ਸਰਦੂਲ ਸਿਕੰਦਰ ਦੀ ਗਾਇਕੀ ਸੁਣ ਕੇ ਸਾਰੇ ਅਸ਼ ਅਸ਼ ਕਰ ਉੱਠੇ ~ Sardool Sikander Live Singing

Поділитися
Вставка
  • Опубліковано 3 жов 2019
  • ਸਰਦੂਲ ਸਿਕੰਦਰ ਦੀ ਗਾਇਕੀ ਸੁਣ ਕੇ ਸਾਰੇ ਅਸ਼ ਅਸ਼ ਕਰ ਉੱਠੇ ~ Sardool Sikander Live Singing in Canada. Old punjabi song live.
    Tere kolo yaara sanu eho jehi umeed nahi si.
    #sardoolsikander
  • Розваги

КОМЕНТАРІ • 623

  • @luckychawla1192
    @luckychawla1192 3 роки тому +142

    ਜਿਵੇ ਮੁਸਲਮਾਨ ਲਈ ਮੱਕੇ ਤੋਂ ਪਰਾਂ ਉਜਾੜ ਹੈ,ਓਵੇ ਸੰਗੀਤ ਜਗਤ ਚ ਸਰਦੂਲ ਸਾਹਿਬ ਤੋਂ ਪਰੇ ਕੁਝ ਨਹੀਂ,ਅਸੀਂ ਪਾਗਲ ਹੋਕੇ ਲਫ਼ਜ਼ ਫੜਦੇ ਰਹਿੰਦੇ ਹਾਂ ਕ ਇਸ ਮਹਾਨ ਫ਼ਨਕਾਰ ਦੀ ਕਿਵੇਂ ਸਿਫਤ ਲਿਖੀ ਜਾਵੇ ਪਰ ਸਿਕੰਦਰ ਦਾ ਜ਼ਿਕਰ ਹੁੰਦਿਆਂ ਹੀ ਲਫ਼ਜ਼ ਹਵਾ ਹੋ ਜਾਂਦੇ ਹਨ!ਬਸ ਇਹੀ ਕਹਿ ਸਕਦੇ ਹਾਂ ਸੁਰਾਂ ਦਾ ਵਿਗਿਆਨੀ,ਮਹਾਗਿਆਨੀ ਸਿਰਫ ਇੱਕੋ ਹੀ ਫਨਕਾਰ ਹੋਇਆ ਹੈ ਜਿਸਦਾ ਨਾਮ ਹੈ ਸਰਦੂਲ ਸਿਕੰਦਰ! 🙏🙏

  • @charanjeetsinghbhandal8909
    @charanjeetsinghbhandal8909 3 роки тому +96

    ਜਨਾਬ ਸਰਦੂਲ ਸਾਹਬ ਨੂੰ ਸੁਣਕੇ ਜੇਕਰ ਅੱਖਾ ਚ ਹੰਝੂ ਨਾ ਆਏ ਤਾਂ ਸਮਝੋ ਅਸੀ ਕਿਤੇ ਗੁਆਚ ਗਏ ਹੋਏ ਆ 😢

    • @HUMANITYALIVE
      @HUMANITYALIVE Рік тому +2

      Vire gal ta theek hai. But paji de naam piche ghato ghat janab, sir, ustad ji, kuch ta la dinda veer, direct naam he le leya ehne wade legend, sadi panjab di shaan da.

    • @sarbjitsoye9689
      @sarbjitsoye9689 Рік тому +1

      Sahi gal aa ji❤

    • @user-yt6uu2pj7k
      @user-yt6uu2pj7k 6 місяців тому

      ਸੱਚ ਹੈ ਵੀਰ ਜੀ ।ਬਿਲਕੁਲ ਸੱਚ ਹੈ।ਆਵਾਜ਼ ਸੁਣਦੇ ਹੀ ਅੱਖਾਂ ਚੋ ਪਾਣੀ ਆਪ ਮੁਹਾਰੇ ਵਗਣ ਲੱਗ ਪੈਂਦਾ ਹੈ 😢

  • @nabarchannel5569
    @nabarchannel5569 Рік тому +18

    ਇਹੀ ਗੀਤ ਉਲਾਂਭੇ ਦੇ ਰੂਪ ਵਿੱਚ ਸਰਦੂਲ ਭਾਜੀ ਅਸੀਂ ਤੁਹਾਨੂੰ ਕਹਿ ਰਹੇ ਹਾਂ ♥️
    ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ 😔😔😔😔
    Miss you sardool bhaji 😔

  • @amarinderpalsingh
    @amarinderpalsingh 5 днів тому

    Sirraaaaaaaaaa ਇਹਨਾ ਤੋਂ ਉੱਤੇ ਹੈ ਨਹੀ ਕੋਈ ਹੋਰ ਜੇ ਪਾਕਿਸਤਾਨ ਕੋਲ ਨੁਸਰਤ ਸੀ ਤਾਂ ਅਸੀਂ ਵੀ ਹਿੱਕ ਠੋਕ ਕੇ ਕਹਿ ਸਕਦੇ ਹਾਂ ਕੀ ਸਾਡੇ ਕੋਲ ਉਸਤਾਦ : ਸਰਦੂਲ ਸਿਕੰਦਰ ਸੀ

  • @sagardravid897
    @sagardravid897 3 роки тому +43

    ਤੁਹਾਡੇ ਕੋਲੋ ਵੀ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ। ਪਰਮਾਤਮਾ ਤੁਹਾਨੂੰ ਆਪਣੇ ਚਰਨਾਂ 'ਚ ਸਥਾਨ ਬਖ਼ਸ਼ੇ😢😢😢😢

  • @laddihanjra9421
    @laddihanjra9421 7 місяців тому +7

    ਸਰਦੂਲ ਭਾਜੀ ਅਸੀਂ ਆਪਣੇ ਆਪ ਨੂੰ ਬਹੁਤ ਸੁਭਾਗੇ ਸਮਝਦੇ ਹਾਂ ਕੇ ਅਸੀਂ ਤੁਹਾਡੇ ਯੁਗ ਵਿੱਚ ਜੰਮੇ ਤੇ ਅਸੀਂ ਤੁਹਾਨੂੰ ਆਪਣੀਆਂ ਅੱਖਾਂ ਨਾਲ ਵੇਖਿਆ,ਤੁਹਾਡੇ ਵਰਗਾ ਨਾਂ ਕੋਈ ਦੁਨੀਆ ਵਿੱਚ ਆਇਆ ਤੇ ਨਾਂ ਕਦੇ ਅਉਗਾ,hats off you sir

  • @PRINCEKHAN-gt3wm
    @PRINCEKHAN-gt3wm 3 роки тому +74

    Aj Dil buhht hi roraya Sardool paji tey DILJAN nu yaad karke 😥😥😥💔🙏🏻🙏🏻🙏🏻🇵🇰

    • @havichoudhary8477
      @havichoudhary8477 2 роки тому +1

      Teyrey kalo Yara sanhu aeho jee ummed nahein si 😭

  • @sanjeevrai3822
    @sanjeevrai3822 3 роки тому +46

    ਬਾਲੀਵੁੱਡ 'ਚ ਦੂਜਾ ਮੁਹੰਮਦ ਰਫ਼ੀ ਨਹੀਂ ਹੋਣਾ ! ਉਸੇ ਤਰ੍ਹਾਂ ਪੰਜਾਬੀ ਗਾਇਕੀ 'ਚ ਦੂਜਾ ਸਰਦੂਲ ਸਿਕੰਦਰ ਨਹੀਂ ਹੋਣਾ...!!! ਅਸੀਂ ਸੁਭਾਗੇ ਹਾਂ ਕਿ ਇਹਨਾਂ ਦੇ ਯੁੱਗ 'ਚ ਪੈਦਾ ਹੋਏ ਤੇ ਇਹਨਾਂ ਦੋਹਾਂ ਨੂੰ ਸੁਣਦਿਆਂ -ਸੁਣਦਿਆਂ ਹੋਸ਼ ਸੰਭਾਲੀ...!!!

  • @ankushkumar7159
    @ankushkumar7159 3 роки тому +85

    ਹਮੇਸ਼ਾ ਲਈ ਜ਼ਿੰਦਾ ਰਹੇਗੀ ਇਹ ਆਵਾਜ਼....

  • @jeet-Seattle
    @jeet-Seattle 3 роки тому +2

    ਇਹ ਜੋਂ ਵਾਹ ਵਾਹ ਜ਼ਿਆਦਾ ਕਰਦਾ ਇਹਦੇ ੲਿੱਕ ਸਿੱਠਣੀ ਸੀ ,ਸੁਣਦਾ ਘੱਟ ਤੇ ਵਾਹ ਜ਼ਿਆਦਾ ਕਰਦਾ ਆ।ਸਰਦੂਲ ਬਹੁਤ ਵੱਡਾ ਕਲਾਕਾਰ ਸੀ।

  • @harjindersahota921
    @harjindersahota921 3 роки тому +87

    Rabba vapas mohrrde sardool pa ji nu.😭😭😭😭😭

    • @sanjeevrai3822
      @sanjeevrai3822 3 роки тому +1

      ਇਹੋ ਜਿਹੇ ਕਲਾਕਾਰ ਸਦੀਆਂ 'ਚ ਇੱਕੋ ਇੱਕ ਹੁੰਦੈ...!!!! ਆਓ ਅਰਦਾਸ ਕਰੀਏ : ਰੱਬ ਜੀ ਇਨ੍ਹਾਂ ਦੀ ਰੂਹ ਨੂੰ ਸਕੂਨ ਬਖ਼ਸ਼ਣ।

    • @chaudhary6402
      @chaudhary6402 3 роки тому +3

      Naal de dona fuduia ne gane da maza hi kharab kr deta lun sale

  • @harmindersweet2566
    @harmindersweet2566 3 роки тому +101

    ਬਿਛੜਾ ਕੁਛ ਇਸ ਤਰਾਂ ਕਿ ਰੁੱਤ ਹੀ ਬਦਲ ਗਈ
    ਇੱਕ ਸਕਸ਼ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ .

  • @Gurbirnahar123
    @Gurbirnahar123 2 роки тому +6

    ਸਾਨੂੰ ਛੱਡ ਜਾਵੇਗਾ ਤੂੰ ,,ਤੇਰੇ ਤੋ ਉਮੀਦ ਨਈ ਸੀ 😭😭😭

  • @surinderkumar7971
    @surinderkumar7971 3 роки тому +14

    ਸਾਰੀਆਂ ਯਾਦਾਂ ਸੱਜਣਾ ਦੀਆਂ ਤਾਜ਼ਾ ਹੋ ਗਈਆਂ

    • @Randhaawaa
      @Randhaawaa 3 роки тому

      ਰਵਾ ਦਿੱਤਾ ਯਰ

  • @javedaslam6667
    @javedaslam6667 4 роки тому +41

    Meri pyari pyari methri boli Punjabi.
    Love you ustad g

  • @Ranveer_sangha03
    @Ranveer_sangha03 3 роки тому +105

    ਬੱਸ ਦਿਲ ਲੁੱਟ ਲਿਆ

  • @chesslegends1211
    @chesslegends1211 Рік тому +1

    ਕੁਛ ਦਿਨਾਂ ਵਿੱਚ ਮੇਰੇ ਪਿਆਰ ਦੀ ਮੰਗਣੀ ਹੋਣ ਵਾਲੀ ਹੈ😢

  • @charanjitsingh422
    @charanjitsingh422 3 роки тому +1

    ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ

  • @AjayKumar-tx6mj
    @AjayKumar-tx6mj 9 місяців тому +1

    Great singer Sardool Sikander ji and Heart Touching Voice

  • @naveensachdeva3024
    @naveensachdeva3024 3 роки тому +1

    Sardool g WARGA koi ni aa sakda dunia ch

  • @gursevakdhillon6144
    @gursevakdhillon6144 Рік тому +2

    ਕੋਈ ਲਫਜ਼ ਹੀ ਜਿਨਾਂ ਨਾਲ ਤੁਹਾਡੀ ਆਵਾਜ਼ ਦੀ ਉਸਤਤਿ ਕਰ ਸਕਾ ਬਾ ਕਮਾਲ ਉਸਤਾਦ ਸਰਦੂਲ ਸਿਕੰਦਰ ਸਾਹਬ ਜੀ 👍🙏

  • @ramindersingh3907
    @ramindersingh3907 9 місяців тому

    ਸਲਾਮ ਕਰਦੇ ਹਾਂ ਜਨਾਬ ਸਰਦੂਲ ਸਿਕੰਦਰ ਜੀ ਦੀ ਗਾਇਕੀ ਨੂੰ ਪਰ ਗਾਣੇ ਦੌਰਾਨ ਜਿਹੜਾ ਸ਼ਖਸ ਦਾਦ ਦੇ ਰਿਹਾ ਉਹ ਆਪਣੇ ਰੌਲੇ ਨਾਲ ਬੜਾ ਹੀ ਭੱਦਾ ਮਾਹੌਲ ਸਿਰਜਦਾ ਨਜ਼ਰ ਆ ਰਿਹਾ ਹੈ ।

  • @mehmisdeep
    @mehmisdeep 3 роки тому +2

    ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਈ ਉਮੀਦ ਨਈ ਸੀ 😭😭😭😭😭😭😭😭🙏

  • @Savengerofficial5966
    @Savengerofficial5966 3 роки тому +2

    Sardool Saab de pairi hath la k Babbu maan gurdas maan Debi makhsoospuri sabar koti Hans Raj feroz khan Durga rangila Kamal khan Kaler Kanth manmohann waris Master Saleem lakhwindr wdali Nachater gill harbhajn maan wrge legends v Sardool Saab de sangeet gyaan agge chukde aa eh hunde asli legend

  • @user-ph6rl6nq4t
    @user-ph6rl6nq4t 3 роки тому +4

    ਹਮੇਸ਼ਾ ਸਾਡੇ ਵਿੱਚ ਜਿਊਂਦੇ ਰਹੋਗੇ ਭਾਜੀ 😭😭😭

  • @gurkhannagurkhanna212
    @gurkhannagurkhanna212 3 роки тому +17

    Realy miss you ustaadd jiii🙏🙏😭😭😭😭😭😭😭vapas aa jao ustad jii 😭😭😭😭

  • @slamrecords1313
    @slamrecords1313 3 роки тому +29

    Rabh teri rooh nu chardi kula bakshe - RIP USTAAD SARDOOL SIKANDER JI

    • @schbolo8401
      @schbolo8401 2 роки тому +1

      Bol te akal nal tu wala Khan saab ustad sardool nu tu teri tu teri karn lga pea

  • @gurpalganger2451
    @gurpalganger2451 2 роки тому

    ਸਰਦੂਲ ਸਾਹਿਬ ਦੇ ਸੁਰਾਂ ਦੀ ਰੀਸ ਤਾਂ ਰਹਿੰਦੀ ਦੁਨੀਆ ਤਕ ਨੀ ਕੋਈ ਕਰ ਸਕਦਾ
    ਪਰ ਸਰਦੂਲ ਵੀਰ ਦਿਲ ਦੇ ਚੋਰ ਸੀ ਇਹ ਕਿਹ ਸਕਦਾ ਕੇ ਉਹ ਦਿਲ ਦੇ ਅੱਛੇ ਨਹੀ ਸੀ
    ਦਿਲ ਦੇ ਅੱਛੇ ਇਸ ਕਰ ਨਹੀ ਕਿਉਂ ਕਿ ਉਨਾ ਨੂੰ ਸਾਡੇ ਤੇ ਥੋੜਾ ਵੀ ਤਰਸ ਨਹੀ ਆਇਆ ਜੋ ਏਨੀ ਜਲਦੀ ਸਾਨੂੰ ਛੱਡ ਕੇ ਸਵਰਗ ਵਿਚ ਵਾਸਾ ਕਰ ਲਿਆ
    ਸੁਰਾਂ ਦੇ ਬਾਦਸ਼ਾਹ ਸਰਦੂਲ ਸਾਹਿਬ ਨੂੰ ਸੁਣ ਰੂਹ ਨੂੰ ਸਕੂਨ ਮਿਲਦਾ
    ਬਾਕੀ ਪ੍ਰਮਾਤਮਾ ਕਰੇ ਉਨਾ ਦੇ ਸ਼ਹਿਜ਼ਾਦੇ ਵੀ ਸਰਦੂਲ ਭਾਜੀ ਦੇ ਪਾਏ ਹੋਏ ਪੂਰਨਿਆ ਤੇ ਚਲਣ ਤਾਂ ਜੋ ਸਾਡੀ ਰੂਹ ਨੂੰ ਥੋੜਾ ਸਕੂਨ ਮਿਲਦਾ ਰਹੇ
    😭😭😭😭😭😭😭😭😭

  • @balwindersingh-kf4th
    @balwindersingh-kf4th 9 місяців тому +1

    ਐਨਾ ਮਹਾਨ ਗਾਇਕ ਫਿਰ ਵੀ ਹਮੇਸ਼ਾਂ down to earth ਰਿਹਾ , ਕਦੇ ਹੰਕਾਰ ਨਹੀਂ ਕੀਤਾ ਮਹਾਨ ਹੋਣ ਦਾ ❤

  • @avinashkumar6191
    @avinashkumar6191 3 роки тому +1

    O piche bhonkan walea tameej nal baith ke sun lainda.miss u sardool Bhaji.🙏

  • @zaydvayd2768
    @zaydvayd2768 3 роки тому +1

    Mera dil kr reya aye k mere kol daang hovay ty main edi wah wah ty band karan

  • @Tanny2k91
    @Tanny2k91 5 місяців тому +1

    ਦੁੱਖ ਦਰਦਾਂ ਦੀ ਦਾਰੂ-ਮਰਹੂਮ ਉਸਤਾਦ ਸਰਦੂਲ ਸਿਕੰਦਰ ਜੀ🙏🏼

  • @balvirgill5654
    @balvirgill5654 3 роки тому +1

    Haaye Oye mereya rabba ki krta kehr kr dita Eda di rooh saade to door le giya 😭😭😭😭😭😘😘😘😘

  • @mrgaurav5431
    @mrgaurav5431 3 роки тому +9

    Kanwal jit ji got emotional. He is a good person with nice personality...

  • @SinghSingh-hx7fc
    @SinghSingh-hx7fc 3 роки тому +2

    ਪੰਜਾਬੀ ਸੰਗੀਤ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਬਾਈ ਦੇ ਜਾਣ ਨਾਲ ਰੱਬ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ 🙏

  • @pawandeep1734
    @pawandeep1734 3 роки тому +28

    Gussa na kreo j eh camere wala thoda chup da daan baksh dinda ta maja duguna ho janda.miss u sardool g

    • @jateshsharma2375
      @jateshsharma2375 3 роки тому

      Husheari marni si Apni

    • @spsingh7759
      @spsingh7759 3 роки тому

      Sahi keha

    • @Freestyle76
      @Freestyle76 5 місяців тому

      Sahi gall ae...main b soch reha c ki menu he fuddu gll lggi ya kisi hor ne b notice kittta

  • @thethugseverything9894
    @thethugseverything9894 2 роки тому

    Juga baad edaa de bande milde a
    Love for sardool bhaji

  • @ajaykakkar9768
    @ajaykakkar9768 3 роки тому +1

    I think asi loka ne punjab he nahi india da sub tu surela ..sura da eda pakka.. sura da dulha keh lavo....koi aas paas ve nahi surdool pa ji de...rab ne apne kol badi jaldi bula lya...love 💕 u forever pa ji...tusi apni awaaz de jareye hamesha sadde vich he ravo ge. .😭😭tuse amer ho❤️🙏

  • @Savengerofficial5966
    @Savengerofficial5966 3 роки тому +1

    Real legendry man sardool Saab Gayki de Rabb si sardool Saab ji miss you and love you sir ji

  • @sukhwantsingh8772
    @sukhwantsingh8772 9 днів тому

    ਸੁਰਾਂ ਦਾ ਬਾਦਸ਼ਾਹ ❤❤❤❤

  • @arjindersingh7977
    @arjindersingh7977 3 роки тому +18

    Eh mahaan Hasti aaj saad vich nhi rahe ..par saade dil vich hmesha rehnge ❤️😭

  • @neeta378
    @neeta378 Місяць тому

    ਸੱਚ ਹੀ ਅੱਖਾਂ ਨਮ ਹੋ ਗਈਆ ਜੀ
    ❤❤ ਸਰਦੂਲ ਜੀ ! ਵਾਹਿਗੁਰੂ ਤੁਸਾਂ ਨੂੰ ਜੰਨਤ ਦੇਵੇ 💐

  • @Shami1824
    @Shami1824 3 роки тому +5

    speech less.... Allah maghfrar farmaye Sardool jii d 😥😥

  • @kalvinarram2946
    @kalvinarram2946 3 роки тому +1

    Eh hundi a ruhdari ghat ne puri honi❤️

  • @neetushera1691
    @neetushera1691 3 роки тому +1

    Ufff waheguru ji.. satguru tuahnu khush rakhn .. menu mere papa ji di yaad aa gai.. jo ki ohh v waheguru ji kol chle gye ne.. 😓😓😓😭😭😭😭😒😒😒🙏🙏

  • @sharadgaur89
    @sharadgaur89 3 роки тому

    Ehnadi mosiqui, fankari, adakari sabton vakhri si, eh fankaar hi bahut vadde sigge. Assi tan enhade murreed haan. Mennu sikander sahb de sad songs bahut pasand ne.

  • @singapurisimran13
    @singapurisimran13 3 роки тому +1

    Kithe chala gya, Sureeli rooh... Respected ustad ji

  • @LovePreet-uh3wo
    @LovePreet-uh3wo 2 роки тому

    Kini surli awaz sardol paji di miss you sir hemesha hi dila te raj karn ge song Amar ho tuci paji

  • @mformotivation1741
    @mformotivation1741 Рік тому

    Koun kehnda sardool saab saade vich nahi..........zindabad

  • @avtarsingh4899
    @avtarsingh4899 3 роки тому +21

    The Scientist of Music will live forever . 🙏🙏🙏🙏🙏🙏🙏

  • @socialdistaansingh9438
    @socialdistaansingh9438 Рік тому +10

    Imagine being in his presence to hear Ustaad Sikandar sing like this sitting at home, what an absolute privilege 💥❤️❤️❤️🙏🏼🙏🏼

  • @pawandipsingh3315
    @pawandipsingh3315 3 роки тому +1

    Miss you sardol sikander saab ...sada tan sachi taraa tut gea e

  • @ratankumar6305
    @ratankumar6305 2 роки тому +1

    Sirra yr rabb ne allg he awaj ditti

  • @fatehsingh7415
    @fatehsingh7415 3 роки тому +1

    ਵਾਹ ਜੀ ਵਾਹ 🌹

  • @GurdeepSingh-gi6kf
    @GurdeepSingh-gi6kf 3 роки тому +2

    Koi ni bn sakda sardool paas ji 😭😭😭

  • @Anmoldeep2020
    @Anmoldeep2020 3 роки тому +1

    ਏਨੂ kehde ਦਰਦ ।।।ਹਾਏ ਰੱਬਾ

  • @worldworld6992
    @worldworld6992 3 роки тому +1

    ਕੋਈ ਅਲਫਾਜ਼ ਨਹੀਂ ਸਰਦੂਲ ਸਿਕੰਦਰ ਜੀ ਲਈ।

  • @harjotdhillon7378
    @harjotdhillon7378 3 роки тому +1

    Sardool bhaji miss u bhut sara
    Schhi dil nu aje v yakeen nhi hunda k tusi sannu shdd gye oh. Dil diea dil vich hee reh gyiya bhaji

  • @spsingh7759
    @spsingh7759 3 роки тому +1

    Kya baat hai sir miss yuuuuuuuiu pata hai tusi kade nahi ana per Sade dil vich hamesha rehogye sir🙏🙏🙏🙏

  • @waikatoindependent8413
    @waikatoindependent8413 11 місяців тому +1

    Eh gayak te ehdi suthri gayaki si asli punjabi virsa. Nahio labhne eho jehe gayak. ❤❤❤ big fan of ustad Sardool Sikandar ji. Sardool sikandar te Amar noorie diya boliyaan, kya baat hai, alag hi saroor si ena di awaz da.

  • @kanthanishskr6726
    @kanthanishskr6726 3 роки тому +2

    Rab de rang ne ji kinni respected log ne ji jede sardool sir ji de nal baithe hoye ne te kinni jyada respect dutti ustad g nu ji etho ik gal jaroor pata lagdi e ki sswar ik eho jihi illam nawazi e jide dil te lag jawe o fer dunia dari ch nahi rehnda g

  • @vishalkehri9436
    @vishalkehri9436 3 роки тому +12

    Koi tod ni🥺🥺legend ehnu kende awaj miss uu ustad

  • @manojpaul3108
    @manojpaul3108 Рік тому

    Ser tuhadi awaz sun ke ronaa AA jaandaa.realy Miss you

  • @DrPrabhpreetSingh
    @DrPrabhpreetSingh 2 роки тому

    Dil hi lut leya, raaj gayak sardool sikandar ji......hans ta kujh v nhi thode moohre

  • @gurdassingh3387
    @gurdassingh3387 3 роки тому +4

    Aise tarha yaad aao ge ustaad ji😭😭😭😭😭

  • @thenaturelover7512
    @thenaturelover7512 2 роки тому

    ustaad ji .... ustaad jiii.,..
    thamm gya sma🌹🌹🌹🙏🙏🙏

  • @kamaljit3430
    @kamaljit3430 3 роки тому

    Oh rabba sade kolo sangeet da farista ho lyia rabba thik nhi Kita tusi 😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏 sanu maar ke chalye gye ustad g 😭😭😭😭😭😭😭😭😭🙏 I missed u always

  • @garrysingh6276
    @garrysingh6276 3 роки тому +3

    ਇਹ ਹੈ ਗਾਇਕੀ ਵਾ

  • @jaggiguru3127
    @jaggiguru3127 3 роки тому

    Punjab da keemti heera c sardool phaa ji

  • @2020soumya
    @2020soumya 3 роки тому +40

    Cant believe he is no more within us... Its amazing to see he sounds so musical without any instrumental backup... Respect...

  • @user-wg1rn7wn6z
    @user-wg1rn7wn6z 6 місяців тому

    ਵਾਹ ਜੀ ਵਾਹ ।।।।ਉਸਤਾਦ ਜੀ ਰੂਹ ਕਿਤੇ ਹੋਰ ਹੀ ਚਲੀ ਗਈ ਸੀ ਸੁਣਕੇ

  • @shubhambagdi2922
    @shubhambagdi2922 3 роки тому

    Pa ji .asi v chale jana ik din duniyaa cho . .par thaudi awaj nhi jyegi . Duniya cho ..

  • @singhharmandeep7893
    @singhharmandeep7893 3 роки тому +4

    Sir ji sab kuch lutt lya kya baat ha legend saab ji ❤️❤️❤️❤️🙏🙏🙏🙏❤️❤️❤️❤️🙏🙏🙏

  • @inspjohn6824
    @inspjohn6824 2 роки тому

    Mainu te eh smz nhi aa reha aa 97 ਘੂਸੇ kehre ne jehna ne video dislike kiti aa
    Ustaad ji di gayiki sidhi dil te vajji.
    You will always be in our hearts sardool ji

  • @VijayKumar-wq5zt
    @VijayKumar-wq5zt 2 роки тому +2

    Ene legendry actor ne v sardool paji de godde hath laa dite ustaad ji koi muqabla hi nhi tuhada 😭🙏🙏😭😭

    • @haritikm
      @haritikm Рік тому

      Ki naam hai dusre bande da?

  • @amit1265
    @amit1265 Рік тому +1

    My daily dose for song🎶🎶🎶🎶😌😌😌😎😎😎😎,

  • @SandeepKumar-dl6jk
    @SandeepKumar-dl6jk 2 роки тому

    Sardul sikandar ji ek great singar the

  • @AS-ot1ng
    @AS-ot1ng Рік тому

    🥺❤️🙏waah g wahh ..ki likheya coment ch akha ch athro ty dikha ni skde bakmaal singer in the world #SARDOL SIKANDER SAAB

  • @harneksinghbains5484
    @harneksinghbains5484 7 місяців тому

    sanu v aap g to eh umeed nahi c inni.jaldi chale gai miss u ustad g

  • @HarjeetSingh-il8xg
    @HarjeetSingh-il8xg 3 роки тому +1

    Very nice Ustaad ji.... thuhde vrga Koi v nahi gaa skda.. We love you Ustaad ji and miss you alot... May u rest in peace 😢😢😢😥😥😥😥😥😥

  • @HardeepSingh-my3we
    @HardeepSingh-my3we 5 місяців тому

    Sikander saaab nu ohh rutwa nhi milya jo oh hakdaar c❤❤❤

  • @onlygaming4000
    @onlygaming4000 Рік тому +1

    Sardool Sir tusy hmesha sade dila wich amar raho

  • @baljitsingh7485
    @baljitsingh7485 4 роки тому +2

    Akha'n namm ho gayia....kya gayaki hai....chardi klaa hove

  • @amarsharma3852
    @amarsharma3852 3 роки тому +32

    He is actually legend lots of love and lots of respect for him 🙏🏻

  • @NINJAYT-cu4mg
    @NINJAYT-cu4mg 2 роки тому +1

    Tere kolon yaara sanu eho ji umeed nai si

  • @hrmehra9462
    @hrmehra9462 2 роки тому

    Moose karan sare fail ne eho jhi gaiki agge 🙏🙏🙏🙏

  • @barkatpublication5167
    @barkatpublication5167 2 роки тому

    ਕਿਆ ਬਾਤ ਏ 🙏🙏

  • @inderdeepsingh3668
    @inderdeepsingh3668 2 роки тому

    ਆਹ ਵਾਹ ਵਾਹ ਆਲਾ ਇੰਝ ਲਗ ਰਿਹਾ ਜਿਵੇਂ ਕਿਸੇ ਕੋਇਲ ਕੋਲ ਕਾਂ ਬੋਲ ਰਿਹਾ ਹੁੰਦਾ।

  • @ann61610
    @ann61610 3 роки тому +8

    Speechless 😶 🥺🥺bhaji meri umar v tuhanu lag je sachi bhaji hanju nahi ruk re

  • @bhushansharma2510
    @bhushansharma2510 6 місяців тому

    Punjabi gyaki de sartaz ustad Sardool Skander Sahab ji tuhada koi muqawala nhi koi bhi tuhadi gyaki de nede tede bhi nhi sadian vich is tarah de kalakaar da janam hunda asi vade khuskismat ha ki SS sahab nu dekhya bhi te sunya bhi

  • @deep_gury2005
    @deep_gury2005 3 роки тому +2

    Rabb banda 😭😭

  • @nitingaur6538
    @nitingaur6538 3 роки тому +5

    Sardool Sikandar Sahab ji da varga koi v ni ga sakda especially sad songs. RIP sir, we miss you a lot😭

  • @RajanBaidwan
    @RajanBaidwan 3 роки тому +4

    Tere Nalon Vadd Sannu Koi V Kareeb Nai C, Tere Kolon Sikandar Sannu Eho Jehi Ummed Nai C...🙏

  • @mobilerepair4885
    @mobilerepair4885 3 роки тому

    Tere kol yara sanu eho ji umeed nai c sardool saab

  • @guffarkhan8282
    @guffarkhan8282 3 роки тому +1

    Dil khush karta rongte khade hoge bakamaal ❤❤❤🔥🔥🔥

  • @BikramSingh-zf7il
    @BikramSingh-zf7il 3 роки тому

    Sach hi gaah ta si tusi sir ji pehla hi eho ji umeed ni si sachi sir ji

  • @ladidhadwal
    @ladidhadwal 3 роки тому +1

    Wah ji wah sardool ji asal skinder ne sur de tuhadi jagah kade v nahi bhar honi sade dilan vich hamesha jeonde rahoge tuhadi sada he jai

  • @satveersinghuae3294
    @satveersinghuae3294 2 роки тому +1

    Wah ji wah nice

  • @diptygill2727
    @diptygill2727 Рік тому

    Paar diya gallan jnab ustad sardool sikander saab g

  • @rkmusic9399
    @rkmusic9399 3 роки тому

    Auj dil bhot royaa sir 😭 😭😭😭 fir os nu yaad karke 😥😥😥😥