Charanjit Singh Brar ਦਾ ਇਸ ਅਕਾਲੀ ਆਗੂ ਨੇ ਕੀਤਾ ਸਮਰਥਨ | Sarbjot Singh Sabi | Akali Dal | N18V

Поділитися
Вставка
  • Опубліковано 17 чер 2024
  • Charanjit Singh Brar ਦਾ ਇਸ ਅਕਾਲੀ ਆਗੂ ਨੇ ਕੀਤਾ ਸਮਰਥਨ | Sarbjot Singh Sabi | Akali Dal | N18V
    #charanjitbrar #SarbjotSinghSabi #news18punjab #akalidal #sukhbirsinghbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_jalandhar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 56

  • @balwindersinghbrar5963
    @balwindersinghbrar5963 10 днів тому +26

    ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।

    • @AmarjitSingh-eq3rl
      @AmarjitSingh-eq3rl 8 днів тому

      ਤੁਸੀ ਫ਼ਿਕਰ ਨਾ ਕਰਨਾ

    • @gurmitdhillon7829
      @gurmitdhillon7829 3 дні тому

      Right ji 🙏

    • @DelightfulRoadCar-vp8zc
      @DelightfulRoadCar-vp8zc День тому

      ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਇਹਨਾਂ ਪਾਪੀਆਂ ਦਾ ਬੀਜ ਨਾਸ ਹੋਵੇ

  • @jagroopsinghsidhu6781
    @jagroopsinghsidhu6781 8 днів тому +4

    ਬਿਲਕੁੱਲ ਸਹੀ ਹੈ ਲੋਕਾਂ ਦਾ ਅਤੇ ਮੇਰਾ ਵੀ ਇਹੀ ਮੰਨਣਾ ਹੈ ਕਿ ਅਕਾਲੀ ਦਲ ਬਾਦਲ ਸੀਟਾਂ ਜਿੱਤ ਕੇ ਜਾਓ ਬੀ ਜੇ ਪੀ ਨਾਲ ਫਿਰ ਅਸੀ ਕਿਉਂ ਅਕਾਲੀ ਦਲ ਨੂੰ ਵੋਟਾਂ ਦੇਈ ਏ

  • @mangatsingh670
    @mangatsingh670 7 днів тому +3

    ਗੁਰੂ ਪੰਥ ਦੇ ਦੋਸ਼ੀ ਬਾਦਲ ਪਰਿਵਾਰ

  • @rummykalkat6663
    @rummykalkat6663 8 днів тому +1

    ਭਾਜੀ ਇਹੋ ਗੱਲਾਂ ਅਸੀਂ ਬੋਲਦੇ ਹੁੰਦੇ ਸੀ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਚਲੋ ਵਧੀਆ ਤੁਸੀਂ ਉੱਠੇ ਹੋ ਬਹੁਤ ਵਧੀਆ ਵਿਚਾਰ ਤੁਸੀਂ ਦਿੱਤੇ ਨੇ ਇਹ ਆਮ ਲੋਕਾਂ ਦੀ ਅਵਾਜ਼ ਹੈ ਜੋ ਤੁਸੀਂ ਬੋਲਿਆ ਹੈ ਧੰਨਵਾਦ 🙏

    • @DharampalSingh-uk2ue
      @DharampalSingh-uk2ue 6 днів тому +1

      ਉਸ ਟਾਇਮ ਤਾਂ ਜਿਹੜਾ ਵੀ ਆਦਮੀ ਇਹ ਗੱਲ ਕਰਦਾ ਜਿਹੜੀ ਇਹ ਅੱਜ ਅਕਾਲੀ ਦਲ ਬਚਾਉਣ ਦੀ ਗੱਲ ਕਰਦੇ ਹਨ ਉਸ ਟਾਇਮ ਮੈਨੂੰ ਬਹੁਤ ਗ਼ਲਤ ਬੋਲੇ ਸੀ। ਅਸੀਂ ਵੀ ਅਕਾਲੀ ਦਲ ਬਚਾਉਣ ਦੀ ਗੱਲ ਕਰਦੇ ਸੀ।

  • @shivrajmaan1511
    @shivrajmaan1511 9 днів тому +3

    You're right

  • @Bhupinder_Singh308
    @Bhupinder_Singh308 9 днів тому +11

    ਸੁਖਬੀਰ ਬਾਦਲ ਨੂੰ ਕੱਢੋ ਜੇ ਬਾਹਰ ਹੀ ਕੱਢਣਾ

  • @HardeepKhudian
    @HardeepKhudian 9 днів тому +2

    Very good

  • @DelightfulRoadCar-vp8zc
    @DelightfulRoadCar-vp8zc День тому +1

    ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਬਦੀ ਕਰਵਾ ਸਕਦੇ ਆ ਉਹ ਕਿਸੇ ਦੇ ਸਕੇ ਨਹੀਂ ਹੋ ਸਕਦੇ

  • @PrinceKumar-cf7ek
    @PrinceKumar-cf7ek 10 днів тому +9

    Very good👍

  • @GurmitSingh-bc5qt
    @GurmitSingh-bc5qt 4 дні тому

    ਬਿਲਕੁਲ ਸਹ

  • @singhgurdeep8964
    @singhgurdeep8964 8 днів тому +2

    Good job sabi bha🎉

  • @SukhrajSingh-hr9np
    @SukhrajSingh-hr9np 9 днів тому +3

    Horna nu v auna chaida agge

  • @user-lw3wh9dc5q
    @user-lw3wh9dc5q 10 днів тому +14

    ਸ਼ਾਬਾਸ਼ ਹੋਲੀ ਹੋਲੀ ਜ਼ਮੀਰਾਂ ਨੂੰ ਹਲੂਣਾ ਦਿੱਊ। ਰੱਬ ਨੂੰ ਜਾਣ ਦੇਣੀ ਹੈ ਜੀ। ਅਕਾਲੀ ਦੱਲ ਦੇ ਵਰਕਰਾਂ ਕੋਲ ਤਾਂ ਉਧਾਰਨ ਹੈ ਪ੍ਰਕਾਸ਼ ਬਾਦਲ ਦੀ ਪ੍ਰਮਾਤਮਾ ਨੇ ਆਖਰੀ ਸਮੇਂ ਤੇ ਨਰਕ ਦੀ ਗਲੀ ਵਿੱਚ ਥੂੱਨਤਾ, ਸਚਾਈ ਸੱਭ ਦੇ ਸਾਹਮਣੇ ਹੈ ਜੀ।

  • @kharoudk5869
    @kharoudk5869 9 днів тому +4

    Sukhvir badl nu pase krdo party cho

  • @kulwantgill5958
    @kulwantgill5958 7 днів тому +2

    ਬੀ ਜੇ ਪੀ ਨੇ ਜਿਹੜੀ ਵੀ ਖੇਤਰੀ ਪਾਰਟੀ ਨਾਲ ਗਠਬੰਧਨ ਕੀਤਾ ਉਸ ਦਾ ਖਾਤਮਾ ਕੀਤਾ ਹੈ

  • @BalkarSingh-og4xb
    @BalkarSingh-og4xb 7 днів тому +2

    ਚਰਨਜੀਤ ਸਿੰਘ ਬਰਾੜ ਦੀ ਆਵਾਜ਼ ਲੋਕ ਆਵਾਜ਼ ਹੈ ਇਸ ਨੂੰ ਸੁਣਿਆ ਜਾਵੇ, ਨਾ ਸੁਣੀ ਗਈ ਤਾਂ ਪਾਰਟੀ ਦਾ ਪਤਨ ਨੇੜੇ ਹੈ, ਟਕਸਾਲੀ ਆਗੂ ਜਾਗਣ ਸੁੱਤੇ ਨਾ ਰਹਿਣ, ਕੁਝ ਕਰਨ,ਸਮਾਂ ਡਿਮਾਂਡ ਕਰ ਰਿਹਾ ਹੈ, ਬਹੁਤ ਨੁਕਸਾਨ ਹੋ ਗਿਆ ਹੈ, ਵੋਟ ਬੈਂਕ ਖਿਸਕ ਰਿਹਾ ਹੈ।

  • @dalwindersingh4789
    @dalwindersingh4789 4 дні тому

    Excellent speech ji 👏

  • @navjotsingh332
    @navjotsingh332 9 днів тому +2

    Good saabi bhaji

  • @BabbuSinghgill
    @BabbuSinghgill 9 днів тому +2

    Bahut.change.vichar.ji

  • @Jagjit-xt3ib
    @Jagjit-xt3ib 4 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਹੀ ਪੁਰਾਣੇ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾਵੇ ਪਾਰਟੀ ਇਸੇ ਤਰ੍ਹਾਂ ਹੀ ਮਜਬੂਤ ਹੋਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਪੁਰਾਣੇ ਲੀਡਰਾਂ ਦੀ ਲੋੜ ਹੈ ਨੇ ਇਹੀ ਪੁਰਾਣੇ ਲੀਡਰ ਹਨ ਇਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾਵੇ ਮੇਰੀ ਐਨੀ ਕੇ ਬੇਨਤੀ ਪ੍ਰਵਾਨ ਹੈ ਸਰਦਾਰ ਸੁਖਬੀਰ ਬਾਦਲ ਸਾਹਿਬ ਆਪ ਜੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ

  • @GurmitSingh-bc5qt
    @GurmitSingh-bc5qt 4 дні тому

    Vare good

  • @giansingh4519
    @giansingh4519 9 днів тому +5

    ਸਾਰੇ ਰਲਕੇ ਬੋਲੋ

  • @harcharansingh1737
    @harcharansingh1737 6 днів тому +1

    ਲਗਦਾ ਹੈ ਕਿ ਚਰਨਜੀਤ ਨੇ ਫੇਰ ਨਵੀਂ ਪਾਰਟੀ ਐਂਟਰੀ ਕਰਨੀ ਹੈ ਜਲਦੀ

  • @navjotsingh332
    @navjotsingh332 9 днів тому +2

    Sukha amli akali dal de workr nu prdhan mnjoor nhi .prdhn bdlo eho he hl aa nhi tn juttiyn khayi jao sarkar ni ouni jd tk sukha amli prdhan a

  • @amriksingh-hb8gv
    @amriksingh-hb8gv 7 днів тому

    Nice presentation

  • @ShamsherSingh-sn8ue
    @ShamsherSingh-sn8ue 7 днів тому

    Bilkul thik kya sabi g ne

  • @jasbirsingh1187
    @jasbirsingh1187 8 днів тому

    Good

  • @bachittersingh6444
    @bachittersingh6444 9 днів тому +1

    Lab ke lya rha Lokan nu Akali dal de against boln lyi 😂 news18 🤣

  • @SukhdevSidhu-xg9gy
    @SukhdevSidhu-xg9gy 9 днів тому +1

    Eh koun

  • @guri-jb8yn
    @guri-jb8yn 9 днів тому +2

    Manpreet Singh ayali hona chaida pardan akali dal da

    • @AmarjitSingh-eq3rl
      @AmarjitSingh-eq3rl 8 днів тому

      ਮਨਪ੍ਰੀਤ ਅਯਾਲੀ ਜਨਤਾ ਵਿੱਚ ਜਿਆਦਾ ਵਿਚਾਰ ਨਹੀ ਸਕਦਾ ਜਿਆਦਾ ਵਿਦੇਸ਼ੀ ਦੌਰੇ ਕਰਦਾ ਹੈ ਸੁਖਬੀਰ ਬਾਦਲ ਦੇ ਮੁਕਾਬਲੇ ਕਿਸੇ ਵਿਚ ਵੀ ਜਨਤਾ ਵਿਚ ਵਿਚਰਨ ਦੀ ਹਿੰਮਤ ਨਹੀ ਹੈ

  • @gurpreetsinghbobby
    @gurpreetsinghbobby 9 днів тому +3

    Right

  • @HarjitKaur-pt8bo
    @HarjitKaur-pt8bo 10 днів тому +1

    Hi

  • @sukhvirsingh1706
    @sukhvirsingh1706 2 дні тому

    Lao ji reta bajri waleya da 0:55 0:55 samarthan aa geya kise de ishare te

  • @KrishSharma-rf6qp
    @KrishSharma-rf6qp 9 днів тому +1

    Ke.jo...brar.dedsa.ka.virod.krdaya.
    O.kaledel.ke.aj. ale.halat.to.khus.aa.

  • @Bajwa4315
    @Bajwa4315 5 днів тому

    Mukeria 👌👌

  • @gurchetsingh8957
    @gurchetsingh8957 2 дні тому

    Haran ton bad arty warkar di jad aundi aa

  • @jasmersingh2556
    @jasmersingh2556 9 днів тому +6

    ਇਤਿਹਾਸ ਗਵਾਹ ਹੈ ਕਿ ਜਿਹੜਾ ਬੋਲਿਆ ਉਹੀ ਬਾਹਰ ਕੱਢਿਆ ਪਰ ਅਕਾਲੀ ਦਲ ਨੂੰ ਪੈਰਾਂ ਸਿਰ ਕਰਨ ਲਈ ਕੁਰਬਾਨੀ ਤਾਂ ਦੇਣੀ ਪਵੇਗੀ। ਅਕਾਲੀ ਦਲ ਤੋ ਬਿਨਾਂ ਪੰਜਾਬ ਦੀ ਬਾਂਹ ਫੜਨ ਵਾਲਾ ਕੋਈ ਨਹੀਂ।

  • @ajaypaldhaliwal5298
    @ajaypaldhaliwal5298 8 днів тому +1

    Save dal from Badal family

  • @malkitsigha5002
    @malkitsigha5002 8 днів тому +1

    ਸਹੀ ਗੱਲਾਂ ਕੀਤੀਆਂ ਨੇ ਵੀਰ ਨੇ

  • @tagindersangh5826
    @tagindersangh5826 9 днів тому +3

    Bhai sabe amratpal singh nu Baltohe ne bekbas karan bi behut beda he

  • @santokhsinghbenipal8592
    @santokhsinghbenipal8592 7 днів тому +2

    ਤੁਸੀਂ ਵਰਕਰਾਂ ਦੀ ਗੱਲ ਕਰ ਰਹੇ ਹੋ ਵਰਕਰ ਇਹਨਾਂ ਲਈ ਕੁਝ ਨਹੀਂ ਇਹਨਾਂ ਨੇ ਵੱਡੇ ਵੱਡੇ ਲੀਡਰ ਰੋਲ ਦਿੱਤੇ ਤੇ ਦਲ ਵਿਚੋਂ ਕੱਢ ਦਿੱਤੇ ਗਏ

  • @gurparkash5226
    @gurparkash5226 8 днів тому

    BRAR SABH NU BADLA DA KHIHRHA SADNA CHAHIDA DA BRAR SABH IMANDAR BANDE HAN BRAR SABH NU AAP PARTY VICH JANA CHAHIDA HE

  • @JattX-w9y
    @JattX-w9y 6 днів тому

    Rat ui

  • @rachancheema6678
    @rachancheema6678 9 днів тому +2

    C S BRAR IS RIGHT

  • @JattX-w9y
    @JattX-w9y 6 днів тому

    Rat

  • @HardeepKhudian
    @HardeepKhudian 9 днів тому +2

    Very good

  • @sukhwinderjitsingh6187
    @sukhwinderjitsingh6187 8 днів тому

    Very good 👍

  • @GurmitSingh-bc5qt
    @GurmitSingh-bc5qt 4 дні тому

    Vare good

  • @gurparkash5226
    @gurparkash5226 8 днів тому

    BRAR SABH NU BADLA DA KHIHRHA SADNA CHAHIDA DA BRAR SABH IMANDAR BANDE HAN BRAR SABH NU AAP PARTY VICH JANA CHAHIDA HE

  • @gurparkash5226
    @gurparkash5226 8 днів тому

    BRAR SABH NU BADLA DA KHIHRHA SADNA CHAHIDA DA BRAR SABH IMANDAR BANDE HAN BRAR SABH NU AAP PARTY VICH JANA CHAHIDA HE