Much appreciated
Muhammad Irfan Sadiq Sahib Always Welcome . Stay Connect with Soulful Music
Maza agya ❤
Wah ustad ji wah kya baat hai
Sunra da sikander
Miss u ustad ji 🙏😭 😭😭
Ustad Tari ji kmal 👌👌😍
G
کیا بات ھے بہت ھی خوب
King of tabla sluit sir g
Allah appka sur slamt rakhe krm kre khuda
Beyond anyone's imagination..so soulful..wah
So Sweet 🌷🌷
sad k javan be bhai tuhade te
Bahut acche Ustad ji
Very nice ustad g
Sardool g great o tusi
Speechless
Usatd tari saab very nice Techar I like you calssical tsbsl dadraa
Love You Ustad Gee
Kya baat hai khan saab
aaha kya bat aaa
BAHUT HI KHOOB ji
WAAHH JI WAAAAHHHHH
Koi lafaj ni haige tarif Kan vaste
Kya bat h sardul sikander ji
Sardool sir love you
Very nice paji🙏🙏
wah ji kya baat aa 🙏 🙏
Kaimmmmm prfomnssssss
Sardol ji jawab nhii
bahut khub paji
Wao,v,v,nice
God bless ustad ji
sirrrrrrraaaa